ਕੋਈ ਹੋਰ ਨਾ ਮੇਰੇ ਵਾਂਗੂੰ ਤਰਸੇ l Balwinder Brar l Uncut By Rupinder Sandhu

Поділитися
Вставка
  • Опубліковано 13 гру 2024
  • #balwinderbrar
    ਕੋਈ ਹੋਰ ਨਾ ਮੇਰੇ ਵਾਂਗੂੰ ਤਰਸੇ l Balwinder Brar l Uncut By Rupinder Sandhu
    #Upliftingtalks
    #Balwinderbrar
    #uncutbyrupindersandhu
    Full Episode :- de • ਉਸ ਕੁੜੀ ਨੂੰ ਮਿਲਣ ਤੋਂ ਬ...
    Program : Uplifting talks
    Anchor : Rupinder Kaur Sandhu
    Guest : Balwinder Brar
    Label : Uncut By Rupinder Sandhu

КОМЕНТАРІ • 89

  • @ginderkaur6274
    @ginderkaur6274 Годину тому +1

    ਮੈਡਮ ਦੀਆਂ ਅਤੇ ਰੁਪਿੰਦਰ ਬੇਟੀ ਗੱਲਾਂ ਬਹੁਤ ਕੀਮਤੀ ਜਿੰਦਗੀ ਦਾ ਤਜਰਬਾ ਬੋਲਦਾ ਹੈ ਬਹੁਤ ਚੰਗੀ ਸਖਸ਼ੀਅਤ

  • @avtarsinghhundal7830
    @avtarsinghhundal7830 Годину тому +2

    VERY GOOD performance

  • @Gillsaab-mh1op
    @Gillsaab-mh1op 12 годин тому +10

    ਮੈਡਮ ਜੀ ❤ ❤ਜੀ ਕਰਦਾ ਤੁਸੀ ਬੋਲੀ ਜਾਉ ਤੇ ਅਸੀਂ ਸੁਣਦੇ ਰਹੀਏ ਰੱਬ ਤੁਹਾਨੂੰ ਲੰਬੀ ਉਮਰ ਦੇਵੇ ❤❤🎉

  • @HarbansKaur-x9q
    @HarbansKaur-x9q 22 хвилини тому

    ਬਰਾੜ ਭੈਣ ਜੀ ਤੁਹਾਡੀ ਹਰ ਇਕ ਗੱਲ ਬਹੁਤ ਭੈਣਾਂ ਦੀ ਜ਼ਿੰਦਗੀ ਨਾਲ ਢੁਕਦੀਆਂ ਹਨ ਦਿਲ ਨੂੰ ਬਹੁਤ ਸਕੂਨ ਮਿਲਦਾ ਮੈਨੂੰ ਉਹ ਸ਼ਬਦ ਨਹੀਂ ਮਿਲ ਰਹੇ ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕਰਾਂ

  • @sukhsukh5042
    @sukhsukh5042 14 годин тому +10

    ਧੰਨਵਾਦ ਭੈਣ ਤੁਸੀਂ ਮੈਡਮ ਜੀ ਦਾ ਪੋਡਕਾਸਟ ਕੀਤਾ ❤

  • @gurwinderkaur2547
    @gurwinderkaur2547 8 годин тому +3

    ਬਰਾੜ ਮੈਡਮ ਨੂੰ ਬਹੁਤ ਬਹੁਤ ਸਤਿਕਾਰ ਤੇ ਪਿਆਰ❤

  • @KG-2244
    @KG-2244 7 годин тому +3

    ਗੁਲਾਬੀ ਸੂਟ ਬੁਹਤ ਸੋਹਣਾ ਲਗਦਾ

  • @SimarDhaliwal-f1z
    @SimarDhaliwal-f1z Годину тому +3

    ਕਾਸ਼ ਮੈ ਮੈਡਮ ਕੋਲ ਪੜੀ ਹੁੰਦੀ ਮੈ ਪਰਮਾਤਮਾ ਅਗੇ ਇਹ ਅਰਦਾਸ ਕਰਦੀ ਆ ਕਿ ਮੇਰਾ ਮੇਲ ਛੇਤੀ ਹੋਵੇ🙏

  • @parvindersandhu5562
    @parvindersandhu5562 11 годин тому +4

    Very nice talk.Respect you both.

  • @NeetuDhillon-ft8qd
    @NeetuDhillon-ft8qd 4 години тому +2

    Thanks bhenji for 2 interview . I am so inspired from DR Balwinder Brar . She is blessing for us ❤ . I speechless now no words to praise her she is beyond the words ❤

  • @AbdulButt-q7f
    @AbdulButt-q7f 8 годин тому +3

    Dr Brar is great & experience haman thanks both of u, keep up ur brillient work.

  • @FirdausKaur-s3y
    @FirdausKaur-s3y 6 годин тому +1

    Oh my god! I can’t believe how magical someone can be. Dhanwad g tohada dowa da enian sohnian glan krn lai.

  • @jatinderkahlon7937
    @jatinderkahlon7937 4 години тому +1

    ਦਿਲ ਨਹੀਂ ਕਰਦਾ ਕਿ ਤੁਹਾਡੀ ਗੱਲਬਾਤ ਖ਼ਤਮ ਹੋਵੇ, ਤੁਹਾਡੀਆਂ ਸ਼ਖਸ਼ੀਅਤਾਂ ਨੂੰ ਸਲਾਮ🙏🏻

  • @sukhjeetmaan9596
    @sukhjeetmaan9596 9 годин тому +2

    ਮੈਡਮ ਤੁਹਾਡੀ ਹਰ ਗੱਲ ਬਹੁਤ ਵਧੀਆ ਲਗਦੀ ਹੈ

  • @24craftshala79
    @24craftshala79 7 годин тому +1

    ਤੁਹਾਡੀ ਹਰ ਗੱਲ ਅਸਰ ਕਰਦੀ ਹੈ ਰੁਪਿੰਦਰ ਪੈਨ

  • @KaramjeetBrar-nw2to
    @KaramjeetBrar-nw2to 3 години тому +1

    SSA ji. I live in Canada Toronto. I always listen to your every podcast. Salute to Madam Brar I called her once and talk to her. I wish I can meet you both once in my life.

  • @simerjitkaur4337
    @simerjitkaur4337 9 годин тому +1

    Kash kdey mein v Dr Balwinder Brar ji & Rupinder sandhu beta ji Tuhanu Mil skan Menu bhut vdiya lgdey an tusi 🙏🙏

  • @gurinderkaur5637
    @gurinderkaur5637 55 хвилин тому

    ਬਹੁਤ ਵਧੀਆ ਭੈਣ ਰੁਪਿੰਦਰ ਕੌਰ ❤❤😂😂

  • @YMoney-
    @YMoney- 11 годин тому +2

    Sooo sweat bhai ji tosi apni mother in-law noo apney nal rakha tey see bhot hi Chagall lageya baba ji bless you

  • @neelamkhurana8685
    @neelamkhurana8685 5 годин тому +1

    V nice talking ❤️❤️

  • @deepKaur-r4w
    @deepKaur-r4w 33 хвилини тому

    My 2 favourite ladies together ❤️
    Mara both dil karda ma thonu dona nu ektha mila

  • @gurwinderkaur2547
    @gurwinderkaur2547 8 годин тому +1

    ਰੁਪਿੰਦਰ ਭੈਣ ਨੇ ਕਿਹਾ ਸੀ ਜਿਹੜੀ ਚੀਜ਼ ਵਾਰੇ ਤੁਸੀਂ ਸੋਚਣਾ ਸ਼ੁਰੂ ਕਰਦੇ ਓ ਉਹ ਤੁਹਾਨੂੰ ਜਰੂਰ ਮਿਲਦੀ ਐ! ਹੁਣ ਉਸੇ ਦਿਨ ਦੀ ਮੈ ਰੋਜ ਸੋਚਦੀ ਆ ਕਿ ਰੁਪਿੰਦਰ ਭੈਣ ਨੂੰ ਕਦੇ ਨਾ ਕਦੇ ਮਿਲੂਗੀ❤❤

  • @surindersingh5129
    @surindersingh5129 13 годин тому +2

    God bless all the team my mother in law was sooo nice I live with my in laws 30 years same house in Canada when my mother in law said God gave everybody daughter like u that line was biggest gift for m God bless all mothers

  • @jaspalkaur5696
    @jaspalkaur5696 12 годин тому +3

    I respect u both

  • @RaniKaur-g7j
    @RaniKaur-g7j Годину тому

    Pain ate ma'am sat Sri akal badi badiya gl bat kiti h thanks

  • @jashanchauhan5952
    @jashanchauhan5952 12 годин тому +3

    ਸੀਤ ਸ਼੍ਰੀ ਅਕਾਲ ਜੀ,
    ਮੈਂ ਇਕ ਵਿਦਿਆਰਥਣ ਹਾਂ, ਮੈੰ ਆਪਣੇ ਘਰ ਤੋਂ ਦੂਰ ਹੋਸਟਲ ਵਿੱਚ ਰਹਿੰਦੀ ਹਾਂ ਕਦੇ ਕਦੇ ਘਰ ਦਿਆਂ ਦੀ ਬਹੁਤ ਯਾਦ ਆਉਂਦੀ ਹੈ, ਆਪਣੇ ਮਨ ਨੂੰ ਡੋਲਣ ਤੋਂ ਕਿਵੇਂ ਬਚਾਈ ਏ

  • @amarjeetkaurreeta
    @amarjeetkaurreeta 11 годин тому +3

    ਸਤਿ ਸ੍ਰੀ ਅਕਾਲ ਮੈਡਮ ਬਲਵਿੰਦਰ ਬਰਾੜ ਜੀ ਤੇ ਬੱਚੀ ਰੁਪਿੰਦਰ ਸੰਧੂ ਜੀ। ਮੈਂ ਵੀ ਸਾਡੇ ਬਠਿੰਡੇ ਜਗਦੇ ਜੁਗਨੂੰਆ ਦਾ ਮੇਲਾ, ਜੋ ਕਿ ਉਸ ਵਿੱਚ ਕਿਤਾਬਾਂ ਹੀ ਸਨ ਲੱਗਿਆ ਸੀ। ਮੈਂ ਬਰਾੜ ਭੈਣਜੀ ਨੂੰ ਬਹੁਤ ਪਸੰਦ ਕਰਦੀ ਹਾਂ ਉਹ ਵੇਲਾ ਯਾਦ ਕਰ ਲੈਕੇ ਆਈ ਹਾਂ। ਅੱਜ ਮੇਰੇ 31ਪੇਜ ਰਹਿ ਗਏ ਪੜਨ ਵਾਲੇ। ਮੇਰੀ ਉਮਰ 62ਸਾਲ ਹੈ ਉਹ ਸਾਰੀਆਂ ਗੱਲਾਂ ਮੇਰੇ ਮੇਚ ਦੀਆਂ ਹਨ। ਮੈਂ ਹੋਰ ਵੀ ਇਹਨਾਂ ਦੀਆਂ ਕਿਤਾਬਾਂ ਖਰੀਦਣੀਆਂ ਸੀ ਪਰ ਉਹਨਾਂ ਕੋਲ ਹੈ ਨਹੀਂ ਸੀ। ਬਹੁਤ ਵਧੀਆ ਲੱਗੀ ਪੜ ਕੇ ਕਿਤਾਬ। ਤੁਹਾਨੂੰ ਮਿਲਣ ਦੀ ਬਹੁਤ ਤਾਂਘ ਹੈ ਪਤਾ ਨਹੀਂ ਇਹ ਸਬੱਬ ਕਦੇ ਬਣੂਗਾ ਵੀ ਜਾ ਨਹੀਂ। ਬਾਕੀ ਇੱਕ ਦੋ ਜਗ੍ਹਾ ਤੇ ਅੱਖਰ ਦੇ ਪੈਰ ਚ ਹ ਪੈਣਾ ਸੀ, ਉਹ ਮੈਨੂੰ ਫੋਨ ਤੇ ਲੱਭਣਾ ਨਹੀਂ ਆਇਆ ਇਸੇ ਕਰਕੇ ਨਹੀਂ ਲੱਗਿਆ। ਕਦੇ ਮੇਰਾ ਕੁਮੈਂਟ ਪੜ ਲਵੋ ਤਾਂ ਥੱਲੇ ਫੋਨ ਨੰਬਰ ਲਿਖਦੀ ਹਾਂ, ਫੋਨ ਜਰੂਰ ਕਰਨਾ ਮੈਡਮ ਬਲਵਿੰਦਰ ਬਰਾੜ ਜੀ 🙏

  • @letsgetlearning1043
    @letsgetlearning1043 10 годин тому +1

    ਆਪਾਂ ਕਦੋਂ ਮਿਲਾਂਗੇ……❤

  • @gurnoorsinghsidhu7204
    @gurnoorsinghsidhu7204 10 годин тому +2

    Dr Brar is a nice lady

  • @AmarpalKaur-rj7mf
    @AmarpalKaur-rj7mf 11 годин тому +2

    Good madam❤❤❤❤❤❤❤❤❤❤❤❤❤❤❤❤❤

  • @deeprataindia1170
    @deeprataindia1170 9 годин тому +2

    ਮੈਡਮ ਜੀ ਬਲਵਿੰਦਰ ਕੌਰ ਬਰਾੜ ਜੀ ਨੂੰ ਪੇਰੀ ਪੈਣਾ ਜੀ,
    ਜਰੂਰ ਕਬੂਲ ਕਰਨਾ ਮੈਡਮ ਜੀ ਤੇ ਆਸ਼ੀਰਵਾਦ ਦੇਣਾ ਪੁੱਤਰ ਨੂੰ ਧੰਨ ਹੋ ਜਾਵੇਗੀ ਰੂਹ,ਬਹੁਤ ਹੀ ਦਿਲ ਨੂੰ ਛੁਣ ਵਾਲੇ ਮਨ ਚ ਵਸਣ ਵਾਲੇ ਵਿਚਾਰ।
    ,,ballu ਰਟੈਂਡਾ,,

  • @bharathrajarora2656
    @bharathrajarora2656 8 годин тому +1

    I verrrrrry miss you

  • @rajwinderKaur-zt5gy
    @rajwinderKaur-zt5gy 12 годин тому +1

    ਪਿਆਰ ❤❤

  • @kulwantbassi7675
    @kulwantbassi7675 7 годин тому

    Boht vdia lagga sun ke tuhadi life barre jan k dil karda tusi sunade jaao .

  • @sukhjindermahil2995
    @sukhjindermahil2995 8 годин тому

    Thank you very nice. 😊

  • @factsexplosion8485
    @factsexplosion8485 10 годин тому

    ਮੈਡਮ ਜੀ ਮੈਨੂੰ ਵੀ ਇਹ ਗੱਲ ਕਹੀ ਜਾਂਦੀ ਆ ਵੀ ਕੌਣ ਮਰ ਗਇਆ ਤੁਹਾਡੀਆਂ ਗੱਲਾਂ ਸੁਣ ਕੇ ਆਪਣੀ ਆ ਯਾਦ ਆ ਗਈਆਂ ਸੋਨੂ ਮਿਲਣ ਨੂੰ ਦਿਲ ਕਰਦਾ

  • @JaspalNirwal
    @JaspalNirwal 7 годин тому

    Very nice personality God bless her

  • @kiransood6950
    @kiransood6950 14 годин тому +1

    ❤❤❤❤❤❤great 👍👍👍👍💯

  • @arwinderkaur4011
    @arwinderkaur4011 12 годин тому +2

    ਮੈਂ ਡਮ ਦੀਆ ਕਿਤਾਬਾ ਦੇ ਨਾਮ

  • @surinderkaur5240
    @surinderkaur5240 6 годин тому

    Very good from Calgary.

  • @rajkumarikumari2997
    @rajkumarikumari2997 11 годин тому

    Mam g very nice talking so sweet voice Iam verymvery Happy

  • @jagwindersinghbrar3001
    @jagwindersinghbrar3001 10 годин тому

    ਸਤਿ ਸੀਰੀ ਅਕਾਲ ਜੀ

  • @Devinder_1971
    @Devinder_1971 13 годин тому +1

    Valtohi kinni sohni sajai dhanwad

  • @kirankaur4504
    @kirankaur4504 8 годин тому

    ਸਤਿ ਸ੍ਰੀ ਅਕਾਲ ਜੀ 🙏🙏

  • @VanshmeetSunny
    @VanshmeetSunny 12 годин тому

    Rupinder mam tuhada suit bahut sohna design kita hoya a ❤❤❤❤

  • @hardeepbhullar2080
    @hardeepbhullar2080 57 хвилин тому

    👌👍❤🙏🙏

  • @NarinderSingh-in4so
    @NarinderSingh-in4so Годину тому

    Very nice madam

  • @_Amritsar_california_
    @_Amritsar_california_ 4 години тому

    🙏🏻🌙🙏🏻💫🙏🏻

  • @SukwinderSingh-dd3kh
    @SukwinderSingh-dd3kh 11 годин тому +3

    50 ਪਰਸੈਂਟ knowledge 50 percent ਫੁਕਰੀਆਂ ਗੱਲਾਂ ਸੰਜੀਦਗੀ ਦੀ ਬਹੁਤ ਘੱਟ ਆ ਗੱਲਾਂ ਵੱਡੀਆਂ ਹਥੀ ਬਣਾਇਆ ਘਰ ਜਿਉਂਦੇ ਜੀ ਵੇਚਤਾ ਇਕ ਗੱਲ ਬਹੁਤ ਵੱਡੀ ਦੇਖੀ ਆ ਮੈਂ ਵੱਡੇ ਲਿਖਾਰੀਆਂ ਚ ਓਹ ਆਵਦੀਆਂ ਕਮੀਆਂ ਦਸਦੇ ਆ ਤੇ ਮਾੜੇ ਟਾਈਮ ਦੀਆਂ ਗੱਲਾਂ ਜਾਦਾ ਦਸਦੇ ਆ ਇਹ ਆਵਦੀਆਂ ਸਿਫ਼ਤਾਂ ਲੋਕਾਂ ਦੀਆਂ ਕੀਤੀਆਂ ਸਿਫ਼ਤਾਂ ਦਸੀ ਜਾਂਦੇ ਆ ਬੱਸ ਹਰ ਪੋਡਕਾਸਟ ਚ ਓਹੀ ਆਵਦੇ ਸਹੁਰੇ ਪੇਕੇ ਦੀਆਂ ਸਿਫਤਾਂ ਆਵਦੀ personality dian ਸਿਫ਼ਤਾਂ

    • @InderjeetKaur-db5se
      @InderjeetKaur-db5se 3 години тому

      Oh bhaei je tuhanu injh da mehsoos hunda ha te Madam Barar de pod cast sunda hi Q ha ???
      Tusi kujh hor suno ho hla ja koi lala ok.
      Please do not waste your time. We don't want your nasty comments on our pod cast.

  • @ManpreetkaurKaur-xh5rs
    @ManpreetkaurKaur-xh5rs 5 годин тому

    🥰🥰

  • @Rajinderkaurkhalsa2004
    @Rajinderkaurkhalsa2004 11 годин тому

    Respected brar mam aap ji naal ik mulakaat karn di dil vich bhut reejh hai,, waheguru ji kirpa karn apan jrur miliye🙏

  • @charanjeetghangas907
    @charanjeetghangas907 11 годин тому

    Very good mam

  • @baljinderdeol6716
    @baljinderdeol6716 9 годин тому

    🙏🏽🙏🏽❤️

  • @Amansandhu-l4t
    @Amansandhu-l4t 11 годин тому +3

    ਮੇਰੀ ਬੇਟੀ ੧੨ ਸਾਲ ਦੀ ਹੈ ,ਜਦੋ ਵੀ ਮੈਂ ਬਰਾੜ ਮੈਮ ਨੂੰ ਸੁਣਦੀ ਆ ,ਤਾ ਉਹ ਫਟਾਫਟ ਆ ਜਾਂਦੀ ਆ,,ਤੇ ਪੂਰਾ ਪੌਡਕਾਸਟ ਸੁਣਦੀ ਆ ,ਹਮੇਸ਼ਾ ਮੈਨੂੰ ਆਖਦੀ ਆ ਮੰਮਾ ਮੈਨੂੰ ਇਹਨਾਂ ਦੀ ਇੰਟਰਵਿਊ ਸੁਣਨਾ ਬਹੁਤ ਚੰਗਾ ਲੱਗਦਾ,ਪਤਾ ਨਹੀ ਕਿੰਨੀ ਸਮਝ ਲਗਦੀ ਓਹਨੂੰ ਪਰ ਸੁਣਦੀ ਬਹੁਤ ਧਿਆਨ ਨਾਲ ਅ

    • @baljindersingh1184
      @baljindersingh1184 9 годин тому +1

      ਬੱਚੇ ਵੱਡਿਆਂ ਦੀਆਂ ਗੱਲਾਂ ਵਿੱਚੋਂ ਸਿਆਣਪ ਦੇ ਗੁਣ ਲੈਂਦੇ ਹਨ।

  • @jatindersingh9762
    @jatindersingh9762 13 годин тому

    Bot vdia mam

  • @rajwinderjitkaur7741
    @rajwinderjitkaur7741 9 годин тому

    Good madam

  • @ParneetKaur-j8h
    @ParneetKaur-j8h 13 годин тому +1

    M kaafi time to tuhade 2va de podcast di wait krdi c very Very thanks my dear ❤❤

    • @ParneetKaur-j8h
      @ParneetKaur-j8h 13 годин тому

      Tuhadiaan gllan mere stress di medicine 💊 a

  • @BaljinderGhuman-d9l
    @BaljinderGhuman-d9l 12 годин тому

    ❤❤❤❤❤❤

  • @RajinderKang-d7i
    @RajinderKang-d7i 13 годин тому

    ❤❤

  • @RakeshKumar-pg3or
    @RakeshKumar-pg3or 14 годин тому

    ❤❤❤🎉🎉🎉🎉

  • @baljindersingh1184
    @baljindersingh1184 8 годин тому +1

    ਬਹੁਤ ਕਮਾਲ ਦੀ ਗੱਲ ਬਾਤ ਹੋਈ ਹੈ।

  • @dhindsarubal1378
    @dhindsarubal1378 12 годин тому +1

    Mam ਜੇ ਤੁਹਾਨੂੰ ਮਿਲਣਾ ਹੋਵੇ ਕਿਵੇ ਹੋ ਸਕਦਾ।

  • @KawalpreetKaur-jr6jk
    @KawalpreetKaur-jr6jk 8 годин тому

    Frm where i can get book written by Balwinder brar mam

  • @sukhdeeppreet7636
    @sukhdeeppreet7636 9 годин тому

    Kitho milngia books ena dia pls dsna jroor

  • @rajabinderkaur5544
    @rajabinderkaur5544 11 годин тому

    Mam brar shabd nahi aap g de soch kini Vishal hi aap bhot bhot bhot nice oo

  • @baljeetdhindsa3546
    @baljeetdhindsa3546 10 годин тому

    ਮੈਨੂੰ ਆਪਣੇ ਪਿਉ ਦਾ ਪਿਆਰ ਨਹੀਂ ਮਿਲੀਆ ਮੇਰਾ ਜਨਮ ਉਹਨਾਂ ਦੀ ਮੌਤ ਵਾਲੇ ਦਿਨ ਹੀ ਹੋਇਆ ਸੀ

  • @YuvrajSingh-kids
    @YuvrajSingh-kids 11 годин тому

    Books kithon le skde.plz dsyo jrur

  • @parmindersinghparmindersin1318
    @parmindersinghparmindersin1318 12 годин тому +1

    Madam m v madam BRAR de book Lana ha kithe aa mul

  • @AmandeepKaur-wr2nd
    @AmandeepKaur-wr2nd 11 годин тому +1

    Hello dee asi madam ji nu kive mil sakde aa ji Galla too PTA lagda vv sare he madam ji nu milde aa patiala ch chandigarh ch sanu vv dasso asi vv milna ji madam ji nu

  • @jatinderkaur4685
    @jatinderkaur4685 11 годин тому

    Rupinder Sandhu i am Student Mam Brar da jatinder kaur Pind Sivian Bathinda to Saryan books periayan ji Her interview Suni aa Mam Brar Bathinda aye C ih book de ki gei c Me khki Mugvaian C thanks ji ❤❤🎉🎉

  • @chanpreetkaur2349
    @chanpreetkaur2349 9 годин тому

    Mam dya books unavailable aa amazon site te, hor kitho buy kr skde apa???

  • @jatinderkaur4685
    @jatinderkaur4685 12 годин тому

    Rupinder Sandhu beta ji Mam Brar ta Calgary cheleye gei C tusi ona de interview ona de india aye de C ❤❤🎉🎉

  • @SukwinderSingh-dd3kh
    @SukwinderSingh-dd3kh 11 годин тому

    ਰੁਪਿੰਦਰ ਜੀ ਥੋਡਾ ਕਿਹੜਾ ਪਿੰਡ ਆ ਥੋਨੂੰ ਮਿਲ ਕੇ ਜਾਊ ਜੈ ਕਦੇ ਮੌਕਾ ਮਿਲਿਆ ਮੈਂ offline ਬਹੁਤ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਨਾ journalism ਦੀਆਂ ਗੱਲਾਂ ਜੌ ਲੋਕ ਪਸੰਦ ਕਰਦੇ ਨੇ ਬਾਕੀ ਮੁੰਡੇ ਤੇ ਬੰਦੇ ਜੌ ਕੁਝ ਘਰ ਲਈ ਰਿਸ਼ਤਿਆਂ ਲਈ ਜੌ ਕੁਝ ਕਰਦੇ ਨੇ ਕੋਈ ਨੀ ਕਰਦਾ ਕੇਹੜੀ ਕੁੜੀ ਕਦੇ ਜੋਗੀ ਹੋਈ ਮੁੰਡੇ ਲਈ.

  • @YMoney-
    @YMoney- 11 годин тому

    Signal mother noo beti di ih gall sun key bhot saloon milda key jithey kahogey othey hi merrage karvagi

  • @raghbirsingh627
    @raghbirsingh627 10 годин тому +1

    ਭੈਣ ਜੀ ।ਸੰਧੂ ਜੀ ਮੇਰਾ ਨਿੱਜੀ ਜ਼ਿੰਦਗੀ ਨਾਲ ਮਾਸਟਰ/ professor ਨਾਲ ਸਾਂਝ ਰਹੀਂ ਆ । ਅਸਲ ਜ਼ਿੰਦਗੀ ਵਿੱਚ ਬਹੁਤ ਘੱਟੀਆ ਹੁੰਦੇ ਨੇ । ਇਹਨਾਂ ਦਾ 40 -40 ਸਾਲ ਦਾ ਬੋਲਣ ਦਾ ਤੁਜਰਬਾ ਹੁੰਦਾ ਹੈ । -------😢😢😢

  • @Rajvinder-y7z
    @Rajvinder-y7z 11 годин тому

    Rupinder bhen thoda sbhha bhu irritated lgda her ik risthe nu jawwab dena

  • @ਬਿੱਲੁਬਦਮਾਸ਼-ਚ6ਹ

    ਦੋਬਾਰਾ ਞਿਆਹ ਨਾਂ ਕਰਵਾਉਣ ਨੂੰ ਹੀ ਬੜੀ ਞੱਡਾ ਕੋਮੀ ਕੰਮ ਕਰਿਆ ਹੋਵੇ ਡਾਕਟਰ ਸਾਹਿਬ ਨੇ😂😢😅

    • @InderjeetKaur-db5se
      @InderjeetKaur-db5se 3 години тому

      Kinne gande lok v sohne pod cast sun lende ne !!!!
      Sachi dhanvad ha bhaei Billu Basmash

  • @balvirkaur6452
    @balvirkaur6452 10 годин тому

    🎉🎉🎉🎉🎉❤️❤️❤️❤️❤️

  • @manmeetsandhu1306
    @manmeetsandhu1306 9 годин тому

  • @BALJITKAUR-bb8mj
    @BALJITKAUR-bb8mj 10 годин тому

    ❤❤

  • @simratjitsingh7139
    @simratjitsingh7139 10 годин тому

    ❤❤❤

  • @AmandeepPandher-q8c
    @AmandeepPandher-q8c 10 годин тому

    ❤❤