MLA Balkar Sidhu ਸਹੀ ਜਾਂ ਪਿੰਡ ਦੇ ਲੋਕ ਸਹੀ ? ਕੀ ਸੱਚੀਉਂ NRI’s ਨੇ ਕੀਤਾ ਜ਼ਮੀਨ ਨੇ ਨਜਾਇਜ਼ ਕਬਜ਼ਾ ?

Поділитися
Вставка
  • Опубліковано 16 вер 2024
  • MLA ਬਲਕਾਰ ਸਿੱਧੂ ਸਹੀ ਜਾਂ ਪਿੰਡ ਦੇ ਲੋਕ ਸਹੀ ?
    ਕੀ ਸੱਚੀਉਂ NRI’s ਨੇ ਕੀਤਾ ਜ਼ਮੀਨ ਨੇ ਨਜਾਇਜ਼ ਕਬਜ਼ਾ ?
    #balkarsidhu #akhar #punjab
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 95

  • @jitsingh8827
    @jitsingh8827 9 днів тому +38

    ਜੋ ਮੁੰਦੇ ਚੱਕਣੇ ਚਾਹੀਦੇ ਨੇ ਉਹ ਤਾਂ ਚੱਕਦੇ ਨੀ ਵਿਧਾਨ ਸਭਾ ਵਿੱਚ ਆ ਪਿੰਡਾਂ ਵਾਲਿਆ ਦੀ ਲੜਾਈ ਜ਼ਰੂਰ ਕਰਾਉਣ ਗੇ

  • @IqbalSingh-ps1mg
    @IqbalSingh-ps1mg 9 днів тому +44

    ਆਮ ਆਦਮੀ ਪਾਰਟੀ ਜ਼ੀਰੋ

  • @harmanxbrar9842
    @harmanxbrar9842 9 днів тому +19

    MLA ਹੋਰ ਕਿੰਨੇ ਮਸਲੇ ਹਨ ਪੰਜਾਬ ਦੇ ਉਹ ਹੱਲ ਕਰਲੋ ਕੋਈ ਨਸਾ ਚੋਰੀਆਂ ਆਦਿ

  • @reshamsidhu7397
    @reshamsidhu7397 9 днів тому +27

    ਪਿੰਡ ਵਾਸੀਆਂ ਨੇ ਪਾਰਕ ਬਣਾ ਕੇ ਬਹੁਤ ਸੋਹਣਾ ਕੰਮ ਕੀਤਾ ਪਰ ਪਿੰਡ ਦੇ ਕੁਝ ਕਢੰਮ ਚੌਧਰੀਆਂ ਨੂੰ ਇਹ ਕੰਮ ਰਾਸ ਨਹੀਂ ਆਇਆ ਹੋਣਾ । ਇਹੋ ਜਿਹੇ ਕਢੰਮ ਚੌਧਰੀਆਂ ਨੂੰ ਪਿੰਡ ਦਾ ਕੁੱਤਾ ਵੀ ਮੂੰਹ ਨਹੀਂ ਲਗਾਉਂਦਾ ਹੋਣਾ ਅਤੇ ਇਹ ਲੋਕ mla ਦੀਆਂ ਚੱਪਲਾਂ ਚੱਟ ਕੇ ਚਾਪਲੂਸੀਆਂ ਕਰ ਕੇ mla ਨੂੰ ਗੁੰਮਰਾਹ ਕਰ ਕੇ ਆਪਣੇ ਘਟੀਆ ਮਨਸੂਬੇ ਪੂਰੇ ਕਰਨਾ ਚਾਹੁੰਦੇ ਹਨ । mla ਨੂੰ ਇਨ੍ਹਾਂ ਲੋਕਾਂ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ ਅਤੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ । ਪਾਣੀ ਦੀ ਨਿਕਾਸੀ ਲਈ ਕੋਈ ਹੋਰ ਪੰਚਾਇਤੀ ਜ਼ਮੀਨ ਨੂੰ ਪੁੱਟ ਕੇ ਉਸ ਵਿੱਚ ਪਾਣੀ ਦਾ ਨਿਕਾਸ ਕਰ ਦੇਣਾ ਚਾਹੀਦਾ ਹੈ

  • @gurmeetsohi6256
    @gurmeetsohi6256 9 днів тому +17

    ਚੁਗਿਰਦਾ ਸੁੰਦਰੀਕਰਨ ਸੁਸਾਇਟੀ ਜ਼ਿੰਦਾਬਾਦ

  • @darshankumarlaleana383
    @darshankumarlaleana383 9 днів тому +8

    ਬਿਲਕੁਲ ਸਹੀ ਹੈ. ਅਮੀਰ. ਲੋਕਾਂ ਸਾਰੇ ਛੱਪੜ. ਤੇ ਕਬਜ਼ਾ ਕਰੀ. ਬੈਠਾ. ਹਨ ਕੋਈ ਨਹੀਂ ਪੁੱਛਦਾ ਹਲਕਾ ਤਲਵੰਡੀ ਸਾਬੋ ਦੇ ਪਿਡ ਲਾਲੇਆਣਾ ਵਿਖ਼ੇ ਸਾਰੇ ਸ਼ਾਮਲਟ ਜਮੀਨ ਤੇ ਛੱਪੜਾ ਤੇ ਕਬਜ਼ਾ ਕਰੀ ਬੈਠੇ ਹਨ

  • @SukhveersinghGill-l7z
    @SukhveersinghGill-l7z 9 днів тому +9

    ਕਿਹੜੇ ਅਮੀਰ ਜਰ ਸਾਡੇ ਪਿੰਡ ਸਾਰਾ ਛੱਪੜ ਬੇੜੇ ਆਲੇ ਦੱਬੀ ਬੈਠੇ ਆ ਗਿੱਲ ਕਲਾਂ ਜ਼ਿਲਾ ਬਠਿੰਡਾ

    • @sunnybenipal2
      @sunnybenipal2 7 днів тому +1

      ਵਿਹੜੇ ਆਲੇ ਕਿੱਥੇ ਮੰਨਦੇ ਨੇ.
      ਮੇਰੇ ਹਿਸਾਬ ਨਾਲ ਸਾਡੇ ਵਾਂਗ ਜੱਟਾ ਨੂੰ ਘਰ ਖੇਤਾਂ ਪਾ ਲੈਣਾ ਚਾਹੀਦਾ

  • @NirmalSingh-bz3si
    @NirmalSingh-bz3si 9 днів тому +11

    ਇਹ ਤਾਂ ਇਕ ਗਾਉਣ ਵਾਲਾ ਵਿਧਾਨ ਸਭਾ ਵਿੱਚ ਬੈਠਣ ਦੀ ਇਨਾ ਨੂੰ ਕਿਥੇ ਤਮੀਜ ਆ

  • @harbansdhillon-x8q
    @harbansdhillon-x8q 9 днів тому +6

    ਭੰਡ ਪਾਰਟੀ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤❤

  • @oldvirsa01
    @oldvirsa01 9 днів тому +7

    ਨਸ਼ਿਆਂ ਦੇ ਮੁੱਦੇ ਹੋਰ ਬੜੇ ਕੰਮ ਹੈ ਪੰਜਾਬ ਦੇ ਉਹਨਾਂ ਨੂੰ ਹੱਲ ਕਰਲੋ

  • @kuljeetsingh3100
    @kuljeetsingh3100 9 днів тому +6

    ਜਾਕੇ ਐਮਐਲਏ ਬਲਕਾਰ ਸਿੰਘ ਘਰ ਮੂਹਰੇ ਧਰਨਾ ਲਾ ਦੇਵੋ ਫਿਰ ਪਤਾ ਲੱਗੂ ਉਤਲੇ ਮਨੋਂ ਪਿੰਡ ਵਾਲਿਆਂ ਨਾਲ ਤੇ ਅੰਦਰੋਂ ਬਲਕਾਰ ਸਿੰਘ ਨਾਲ ਲੋਕਾਂ ਨੂੰ ਬੁੱਧੂ ਬਨਾ ਰਹੇ ਹਨ

  • @Gill-mp9vt
    @Gill-mp9vt 9 днів тому +8

    ਇਹ ਗੱਲ ਵੀ ਸਹੀ ਹੈ ਕਿ ਕੋਈ ਭਮੱਕੜ ਹੈ ਤਾਂ ਉਹ ਵੀ ਬੋਲੇ ਕਿ ਭਾਈ ਆਮ ਆਦਮੀ ਪਾਰਟੀ ਦੇ ਖੜ੍ਹੇ ਹਨ

  • @happysharma1135
    @happysharma1135 8 днів тому +4

    ਤੁਸੀਂ ਹੀ ਸਭ ਤੋਂ ਵੱਧ ਵੋਟਾਂ ਪਾਈਆ ਹੁਣ ਸਜ਼ਾ ਤਾ ਸਹਿਣੀ ਪਊ

  • @BalwinderSingh-lb7fs
    @BalwinderSingh-lb7fs 9 днів тому +3

    ਪਿੰਡ ਵਾਸੀਆਂ ਨੇ ਜਿਵੇਂ ਟੋਭਾ ਭਰ ਕੇ ਪਾਰਕ ਬਣਾਈ ਉਸੇ ਤਰ੍ਹਾਂ ਮਿਲ ਕੇ ਗੰਦੇ ਪਾਣੀ ਦਾ ਮਸਲਾ ਵੀ ਹੱਲ ਕਰ ਲੈਣਾ ਚਾਹੀਦਾ ਹੈ , ਸਰਕਾਰਾਂ ਨੇ ਤਾਂ 70-75 ਸਾਲਾ ਤੋਂ ਨਾਲ਼ੀਆਂ ਗਲੀਆਂ ਦੇ ਮਸਲਿਆਂ ਵਿੱਚ ਹੀ ਵੋਟਾਂ ਲੈ ਕੇ ਆਪਣੇ ਹੀ ਢਿੱਡ ਭਰੇ ਹਨ ਇਸ ਲਈ ਸਰਕਾਰ ਤੋਂ ਬਹੁਤੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਅਸੀਂ ਵੀ ਸਭ ਮੁਫ਼ਤ ਦੇਣ ਵਾਲਿਆਂ ਨੂੰ ਹੀ ਵੋਟਾਂ ਪਾਉਂਦੇ ਹਾਂ ।

    • @baljindersinghpanchdhalwan7249
      @baljindersinghpanchdhalwan7249 8 днів тому

      ਪਾਰਕ ਵਿੱਚ ਤੁਸੀਂ ਬੈਠੇ ਰਿਹੋ ਲੋਕਾਂ ਦੇ ਪਾਣੀ ਦਾ ਨਿਕਾਸ ਦਾ ਹੱਲ ਕਰੋਂ। ਪਹਿਲਾਂ ਲੋਕਾਂ ਨੂੰ ਪਿੱਛੋਂ ਛੱਪੜ ਕਿਉਂ ਬੰਦ ਕੀਤਾ।

  • @Anmolsingh-x1i
    @Anmolsingh-x1i 8 днів тому +2

    ਵਾਹਿਗੂਰ,ਜੀ,,ਬਹੁਤ ਪਿੰਡਾਂ,ਵਿੱਚ,ਜੱਟਾ,ਨੇ ,ਪੰਚਾਇਤੀ,ਜਮੀਨ,ਦੱਬ,ਲਈ,ਪਾਰਕ,ਦੇ,ਚੱਕਰਾ,ਚੋ,,ਕਿਸੇ,ਗਰੀਬ,ਦਾ,ਘਰ,ਜਾ ,ਕਿਸੇ,ਗਰੀਬ,ਬੱਚੇ,ਨੂੰ,ਸਕੂਲ,ਦੀਆਂ,ਸਹੂਲਤ,ਦੇ,,ਦੇਣ,,ਵਾਹਿਗੁਰੂ,ਜੀ

  • @gurjantsinghdandiwal4857
    @gurjantsinghdandiwal4857 9 днів тому +5

    ਬਾਈ ਖਾਲੀ ਝੀਲ ਤੋ ਅੱਗੇ ਛੱਪੜ ਹੈ ਜੋ ਵੀਡੀੳ ਚ ਕਵਰ ਨਹੀ ਹੋੲਈਆ

  • @romanasentu5268
    @romanasentu5268 9 днів тому +3

    Sahi gul ver

  • @JasbirSingh-mw1vr
    @JasbirSingh-mw1vr 6 днів тому

    ਵਿਧਾਨ ਸਭਾ ਦਾ ਦਰਜਾ ਬਹੁਤ ਵੱਡਾ ਹੈ ਕਿਉਂਕਿ ਇਹ ਸਾਰੇ ਪੰਜਾਬ ਪੰਜਾਬੀਅਤ ਦਾ ਪ੍ਰਤੀਕ ਹੈ।

  • @karanbaraich2300
    @karanbaraich2300 9 днів тому +4

    Hor pavo vot aam admi party nu

  • @ਹਾਕਮਮਾਨ
    @ਹਾਕਮਮਾਨ 8 днів тому +3

    ਚੌਗਿਰਦਾ ਸੁਸਾਇਟੀ ਜਿੰਦ ਵਾਦ🎉❤

  • @happysharma1135
    @happysharma1135 8 днів тому +2

    ਆਹ 5 ਸਾਲ ਦੀ ਸਜ਼ਾ ਲੋਕਾਂ ਨੇ ਆਪ ਵੋਟਾਂ ਇਨਾ ਨੂੰ ਪਾਕੇ ਲਈ ਏ ਹੁਣ ਸਜ਼ਾ ਅੱਧੀ ਬਾਕੀ ਏ ਫਿਰ ਨਾਲ ਗਲਤੀ ਕਰ ਲਿਓਂ

  • @SimarjeetSingh-w8k
    @SimarjeetSingh-w8k 9 днів тому +2

    Sarder bahnna veer ji mp mp mp mp mp mp mp jindabad

  • @gurpreetdass7562
    @gurpreetdass7562 8 днів тому +3

    ਕੁਝ ਕ ਮੰਤਰੀਆਂ ਦਾ ਢੁਹਾ ਕੁੱਟਣ ਵਾਲਾ ਐ 😊

  • @haripalgill3471
    @haripalgill3471 9 днів тому +13

    ਅਉਦਾ ਬਦਲਾਅ ਦਾ ਸੁਆਦ

    • @sunnybenipal2
      @sunnybenipal2 7 днів тому +1

      ਪੂਰਾ ਸਵਾਦ ਆ ਰਿਹਾਂ .😂

  • @jaismailsingh599
    @jaismailsingh599 8 днів тому +2

    MLA ram ram

  • @yadwindersingh-rw2de
    @yadwindersingh-rw2de 8 днів тому +1

    Very good job 👏 ❤

  • @narinderpalsingh191
    @narinderpalsingh191 7 днів тому +1

    Kisan majdoor ekta jindabad

  • @harpreetsinghthind2816
    @harpreetsinghthind2816 9 днів тому +6

    ਏ ਲੁਟੇਰੇ ਹਨ,, ਆਪ ਵਾਲੇ,,, ਵੱਡੀ ਗ਼ਲਤੀ ਹੋਂ ਗਈ ਇਨ੍ਹਾਂ ਪੰਜਾਬ ਦੇ ਗ਼ਦਾਰ ਲੋਕਾਂ ਨੂੰ ਵੋਟਾਂ ਪਾ ਕੇ 👿👿👿👿👿

  • @amanindersinghtoor4774
    @amanindersinghtoor4774 9 днів тому +4

    ਇਹਨਾਂ ਦਾ ਬਦਲਾਵ ਕੁਸ਼ jayda ਮਹਿੰਗਾ ਪੈ ਰਿਹਾ

    • @sunnybenipal2
      @sunnybenipal2 7 днів тому

      ਲੋਕ ਬੰਦਿਆ ਦੀ ਜੂਨੀ ਛੱਡ ਭੇਡਾਂ ਬਣ ਗਏ ਸੀ.
      ਅਕਾਲੀ ਕਾਗਰਸ ਨੂੰ ਹਰਾ ਕੇ ਲੋਕਾ ਨੇ ਪਤਾ ਨੀ ਕੀ ਜੰਗ ਜਿੱਤ ਲਈ.

  • @gurmukhsingh9717
    @gurmukhsingh9717 9 днів тому +5

    ਪੱਤਰਕਾਰ ਵੀਰ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾਂ ਬੈੜਾ ਗ਼ਰਕ ਹੋ ਗਿਆ ਮੰਤਰੀਆਂ ਨੇ ਪਿੰਡਾਂ ਨੂੰ ਪੈਸੇ ਦਿੰਦੇ ਫਿਰ ਸਰਪੰਚ ਕੰਮ ਕਰਦੇ ਪਿੰਡਾਂ ਦੇ ਸੰਪਰ ਵਿੱਚ ਬਹੁਤ ਗੰਦ ਪਿਆ ਕਇਆ ਪਿੰਡਾਂ ਵਿੱਚ ਗਲੀਆਂ ਨਾਲੀਆਂ ਦਾਂ ਪਾਣੀ ਘਰਾਂ ਵਿੱਚ ਜਾਂਦਾ ਪਰ ਸਾਡੇ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਥੇ ਚਲੇ ਗਏ ਜਾਂ ਫਿਰ ਦਿੱਲੀ ਵਾਲੇ ਕੰਮ ਨਹੀਂ ਕਰਨ ਦਿੰਦੇ ਭਗਵੰਤ ਮਾਨ ਮੁੱਖ ਮੰਤਰੀ ਬਾਕੀ ਲੀਡਰ ਸਾਰੇ ਫੈਕਟਰੀਆਂ ਵਾਲੇ ਨਾਲ ਰਲ ਗਏ ਤਾਂ ਫੈਕਟਰੀਆਂ ਵਾਲੇ ਗੰਦਾ ਪਾਣੀ ਜ਼ਮੀਨ ਵਿੱਚ ਪਾਈ ਜਾਂਦੇ 5+10 ਸਾਲ ਬਾਅਦ ਜ਼ਮੀਨ ਹੈਠਲਾ ਪਾਣੀ ਖ਼ਰਾਬ ਹੋ ਜਾਣਾ ਫਿਰ ਲੋਕਾਂ ਨੂੰ ਪਤਾ ਲੱਗਣਾ ਜਦੋਂ ਘਰਾਂ ਵਿੱਚ ਪੀਣ ਲਈ ਪਾਣੀ ਨਹੀਂ ਲੱਭਣਾ ਦਰਿਆਵਾਂ ਵਿੱਚ ਬੁੱਢੇ ਨਾਲੇ ਦਾਂ ਪਾਣੀ ਪਾਈ ਜਾਂਦੇ ਫਿਰ ਜਿਹੜੀਆ ਮਿੱਲਾਂ ਦਰਿਆਵਾਂ ਦੇ ਨਾਲ ਲੱਗੀਆਂ ਉਹ ਵੀ ਬੰਦਾ ਪਾਣੀ ਜ਼ਮੀਨ ਵਿੱਚ ਪਾਈ ਜਾਂਦੇ ਭਗਵੰਤ ਮਾਨ ਪਹਿਲਾਂ ਕਹਿੰਦਾ ਰਿਹਾ ਸ਼ਰਾਬ ਫੈਕਟਰੀਆਂ ਵਾਲੇ ਗੰਦਾ ਪਾਣੀ ਜ਼ਮੀਨ ਵਿੱਚ ਪਾਈ ਜਾਂਦੇ ਹੁਣ ਤਾਂ ਭਗਵੰਤ ਮਾਨ ਮੁੱਖ ਮੰਤਰੀ ਬਣਾਂ ਦਿੱਤਾ ਲੋਕਾਂ ਨੇ ਹੁਣ ਕਿਉਂ ਨਹੀਂ ਫੈਕਟਰੀਆਂ ਦਾਂ ਪਾਣੀ ਬੰਦ ਕੀਤਾ ਜੀਰਾ ਸ਼ਰਾਬ ਸ਼ਰਾਬ ਫੈਕਟਰੀ ਵਾਲਾਂ ਗੰਦਾ ਪਾਣੀ ਜ਼ਮੀਨ ਵਿੱਚ ਪਾਈ ਜਾਂਦੇ ਲਾਗੇ 35+40 ਪਿੰਡਾਂ ਦਾਂ ਪਾਣੀ ਖ਼ਰਾਬ ਹੋ ਗਿਆ ਭਗਵੰਤ ਮਾਨ ਮੁੱਖ ਮੰਤਰੀ ਦੀ ਜਾਰੀ ਜੀਰਾ ਸ਼ਰਾਬ ਫੈਕਟਰੀ ਵਾਲੇ ਨਾਲ

  • @GurpalSingh-qo9qc
    @GurpalSingh-qo9qc 7 днів тому

    ਸਾਰੇ ਪੰਜਾਬ ਦੇ ਇੱਕ ਵੀ ਅਜਿਹਾ ਸ਼ਹਿਰ ਨਹੀਂ ਜਿਸ ਵਿੱਚ ਸੀਵਰੇਜ ਸਹੀ ਤਰੀਕੇ ਨਾਲ ਪਾਇਆ ਹੋਵੇ ਸੀਵਰੇਜ ਉੱਚੇ ਥਾਵਾਂ ਤੋਂ ਸ਼ੁਰੂ ਕਰਕੇ ਨੀਵੇਂ ਥਾਵਾਂ ਦੇ ਵਿੱਚ ਢਾਲ ਮੁਤਾਬਿਕ ਪਾਇਆ ਜਾਵੇ ਜਿੱਧਰ ਨੂੰ ਪਾਣੀ ਜਾਣਾ ਹੈ ਉੱਧਰ ਨੂੰ ਪਾਣੀ ਦੀ ਢਾਲ ਹੋਵੇ ਤਾਂ ਸੀਵਰੇਜ ਸਿਸਟਮ ਬੰਦ ਨਹੀਂ ਹੁੰਦਾ ਸ਼ਹਿਰ ਦਾ ਪਾਣੀ ਕਿੰਨਾ ਹੈ ਮੀਂਹਾਂ ਦਾ ਪਾਣੀ ਕਿੰਨਾ ਹੋਵੇਗਾ ਉਸ ਦੇ ਮੁਤਾਬਿਕ ਸੀਵਰੇਜ ਸਿਸਟਮ ਪਾਇਆ ਜਾਵੇ ਜੇਕਰ ਲੋੜ ਤੋਂ ਵੱਧ ਮੀਂਹ ਪੈ ਜਾਵੇ ਉਸ ਦੇ ਪਾਣੀ ਦੇ ਐਮਰਜੈਂਸੀ ਸੀਵਰੇਜ ਸਿਸਟਮ ਪਾਇਆ ਜਾਵੇ ਇੱਕ ਪਾਈਪ ਲਾਈਨ ਬੰਦ ਹੋਵੇ ਤਾਂ ਦੂਸਰੀ ਪਾਈਪ ਤਾਂ ਚੱਲਦੀ ਹੋਵੇ
    ਪੰਜਾਬ ਕੋਈ ਇੱਕ ਸ਼ਹਿਰ ਦਾ ਸੀਵਰੇਜ ਸਿਸਟਮ ਤਾਂ ਸਹੀ ਕਰ ਦਿਓ

  • @Mr.Xxxxxxxxxxxxxxxx
    @Mr.Xxxxxxxxxxxxxxxx 7 днів тому +1

    Eh sachi khabr hai balkar sidhu nri's nu target krda prche v kraunda mere resitedar nal hoi a lady te prcha krata c ;;;

  • @varinderparasher2421
    @varinderparasher2421 9 днів тому +6

    Hor payo vote

  • @shagandeepsingh8106
    @shagandeepsingh8106 8 днів тому +1

    ਆਹ ਸਮਸ਼ੇਰ ਮੱਲੀ ਪਹਿਲਾਂ ਤਾਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਛਿੱਟੇ ਮਾਰਦਾ ਹੁੰਦਾ ਸੀ। ਹੁਣ ਇਹ ਹੀ ਨਿੰਦ ਰਿਹਾ ਹੈ। ਮੇਰੇ ਨਾਲ ਇੱਕ ਦਿਨ ਫੇਸਬੁੱਕ ਤੇ ਬਹੁਤ ਜਿਦਾਈ ਕਰਦਾ ਸੀ। ਫੇਰ ਮੈਨੂੰ ਆਪਣੀ ਆਈ ਡੀ ਤੋਂ ਇਗਨੋਰ ਮਾਰ ਗਿਆ ਸੀ।

  • @JagjitSinghhh
    @JagjitSinghhh 9 днів тому +1

    By Ji Aapa Nuchan Gaun Wale MLAs Banata Vikas Bare Ta Ahna Nu Pata Hi Ni Ki Hunda Karange Ki

  • @raghbirsingh5880
    @raghbirsingh5880 6 днів тому

    ਪਿੰਡ ਵਾਸੀ ਨੂੰ ਗ੍ਰਾਮ ਸਭਾ ਦਾ ਮਤਾ ਪਾਉਣ ਛੱਪੜ ਬਾਰੇ ਪੰਚਾਇਤ ਦੇ ਕਾਰਵਾਈ ਰਜਿਸਟਰ ਉਤੇ ਪਿੰਡ 20% ਵੋਟਰਾ ਦੇ ਸਾਈਨ ਕਰਵਾ ਲੈਣ ।
    ਐਮ ਐਲ ਏ ਜਾ ਕੋਈ ਹੋਰ ਅਫਸਰ ਛੱਪੜ ਨਹੀ ਪਟਵਾ ਸਕਦਾ ।

  • @BalwinderSingh-qd3jl
    @BalwinderSingh-qd3jl 8 днів тому +2

    ਬਾਈ ਜੀ ਇਹ ਨਚਾਰ ਨੂੰ ਵੋਟਾਂ ਵੀ ਤਾਂ ਤੁਸੀਂ ਹੀ ਪਾਈਆ ਨੇ

  • @itsur_boy
    @itsur_boy 9 днів тому +4

    punjab cho eh drame baz sarkar bhjai javee

  • @harbansbadesha
    @harbansbadesha 9 днів тому +3

    ਗੱਲਾ ਮਰੀ ਜਾਂਦੇ ਹਨ , ਗਰੀਬਾਂ ਦਾ ਹੱਲ ਦਸੋ

  • @sunnybenipal2
    @sunnybenipal2 7 днів тому

    ਵੱਖਰੀ ਨਿਆਰੀ ਆਮ ਵਿਆਹ ਪਾਰਟੀ ਨੂੰ 2022 ਵਿੱਚ ਵੋਟਾਂ ਪਾਉਣ ਵਾਲਿਆ ਨੂੰ ਬੇਨਤੀ ਹੈ.
    ਕਿ ਪੰਜਾਬ ਦੇ ਪਿੰਡਾਂ/ਸਹਿਰਾਂ ਦੇ ਫੁਦੂ ਮੁੱਦੇ ਛੱਡਕੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਵੱਡੇ ਪ੍ਰਾਹੁਣੇ ਕੇਜਰੀਵਾਲ ਲਈ ਸਘੰਰਸ਼ ਕਰੋਂ.
    ਮੇਰੀ ਗੱਲ ਦਾ ਗੁੱਸਾ ਨਾ ਕਰਿਉ ਹਾਲੇ 2027 ਤੱਕ ਬਦਲਾਅ ਜਾਰੀ ਰਹੂਗਾਂ.

  • @TarsemSingh-h5m
    @TarsemSingh-h5m 9 днів тому +5

    ਚਗਲ mla

  • @kisantradingcompany1602
    @kisantradingcompany1602 9 днів тому +1

    ❤❤❤

  • @pardeeptiwari7737
    @pardeeptiwari7737 9 днів тому +4

    Fail bande #AamAadmiParty

  • @happysharma1135
    @happysharma1135 8 днів тому +1

    ਆਹ ਮੱਲੀ ਤਾ ਓਦੋ ਕੈਮਰਾ ਚੱਕ ਕੇ ਉਨ੍ਹਾਂ ਦਾ ਪ੍ਰਚਾਰ ਕਰਦਾ ਸੀ ਹੁਣ ਇਹਦਾ ਕੈਮਰਾ ਕਿਥੇ ਗਿਆ

  • @BhupinderSingh-if9gb
    @BhupinderSingh-if9gb 9 днів тому +1

    Its wrong to cover the waste water pound....now where the Rain water will go...

    • @KalaSerron
      @KalaSerron 6 днів тому +1

      ਲੱਖ ਲਾਹਣਤ ਤੇਰੇ ਤੇ ਵਾਹ ਉਏ ਲੋਕੋ

  • @happysharma1135
    @happysharma1135 8 днів тому +1

    ਆਹ ਓਦੋ ਤਾ ਕੈਮਰਾ ਚੱਕ ਕੇ ਆਮ ਪਾਰਟੀ ਦਾ ਪ੍ਰਚਾਰ ਕਰਦਾ ਸੀ ਫਿਰ ਇਹਦਾ ਕੈਮਰਾ ਕਿਥੇ ਗਿਆ

  • @GurmeetSingh-vu4fv
    @GurmeetSingh-vu4fv 9 днів тому +3

    ਬਦਲਾਵ ਪੰਜਾਬ ਦਾ 😂😂

  • @dilpreetsingh2347
    @dilpreetsingh2347 9 днів тому +3

    Ehi natija nachara nu vota paun da ehna nu aukat to vad vota pa ditia loka ne

  • @BhinderSran-ky8ok
    @BhinderSran-ky8ok 9 днів тому +3

    ਪੁਰਾਣੀਆਂ ਭੇਡਾਂ ਨੂੰ ਪਾਸੇ ਕਰ ਕੇ ਨੱਮਵੀਆ ਭੇਡਾਂ ਭਾਰਤੀ ਕਰ ਰਹੇ ਹਨ ਬਾਈ

  • @SukhdevSingh-kn7fn
    @SukhdevSingh-kn7fn 5 днів тому

    Eh ni samajh nhi aia ward no 1 vich Jo Pani hai oh NRI kion nhi kadhwa rhe?

  • @GurlalSingh-bn8xz
    @GurlalSingh-bn8xz 9 днів тому +3

    😂😂😂😂😂😂😅😅😅😅😅😅

  • @gurmindersingh599
    @gurmindersingh599 4 дні тому

    ਭਾਜੀ ਭੰਡਾ ਦੀ ਸਰਕਾਰ ਆ ਇੰਨਾਂ ਨੂੰ ਕੁਝ ਨਹੀਂ ਪਤਾ

  • @jaswindersingh-zc5sd
    @jaswindersingh-zc5sd 9 днів тому +2

    Hun shiku lelo Agla ban gea mla sari life lai pension te security lai gea paisa kma k agle ne 4 saal badh bjp ch chal jau ja canada paj jana

  • @ArshpreetSingh-qg4zy
    @ArshpreetSingh-qg4zy 8 днів тому

    Tend vitch kana pake rakho y keonke jekar kmm nu kech ke na rakheya ta kete cabje na hat jan

  • @Starpvcdecorative
    @Starpvcdecorative 9 днів тому +1

    mere dost manu brar horan ne dilo ! ji jaan la k kam kita ! balkar sidhu ne galat vyaan dita !

  • @kuljeetsingh3100
    @kuljeetsingh3100 9 днів тому +1

    ਮਾਇਕ ਤੇ ਫ਼ੱਟੇ ਚੱਕੀ ਜਾਉਂ ਉਸ ਵੇਲੇ ਕਿਸੇ ਨਹੀਂ ਖੜਨਾ

    • @KalaSerron
      @KalaSerron 6 днів тому

      ਬਾਈ ਖੜਾਂਗੇ ਫਿਕਰ ਨਾ ਕਰ ਇਹੈ ਕੰਜਰ ਸਰਕਾਰ ਹੈਂ ਲੋਕੋ ਜਾਗੋ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਜਾਗੋ

  • @maan7681
    @maan7681 9 днів тому +2

    Sab tu bakar banda mla sidhu nathana kol jade jmeen a is de os nu parsnal tur ta sadka ban le a

  • @KewalSingh-e9u
    @KewalSingh-e9u 9 днів тому +2

    Ana nachar parti ne Punjab da beda gatak karta sidhu 500 rupe diyan parchyan kay da firda eh parti ne kush nahi karnasab ton gandi parti hai

  • @bittusarpach8629
    @bittusarpach8629 7 днів тому

    Saprr

  • @JarnailSingh-xk7qs
    @JarnailSingh-xk7qs 8 днів тому +2

    Beda ta bmakda nu ta Bahia sarkar fuddu samajdi ha

  • @butasingh4607
    @butasingh4607 9 днів тому +7

    ਭੰਡ ਸਰਾਬੀ ਬੰਦਾ ਕੁਝ ਵੀ ਨਹੀ ਕਰ ਸੰਕਦਾ

  • @JagmailSingh-fe9yr
    @JagmailSingh-fe9yr 6 днів тому +1

    ਝਾੜੂ ਪਾਰਟੀ ਚੋ ਕਾਂਗਰਸੀ ਅਕਾਲੀ ਇੰਟਰੀ ਕਰ ਗੇ

  • @happysharma1135
    @happysharma1135 8 днів тому +1

    ਆਹ ਮੱਲੀ ਦੇ ਮਗਰ ਨਾ ਲੱਗੋ ਇਹ ਤਾ ਉਨ੍ਹਾਂ ਦਾ ਖਾਸ ਚ

  • @butasinghsidhu6576
    @butasinghsidhu6576 9 днів тому

    Balkar sidhu ikk bahut hi parrahay likhay post graduate MLA ne par hairani hundi aa ke oh akhan bandd karke kujh ku galat lokan de kehan te assembly vich bian dinde aa par park da aap hi udghaatan karke gaye hon ta lokan vich gussa auna subhawak aa.MLA sahib ikk vaar aap dekhke inquiry ta karde?

  • @hloji7953
    @hloji7953 6 днів тому

    ਬਲਕਾਰ ਸਿੱਧੂ MLA ਮੈਨੂੰ ਲੱਗਦਾ ਪਿੰਡਾਂ ਵਾਲਿਆਂ ਤੋਂ ਜੁੱਤੀਆਂ ਜਰੂਰ ਖਾਉਗਾ ਪਿੰਡ ਆਏ MLA ਦੇ ਜੁੱਤੀਆਂ ਜਰੂਰ ਫੇਰਿਓ

  • @sunnysingh-tl5nq
    @sunnysingh-tl5nq 8 днів тому

    ਦੂਜੀ ਧਿਰ ਦੀ ਵੀ ਗੱਲ ਸੁਣ ਲਓ ਬਾਈ

  • @KamalGagan-q5k
    @KamalGagan-q5k 9 днів тому +4

    ਕਿਉ ਆਉਦਾ ਸਵਾਦ ਬਦਲਾ ਦਾ ਝਾੜੂ ਪਾਲਟੀ ਬਿਲਕੁਲ ਫੇਲ ਸ਼ਰਾਬੀ ਪੰਜਾਬ ਦਾ ਰਾਜਾ ਹੋ ਗਈ ਤਰੱਕੀ 😂

  • @HarpreetSingh-dd6tr
    @HarpreetSingh-dd6tr 9 днів тому

    😂😂😂😂😂

  • @beautifulplanet193
    @beautifulplanet193 3 дні тому

    jharu party bekkar...punjab de dushman

  • @JaswinderSingh-w2k8y
    @JaswinderSingh-w2k8y 9 днів тому

    Soptking company prèwat pand jeda deskt bathinda sir iam company watch 8.9.Years kam Keith sir now company mera iljab la iam sir save inkvir karol company watch man the mot ho g company the officir mot wala house many the kas of sir inkvir karol kas open sir Punjab..Government..to mang kard h company the kar vi keti ja sir company the kol lesion no sir company the all kas wala sir inkvir karol company watch pind lumbali the girl kam kardi c. 8...Years...to gab...he Sir company watch up...Bihar...the man kam kard.he..g..company watch all girls...gab..ho..ge..Sir inkvir karol all kas open

  • @harbansbadesha
    @harbansbadesha 9 днів тому

    ਗਰੀਬ ਮਾਰਨੇ ਹਨ । ਤੁਸੀ ਦਸੋ ਹਾਲ ਕੀ ਹੈ, ਤੁਸੀਂ ਫੁੱਲ ਲਾਈ ਜਾਨੇ ਹੋ ਓਹਨਾਂ ਦੇ ਪਾਣੀ ਦਾ ਕੀ ਪਰਬੰਧ ,ਓਹ ਤੁਸੀਂ ਕਰੋ

    • @gurjantsinghdandiwal4857
      @gurjantsinghdandiwal4857 9 днів тому +2

      ਜਿੰਨਾ ਨੂ ਵੋਟਾ ਪਾਈਆ ਉਹ ਕਰਨ

    • @gurjantsinghdandiwal4857
      @gurjantsinghdandiwal4857 9 днів тому +3

      ਆਪਣੇ ਬਲ ਬੂਤੇ ਲਾੲਏ ਫੁੱਲ

    • @KalaSerron
      @KalaSerron 6 днів тому +1

      ਸਰਮ ਕਰ ਬਾਈ ਅਕਲ ਨੂੰ ਹੱਥ ਮਾਰੋ

  • @SukhdevSingh-ni3lf
    @SukhdevSingh-ni3lf 7 днів тому

    ਬਾਈ ਇਨਾ ਦਾ ਕੀ ਜਾਣਾ ਪੈਸੇ ਤੇ nri ਦੇ ਲਾਗੇ ਆ mla ਨੇ ਆਪ ਤੇ ਕੁਝ ਕਰਨਾ ਨੀ

  • @SukhdevSingh-ni3lf
    @SukhdevSingh-ni3lf 7 днів тому

    ਅੱਗੇ ਤੋ ਇਨਾ ਨੂੰ ਪਿੰਡਾਂ ਵਿੱਚ ਜੁੱਤੀ ਫਿਰਨੀ ਹੋਰ ਕੁਝ ਨਹੀ ਮਿਲਣਾ

  • @manveer007
    @manveer007 9 днів тому +1

    Malwa people gave votes app party, these fools alway elect duffer leaders and whole punjab suffer, all are singers comedian ruling punjab, shame on you

  • @harpreet9465255663
    @harpreet9465255663 8 днів тому

    ਗ਼ਰੀਬਾ ਦੇ ਘਰਾ ਦਾ ਹਾਲ ਨਹੀ ਪੁਛਣਾ ਸੁਸਾਇਟੀ ਕਿਸ ਲਈ ਬਨਾਈ ਹੈ 2ਸਾਲਾ ਤੋ ਹਾਲ ਦੇਖ ਲ਼ਉ ਪੱਤੀ ਬਾਹਰਲੀ ਦਾ

  • @TarsemSingh-h5m
    @TarsemSingh-h5m 9 днів тому +2

    ਚਗਲ mla