ਜਨਾਨੀ ਆਪਣੇ ਹੱਥ 'ਚ ਪੈਸਾ ਕਿਵੇਂ ਰੱਖੇ... l Uncut By Rupinder Sandhu

Поділитися
Вставка
  • Опубліковано 21 гру 2024
  • ਜਨਾਨੀ ਆਪਣੇ ਹੱਥ 'ਚ ਪੈਸਾ ਕਿਵੇਂ ਰੱਖੇ... l Uncut By Rupinder Sandhu
    #uncutbyrupindersandhu
    #aitwaar
    #rupindersandhu
    Program : Aitwaar
    Anchor : Rupinder Kaur Sandhu
    Label : Uncut By Rupinder Sandhu

КОМЕНТАРІ • 211

  • @Arabiantrucker1987
    @Arabiantrucker1987 23 години тому +1

    ਅੱਜਕਲ੍ਹ ਪੰਜਾਬ ਚ ਮੁੰਡਿਆਂ ਦੇ ਰਿਸ਼ਤੇ ਹੀ ਨਹੀਂ ਹੋ ਰਹੇ
    ਇਸ ਬਾਰੇ ਵੀ ਪ੍ਰੋਗਰਾਮ ਬਣਾਓ
    ਧੰਨਵਾਦ ਬਾਈ

  • @punjabsingh1710
    @punjabsingh1710 6 днів тому +11

    ਬਹੁਤ ਵਧੀਆ ਵਿਚਾਰ ।ਕਈ ਵਾਰ ਬੰਦਾ ਸੋਚਦਾ ਬਹੁਤ ਕੁਝ ਹੈ ਗੱਲ ਕਰਨ ਲਈ ਪਰ ਆਪਣੀ ਗੱਲ ਰੱਖਣੀ ਨਹੀਂ ਆਉਂਦੀ ਬਸ ਇਕ ਡਰ ਕੋਈ ਗਲਤ ਮਤਲਬ ਨਾ ਕੱਢ ਲਵੇ ਚੁੱਪ ਰਹਿੰਦਾ

  • @harmanmaan6273
    @harmanmaan6273 6 днів тому +11

    ਭੈਣੇ ਅੱਜ ਕੱਲ ਸਾਰੇ ਘਰ ਪਰਿਵਾਰ ਰਿਸ਼ਤੇਦਾਰਾਂ ਦੇ ਹੁੰਦਿਆਂ ਵੀ ਇਕੱਲਾਪਨ ਬਹੁਤ ਆ । ਇਸ ਵਿਛੇ ਤੇ ਵੀ ਗੱਲਬਾਤ ਜ਼ਰੂਰ ਕਰੋ।

  • @sukhmanisukh535
    @sukhmanisukh535 5 днів тому +4

    ਰੁਪਿੰਦਰ ਭੈਣ‌ ਇਕ ਇੰਟਰਵਿਊ ਗ੍ਰੰਥੀ ਸਿੰਘ ਦੀ ਜਿੰਦਗੀ ਤੇ ਵੀ ਹੋ ਜਾਵੇ ,, ਮੈ ਤਹਾਡਾ ਬਹੁਤ ਵੱਡਾ ਫੈਨ ਆ ਉਮੀਦ ਰਹੂ ਰਿਪਲਾਈ ਦੀ❤

  • @veenachumber9442
    @veenachumber9442 5 днів тому +4

    ਤੁਹਾਡਾ topic ਬਹੁਤ ਵਧੀਆ ਜੀ, ਬਿਲਕੁਲ ਸਹੀ ਕਿ ਰਹੇ ਹੋ ਤੁਸੀਂ।

  • @wakhwakhrang
    @wakhwakhrang 6 днів тому +2

    ਰੁਪਿੰਦਰ ਜੀ, ਸਤਿ ਸ੍ਰੀ ਅਕਾਲ । ਤੁਹਾਡੀ ਗੱਲ ਠੀਕ ਹੈ । ਮੈਂ ਇੱਕ ਪ੍ਰੀਵਾਰ ਬਾਰੇ ਸੁਣਿਆ ਸੀ ਕਿ ਉਹਨਾਂ ਦੇ ਘਰ ਦੇ ਆਪਣੀ ਲੜਕੀ ਵਾਸਤੇ ਉਸੇ ਲੜਕੇ ਦਾ ਰਿਸ਼ਤਾ ਚਾਹੁੰਦੇ ਸਨ ਜਿਸ ਕੋਲ ਘੱਟੋ-ਘੱਟ ਦੱਸ ਕਿਲੇ ਤੋਂ ਵੱਧ ਜਮੀਨ ਹੋਵੇ । ਹਾਲਾਂਕਿ ਉਹ ਵਿਦੇਸ਼ ਗਏ ਮੁੰਡੇ ਲਈ ਇਹੋ ਪੈਮਾਨਾ ਰੱਖਦੇ ਸਨ ਇਸ ਗੱਲ ਦੀ ਮੈਂਨੂੰ ਬਹੁਤ ਹੈਰਾਨਗੀ ਸੀ । ਕਿਉਂਕਿ ਕਨੇਡਾ ਅਮਰੀਕਾ ਜਾਂ ਕਿਸੇ ਹੋਰ ਦੇਸ਼ ਵਿੱਚ ਪੱਕੇ ਹੋਏ ਮੁੰਡੇ ਲਈ ਪਿੰਡ ਦੀ ਜਮੀਨ ਕੋਈ ਮਹਿਣੇ ਨਹੀਂ ਰੱਖਦੀ । ਮੈਂ ਆਪਣੀਆਂ ਦੋਵਾਂ ਧੀਆਂ ਦੇ ਰਿਸ਼ਤੇ ਇਥੇ ਕਨੇਡਾ ਹੀ ਕੀਤੇ ਹਨ, ਉਹ ਦੋਵੇਂ ਹੀ ਸਾਡੇ ਵਾਲੇ ਸ਼ਹਿਰ ਦੇ ਲਾਗੇ ਦੇ ਹੀ ਹਨ ।ਅਸੀਂ ਉਹਨਾਂ ਦੀ ਪਿਛਲੀ ਜਮੀਨ ਨਹੀਂ ਵੇਖੀ ਹਾਂ, ਇਥੇ ਜਰੂਰ ਵੇਖਿਆ ਕਿ ਲੜਕਾ ਕੰਮ ਕਾਰ ਕਰਨ ਲਈ ਮੇਹਨਤੀ ਹੈ ਅਤੇ ਨਾਂ ਹੀ ਸਾਡੇ ਮੁੰਡੇ ਨੂੰ ਸਾਕ ਕਰਨ ਲੱਗਿਆ ਸਾਡੇ ਕੋਲੋਂ ਉਹਨਾਂ ਸਾਡੀ ਪਿੱਛੇ ਪਿੰਡ ਵਾਲੀ ਜਮੀਨ ਪੁੱਛੀ ਹੈ । ਸੋ, ਇਹ ਤਾਂ ਹਰੇਕ ਦੀ ਆਪਣੀ-ਆਪਣੀ ਸੋਚ ਹੈ ।

  • @Virk-2022
    @Virk-2022 6 днів тому +6

    ਬੇਟਾ ਜੀ ਤੁਸ਼ੀ ਬਹੁਤ ਸਾਂਤ ਸੁਭਾਅ ਨਾਲ ਗੱਲਾ ਕਰਦੇ ੳ ਬਹੁਤ ਸੋਹਣੀਆਂ ❤

  • @SunnyDhillon-n4y
    @SunnyDhillon-n4y День тому

    ਭੈਣੇ ਤੁਸੀਂ ਬਹੁਤ ਵਧੀਆ ਗੱਲ ਕਹੀ🙏🙏🙏

  • @ramansharmaz4026
    @ramansharmaz4026 20 годин тому

    bhut Sohni Gallan kiti Hai Bhen Rupinder Sandhu ne 👌👌🙏🙏

  • @ranjitkaurranjitkaur8633
    @ranjitkaurranjitkaur8633 6 днів тому +6

    ਜਿੰਦਗੀ ਦੇ ਬਹੁਤ ਨੇੜੇ ਦੀਆਂ ਗੱਲਾਂ ਭੈਣੇ,ਜਿਉਂਦੀ ਵਸਦੀ ਰਹਿ। ❤

  • @HarryDhaliwal-s6t
    @HarryDhaliwal-s6t 5 днів тому +2

    ਬਹੁਤ ਜਿਆਦਾ ਸੱਚ ਏ ਸਾਡੀ ਕਿਮਊਨਟੀ ਦਾ ਭੈਣ 🙏

  • @jsb04
    @jsb04 3 дні тому +1

    Dhanwad bhene es bare gal krn layi …main b social te ik do var comment v kita v sade bare v gal honi chaidi visthar ch kyoki maapeyan bare bho galln gaane sunan nu mil jande ..mnu lgda ehna glln krke v ohna v lgda v asi jo kri jande sab sahi ..mere arge emotional na shad k ja skde te na sukun nal reh skde ..dhanwaad 🙏🏼

  • @RAMANDEEPKAUR-tj2dp
    @RAMANDEEPKAUR-tj2dp 7 днів тому +4

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @bhavanpreetsingh1995
    @bhavanpreetsingh1995 День тому

    ਬਹੁਤ ਵਧੀਆ

  • @jasvirkaur1326
    @jasvirkaur1326 5 днів тому +1

    ਸਤਿ ਸ੍ਰੀ ਅਕਾਲ ਭੈਣ
    ਬਹੁਤ ਹੀ ਵਧੀਆ ਵਿਸ਼ਾ ਚੁਣਿਆ ਏ ਭੈਂਣ ਤੁਸੀਂ

  • @OfficialharmanJot
    @OfficialharmanJot День тому

    Bahut badiya soch bhene te vicharr❤

  • @goldysidhu7050
    @goldysidhu7050 3 дні тому

    ਸ਼ੁਕਰ ਏ ਸਾਡੀਆ ਉਹ ਗੱਲਾਂ ਤੁਸੀਂ ਕਰ ਦਿੱਤੀਆ ਜੋ ਸਾਥੋ ਨਹੀਂ ਹੁੰਦੀਆਂ । ਕੋਸ਼ਿਸ਼ ਕਰਦੇ ਆ ਕਹਿਣ ਦੀ ਪਰ ਹਾਲਾਤ ਈ ਏਦਾ ਦੇ ਬਣ ਜਾਦੇ ਆ ਜਾਂ ਵੇਖ ਲਈ ਦਾ ਵੀ ਅਗਲਾ ਸਾਡੇ ਨਾਲੋ ਵੀ ਔਖਾ ਕਿਉ ਉਹਦਾ ਦਿਲ ਤੋੜਨਾ ਆਪਣਾ ਹਾਲ ਦੱਸ ਕੇ । ਪਰ ਸੱਚਿਉ ਬੜਾ ਚੰਗਾ ਲੱਗਾ ਇਹ ਸਭ ਸੁਣ ਕੇ । 🖤

  • @lajpalsinghbains3367
    @lajpalsinghbains3367 7 днів тому +5

    ਧੰਨਵਾਦ ਜੀ ਬਹੁਤ ਵਧੀਆ ਵਿਚਾਰਾ.... 🙏

  • @princeb8700
    @princeb8700 День тому

    ਵਿਸ਼ਾ ਬਹੁਤ ਵਧੀਆ ਹੈ.ਪਰ ਇਹ ਗੱਲ ਸਮਝਣੀ ਕਿਸੇ ਨੇ ਵੀ ਨਹੀਂ.👍👍👍

  • @majorelectronicswaddikhurd2732
    @majorelectronicswaddikhurd2732 6 днів тому +4

    Bilkul ji....Mera viah 7 saal pehla hoya c ikk shote jihe ghr ch but manu mere husband da pyar te sport bohat mili ...ohna di sport naal main 3 saal pehla ikk boutique open kiti te waheguru ne bdi sheti rang bhaag laye ....hun saanu ikk saal ho geya apne mehnat naal apna ghr bnaye nu .....bda kuj ditta Malak ne bas sabar kar k turi jandi c ohde raste te.......meri Shura ton soch c k j munda mehnati hove tan kulli nu v kothi ch badal sakda par j vadia na nikle tan maa peo de mehal nu v kulli ch badal dinda ...pehla manu saare bhain bhra ehi kehnde rehnde c k thoda ghr tan kise kam da ni ..pta ni tu kive rahi jani aaa hu sab Malak ne sab de muh band kar ditte🎉

  • @NarinderKaur-mk6bd
    @NarinderKaur-mk6bd 6 днів тому +2

    ਬਹੁਤ ਵਧੀਆ ਗੱਲਬਾਤ 🙏🙏🙏👍❤

  • @darshansingh3904
    @darshansingh3904 6 днів тому +1

    🙏🏻🙏🏻 ਰੁਪਿੰਦਰ ਭੈਣ
    ਜ਼ਿੰਦਗੀ ਵਿੱਚ ਖੁਸ਼ੀ ਲਈ ਕਿਹੜੇ ਰਾਹ ਰਸਤੇ ਹਨ, ਸਲੀਕਾ ਕੀ ਹੋਵੇ.. ਅੱਜ ਦੀਆਂ ਗੱਲਾਂ ਤੇ ਇਹ ਸਪਸ਼ਟ ਹੋ ਜਾਂਦਾ ਹੈ। ਰਿਸ਼ਤਿਆਂ ਦੀ ਚੋਣ ਕਰਦੇ ਸਮੇਂ ਕਿਰਦਾਰ ਨਾਲੋਂ ਵੱਧ ਜ਼ਮੀਨ ਜਾਇਦਾਦ ਨੂੰ ਪਹਿਲ ਦੇਣੀ ਕੋਈ ਸਿਆਣਪ ਨਹੀਂ ਹੈ। ਆਸਾਂ ਉਮੀਦਾਂ ਲੌੜ ਤੋਂ ਜ਼ਿਆਦਾ ਰਖਣਾ ਆਖ਼ਰ ਆਪਣੇ ਮਨ ਨੂੰ ਬਹੁਤ ਵਾਰੀ ਬੇਚੈਨ ਹੀ ਕਰਦਾ ਹੈ। ਇਨ੍ਹਾਂ ਗੱਲਾਂ ਦੀ ਗਹਿਰਾਈ ਨੂੰ ਸਮਝਣਾ ਹੀ ਬਹੁਤ ਸਾਰੀਆਂ ਆਪ ਸਹੇੜੀਆਂ ਉਲਝਣਾਂ ਦਾ ਇਕੋ-ਇਕ ਹੱਲ ਹੈ... ਦੂਰ ਦ੍ਰਿਸ਼ਟੀ ਭਰੇ ਇਨ੍ਹਾਂ ਸ਼ਬਦਾਂ ਤੇ ਬੋਲਾਂ ਨੂੰ ਸਮਝਣ ਲਈ ਦੂਰ ਦ੍ਰਿਸ਼ਟੀ ਦੀ ਵੀ ਲੋੜ ਹੈ.. ਭੈਣ।🙏🏻🙏🏻

  • @gurinderkaur5637
    @gurinderkaur5637 6 днів тому +3

    ਬਹੁਤ ਵਧੀਆ ਭੈਣ ਰੁਪਿੰਦਰ ਕੌਰ ❤❤

  • @pargatsingh5928
    @pargatsingh5928 6 днів тому +2

    ਹਰਪਿੰਦਰ ਤੁਸੀਂ ਬੇਟੇ ਮੈਨੂੰ ਬਹੁਤ ਪਿਆਰੇ ਲੱਗਦੇ ਹਨ ਤੁਹਾਡੀ ਇਹ ਕਹਾਣੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਮੇਰੀ ਬੇਟੀ ਦਾ ਨਾਮ ਵੀ ਰੁਪਿੰਦਰ ਹੈ ਮੈਨੂੰ ਇਹ ਉਹੋ ਜਿਹੇ ਹੀ ਲੱਗਦੇ ਹੋ

  • @shivanisharma5562
    @shivanisharma5562 6 днів тому +3

    ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @GurriMangat
    @GurriMangat 4 дні тому

    ਭੈਣ ਰੁਪਿੰਦਰ, ਹਰ ਇਨਸਾਨ ਦੀ ਆਪਣੀ ਆਪਣੀ ਸੋਚ ਆ, ਪਰ ਮੈਂ ਤਾਂ ਇਹ ਸੋਚ ਰੱਖਦਾ ਕਿ ਹਰ ਇਨਸਾਨ ਆਪਣੀ ਕਿਸਮਤ ਉਸ ਵਾਹਿਗੁਰੂ ਤੋਂ ਲੈ ਕੇ ਆਇਆ, ਇਸ ਕਰਕੇ ਕਦੇ ਕਿਸੇ ਨੂੰ ਕਾਮਯਾਬ ਦੇਖ ਕੇ ਸੜਨਾ ਨਹੀਂ ਚਾਹੀਦਾ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ 🙏🙏🙏🙏🙏

  • @DheerajKumar-ws7ci
    @DheerajKumar-ws7ci 3 дні тому

    Dhanwaad ji

  • @gunomajrapreet
    @gunomajrapreet 17 годин тому

    ਇੱਕ ਕੁੜੀ ਕੋਲ ਬਹੁਤ Options ਨੇ ਪਰ ਮੁੰਡੇ ਕੋਲ ਕੋਈ ਨੀ ਹੁੰਦੀ...

  • @ManakSingh-q9x
    @ManakSingh-q9x 4 дні тому +1

    Very nice rupindar ji

  • @SarbjeetKaur-pq8ww
    @SarbjeetKaur-pq8ww 6 днів тому +3

    बिलकुल ठीक Rupindr❤❤❤

  • @HiKaur-j2y
    @HiKaur-j2y 2 дні тому +1

    Tusi vdia kitta 🎉❤ eh topic jroori ae ji. Mein tuhada bahut bahut dhanyawad krdan hn. Please es tran dii boys te hor video bnao.

  • @AmandeepSingh-bu4wn
    @AmandeepSingh-bu4wn 3 дні тому

    ਬਹੁਤ ਵਧੀਆ ਵਿਚਾਰ ਜੀ

  • @kiratkaur-c5r
    @kiratkaur-c5r 19 годин тому

    ਸਹੀ ਅ ਭੈਣੇ ਅਸੀ ਵੀ ਇਕ ਰਿਸਤਾਂ krva ਰਹੇ ਸੀ ਕੁੜੀ ਵਾਲ਼ੇ ਕਿਹਦੇ ਜੀ ਮੂੰਡੇ ਦਾ ਘਰ ਨੀ vdiya ਹੈਗਾ ਹਾਲਾ ਕਿ ਉਨਾ ਨੇ ਘਰ ਬਣਾਯਾ ਹੋਯਾ ਸੀ ਸਿਰਫ ਪਥਰ ਨੀ ਲੱਗਯਾ ਹੋਯਾ ਸੀ ਤੇ ਬਾਅਦ ਚ ਕਿਤੇ ਹੋਰ ਕਰਤਾ ਰਿਸਤਾ ਜਿੱਥੇ ਅਸੀ krva ਰਹੇ ਸੀਮੁੰਡਾ ਵੈਸਨੋ ਸੀ ਜਿੱਥੇ ਹੁਣ ਮੰਗੀ ਅ ਉਹ ਮੁੰਡਾ ਪੈਗ ਵੀ ਲਗਾਂਦਾ ਮੇਨੂ ਬਡਾ ਗੁੱਸਾ ਆਯਾ ਬਈ dso ਕੁੜੀ ਦੇ ਵੈਰੀ ਬਣਗੇ ਮਾਪੇ ਚਲੋ ਬਾਕੀ ਕਿਹਦੇ ਨੇ ਸੰਜੋਗ ਜ਼ੋਰਾਵਰ ਹੁੰਦੇ ਪਰ ਫੇਰ ਵੀ ਸੰਜੋਗ ਵੀ ਮਿਲਾਏ ਤੇ ਈ ਮਿਲਦੇ ਨੇ ਵਾਹਗੁਰੂ ਖੁਸ ਰੱਖੇ sb ਧੀਆ ਨੂੰ 🙏🏻

  • @rajveersingh2822
    @rajveersingh2822 4 дні тому +1

    Bahut badhiya pan ji

  • @sukhdeepkaur3701
    @sukhdeepkaur3701 7 днів тому +2

    ਬਹੁਤ ਹੀ ਸੋਹਣਾ ਐਤਵਾਰ ❤

  • @Abhijot_Arts7689
    @Abhijot_Arts7689 6 днів тому

    ਧੰਨਵਾਦ ਬਹੁਤ ਵਧੀਆ ਤੇ ਅਣਗੌਲਿਆ ਪਰ ਲਾਜ਼ਮੀ ਵਿਸ਼ਾ...ਬਹੁਤ ਬਹੁਤ shukrana!!

  • @narinderbhaperjhabelwali5253
    @narinderbhaperjhabelwali5253 6 днів тому +3

    ਭੈਣ ਰੁਪਿੰਦਰ ਸਾਡਾ ਘਰ 1950 ਦਾ ਪਿੰਡ ਵਿੱਚ ਸਭ ਤੋਂ ਪੁਰਾਣਾ ਘਰ ਹੈ ।ਮੇਰਾ ਬੇਟਾ ਕਹਿੰਦਾ ਆਪਾਂ ਪਹਿਲਾਂ ਡੈਡੀ ਘਰ ਪਾਵਾਂਗੇ ਉਸ ਤੋਂ ਬਾਅਦ ਮੈਂ ਆਪਦਾ ਵਿਆਹ ਕਰਵਾਵਾਂਗਾ 30 ਸਾਲ ਦਾ ਹੋ ਗਿਆ ਹੈ। ਬਹੁਤ ਸਮਝਦਾਰ ਹੈ। ਕਹਿੰਦਾ ਆਪਦੀ ਕਮਾਈ ਨਾਲ ਹੀ ਪਾਉਣਾ ਹੈ । ਸਾਨੂੰ ਉਸਨੇ ਸਾਰੀ ਚੀਜ਼ ਬਣਾ ਦਿੱਤੀ ਹੈ ਕਹਿੰਦਾ ਮੈਂ ਬਿਲਕੁਲ ਕੁੜੀ ਵਾਲਿਆਂ ਤੋਂ ਕੋਈ ਦਾਜ਼ ਨਹੀਂ ਲੈਣਾ । ਮੈਂ 17 ਸਾਲ ਬਿਮਾਰ ਰਿਹਾ ਹਾਂ ਪਰ ਉਸ ਦੇ ਹੌਸਲੇ ਨਾਲ ਠੀਕ ਹੋ ਗਿਆ ਹਾਂ।ਬੇਟੀ ਤੇ ਜਵਾਈ ਕਨੇਡਾ ਵਿੱਚ ਸੈਟ ਹਨ

    • @shivanisharma5562
      @shivanisharma5562 6 днів тому +1

      ਗ਼ਲਤੀ ਨਾਲ ਲੰਗ ਚਲੇਲਾ ਜਿਲਾ ਪਟਿਆਲਾ ਦੀ ਲੜਕੀ ਨਾ ਲੇ ਕੇ ਆਉਣਾ,ਚੁਨੀ ਚੜਾ ਕੇ ਲੈ ਕੇ ਆੲਏ ਸੀ ਲੰਗ ਚਲੇਲਾ ਜਿਲਾ ਪਟਿਆਲਾ ਵਾਲੇ ਇਕ ਕਰੋੜ ਰੁਪਏ ਮੰਗਦੇ ਸੀ ਕੁੜੀ ਵਾਲੇ,

  • @akashdeepkaur8122
    @akashdeepkaur8122 4 дні тому

    Good thought rupinder ji 🎉🎉🎉

  • @JaspreetSingh-yg4hg
    @JaspreetSingh-yg4hg 7 днів тому +2

    🙏🏻 ਸਤਿ ਸ੍ਰੀ ਅਕਾਲ ਜੀ 🙏🏻 ਤੁਹਾਡਾ ਕਹਿਣਾ ਤੇ ਠੀਕ ਏ ਲੇਕਿਨ ਏਸ ਨੂੰ ਅਮਲ ਵਿੱਚ ਲਿਆਉਣਾ ਬਹੁਤ ਮੁਸ਼ਕਿਲ ਹੈ 🙏🏻

  • @ManjitSingh-db2jl
    @ManjitSingh-db2jl 5 днів тому

    Waheguru ji very nice

  • @gurpreetkaur-wk1zq
    @gurpreetkaur-wk1zq 5 днів тому +1

    ਧੰਨਵਾਦ ਰੁਪਿੰਦਰ ਜੀ,ਇਸ ਵਿਸ਼ੇ ਤੇ ਗੱਲ ਕਰਨ ਲਈ, ਕਿਸੇ ਮੌਕੇ ਮੁੰਡਿਆਂ ਨੂੰ ਜ਼ਿੰਦਗੀ ਚ ਸੱਭ ਰਿਸ਼ਤੇ ਬਾਖੂਬੀ ਨਿਭਾਉਣ ਲਈ,ਅਤੇ ਸਮਾਜ ਵਿਚ ਸਹੀ ਤਰਾਂ ਵਿਚਰਨ ਲਈ guide, ਕਰਨ ਸੰਬਧੀ ਵੀ ਪ੍ਰੋਗਰਾਮ ਕਰਨਾ ਜੀ

  • @JassBains-u4s
    @JassBains-u4s 4 дні тому

    True facts keep it up bhene🙏

  • @lakhwindersingh3351
    @lakhwindersingh3351 12 годин тому

    ਮੇਰੇ ਤੇ ਮਾਂ ਪਿਉ ਵੀ ਮੈਨੂੰ ਤਾਅਨੇ ਦਿੰਦੇ ਕਿ ਤੂੰ ਸੋਹਣਾ ਨਹੀਂ । ਸਗੋਂ ਆਪ ਹੀ ਤਾਂ ਓਹਨਾ ਜੰਮਿਆ।

  • @64gurjit
    @64gurjit 7 днів тому +1

    ਬਹੁਤ ਵਧੀਆ ਵਿਸ਼ਾ ਹੈ

  • @pritpalsingh8317
    @pritpalsingh8317 5 днів тому

    ਬੀਬਾ ਜੀ ਕਿਸਮਤ ਤੇ ਤਕਦੀਰ ਦੋ ਸ਼ਬਦ ਕਿਸੇ ਲੌਜਿਕ ਚ ਨਹੀਂ ਆਉਂਦੀ, ਬਾਕੀ ਸੱਭ ਤੁਹਾਡੀ ਗੱਲ ਬਾਤ ਬਹੁਤ ਵਧੀਆ ਲੱਗੀ! ਬੱਚਾ ਆਪਣੇ ਫਰਜ਼, ਆਪਣੀਆਂ ਜੁੰਮੇਵਾਰੀਆਂ ਨਿਭਾਉਣ ਵਾਲੇ ਬਣਨ ,ਬਾਕੀ ਕੁਦਰਤ / ਰੱਬ ਜੀ ਨੇ ਇਲਾਹੀ ਹੁਕਮ ਗੁਣ, ਵੱਖਰੇ ਵੱਖਰੇ ਗੁਣ ਹਰ ਇਨਸਾਨ ਚ ਪਾਏ ਹੀ ਹੁੰਦੇ ਹਨ, ਤੇ ਸਮਾਂ ਪਾਕੇ ਉਹ ਫਲੀਭੂਤ ਹੁੰਦੇ ਹੀ ਹਨ, ਹਾਂ ਉਸ ਨੂੰ ਉਹਦੇ ਆਪਣੇ ਆਪ ਛੱਡਣਾ ਪਵੇਗਾ ਤਾਂ! ਬਹੁਤ ਧੰਨਵਾਦ ਜੀ 🙏

    • @jsb04
      @jsb04 3 дні тому

      Aundiya bai ..ik jwaak 100kille ale d ghre jamea aisho araam ch te duja sadak kinare jhuggi ch ..eh tn ji kismat hi hoi ..

  • @khushrandhawa6482
    @khushrandhawa6482 6 днів тому

    ਸਹੀ ਗੱਲ ਭੈਣ ਰੁਪਿੰਦਰ ਤੁਹਾਡੀ ❤❤😊😊

  • @KaramJeet-hp6jj
    @KaramJeet-hp6jj 6 днів тому +3

    Good vichar

  • @inderjitsandhu8737
    @inderjitsandhu8737 7 днів тому +1

    ਬਹੁਤ ਵਧੀਆ ਗੱਲ ਬਾਤ

  • @DALJEETSINGH-n4l
    @DALJEETSINGH-n4l 5 днів тому

    sat shri Akkal sister
    Very nice vichar
    Thx

  • @KaranSingh-pw6vf
    @KaranSingh-pw6vf День тому

    Sat shri akal sister, your work is sooo amazing..... 🙏🙏🙏🙏🙏🙏🙏🙏

  • @jeetkaur7733
    @jeetkaur7733 7 днів тому +1

    ਬਹੁਤ ਵਧੀਆ ਜੀ

  • @lifeofPunjab-h4p
    @lifeofPunjab-h4p 7 днів тому +1

    Bhut Vadia rupinder bhain 🙏👏👏👏💫💫

  • @gurvindersidhu5939
    @gurvindersidhu5939 5 днів тому

    ਬਹੁਤ ਵਧੀਆ ਭੈਣ ਜੀ

  • @Master-Xgaming460
    @Master-Xgaming460 6 днів тому

    Bahut vadhiya gallan dasiya tuci ❤❤

  • @ultimatevjsb2607
    @ultimatevjsb2607 6 днів тому

    ਬਹੁਤ ਵਧੀਆ ਵਿਚਾਰ।

  • @tarlochansingh8655
    @tarlochansingh8655 7 днів тому +2

    Good morning bhain ji . Today's bahaut hi vadiya vichar hann.bilkul right hai ji. Edda hi hunda ajj kall

  • @sewasingh5142
    @sewasingh5142 6 днів тому

    ਖੁਸ਼ ਰਹੁ ਰੁਪਿੰਦਰ ਬੇਟਾ 🙏🙏

  • @SukhdeepSingh-vf4qq
    @SukhdeepSingh-vf4qq 3 дні тому

    ਰੁਪਿੰਦਰ ਕੌਰ ਜੀ
    ਸਤਿ ਸ੍ਰੀ ਆਕਾਲ ਜੀ

  • @amardeep1947
    @amardeep1947 7 днів тому +1

    Thank you rupinder sister g kise ne ta gall kiti aa 🙏🙏

  • @harjeetkaursidhu5424
    @harjeetkaursidhu5424 7 днів тому +1

    Bilkul sahi aa m 💯 % agree

  • @ranjitsandhu2326
    @ranjitsandhu2326 6 днів тому

    Bahut hi wadia visha cc Ajj daa Rupinder Bhen. Sat Shri Akal

  • @gurirasoolpur
    @gurirasoolpur 6 днів тому

    ਦਰਦ ਜਾ ਰੱਖਦੇ ਦਿਲਾ ਚ ਦੱਬਕੇ ਮੁੰਡੇ ਰੋਂਦੇ ਨਹੀਂ 💔

  • @BaljinderGhuman-d9l
    @BaljinderGhuman-d9l 6 днів тому

    Waheguru ji hamesha tañu kush Rakhen

  • @MehtabSinghSandhu-el8fz
    @MehtabSinghSandhu-el8fz 6 днів тому +1

    Very nice 🎉🎉🎉

  • @singhrajinder68
    @singhrajinder68 6 днів тому

    ਮੇਰੇ ਪਿਤਾ ਜੀ ਨੇ ਮੈਨੂੰ ਮੇਰਾ ਪਸੰਦੀਦਾ ਕੰਮ ਕਰਨ ਦਿੱਤਾ ਤੇ ਮੈਂ ਵੀ ਆਪਣੇ ਬੇਟੇ, ਬੇਟੀ ਦੇ ਰਾਹ ਦਾ ਰੋੜਾ ਨਹੀਂ ਬਣਾਂਗਾ, ਆਪ ਜੀ ਦਾ ਪ੍ਰੋਗਰਾਮ ਹਮੇਸ਼ਾਂ ਦੀ ਤਰ੍ਹਾਂ ਬਹੁਤ ਵਧੀਆ ਲੱਗਾ 🎉

  • @ClasseswithKawaljeetmam
    @ClasseswithKawaljeetmam 7 днів тому

    ਬਹੁਤ ਵਧੀਆ ਵਿਸ਼ਾ ਹੈ ਜੀ ।

  • @european06jatt
    @european06jatt 5 днів тому

    Bahut vadiya sister ❤

  • @DarshanBrar-r7n
    @DarshanBrar-r7n 6 днів тому

    Right message thanks

  • @RAMANDEEPKAUR-tj2dp
    @RAMANDEEPKAUR-tj2dp 7 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @DavinderKaur-u5m
    @DavinderKaur-u5m 6 днів тому

    Bilkul sahi hai Rupinder beta

  • @BORN2LEADCLUB
    @BORN2LEADCLUB 7 днів тому

    Very nice
    Bhain ji
    Bahaut wadia gall baat
    Positive vibe always

  • @fundudcreation1838
    @fundudcreation1838 2 дні тому

    ਕੁੜੀ ਦੇ ਵਿਆਹ ਵੇਲੇ ਪਿਉ ਮੁੰਡੇ ਤੋਂ ਉਹੋ ਕੁੱਝ ਭਾਲਦਾ ਜਿਹੜਾ ਉਹਨੇ ਖ਼ੁਦ 30,40 ਸਾਲ ਬਾਅਦ ਹਾਸਲ ਕੀਤਾ ਹੁੰਦਾ।
    ਕਾਸ਼ ਤੁਹਾਡੀਆਂ ਇਹ ਗੱਲਾਂ ਵੀ ਕੁੱਝ ਲੋਕਾਂ ਦੇ ਸਮਝ ਆ ਜਾਣ ਤਾਂ ਕੁੱਝ ਲੋਕਾਂ ਦਾ ਭਲਾ ਹੋ ਜਾਵੇ ।

  • @kaurpreeti633
    @kaurpreeti633 5 днів тому

    Very nice true

  • @ManpreetKaur-c5n
    @ManpreetKaur-c5n 6 днів тому +1

    Bahut badhiya vichar didi ji today veri nice video 🙏🙏🙏🙏🥰🤪

  • @Parneetghumanghuman
    @Parneetghumanghuman 7 днів тому +1

    Sat sri akaal dii🙏🙏

  • @harbanslal2810
    @harbanslal2810 6 днів тому

    Very good thoughts and topics.

  • @kulwinderminhas4854
    @kulwinderminhas4854 7 днів тому

    Very good topic.you are very much right

  • @DarshanSingh-l2d
    @DarshanSingh-l2d 6 днів тому

    Beautifull

  • @harmeshlal9883
    @harmeshlal9883 7 днів тому +2

    ਸਤਿ ਸ਼ੀ ਅਕਾਲ ਭੈਣ ਜੀ

  • @narinderbhaperjhabelwali5253
    @narinderbhaperjhabelwali5253 6 днів тому

    ਰੁਪਿੰਦਰ ਭੈਣ ਜੀ ਕਈ ਵਾਰ ਜ਼ਿਆਦਾ ਜ਼ਮੀਨ ਵਾਲਾ ਮੁੰਡਾ (ਜਵਾਈ) ਗ਼ਲਤ ਕਿਤਿਆਂ 'ਚੋਂ ਪੈ ਕੇ ਜਮੀਨ ਵੀ ਵੇਚ ਦਿੰਦਾ ਹੈ। ਉਦੋਂ ਸਾਨੂੰ ਘੱਟ ਜਮੀਨ ਵਾਲਾ ਜਵਾਈ ਚੰਗਾ ਲੱਗਣ ਲੱਗ ਪੈਂਦਾ ਹੈ।
    ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @amanbrar273
    @amanbrar273 3 дні тому

    🙏🏻

  • @RinkuChahal-bd6vb
    @RinkuChahal-bd6vb 7 днів тому

    Waheguru ji

  • @vinodkumari4304
    @vinodkumari4304 7 днів тому

    Excellent topic

  • @AmandeepSivia28
    @AmandeepSivia28 6 днів тому

    Thinks video ❤❤ rights
    👌

  • @ranbirkaur-o9n
    @ranbirkaur-o9n 6 днів тому

    vary nice topic sister

  • @Davinderkaur-cw2kg
    @Davinderkaur-cw2kg 6 днів тому

    ਦੀਦੀ ਜੀ ਬਹੁਤ ਸੁੰਦਰ ਸਜੀਲੇ ਢੰਗ ਨਾਲ ਸ ਸਮਝਾਉਂਦੇ ਨੇ

  • @angejsing1413
    @angejsing1413 5 днів тому +1

    ਬਹੁਤ ਵਧੀਆ ਵਿਚਾਰ ਹੈਂ ਜੀ

  • @433hardeepsingh6
    @433hardeepsingh6 6 днів тому

    Good job Mam🙏🙏🙏

  • @WWE-WORLD_WRESTLING_OFFICIAL
    @WWE-WORLD_WRESTLING_OFFICIAL 7 днів тому

    ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਬਹੁਤ ਧੰਨਵਾਦ

  • @amanainsan3576
    @amanainsan3576 6 днів тому

    siani kudi sadi lots of love

  • @HiKaur-j2y
    @HiKaur-j2y 2 дні тому

    Aj da visha bahut vdia. Mein vi kissi naal galbaat nhi kr paunda. Te munde vi nashe val hi dhakel dinde ne. Je koi support laenda.

  • @gurirasoolpur
    @gurirasoolpur 6 днів тому

    ਭੈਣੇ ਤੇਰਾ ਬਹੁਤ ਬਹੁਤ ਧੰਨਵਾਦ ਤਾਂਨਿਆ ਨਾ ਟੁੱਟਿਆ ਨੂੰ ਜੋੜ ਤਾਂ

  • @jatindersingh6486
    @jatindersingh6486 7 днів тому

    Good topic di

  • @surdipkaur5909
    @surdipkaur5909 5 днів тому

    Sät shri akal beta mere daddy ne eh dekh ke mera vaih ghat jamin wale munde nu kar dita k oh NAssa nhi karda menu buhat daaj dita lekin mera vaseva nhi hoyan hun v me appne daddy de ghar appnyan betyan nal rehdi ha tusi buhat vadia gal bat kiti❤from Germany❤

  • @AjayKumar-du3sc
    @AjayKumar-du3sc 6 днів тому

    True

  • @muhammadazizulrehman298
    @muhammadazizulrehman298 6 днів тому

    ❤❤❤
    Yes my dear sister this is true same Te same in Punjab Pakistan land and government job only😢 but same air
    Punjab pakistan❤❤

  • @Sattukambi123
    @Sattukambi123 7 днів тому

    Sahi gll a ji

  • @ManpreetKaur-qs8dp
    @ManpreetKaur-qs8dp 7 днів тому

    Bhut vdia sis

  • @kulvindersidhu8497
    @kulvindersidhu8497 7 днів тому +1

    Nice 👌

  • @AmanSandhu-fi6jr
    @AmanSandhu-fi6jr 7 днів тому +1

    ਸਤਿ ਸ਼੍ਰੀ ਅਕਾਲ mam ਬਹੁਤ ਸੋਹਣਾ ਵਿਸ਼ਾ ਚੁਣਿਆਂ ਤੁਸੀਂ