ਬਿਨਾਂ ਪਾਣੀ ਤੋਂ ਖੇਤੀ ਕਰਦਾ ਆਹ ਕਿਸਾਨ। ਸਾਰੇ ਖੇਤ ਚ ਬੀਜਦਾ ਜ਼ਹਿਰ ਮੁਕਤ ਫਸਲਾਂ

Поділитися
Вставка
  • Опубліковано 11 січ 2025

КОМЕНТАРІ • 117

  • @dhanasingh4699
    @dhanasingh4699 Рік тому +3

    ਬਹੁਤ ਵਧੀਆ ਸਨੇਹਾਂ। ਕਈ ਵਾਰ ਦੇਖ ਚੁੱਕਾ ਪ੍ਰੋਗਰਾਮ ਬਹੁਤ ਚੰਗਾ ਲੱਗਦਾ

  • @JagroopSingh-no7xy
    @JagroopSingh-no7xy 2 роки тому +14

    ਬਿਲਕੁਲ ਜੀ ਸਵੇਰੇ ਸਵੇਰੇ ਇਹ ਸ਼ਬਦ ਪੜਕੇ ਕਿ ਪਵਨ ਗੂਰੁ ਪਾਣੀ ਪਿਤਾ ਤੇ ਨਾਲ ਹੀ ਪਾਣੀ ਦੀ ਬਰਬਾਦੀ ਸੂਰੁ ਕਰ ਦਿੰਦੇ ਹਾ

  • @baljinderdhiman1282
    @baljinderdhiman1282 Рік тому +7

    ਇਹੋ ਜਿਹੀ ਸੋਚ ਦੀ ਲੋੜ ਹੈ ਪੰਜਾਬ ਨੂੰ।

  • @manpreet7788
    @manpreet7788 2 роки тому +12

    ਵਾਹਿਗੁਰੂ ਜੀ ਕਾ ਖਾਲਸਾ ਬਾਈ ਜੀ ਬਹੁਤ ਚੰਗੀ ਸੋਚ

  • @ManbirMaan1980
    @ManbirMaan1980 2 роки тому +27

    ਬਹੁਤ ਵਧੀਆ ਲੱਗਾ ਬਾਈ ਜੀ ਦੇ ਖੇਤ ਦੇਖਕੇ ਤੇ ਵਿਚਾਰ ਸੁਣਕੇ, ਵਾਕਿਆ ਹੀ ਅਸੀਂ ਗੁਰੂ ਨਾਨਕ ਦੇ ਸਿਧਾਂਤ ਤੋਂ ਕੋਹਾਂ ਦੂਰ ਚਲੇ ਗਏ ਹਾਂ ਅਸੀਂ ਸਰਬੱਤ ਦਾ ਬਲਾ ਮੰਗਦੇ ਤਾਂ ਹਾਂ ਪਰ ਕਰਦੇ ਨਹੀਂ

  • @hakamsingh8114
    @hakamsingh8114 2 роки тому +6

    ਜਮੀਨ ਘੱਟ ਹੋ ਤੇ ।ਜਾਣਕਾਰੀ ਜਰੂਰ ਦੇਣਾ ।ਬਹੁਤ ਵਧੀਆ ਵਿਚਾਰ ਨੇ

  • @gogisingh4272
    @gogisingh4272 Рік тому +2

    ਬਹੁਤ ਵਧੀਆ ਜੀ, ਵਾਹਿਗੁਰੂ ਮੇਹਰ ਕਰਨ 🙏

  • @sarbakakarwal
    @sarbakakarwal 2 роки тому +32

    ਸਲੂਟ ਕਰਦਾਂ ਮੈਂ ਏਸ ਕੁਦਰਤ ਪ੍ਰੇਮੀ ਨੂੰ 🙏

    • @BalwinderSingh-cw8ep
      @BalwinderSingh-cw8ep 2 роки тому +3

      🙏ਬਹੁਤ ਸਤਿਕਾਰ ਵੀਰ ਜੀ, ਬਹੁਤ ਵਧੀਆ ਸੋਚ ਹੈ ਜੀ 🙏
      ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ 🙏🙏

    • @pritamchand7126
      @pritamchand7126 2 роки тому

      Bhai ji khetha gana je

    • @palsinghsidhu5492
      @palsinghsidhu5492 2 роки тому

      @@BalwinderSingh-cw8ep 🌜🌖

  • @sarbsukhsingh8347
    @sarbsukhsingh8347 2 роки тому +8

    3:21 ਸਹੀ ਗੱਲ ਹੈ।

  • @KulwinderSingh-c7n
    @KulwinderSingh-c7n 6 місяців тому

    Waheguru hamesha tandroosti te charhdi kla ch rakhe tuhanu veer ji ❤ਬਹੁਤ ਉੱਚੀ ਤੇ ਸੋਚੀ ਸੋਚ ਦੇ ਮਾਲਕ ਹੋ ਤੁਸੀ,ਹਰ ਕਿਸਾਨ ਜੇਕਰ ਇਸ ਤਰਾ ਖੇਤੀ ਕਰਨ ਲਗ ਜਾਣ ,ਪੰਜਾਬ ਦਾ ਪਾਣੀ ਕਦੇ ਵੀ ਖਤਰੇ ਦੇ lavel ਤੇ ਨਹੀਂ ਜਾਊਗਾ ❤

  • @JaswinderSingh-wk6cv
    @JaswinderSingh-wk6cv Рік тому +2

    ਘੈਟ ਇੰਟਰਵੀਊ ਲੱਗੀ ਬਾਈ ਦੀ

  • @dhainchand1643
    @dhainchand1643 8 місяців тому

    ਬਹੁਤ ਹੀ ਵਧਿਆ ਸੋਚ ਹੈ
    ਵੀਰ ਜੀ ਦੀ ।

  • @1987amandeepsingh
    @1987amandeepsingh Рік тому +2

    Salute hai veer. This is true sikhism

  • @jagdevsingh653
    @jagdevsingh653 2 роки тому +2

    Bohat hi samajdaar insaan aa.rab taraki bakshe aana nu.

  • @HarjinderSingh-n6j
    @HarjinderSingh-n6j 2 місяці тому

    ਬਹੁਤ ਵਧੀਆ ਜੀ , ਧੰਨਵਾਦ ਜੀ

  • @gauravphotoarts3118
    @gauravphotoarts3118 2 роки тому +3

    ਬਹੁਤ ਵਧੀਆ ਸੋਚ ਹੈ

  • @DAVINDERSINGH-uq9bt
    @DAVINDERSINGH-uq9bt 2 роки тому +13

    ਬਹੁਤ ਵਧੀਆ ਬਾਈ ਜੀ🎉

  • @flowertownconstruction209
    @flowertownconstruction209 Рік тому +1

    ਹਮ ਹਾਂ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਮ ਹਾਂ ਬਿਲਕੁਲ ਹਾਂ ਬਿਲਕੁਲ

  • @sahildhaliwaljattboys2002
    @sahildhaliwaljattboys2002 2 роки тому +3

    ਬਹੁਤ ਵਧੀਆ ਵੀਰ

  • @AvtarSingh-us4yi
    @AvtarSingh-us4yi 2 роки тому +3

    This technique is good for all farmers and for the country men's and birds animal s and insects

  • @peoplesvoice9069
    @peoplesvoice9069 2 роки тому +7

    14:10 ਆੜੂ ਹੈ ਨਾ ਕਿ ਆਲੂ ਬੁਖਾਰਾ..baaki bai jmaa babe nanak aali.kheti kr reha well done

    • @rajindergill8624
      @rajindergill8624 2 роки тому +1

      ਆਲੂਬੁਖਾਰਾ ਏ

    • @pavittarsingh739
      @pavittarsingh739 2 роки тому

      @@rajindergill8624 ਆੜੂ ਈ ਲੱਗਦਾ ਵੀਰ।

  • @savidharti3751
    @savidharti3751 Рік тому +1

    Self dependent ਕਿਸਾਨ ❤❤🎉🎉
    Adani,corporate ਘਰਾਣੇ,capitalism ਦਾ ਦੁਸ਼ਮਣ

  • @jatindersingh498
    @jatindersingh498 2 роки тому +6

    ਬਹੁਤ ਵਧੀਆ ਵੀਰ👍

  • @shindamaan3355
    @shindamaan3355 Рік тому +1

    ਤੁਹਾਡੇ ਕੰਮ ਤੇ ਤੁਹਾਡੀ ਸੋਚ ਬਹੁਤ ਵਧੀਆ ਹੈ ਜੀ ਆਉਣ ਵਾਲੇ ਸਮੇ ਵਿੱਚ ਲੋਕਾਂ ਨੂੰ ਸਮਜ ਆਵੇਗੀ

  • @veergill2130
    @veergill2130 Рік тому +1

    ਮੇਰੇ ਬਾਬੇ ਨਾਨਕ ਵਰਗਾ ਬਾਈ

  • @sureshbanarshi3111
    @sureshbanarshi3111 2 роки тому +2

    Great man proud of you 🙏 Kudrat bhala kare 🙏🙏

  • @Opboss782
    @Opboss782 2 роки тому +4

    Bhut vadiya veer ji

  • @roshankhan7521
    @roshankhan7521 2 роки тому +6

    Mashallah

  • @dhanasingh4699
    @dhanasingh4699 2 роки тому +5

    ਬਹੁਤ ਵਧੀਆ

  • @rajinderbarnala8778
    @rajinderbarnala8778 2 роки тому +6

    Wha ji wha waheguru meher kre veer te 🙏🙏

  • @narinderwaraich7442
    @narinderwaraich7442 2 роки тому +7

    Gurmitter singh ji ne apne naam de hisaab naal kamm kita🙏🙏🙏

  • @GurdialSinghJandey
    @GurdialSinghJandey 2 роки тому +4

    Very good yai ji

  • @AvtarSingh-us4yi
    @AvtarSingh-us4yi 2 роки тому +3

    Very cute method this farmer is model for the future farmers

  • @harvinderjeetkaur1499
    @harvinderjeetkaur1499 2 роки тому +3

    Salute to virji from NYC

  • @harjitbenipal3598
    @harjitbenipal3598 2 роки тому +3

    Well done chacha ji tuhade mehnat rang le k aaee hai Gbu 👌

  • @AvtarSingh-vp8pk
    @AvtarSingh-vp8pk 4 місяці тому

    ਬਹੁਤ ਵਧੀਆ ਜੀ , ਅੰਬ ਮਸਤ ਰਹਿੰਦਾ ਵਿੱਚ ਕੇਲੇ ਆ ਦੇ । 😂😂😂

  • @lakhwindersidhu5369
    @lakhwindersidhu5369 8 місяців тому

    Waheguru ji Sonu barkat bakse

  • @smerkuar9737
    @smerkuar9737 2 роки тому +3

    Manvtia nu bchon lie udem upralia, kishan ji nu salute aa, javak kthie he manvtia nu bcha skdia aa,

  • @imortantfacts184
    @imortantfacts184 2 роки тому +3

    Vadia laga paji video dekh ke

  • @rbg6908
    @rbg6908 10 місяців тому +1

    Good

  • @kulwantsingh7606
    @kulwantsingh7606 2 роки тому +2

    ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ ਏ

  • @hardeepsingh1225
    @hardeepsingh1225 2 роки тому +5

    Wah

  • @kudratikhetikissan
    @kudratikhetikissan 2 роки тому +3

    Thanx ji🙏🌱🌿🌴🌲🌳

  • @harwindersingh585
    @harwindersingh585 2 роки тому +2

    Jata thka karda 👍 super zigra v ciheda veer ji jo hun khtam ho gia

  • @varinderdhindsa5750
    @varinderdhindsa5750 2 роки тому +4

    Good job 22ji

  • @satbirghuman9949
    @satbirghuman9949 2 роки тому +4

    Waheguru

  • @drsarvjeetbrarkundal2858
    @drsarvjeetbrarkundal2858 Рік тому

    ਵਾਹ ਬੲਈ ਵਾਹ

  • @dhiansingh1133
    @dhiansingh1133 2 роки тому +3

    ਜੰਗਲ ਵਿੱਚ ਪਾਣੀ ਰੱਬ

  • @flowertownconstruction209
    @flowertownconstruction209 Рік тому

    ਵੈਰੀ ਗੁੱਡ ਨੌਲੇਜ ਬੈਸਟ ਟੌਕ

  • @halwara7909
    @halwara7909 2 роки тому +1

    Very nice views of Gurmitar Singh

  • @gurindersingh9880
    @gurindersingh9880 2 роки тому +7

    waheguru ji 🙏🙏🙏

  • @kamalchaudhary9654
    @kamalchaudhary9654 2 роки тому +1

    bahut vadhia ji 🙏 ❤❤❤❤❤

  • @kiranbasuta5714
    @kiranbasuta5714 Рік тому +2

    💯💯

  • @ramandeepgillgill3526
    @ramandeepgillgill3526 2 роки тому +3

    Very good veer

  • @paramjitsingh6195
    @paramjitsingh6195 Рік тому

    Asli guru da sikh eh kisan y g

  • @AvtarNirman
    @AvtarNirman Рік тому

    Great effort ji

  • @yadwindersingh8909
    @yadwindersingh8909 2 роки тому +3

    Gurmittar da contact no nhi pareya ja reha g dubara daso g

  • @SatnamSingh-rd3tk
    @SatnamSingh-rd3tk Рік тому

    ਬਾਈ ਜੀ ਮੈਂ ਸਾਰੀ ਵੀਡੀਓ ਦੇਖਿਆ
    ਸਾਰੀ ਗੱਲ ਸਵਰ ਦੀਆਂ

  • @rajasingh262
    @rajasingh262 2 роки тому +4

    Good veer good

  • @gurtejsingh1080
    @gurtejsingh1080 2 місяці тому

    Good job 👏

  • @Bhimsinghlubana
    @Bhimsinghlubana 2 роки тому +2

    🙏🌸🌸

  • @sangramsingh2647
    @sangramsingh2647 2 роки тому +3

    GOOD 👍🙏😊

  • @sukhjindersingh1675
    @sukhjindersingh1675 2 роки тому +3

    Pawan guru pani pita bhai ney Iss gal nu mun k dekha ta

  • @RSingh963
    @RSingh963 2 роки тому +3

    Ssa ji...vir da number clear nahi ji.
    Gurmitar ji da number jarur dasna ji
    Thanks

  • @sarbjeetkaur6585
    @sarbjeetkaur6585 2 роки тому +4

    good bro g

  • @jagdeepsandhu9659
    @jagdeepsandhu9659 5 місяців тому

    ਸਾਫ ਹਵਾ ਪਾਣੀ ਸਾਰਿਆਂ ਨੂੰਹ ਚਾਇਦਾ, ਜਹਰ ਮੁਕਤ ਭੋਜਨ ਵੀ ਚਾਇਦਾ ਪਰ ਪੈਸਾ ਨਾ ਖਰਚ ਹੋਏ! ਭਾਵੇਂ ਪਿੱਜਾ 1000 ਦਾ ਹੋਵੇ , ਓਹ ਕੁੱਕੜੀ ਵਾਂਗੂ ਉਡ ਕੇ ਖਾਣਗੇ ।

  • @balvirbilling8530
    @balvirbilling8530 Рік тому

    Very.good

  • @vandanajindal4345
    @vandanajindal4345 Рік тому +3

    Address kya hai

  • @prabhjinderSinghdhillo
    @prabhjinderSinghdhillo 2 роки тому +2

    🙏🙏

  • @sukhvindercheema7101
    @sukhvindercheema7101 2 роки тому +3

    Drip system sab to wadia pani de bachat krn lai

  • @SinghSingh-ty1il
    @SinghSingh-ty1il 2 роки тому +2

    Far jithe pani hani othe behjo as nu ohthe fasel beji jave

  • @harneettuli9254
    @harneettuli9254 Рік тому

    Very nice model

  • @toofangaming9016
    @toofangaming9016 2 роки тому +3

    Save soil 🙏👍

  • @pinderdhillon8046
    @pinderdhillon8046 2 роки тому +3

    👍❤️🙏

  • @gurtejsingh1080
    @gurtejsingh1080 2 місяці тому

    🙏

  • @ParmpalSidhu-s6z
    @ParmpalSidhu-s6z Рік тому

    ਯੂਰੀਆ ਨਾ ਮਿਲੇ ਤਾ ਨਿਦ ਨੀ ਆਉਈ

  • @veergill2130
    @veergill2130 7 місяців тому

    Nਵੀਰ

  • @sonygill8656
    @sonygill8656 2 роки тому +6

    ਬਾਈ ਜੀ ਦਾ ਪੂਰਾ ਐਡਰਸ ਦੱਸਿਉ ਜੀ

    • @baljinder07
      @baljinder07 2 роки тому +3

      Village Baghaur near Khanna

  • @JagdishKumar-sq1cl
    @JagdishKumar-sq1cl Рік тому

    Pawan guru pani pita mataa manhnt

  • @Panjgrain
    @Panjgrain 2 роки тому +2

    🙏😍😍🙏

  • @charanjitsingh7209
    @charanjitsingh7209 2 роки тому +3

    ਕੁਦਰਤ ਸਮਝ ਦੀ ਲੋੜ ਆ

  • @sukhjindersingh1675
    @sukhjindersingh1675 2 роки тому +3

    ESS veer da number doo main angori ganay da seed Lena a

    • @gurjeetseemar
      @gurjeetseemar 2 роки тому +2

      ਬਾਈ ਵੀਡੀਓ ਚ ਲਿਖਿਆ ਹੋਇਆ
      ਗੁਰਮਿੱਤਰ ਸਿੰਘ

    • @sukhjindersingh1675
      @sukhjindersingh1675 2 роки тому

      @@gurjeetseemar OK g

  • @majorsingh620
    @majorsingh620 2 роки тому +4

    ਬਾਕੀ ਤਾ ਬਾਈ ਦੀਆ ਗੱਲਾ ਠੀਕ ਹੈ ਪਰ ਪਾਣੀ ਤੋ ਬਿਨਾ ਫਸਲ ਕਰਨ ਵਾਲੀ ਗੱਲ ਕੁਝ ਜੱਚੀ ਨਹੀ

  • @Roohandisoojh
    @Roohandisoojh Рік тому +1

    Toeya paat Ke barsat da Paani ikatar ho jaye ta nami vi rahugi te lod joga ja thoda bahut varton Wich vi le sakde ho

  • @randhainsungh3238
    @randhainsungh3238 2 роки тому +3

    22 tusi ek ek gal thik kete par hon punjabi kam karke raji nahi kehta vich

  • @armaandeep3944
    @armaandeep3944 2 роки тому +2

    Kattha ganna va eh

  • @kulvindersarao5221
    @kulvindersarao5221 2 роки тому +3

    ਏ ਅਮੀਰਾਂ ਦੇ ਚੋਜ ਨੇ apna ni pani bina chalda es kol ta 55 kile ne 🤣

  • @youtubersekhon4056
    @youtubersekhon4056 2 роки тому +3

    Koi fasal ta Hanni. Bass kush fruit ha. Khali khet ha

  • @baaz4823
    @baaz4823 10 місяців тому

    Banda tainu v 6 mahine paani naa pilave

  • @bhupinderchahal4012
    @bhupinderchahal4012 2 роки тому +1

    Lok mehnt krke khush ni

  • @kamboz_4243
    @kamboz_4243 2 роки тому +2

    Bina pani kuch ni hunda 😂

  • @biopoint4457
    @biopoint4457 Рік тому

    Bai nu akk cho khusbo aa rhi aa😂

  • @jasschatha2017
    @jasschatha2017 2 роки тому +4

    ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ

  • @ramlal1303
    @ramlal1303 Рік тому +1

    ਬਹੁਤ ਵਧੀਆ ਵੀਰ ਜੀ

  • @SatnamSingh-rd3tk
    @SatnamSingh-rd3tk Рік тому +1

    ਬਾਈ ਜੀ ਮੈਂ ਸਾਰੀ ਵੀਡੀਓ ਦੇਖਿਆ
    ਸਾਰੀ ਗੱਲ ਸਵਰ ਦੀਆਂ