AAP has done great service to people of Punjab. From decades successive govt did there best to divid the people on religious lines. For the first time this graceful act of AAP has united various religions for good of Punjab and nation.
BHRA SIAASI KUME BHUGWANT DA HSI JA FER SPEAKR DA ESS AAD.I NOO AISE DE KEFIR DURJ KURVAEE JAIN OUPER PURCHA HONA CHAHIDA HAI JISNE B DAMAHOL KHRAB KURNDEE KOSHISH KITEE RSDHALIWALL ❤
AAH HUNDA SCHA PUNJABI HINDU. BHUT WADIYA ROLE ADA KITA HINDU SANGHATA NE. PUNJABIO KATHE HO JO . JAAT PAAT DE MSLE SHAD KE PUNJAB DE SIDE TE KHARE HO JO.
Swad ta Hun ta a sare Jane ral mil k Hun tunn k rakh deo poliçe waleya nu ehna nu akal a jawe kida kise nu caki da a eda eh b bhut Jada e akkad de a police wale b
Akhar chenal vala kada tanda area ch sangat singh gilzian na non Congress ta bhut f.i.r kitya fake o ajj ve court ch tura firda aa kada us bara gal nahi karni kyu ki o congress ch aa
ਮਾਨਿਕ ਗੋਇਲ ਤਾਂ ਝਾੜੂ ਵਾਲਿਆਂ ਦੀਆਂ ਚੀਕਾਂ ਕਢਾਈ ਆਉਂਦਾ.. ਜਿਓਦਾ ਰਹਿ ਬਾਈ 👍🏻🙏🏻
ਸੱਚ ਬੋਲਣ ਵਾਲੇ ਪੰਜਾਬੀਆਂ ਨੂੰ ਦਿਲ ਤੋਂ ਸਲਾਮ 👍
ਅਸਲੀ ਪੰਜਾਬ ਦਾ ਪੁੱਤ ਗੋਇਲ
ਅਸਲੀ ਵਿਰੋਧੀ ਧਿਰ
ਦੋਵੇਂ ਪੁਲਸੀਏ ਛੋਕਰਿਆਂ ਵੱਲੋਂ ਕੀਤੀ ਇੱਕ ਸਤਿਕਾਰਤ ਸ਼ਖ਼ਸੀਅਤ ਨਾਲ ਕੀਤੀ ਬਦਤਮੀਜ਼ੀ ਵੀ ਬੇਹੱਦ ਨਿੰਦਣਯੋਗ ਹੈ ਜੀ
Taahi taan lokan nu police Changi ni lagdi
App hun mukh mantri Delhi ch ja ke Beth gyiea lgda jan ke hi huspital ch admit hu gyiea ki lok hu menu swal jwab krn ge
Ehna warge Kukad khanea de bache tahi mrde ..
ਮਾਣਕ ਗੋਇਲ ਤੇ ਨਵਰੀਤ ਸਾਡਾ ਸੁੱਚਾ ਮਾਣ
ਗੋਇਲ ਸਾਹਿਬ ਜੀ ਨੂੰ ਸਲੂਟ ਹੈ।
ਸੀਵੀਆ ਬਾਈ ਬਹੁਤ ਵਧੀਆ ਕੰਮ
ਜੋ ਮਾਲੀ ਸਾਹਿਬ ਦਾ ਮੁਦਾ ਇਨੀਂ ਸਿਦਤ ਨਾਲ ਚੁਕਿਆ
ਮੈਂ ਤੇਰੀਆਂ ਸਾਰੀਆਂ ਇੰਟਰਵਿਊ ਸੁਣੀਆਂ
ਗੋਇਲ ਸਾਹਿਬ ਆਪ ਜੀ ਨੂੰ ਰੱਬ ਦੀਆਂ ਰੱਖਾਂ ਹੋਣ
ਵਾਹਿਗੁਰੂ ਮੇਹਰ ਕਰੇ ਗੋਇਲ ਸਾਹਿਬ ਤੁਹਾਡੀ ਵੱਡੀ ਉਮਰ ਹੋਵੇ
ਪਹਿਲਾ ਗੋਇਲ ਭਰਾ ,ਸ਼ੇਰ ਦਿਲ ਇਨਸਾਨ ਤੇ ਸਿਵੀਆ ਭਰਾ ਦੋਵੇਂ
ਮਾਣਿਕ ਗੋਇਲ ਇਕ ਬਹਾਦਰ ਇਨਸਾਨ ਹੈ ਜੋ ਸਮੇਂ ਸਮੇਂ ਤੇ ਸਰਕਾਰ ਦੀਆਂ ਪੋਲਾ ਖੋਲ੍ਹਦਾ ਰਹਿੰਦਾ ਲੋਕਾਂ ਦੀ ਖਾਤਰ ਬੋਲਦਾ
ਜਿਓਦਾਂ ਰਹਿ ਮਾਨਿਕ ਗੋਇਲ ਸਾਹਿਬ
Good
ਗੋਇਲ ਸਾਹਿਬ ਜੀ ਤੂੰਹਾਨੂੰ ਸਲੂਟ
ਮਾਣਿਕ ਗੋਇਲ ਜੀ ਬਹੁਤ ਵਧੀਆ ਕਰ ਰਹੇ ਹੋ ਤੁਸੀਂ ਜੀ
ਮੇਰਾ ਤਾਂ ਕੱਲ੍ਹ ਦਾ ਹਾਸਾ ਹੀ ਨਹੀਂ ਰੁੱਕ ਰਿਹਾ ਨਵਰੀਤ ਵੀਰ ਦਾ ਕੱਲ੍ਹ ਵਾਲਾ ਵੀਡੀਓ ਵੇਖ ਕੇ ਜਿੱਸ ਵਿੱਚ ਨਵਰੀਤ ਵੀਰ ਵੀਡਿਓ ਦੀ ਸ਼ੁਰੂਆਤ ਵਿੱਚ ਕਹਿ ਰਿਹਾ ਹੈ "ਗੈਂਗਸਟਰ ਦਾ ਇੰਟਰਵਿਊ ਕਰਵਾਉਣ ਵਾਲੀ ਮੋਹਾਲੀ ਪੁਲਿਸ"😂😂😂😂। A BIG SALUTE TO YOUR BRAVERY NAVREET. ਵਾਹੇਗੁਰੂ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ।
ਉਂਗਲਾਂ ਦੇ ਪੋਟਿਆਂ ਤੇ ਗਿਣੇ ਜਾ ਸਕਦੇ ਨੇ ਇਹ ਲੋਕ ਜਿਹੜੇ ਪੰਜਾਬ ਤੇ ਪੰਜਾਬੀਅਤ ਦਾ ਭਲਾ ਚਾਹੁੰਦੇ ਨੇ, ਮਾਲੀ ਸਾਹਬ, ਮਾਣਿਕ ਗੋਇਲ, ਹਮੀਰ ਸਿੰਘ,ਡਾਕਟਰ ਪਿਆਰੇ ਲਾਲ ਗਰਗ, ਪਰਵਿੰਦਰ ਸਿੰਘ ਕਿੱਤਣਾ, ਐਚ ਸੀ ਅਰੋੜਾ ਆਦਿ, ਇਹ ਲੋਕ ਪੰਜਾਬ ਦੇ ਹੀਰੇ ਨੇ ਜਿਹੜੇ ਅਸਲੀ ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਿਭਾ ਰਹੇ ਨੇ।
ਮਾਨਿਕ ਗੋਇਲ ਤੇ ਪੱਤਰਕਾਰ ਦੋਨੋਂ ਕੰਮ ਵਧੀਆ ਕੰਮ ਕਰਦੇ ਨੇ ਪੰਜਾਬ ਲਈ
ਪੰਜਾਬੀਆਂ ਨੂੰ ਜ਼ੋਰਦਾਰ ਤਰੀਕੇ ਨਾਲ ਇਸ ਦਾ ਵਿਰੋਧ ਕਰਨਾ ਚਾਹੀਦਾ
ਅੱਜ ਕਿਸਾਨ ਯੂਨੀਅਨਾਂ ਨੂੰ ਵੀ ਮਾਲੀ ਦੇ ਹੱਕ ਵਿਚ ਅਗੇ ਆਉਣਾ ਚਾਹੀਦਾ
ਬਾਈ ਜੀ ਸਰਕਾਰ ਫੇਲ ਹੋ ਗਈ ਪਰ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ ਮਰ ਗੲਈ।ਹੈ।।।।।ਨਹੀ ਜਰਾ ਫੇਰ ਜਾਗੋ
ਪੰਜਾਬ ਦਾ ਹਿੰਦੂ ਸਿੱਖ ਭਾਈਚਾਰਾ ਕੋਈ ਨਹੀਂ ਤੋੜ ਸਕਦਾ
ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਗਿੱਦੜ ਪਿੰਡ ਵੱਲ ਭੱਜਦਾ ਹੈ ਧਨਵਾਦ ਜੀ ਵਾਹਿਗੁਰੂ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ਬੇਦੋਸ਼ੇ ਲੋਕਾਂ ਜ਼ਲੀਲ ਕਰਨ ਨਾਲ ਤੁਹਾਡੀ ਘਟਦੀ ਹੈ ਤਗਮਾ ਨਹੀਂ ਮਿਲੇਗਾ
ਬੇਹੱਦ ਨਿੰਦਣਯੋਗ ਮਾਲੀ ਸਾਹਿਬ ਨਾਲ਼ ਵਰਤਾਰਾ ਕੀਤਾ ਗਿਆ। ਗੈਂਗਸਟਰਾ ਦੀਆ ਤਾਂ ਇਹ ਇੰਟਰਵਿਊ ਕਰਾਉਂਦੇ ਨੇ ਜੇਹਲਵਿਚੋ । ਜੈਨ ਤਾਂ ਲੁਟੇਰਾ ਹੈ ਜੀ ਪੰਜਾਬ ਵਿਚ ਇਕ ਲਖ ਹਿੰਦੂ ਨੇ ਉਹਨਾਂ ਨੂੰ ਦੀ ਭਾਵਨਾਵਾਂ ਤਾ ਹਰਟ ਨਹੀਂ ਹੋਈ ਇਸ ਜੈਨ ਜੋ ਸਨਾਤਨੀ ਹਿੰਦੂ ਵੀਨਹੀ ਜੈਐਨੀ। ਹੈਇਹਦੀ ਭਾਵਨਾ ਕਿਵੇਂ ਪਸਤ ਹੋਗੁ
ਇਕ ਲੱਖ ਹਿੰਦੂ ਨਹੀਂ ਨੇ ਪੰਜਾਬ ਵਿੱਚ , 1 ਕਰੋੜ ਹਿੰਦੂ ਨੇ ਪੰਜਾਬ ਵਿੱਚ ।
ਇਕੋ ਭਾਵਨਾ ਭਟਕੀ ਹੈ 😊 ਉਹ ਵੀ ਰਾਜਨੀਤਿਕ ,👍👍👍👍👍
Goyal Manak ji proud of you. You are true Punjabi
Bhut khoob manik ji
ਵਿਰੋਧੀ ਧਿਰ ਕਾਂਗਰਸ ਕਿਤੇ ਵੀ ਲੋਕਾਂ ਨਾਲ ਖੜ੍ਹੀ ਨਹੀਂ ਦਿੱਖ ਰਹੀ। ਲੋਕਾਂ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਰਿਹਾ। ਡੈਮੋਕ੍ਰੇਸੀ ਦੇ ਵਿੱਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ।
ਉਹ ਕਿਹੜੀ ਹੈ ਅੱਜ ਪੰਜਾਬ ਚ?
High court must take so moto action sir
ਨਵਰੀਤ ਜੀ ਸਹੀ ਹੈ ਪਰ ਪੰਜਾਬ ਦੇ ਸਾਰੇ ਲੀਡਰ ਕੰਜਰ ਚੁੱਪ ਕਿਉ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ
ਜੇਕਰ ਲੋਕਾਂ ਨੇ ਸਿਆਣਪ ਤੋਂ ਕੰਮ ਲਿਆ ਹੁੰਦਾ ਤੇ 92 ਦੀ ਜਗ੍ਹਾ 70-72 ਦਿੱਤੇ ਹੁੰਦੇ ਤਾਂ ਅਜਿਹੇ ਵਰਤਾਰੇ ਨਹੀਂ ਹੋਣੇ ਸੀ
ਜੇ ਲੋਕ ਸਿਆਣੇ ਹੁੰਦੇ ਤਾਂ ਇਹ ਭੰਡ ਪਾਰਟੀ ਪੰਜਾਬ ਚ ਆਉਂਦੀ ਹੀ ਨਹੀਂ ਸੀ ਅਤੇ ਪੰਜਾਬ ਵਰਗੇ ਸੂਬੇ ਦਾ ਇਕ ਬੇਕਾਰ ਸ਼ਰਾਬੀ ਅਤੇ ਨਿੱਕੰਮਾਂ ਬੰਦਾ ਮੁੱਖੀ ਕਦੇ ਨਾ ਬਣ ਸਕਦਾ... ਲੋਕਾਂ ਨੇ ਫ੍ਰੀ ਬਿਜਲੀ 1000 ਰੁਪਏ ਦੇ ਚੱਕਰ ਚ ਸੋਚਿਆ ਹੀ ਨਹੀਂ ਕਿ ਜੋ ਆਪਣੇ ਬੱਚੇ ਅਪਣਾ ਪਰਿਵਾਰ ਨਹੀਂ ਸਾਂਭ ਸਕਿਆ ਉਹ ਪੰਜਾਬ ਕਿਵੇਂ ਸਾਂਭ ਲਾਵੇਗਾ
ਰੇਪ ਆਲੇ ਤੋ ਖੁੱਲ੍ਹੇ ਫਿਰ ਰੇ ਆਂ ❤
ਉਏ ਲੋਕੋ ਜਾਗੋ ਜਾਗੋ ਭੰਡ ਕੰਜਰ ਡਰਾਮੇ ਕਰਦਾ ਫਿਰਦਾ
Punjab vich insaniyat aje jyundi hai waheguru veer nu chrdikla vch rakhe
ਏਨੇ ਹੋਸ਼ੇ ਹੱਥ ਕੰਡੇ ਵਰਤ ਰਹੀ ਏ ਲੱਗਦਾ ਸਰਕਾਰ ਨੂੰ ਕੁਛ ਪਤਾ ਹੀ ਨਹੀ ਲੱਗ ਰਿਹਾ ।
Manak Goyal is a Best Person...
Bhaut wsdea manik bhai ty Ravneet bhai bahut wadea interwew
Very nice man, speaking truth ❤
ਇਹ ਤਾਂ ਉੱਡਦਾ ਤੀਰ ਆਪਣੀ.....ਵਿੱਚ ਲੈ ਲਿਆ ਸਰਕਾਰ ਨੇਂ ਮਾਲੀ ਸਾਬ ਨੂੰ ਨਾਜਾਯਜ਼ ਹੱਥ ਪਾ ਕੇ, ਹੁੱਣ ਮਾਲੀ ਸਾਬ ਪੂਰਾ ਚਾਰਜ ਹੌ ਕੇ ਬਾਹਰ ਆਉਣਗੇ ਅਤੇ ਆ ਕੇ ਹੁੱਣ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤਾਂ ਦੀ ਵੀ ਪੋਲ ਖੋਲਣਗੇ 😂😂
1 Amritpal singh
2 Bhana sidhu
3 p reporter Taggar
4 MaaLi saab
Good job u stand with right person
ਜਿਉਦੇ ਰਹੋ ਵੀਰੇ
ਗੋਇਲ ਜੀ ਹੱਕ ਅਤੇ ਸੱਚ ਦੀ ਗੱਲ ਕਰਦੇ ਜਾਗਦੀ ਜਮੀਰ ਵਾਲਾ ਬੰਦਾ ਮਾਣਿਕ ਬਾਈ
ਬੱਲੇ ਵੀਰੇ
Malli.sahib.is.great
Manak betta you are very intelligent and your talks are very informative.
Eh dukh ah bhand nu hunda worsh cm
Very good ji
Great 👍
AAP has done great service to people of Punjab. From decades successive govt did there best to divid the people on religious lines. For the first time this graceful act of AAP has united various religions for good of Punjab and nation.
Good 👍
Waheguru mehar kero ga
Goyal ji right
Can someone please share link of interview which became base for Mali Saab's arrest
ਬਾਕਿਆ ਹੀ ਮਾਣਕ ਹੈ।
Good reporting 🎉
👍
Veeri good
Sare Miley hoi Ney ek galh day magar lag Gaye wah wah UA-cam channel Walo wah 😅😅😅😅😅😅
Court vich laike jao police valiyan nu ehna nu pta lage
Punjab da asali rakha goel
*ਸ. ਮਾਲਵਿੰਦਰ ਸਿੰਘ ਮਾਲੀ ਲੋਕ ਹਿਤ ਵਿੱਚ ਬੋਲਣ ਵਾਲੇ, ਬੇਬਾਕ ਬੁਲਾਰੇ ਹਨ* ……
ਤਾਨਾਸ਼ਾਹ ਕੇਜਰੀਵਾਲ ਅਤੇ ਮੁ ਮੰ ਭਗਵੰਤ ਮਾਨ ਨੇ ਮਾਲੀ ਦੀ ਗ੍ਰਿਫਤਾਰੀ ਰਾਹੀਂ ਆਪਣੀ ਨਾ-ਕਾਬਲੀਅਤ-ਬੌਖਲਾਹਟ ਫਿਰ ਜਾਹਿਰ ਕੀਤੀ ਹੈ, ਲੋਕ ਜਾਗਰੂਕ ਹੋਣ !
ਗੋਇਲ ਜੀ ਜਿਹੜਾ ਪੁਲਿਸ ਵਾਲਾ ਬੋਲਦਾ ਕਿਦਾ ਸੀ ਮਾਲੀ ਜੀ ਨੇ ਓਸ ਨੂੰ ਬੈਠਣ ਲਈ ਕਿਹਾ ਓਹ ਅਗੋ ਬੋਲਦਾ ਕਿਦਾ ਸੀ
ਪੁੱਠਾ ਪੰਗਾ ਪੈਗਿਆ ਭਗਤੋ
One drug dealer kills 500 people in his lifetime 😢😢😢
BHRA SIAASI KUME BHUGWANT DA HSI JA FER SPEAKR DA ESS AAD.I NOO AISE DE KEFIR DURJ KURVAEE JAIN OUPER PURCHA HONA CHAHIDA HAI JISNE B DAMAHOL KHRAB KURNDEE KOSHISH KITEE RSDHALIWALL ❤
ਪੁਲਿਸ ਵਾਲੇ ਡਿਸਮਿਸ ਕਰੋ ਫਿਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂
AAH HUNDA SCHA PUNJABI HINDU.
BHUT WADIYA ROLE ADA KITA HINDU SANGHATA NE.
PUNJABIO KATHE HO JO .
JAAT PAAT DE MSLE SHAD KE PUNJAB DE SIDE TE KHARE HO JO.
ਪੁਲਿਸ ਬਦਮਾਸ਼ੀ ਕਰਨ ਲਗ ਗਈ ਹੈ
ਭੰਡ ਨੂੰ ਪੁੱਛੋ ਤੇਰਾ ਨਕਲਾਂ ਕਰਨੀਆਂ ਤੇ ਝੂਠੇ ਕੇਸ ਦਰਜ ਕਰਨ ਤੋਂ ਇਲਾਵਾ ਕੋਈ ਹੋਰ ਵੀ ਕੰਮ ਹੈ , ਤੂੰ ਅਪਣੀ ਬੇੜੀ ਆਪ ਡੋਬ ਰਿਹਾ ਹੈਂ ।
BhagwantMannVery2JallanRakhda
Swad ta Hun ta a sare Jane ral mil k Hun tunn k rakh deo poliçe waleya nu ehna nu akal a jawe kida kise nu caki da a eda eh b bhut Jada e akkad de a police wale b
ਬੰਦਾ ਸੱਚ ਬੋਲ ਰਿਹਾ ਇਹਦਾ ਸਾਥ ਦਿਓ
ਭਗਵੰਤ ਮਾਨ ਸਰਕਾਰ ਤੋਂ ਉਮੀਦ ਨਹੀਂ ਸੀ ਜੋ ਕਰ ਰਿਹਾ ਹੈ ਬਹੁਤ ਹੀ ਘਿਨਾਉਣੀ ਹਰਕਤ ਕੀਤੀ
Eh sara kug bjp nal ral k Punjab da beda grk kr reha na
J Hindu sikh ekta kar lye ta kise de himmt nhi panhi juthe case paun de
Akhar chenal vala kada tanda area ch sangat singh gilzian na non Congress ta bhut f.i.r kitya fake o ajj ve court ch tura firda aa kada us bara gal nahi karni kyu ki o congress ch aa
Ena nu 2 number da asla nhi dikh da jo bjp state cho area
Gandi politics doesn't want peace in Panjab.
Now comrade sharabi wants to disturb peace between Sikhs and Hinfus .
Panjabi hindus must condemn it
Bolna Sikh lavo
ਗੋਇਲ ਸਾਬ ਝਾੜੂ ਚੱਕਾ ਦੀਆਂ ਪੂਛਾਂ ਚੱਕਾ ਰੱਖੀਆਂ ਨੇਂ 😅
Cheta bech bech pocha party ne panjab nu khatam krn lagea
Jo hindua de gau katlakhane khole ne sabrd aagrbal bargea ne 6 buchd khane ne bhart vich odo kiu ni ehna dia dharmik bhavnama jagdia
Y ji sach akha cm srabi Chawal e