ਜਿਹੜੇ ਹਰ ਵਕਤ ਚਿੰਤਾ 'ਚ ਰਹਿੰਦੇ ਨੇ l Uncut By Rupinder Sandhu

Поділитися
Вставка
  • Опубліковано 28 гру 2024

КОМЕНТАРІ • 133

  • @Kaur-m4j
    @Kaur-m4j 16 годин тому +32

    ਸਹੀ ਗੱਲ , ਰਿਸ਼ਤਿਆਂ ਦੇ ਘਾਟੇ ਵੀ ਬਹੁਤ ਵੱਡੀ ਚਿੰਤਾ ਹੈ , ਮੈਂ ਤਾਂ ਹਮੇਸ਼ਾ ਆਪਣਿਆਂ ਦੀ ਇਕ ਆਵਾਜ਼ ਤੇ ਸਭ ਕੁਝ ਛਡਕੇ ਭਜਕੇ ਜਾਂਦੀ ਸੀ , ਜ਼ਿੰਦਗੀ ਦੇ ਬਹੁਤ ਸਾਲ ਆਪਣਿਆਂ ਲਈ ਗੁਜ਼ਾਰ ਦਿਤੇ , ਹਮੇਸ਼ਾ ਚੁੱਪ ਰਹਿਕੇ ਸਭ ਦੇ ਬੋਲ ਕੁਬੋਲ ਵੀ ਸਹਿਣ ਕੀਤੇ , ਅਖੀਰ ਸਭ ਨੇ ਠੇਢੇ ਹੀ ਮਾਰੇ , ਮਾਂ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਸਭ ਬਦਲ ਗੇ ਤੇ ਪੇਕਿਆਂ ਦੇ ਬੂਹੇ ਵੀ ਬੰਦ ਕਰਤੇ ਪਿਛਲੇ ਬਚੇ ਰਿਸ਼ਤਿਆਂ ਨੇ , ਫੇਰ ਮੈਂਨੂੰ ਮਾਈਗ੍ਰੇਨ ਹੋ ਗਿਆ , ਪਰ ਥੋੜੇ ਸਮੇਂ ਬਾਅਦ ਹੀ ਮੈਂ ਘਰ ਬੈਠੇ ਹੀ ਇਕ hand work ਸ਼ੁਰੂ ਕਰ ਲਿਆ ਤੇ ਆਪਣੇ ਆਪ ਨੂੰ ਬਿਜੀ ਕਰ ਲਿਆ , ਹੁਣ ਮੈਨੂੰ ਕਿਸੇ ਦੀ ਟੈਂਸ਼ਨ ਨੀ ਹੁੰਦੀ , ਸਮਾਂ ਕਦੋਂ ਬੀਤ ਜਾਂਦਾ ਪਤਾ ਨੀ ਲਗਦਾ 😊😊😊😊😊😊😊😊😊😊

  • @Paliwala
    @Paliwala 16 годин тому +10

    ਤੁਸੀਂ ਜੋ v program ਕਰਦੇ o ਸਾਨੂੰ ਸਾਰੇ ਹੀ ਵਧੀਆ ਲਗਦੇ ਨੇ ਤੇ ਅਸੀਂ ਸਾਰਾ ਪਰਿਵਾਰ blutooth ਤੇ ਖੁੱਲੀ ਆਵਾਜ਼ ਵਿੱਚ ਸੁਣ ਲੈਂਦੇ ਆ Salute aa ਤੁਹਾਨੂੰ

  • @JasvirSingh-np5tq
    @JasvirSingh-np5tq 15 годин тому +15

    ਬਹੁਤ ਸੁਲਝੇ ਹੋਏ ਸ਼ਬਦਾਂ ਨਾਲ ਤੁਸੀਂ ਚਿੰਤਾ ਬਾਰੇ ਵਿਚਾਰ ਰੱਖੇ,ਸੁਆਦ ਆ ਗਿਆ,ਧੰਨਵਾਦ ਜੀ, ਇੰਨੀ ਸੂਝ,ਸਮਝ,ਸਿਆਣਪ, ਤੁਸੀਂ ਕਿੱਥੋਂ ਹਾਸਲ ਕੀਤੀ,, ਦੱਸ ਸਕੋ ਤਾਂ ਹੋਰ ਵੀ ਧੰਨਵਾਦ ਹੋਵਾਂਗਾ।

  • @beantkaur301
    @beantkaur301 15 годин тому +10

    👏👏 ਹਾਂ ਜੀ ਦੀ ਤੁਹਾਨੂੰ ਸੁਣ ਮੇਰੀ ਜ਼ਿੰਦਗੀ ਵਿਚ ਬਹੁਤ ਬਦਲਾਅ ਹੋਇਆ ਮੈਨੂੰ ਬਹੁਤ ਵਧੀਆ ਲਗਦਾ❤ ਤੁਹਾਨੂੰ ਸੁਣਨਾ

  • @Kamaljit-tg1kl
    @Kamaljit-tg1kl 2 години тому

    Very nice, Bhut Motivation Vichaar thanx, sun ke Old age walyan nu V Sahara milda aa, Chinta nalo Parmatma da Chintan karna Chahida

  • @prabhsharankaur-f1o
    @prabhsharankaur-f1o 51 хвилина тому

    Ssa Rupinder bhain...always tuhadiann gallan battan mainu bahut hi pyariann lagdian...
    Sacchi gall kadde kadde lagda jad ph nhi hunda si ..life vadia si free mind si ...ajj kamalpreet de status toh dekh rahi ..hun subscriber aa ..will wait every sunday ....chotti bhain lots love❤

  • @gurdevkaur4690
    @gurdevkaur4690 3 години тому

    ਜਦੋਂ ਕੋਈ ਆਪਣਾ ਪਿਆਰਾ ਚਲਾ ਜਾਂਦਾ ਤਾਂ ਕਿਤੇ ਦਿਲ ਨਹੀਂ ਲਗਦਾ।

  • @RupinderSahi-z5y
    @RupinderSahi-z5y 7 годин тому +4

    ਸਹੀ ਕਿਹਾ ਭੈਣੇ ਮੈਂ ਕੈਨੇਡਾ ਵਿੱਚ ਆ 3 ਸਾਲ ਪਹਿਲਾ ਪੜਾਈ ਕਰਨ ਆਈ ਸੀ ਤੇ ਹੁਣ ਸਖਤ ਰੂਲ ਕਰਕੇ PR ਦੀ ਬਹੁਤ ਜਿਆਦਾ ਟੈਂਨਸਨ ਹੁੰਦੀ ਆ ਤੇ ਇੱਥੇ ਆ ਕੇ ਮੈਂ ਛੇਤੀ ਬਿਮਾਰ ਹੋਣ ਲੱਗ ਪਈ ਤੇ ਸਾਰੇ ਵਾਲ ਚਿੱਟੇ ਹੋ ਗਏ ਤੇ ਹਲੇ 29 ਸਾਲ ਦੀ ਆ

  • @Noor-vlog-k4v
    @Noor-vlog-k4v 4 години тому +1

    ਬਹੁਤ ਸੋਹਣੇ ਵਿਚਾਰ ਰੁਪਿੰਦਰ ਭੈਣ 😊😊

  • @shaminderjeetkaur9147
    @shaminderjeetkaur9147 16 годин тому +5

    Simple funda ਜੀਓ ਤੇ ਜੀਣ ਦਿਓ. Don't expect much from anyone 🙏
    ਪਰ ਅਸਲੀਅਤ ਇਹ ਹੈ ਕਿ ਇਹੀ ਅਸੀਂ ਕਰ ਨਹੀਂ ਸਕਦੇ 😊

  • @parveensingh4751
    @parveensingh4751 13 годин тому +3

    ਚਿੰਤਾ ਨਾ ਕਰਨ ਬਾਰੇ ਬਹੁਤ ਹੀ ਵਧੀਆ ਢੰਗ ਨਾਲ ਵਿਚਾਰਾਂ ਨੂੰ ਵਿਸਥਾਰ ਵਿਚ ਪੇਸ਼ ਕੀਤਾ ਗਿਆ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕੱਲ੍ਹਾ ਬਖ਼ਸ਼ੇ

  • @aneetarani6562
    @aneetarani6562 5 годин тому +1

    ਚੰਗੀ ਜਾਣਕਾਰੀ ਰੁਪਿੰਦਰ ਭੈਣ ਖੁਸ਼ ਰਹੋ ❤

  • @RajinderKaur-jt5lg
    @RajinderKaur-jt5lg 16 годин тому +4

    ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਛੋਟੀ ਭੈਣ
    ❤❤

  • @rajwinderkaur4497
    @rajwinderkaur4497 14 годин тому +4

    ਬਿਲਕੁਲ ਸਹੀ,ਚਿੰਤਾ ਚਿਤਾ ਸਮਾਨ

  • @ravindersekhon-tm1xq
    @ravindersekhon-tm1xq 6 годин тому +1

    ਬਹੁਤ ਵਧੀਆ ਗੱਲ ਹੈ

  • @jagdishkaur9755
    @jagdishkaur9755 12 годин тому +3

    ਸਤਿਕਾਰ ਤੇ ਪਿਆਰ ਅਜਿਹੀਆਂ ਕੋਮਲ ਭਾਵਨਾਵਾਂ ਹਨ ਜਿਸਨੂੰ ਮਨੁੱਖ ਤਾਂ ਕੀ ਪਸ਼ੂ ਪੰਛੀ ਤੇ ਫੁੱਲ ਪੌਦੇ ਵੀ ਮਹਿਸੂਸ ਕਰਦੇ ਹਨ।ਇਹ ਮਨੁੱਖ ਵਾਸਤੇ ਸਭ ਤੋਂ ਵਧੀਆ ਟਾਨਿਕ ਹੈ। ਅੱਧੀਆਂ ਮਾਨਸਿਕ ਬਿਮਾਰੀਆਂ ਤਾਂ ਮਨੁੱਖ ਨੂੰ ਦੂਜਿਆਂ ਵੱਲੋਂ ਅਣਗੌਲਿਆਂ ਕਰਨ ਕਾਰਨ ਲੱਗ ਜਾਂਦੀਆਂ ਹਨ।

  • @ArvinderSingh-zz1sv
    @ArvinderSingh-zz1sv 12 годин тому +2

    ਬਹੁਤ ਸੁੰਦਰ ਵੀਚਾਰ ਜੀ

  • @punjabsingh1710
    @punjabsingh1710 8 годин тому +2

    ਕੲਈ ਵਾਰ ਬੱਚਿਆਂ ਦੀ ਉਮਰ ਲੰਘਦੀ ਜਾਂਦੀ ਹੈ ਪਰ ਉਹ ਕਿਸੇ ਕਾਰੋਬਾਰ ਵਿੱਚ ਸੈੱਟ ਨਹੀਂ ਹੁੰਦੇ ਮਾਤਾ ਪਿਤਾ ਟੈਨਸ਼ਨ ਨਾਲ ਦੁਖੀ ਹੁੰਦੇ ਹਨ ਤੇ ਵਧਦੀ ਉਮਰ ਨਾਲ ਪੈਸਾ ਨਾਂ ਹੋਣ ਕਰਕੇ ਕਿਸੇ ਅਣਹੋਣੀ ਬਿਮਾਰੀ ਦਾ ਡਰ ਬਣਿਆ ਰਹਿੰਦਾ ਹੈ। ਪਰ ਕਹਿੰਦੇ ਦੁੱਖ ਸੁੱਖ ਇਹ ਸਰੀਰ ਦਾ ਧਰਮ ਹੈ ਇਹ ਕਬਰਾਂ ਤੱਕ ਨਾਲ ਹੀ ਜਾਣਾਂ ਕਿਸੇ ਬਸ ਨਹੀਂ

  • @karnailssomal2908
    @karnailssomal2908 13 годин тому +2

    ਬਹੁਤ ਹੀ ਵਧੀਆ ਤੇ ਉਸਾਰੂ।

  • @gurdevkaur4690
    @gurdevkaur4690 3 години тому

    ਜਦੋਂ ਆਪਣੇ ਤੇ ਬੀਤਦੀ ਹੈ ਫਿਰ ਹੀ ਪਤਾ ਲਗਦਾ

  • @ManinderDhaliwal-z5u
    @ManinderDhaliwal-z5u 4 години тому

    Rupinder buht vadiya vichar c thanku

  • @SurjeetSandhuSukhewala
    @SurjeetSandhuSukhewala 13 годин тому +2

    ਰੁਪਿੰਦਰ ਜੀ ਅੱਜ ਦਾ ਇਹ ਪ੍ਰੋਗਰਾਮ ਅੱਜ ਦੇ ਸਮੇਂ ਦੀ ਮੰਗ ਸੀ ਤੇ ਬਹੁਤ ਵਧੀਆ ਹੈ । ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਸਿੱਧੇ ਤੇ ਬਹੁਤ ਸੁਲਝੇ ਹੋਏ ਸ਼ਬਦਾ ਵਿੱਚ ਚਿੰਤਾ ਦੇ ਵਿਸ਼ੇ ਤੇ ਗੱਲਬਾਤ ਕੀਤੀ ਹੈ । ਅਸੀਂ ਤੁਹਾਡੇ ਪੁਰਾਣੇ ਪਿੰਡ ਸੁੱਖੇ ਵਾਲਾ ਤਹਿਸੀਲ ਜ਼ੀਰਾ ਤੋਂ ਬਹੁਤ ਪਿਆਰ ਨਾਲ ਸੁਣਦੇ ਹਾਂ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ।

    • @rupindersingh5141
      @rupindersingh5141 10 годин тому

      Rupinder da pind zira sukhevala 😮😮oh my god sada v zira he aaa

  • @drasmaanhomoeopathychannel8771
    @drasmaanhomoeopathychannel8771 16 годин тому +4

    ਕਦੇ ਵੀ ਚਿੰਤਾ ਨਾਂ ਕਰੋ, ਚਿੰਤਾਂ ਘੁਣ ਵਾਂਗ
    ਕਦੇ ਵੀ expectations ਨਾਂ ਰੱਖੋ, ਤੁਸੀਂ hurt ਨਹੀਂ ਹੋਵੋਂਗੇ

  • @kaurpreeti633
    @kaurpreeti633 4 години тому

    Waheguru ji mehar karo ji 🙏

  • @narinderbhaperjhabelwali5253
    @narinderbhaperjhabelwali5253 9 годин тому +2

    ਚਿੰਤਾ ਕਰਨ ਨਾਲ ਸਾਨੂੰ ਓਵਰ ਥਿੰਕਿੰਗ, ਓ. ਸੀ.ਡੀ., ਡਿਪਰੈਸ਼ਨ, ਬਾਈ ਪੋਲਰ ਡਿਸੀਜ਼,
    ਨੈਗੇਟਿਵ ਥਿੰਕਿੰਗ, ਨੀਂਦ ਨਾ ਆਉਣਾ ਆਦਿ ਮਾਨਸਿਕ ਰੋਗ ਲੱਗ ਜਾਂਦੇ ਹਨ ਜੋ ਕਿ ਸਰੀਰਕ ਰੋਗਾਂ ਤੋਂ ਵੀ ਭੈੜੇ ਹੁੰਦੇ ਹਨ

  • @jaswinderkaur8562
    @jaswinderkaur8562 3 години тому

    thanx mam for this infomation

  • @Lakhbirkaur-fw8ku
    @Lakhbirkaur-fw8ku Годину тому

    Suit da colour bahut pyara

  • @manjitsinghsandhu9169
    @manjitsinghsandhu9169 5 годин тому +5

    ਕੋਈ ਇਸ ਤਰਾਂ ਦਾ apisode ਕਰੋ ਜਦੋਂ ਕੰਮ ਕਾਜੀ ਨੂਹਾਂ ਆਪਣੀਆਂ ਸੱਸਾਂ ਦਾ ਬੁਹਤ ਅੰਤ ਲੈਂਦੀਆਂ ਨੇ ਸੱਸਾਂ ਨੇ ਬੜੀ ਮਿਹਨਤ ਨਾਲ ਮਸਾ ਆਪਣੇ ਬੱਚੇ ਪਾਲੇ ਹੁੰਦੇ ਨੇ ਤੇ ਹੁਣ ਉਮਰ ਦਾ ਤਕਾਜ਼ਾ ਵੀ ਹੋ ਜਾਂਦੈ ਐਨਾ ਕੰਮ ਹੁੰਦਾ ਵੀ ਨਹੀਂ ਔਰ ਨੂਹਾਂ ਪੁੱਤਾਂ ਤੋਂ ਡਰ ਵੀ ਰਹੀਆ ਹੁੰਦੀਆਂ ਨੇ ਤੇ ਸ਼ਰੀਰ ਸਾਥ ਵੀ ਨਹੀਂ ਦੇ ਰਿਹਾ ਹੁੰਦਾ ਆਪਣੀਆਂ ਮਾਵਾਂ ਦੀ ਤਕਲੀਫ਼ ਤਾਂ ਨੂਹਾਂ ਸਮਜਦੀਆ ਨੇ ਪਰ ਸੱਸਾਂ ਦੀ ਨਹੀਂ

  • @veenarani4223
    @veenarani4223 15 годин тому +2

    ਤੁਹਾਡੇ ਵਿਚਾਰ ਤੁਹਾਡੀ ਉਮਰ ਨਾਲ ਵੱਡੇ ਹਨ ਜੀ ਭੈਣਜੀ

  • @gurpreetnagra266
    @gurpreetnagra266 3 години тому

    bhut nice c thanda vichar 👍👍👍👍👍👍

  • @Paliwala
    @Paliwala 16 годин тому +4

    Jo v ਟਾਈਮ ਬੀਤ ਗਿਆ ਉਸ ਦਾ ਪਛਤਾਵਾ ਕੀ ਕਰਨਾ ਕਿਉ ਕੇ ਉਸ ਨੇ ਵਾਪਿਸ ਤਾ ਆਉਣਾ ਨਹੀਂ

  • @xycabc
    @xycabc 15 годин тому +2

    Dhanwad g bht lod c is video de minu ❤

  • @satnamsinghgoldy1332
    @satnamsinghgoldy1332 11 годин тому +2

    Bahut vadhia ❤❤❤❤❤

  • @rupinderkaur7170
    @rupinderkaur7170 14 годин тому +2

    Good morning mam bhut sohani galbat c ajj mi thudi koi v video Miss nhi krdi bhut motivation mildi a thudi galbaat sun k thanks mam God bless you 🎉🎉

  • @singhrajinder68
    @singhrajinder68 6 годин тому

    ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਪ੍ਰੋਗਰਾਮ ਵਧੀਆ ਹੈ।

  • @sandeepkaur-ds2lk
    @sandeepkaur-ds2lk 12 годин тому +1

    Very nice bhenji manu tuhade programs di udek rehde aa ji
    Tuhade programs nal Mera dil hola ho janda ha

  • @AvtarSingh-v7o
    @AvtarSingh-v7o 15 годин тому +3

    Sahi gall aa tuhadi main b bahut chinta kardi han

  • @amanbrar273
    @amanbrar273 15 годин тому +3

    2024 ਦਾ ਲਾਸਟ ਪ੍ਰੋਗਰਾਮ ਰੁਪਿੰਦਰ 💕💕

  • @mohindergill-rp3us
    @mohindergill-rp3us 16 годин тому +3

    100% right aa dear🙏🏼🙏🏼

  • @thelearninglabbychannpreet2593
    @thelearninglabbychannpreet2593 11 годин тому

    Thnx alot ma'am tuc buhat kismat vle o jo parmatma ne tuhanu aini samjh bkshi

  • @ShashiPrabha-p4s
    @ShashiPrabha-p4s 8 годин тому

    Thanks mam,sunday da din tuade vichar sune bina adhoora lagda hai ,❤

  • @hardeepkaur7076
    @hardeepkaur7076 13 годин тому +1

    Very good nice thanks God bless

  • @KillerGaming-nu7zl
    @KillerGaming-nu7zl 16 годин тому +2

    100% right bhene❤❤

  • @RanjeetKaur-e2o
    @RanjeetKaur-e2o 14 годин тому +6

    ਭੈਣ ਜੀ ਬਰਾੜ ਮੈਡਮ ਦੀਆਂ ਕਿਤਾਬਾਂ ਕਿਵੇਂ ਖਰੀਦ ਸਕਦੇ ਹਾਂ

  • @dg9358
    @dg9358 16 годин тому +1

    Very nice motivational ❤❤❤❤

  • @SarrbBhangu
    @SarrbBhangu 11 годин тому +1

    ਸਤਿ ਸ੍ਰੀ ਅਕਾਲ ਰੁਪਿੰਦਰ ਬਹੁਤ ਵਧੀਆ ਜੀ,ਤੁਸੀਂ ਪੰਜਾਬ ਵਿਚ ਥਾਂ ਥਾਂ ਲੱਗਦੇ ਲੰਗਰ ਬਾਰੇ ਗੱਲ ਕਰੋ ਜੇ ਤੁਹਾਨੂੰ ਠੀਕ ਲੱਗੇ 🙏

  • @AmarjitKaur-vk9no
    @AmarjitKaur-vk9no 6 годин тому

    Good job bhen ji🎉🎉🎉

  • @NirmalKaur07
    @NirmalKaur07 14 годин тому +1

    Bahut vadiya 👍👍

  • @narinderkaur6475
    @narinderkaur6475 8 годин тому

    Thanku mam ji❤🎉

  • @gurdevchand336
    @gurdevchand336 16 годин тому +2

    Very good morning madam ji bahut badiya

  • @JasvirKaur-em9jj
    @JasvirKaur-em9jj 15 годин тому +3

    Very nice ji

  • @muhammadazizulrehman298
    @muhammadazizulrehman298 15 годин тому +2

    ❤❤❤
    My dear sister this episode is very very beautiful this topic and this but more important new house child marriage and difference overall
    Allah bless you❤❤❤
    Punjab Pakistan

  • @MangatSingh-k4z
    @MangatSingh-k4z 14 годин тому +2

    God bless you didi ji

  • @GurbinderKaur-y7t
    @GurbinderKaur-y7t 13 годин тому +1

    Good thoughts ji 🎉🎉

  • @kirankaur4504
    @kirankaur4504 15 годин тому +1

    ਸਤਿ ਸ੍ਰੀ ਅਕਾਲ ਜੀ 🙏🙏👍👍❤️❤️

  • @AmandeepPandher-q8c
    @AmandeepPandher-q8c 14 годин тому +1

    God bless u 🙌🙌❤❤

  • @priyankasharma3010
    @priyankasharma3010 10 годин тому

    Bohat sohna program a bhaine

  • @jatindersingh9762
    @jatindersingh9762 14 годин тому +1

    Nice information 🎉🎉🎉

  • @sahibsingh5725
    @sahibsingh5725 16 годин тому +2

    very nice 🙏

  • @AVirk602
    @AVirk602 6 годин тому

    ਤੁਹਾਡੀਆਂ ਵੀਡੀਓ ਵੇਖ ਕੇ ਲੱਗਦਾ ਏ ਜਿਵੇੰ ਤੁਹਾਡੀਆਂ ਨਿੱਜੀ ਸਮੱਸਿਆਵਾਂ ਹੀ ਹਨ,ਕਿਓਂਕਿ ਤੁਹਾਡੇ ਚਿਹਰੇ ਤੇ ਚਿੰਤਾ ਝਲਕਦੀ ਦਿਸਦੀ ਰਹਿੰਦੀ ਏ

  • @amritpalsingh-df4sq
    @amritpalsingh-df4sq 16 годин тому +1

    Right dide ji ❤❤❤❤

  • @missjawanda
    @missjawanda 15 годин тому +2

    Bhen jdo koi apna duniya shdd k tur je fr himmat kive rakhye 😢😢 I have lost most closest person few days ago ...

  • @avtarsinghhundal7830
    @avtarsinghhundal7830 15 годин тому +2

    VERY GOOD performance

  • @MehtabSandhu-h7p
    @MehtabSandhu-h7p 16 годин тому +1

    Very nice ❤❤❤

  • @sidhuji8023
    @sidhuji8023 16 годин тому +1

    Thanks di

  • @SukhdevBhangu-mc6qy
    @SukhdevBhangu-mc6qy 14 годин тому +1

    Very nice 🎉❤

  • @surindersidana1653
    @surindersidana1653 6 годин тому +1

    Very Nice Madam Ji

  • @mannatm9963
    @mannatm9963 15 годин тому +2

    Very nice

  • @U-ser-0701
    @U-ser-0701 15 годин тому +2

    Jdo ghar di family vicho aapney piaarey member time to pehla chlay jandey hn fer pisho valeyan nu chinta Har vakat rendi haa nhi reh hunda chinta kitey bina baki uutar chrhra ta jindgi vich ondey renday hn

  • @paramjitkaur547
    @paramjitkaur547 9 годин тому

    Bhut solder aa❤❤

  • @jagirkaur4854
    @jagirkaur4854 13 годин тому +1

    Very nice👍

  • @amanbrar273
    @amanbrar273 15 годин тому +2

    🙏🏻🙏🏻🙏🏻🙏🏻

  • @rupinderuppal9094
    @rupinderuppal9094 15 годин тому +1

    💯 right 👍😢😢

  • @BholasranSran
    @BholasranSran 12 годин тому

    Wadi Bhan tuhde vichar bhut uche suche hunde ne main tuhdiaa gallan nu follow krdi aa...

  • @pinderjitsingh3532
    @pinderjitsingh3532 5 годин тому

    Mam menu tuhadi video s,nice

  • @SurinderpalKaur-d7g
    @SurinderpalKaur-d7g 13 годин тому +1

    Very good my sister

  • @SukhjeetKaur-nz8ej
    @SukhjeetKaur-nz8ej 15 годин тому +1

    Very nice bita ji❤

  • @bikramjitsingh6817
    @bikramjitsingh6817 7 годин тому

    Rupinder s s a ,ma tuhadi bot vddi fan,Ferozepur to Rimpy Panesar,pls time thora vddao,thx

  • @tejinderkaur2894
    @tejinderkaur2894 5 годин тому

    Good job

  • @BholasranSran
    @BholasranSran 12 годин тому

    Tuhdiaa gallan sun k bhut kuj sikhn nu milda

  • @karandeepkaurmaan977
    @karandeepkaurmaan977 14 годин тому +1

    Right mam

  • @Rajbirsingh-qm5dh
    @Rajbirsingh-qm5dh 12 годин тому

    Very good information

  • @storiestv3143
    @storiestv3143 17 годин тому +1

    Good morning di
    Really waiting for every video

  • @MehtabSinghSandhu-el8fz
    @MehtabSinghSandhu-el8fz 16 годин тому +1

    ❤❤

  • @Gur-y1y
    @Gur-y1y 16 годин тому +1

    🎉🎉❤

  • @VanshmeetSunny
    @VanshmeetSunny 16 годин тому +1

    ❤❤❤❤❤

  • @sidhuji8023
    @sidhuji8023 16 годин тому +1

    🙏🏻🙏🏻

  • @gamersolo4409
    @gamersolo4409 16 годин тому +1

    🙏🙏❤️

  • @NavjotKaur-s5m
    @NavjotKaur-s5m 17 годин тому +1

    Good morning ji 🌞

  • @RakeshKumar-pg3or
    @RakeshKumar-pg3or 11 годин тому

    Good morning 🙏 🌄 ❤❤❤🎉🎉🎉

  • @user-iq7ps8mo6x
    @user-iq7ps8mo6x 10 годин тому

    Right ji

  • @daljitkaur2851
    @daljitkaur2851 16 годин тому +1

    🙏🏻🙏

  • @gurmeetkaur1523
    @gurmeetkaur1523 6 годин тому

    Hlo mam jo thade nal Hardeep madam program karde hunde c.oh hun thade nal program nae karde

  • @harshdeol5169
    @harshdeol5169 17 годин тому +1

    🙏🙏🙏

  • @pinderjitsingh3532
    @pinderjitsingh3532 5 годин тому

    Mam same me vi apne hubby, nu darwaje ch ja ke bar bar dekhdi aa.😊 hale menu ptaa hinda ki time,ni hoeaa aan da,😊

  • @dilbaghsingh5838
    @dilbaghsingh5838 9 годин тому

    Good

  • @Gavy_yt_0099
    @Gavy_yt_0099 8 годин тому

    ❤❤❤❤❤❤😊😊😊😊😊

  • @jaskaransinghgill3411
    @jaskaransinghgill3411 17 годин тому +1

    Good morning mam

  • @narinderbhaperjhabelwali5253
    @narinderbhaperjhabelwali5253 9 годин тому

    ਭੈਣ ਜੀ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਆਕਾਲ ਚਿੰਤਾ ਨਾ ਕਰੋ ਚਿੰਤਨ ਕਰੋ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @parmindersinghparmindersin1318
    @parmindersinghparmindersin1318 17 годин тому +1

    Good morning sister