Navreet ji bilkul eh sach aa ke sarkar apne virudh kitian sachian tippnian ton bahut ziada machdi aa, par sachayie ton moonh morrke kis trah sarega jinvay nasha ,berozgari, najaiz mining daftran vich rishvatkhori punjab ser karza,har roz di katlogaarat ,luttkhoh sarrkan te mulzam jathebandian ta disdian nahi par jo kujh hai hi nahi ikk jhoothi bhawna aahit hon te ikkdam furti naal Malwinder Mali te jhoothi karvaayie karan te haasa v aunda te dukh v hoyia.sarkaran ainya besharam v ho sakdian kaday sochia v nahi c.
Police officers nu sharm auni chahidi saal te 2 rehgae ena akhutoyan de Police waleo sumed saini de hlaat dekhlo kps gill gohtna pohla bahut exempel aa samne eh panjaab aa sabar panjaab da na parkho result dekhan wale fer cheeka pwaunde aa paahaan ni hunde fer v eh kaun aa
ਜਿਸ ਨੇ ਸ਼ਿਕਾਇਤ ਕੀਤੀ ਉਹ ਤਾਂ ਸਰਕਾਰੀ ਚਮਚਾ
ਸੱਚ ਨੂੰ ਕੋਈ ਦਬਾਅ ਨਹੀ ਸਕਦਾ ਇਹੋ ਜਿਹਾ ਐਕਸ਼ਨ ਨਸ਼ਾ ਬੰਦ ਕਰਾਉਣ ਤੇ ਲਾਉਦੇ ਤਾ ਚੰਗਾ ਸੀ
🙏🚩ਮਾਲੀ ਜੀ,,, ਜਿੰਦਾਬਾਦ,,, 🚩🚩🚩🚩ਸਿੱਧੂ ਬਾਈ ਇਨਸਾਫ਼ 🚩🚩🚩🚩🚩🚩
ਮਾਲੀ ਸਾਹਿਬ ਵਰਗੇ ਨਿਰਪੱਖ ਇਨਸਾਨ ਸਾਡਾ ਸਭ ਦਾ ਮਾਣਮੱਤਾ ਹਾਸਿਲ ਨੇ ਜੀ
ਐਨੀ ਤੇਜ਼ੀ ਅਤੇ ਸਖ਼ਤੀ ਜੇਕਰ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਵਿਖਾਉਂਦੀ ਤਾਂ ਚੰਗਾ ਹੁੰਦਾ।
🙏🚩🌹❤️ਵਾਹਿਗੁਰੂ
Sahi gal ggg 🙏🏼
ਪ੍ਰੋਫੈਸਰ ਸਾਹਿਬ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਰੱਬ ਲੱਤ ਨਹੀਂ ਮਾਰਦਾ ਮੱਤ ਮਾਰ ਦਿੰਦਾ
ਸਾਰਾ ਪੰਜਾਬ ਮਾਲੀ ਦੇ ਨਾਲ
ਇਹ ਹੈ ਇਹਨਾਂ ਦਾ ਬਦਲਾਅ
ਪ੍ ਸਾਹਿਬ ਬਿਲਕੁਲ ਸਹੀ ਜੀ ਵਾਕਿਆ ਮਾਲੀ ਵਰਗੀ ਨਸਿਰਫ ਸਮਾਜ ਸੇਵੀ ਪਤਰਕਾਰ ਨੇ ਬਲਕਿ ਪੰਜਾਬ ਚਿੰਤਕ ਤੇ ਲੋਕ ਹਿਤਾਂ ਦੀ ਅਵਾਜ਼ ਨੇ । ਇਸ ਮਾਲੀ ਜੀ ਹੋਰ ਮਜ਼ਬੂਤ ਹੋਣਗੇ ਪਰਭੰਡ ਸਰਕਾਰ ਦੀ ਜੜ ਜ਼ਰੂਰ ਪਟੀ ਗਈ। ਹੁਣ ਇਹ ਸ਼ਰਾਬੀ ਜਹਾਜ਼ ਤੋਡਿਗਕੇ ਹਸਪਤਾਲ ਵਿਚ ਪਹੁੰਚ ਗਏ। ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਗਏ ਕੇਜਰੀਵਾਲ ਤੇ ਭੰਡ
ਬਹੁਤ ਹੀ ਵਧੀਆ ਚੈਨਲ ਹੈ ❤❤❤❤ ਨਵਰੀਤ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ
ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ
❤ਸ਼ੁਕਰ ਸੀਬੀਆ ਦੁਬਾਰਾ ਤੋਂ ਜਰੂਰੀ ਗੱਲਾਂ ਬੋਲਣ ਲਗ ਪਿਆ,,
ਡੌਂਟ ਵਰੀ,,😂ਜੇ ਗੈਂਗਸਟਰਾਂ ਨੂੰ ਸੁਵਿਧਾਜਨਕ ਮਹੌਲ ਪ੍ਰਦਾਨ ਕਰਨ ਆਲੀ ਪੁਲਸ ਹੀ ਲੈ ਕੇ ਗਈ 😅,,ਤੁਸੀ ਏਦਾਂ ਦਿਲ ਨੂੰ ਲਾ ਲਿਆ ਜਿਵੇਂ ਰਾਸ਼ਟਰੀਯ ਰਾਈਫਲ ਆਲੀ ਆਰਮੀ ਲੈ ਕੇ ਗਈ ਹੋਵੇ, ।
❤ਜੈ ਹਿੰਦ❤
❤ਭਾਰਤ ਮਾਤਾ ਤੇਰੀ ਜੈ ਹੋ❤
ਹੁੱਣ ਮਾਲੀ ਸਾਬ ਆ ਕੇ ਪੰਜਾਬ ਦੀਆਂ ਜੇਲ੍ਹਾਂ ਦਾ ਵੀ ਹਾਲ ਦੱਸੂ 😂
One of the Best Anchor Navreet
ਵੀਰ ਠੀਕ
Salute for saving innocent person
Patarkar gee tuhadi bahut vadia kaarguzari..keep it up.
ਅਮਿੱਤ ਜੈਨ ਇੰਨਾਂ ਦਾ ਕਮਾਉ ਪੁੱਤ ਏ।
ਮਾਲੀ ਵੱਲੋਂ ਪੁਲਿਸ ਨੁੰ ਸਬਕ ਸਿਖਾਉਣਾ ਚਾਹੀਦਾ
God job veer
ਤਾਨਾਸ਼ਾਹੀ ਦੀ ਉਲਟੀ ਗਿਣਤੀ ਸ਼ੁਰੂ
Very nice sibia bai
ਭਗਵੰਤ ਮਾਨ ਦੇ ਦਿਨ ਵੀ ਹੁਣ ਨੇੜੇ ਹੈ ਜੀ।
Navreet yarr tera Mike be teri terh cute hai ❤❤
ਗੱਲ ਇਹ ਆ ਕਿ ਗੱਲੀਂ ਬਾਤੀ ਖੜਕਾ ਕੇ ਤੁਸੀਂ ਕੀ ਕਰ ਲਿਓਂਗੇ, ਇਹ ਫਾਲਤੂ ਦੀਆਂ ਗੱਲਾਂ ਨੇ ਕੇ ਫਲਾਣੇ ਨੇ ਫਲਾਣਾ ਖੜਕਾ ਦਿੱਤਾ , ਜੇ ਖੜਕਾਉਣਾ ਹੈ ਤਾਂ ਸੱਚੀ ਖੜਕਾਓ
Lakh jigra akali dal de High command da jinna dey khilaf enna kuch bolya gya per unna ney kdde edda ne kita
Bhai sarkar punjab de loka da dehan hor pase launa chanudi aa ta jo punjab mudde te gal na hove
App wale ta akalia te congress nalo vo aghe nikal gaye ne loka nu sochna chahida ha
ਮਨਜੀਤ ਸਿੰਘ ਜੀ ਲਗਦਾ ਬਲਤੇਜ ਪੰਨੂੰ ਦਾ ਨਾਮ ਲੈਣ ਵਿੱਚ ਤੁਹਾਨੂੰ ਵੀ ਝਿਜਕ ਆ
Navreet ji bilkul eh sach aa ke sarkar apne virudh kitian sachian tippnian ton bahut ziada machdi aa, par sachayie ton moonh morrke kis trah sarega jinvay nasha ,berozgari, najaiz mining daftran vich rishvatkhori punjab ser karza,har roz di katlogaarat ,luttkhoh sarrkan te mulzam jathebandian ta disdian nahi par jo kujh hai hi nahi ikk jhoothi bhawna aahit hon te ikkdam furti naal Malwinder Mali te jhoothi karvaayie karan te haasa v aunda te dukh v hoyia.sarkaran ainya besharam v ho sakdian kaday sochia v nahi c.
Aap sarkar dubara ne ava ge kda
Police officers nu sharm auni chahidi saal te 2 rehgae ena akhutoyan de Police waleo sumed saini de hlaat dekhlo kps gill gohtna pohla bahut exempel aa samne eh panjaab aa sabar panjaab da na parkho result dekhan wale fer cheeka pwaunde aa paahaan ni hunde fer v eh kaun aa
Ah bapu nu main jaanda kde changa nhe bolda
Baltej panuu chawal te ta kadi koe karwaai ni hoe es chawal kolo
Abaki bar 93 nahin 03 honge
ਇਹ ਸਾਰਾ ਪੰਨੂ ਗੰਜੇ ਦੱਲੇ ਦਾ ਕੰਮ
Koi bhi Sarkar ek bada bnao dusri bar usko Sardi karo
Galt Sarkar aa
ਸਿਵੀਆ ਕਾਕਾ ਜੀ ਨੰਬਰ ਤੁਹਾਡਾ ਵੀ ਲੱਗ ਸਕਦਾ
God job veer
Navreet yarr tera Mike be teri terh cute hai ❤❤
God job veer