ਮੈਂ ਨਹੀਂ ਚਾਹੁੰਦਾ ਨਿਆਣੇ ਆਗਿਆਕਾਰੀ ਹੋਣ l Sanjha Ghar l Uncut By Rupinder Sandhu

Поділитися
Вставка
  • Опубліковано 1 лют 2025

КОМЕНТАРІ • 206

  • @NavKaur-p4r
    @NavKaur-p4r 12 днів тому +50

    ਰੁਪਿੰਦਰ ਭੈਣ ਤੁਸੀਂ ਬਹੁਤ ਸੋਹਣਾ ਕੰਮ ਸ਼ੁਰੂ ਕੀਤਾ ਹੈ ਆਪਣੇ ਸਮੇਂ ਵਾਲਾ ਪੰਜਾਬ ਕਿਤੇ ਖੋ ਗਿਆ ਆਪਾਂ ਸਾਰੇ ਕੋਸ਼ਿਸ ਕਰੀਏ ਕੇ ਆਪਣੀਆਂ ਪੁਰਾਣੀਆਂ ਵਸਤਾ ਨੂੰ ਸਾਂਭ ਲਈਏ ਖੈਰ ਵੀਰ ਜੀ ਦਾ ਵੀ ਫੈਸਲਾ ਬਹੁਤ ਵੱਡਾ ਤੇ ਹੋਂਸਲੇ ਵਾਲਾ ਸਾਇਦ ਇਸ ਪਰਿਵਾਰ ਨੂੰ ਦੇਖ ਕੇ ਕੋਈ ਹੋਰ ਵੀ ਆਪਣੇ ਪੰਜਾਬ ਨੂੰ ਮੁੜਨ ਦੀ ਕੋਸ਼ਿਸ਼ ਕਰੇ

    • @amarbrar10001
      @amarbrar10001 5 днів тому +1

      ਬਿਲਕੁਲ ਸਹੀ ਗੱਲ ਹੈ ਜੀ

    • @jasvindersingh7440
      @jasvindersingh7440 3 дні тому

      Koshish kare na veere koshish kr layi. Yes we r cumin back to our motherland🎉🎉 jo hona oh tan kismt diya khedan ae fer ki Canada te ki America american totally "🐂bull💩shit"

  • @Ramandeep-t5y
    @Ramandeep-t5y 11 днів тому +36

    “ਕੰਮ ਕਰਨ” ਨੂੰ ਅਸੀਂ ਧੱਕੇ ਖਾਣਾ ਕਹਿੰਦੇ ਹਾਂ - ਏਸੇ ਕਰਕੇ ਸਾਡੇ ਪੰਜਾਬੀ ਨੌਜਵਾਨ ਕੰਮ ਕਰਨ ਨੂੰ ਤਰਜੀਹ ਨਹੀਂ ਦਿੰਦੇ - 19 ਸਾਲਾ ਜੋਤੀ ਨੇ ਬਹੁਤ ਵਧੀਆ ਜਵਾਬ ਦਿੱਤਾ ਹੈ 👌

    • @SatpalVerma000
      @SatpalVerma000 8 годин тому

      ਹੁਣ ਮੁੜਨ ਦਾ ਟੱਟੂ ਫਾਇਦਾ ਜਦੋ ਨਿਆਣੇ ਈ ਬਾਹਰ ਛੱਡ ਆਏ. ਜੇਨਰੇਸ਼ਨ ਤਾ ਖ਼ਤਮ ਹੋ ਗਈ. ਤੁਸੀਂ ਮੁੱਕ ਜਾਣਾ ਤੇ ਅਗਲਿਆਂ ਨੇ ਸਾਰਾ ਕੁਛ ਵੇਚ ਕੇ ਟੱਪ ਜਾਣਾ. ਇਹੋ ਜਿਹੇ ਮੁੜਨ ਚ ਕੀ ਰਖਿਆ

  • @ਗਿੱਲਸਾਬ7400
    @ਗਿੱਲਸਾਬ7400 11 днів тому +20

    ਕਿੰਨਾ ਕੁੱਜ ਸਿੱਖਣ ਨੂੰ ਮਿਲਿਆ ਮੈਨੂੰ ਇਸ ਪਰਿਵਾਰ ਤੋ ਡੇਢ ਘੰਟਾ ਕਿਵਵੇਂ ਲੰਗਿਆ ਪਤਾ ਈ ਨੀ ਚੱਲਿਆ ਕੀ ਕਿੰਨੀ ਵਦੀਆ ਸੋਚ ਆ ਤਿੰਨਾਂ ਦੀ ਕੁੱਜ ਹੋਰ ਆਵੇ ਨਾ ਆਵੇ ਬਾਹਰਲੇ ਮੁਲਖ ਜਿੰਦਗੀ ਜਿਉਣਾ ਸਿਖਾ ਦਿੰਦੇ ਨੇ 👍🙏🙌❤️❤️

  • @nirmalsinghdubai
    @nirmalsinghdubai 11 днів тому +22

    ਬਹੁਤ ਵਧੀਆ ਸੋਚ ਆ ਜੀ ਇਸ ਪਰਿਵਾਰ ਦੀ 🎉

  • @RajinderSingh-ds3mf
    @RajinderSingh-ds3mf 11 днів тому +13

    ਬਹੁਤ ਵਧੀਆ ਸੋਚ ਹੈ ਇਸ family ਦੀ,ਜੋ ਆਪਣੇ ਦੇਸ਼ ਵਾਪਸ ਮੁੜਨ ਦਾ ਫੈਸਲਾ ਲਿਆ (ਰਾਜ ਗਿੱਲ ਦਿੜ੍ਹਬਾ )

    • @SatpalVerma000
      @SatpalVerma000 8 годин тому

      ਹੁਣ ਮੁੜਨ ਦਾ ਟੱਟੂ ਫਾਇਦਾ ਜਦੋ ਨਿਆਣੇ ਈ ਬਾਹਰ ਛੱਡ ਆਏ. ਜੇਨਰੇਸ਼ਨ ਤਾ ਖ਼ਤਮ ਹੋ ਗਈ. ਤੁਸੀਂ ਮੁੱਕ ਜਾਣਾ ਤੇ ਅਗਲਿਆਂ ਨੇ ਸਾਰਾ ਕੁਛ ਵੇਚ ਕੇ ਟੱਪ ਜਾਣਾ. ਇਹੋ ਜਿਹੇ ਮੁੜਨ ਚ ਕੀ ਰਖਿਆ

  • @SurinderSingh-pe2ts
    @SurinderSingh-pe2ts 7 днів тому +2

    ਰੁਪਿੰਦਰ ਭੈਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖ਼ਸੇ 🙏ਇਹ ਪਰਿਵਾਰ ਸਾਰੇ ਪੰਜਾਬ ਵਾਸੀਆਂ ਲੈ ਮਾਰਗਦਰਸ਼ਕ ਨੇ ♥️

  • @prabhjotkaur629
    @prabhjotkaur629 12 днів тому +16

    ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਜੁਗ ਜੁਗ ਜੀਉ ਵਾਹਿਗੁਰੂ ਬੇਅੰਤ ਕਿਰਪਾ ਖੁਸੀਆਂ ਏਕਤਾ ਬਰਕਤਾਂ ਬਖਸ਼ਣ 🙏🙏

    • @jassalkaur3548
      @jassalkaur3548 11 днів тому

      ❤❤❤🙏🙏👏🏻👏🏻🤲🤲💯👌👍💯💯

    • @prabhjotkaur629
      @prabhjotkaur629 11 днів тому

      🙏🙏​@@jassalkaur3548

  • @jagjeetsingh8851
    @jagjeetsingh8851 10 днів тому +5

    ਸ਼ਾਬਾਸ਼ ਰੁਪਿੰਦਰ ਬੇਟੀ ਤੁੰਸੀ ਬਹੁਤ ਸੋਹਣਾ ਵਿਸ਼ਾ ਲੈ ਕੇ ਆਏ। ਮੈਂ ਬੀ ਅਜ 78 ਸਾਲ ਦੀ ਉਮਰ ਵਿੱਚ ਬਹੁਤ ਕੁਝ ਸਿੱਖਿਆ।ਬਹੁਤ ਹੀ ਰੋਲ ਮਾਡਲ ਪਰਿਵਾਰ।

  • @rightranjha7597
    @rightranjha7597 7 днів тому +1

    Respected sardar ji and sardarni ji. Jyoti vargi beti ghar ghar hove. Tuhada beta vi bhut suljhya hoia apnia nazara ch apni izaat banani vali gal sachi dil nu chuu gayi. Bhut sohni parvarish diti tusi. Bless you all

  • @thenature-giftofGod
    @thenature-giftofGod 11 днів тому +16

    ਬਾਹਰਲੇ ਬੱਚੇ ਜਿਆਦਾ ਸਿਆਣੇ ਨੇ - ਸਾਡੀ ਤੰਗ ਦਿਲੀ ਸੋਚ ਇਹਨਾਂ ਨੂੰ ਸਮਝਣ ਤੋ ਹਾਲੇ ਤਾਂ ਅਸਮਰਥ ਹੀ ਲੱਗਦੀ ਹੈ - ਇੱਥੇ ਲੱਗਦਾ ਕਿ ਇਕੱਠੇ ਰਹਿਣਾ ਹੀ ਪਿਆਰ/ ਸਤਿਕਾਰ ਹੈ ਪਰ ਇਹ ਸੱਚ ਨਹੀਂ ! ਸਗੋਂ ਇਹ ਤਾਂ ਕਬਜ਼ਾ ਹੈਂ ।

  • @manjitsinghsandhu9169
    @manjitsinghsandhu9169 11 днів тому +18

    ਰੁਪਿੰਦਰ ਕਦੇ ਓਹਨਾਂ ਬੱਚਿਆ ਨਾਲ ਵੀ ਗੱਲ ਕਰੋ ਜਿਹੜੇ ਬੱਚੇ ਪੰਜਾਬ ਦੀ ਧਰਤੀ ਤੋਂ ਜਾ ਕੇ ਇੱਕ ਦੰਮ ਅਲੱਗ ਮਹੌਲ ਵਿੱਚ ਤੇ ਬੁਹਤ ਮਹਿੰਗੇ ਦੇਸ਼ ਵਿੱਚ ਜਿੱਥੇ ਇਥੋਂ ਦੇ ਬੁਹਤ ਪੈਸੇ ਓਥੇ ਜਾਕੇ ਤੁੱਛ ਵੀ ਨਹੀਂ ਹੁੰਦੇ ਜਿਹੜੇ ਬੱਚੇ ਓਥੋਂ ਦੇ born ਬੱਚਿਆ ਦੇ ਮੁਕਾਬਲੇ ਤਿਗਣੀਆ ਫੀਸਾਂ ਭਰਦੇ ਨੇ ਜਿਨ੍ਹਾਂ ਦੇ ਮਾਪਿਆਂ ਦਾ ਓਥੇ ਕੋਈ ਘਰ ਵੀ ਨਹੀਂ ਹੁੰਦਾ ਜਿੰਨਾ ਨੂੰ ਆਪਣੇ ਢਿੱਡ ਭਰਨ ਦਾ ਫ਼ਿਕਰ ਵੀ ਆਪ ਕਰਨਾ ਪੈਂਦਾ ਰਹਿਣ ਸਹਿਣ ਵੀ ਫੀਸਾਂ ਵੀ ਫੇਰ ਵੀ ਉਹ ਓਥੋਂ ਦੇ born ਬੱਚਿਆ ਨਾਲੋ ਜਿਆਦਾ ਕਾਮਯਾਬ ਨੇ ਓਹਨਾ ਨਾਲ ਵੀ ਗੱਲ ਕਰੋ ਬਣੇ ਬਣਾਏ ਉਪਰ ਬਹਿਣਾ ਤੇ ਆਪ ਬਣਾ ਕੇ ਬਹਿਣਾ ਬੁਹਤ ਫਰਕ ਐ ਬੁਹਤ ਚਣੌਤੀਆਂ ਭਰੀ ਜਿੰਦਗੀ ਹੁੰਦੀ ਐ ਸਾਡੇ ਇਧਰ ਦੇ ਬੱਚਿਆ ਦੀ ਓਦਰ ਜਾਕੇ

  • @gurinderkaur5637
    @gurinderkaur5637 11 днів тому +12

    ਬਹੁਤ ਵਧੀਆ ਭੈਣ ਰੁਪਿੰਦਰ ਕੌਰ ❤❤

  • @cookingwithbaljeetkaur6893
    @cookingwithbaljeetkaur6893 9 днів тому +3

    ਰੁਪੰਦਿਰ ਤੁਹਾਡੇ ਪ੍ਰੋਗਰਾਮ ਤਾਂ ਐਨੇ ਵਧੀਆ ਲੱਗਦੇ ਕਿ ਜੀ ਕਰਦਾ ਖ਼ਤਮ ਹੀ ਨਾਂ ਹੋਣ। ਇਹ ਗੱਲਬਾਤ ਬਹੁਤ ਹੀ ਵਧੀਆ ਲੱਗੀ। ਕਮਾਲ ਦੀਆਂ ਗੱਲਾਂ ਹੋਈਆਂ। ਬਹੁਤ ਬਹੁਤ ਮੁਬਾਰਕ ਤੁਹਾਨੂੰ ਤੇ ਤੁਹਾਡੀ ਟੀਮ ਨੂੰ। ਇਸ ਗੱਲਬਾਤ ਨੇ ਵਿਚਾਰਾਂ ਨੂੰ ਬੜੀ ਸਪਸ਼ਟਤਾ ਦਿੱਤੀ ❤

  • @VKaurB70
    @VKaurB70 11 днів тому +4

    ਧੰਨਵਾਦ, ਰੁਪਿੰਦਰ ਬਹੁਤ ਵਧੀਆ ਗੱਲਬਾਤ

  • @JugrajsinghSingh-e1h
    @JugrajsinghSingh-e1h День тому

    ਬਹੁਤ ਵਧੀਆ ਵਿਚਾਰ ਨੇ ਪਰਿਵਾਰ ਦੇ ਵਧੀਆ ਲੱਗੀ ਵੀਡਿਓ

  • @narindersinghghuman103
    @narindersinghghuman103 12 днів тому +5

    Bahut hi piyara privar te bahut hi vadhia soach rab ehna te aapni mehar banai rakhe ❤

  • @lifelessons069
    @lifelessons069 2 дні тому

    Bahut changi gall hai ji ❤ hope Sade Loki apne punjab nu purane Punjab vang Bna Len but education te knowledge de naal. ❤

  • @manroopshergill5138
    @manroopshergill5138 3 дні тому

    Bhut vdia lggi family and sara interview ❤😊 I hope m kde ehs family nu mila jd kdi v india ayi ❤ and Rupinder Sandhu g tuhanu v miln da bhut dil krda❤ hopefully one day 🙏

  • @jasbirmahal6594
    @jasbirmahal6594 12 днів тому +6

    Very meaningful and valuable talk.

  • @Ramandeep-t5y
    @Ramandeep-t5y 10 днів тому +3

    ਸਾਨੂੰ ਵੀ ਐਦਾਂ ਲਗਦੈ ਕਿ ਸਾਡੇ ਬੱਚੇ ਬਾਹਰ ਜਾਕੇ ਸਾਡੇ ਤੋਂ ਵੀ ਵੱਧ ਸਿਆਣੇ ਹੋ ਗਏ 😊
    ਅਸੀਂ ਬਹੁਤ ਕੁਝ ਸਿੱਖਿਆ ਆਪਣੇ ਬੱਚਿਆਂ ਤੋਂ…

  • @surdipkaur5909
    @surdipkaur5909 4 дні тому

    Jyoti kini siani kudi aa god bless you puttar waheguru ji tahanu chardi kala vich rake from Germany❤

  • @tuhetufeteh
    @tuhetufeteh 11 днів тому +29

    ਜਿਸਦੇ ਕੋਲ 10 ਕਿੱਲੇ ਪੈਲੀ 10 ਪਸੁ ਰੱਖੇ ਹੈ ਤੇ ਆਪ ਕੰਮ ਕਰਦਾ ਓਹ ਬਾਬਾ ਨਾਨਕ ਦੇ ਸਿਧਾਤਾਂ ਵਾਲੀ ਖੂਬਸੂਰਤ ਜਿੰਦਗੀ ਜੀਓ ਰਹੇ ਨੇ । ਇਕੱਲੇ ਤਾਂ ਜਾਨਵਰ ਵੀ ਨਹੀਂ ਰਹਿ ਸਕਦੇ ਇਨਸਾਨ ਕਿਵੇਂ ਰਹੂ ਬੱਸ ਮਜਬੂਰੀ ਆ ।

    • @JugrajsinghSingh-e1h
      @JugrajsinghSingh-e1h День тому

      ਸਾਡੇ ਕੋਲ ਤਾਂ ਜੀ ਦੋ ਕਿੱਲੇ ਆ ਤੇ ਦੋ ਭਰਾ ਆ ਤੇ ਦੋਵੇਂ ਹੀ ਕਿੱਲੇ ਅਸੀਂ ਆਪਣੇ ਤਾਇਆ ਜੀ ਨੂੰ ਠੇਕੇ ਤੇ ਦਿੱਤੇ ਹੋਏ ਆ ਤੇ ਆਪ ਅਸੀਂ ਬਾਹਰ ਕੰਮ ਕਰਦੇ ਆਂ ਨਜ਼ਾਰੇ ਬੱਜੇ ਪਏ ਆ ਮਾਝਾ ਅੰਮ੍ਰਿਤਸਰ

  • @NavreetKaur-k9q
    @NavreetKaur-k9q 10 днів тому +1

    Thankyou so so so much chacha g , chachi g and jyoti .. sab ton bht kuch sikhan nu milya ..bhut bhut pyaar te satkaar❤ and for rupinder mam , bht bht shukriya mam ..aida dian videos hor lai k aayeo .. bht bht pyaar te satkaar ❤

  • @GurleenGill-f7o
    @GurleenGill-f7o 11 днів тому +5

    Merian betian v bhuhat good parsan aa aon vale kuj time baad ik meri beti punjab di sab ton ghat Umar di jaj banegi te ik beti palette ban jaegi dono sister gursikh aa gurbaani da simran morning te evening dono time Dian banian da jaap kanth aa ohna nu like japgi shaab, jaap shaab, chandi di vaar, bharam chwich, sukhmani shaab etc, l am very lucky person l proud of my child thanks god waheguru ji 🙏 sab te ehni mehar karan k har mom dad kush hon

  • @sukhdeepkaur3701
    @sukhdeepkaur3701 5 днів тому

    ਬਹੁਤ ਹੀ ਸੋਹਣਾ ਪੋਡਕਾਸਟ ਭੈਣੇ ਬਹੁਤ ਕੁੱਝ ਸਿੱਖਣ ਲਈ ਮਿਲਿਆ

  • @sardulsamra1518
    @sardulsamra1518 2 дні тому

    Very nice Ji, God bless you all 🙏

  • @Singhhh-z2y8k
    @Singhhh-z2y8k 11 днів тому +2

    Bahut hi vadea soch ,,,, Beautiful interview ❣❣

  • @bhajansingh5037
    @bhajansingh5037 9 днів тому

    bahut sohnia gallan har gall chon sikhan nu milda he me german vich 40 salan to reh riha han tudanu milan di umeed rakhda han wahe guru

  • @randhirsingh4372
    @randhirsingh4372 12 днів тому +6

    ਬਹੁਤ ਵਧੀਆ ਲੱਗਿਆ ਹੈ

  • @rajkaurpurewal8010
    @rajkaurpurewal8010 9 днів тому

    Rupinder Ji bahut bahut Dhanbad your and Charnjeet Singh, Harminder Kaur and Roopjot Kaur, it's very nice to meet nice people through your Podcast thanks again .

  • @surdipkaur5909
    @surdipkaur5909 4 дні тому

    Sät shri akal bhaji tuhadi Interview sun ke me v fesla le rhi ha me v bache ethe shad ke Punjab vich rahagi from Germany❤

  • @dalbirgrewal6469
    @dalbirgrewal6469 11 днів тому +5

    ਸੱਚੀ ਗਲ ਹੈ ਅਸੀਂ ਦਿਖਾਵੇ ਕਰਦੇ ਐ ਕਿਉੰ ਕੇ ਅਸੀਂ ਆਪਿ ਕਾਣੇ ਆ ਦੂਸਰੇ ਨੂੰ ਕਿਵੇਂ ਬੁਰੇ ਕਹਿ ਸਕਦੇ ਆ

  • @harbanslal2810
    @harbanslal2810 7 днів тому

    Mam. Rupinder really very good POD COST.
    Childrens growths depends upon the pervish of parents. Freedom and culture of both the country are different. Thanks for this podcast. Really the thoughts and opinions opinions of this family is very valuable. 👍

  • @ramanjitsohal1263
    @ramanjitsohal1263 11 днів тому +1

    I m big fan of mam rupinder but today s podcast with my friend Made my day...this family truly living satisfactory life in sanjha ghar.

  • @Robertoknows2111
    @Robertoknows2111 7 днів тому +2

    Great story tellers All BS .

  • @dalwinderkaur935
    @dalwinderkaur935 11 днів тому +1

    Very informative talk. A lot to learn from this. Thanks Rupinder🙏

  • @kamalchaudhary9654
    @kamalchaudhary9654 11 днів тому +1

    Bahut vadia ji great god bless you salute ❤❤❤❤❤❤❤❤❤

  • @SimranKaur-bz1kz
    @SimranKaur-bz1kz 10 днів тому

    So
    Nice conservation thank u Rupinder

  • @wakhwakhrang
    @wakhwakhrang 12 днів тому +16

    ਰੁਪਿੰਦਰ ਸੰਧੂ ਜੀ, ਸਤਿ ਸ੍ਰੀ ਅਕਾਲ । ਕਨੇਡਾ ਤੋਂ ਆਏ ਪ੍ਰੀਵਾਰ ਨੂੰ ਮੁਬਰਕਾਂ । ਮੇਰਾ ਖਿਆਲ ਹੈ ਕਿ ਬੱਚੇ ਬਹੁਤੇ ਸਾਲ ਏਥੇ ਨਹੀਂ ਰਹਿਣਗੇ । ਖਾਸ ਕਰਕੇ ਜਦੋਂ ਇਹਨਾ ਦਾ ਵਾਹ ਦਫਤਰਾਂ ਨਾਲ ਪਿਆ । ਇਹ ਮੇਰਾ ਜਾਤੀ ਤਜਰਬਾ ਵੀ ਹੈ ; ਬਾਕੀ ਸਮਾਂ ਦੱਸੇਗਾ ।

  • @harshwinderkaur7260
    @harshwinderkaur7260 10 днів тому

    ਬਹੁਤ ਵਧੀਆ ਗੱਲਬਾਤ
    ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ

  • @p.k2172
    @p.k2172 12 днів тому

    Thank you for today's episode Rupinder Kaur ji, very educational and motivational family talk. Waheguru ji di mehar hameshan bani rahe❤

  • @Jaswantbhele-89
    @Jaswantbhele-89 11 днів тому

    Bahut vadia interview
    Bahut satikar Rupinder Mam 🙏

  • @ravindergill9225
    @ravindergill9225 11 днів тому +9

    ਜੀ, ਤੁੰਸੀਂ ਕਿਤੇ ਵੀ ਚਲੇ ਜਾਉ ਜਿੰਦਗੀ ਦੀਆਂ ਮੁਸਕਲਾਂ ਨੀਂ ਖਤਮ ਹੁੰਦੀਆਂ ਉਹਨਾਂ ਦਾ ਰੂਪ ਬਦਲਦਾ.

    • @Ramandeep-t5y
      @Ramandeep-t5y 10 днів тому

      @@ravindergill9225
      ਹਾਂਜੀ ਜ਼ਿੰਦਗੀ ਨਾਂ ਹੀ ਮੁਸ਼ਕਿਲਾਂ ਦਾ ਹੈ…. ਤੇ ਘਬਰਾਉਣਾ ਨਹੀਂ ਚਾਹੀਦਾ … ਡੱਟ ਕੇ ਮੁਕਾਬਲਾ ਕਰੋ 👍👍

  • @NarinderpalKaur-z1d
    @NarinderpalKaur-z1d 11 днів тому +1

    ਬਹੁਤ ਬਹੁਤ ਵਧੀਅ ਲੱਗੇ❤❤🙏🙏

  • @HarminderMangat-q8d
    @HarminderMangat-q8d 12 днів тому +1

    It's very nice to hear everybody's view . Honest view from all of them.

  • @deepmaan4353
    @deepmaan4353 4 дні тому

    Thank you so much Rupinder Mam❤. Mam mai v Canada hi rehndi ha prr mai avde ghar deya nu daily hi convince krdi ha k plz mere lyi India da hi munda labho te mai ethe nhi rehna chondi. Ethe da culture sade wrge loka de lyi bnnya hi nhi. Mainu mere sare dost kehnde hai k mai old culture vch reh rhi ha but I am happy.But Mainu hale v time lgg reha wa avde parents nu samjon te glt oh v nhi haige becoz ohna ne mere ye buhat auokhe ho k paise laaye c Prr waheguru di kirpa nal mai oh paise ta wapis krr ditte. Hun mai avde ghar eh promise kita wa k mainu ikk waar India aa jaando mai thonu ethe reh k 40000-50000 bna k dekha deyugi te Mainu koi idea nhi k mai kiwe krrooge but mai ikk waar jaroor try krooge k mai avda promise poora krr pawa. Agge Waheguru nu jo manjoor ohi hona.

    • @baljindersingh8978
      @baljindersingh8978 4 дні тому

      Kiwe da munda chahida ji india da. Munda v india hi settle hona chahnda.

    • @deepmaan4353
      @deepmaan4353 4 дні тому

      @ hnjii jehra India reh k hi kmm kre na k kll nu Mainu eh bole k apa Canada chlde ha

    • @deepmaan4353
      @deepmaan4353 4 дні тому

      @ 1995-1997 de vch vch howe

    • @deepmaan4353
      @deepmaan4353 4 дні тому

      @@baljindersingh8978 between 27-30

    • @sirstyle-qt1ur
      @sirstyle-qt1ur 3 дні тому

      @@deepmaan4353te tuhadi ID ki he te biradari?

  • @nandeepkaur174
    @nandeepkaur174 10 днів тому

    Bahut wadiya rupinder di..... Rabb mehar kare ihna te

  • @DrHarbirSingh
    @DrHarbirSingh 6 днів тому

    Great interview guys

  • @NavneetKaur-gj6mt
    @NavneetKaur-gj6mt 10 днів тому

    This interview is excellent food for thought!

  • @gill-us7ze
    @gill-us7ze 11 днів тому +1

    SIMPLY WOW WELL DONE RUPINDER JI

  • @harpreetkaursandhu2500
    @harpreetkaursandhu2500 11 днів тому +16

    ਰੁਪਿੰਦਰ ਭੈਣ ਸਾਡੇ ਵੀ ਨੇੜੇ ਕੈਨੇਡਾ ਤੋਂ ਫੈਮਿਲੀ ਆਈ ਹੋਈ। ਹੁਣ ਉਹ milk products processing ਦਾ ਕੰਮ ਕਰ ਰਹੇ ਨੇ। ਬੱਚੇ ਕੈਨੇਡਾ ਦੇ ਜੰਮਪਲ ਸੀ। ਹੁਣ 18 - 19 ਸਾਲ ਦੇ ਬੇਟੇ ਨੂੰ ਇੱਥੇ ਲੈ ਆਏ। ਸਾਡੇ ਤੋਂ ਉਹ pure milk ਪਿਕ ਕਰਦੇ ਨੇ। Outlets ਖੋਲ ਰਹੇ ਨੇ। ਫਾਰਮ ਵੀ ਏ ਉਹਨਾਂ ਦਾ। ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੀ ਪਤਨੀ ਖ਼ੁਦ ਪਨੀਰ ਕਰੀਮ ਕਰਦੀ ਏ।

    • @dalbirgrewal6469
      @dalbirgrewal6469 11 днів тому +5

      ਪੰਜਾਬ ਚ ਬੁਹਤ ਕੁੱਝ, ਸਬ ਤੋ ਵੱਡੀ ਚੀਜ ਖੁਸ਼ਹਾਲੀ ਹੈ

    • @SatpalVerma000
      @SatpalVerma000 7 годин тому

      ਉਹਨਾਂ ਨੇ ਮੁੜ ਜਾਣਾ ਉਥੇ ਈ

  • @pardeepkaile2991
    @pardeepkaile2991 11 днів тому +1

    Amazing family 🙏 lot to learn from ❤

  • @TexasRealEstateAgent
    @TexasRealEstateAgent 8 днів тому

    Best talk show! I agree 💯. I have same thinking😊 I would love to meet them in my next visit.

  • @Surinder-h3t
    @Surinder-h3t 11 днів тому

    Sat sri akal ji sarya nu. Bahut hi vadia family nal gallan sanjia hoyia and una di soch te bahut proud v hoya....l also want to live with such a family.... Thanks

  • @jaswinderkaur8084
    @jaswinderkaur8084 12 днів тому +3

    I am very proud of u bhen ji and Veer ji .

  • @kaurmanjeet336
    @kaurmanjeet336 11 днів тому +1

    ਹਾਲਾਤ ਸਭ ਨੂੰ ਅਪਣੇ ਮੁਤਾਬਕ ਜੀਉਣਾ ਸਿਖਾ ਹੀ ਦੇਦੇ ਹਨ ਇਹ ਸਭ ਗੱਲਾ ਵਿੱਚ ਹਲਾਤਾ ਮੁਤਾਬਕ ਹੀ ਜੀਵਨ ਦਾ ਬਦਲਾਅ ਲੱਗ ਰਿਹਾ ਹੈ ।

  • @DaljitKaur-r6e
    @DaljitKaur-r6e 2 дні тому

    Bhout vadia decision a ,, Assi v USA to vapis Jann da plan karlaya , kamai Karan Gaye c hun vapis Punjab partan da time agaya.

  • @vijaykaler3181
    @vijaykaler3181 11 днів тому

    ss a ji Bohat hi vadiyaa interview behan ji bohat kuj sikhan nu te smajan nu miliaa
    continue ji

  • @MehtabSinghSandhu-el8fz
    @MehtabSinghSandhu-el8fz 11 днів тому +1

    Bahut wadhiaa🎉🎉

  • @SharryNumberdar
    @SharryNumberdar 9 днів тому

    🙏🙏very nice Rapinder sis god bless

  • @balwindergill3056
    @balwindergill3056 10 днів тому

    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਰੁਪਿੰਦਰ ਜੀ

  • @baljeetmangat6101
    @baljeetmangat6101 9 днів тому

    ❤❤ very good think

  • @ssktrucking4791
    @ssktrucking4791 12 днів тому +1

    Very inspiring family ❤

  • @athwaljb
    @athwaljb 11 днів тому +1

    ਬਹੁਤ ਸੋਹਣੀ ਇੰਟਰਵਿਊ ਭੈਣੇ 🙏

  • @singhkaur2538
    @singhkaur2538 11 днів тому

    Nic podcast same menu apni story lg rehi aa bs fark enna ki Jyoti dye parents hai Waheguru onna no kush Rekha but mre mum & Dad hai nyi me and mra brother aa mum & Dad dye jan tu bad mra brother mri care be jhda krda and me ajj Jo profession cha shid me mum & Dad dyia hundiya na hundi miss ta asi all time krde a but we are happy 😊

  • @BalwantSingh-lg8qb
    @BalwantSingh-lg8qb 11 днів тому +1

    Salute hai veer ji.

  • @ParamHayerr
    @ParamHayerr 7 днів тому

    Just wow for this beautiful podcast ❤❤❤..
    plz aah c pucho ina ne avde bachya nu panjabi kida sikhayi hai ?
    Mai bot wdiya chiza likh lyian ne
    Parenting li ❤❤

  • @D_kaur3546
    @D_kaur3546 11 днів тому

    Good job nice information 🙏🙏❤️❤️

  • @socialbharat9
    @socialbharat9 7 днів тому

    बहुत बढ़िया विचार

  • @bhupinderkaurgarcha9641
    @bhupinderkaurgarcha9641 11 днів тому

    Very nice interview 😊

  • @baldeepkaur9004
    @baldeepkaur9004 12 днів тому +7

    ਵਾਹ ਜੀ ਪੌਂਚ ਗਏ ਇਥੇ ਰੁਪਿੰਦਰ ਕੌਰ 🙏❤️

  • @Minakshi-v8j
    @Minakshi-v8j 2 дні тому

    Dil da skoon bhut vadi gall aaa, jo ki apni land te he aa ke anda. Me haje 30 di hoeya es month and just reach in Canada.
    But me ehan sare cheja tu sanskar a, apni punjabi culture te bhut man krdi aaa.
    Mera mana eh ha eh land sirf youngsters di aa, mehanat kro te odi zindai jiyo jithe tuhanu skoon mile .
    Je zindagi ch skkoon nhi ta crora rupeeya v zero de equal aa.
    Baki bhut bhut thanks. For this show…..❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RR-jl4kt
    @RR-jl4kt 11 днів тому +1

    When u give freedom to ur children and trust them they then keep the honour of their parents. I liked the view of parents. My parents were like u they trusted us and we never abused their trust and respect.
    It is very important to keep communication open with children and listen to their views

  • @harwindersarkaria1455
    @harwindersarkaria1455 9 днів тому

    Great podcasts

  • @gurveersingh5533
    @gurveersingh5533 9 днів тому

    Very nice veer ji

  • @KaranSharma-vc5nx
    @KaranSharma-vc5nx 11 днів тому +5

    ਮੈ 1984ਵਿੱਚ ਲੋਹੜੀ ਮਨਾਈ ਤਾ ਲੋਕ ਕਹਿੰਦੇ ਤੁਸੀਂ ਕੁੜੀਆਂ ਦੀ ਲੋਹੜੀ, ਤੇ ਉਹੋ ਸਮਾ ਸੀ ਕਿ ਕੁੜੀ ਦੀ ਇਬੌਰਸ਼ਨ ਆਮ ਗੱਲਾਂ ਸੀ ਬੱਸ ਫੈਸ਼ਨ ਹੀ ਬਣਾਇਆ ਹੋਇਆ ਸੀ, ਮੈਂ ਆਪਣੀ ਬੇਟੀ ਨੂੰ ਬੁਲਿਟ ਲੈਤਾ ਤਾ ਲੋਕ ਕਹਿੰਦੇ ਿਕਮੇ ਚਲਾਉ ਬੱਸ ਬਾਕੀ ਕੀ ਦੱਸਾ ਹੁਣ 7 ਫੈਕਟਰੀ ਆ ਦੀ ਮਾਲਕ ਹੈ

  • @SukhjitSingh-h8q
    @SukhjitSingh-h8q 8 днів тому

    Bilkul sahi

  • @sarbjitkaur726
    @sarbjitkaur726 10 днів тому +1

    Proud of your daughter thinking

  • @Jasvindervlogs
    @Jasvindervlogs 12 днів тому +1

    ਸਤਿ ਸ਼੍ਰੀ ਅਕਾਲ ਭੈਣੇ🙏🏼
    ਅੱਜ ਦੀ ਵੀਡੀਓ👌👍🙏🏼

  • @SukhwinderKaur-hz4sm
    @SukhwinderKaur-hz4sm 7 днів тому

    ਰੁਪਿੰਦਰ ਜੀ ਸਾਂਝੇ ਘਰ ਦਾ ਪੂਰਾ ਐਡਰੈੱਸ ਦੱਸੋ

  • @Robertoknows2111
    @Robertoknows2111 7 днів тому +1

    Pure comedy 🎭

  • @Gorillataggamer
    @Gorillataggamer 11 днів тому

    Very true aa g i agreed with you on this point

  • @GurmitBSingh
    @GurmitBSingh 12 днів тому +2

    Ssaji
    Nostalgia Allusion

  • @VijayKumar-d4p4o
    @VijayKumar-d4p4o 11 днів тому

    Salute to this family

  • @kuldipsingh8565
    @kuldipsingh8565 6 днів тому +1

    nice

  • @SukhdeepKaur-t1q
    @SukhdeepKaur-t1q 12 днів тому +2

    very nice

  • @Sidhumoosewala-wp2ux
    @Sidhumoosewala-wp2ux 5 днів тому

    ਇੱਕ ਦਿਨ ਆਵੇ ਗਾ ਵਾਪਿਸ ਆਉਣ ਗੇ ਇਕੱਲੇ ਬਹਾਰ ਤੋਂ ਹੀ ਨਹੀਂ ਪੰਜਾਬ ਤੋਂ ਬਹਾਰ ਦੀਆਂ ਸਟੇਂਟ ਚ ਬੈਠੇ ਪੰਜਾਬੀ ਨੂੰ ਚਾਹੀਦਾ ਉਹ ਪੰਜਾਬ ਆਂ ਕੇ ਬਿਜਨੇਸ ਕਰਨ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਨਹੀਂ ਆਉਂਦੇ 5 ਸਾਲ ਲਿੱਖ ਕੇ ਲੈ ਲੋ ਖ਼ਤਮ ਆਂ ਸਭ ਕੁੱਛ ਗੁਰੂ ਦੇ ਸਿਧਾਂਤ ਤੇ ਚੱਲ ਕੇ ਰਾਖੀ ਹੋਣੀ ਆਪਣੀਆਂ ਫ਼ਸਲਾਂ ਨਸਲਾਂ ਆਪਣੀ ਹੋਂਦ ਮਾਂ ਬੋਲੀ ਦੇਖੋ 🙏

  • @jobanopenairtheater9691
    @jobanopenairtheater9691 12 днів тому +1

    Nice 🎉🎉🎉🎉😊

  • @tejinderkaur1839
    @tejinderkaur1839 12 днів тому +1

    Rupinder mam tuhadi dress bahut sohni aa ❤

  • @Singhhh-z2y8k
    @Singhhh-z2y8k 11 днів тому +1

    Kids moving out 😢 is the saddest part of Foreign life! I have seen many parents crying because of this 😢

  • @RR-jl4kt
    @RR-jl4kt 11 днів тому

    I like the views of parents and their daughter

  • @MehtabSandhu-h7p
    @MehtabSandhu-h7p 11 днів тому

    Very good 👍

  • @sandeepdenowal1817
    @sandeepdenowal1817 День тому +1

    I think in this family, Munde da alagg Huna hi parents da Punjab Aon da ik vadda reason a

  • @tarlochansinghmararha8408
    @tarlochansinghmararha8408 12 днів тому +2

    Good

  • @parvinderkaur161
    @parvinderkaur161 11 днів тому +1

    Very beautiful girl looking same mom picture 🎉

  • @LakhwinderSingh-g7x
    @LakhwinderSingh-g7x 8 днів тому

    ਕਮੈਂਟਸ ਪੰਜਾਬੀ ਵਿਚ ਕਿਰਿਆ ਕਰੋ ਜੀ 🙏

  • @deeshmundi2011
    @deeshmundi2011 9 днів тому +2

    Punjab te foreign de bachyia di soch vich zameen asman da farak hai. Punjab de bache parents di taran fake, dikhave di zindi jeonde ne te bahrale bache more practical, honest ne te communication skills bahut better ne because environment da bahut farak hai and they don’t live double face life. They are more realistic and not ashamed of hard work. Yes, there are always exceptions but mostly they are better than their own parents even. ❤️

  • @tuhetufeteh
    @tuhetufeteh 11 днів тому +1

    ਕਿੰਨੇ ਪਿਆਰ ਨਾਲ ਪਿਉ ਸਮਝਾ ਰਿਹਾ ਤੇ ਫੀਲ ਕਰਾ ਰਿਹਾ ਨਾਲੇ ਹੌਸਲਾ ਨਾਲੇ ਸਿੱਖਿਆ

  • @Rick-n9b
    @Rick-n9b 7 днів тому

    Whole family should live together.. where ever they live in the world .. if someone can live in panjab that’s Exilent .. but do be selfish… family is everything should live together…

  • @Flowerbloomings
    @Flowerbloomings 11 днів тому

    Eh soch aa bhave Punjab howo bhave kitey v matter nhi krda ethy local lok v kyi bauht vdia simple rehnde aa