I still remember when Gill bhaji helped me first time i came to melbourne airport late night. Nobody came to pick me up and i decided to spend night on bench at airport and wait until morning as my brain freezed. I met Judge Gill bhaji, he used to drive taxi during that time. He dropped me at friend's place. On his way he bought me food at drive through and only took half the taxi fair on my repeated request. He was like ਕੋਈ ਨਹੀ ਪੈਸੇ ਵੀ ਆ ਜਾਣਗੇ, ਲੋੜ ਨਹੀ। He kept guiding me many years after. Thanks bhaji during my difficult times. Such a nice soul. Good to see u on Prime Asia
Hard working family!! I got also emotional when the young guy was talking about his grand mom. I am living in Canada from the last 21 years, still miss Punjab everyday.
I know this feeling Gill Saab my father face same things in 90s and know how difficult and painful situation it is . God bless you. keep going i wish god make your every dream come true.🙏
@@deep-meaning_nd_motivational its a word that used for an expression of approval and praise for a particular achievement btw if you are learning english then why haven't you commented in english If you type in english it will help you in learning English in a much better way than reading or memorising theory
I know that kids of Masyter Mukhwinder Singh are in Australia. When ever I visit Australia, hope to see you. Life is really hard for new comers. I was lucky to get a job in a law office being a lawyer in Patti. God bless you.
ਵੀਰ ਜੋੜੇਂ ਨੇ ਸੱਚੀ ਮੁੱਚੀ ਦਿੱਲ ਜਿੱਤ ਲਿਆ ਦਿਲੋਂ ਪਿਆਰ ਸਲਾਮ ਇਨਾਂ ਦੀ ਮਿਹਨਤ ਲਗਨ ਦੁਸਰੇ ਆ ਨੂੰ ਮਿਸਾਲ ਪੇਸ਼ ਕੀਤੀ ਧੰਨਵਾਦ ਟਹਿਣਾ ਸਾਬ੍ਹ ਸੋਡਾ ਵੀ ਇਹੋ ਜਿਹੇ ਇਨਸਾਨਾਂ ਦੀ ਲੋੜ ਹੈ
ਪੰਜਾਬ ਵਿਚ ਰਹਿੰਦੇ ਪੰਜਾਬੀ ਆਪਣੇ forn ਰਹਿੰਦੇ ਪੰਜਾਬੀ ਵੀਰਾਂ ਭੈਣਾਂ ਨੂੰ ਬਹੁਤ ਯਾਦ ਕਰਦੇ ਹਾਂ ਹੱਦ ਤੋਂ ਵੱਧ ਆਦਰ-ਮਾਣ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ ਅਸੀਂ ਇੱਕ ਰੂਹ ਇਕ ਜਾਨ ਹਾਂ ਤੇ ਅਸੀਂ ਤੁਹਾਡੀ ਮਿਹਨਤ ਤੇ ਸਦਾ ਮਾਣ ਕਰਦੇ ਹਾਂ ਤੇ ਕਰਦੇ ਰਹਾਂਗੇ । ਤੁਸੀਂ ਪੰਜਾਬੀਆਂ ਨੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਹਰ ਤਰਫ਼ । ਦੇਸ਼ ਤੇ ਦੇਸ਼ ਵਾਸੀਆਂ ਨੂੰ ਹਮੇਸ਼ਾ ਫ਼ਖ਼ਰ ਹੁੰਦਾ ਹੈ ਤੇ ਹਮੇਸ਼ਾ ਫ਼ਖ਼ਰ ਹੁੰਦਾ ਰਹੇਗਾ ਇਹੋ ਜਿਹੇ ਹੀਰਿਆਂ ਤੇ।
ਮੈਰਾ ਵੀ ਇਹਨਾਂ ਮੇਹਨਤੀ ਜੋੜੇਂ ਨੂੰ ਮਿਲਣ ਨੂੰ ਜੀ ਕਰਦਾ ਹੈ ਕਿਸ ਤਰ੍ਹਾਂ ਮਿਲ ਸਕਦੀ ਹਾਂ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
ਬਹੁਤ ਸੋਹਣਾ ਸੰਦੇਸ਼ ਦਿੱਤਾ ਇਸ ਪਰਿਵਾਰ ਨੇ
ਬਹੁਤ ਵਧੀਆ ਮੈਸੇਜ ਮਿਲਿਆ ਇਸ ਵੀਡਿਉ ਤੋ ਤੇ ਹਰ ਇਕ ਨੂੰ ਇਹੀ ਸਿੱਖਣਾ ਚਾਹੀਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਇਕ ਨਾ ਇਕ ਦਿਨ ਉਸਦਾ ਫਲ ਜਰੂਰ ਮਿਲਦਾ ਜ਼ਿੰਦਗੀ ਜਿੰਦਾਬਾਦ ♥️♥️♥️🙏🙏🙏
ਪੰਜਾਬ ਵਿੱਚ ਵੀ ਤਾਂ ਲੋਕ ਬਹੁਤ ਮਿਹਨਤ ਕਰਦੇ ਆ ਪਰ ਮੁਲ ਨਹੀ ਮਿਲਦਾ ਬਾਕੀ ਪੰਜਾਬ ਵਿੱਚ ਰਹਿਣ ਨੂੰ ਹਰ ਬੰਦੇ ਦਾ ਦਿਲ ਕਰਦਾ ਪਰ ਰੋਟੀ ਦਾ ਜਰੀਆ ਵਧੀਆ ਹੋਣਾ ਚਾਹੀਦਾ ਬਾਕੀ ਪੈਸੇ ਨਾਲ ਤਾਂ ਰੱਜ ਨਹੀ ਹੁੰਦਾ
ਟਾਹਿਣਾ ਸਾਹਿਬ ਮੇਰੇ ਬੇਟੇ ਨੂੰ 12 ਸਾਲ ਹੋ ਗਏ ਮੈ ਵੀ ਵੇਖ ਸੁਣ ਕੇ ਬਹੁਤ ਭਾਵੁਕ ਹੋ ਗਈ ਪ੍ਰਦੇਸ਼ ਾ ਦੇ ਵਿਛੋੜੇ ਨੇ ਵੀਰ ਜੀ
ਮੇਰੇ ਬੇਟੇ ਨੂੰ 4,ਸਾਲ ਹੋ ਗਏ
ਭਾਜੀ ਸਾਰੇ ਹੀ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਸਾਰਾ ਪਰਿਵਾਰ ਬਹੁਤ ਵਧੀਆ ਅਤੇ ਮਹਿਨਤੀ ਹੈ ਗਿੱਲ ਸਾਹਿਬ ਟਹਿਣਾ ਭਾਜੀ ਤੁਹਾਡਾ ਵੀ ਬਹੁਤ ਵਧੀਆ ਬਹੁਤ ਧੰਨਵਾਦ
Waheguru Ji ਸਾਰੇ ਵੀਰਾਂ ਨੂੰ ਚੜਦੀਕਲਾ ਵਿੱਚ ਰੱਖਣ 🙏😘
ਇਮਾਨਦਾਰ ਅਤੇ ਮਿਹਨਤੀ ਲੋਕਾਂ ਨੂੰ ਸਲੂਟ 🙏
ਸਲੂਟ ਆ ਵੀਰ ਜੀ ਤੇ ਭੈਣ ਜੀ ਤੁਹਾਡੀ ਮੇਹਨਤ ਨੂੰ ❤️❤️❤️... ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ਣ 👏🏻👏🏻👏🏻... ਧੰਨਵਾਦ ਟਹਿਣਾ ਸਾਬ ਇਹੋ ਜਿਹੇ ਮਿਹਨਤੀ ਤੇ ਜ਼ਜ਼ਬੇ ਵਾਲੀਆਂ ਸ਼ਖਸ਼ੀਅਤਾਂ ਦੇ ਨਾਲ ਰੂਬਰੂ ਕਰਵਾਉਣ ਲਈ..... ਜੁੱਗ ਜੁੱਗ ਜੀਓ ਸਾਰੇ ਹੀ ❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻👍🏻
ਬਹੁੱਤ ਮਿਹਨਤੀ ਤੇ ਮਿਲਾਪੜਾ ਇਨਸਾਨ ਹੈ,ਗਿੱਲ ਸਾਹਿਬ।
ਸਾਰੇ ਹੀ ਗਿੱਲ ਪਰਵਾਰ ਨੂੰ ਪਿਆਰ ਭਰੀ ਸਤ ਸੀ੍ ਆਕਾਲ ਵਾਹਿਗੁਰੂ ਦਿਨ ਦੁਗਨੀ ਰਾਤ ਚੋਗੁਨੀ ਤਰੱਕੀ ਬਖਸ਼ਣ. ਸਤਸੀ੍ਆਕਾਲ
ਵਾਹ ਓ ਸੇਰੋ ਪੰਜਾਬੀ ਸੂਰਮੇ ਜਿੰਦਾ ਵਾਦ
ਮਿਹਨਤ ਦਾ ਫ਼ਲ ਆ ਵੀਰ 👌👌
ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ
ਵਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ
ਮਿਹਨਤ ਨੂੰ ਸਲੂਟ
I still remember when Gill bhaji helped me first time i came to melbourne airport late night. Nobody came to pick me up and i decided to spend night on bench at airport and wait until morning as my brain freezed. I met Judge Gill bhaji, he used to drive taxi during that time. He dropped me at friend's place. On his way he bought me food at drive through and only took half the taxi fair on my repeated request. He was like ਕੋਈ ਨਹੀ ਪੈਸੇ ਵੀ ਆ ਜਾਣਗੇ, ਲੋੜ ਨਹੀ।
He kept guiding me many years after.
Thanks bhaji during my difficult times.
Such a nice soul. Good to see u on Prime Asia
Excellent ❤️
Wmk
There are very few people on this planet like him
God bless you veer ji 🙏🙏
ਵਿਰੈ ਪੰਜਾਬ ਦੇ ਹੋਰ ਲੋਕਾ ਨੂੰ, ਵੀ ਲੈ ਜਾਵੋ ਇਥੋ
ਬਹੁਤ ਵਧੀਆ ਵੀਡਿਉ we have to aware our youth and students more about business and entrepreneurship
ਵੀਰੇ ਮੇਰਾ ਪਿੰਡ ਪਰਿੰਗੜੀ ਤੁਸੀਂ ਸਭਰਾ ਤੋ ਪਰ ਹੁਣ ਪੱਟੀ ਆ ਗਏ ਬਹੁਤ ਖੁਸ਼ੀ ਵੀ ਹੋਈ ਪਰ ਮਨ ਵੀ ਭਰ ਆਈਆਂ
apna Saidpur Guwadi Guwadi 🤣
Assi patti to
ਸੱਭਰਾ ਦਾ ਇਤਿਹਾਸ ਚ ਵ ਜਿਕਰ ਮਿਲਦਾ
ਹਰਮਨ ਜੀ ਦੀ ਘਾਟ ਮਹਿਸੂਸ ਹੁੰਦੀ ਆ
Baut vadiaa lagaa veer ji ehnaa veer ji de family de mehnat dekh k
ਸਰਦਾਰ ਜੀ ਜਿਥੇ ਹੋ ਖੁਸ਼ ਰਹੋ ਪਿਛੋ ਮੁੜਕੇ ਨਾ ਦੇਖੋ । ਮਨੁੱਖੀ ਸੁਭਾ ਉਸੇ ਤਰ੍ਹਾਂ ਦੇ ਹੀ ਹਨ। ਬਲਰਾਜ ਸਿੰਘ ਕੋਰੇ ਵਾਲ
ਟਹਿਣਾ ਸਾਹਿਬ ਵਰਲਡ ਦੇ ਸੂਝਵਾਨ ਵਿਦਵਾਨ ਇਨਸਾਨ ਨੇ ਪ੍ਰਮਾਤਮਾ ਆਪ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਣ ਇਹੀ ਅਰਦਾਸ ਕਰਦਾ ਹਾਂ ਜੀ
ਵਾਹਿਗੁਰੂ ਜੀ ਦੀ ਮੇਹਰ ਸਦਕਾ ਹੀ ਰਹਿਮਤ ਹੋਈ ਆ
His daughter and son are really sweet. Jida suni da ki kudiya munde bhut made nikalde but they’re responsible, 👍 god bless guys
Not in Australia buddy. We punjabis are different here
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਸਿੰਘ ਜੀਦੀ ਭਾਵੁਕਤਾ ਤੇਦਿਲ ਤੋਂਪਿਛਲੇ ਦਿਨਾਂ ਦੀ ਕੀਤੀ ਮਿਹਨਤ ਤੇ ਗੰਢਿਆਂ ਵਿੱਚ ਪੋਲੀ ਦੇ ਕੰਢੇ ਯਾਦ ਕੀਤੇ ਪਰ ਗੁਰੂ ਮਹਾਰਾਜ ਜੀ ਦੇ ਪਵਿੱਤਰ ਵਾਕ ਮਸਕੀਨ ਜੀ ਦਵਾਰਾ ਬੋਲੇ ਗਏ ਸਬਦ ਜਹਾਂ ਦਾਨੇ ਤਹਾਂ ਖਾਣੇ ਨਾਨਕਾ ਸਚ ਏਹਿ। ਵਾਹਿਗੁਰੂ ਜੀ ਜੇ ਈਮਾਨ ਦਾਰੀ ਆਜੇ ਸਰਕਾਰਾਂ ਵਿੱਚ ਤੇ ਲੋਕ ਸਾਥ ਦੇਣ।ਘਾਟਾ ਕੋਈ ਨਾ ਰਹੇ।
ਦੇਖਣ ਨੂੰ ਤਾਂ ਲੱਗਦਾ ਬੜਾ ਕੁਝ ਪਾ ਲਿਆ,
ਪਰ ਅੰਦਰੋਂ ਅੰਦਰੀਂ ਬੜਾ ਕੁਝ ਗੁਆ ਲਿਆ।
ਬਿਲਕੁਲ ਸਤਨਾਮ ਭਾਜੀ ਪਰ ਸਾਡੀਆਂ ਸਰਕਾਰਾਂ ਨੇ ਸਿਸਟਮ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਤਾ ਹੀ ਪੰਜਾਬੀ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ
@@sunilgujjargujjar6209 🙏🙏🙏
🙏🏻🙏🏻🙏🏻🙏🏻🙏🏻😌
Wmk ji 🙏🙏🏻
ਆ ਜਾਉ ਪੰਜਾਬ ਮੀਹ ਪੈ ਰਿਹਾ ਹੈ ਤਲਵੰਡੀ ਸਾਬੋ
Paaji ruk gya ke aon deya haje
ਸੈਲੂਟ ਹੈ ਇਹੋ ਜਿਹੇ ਪੰਜਾਬੀਆਂ ਨੂੰ
Hats Off Gill Saab and Family. Thanks Prime Asia for sharing this beautifult truth of hardworking punjabi family.
ਬਹੁਤ ਸੋਹਣੀ ਸੋਚ ਵਾਲ਼ਾ ਪਰਿਵਾਰ
ਸਾਨੂੰ ਮਾਨ ਐ ਆਪਣੇ ਬਾਹਰ ਰਹਿਦੇ ਪੰਜਾਬੀਆਂ ਤੇ
ਬਹੁਤ ਵਧੀਆ ਪਰਿਵਾਰ
ਬਹੁਤ ਵਧੀਆ ਗਿੱਲ ਸਾਹਿਬ
ਇਸ ਤਰ੍ਹਾਂ ਦੀਆਂ ਇੰਟਰਵਿਊ ਕਰਿਆ ਕਰੋ ਟਹਿਣਾ ਸਾਬ ਨਜ਼ਾਰਾ ਬੰਨ੍ਹਤਾ ਯਾਰ ਤੂੰ ਦਿਲ ਖੁਸ਼ ਤੇ ਭਾਵਕ ਹੋ ਜਾਂਦਾ ਇਸ ਤਰ੍ਹਾਂ ਦੀ ਇੰਟਰਵਿਊ ਦਾ ਖਰਚਾ ਤਾਂ ਕਾਫ਼ੀ ਆਉਂਦਾ ਹੋਣਾ ਪਰ ਕੁਝ ਨਵਾਂ ਲੋਕਾਂ ਤੱਕ ਪਹੁੰਚਾਉਣ ਲਈ ਕੁਝ ਖੋਹਣਾ ਤਾਂ ਪੈਦਾ ਮਹਾਰਾਜ ਤੁਹਾਡੀ ਚੜ੍ਹਦੀ ਕਲਾ ਬਖਸ਼ੇ
ਮੇਰੇ ਕੋਲ ਅਲਫਾਜ ਨੀ ਹੈ ਬਸ ਇਹੀ ਅਰਦਾਸ ਕਰਦਾ ਹਾਂ ਗੁਰੂ ਸਾਹਿਬ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਜਿੰਨੀ ਵਾਰ ਹੋ ਸਕੇ ਓਨੀ ਵਾਰ ਨਮਨ ਕਰਦਾ ਹਾਂ
ਟਹਿਣਾਂ ਸਹਿਬ ਜੀ ਉਸ ਵਕਤ ਦੌਰ ਹੀ ਅਜਿਹਾ ਸੀ ਬੰਦਾ ਸ਼ਾਬਤ ਸੂਰਤ ਹੋਣਾ ਸਭ ਤੋਂ ਵੱਡੀ ਸਜਾ ਸੀ
ਮੇਹਨਤ ਨੂੜ ਹਮੇਸ਼ਾ ਫੱਲ ਲੱਗਦੇ ਬਹੁਤ ਹੀ ਮੇਹਨਤੀ ਤੇ ਪਿਆਰਾ ਪਰਿਵਾਰ ਆ ਰੱਬ ਰਾਖਾ 🙏❤️
ਦੇਖ ਕੇ ਸੁਣ ਕੇ ਬਹੁਤ ਵਧੀਆ ਲੱਗਾ 🙏
Hard working family!! I got also emotional when the young guy was talking about his grand mom. I am living in Canada from the last 21 years, still miss Punjab everyday.
ਵਾਹਿਗੁਰੂ ਨੂੰ ਤੁਹਾਡਾ ਪੰਜਾਬ ਦਾ ਅੰਨਜਲ ਮਨਜੁਰ ਨਹੀਂ ਸੀ ਤਾ ਹੀ ਉਥੇ ਦੁੱਖ ਦੇ....
ਅੱਜ ਤੁਹਾਨੂੰ ਇਸ ਮੁਕਾਮ ਤੇ ਵਾਹਿਗੁਰੂ ਜੀ ਨੇ ਪਹੁੰਚਾਇਆ ਤੇ ਲੋਕਾਂ ਲਈ ਵੀ ਮਦਦਗਾਰ ਬਣ
ਤੁਹਾਡੇ sunihari ਭਵਿੱਖ likhiya ਹੈ
ਟਾਹਿਣਾ ਸਾਹਿਬ ਜਿਥੇ ਵੀ ਜਾਂਦੇ ਹੋ, ਰੋਣਕਾਂ ਲਾ ਦਿੰਦੇ ਹੋ,੍ਬਹੁਤ ਵਧੀਆ ਲੱਗਿਆ
Uss samme Majhe de lokan ne bahut dukh ਝੱਲਿਆ,,ਨਾ Police ਜੀਉਣ ਦੇਂਦੀ c na he kuj galat raste pae ਨੌਜਵਾਨ,, ਵਹਿਗੁਰੂ ਜੀ ਸਾਡੇ ਪੰਜਾਬ ਤੇ ਮੇਹਰ ਕਰਨ।
ਵਾਹਿਗੁਰੂ ਜੀ ਪ੍ਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਪ੍ਰੀਵਾਰ ਤੇ🙏🙏🙏🙏🙏🙏
ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਤੇ ਚੜ੍ਹਦੀ ਕਲਾ ਬਖਸ਼ਣਾ ਜੀ
Punjab di dharti jannat di jhalki dendi hai. Is nu yaad kr k hr ik Punjabi d akh bhar ondi hai te dil tadhap uthda hai.
🥺🥺😢😢😢😭😭😭😭
ਈਮਾਨਦਾਰ ਜੌੜਾ ਮਿਹਨਤ ਪਰਿਵਾਰ ਆ ਦਿਲ ਤਾਂ ਕਰਦਾ ਮੈਂ ਵੀ ਜਾਵੇ
ਆਪਣਿਆਂ ਤੋਂ ਦੂਰ ਰਹਿਣ ਦਾ ਦੁੱਖ ਮੈਂ ਮਹਿਸੂਸ ਕਰ ਸਕਦਾ ਹਾਂ
I know this feeling Gill Saab my father face same things in 90s and know how difficult and painful situation it is . God bless you. keep going i wish god make your every dream come true.🙏
Two hustlers are better than one..kudos to this couple❤
)
Bhai mai english sikh rea aa menu kudos da matlb nhi pta please ds dio ge ki hunda aa???
@@deep-meaning_nd_motivational its a word that used for an expression of approval and praise for a particular achievement btw if you are learning english then why haven't you commented in english
If you type in english it will help you in learning English in a much better way than reading or memorising theory
ਭਾਜੀ ਤੇ ਭੈਣਜੀ ਬਹੁਤ ਮੇਹਨਤੀ ਹਨ। ਵਾਹਿਗੁਰੂ ਪਰਿਵਾਰ ਨੂੰ ਖ਼ੁਸ਼ ਰੱਖੇ।
ਬਹੁਤ ਵਧੀਆ ਪ੍ਰੋਗਰਾਮ ਲੱਗਿਆ ਟਹਿਣਾ ਬਾਈ ਜੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉੱਤੇ ਅਤੇ ਸਭਨਾਂ ਉੱਤੇ ਖ਼ੁਸ਼ ਰਹੋ ਰੱਬ ਰਾਖਾ
ਬਹੁਤ ਵਧੀਆ ਪਰਿਵਾਰ ਹੈ ਵਹਿਗੂਰੂ ਚੜਦੀ ਕਲਾ ਰੱਖੇ
Tehna Sahib ji
You are great
Parmatma chardi kala vich rakhe ji
ਵੀਰ ਜੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।
ਵਾਹਿਗੁਰੂ ਚੜਦੀ ਕਲਾ ਵਿੱਚ ਰੱਖ🙏🏻
Great Veer Ji God Bless You 🙏🙏
ਬਹੁਤ ਮਿਹਨਤ ਕਰਦੇ ਨੇ ਸਾਡੇ ਲੋਕ ਤੇ life ch success ਹੁੰਦੇ ਨੇ।
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰ ਜੀ ਨੂੰ 🙏🙏
I know that kids of Masyter Mukhwinder Singh are in Australia. When ever I visit Australia, hope to see you. Life is really hard for new comers. I was lucky to get a job in a law office being a lawyer in Patti. God bless you.
God bless you🙏🙏
Tehna saab ji prime Asia tv da tahanu te is parivaar nu parmatma Chardikala bakhse 🙏🙏🙏
ਅਸੀਂ ਪੈਂਤੀ ਸਾਲ ਪਹਿਲਾਂ ਤੇੜ ਦੇ ਕੱਪੜਿਆਂ ਨਾ ਛਾਲ ਮਾਰੀ ਸੀ।thanks 🇺🇸.ਜਿੱਥੇ ਜਾਣ ਪੰਜਾਬੀ ਆਪਣਾ ਕੰਮ ਚਲਾ ਲੈਂਦੇ।
Guru fathe g guru aang sang
Veerji aap nu salute
🙏🏻🙏🏻🌹💐ਬਹੁਤ👍💯 ਵਧੀਆ ਲੱਗਾ, ਵੀਡੀਓ ਵੇਖਕੇ, ਮਿਹਨਤ ਸਫ਼ਲਤਾ ਦੀ ਕੁੰਜੀ🔑🔐🔑🔑 ਹੈ🙏🙏🙏
ਮਿੰਟੂ ਬਰਾੜ ਦੀ ਵੀ ਇੰਟਰਵਿਊ ਜਰੂਰ ਲਵੋ, ਪੈਂਡੂ ਆਸਟ੍ਰੇਲੀਆ ਵਾਲਿਆਂ ਦੀ ਇੰਟਰਵਿਊ ਜਰੂਰ ਲਵੋ
Sahi ha Bai ji
ਬਹੁਤ ਵਧੀਆ👍💯 ਵਾਹਿਗੁਰੂ ਜੀ ਮਿਹਰ ਕਰਨ🙏
ਟਹਿਣਾ ਸਾਬ ਮਨਜੀਤ ਮੇਰੇ ਨਾਲ Physical college ਪੜਦੀ ਸੀ 1979/80 ਉਧੋ ਵੀ ਬਹੁਤ ਮੇਹਨਤੀ ਸੀ । ਇਨਾਂ ਦੀ ਮੇਹਨਤ ਨੂੰ ਸਲਾਮ
Tuhada number ki aa ji mere bhua ji apni class mate da number mang rahe c
Gill family the great. Bhaji we are so proud of you 🙏🙏🙏
Very nice person and very nice 👍 interview waheguruji mahar karn
Khoob khoob khoob khoob khoob
Chajj da vichar
Punjab ch ??????????????????????????????
ਅੱਜ ਤੇ ਰਵਾ ਹੀ ਦਿੱਤਾ ਟਹਿਣਾ ਜੀ।
ਟਹਣਾ ਸਾਹਿਬ ਬਹੁਤ ਹੀ ਵਧਿਆ ਪ੍ਰੋਗਰਾਮਸੀ 🙏🙏🙏🙏🙏🙏
Very down to earth. God bless
Waheguru g waheguru g waheguru g waheguru g waheguru g waheguru g waheguru g maher rako g
ਉਹ ਰੱਬਾ ਸਾਨੂੰ ਵੀ ਕਿਤੇ ਭੇਜ ਦੇ ਗੰਡੇ ਪੱਟਣ 😂😂😂😂😂 ਦਿਲ ਖੁਸ਼ ਹੋ ਗਿਆ .
ਬਹੁਤ ਹੀ ਵਧੀਆ
ਬਹੁਤ ਵਧੀਆ ਟੈਣਾ ਵੀਰ ਜੀ ਆਪ ਜੀ ਆਸਟ੍ਰੇਲੀਆ ਦੀ ਧਰਤੀ ਤੋਂ ਪ੍ਰੋਗਰਾਮ ਪੇਸ਼ ਕੀਤਾ ਹੈ ਪਰ ਹਰਮਨ ਭੈਣ ਜੀ ਨੂੰ ਮਿਸ ਕਰ ਰਹੇ ਹਾਂ 🙏🏻🙏🏻🙏🏻🙏🏻🙏🏻🙏🏻👍👍👍👍👍🌹🌹🌹🌹🌹🌹🌹
ਬਹੁਤ ਹੀ ਵਧੀਆ ਜਾਣਕਾਰੀ
Kudos to my father who is no more but he left us a business empire !he was from majha as well ! Majhael shaye paye ajjkal!
Wahe guru Ji wahe guru ji wahe guru ji wahe guru ji wahe guru ji
Hmesha chardi kla cha rakhe is pariwar nu. Salute sari family nu , thanks Tehna Sab is program lai🙏🙏
Bohat hi vadiaaa ji waheguru chad Di kala vich rakhan nice family 💪🙏❤️ bohat change vichaar 👌
Waheguru Ji Ehda he Chardikala Ch Rakhan Tarakkiyan bakshan
ਜੀੳੁ ਓ ਵੀਰ ਸਲਾਮ ਅਾ ਥੋਡੀ ਮਿਹਨਤ ਨੂੰ
Sat Sri Akaal Tehna ji and my brother Gora 🙏🙏. So glad to see you Tehna ji with my brother Gora
ਬਹੁਤ ਵਧੀਆ ਪਰਿਵਾਰ 🙏🏻
Waheguru ji kirpa Karn Punjab ti
Gill sahib tuhadi te sare pariwar di mehnt nu salute hai
Very nice family ❤❤🇮🇳❤❤ wel come panjab 🙏🏼🇮🇳🙏🏼
Waheguru Ji ess parvir nu chadikla bakhse 🙏🙏 waheguru ji
Very nice 22g God bless you 🙏
Wah Ji wah mera Bhagupur Teh Patti
Bhut wdiya paji di inni struggle ne bhut strong bnaya.punjabi zindaba.u both of you too honest and tuhadi bol Pani bdi chngi hai paji.sat Shri aka
Salute to their hardwork
Hard work always pays off
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Waheguru ji hore kirpa karn TUHADE te GOD BLESS YOU BOTH 🙏🙏🙏🙏🙏