TEPA THEEK KARN BALE NHI MAHDE EH ZEHDE JUDICIARY CH 98%BRAHMAN BETHE HN SURKANT TE CHANDERCHUR WARGE ZINNI SZA DENI H OH BRIDGEBHUSHAN TE RAM RAHIM N BEL DE RHE HN.ZE MALI BRGA KOI AWAZ UTHANDA H TO USNU JAIL😮😮
Bai ji plzzzzz pehla add wala time funfuoooooonkrkrkr time khrab na krya kryo ji agr thodi gll kise ne sun, ni h ta unnj hi sunny ga ji fir eh pehla fufu te time qyo kharab krde ho ?????????
Is app mantri diya mantri banan to phahila dosta ristaydara di property tay account check karro sabb kuch saph hojuga ih ldh vich advocate se tay habra road tay rahinda see
Trailor nu jyada lamba khicha and background bich phoke fire is very irritating and boring ,it not only makes the vedieo un necessary lengthy but compel many viewers toskip the vedieo . Intospect ..
Harjot Bains nu fdhya jawe Bhagwat Maan sahi ha but ehda matri corrupt ha sare ...ane paisa eh mar k nal lea k Jan gya upper ehna di gal hoyi pyi h rabb nl ...lutt k kha gy punjab nu Mada lok
अभय शर्मा सरकार कंजर क्यों अपने मंत्रियों पर कार्रवाई करेगी यह बताओ आप मुझे आप रिपोर्टर हो इतनी समझ भी नहीं है आप में या फिर कंजरो संडे अमली के वक्त हो मुख्यमंत्री के वक्त हो कंजरो
Je akal ne tan na gal kar 😂😂 , ja pher mentally samajhan ch problem hai , 100 crore foreign de lokan da khada 2 number ch scam karke police ehna tak pohch gyi par dhidal mantri ji vte ohna de UP wali gharwali ne police nu agge karwai karan ton rok ditta kyunke eh paise ohna de kol he janda c 😂😂
Ajehia calls aundia sanu Canada ch k tax rehnda file krn lye and lye var aundia aa k apa thuade bill pay kr dinde aa tu c sanu 10% deo bus rest money company will pay , This Scam is True as these type’s of calls come regularly.
mantri de asteefa den nal sarkar ta ni dig di.. fer ki hoju sarkar di marji a investigation di krni a ja nahi .. asteefa dena ja nahi eh evy faltu da mudda banya hoya.. mudda hona chahida investigation bus
Bahut mushkil nal aana nu kursci miley kivey chadan.ips nu line hajier karna chieda mantri nu resign karna chieda .ah kewal lokka diya akkha wich ghata pouna.Aman inspector nu ah dossi bannoun gey.ah nazar aa riha.kush tha wich hai tha ush inspector ney rusk liya.c.m Anna hai SiT kush nahi honns
Ithe loka nu roti khan nu mushkil nal mildi ah eh vehle mantri crora rup. Jama kari jande ah kum koi kise da karde nai paise paise paise bss dai jao ina nu .
Govt is useless...ode krke prog balwinder kaur ne sucide kita...os case nu rfa dfa krta....... education minister nu jail bhejna chahida... AAP de zayada tr mantri corrupt e aa....
ਇਹੀ ਪੰਜਾਬ ਦਾ ਦੁਖਾਂਤ ਹੈ ਜਿਹੜੇ ਟੇਪਾਂ ਠੀਕ ਕਰਦੇ ਸੀ ਮੋਬਾਇਲ ਰਿਪੇਅਰ ਕਰਦੇ ਸੀ ਓਹ ਅੱਜ ਮਹਿਲ ਪਾਈ ਜਾ ਰਹੇ ਆ !!! ਏਸ ਮੁਲਕ ਦਾ ਕੁਸ਼ ਨੀ ਹੋ ਸਕਦਾ 🙏🙏
TEPA THEEK KARN BALE NHI MAHDE EH ZEHDE JUDICIARY CH 98%BRAHMAN BETHE HN SURKANT TE CHANDERCHUR WARGE ZINNI SZA DENI H OH BRIDGEBHUSHAN TE RAM RAHIM N BEL DE RHE HN.ZE MALI BRGA KOI AWAZ UTHANDA H TO USNU JAIL😮😮
ਵੱਖਰਾ ਈ ਸਿਰਜ ਰਹੇ ਆ ਬਾਈ ਜੀ ਭੁੱਖੇ ਸਕੂਟਰਾਂ ਤੇ ਘੁੰਮਣ ਵਾਲੇ ਹੁਣ ਪੰਜਾਬ ਲੁੱਟ ਕੇ ਅਰਬਾਂ ਪਤੀ ਬਣ ਰਹੇ ਹਨ
ਕੱਟਰਰਰਰਰਰਰਰਰ ਇਮਾਨਦਾਰ, ਨੰਗ ਪੈਸਾ ਕੱਠਾ ਕਰਣ ਲੱਗੇ ਪੰਜਾਬ ਨੂੰ ਮੂਰਖ ਬਣਾ। ਹਰ ਇਕ ਮੋਕਾ ਭਾਲਦਾ ਲੁੱਟ ਕਰ ਵਿਦੇਸ਼ ਚ ਇੰਵੈਸਟ ਕਰਣ ਨੂੰ।
ਜਿਹਨੇ ਆਈਪੀਐਸ ਨੇ ਸ਼ਿਕਾਇਤ ਦਰਜ ਕੀਤੀ ਹੈ ਪੰਜਾਬ ਸਰਕਾਰ ਨੇ ਉਹਨੂੰ ਹੀ ਅੰਦਰ ਦੇ ਦੇਣਾ ਹੈ
"ਕੋਈ ਨੀ ਲੁੱਟ ਲੈਣ ਦੋ, 3 ਕੁ ਸਾਲ ਰਹਿ ਗਏ ਲੁੱਟਣ ਦੇ। ਵੈਸੇ ਵੀ ਪੰਜਾਬ ਨੂੰ ਅੱਜ ਤੱਕ ਲੁੱਟਿਆ ਹੀ ਗਿਆ ਹੈ।
ਪੰਜਾਬ ਨੂੰ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰੂਆਂ ਦੀ ਕਿਰਪਾ ਨਾਲ ਵੱਸਦਾ ਹੈ।" 🙏🙏🙏🙏
Let
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
Good job Manik goyal
ਆਪਣਿਆਂ ਲਈ ਕਨੂੰਨ ਹੋਰ ਐਂ ਦੁਸਰਿਆਂ ਲਈ ਕਨੂੰਨ ਹੋਰ ਐਂ ਇਮਾਨਦਾਰੀ ਏਨਾ ਜੰਗਾਲ ਲੱਗ ਗਿਆ
ਜਾਂਚ ਸੁਪਰੀਮ ਕੋਰਟ ਤੋ ਕਰਵਾਉਣੀ ਚਾਹੀ ਦੀ ਹੈ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ
ਭੁੱਖੇ ਨੰਗੇ ਲੋਕਾਂ ਨੇ ਪੰਜਾਬ ਲੁੱਟਣਾ ਹੈ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਆਮ ਆਦਮੀ ਪਾਰਟੀ ਵੀ ਪੁਠੇ ਰਾਹ ਪੈ ਗਈ ਹੈ
ਆਮ ਆਦਮੀ ਪਾਰਟੀ ਨੂੰ ਇਸ ਦੇ ਮੰਤਰੀ ਅਤੇ ਵਿਧਾਇਕ ਹੀ ਬਦਨਾਮ ਕਰ ਰਹੇ ਹਨ 😢😢😢😢😢
Martri hi Sarkar hunde hai .... Aam khaan wali party hai .... Eh log ta badala nalo vi corrupt ne ....
Paji party he crupat a
😅
CM ਸਾਬ ਦਾ ਤਾ ਿੲਹੀ ਕਹਿਣਾ ਹੋਵੇਗ਼ਾ
ਨਾ ਬੁਰਾ ਦੇਖ਼ੋ
ਨਾ ਬੁਰਾ ਸੁਣੋ
ਨਾ ਬੁਰਾ ਬਾਰੇ ਬੋਲੋ
ਅਪਣੇ ਬੰਦਿਅਾ ਬਾਰੇ
ਲੋਟੋ ਲੀਡਰ ਪਾਖੰਡੀ ਬਾਬਿਆਂ ਨੇ ਪੰਜਾਬ ਖਾ ਲਿਆ
ਮਾਨਕ ਵੀਰ ਕੱਚੇ ਚਿੱਠੇ ਖੋਲੀ ਚਲ ਡਰੀ ਨਾ ਤੇਰੇ ਨਾਲ ਹਾ
Both of you guys are so awesome. God bless you guys. ਤੁਹਾਡਾਂ ਨਾਮ ਇੱਕ ਦਿਨ ਅੱਗ ਬੁਝਾਉਣ ਵਾਲਿਆਂ ਚ ਗਿਣਿਆ ਜਾਓ
ਬਾਈ ਸਲੂਟ ਆ ਤਹਾਨੂੰ ਤੁਸੀਂ ਬੇਬਾਕ ਹੋ ਕੇ ਇੰਟਰਵਿਊ ਦਿੱਤੀ... ਪਰ ਇਹ ਦੱਲੇ ਤੁਹਾਡਾ ਨੁਕਸਾਨ ਕਰ ਸਕਦੇ
ਵੀਰ ਜੀ ਇਹ ਕੱਟੜ ਇਮਾਨਦਾਰ ਪਾਰਟੀ ਦੀ ਕੱਟੜਤਾ ਨੂੰ ਪੰਜਾਬ ਦੇ ਲੋਕ ਦੋ ਪੀੜ੍ਹੀਆਂ ਤਾਂ ਪੱਕਾ ਯਾਦ ਰੱਖਣਗੇ ਇਹ ਤਾਂ ਪੱਕੀ ਗਰੰਟੀ ਹੈ ਰੰਗਲੇ ਪੰਜਾਬ ਦੀਆਂ ਯਾਦਾਂ ਪੱਕੀਆਂ ਕਰ ਰਿਹਾ ਝਾੜੂ ਜੁਮਲਾ
Good Journalism 👍👍
ਚਾਚਾ ਦੇਵੇ ਭਤੀਜੇ ਨੂੰ ,ਭਤੀਜਾ ਦੇਵੇ ਚਾਚੇ ਨੂੰ, ਆਪੋ ਵਿੱਚ ਵੰਡੀਆਂ ਜਾਓ ਆਪੋ ਵਿੱਚ ਖਾਂਈਂ ਜਾਓ। ਅੰਨਾਂ ਮਾਰੇ ਅੰਨੀ ਨੂੰ ਘਸੁੰਨ ਵਜੇ ਥੰਮ੍ਹੀ ਨੂੰ। ਜਿੰਨੀ ਅੰਨੀ ਪੈ ਸਕੇ ਓਨੀ ਅੰਨੀ ਪਾਈਂ ਜਾਓ। ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਸਿਆਸਤਦਾਨਾਂ ਦਾ ਕੋਈ ਇਲਾਜ ਨਹੀਂ।
Verry good ji waheguru ji 🙏
ਇਸ ਮੰਤਰੀ ਤੇ ਪਹਿਲਾ ਹੀ saq ਹੈ। ਇਸ ਨੁੰ ਸਰਕਾਰ ਬਣਦੇ ਸਾਰ ਹੀ 4 ਮਹਿਕਮੇ ਦਿੱਤੇ ਸਨ ਬਾਕੀ ਸੀਨੀਅਰ mla ਨੂੰ ਖਾਲੀ ਰੱਖਿਆ ਸੀ। ਕਿਸੇ ਨੇ ਅਵਾਜ ਨਹੀਂ ਉਠਾਈ ਸੀ।
ਓਨਾ ਨੂੰ ਮਹੀਨਾ ਦਿੰਦਾ ਹੋਊ
ਬਾਈ ਜੀ ਕੋਈ ਵੀ ਵਿਅਕਤੀ ਹੋਵੇ ਜਿਹੜਾ ਇਹੋ ਜਿਹੇ ਗਲਤ ਕੰਮ ਕਰਕੇ ਪੈਸੇ ਗਲਤ ਤਰੀਕੇ ਨਾਲ ਕਮਾਇਆ ਹੈ ਜਿਨਾਂ ਵੀ ਕਮਾਇਆ ਹੈ ਉਸ ਸਾਰੇ ਪੇਸੈ ਦੀਆਂ ਬੱਤੀਆਂ ਬਣਾਂ ਕੇ ਇਹਨਾਂ ਦੇ ਬਾਕੀ ਤੁਸੀਂ ਸਮਝ ਦਾਰ ਹੋ ਇਦਾਂ ਦੇ ਵਿਆਕਤੀ ਆ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ
ਪੈਸੇ ਦਾ ਕੀ ਕਸੂਰ ਆ ਬਾਈ ਜੀ 😅😅
ਫੇਲ ਸਰਕਾਰ ਏ
Cabnet cho bhar kado j next time punjb ch Anna Mann saab
ਜੇ ਅੱਗ ਲੱਗੀ ਤਾ ਹੀ ਧੂਆ ਉਡਦਾ |
ਜਾਂਚ-ਚੋਰ ਵੀ ਆਪਣਾ ਤੇ ਸਿਪਾਹੀ ਵੀ ਆਪਣਾ ਨਤੀਜਾ ਕਲੀਨ ਚਿੱਟ ||
Bhagwant man ne punjab da beara garak kr ditta
CBI INQUIRY KARAVO
ਨਵਰੀਤ ਸਿੰਘ ਮੋਬਾਈਲ ਕਿੰਨਾ 22 ਜੀ ਚਾਹੀਦਾ ਹੈ
Email only
Manik goel is deeply research on every issue.Thanks Akhar t v. ਅ
sachian gallan dassian
ਇਹ ਮੰਤਰੀ ਕੇਜਰੀਵਾਲ ਦਾ ਬਹੁਤ ਚਹੇਤਾ ਹੈ..ਭਗਵੰਤ ਮਾਨ ਦੇ ਗਰੁੱਪ ਨੂੰ ਕਮਜ਼ੋਰ ਕਰਨ ਚ ਇਹਦਾ ਬਹੁਤ ਜ਼ੋਰ ਲੱਗਿਆ ਹੋਇਆ ਸੀ ਹੁਣ ਭਗਵੰਤ ਮਾਨ ਇਹਨੂੰ ਕਮਜ਼ੋਰ ਕਰਨ ਦਾ ਮੌਕਾ ਨਹੀ ਛੱਡੇਗਾ ਬਾਕੀ ਦੇਖੋ ਕੀ ਬਣਦਾ
Andhbhagat cm nu pta nahi e ki krda pya cm to bina pta nahi hil skda Punjab da usdi Sehmti naal hi sab kuj ho reha a cm nu defend na kr
Very shameful for people in power
Bai ji plzzzzz pehla add wala time funfuoooooonkrkrkr time khrab na krya kryo ji
agr thodi gll kise ne sun, ni h ta unnj hi sunny ga ji fir eh pehla fufu te time qyo kharab krde ho ?????????
ਸੈਂਟਰ ਨੂੰ ਚਾਹੀਦਾ ED ਤੋਂ ਜਾਂਚ ਕਰਵਾਏ
ਸਾਰੇ ਲੋਟੂ ਆ
Manak Goyal is a Best Person...
ਪੰਜ ਬ 🇮🇳ਗਰੀਬਾਂ, ਕਣਕਾਂ, ਖਾਦੀ, ਗਰੀਬ, 10,ਸਕੀਮ,ਬੰਦ,ਕੀਤੀ,ਗਰੀਬ,,ਦੇ, ਪੁੱਤਰ, ਤਰਸ, ਨੌਕਰੀ ਨਹੀਂ, ਜੀ, ਮੈਂ,ਮੁੱਖ, ਮੰਤਰੀ ਮੰਡਲ ਧੂਰੀ
ਬੈਂਗਣ ਪਟ ਹੋਊਗਾ ਥੋਡੇ ਸਾਹਮਣੇ ਆ
ਬਾਈ intro ਜਿਆਦਾ ਲੰਬੀ ਹੁੰਦੀ ਆ ਛੋਟੀ ਕਰੋ ਇੰਟਰੋ
You are right brother
Concerned Minister should be examined by CBI inquiry only
CBI enquiry honi chaidi
Sit. Ik. Washing. Machhine. Hai. Jis. Vich. Washing. Karke. Mantry. Te. Ips. Nu. Dho. Ke. Saf. Kita. Javega. Te. Insp. Te. Gund. Paya. Javega
SIT da matlab ,kuj nhi hona
Is app mantri diya mantri banan to phahila dosta ristaydara di property tay account check karro sabb kuch saph hojuga ih ldh vich advocate se tay habra road tay rahinda see
Corrupt Minister & his Wife should not be spared.Action hona jaroori aa
I know ADG vc Neerja she is bold and honest officer
How you know,she is honest
Yes we always got fraud calls regarding…shame on
ਗਵਰਨਰ ਐਕਸਨ ਕਰੇ
Your journalism ❤🫡
ਹਰਜੋਤ ਬੈਂਸ ਗੰਭੀਰ ਪੁਰ ਪਿੰਡ ਦਾ ਹੈ । ਓ ਪਿੰਡ nagal te anandpur sahib road te 2 km pishe hatje hai। Te main road te professor ne dharna leya hoyeq
Ehe chor harjot anandpur da mla hai dsi o veer
@@vickyvickt1477 hn veer
@@Preet_Preet37 thnx ji 🙏🏻
Punjab vich aap party sarkar fail he . CM ko astifa dena chahie.
ਬੱਗੂਗੋਸ਼ਾ ਮੰਤਰੀ ਬੈਂਸ ਅਤੇ ਉਸਦੀ ਪਤਨੀ ਜੋਤੀ ਯਾਦਵ ਨੂੰ ਇਕ ਪਾਸੇ ਹੋ ਕੇ ਜਾਂਚ ਹੋਣ ਦੇਣੀ ਚਾਹੀਦੀ ਹੈ....ਇਹ ਦੋਵੇਂ ਪਤੀ-ਪਤਨੀ ਚੋਰ ਨੇ ਇਹਨਾਂ ਨੇ ਪੰਜਾਬ ਦਾ ਡੇਢ ਲੱਖ ਕਰੋੜ ਰੁਪਏ ਦੀ ਲੁੱਟ ਕੀਤੀ ਹੈ...ਜਿਹੜਾ ਪੰਜਾਬ 1966 ਤੋਂ 2022 ਤੱਕ 2.50 ਲੱਖ ਕਰੋੜ ਦਾ ਕਰਜ਼ਾਈ ਸੀ ਉਹੀ ਪੰਜਾਬ ਸਿਰਫ 3 ਸਾਲ ਚ 4 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੋ ਗਿਆ...ਮਤਲਬ 3 ਸਾਲ ਚ 1.50 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਹੋ ਗਿਆ ਹੈ ਜੋ ਇਹ ਸਾਰੇ ਭੰਡ ਪਾਰਟੀ ਦੇ ਦਿੱਲੀ ਪੰਜਾਬ ਦੇ ਨੇਤਾ ਖਾ ਚੁੱਕੇ ਨੇ. 😢
Trailor nu jyada lamba khicha and background bich phoke fire is very irritating and boring ,it not only makes the vedieo un necessary lengthy but compel many viewers toskip the vedieo . Intospect ..
3saal Vich punjab da berra gark karta AAP party di sarkar ne. Nasha,ghaple, Murder, chori bahut burra hall he punjab Ka.
ਬਾਈ ਜੀ ਹਰਜੋਤ ਬੈਂਸ envolve hai ਇਸ ਕੰਮ ਚ
ਕੱਟੜ ਖੱਚ
ਕੁਝ ਨਹੀਂ ਹੋਣਾ ਇਸ ਜਾਂਚ ਵਿੱਚ
Saa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏
Bhagwant bjao punjab bchao
Ssa je Eh inspector per Karwae howa ge je.
ਇਹ ਮਾਨਿਕ goyal ਆਪ ਪਾਰਟੀ ਚ ਨੀ ਸੀ
ਏਹ ਸਭ ਕੁਝ ਕਲੀਅਰ ਕਰਨਾ ਹੀ ਨਹੀਂ ਚੋਂਦੇ ਸਾਰੇ ਦਬਾ ਕੇ ਰਾਜ ਕਰ ਰਹੇ ਹਨ, ਅਸਲ ਕਾਰਵਾਈ ਕਰਨੀ ਚਾਹੀਦੀ ਹੈ ਦੋਸ਼ੀ ਬਚਾ ਸਕਦੇ ਹਨ ਕਿਉਂਕਿ ਇਨ੍ਹਾਂ ਕੁੱਝ ਵੀ ਨਹੀਂ ਕਰਨਾ,, ਲਾਲਚੀ
ਲੇਡੀਜਪੁਲਿਸਇੰਨਸਪੈਕਟਰਨੂੰਚਾਹੀਦਾਸੀਇਕਸਿਕਾਇਤਮੁਖ਼ਮੰਤਰੀਅਤੇਉਚਅਧਿਕਾਰੀਆਂਨੂੰਪਾਓਣੀਆਂਚਾਹੀਦੀਸੀਬਾਅਦਕੁਝਚਿਰਬਾਅਦਸੀਆਰਪੀਸੀਦੀਦਰਖ਼ਾਸਤਕੋਰਟਪਾਾਉਣੀਚਾਹੀਦੀਸੀਜੇਸੱਚਹੁੰਦਾਤਾਦੋਸੀਫ਼ਸਜਾਣੇੇਸੀਜੇਸਿਕਾਇਤਝੂਠੀਸਾਬਿਤਹੋਗਈਖੁਦਫ਼ਸਜਾਣਾਸੀ
Harjot Bains nu fdhya jawe Bhagwat Maan sahi ha but ehda matri corrupt ha sare ...ane paisa eh mar k nal lea k Jan gya upper ehna di gal hoyi pyi h rabb nl ...lutt k kha gy punjab nu Mada lok
Amb da sahi ohnu sala nu apni kursi da paya australia ta America showrooms awa he nahi kulde
ਕੱਟੜ ਅਕਾਲੀ ਦਲ ਦਾ ਚੈਨਲ ਤੇ ਪੱਤਰਕਾਰ
Yy ji ਮਾਝੇ ਵਾਲੇ ਮੰਤਰੀ sb paise bna rhe a,, majhe de school ch ja k dekho kina ਘਪਲਾ ਹੁੰਦਾ
Rajbhawan nu tan 22 nayi wala khet lagda😂❤
ਸਿਰਫ ਏਹੀ ਨਹੀ ਜਿੰਨੇ ਵੀ ਘੁਟਾਲੇ ਅਕਾਲੀ ਕਾਂਗਰਸ ਸਰਕਾਰਾਂ ਤੋਂ ਲੈਕੇ ਹੁਣ ਤੱਕ ਜਿੰਨੇ ਵੀ ਘਪਲੇ ਹੋਏ ਹਨ ਉਨ੍ਹਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਬਿਨਾਂ ਕਿਸੇ ਦੇਰੀ ਤੋਂ ED CBI ਨੂੰ ਸਾਰੇ ਕੇਸ ਦੇ ਦੇਣੇ ਚਾਹੀਦੇ ਹਨ।
ਡਾਕੂ ਝਾੜੂ ਪਾਰਟੀ
ਜਿਹੜੇ ਲੋਕ ਮਾਈਕ ਫੜ ਫੜ ਅਆਮ ਪਾਰਟੀ ਨੂ ਬਦਨਾਮ ਕਰਨ ਉਤੇ ਲਗੇ ਰਹਿੰਦੇ ਆ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਇਕ ਨੇ ਕੁਮੈਟ ਕਰਿਆ ਕਹਿ ਰਿਹਾ ਮਹਿਲ ਪਾਣੀ ਜਾਦੇ ਆ ਕੋਠੀਆਂ ਪਾਈ ਜਾਦੇ ਆ ਇਕ ਦਾ ਵੀ ਸਬੂਤ ਦੇਵੇ ਜਿਹੜੀ ਨਜਾਇਜ ਆ ਕਿਥੇ ਬਣ ਰਹੀ ਆ ਪੂਰਾ ਅਡਿਰਿਸ ਜਨਤਾ ਨੂ ਦਸੋ ਪਿੰਡ ਜਿਲਾ ਕਿਥੇ ਆ ਨਹੀ ਅਗੇ ਵਾਸਤੇ ਇਹੋ ਜਿਹੇ ਕੂਮੈਟ ਮਤ ਕਰਨਾ ਕਾਂਗਰਸ ਨੂ ਚੰਗਾ ਕਹਿੰਦੇ ਹੋ ਤੁਸੀ ਸੁਣੋ ਤੀਹ ਸਾਲ ਰਾਜ ਕਰਿਆ ਕੋਲਾ ਮੁਲ ਲਿਆ ਕਮਿਸ਼ਨ ਖਾਦਾ ਕੋਲਾ ਖਾਣ ਕਿਊ ਨਹੀ ਚਲਾਈ ਭਗਵੰਤ ਮਾਨ ਨੇ ਪਹਿਲੇ ਹੀ ਸਾਲ ਕੋਲਾ ਖਾਣ ਕਿਊ ਚਲਾ ਦਿਤੀ ਲੁਟਣ ਵਾਲੇ ਕੌਣ ਹੋਏ ਹੋਰ ਸੁਣ ਇਕ ਰੁਪਏ ਦਾ ਇਕ ਡਾਲਰ ਮਿਲਦਾ ਸੀ ਸਾਈਦ ਤੁਹਾਨੂ ਪਤਾ ਨਾ ਹੋਵੇ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਐਨਾ ਨਿਘਾਰ ਲਿਅਆਦਾ ਰੁਪਏ ਵਿੱਚ 60 ਰੁਪਏ ਦਾ ਇਕ ਡਾਲਰ ਮਿਲਣ ਲਾਤਾ ਸੌ ਪਰਸਿਟ ਸਚਾਈ ਆ ਪੁਰਾਣੇ ਬੰਦਿਆ ਤੋ ਹੋਰ ਸੁਣੋ ਘਰ-ਘਰ ਨੌਕਰੀਆ ਦੇਣਾ ਕਹਿ ਕੇ ਕੈਪਟਨ ਜੀ ਦੀ ਸਰਕਾਰ ਬਣਾਈ ੲਇਕ ਵੀ ਨੌਕਰੀ ਨਹੀ ਦਿਤੀ ਕਿਸੇ ਨੂ ਹੋਰ ਸੁਣ ਸਹੀਦ ਪਰਿਵਾਰ ਦੇ ਘਰ ਸਿਲਾਈ ਮਸ਼ੀਨ ਦਿਦੀਆ ਸੀ ਪਹਿਲੀਆ ਸਰਕਾਰਾ ਭਗਵੰਤ ਮਾਨ ਨੇ ਹੁਣ ਰਾਸੀ ਇਕ ਕਰੋੜ ਰੁਪਏ ਕਰਤੀ ਸਹੀਦ ਪਰਿਵਾਰ ਨੁ ਮਿਲਣ ਲੱਗ ਪਈ ਹੋਰ ਸੁਣ ਕਾਂਗਰਸ ਹੁਣ ਪਾਰਲੀਮੈਂਟ ਚੌਣਾ ਇਹ ਕਹਿ ਕੇ ਜਿਤੀ ਆ ਘਰ-ਘਰ ਗਰੀਬ ਬੀਬੀਆ ਨੂ ਲਖ ਲਖ ਰੁਪਏ ਦਿਆਗੇ ਬੀਬੀਆ ਲਾਲਚ ਵਿੱਚ ਅਆ ਗਈਆ ਵੋਟਾ ਪਾ ਬੈਠੀਆਂ ਹੋਰ ਸੁਣ ਕਾਂਗਰਸ ਸਰਕਾਰ ਵੇਲੇ ਬਿਜਲੀ ਬਿੱਲ ਛੇ। ਛੇ ਹਜ਼ਾਰ ਰੁਪਏ ਅਆੳਊਦਾ ਸੀ ਜਿਹੜਾ ਹੁਣ ਭਗਵੰਤ ਮਾਨ ਨੇ ਬਿਲ ਆਊਣੋ ਹਟਾਏ ਆ ਰਿਸਵਤ ਖੋਰੀ ਘਟ ਹੋਈ ਗਿਆਰਾ ਟੋਲ ਪਲਾਜੇ ਬੰਦ ਕਰੇ ਪਹਿਲੀਆ ਸਰਕਾਰਾ ਪੈਸੇ ਲੈ ਕੇ ਮਿਆਦ ਵਧਾ ਦਿਦੀਆ ਸੀ ਭਗਵੰਤ ਮਾਨ ਨੇ ਬੰਦ ਕਰਤੇ ਲੋਕ ਅਐਵੇ ਭਗਵੰਤ ਮਾਨ ਨੂ ਬਦਨਾਮ ਕਰ ਰਹੈ ਆ ਪਹਿਲੀਆ ਸਰਕਾਰਾ ਨਾਲੋ ਸੌ ਗੁਣਾ ਵਧੀਆ ਭਗਵੰਤ ਮਾਨ ਜਿੰਦਾਬਾਦ ਅਸੀ ਸਰੀਅਆ ਵੋਟਾ ਭਗਵੰਤ ਮਾਨ ਨੂ ਪਾਵਾਗੇ ਬਦਨਾਮ ਕਰਨ ਵਾਲੇ ਹੰਬ ਲੈਣ ਬਦਨਾਮ ਕਰ ਕਰ ਸਚ ਸਚ ਹੀ ਰਹੈਗਾ ਸੇਅਰ ਜਰੂਰ ਕਰਿਓ ਹੋਰਾ ਨੂ ਵੀ ਪਤਾ ਲਗ ਜਾਵੇ ਕੀ ਕੀ ਹੁੰਦਾ ਰਿਹਾ ਪਹਿਲੀਆ ਸਰਕਾਰਾ ਵੇਲੇ ਪਟਵਾਰੀ ਸਰੇਆਮ ਰਿਸਵਤ ਲੈਦੇ ਸੀ ਹੁਣ ਲੇ ਕੇ ਦੇਖਣ ਰਜਿਸਟ੍ਰੇਸ਼ਨ ਦੀ ਫੀਸ ਗਰੀਬ ਲੋਕ ਤਾ ਰਗੜੇ ਜਾਦੇ ਸੀ ਰਜਿਸਟ੍ਰੇਸ਼ਨ ਕਰਵਾਉਣ ਗਏ ਭਗਵੰਤ ਮਾਨ ਸਰਕਾਰ ਬਹੁਤ ਵਧੀਆ ਹੈ ਭਗਵੰਤ ਮਾਨ ਨੂ ਕੰਮ ਕਰਨ ਦਿਓ ਲਤਾ ਨਾ ਖਿਚੀ ਜਾਇਆ ਕਰੋ
ਵਿਜੇ ਸਿੰਗਲਾ ਕੀ ਕਰਦਾ ਸੀ। ਰਤਨ ਕੋਟ ਫੱਤਾ ਕਿੱਥੇ ਰਹਿੰਦਾ ਬਾਈ ਜੀ
अभय शर्मा सरकार कंजर क्यों अपने मंत्रियों पर कार्रवाई करेगी यह बताओ आप मुझे आप रिपोर्टर हो इतनी समझ भी नहीं है आप में या फिर कंजरो संडे अमली के वक्त हो मुख्यमंत्री के वक्त हो कंजरो
SIT means sit down and do nothing Shame for Bhagwant
ਇਹ ਨਾਲ ਨੇ
Aap attacked gurdwara in 2023. Congress in 1984. Shame on people of punjab who vote for these party's
ਬਣਾ ਟੇਢੇ ਸੁਭਾਅ ਦਾ ਬਾਣੀਆ ਇਹ 😂
ਪੰਜਾਬ ਸਰਕਾਰ ਤਾ ਪੈਸੇ ਤੋ ਬਿਨਾ ਹੀ ਕੰਮ ਕਰਦੀ ਹੈ?ਮੋਦੀ ਕੋਈ ਪੈਸਾ ਨਹੀ ਦੇ ਰਿਹਾ ।ਇਹ ਮੰਤਰੀ ਕਿਥੋਂ ਖਾ ਗਏ 100ਕਰੋੜ?ਬਾਈ ਸਭ ਝੂਠ ਹੈ ਦੇਖ ਲਿੳ ?
Je akal ne tan na gal kar 😂😂 , ja pher mentally samajhan ch problem hai , 100 crore foreign de lokan da khada 2 number ch scam karke police ehna tak pohch gyi par dhidal mantri ji vte ohna de UP wali gharwali ne police nu agge karwai karan ton rok ditta kyunke eh paise ohna de kol he janda c 😂😂
Shormani akali dal is the only solution for punjab development.
ਬਾਕੀ 91 MLA ਵੀ ਲੁਟੇਰੇ ਹੀ ਨੇ। ਲੋਕੋ ਇਹਨਾ ਲੁਟੇਰਿਆ ਨੂੰ ਝਿੱਤਰ ਮਾਰ ਮਾਰ ਕੇ ਪੰਜਾਬ ਤੋ ਬਾਹਰ ਕੱਢੀਏ। ਤੇ ਪੰਜਾਬੀਓ ਆਪਾ ਸੱਭ ਨੂੰ ਉਹ ਰਾਜ ਲੈ ਕੇ ਆਈਏ ਜੋ ਮਹਾਰਾਜਾ ਰਣਜੀਤ ਸਿੰਘ ਨੇ ਬਣਿਆ ਸੀ ਖਾਲਸਾ ਰਾਜ। ਜਿਸ ਰਾਜ ਵਿਚ ਕਿਸੇ ਨਾਲ ਭੇਦ ਭਾਵ ਨਹੀ ਹੁੰਦਾ ਤੇ ਸੱਭਨੂੰ ਬਰਾਬਰ ਦਾ ਅਧਿਕਾਰ ਮਿਲੇ।
Ajehia calls aundia sanu Canada ch k tax rehnda file krn lye and lye var aundia aa k apa thuade bill pay kr dinde aa tu c sanu 10% deo bus rest money company will pay , This Scam is True as these type’s of calls come regularly.
mantri de asteefa den nal sarkar ta ni dig di.. fer ki hoju sarkar di marji a investigation di krni a ja nahi .. asteefa dena ja nahi eh evy faltu da mudda banya hoya.. mudda hona chahida investigation bus
Kade 5994 ett bharti valian de v gal kar lia karo,bhattal college lehragaga de ,Sab de gal v kar dia karo
Es minister ne education ch kuj ni kita.....
Bahut mushkil nal aana nu kursci miley kivey chadan.ips nu line hajier karna chieda mantri nu resign karna chieda
.ah kewal lokka diya akkha wich ghata pouna.Aman inspector nu ah dossi bannoun gey.ah nazar aa riha.kush tha wich hai tha ush inspector ney rusk liya.c.m Anna hai SiT kush nahi honns
16 min di video vich pehle 3 minute di casting hi dikha ditti... Waste of 20 percent total video time... for viewrs
Wa ree teri maya. Kaya hoga mere punjab ka
Akali Congress tu jaida bura hal krn gae Punjab de lokk App da
Sade loka nu apne gar chahe aata na hove soch mantriyon di rehdi aa khas pocha party
Ithe loka nu roti khan nu mushkil nal mildi ah eh vehle mantri crora rup. Jama kari jande ah kum koi kise da karde nai paise paise paise bss dai jao ina nu .
O din to koi v shinj attend nhi kr rahe Harjot ghapl 100
Akhar v money bhalda ha
Govt is useless...ode krke prog balwinder kaur ne sucide kita...os case nu rfa dfa krta....... education minister nu jail bhejna chahida... AAP de zayada tr mantri corrupt e aa....
8B Mohali vich chalde fake Tech Support
ਬੇਈਮਾਨ ਸਰਕਾਰ
Means...Majithia bekasoor aa..
SIT kidan kar sakdi aa insaf
ED nu karbai. Karni chadi a. Ji
Kujh nhi hona
AAP vale sare chor aa.