@@BikramjitSingh-q3ibai ji ehna nu comment karn da milda kujh... Roab dekhlo ajj v Sukhbir da...vichare kol bhavein 2 MLA reh gye but Jhanda Amli krda Hale v Badal Badal aa...bai ji keraan aa lainde sarkar jhotte di....pta laa diange kalle kalle nu....panchayat lai ke v fer chheti o aunde aa bhedaan aale...😂....
Ssskl Navreet veer g koi b party Changi nhi tusi dekh Rhe ho pa😢njab da Hal kina Chita kineya luta Khoha bura Hal sade veer bahar ja rhe n waheguru maher kare mare Sone punjab tee ASI sarya. N party da flag fdya bha oh mera Rbaa,,,,,,
ਆਮ ਪਾਰਟੀ ਨੇ ਗਰੀਬਾਂ ਦਾ ਕੁਝ ਨਹੀਂ ਕੀਤਾ ਇਕੱਲੇ ਘਪਲੇ ਕਰਨ ਤੇ ਹੋਈ ਆ ਐਵੇਂ ਤਾਂ ਕੋਈ ਦੋਸ਼ ਲਾਉਂਦਾ ਨਹੀਂ ਕੋਈ ਸੱਚਾਈ ਹੁੰਦੀ ਹੈ ਫਿਰ ਦੋਸ਼ ਲੱਗਦਾ
ਹਲਾਤ ਦੇਖ ਲੌ ਕਿ ਨੇ ਸਰਕਾਰ ਭਾਵੇ ਭੰਡਾ ਦੀ ਐ ਪਰ ਸਿਆਣੇ ਤੇ ਸਮਜ਼ਦਾਰ ਲੌਕ ਹਜ਼ੇ ਵੀ ਸਰੌਮਨੀ ਅਕਾਲੀ ਦਲ ਨੂ ਹਜ਼ੇ ਵੀ ਵਧੀਆ ਮੰਨਦੇ ਨੇ
ਵਾਰਿਸ ਪੰਜਾਬ ਦੇ 22 ਦੀਪ ਸਿੱਧੂ + ਭਾਊ ਅੰਮ੍ਰਿਤਪਾਲ ਸਿੰਘ + 22 ਅਵਤਾਰ ਸਿੰਘ ਖੰਡਾ + ਸਿੱਧੂ ਮੂਸੇਵਾਲਾ
❤ 22 ਮਨਦੀਪ ਸਿੰਘ ਸਿੱਧੂ ❤️
Moosewala congress da
👍
Moosewala congress da Balkuar congress di support krda 🤣🤣
Sahi keha veer
ਓ ਰਹਿਣ ਦੇ ਭਰਾਵਾ ਤੂੰ....!!... ਹੋਰ ਕਿਸੇ ਦਾ ਮੈਨੂੰ ਪਤਾ ਨੀਂ....ਪਰ ਆਹ ਗਾਉਣ ਆਲੇ ਢੋਲਕੀ ਕੁੱਟ ਨੂੰ ਧੱਕੇ ਨਾਲ ਈ ਪੰਜਾਬ ਦਾ ਵਾਰਿਸ ਬਣਾਈ ਜਾਨੇਂ ਐਂ ਯਾਰ । ਇਹ ਪਿਓ ਪੁੱਤ ਦੋਵੇਂ ਇੰਦਰਾਂ ਗਾਂਧੀ ਦੀ ਕੁੱਛੜ ਵਿੱਚ ਬੈਠੇ ਹੋਏ ਆ । ਸਿੱਧੂ ਲੋਕਾਂ ਸਾਹਮਣੇ ਗੱਲਾਂ ਕਰਦਾ ਸੀ ਭਿੰਡਰਾਂਵਾਲੇ ਦੀਆਂ.....ਸਪੋਟ ਕਰਦਾ ਸੀ ਕਾਂਗਰਸ ਦੀ । ਇਹੋ ਜਿਹਾ ਦੋਗਲਾ ਪੰਜਾਬ ਦਾ ਵਾਰਿਸ ਨਹੀਂ ਹੋ ਸਕਦਾ ਵੀਰ । ਇਸ ਬੰਦੇ ਦੀ ਕਹਿਣੀਂ ਤੇ ਕਰਨੀ ਵਿੱਚ ਬਹੁਤ ਫਰਕ ਸੀ ।
ਬਿਲਕੁਲ ਬਾਦਲ ਸਾਹਬ ਨੇ ਬਹੁਤ ਕੰਮ ਕੀਤੇ ਹਨ। ਗਰੀਬਾ ਦਾ ਮਸੀਹਾ ਬਾਦਲ ਸਾਹਬ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਜਲਾਲਾਬਾਦ ਫਾਜ਼ਿਲਕਾ।
ਰ
ਮੇਰੇ ਨਾਨਕੇ ਆ ਪਿੰਡ ਕੋਟਭਾਈ ਊ ਤਾਂ ਡਿੰਪੀ ਨੂੰ ਕਹਿੰਦੇ ਆ ਫੁੱਲ ਸਪੋਰਟ ਆ ,ਪਰ ਕਹਿੰਦੇ ਨੇ ਜੇ ਸੁਖਬੀਰ ਬਾਦਲ ਆਗਿਆ ਫਿਰ ਨੀ ਕਿਸੇ ਨੂੰ ਹੋਰ ਵੋਟ ਪਾਉਂਦੇ😂😂
😅😅
ਤੇਰੇ ਤਾਂ ਕਾਕਾ ਨਾਨਕੇ ਆ ਇਸ ਪਿੰਡ ਪਰ ਮੈਂ ਤਾਂ ਇਥੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਥੇ ਅੱਧੇ ਪਿੰਡ ਤੋਂ ਜ਼ਿਆਦਾ ਸਰਸੇ ਵਾਲੇ ਦੇ ਪ੍ਰੇਮੀ ਨੇ ਜੋ ਤੂੰ ਕਹਿਣਾ ਸੁਖਬੀਰ ਨੂੰ ਵੋਟ ਪੳਊਗੀ ਹਾਂ ਉਹ ਸੱਚ ਹੈ ਬਾਕੀ ਤੂੰ ਸਮਝ ਹੀ ਗਿਆ ਹੋਣੈ ਮੈਂ ਕੀ ਕਹਿਣਾ ਚਾਹੁੰਦਾ ਼਼਼਼਼
ਇਹ ਆ ਸਿਫ਼ਤਾਂ ਸੱਚ ਦੀਆਂ ਬਾਬੇ ਬੋਹੜ ਵਰਗਾ ਲੀਡਰ ਨੀ ਮਿਲਣਾ ਪੰਜਾਬ ਨੂੰ ਬਾਦਲ ਸਾਬ ਦਾ ਸੁਭਾਅ ਸੀ ਉਹ ਕਿਸੇ ਨੂੰ ਵੀ ਆਏਂ ਨੂੰ ਕੰਮ ਕਰੇ ਤੂੰ ਬਿਨਾਂ ਨਹੀਂ ਮੋੜਦੇ ਸੀ
😂😂 ਪੰਜਾਬ ਦੇ ਸਿਰ ਤੇ ਕਰਜ਼ਾ ਕੀਹਨੇ ਚੜਾਇਆ ਬਰਗਾੜੀ ਕਾਂਡ ਚਿੱਟਾ ਕੀਹਦੀ ਸਰਕਾਰ ਵਿਚ ਆਇਆ ਗੈਂਗਸਟਰ ਬਿਸ਼ਨੋਈ ਵਰਗੇ ਹਜ਼ਾਰਾਂ ਨੌਜਵਾਨ ਕੀਹਨੇ ਪੈਦਾ ਕੀਤੇ ਫਖ਼ਰੇ ਕੋਮ ਨੇ 😂😂
@@JagseerSingh-mi6sf bilkul right baat a
ਅਕਾਲੀ ਜਿੰਦਬਾਦ ਹੋਊਗਾ ਕੋਈ ਅਕਾਲੀ ਜ਼ਿੰਦਾਬਾਦ ਪਹਿਲਾਂ ਮੈਂ ਗਿਆ ਸੀ ਬਠਿੰਡੇ ਤੋਂ ਸਿਮਰਨ ਕੌਰ ਜਿਤੂ ਸਿਮਰਨਜੀਤ ਕੌਰਸਿਮਰਨ ਕੌਰ ਜਿੱਤੋਗੇ ਪਹਿਲਾਂ ਗਿਆ ਸੀ ਹੁਣ ਵੀਵੀਰੇ ਕਾਲੀ ਜਿੱਤਣਗੇ ਸੁਖਬੀਰ ਬਾਦਲ ਖੜਾ ਹੋ ਜਾਣਾ ਸੁਖਬੀਰ ਬਾਦਲ ਸੁਖਬੀਰ ਬਾਦਲ ਖੜਾ ਹੋਵੇ ਨਾ ਹਾਰਦਾ ਨਹੀਂ ਹੈਗਾ ਵੀਰੇ
ਵੀਰ ਜਿਤੇ ਕੋਈ ਵੀ ਪਰ ਖੁੰਡ ਚਰਚਾ ਬਹੁਤ ਵਧੀਆ
ਬਾਦਲ ਨੇ ਕੰਮ ਤਾਂ ਬਹੁਤ ਕੀਤੇ ਬਾਈ ਜੀ
Lottea ve bohat punjab nu
ਥਰਮਲ ਪਲਾਂਟ ਸੋਲਰ ਪਲਾਂਟ ਮੋਟਰਾ ਅਕਾਲੀ ਸਰਕਾਰ ਦੀ ਦੇਣ ਹੈ ਭਗਵੰਤ ਮਾਨ ਨੇ ਢਾਈ ਸਾਲ ਵਿੱਚ ਚੁਟਕਲੇ ਸੁਣਾਏ ਨੇ
ਸਾਰੇ ਕਹਿ ਰਹੈ ਆ ਬਾਦਲ ਸਾਹਿਬ ਜਿਨਾ ਕੰਮ ਕਿਸੇ ਨੈ ਨਹੀ ਕਰਿਆ ਅਗੇ ਵੀ ਦਸਣ ਕਮਾਈ ਕਿਨੀ ਕਰੀ ਕਿਨੇ ਕਰੋੜ ਰੁਪਏ ਬਣਾਏ ਇਹ ਵੀ ਦਸਿਆ ਕਰਨ ਭਗਵੰਤ ਮਾਨ ਰਿਸਵਤ ਲੈਦਾ ਨਹੀ ਨਾ ਲੈਣ ਦਿੰਦਾ ਤਾ ਮਾੜਾ ਲਗਦਾ ਹੁਣ ਖਰਚਾ ਤਨਖਾਹ ਵਿਚੋ ਕਰਨਾ ਪੈਦਾ ਪਹਿਲੀਆ ਸਰਕਾਰਾ ਵੇਲੇ ਰਿਸਵਤ ਨਾਲ ਸਰ ਜਾਂਦਾ ਸੀ। ਭਗਵੰਤ ਮਾਨ ਵਧੀਆ ਹੈ
ਪਹਿਲਾਂ ਪੁਲਿਸ ਵਾਲੇ 200 ਲੈਂਦੇ ਸੀ ਹੁਣ 500
ਲੈਂਦੇ ਹਨ ਟਰੱਕ ਡਰਾਈਵਰ ਤੋਂ
Gappi aa Phagwant mann
ਇਹ ਸੱਜਣਾਂ ਦੇ ਕਰਕੇ ਤਾਂ ਪੰਜਾਬ ਤੇ ਪੰਥ ਤਰੱਕੀ ਦੇ ਰਾਹ ਆ । ਚੰਗੀ ਗੱਲ ਆ ਪਹਿਲਾਂ ਲੀਡਰਾਂ ਨੂੰ ਹੀ ਖੇਡਣਾ ਔਂਦਾ ਸੀ । ਪਰ ਹੁਣ ਜਨਤਾ ਨੂੰ ਵੀ ਖੇਡਣਾ ਆ ਗਿਆ। ਮੇਰਾ ਮੰਨਣਾ ਪੰਜਾਬ ਦੇ ਪੰਥ ਦੇ ਮੁੱਦੇ ਕੁਝ ਨੀ ਹੁੰਦੇ ਸਾਨੂੰ ਸਾਡੇ ਨਿੱਜੀ ਕੰਮ ਚਾਹੀਦੇ ਆ । ਨਵੀਂ ਪਾਰਟੀ ਜਿੰਨਾਂ ਜਲਦੀ ਸਮਝੂ ਫਾਇਦੇ ਚ ਰਹੂ। ਬਾਕੀ ਸਭ ਦੀ ਸਮਝ ਆਪੋ ਆਪਣੀ ਆ । ਆਹੀ ਲੋਕ ਤੰਤਰ ਆ।
😊😊😊
😂😂😂😂😂😂
ਗੱਲ ਮੰਨਣ ਜੋਗ ਆ ਹਜੇ ਵੀ ਬਾਦਲਾਂ ਦੀ ਚੜਾਈ ਕੇਮ ਹੈ ਬਾਈ
ਕਦੇ ਥਾਣੇ ਨਹੀ ਗੲਏ ।। ਬਿਲਕੁਲ ਸਹੀ ਗੱਲ ਬਾਈ ਜੀ ।। ਪਰ ਚੋਰੀਆ ਖੋਹਾਂ ਬਹੁਤ ਵਧ ਗੲਈਆਂ
main gal ta ohi a katala di luta khoa di choria di
ਜੋ ਤਰੱਕੀ ਦੇ ਕੰਮ ਪੰਜਾਬ ‘ਚ ਅਕਾਲੀ ਦਲ ਨੇ ਕੀਤੇ ਆ ਕਿਸੇ ਹੋਰ ਤੋਂ ਨਹੀਂ ਹੋਣੇ, ਹੁਣ ਤਾਂ ਸਿਰਫ ਗੱਲਾਂ ਬਾਤਾਂ ਨਾਲ ਹੀ ਸਾਰੀ ਜਾਂਦੇ ਆ
AKALI C ,,,, AKALI RAHAGE ,,,,AKALI MARAGE 🙏🏻🙏🏻💪💪
ਗਿੱਦੜਬਾਹੇ ਸੰਭਵ ਹੈ ਕਿ ਝਾੜੂ ਹਾਰ ਜਾਏਗਾ,,ਕਾਂਗਰਸ ਤੇ ਅਕਾਲੀ ਦਲ ਰਲ ਕੇ ਝਾੜੂ ਨੂੰ ਜਿਤਣ ਨਹੀ ਦੇਣਗੇ
ਪੰਡਤਾ ਖਤਮ ਹੋਣੇ ਬਾਈ ਭੰਡਾ ਨੂੰ ਵੋਟ ਕੇ ਤੋੜੀ ਪੈਂਦੀ ਨਾਲ ਜਿੱਤ ਸਕਦੇ ਨੇ ਸਰਕਾਰ ਦੀ ਜ਼ੋਰ ਨਾਲ ਜਿੱਤ ਸਕਦੇ ਨੇ ਜਿੱਤਣ ਜਿੱਤਣ ਇਹਨਾਂ ਨੂੰ ਕੋਈ ਮੂੰਹ ਹੀ ਨਹੀਂ ਲਾਉਂਦਾ ਹੈਗਾ ਬੇਕਾਰ ਬੰਦੇ ਮੈਂ ਬੇਕਾਰਨੋਟ ਬਣਾ ਰਹੇ ਨੇ ਰੁਪਏ ਬਣਾ ਰਹੇ ਨੇ ਐਡਾ ਪਰ ਮਜੀਠੇ ਨੇ ਇੱਕ ਗੱਲ ਕਹੀ ਸੀ ਕਹਿੰਦਾ ਬਾਣੀ ਪਾ ਲਾਂਗੇ ਪੱਤਰ ਕਹਿੰਦਾ ਕੋਰਟ ਦੇ ਚੱਕਰਅਸੀਂ ਤਾਂ ਵੀ ਜਾਂਦੇ ਆ ਸ ਚ ਪੌੜੀਆਂ ਚੜ੍ਹ ਪਈ ਜਾਣਾ ਮੇਰੇ ਤੋਂ ਪੌੜੀਆਂ ਵੀ ਚੜ੍ਹੇ ਜਾਣਾ ਗੱਲ ਸਹੀ ਆ ਐਡੀ ਹੋਗਾ
ਜੇ ਬਾਦਲ ਨੇ ਇਨੇ ਕੰਮ ਕੀਤੇ ਇਕ ਵਿ ਵੋਟ ਲੰਬੇ ਨਹੀ ਨਹੀ ਜਾਣੀ ਚਾਹੀਦੀ ਬਹੁਤ ਬੇਵਕੂਫ ਅਕਾਲੀਦਲ ਦੇ ਵਿਰੁੱਧ ਵੋਟਾ ਪਾੳਦੇ
ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਕਲੀਅਰ ਜਿੱਤੂ ਗਾ
ਦੀਪ ਸਿੱਧੂ ਦਾ ਰੁਤਬਾ ਬਹੁਤ ਵੱਡਾ ਏ ਪੰਜਾਬ ਚ
ਕਲੀਅਰ ਏ ਲਿਖ ਲੋ
Si ❤ bro
😅😅😅
ਬਾਈ ਇਸ ਨੂੰ ਪੁੱਛੋ। ਰਾਜਾਂ ਵੜਿੰਗ ਸਿਆਸਤ ਚੋਂ ਆਉਣ ਤੋਂ ਪਹਿਲਾਂ ਸਿਰਫ਼ 20 ਏਕੜ ਜ਼ਮੀਨ ਸੀ। ਪਿੱਛਲੇ 13 ਸਾਲਾਂ ਚੋਂ ਤਿੰਨ ਵਾਰੀ MLA ਬਣਕੇ ਅਤੇ ਮੰਤਰੀ ਬਣਕੇ ਕਿਵੇਂ ਪੰਜਾਬ ਨੂੰ ਲੁੱਟਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ। ਸੈਂਕੜੇ ਏਕੜ ਜ਼ਮੀਨ ਬਣਾ ਲਈ। ਵੱਡੇ ਵੱਡੇ ਸ਼ਹਿਰਾਂ ਚੋਂ ਬਿਜਨੈਸ ਖੋਲ ਲੲੇ। ਸ਼ੈਲਰ ਬਣਾ ਲੲੇ। ਕਰੋਨਾ ਵਕਤ ਕਰੋੜਾਂ ਰੁਪਏ ਦੀ ਕਣਕ ਗਰੀਬਾਂ ਦੀ ਖਾਂ ਗਿਆ। ਹਜ਼ਾਰਾਂ ਲੀਟਰ ਮਿੱਟੀ ਦਾ ਤੇਲ ਖਾਂ ਗਿਆ। ਰਾਜਸਥਾਨ ਚੋਂ ਪੱਥਰਾਂ ਦੇ ਠੇਕੇ ਲੲਏ। ਬੱਸਾਂ ਦੀਆਂ ਬਾਡੀਆਂ ਚੋਂ ਕਰੋੜਾਂ ਰੁਪਏ ਖਾਂ ਗਿਆ। ਇਥੋਂ ਤੱਕ ਇਸ ਦੇ ਸਾਲਾ ਪਿੱਛਲੇ 13 ਸਾਲਾਂ ਚੋਂ 8 ਸ਼ੈਲਰ ਬਣਾ ਲੲੇ। ਕਰੋੜਾਂ ਰੁਪਏ ਦੀਆਂ ਕਾਰਾਂ ਚੋਂ ਘੁੰਮਦਾ। ਕੋਠੀਆਂ ਬਣ ਗੲੀਆਂ। ਰਾਜਾਂ ਵੜਿੰਗ ਅਤੇ ਉਸ ਦਾ ਪਰਿਵਾਰ ਤਿੰਨ ਤਿੰਨ ਕਰੋੜ ਦੀਆਂ ਕਾਰਾਂ ਬਣ ਗਈਆਂ। ਪੰਜਾਬ ਨੂੰ ਲੁੱਟਕੇ।20 ਏਕੜ ਜ਼ਮੀਨ ਵਾਲੀ ਦੀ ਰੋਟੀ ਮਸਾਂ ਪੂਰੀ ਹੁੰਦੀ ਹੈ।ਇਹ ਅਰਬਾਂ ਰੁਪਏ ਦਾ ਮਾਲਕ ਬਣ ਗਿਆ ਪੰਜਾਬ ਨੂੰ ਲੁੱਟਕੇ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਭਿ੍ਸ਼ਟ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ।ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੈਕੇ ਆਉ
ਵੀਰ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਅਜੇ ਵੀ ਪੰਜਾਬ ਦੇ ਲੋਕ ਤੁਰਨ ਨੂੰ ਤਿਆਰ ਨੇ ਪਰ ਸਿੱਧੂ ਸਾਹਬ ਚੰਜ ਨਾਲ ਮੈਦਾਨ ਚ ਤੇ ਆਉਣ ਓ ਸੱਚਾ ਤੇ ਇਮਾਨਦਾਰ ਲੀਡਰ ਏ ਸਾਰੇ ਪੰਜਾਬ ਨੂੰ ਪਤਾ
ਲੈ ਕੇ ਆਏ ਤਾਂ ਸੀ ਅੱਗੇ ਪ੍ਰਧਾਨ ਬਣਾਤਾ ਸੀ ਹੋਰ ਕੀ ਚਾਹੀਦਾ
ਉਹ ਦੂਜਿਆਂ ਦੀ ਲੱਤਾਂ ਖਿੱਚਣ ਤੇ ਜ਼ੋਰ ਲਾਈ ਗਿਆ
ਦੂਜਿਆ ਨੂੰ ਸਿੱਟਦਾ ਆਪ ਖੁੱਡੇ ਲਾਈਨ ਲੱਗ ਕੇ ਬਹਿ ਗਿਆ
ਲੈ ਕੇ ਆਏ ਤਾਂ ਸੀ ਅੱਗੇ ਪ੍ਰਧਾਨ ਬਣਾਤਾ ਸੀ ਹੋਰ ਕੀ ਚਾਹੀਦਾ
ਉਹ ਦੂਜਿਆਂ ਦੀ ਲੱਤਾਂ ਖਿੱਚਣ ਤੇ ਜ਼ੋਰ ਲਾਈ ਗਿਆ
ਦੂਜਿਆ ਨੂੰ ਸਿੱਟਦਾ ਆਪ ਖੁੱਡੇ ਲਾਈਨ ਲੱਗ ਕੇ ਬਹਿ ਗਿਆ
WAHEGURU JI MARE KARN PUNJAB TA SUKHBIR BADAL JINDABAD VIRSA VALTOHA JINDABAD GURJEET SANDHU NAMBERDAR PIND DHUN BHIKHIWIND TRANTRNA
ਮਨਪ੍ਰੀਤ ਬਾਦਲ ਨੇ ਪ੍ਰਕਾਸ਼ ਬਾਦਲ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ ਬਾਦਲ ਪਰਿਵਾਰ ਨੇ ਹਮੇਸ਼ਾ ਆਪਣਾ ਤੇ ਆਪਣਿਆਂ ਦੇ ਘਰ ਭਰੇ ਹਨ ਸਭਤੋਂ ਵੱਧ ਸਬਸਿਡੀਆਂ ਦਾ ਪੈਸਾ ਬਾਦਲ ਪਰਿਵਾਰ ਨੇ ਖਾਧਾ ਹੈ ਲੋਕ ਇਹਨਾਂ ਸਿਆਸੀ ਆਗੂਆਂ ਦੀਆਂ ਭੇਡਾਂ ਹਨ ਜਿਹੜੇ ਆਉਂਦੇ ਸਮੇਂ ਦੇ ਨਾਲ ਲੋਕਾਂ ਨੂੰ ਮੁੰਨੀ ਜਾਂਦੇ ਹਨ ਆਮ ਲੋਕਾਂ ਦਾ ਕੁੱਝ ਨਹੀਂ ਸਵਾਰਨਾ ਇਹ ਤਾਂ ਜੇਕਰ ਕੋਈ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਲੋਹ ਪੁਰਸ਼ ਆਵੇਗਾ ਫੇਰ ਹੀ ਗਰੀਬ ਵਰਗ ਲੋਕਾਂ ਦੀ ਸੁਣੀਂ ਜਾਵਗੀ
❤ ਪੰਜਾਬ ਦਾ ਖੁਸ਼ਹਾਲ ਮਾਹੌਲ ❤
ਬਾਦਲਾ ਜਿੰਨੇ ਕੰਮ ਕੀਤੇ ਕਿਸੇ ਸਰਕਾਰ ਨੇ ਨਹੀ ਕੀਤੇ ਗਿਣ ਮਿੱਥ ਕੇ ਵੇਖ ਲਿਉ।
ਆ ਜਿਹੜਾ ਦਰੀ ਤੇ ਬੈਠਾ ਜਮਾ ਬੂਜੜ ਆ ।
ਝਾੜੂ ਆਲਿਆਂ ਨੇ,, ਡਿੰਪੀ ਢਿੱਲੋਂ ਦੀ ਫੋਟੋ ਤਾਂ ਲਾਈਂ ਨੀ,,
ਓਹਨੂੰ ਟਿਕਟ ਵੀ ਮਿਲਦੀ ਨਜ਼ਰ ਨਹੀਂ ਆ ਰਹੀ ਤੇ ਜੇਕਰ ਬਹੁਕਰ ਆਲਿਆਂ ਨੇ ਡਿੰਪੀ ਢਿੱਲੋਂ ਨੂੰ ਟਿਕਟ ਦੇ ਵੀ ਦਿੱਤੀ ਤਾਂ ਜ਼ਮਾਨਤ ਜ਼ਬਤ ਵੀ ਹੋ ਸਕਦੀ ਹੈ
Sukhbir Singh badal sahib je makes best again punjab
S ਪਰਕਾਸ਼ ਸਿੰਘ ਬਾਦਲ ਜਿੰਦਾਬਾਦ।ਸ੍ਰੋਮਣੀ ਅਕਾਲੀ ਦਲ ਜਿੰਦਾਬਾਦ
ਬਾਦਲਾਂ ਨੇ ਕੰਮ ਕੀਤੇ ਨੇ ਜੇ ਖਾਦਾਂ ਤਾਂ ਲੋਕਾਂ ਨੂੰ ਖਵਾਇਆ ਬਥੇਰਾ ਆਹ ਝਾੜੂ ਵਾਲਿਆਂ ਨੇ ਸਭ ਦੇ ਕੰਮਕਾ ਠੱਪ ਕਰਤੇ
ਇਹ ਹੈ ਵੱਡੀ ਸੋਚ ਦੇ ਮਾਲਕ ਇਸ ਪਿੰਡ ਲੋਕ ਕੰਮ ਦੀ ਕਦਰ ਕਰਦੇ ਨੇ ਬਾਦਲ ਸਾਹਿਬ ਨੇ ਬਹੁਤ ਕੰਮ ਕੀਤੇ ਨੇ ਅਣਖੀ ਲੋਕ ਨੇ ਗਿੱਦੜਬਾਹਾ ਦੇ ਲੋਕ ਨਹੀਂ ਭੁੱਲਦੇ ਬਾਦਲ ਦੇ ਕੰਮਾਂ ਨੂੰ
Deep Sidhu nu bhul jaoge
ਅਕਾਲੀ ਦਲ 🎉
Badal king
ਮੇਰੇ ਵਿਆਹ ਨੂੰ 15 ਸਾਲ ਹੋ ਗਏ ਜੀ ਮੈਂ ਮੁਕਤਸਰ ਤੋਂ ਮਲੋਟ ਰੋਡ ਸਹੀ ਨਾ ਹੋਣ ਕਰਕੇ ਗਿੱਦੜਬਾਹਾ ਚੋ ਜਾਂਦਾ ਸੀ ਪਿਛਲੇ 10 ਸਾਲ ਤੋਂ ਜਾ ਰਿਹਾ ਪਰ ਗਿੱਦੜਬਾਹਾ ਤੋਂ ਲੰਬੀ ਤੱਕ ਸੜਕ ਦਾ ਬਹੁਤ ਬੁਰਾ ਹਾਲ ਹੈ ਨਾ ਹੀ ਕੋਈ ਸਾਫ ਸਫਾਈ । ਇਹ ਕਿਹੜੇ ਵਿਕਾਸ ਦੀ ਗੱਲ ਕਰ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ।
Badal Saab jindabad
Badal jindabad
ਸਿੱਖਾਂ ਤੇ ਪੰਜਾਬੀਆ ਦੇ ਜਵਾਕ ਨਾ convent schoola ਦੇ ਵਿੱਚ ਪੜ੍ਹਦੇ ਹਨ ਜੋਂ ਕਿ ਈਸਾਈ ਧਰਮ ਦੇ ਸਕੂਲ ਹਨ...
ਕਿੰਨੀ ਸਰਮ ਦੀ ਗੱਲ ਹੈ , ਕਿ ਪੂਰੇ ਪੰਜਾਬ ਦੇ ਵਿੱਚ ਸਿੱਖ ਕੌਮ ਕੋਲ ਸਸਤੀ ਸਿੱਖਿਆ ਮੁਹਈਆ ਕਰਵਾਉਣ ਲਈ ਆਵਦੇ ਸਕੂਲ ਹੀ ਹੈਨਿਗੇ....
ਵਹਿਲਿਆ ਗਲਾਂ ਮਰਾਲੋ ਜਿਨੀਆ ਮਰਜ਼ੀ
ਬਾਦਲ ਸਰਕਾਰ ❤❤❤
Good 👍
SAD Badal zindabad
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
Hahaha 🤣
❤❤❤❤
ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਨਵਰੀਤ ਭਾਜੀ ਪੈਗ ਘੱਟ ਲਾਇਆ ਕਰੋ ਤੇ ਐਕਸਰਸਾਈਜ਼ ਕਰਿਆ ਕਰੋ ਤੁਹਾਡਾ ਢਿੱਡ ਬਹੁਤ ਜਿਆਦਾ ਬਾਹਰ ਆ ਗਿਆ ਹੁਣ
V good😊
Sad jindabad 🙏
ਕੁੱਛ ਵੀ ਹੋਵੇ ਬਾਦਲ ਸਾਹਿਬ ਦੀ ਚੜ੍ਹਤ ਅਜੇ ਵੀ ਕਾਇਮ
ਕਿਉਂ ਕਿ ਕੰਮ ਬਹੁਤ ਵਧੀਆਂ ਕੀਤੇ ਹਨ ਜੀ , ਸਰੀਫ ਬੰਦੇ ਨੂੰ ਪੰਜਾਬ ਦਾ DGP ਲਾਇਆਂ ਜੀ , ਵਂਧੀਆਂ ਕੰਮ ਕੀਤਾ , ਦੂਜਾ ਵਧੀਆਂ ਕੰਮ , ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਕਦੇ ਗੱਲ ਨਹੀ ਕੀਤੀ , ਰਾਮ ਰਹੀਮ ਬਾਬਾ ਜੀ ਨੂੰ ਮੁਆਫੀ ਦਵਾਈ ਜੀ , ਵਧੀਆਂ ਕੰਮਾਂ ਕਰਕੇ ਹੀ 3 ਸੀਟਾਂ ਤੇ ਸਿਮਟਕੇ ਰਹਿ ਜਾਣਾ ਅਕਾਲੀ ਦਲ ਦੇ 103 ਸਾਲਾਂ ਚ ਵੀਰ ਜੀ ਪਹਿਲੀ ਵਾਰ ਵਾਪਰਿਆਂ ਹੈ ।
ਪਹਿਲਾਂ ਇਹ ਦੱਸੋ ਤਖ਼ਤ ਸਾਹਿਬ ਤੋਂ ਇਸ ਬੰਦੇ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੋਵੇ ਉਸ ਦੇ ਨਾਲ ਦੇ ਵੀ ਉਨੇ ਹੀ ਗੁਨਾਹ ਗਾਰ ਹਨ ਇਸਦਾ ਮਤਲਬ ਇਹ ਨਹੀਂ ਕੀ ਮੈਂ ਆਮ ਪਾਰਟੀ ਜਾਂ ਕਾਂਗਰਸ ਦਾ ਵੋਟਰ ਹਨ ਸਰਦਾਰ ਪ੍ਰਕਾਸ਼ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ ਜੇ ਤੁਸੀਂ lk ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ। ਇੱਕ ਵਾਰ ਪੜ੍ਹ ਲਵੋ ਮੈਂ ਤਹਾਨੂੰ ਵਾਇਦਾ ਦਵੳਉਣਾ। ਤੁਸੀਂ ਇਸ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਲਾਹਨਤਾਂ ਨਾਂ ਪਾਵੋ ਤਾਂ
ਬੈ ਜਾ ਉਏ ਕੂਚੀ ਦਿਆਂ ਚਮਚਿਆਂ 😊😊😊@@jassbir1363
@@jassbir1363ਭੇਡਾਂ ਦਾ ਕੁੱਝ ਨਹੀਂ ਹੋ ਸਕਦਾ 😊😊😊
@@NimmaMudki-pd9vg😅,rp p
ਕੁਣੀਆ ਰੱਖ ਕੇ ਕਿਹੜੀ ਪਾਵਰ ਮਿਲ਼ਦੀ ਆ
Sukhvir Singh badel sab jindabad jindabad jindabad jindabad jindabad jindabad jindabad jindabad jindabad
badal sahib jindabad
ਅਕਾਲੀ ਦਲ ਜਿੰਦਾਬਾਦ, ਅਕਾਲੀ ਦਲ ਕਿਸੇ ਇਕ ਦਾ ਨਹੀਂ
ਗਿਦੜਬਾਹਾ ਰਾਜੇ ਦਾ ਰਾਜਾ ਗਿਦੜਬਾਹੇ ਦਾ
Sad jindabad
ਅਕਾਲੀ ਦਲ ਬਾਦਲ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
ਕੁਝ ਕ ਪਿੰਡਾਂ ਵਿਚ ਜਜ਼ਬਾਤੀ ਬੰਦੇ ਛੱਡ ਕੇ ਸਾਰੇ ਪਿੰਡਾਂ ਵਿੱਚ ਲੋਕ ਇਕੱਠੇ ਹੀ ਬੈਠਦੇ ਆ
Sukhvir badal nu iss election vich khud kharna chahida , jit gia ta party revive karju
Navreet ਤਾ ਹੋਰ ਵੀ ਬਹੁਤ ਦੁਨੀਆਂ ਦਾ ਹੋਵੇਗਾ ।ਪਰ ਸਖਸੀਅਤ ਇਕ ਈ ਏ ।।
ਬਾਦਲ ਜਿੰਦਾਬਾਦ
ਅਕਾਲੀ ਦਲ ਜਿੰਦਾਬਾਦ ਸੁਖਬੀਰ ਸਿੰਘ ਬਾਦਲ ਜਿੱਤੂਗਾ
ਜਿਸਨੇ ਗੁਰੂ ਦੀ ਬੇਅਦਵੀ ਕੀਤੀ ਓਹਦਾ ਤਾ ਮਰ ਜਾਣਾ ਬਣਦਾ ਸਾਰੇ ਟੱਬਰ ਦਾ ਚਾਹੇ ਕੋਈ ਵੀ ਹੋਵੇ ਜਿਹੜੇ ਅੱਜ ਵੀ ਬਦਲਾ ਨੂੰ ਮੰਨਦੇ ਆ ਓਹ ਗੁਰੂ ਦੇ ਸਿੰਘ ਨੀ ਹੈਗੇ
FUDDI JHON DA NSA BADALA NE LAYI AA DASI 🤔
ਸ਼੍ਰੋਮਣੀ ਅਕਾਲੀ ਦਲ ਜ਼ਿੰਦਾ ਬਾਅਦ ਖ਼ਾਸ ਕਰਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾ ਬਾਅਦ
@@iqbalpannu893 ਵੀਰ ਜੀ ਅਕਾਲੀ ਦਲ 3 ਸੀਟਾਂ ਤੇ ਆ ਗਿਆਂ ਹੈ , ਤੁਸੀਂ ਜਿੰਦਾ ਬਾਅਦ ਕਹੀ ਜਾਦੇਂ ਹੋ । ਗੱਲ ਸਮਝ ਨਹੀ ਲੱਗਦੀ ਜੀ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿਚ ਰੋਲਣ ਵਾਲੇ, ਬਰਗਾੜੀ ਕਾਂਡ ਕਰਕੇ ਜਨਤਾ ਦਾ ਵਧੀਆ ਰਿਪਾਸ ਦੇਖਣ ਨੂੰ ਮਿਲੇਗਾ।
ਬਰਗਾੜੀ ਨੂੰ ਰੋਈ ਜਾਨੈ ਉ ਤਾਂ ਪੁਲਿਸ ਨੇ ਗੋਲੀ ਚਲਾਈ ਸੀ ਹੁਣ ਜੇੜੀ ਐਨ ਐਸ ਏ ਲੱਗਦੀ ਓ ਬਾਦਲਾਂ ਨੇ ਕਿਸੇ ਤੇ ਐਨ ਐਸ ਏ ਤਾਂ ਨਹੀਂ ਲਾਈ
@@BikramjitSingh-q3ibai ji ehna nu comment karn da milda kujh... Roab dekhlo ajj v Sukhbir da...vichare kol bhavein 2 MLA reh gye but Jhanda Amli krda Hale v Badal Badal aa...bai ji keraan aa lainde sarkar jhotte di....pta laa diange kalle kalle nu....panchayat lai ke v fer chheti o aunde aa bhedaan aale...😂....
Badala ne NSA TE NHI LAYI SALE AVE HI BOLI JANDE AA 🤬😡
@@BikramjitSingh-q3iਪੁਲਿਸ ਦੀ ਜਿੰਮੇਵਾਰ aa, ਜਾ ਸਮੇ ਦੇ ਹੌਮਮਨਿਸਟਰ ਦੀ aa???
@@mnfarm4011 ਪੁਲਿਸ ਵਾਲੇ ਆਪਣੀ ਮਰਜ਼ੀ ਕਰਦੇ ਆ ਜੇੜੀ ਲੋਕਾਂ ਕੋਲੋਂ ਰਿਸ਼ਵਤ ਲੈਂਦੇ ਓ ਕੇੜਾ ਸਰਕਾਰ ਤੋਂ ਪੁੱਛ ਕੇ ਲੈਂਦੇ ਆ
ਸਭ ਤੋਂ ਵੱਧ ਕੰਮ ਬਾਦਲ ਨੇ ਹੀ ਕੀਤੇ ਪਰ ਲੋਕ ਨਿੱਤ ਨਵੇਂ ਗੁਣ ਭਾਲਦੇ ਆ
ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ
ਪੰਜਾਬ ਦਾ ਬੇੜਾ ਗ਼ਰਕ ਸਭਤੋਂ ਵੱਧ ਬਾਦਲ ਦੂਜੇ ਕੈਪਟਨ ਤੀਜੇ ਬੇਅੰਤ ਬੁੱਚੜ ਹੁਣ ਭੰਡ ਪੰਜਾਬ ਤੇ ਸਭਤੋਂ ਵੱਧ ਕਰਜ਼ਾ ਚਾੜ ਕੇ ਮਰਿਆ ਬਾਦਲ
ਬੇੜਾ ਗਰਕ ਕਰ ਦਿੱਤਾ ਬਾਦਲਾਂ ਨੇ ਪੰਜਾਬ ਦਾ BJP ਦੇ ਨਾਲ ਰਲ ਕੇ
ਬਿਲਕੁਲ ਸਹੀ ਗੱਲ ਹੈ ਜੀ ਪਰ ਪਤਾ ਨਹੀਂ ਭੇਡਾਂ ਨੂੰ ਏਨਾ ਜ਼ਿਆਦਾ ਗੁੱਸਾ ਕਿਉਂ ਆਉਂਦਾ ਹੈ।
ਅਕਾਲੀ ਦਲ ਦੇ ਕੀਤੇ ਕੰਮਾ ਦਾ ਕੋਈ ਵੀ ਜੰਮਕੇ ਮੁਕਾਬਲਾ ਨਹੀਂ ਕਰ ਸਕਦਾ ਭਾਵੇਂ ਅੱਜ ਰੱਜਕੇ ਬਦਨਾਮ ਕਰ ਲਵੋ
ਬਾਦਲ ਨੇ ਕੰਮ ਤਾਂ ਬਹੁਤ ਕੀਤੇ ਹਨ ਗੁਰੂਆਂ ਦੀ ਬੇ ਅਦਵੀ ਵੀ ਰੱਜ k ਕਰਾਈ ਆ
ਜੇ ਇੰਨੇ ਅਕਾਲੀ ਇੱਥੇ ਤਾ ਬਾਦਲਾਂ ਦੀ ਫੱਟੀ ਕਿਉ ਪੋਚੀ ਗਈ
Tere warga syana ni naa koi othe🤣🤣🤣🤣🤣
Tere WARGE dogle nhi EHTY 😂🤣🤣🤣🤣
@@harkiratdatewas 😂😂😂
2 ਮਨੀਨੇ ਹੋ ਗਏ ਵਿਧਵਾ ਪੈਨਸ਼ਨ ਹੀ ਨਹੀਂ ਆਈ ਅੱਜ 17 ਤਰੀਕ ਹੋ ਗਈ ਅੱਗੇ 10 ਤਰੀਕ ਤੱਕ ਆ ਜਾਂਦੀ ਸੀ ਬਾਕੀ ਚੰਗੇ ਕੰਮ ਕੀ ਹੋਰ ਕੀ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਵੇਰ ਵੀਰੋ ਬਾਦਲ ਜ਼ਿੰਦਾਬਾਦ
ਸਿਵੀਆ ਨੰ: ਨਸ਼ਰ ਕਰਦੇ ਆਪਣਾ ਗੱਲ ਕਰਨੀ ਚਾਹੰਦਾ ,ਜੇ
ਸਮਾਂ ਕੱਢ ਸਕੋ?
ਸਾਡੇ ਵੱਲ ਤੇ ਨਾ ਪੁਰਾਣਿਆਂ ਨੇ ਕਰਿਆ ਨਾ ਨਵਿਆਂ ਨੇ।
Sukhvir badal zandabad
ਬਾਈ ਜੀ ਸੱਤ ਵਿੱਚ ਬਹਿ ਕੇ ਵੇਹੜੇ ਵਾਲੇ ਨਹੀਂ ਕਹੀਦਾ ਹੁੰਦਾ
Akali dal zindabaad
⚖️⚖️⚖️⚖️
ਅੱਧਾ ਪ੍ਰੋਗਰਾਮ ਦੇਖ ਲਿਆ, ਕੰਮ ਦੀ ਗੱਲ ਇੱਕ ਵੀ ਨਹੀਂ ।
ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਮਰਾਂਗੇ👍
Fir Panth naal gadari karn nalo te Sirsewale to vota mangan nalo, kissana naal gadari karn nalo, Takhta nu misuse karn nalo, Marre hi changge.
ਭੇਡਾਂ
@@surindergill746fer Balkuar singh ya moosewala di party nu vote paa deye
ਸਿੱਖਾਂ ਤੇ ਪੰਜਾਬੀਆ ਦੇ ਜਵਾਕ ਨਾ convent schoola ਦੇ ਵਿੱਚ ਪੜ੍ਹਦੇ ਹਨ ਜੋਂ ਕਿ ਈਸਾਈ ਧਰਮ ਦੇ ਸਕੂਲ ਹਨ...
ਕਿੰਨੀ ਸਰਮ ਦੀ ਗੱਲ ਹੈ , ਕਿ ਪੂਰੇ ਪੰਜਾਬ ਦੇ ਵਿੱਚ ਸਿੱਖ ਕੌਮ ਕੋਲ ਸਸਤੀ ਸਿੱਖਿਆ ਮੁਹਈਆ ਕਰਵਾਉਣ ਲਈ ਆਵਦੇ ਸਕੂਲ ਹੀ ਹੈਨਿਗੇ....
ਇਹਨਾ ਵੇਹਲੇ ਬੈਠਿਆ ਨੂੰ ਕੰਮ ਦੀ ਕੋਈ ਗੱਲ ਨਹੀਂ ਆਉਂਦੀ
ਪੰਜਾਬ ਨਾਲੂ 5 ਗੁਣਾਂ ਨਸ਼ਾ ਤਾਂ ਕੈਨੇਡਾ ਵਿੱਚ ਹੈ , ਨਾਲੇ ਐਪ ਰਾਹੀਂ ਆਰਡਰ ਕਰਨ ਤੇ ਘਰੇ ਫੜਾ ਕੇ ਜਾਦੇ ਨੇ, ਅਤੇਪੰਜਾਬ ਦੀਆ ਧੀਆ ਵੀ ਗੁਰੂ ਘਰ ਦੇ ਸੰਸਕਾਰ ਤੋਂ ਦੂਰ ਹੋ ਗਈਆਂ ਹਨ , ਨਾਂ ਕਿ safe ਹਨ
ਤੇ ਸਾਰਾ ਪੰਜਾਬ ਕੈਨੇਡਾ ਤੁਰ ਪਿਆ ...
ਇਹਨਾ ਵੇਹਲੇ ਬੰਦੀਆ ਨੂੰ ਕੰਮ ਤਾਂ ਕੋਈ ਹੇਨੀ, ਗਲਾਂ ਤੇ ਗੱਪ ਆਉਂਦੇ ਨੇ
Akalidal zindabaad akalidal zindabaad akalidal zindabaad akalidal zindabaad
Raja warring jindabad
Sad zindabad
ਮੇਰੇ ਨਾਨਕਿਆਂ ਤੋਂ ਅਗਲਾ ਪਿੰਡ ਆ ਚੋਟੀਆਂ।।। ਅਸੀਂ ਛੋਟੇ ਹੁੰਦਿਆਂ ਜਦੋ ਬੱਸ ਚ ਗਿੱਦੜਬਾਹੇ ਤੋਂ ਬਹਿੰਦੇ ਸੀ ਤੇ ਕਨੇਕਟਰ ਚੋਟੀਆਂ ਚੋਟੀਆਂ ਕਰਦਾ ਸੀ ਤਾਂ ਅਸੀਂ ਹੱਸਦੇ ਸੀ ਏਹ ਕਿਵੇਂ ਦਾ ਨਾਂ ਆ??? 🤣🤣🤣🤣🤣
Waheguru ji
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਯਾਦਕਰਦੇਆ
ਚਾਹੇ ਕੋਈ ਕੁਝ ਵੀ ਕਹੇ, ਪਰ ਇੱਕ ਗੱਲ ਸਾਫ਼ ਹੈ ਕਿ ਅੱਜ ਤੱਕ ਲੋਕ ਸਿਆਸੀ ਸੂਝ ਨਾਲ ਲੈਸ ਨਹੀਂ ਹੋਏ। ਕਈ ਵਾਰ ਤਾਂ ਲੋਕਾਂ ਦਾ ਵਿਵਹਾਰ ਸੁੱਕੇ ਪੱਤੇ ਵਰਗਾ ਲੱਗਣ ਲੱਗ ਜਾਂਦਾ ਹੈ, ਜਿਹੜਾ ਵਗਦੀ ਹਵਾ ਦੇ ਮਾਮੂਲੀ ਜਿਹੇ ਧੱਕੇ ਨਾਲ ਇੱਧਰ-ਉੱਧਰ ਉੱਡਿਆ ਫਿਰਦਾ ਰਹਿੰਦਾ ਹੈ। ਸਿਆਸਤ ਨੇ ਲੋਕਾਂ ਨੂੰ ਐਨਾ ਨਿੱਸਲ਼ ਕਰਕੇ ਰੱਖ ਦਿੱਤਾ ਹੈ ਕਿ ਉਹਨਾਂ ਵਿੱਚ ਸੱਚ ਬੋਲਣ ਦੀ ਸ਼ਕਤੀ ਖ਼ਾਰਜ ਹੋ ਚੁੱਕੀ ਹੈ।
ਇਹ ਤੁਹਾਡਾ ਆਪਣਾ ਵਿਚਾਰ ਹੋ ਸਕਦਾ ਪਰ ਮੇਰਾ ਜਾ ਹੋਰਾਂ ਦਾ ਨਹੀ ਵੀਰ ਜੀ ਪੰਜਾਬ ਦੇ ਲੋਕ ਬਹੁਤ ਜਾਗਰੂਕ ਹੋ ਰਹੇ ਨੇ ਇਸੇ ਲਈ ਹੁਣ ਪੰਜਾਬ ਅਜੇ ਧਰਨਿਆਂ ਜਾ ਆਪਣੀ ਹੋਂਦ ਲਈ ਲ਼ੜਦਾ ਫਿਰਦਾ ਤੇ ਬਾਕੀ ਜਦੋ ਸਾਰੇ ਪੰਜਾਬੀ ਇੱਕ ਹੋ ਗਏ ਪੰਜਾਬ ਦੇ ਦਿਨ ਵੀ ਸੁਧਰ ਜਾਣਗੇ ਬਾਕੀ ਅੱਗੇ ਨਾਲੋ ਬਹੁਤ ਫਰਕ ਪਿਆ ਹੈ
ਬਿਜਲੀ ਦੇ ਬਿੱਲ 8-8 ਹਜ਼ਾਰ ਆਏ ਨੇ ਇਸ ਵਾਰ ਗਰਮੀਆਂ ਵਿੱਚ ਬਿੱਲ ਬਹੁਤ ਆਏ ਨੇ
ਦਿੱਤਾ ਤਾਂ ਬਹੁਤ ਕੁਝ ਅਕਾਲੀਆਂ ਪਰ ਸਾਡਾ ਧਰਮ ਰੋਲ ਤਾ, ਬਰਗਾੜੀ ਕਰਵਾਇਆ, ਸੋਂਦੇ ਸਾਧ ਦੇ ਪੈਰੀਂ ਬੈਠੇ ਪੱਕੇ ਹੀ ।
ਭਾਈ ਸਾਬ ਬੇਆਬਦੀਆ ਝਾੜੂ ਪਾਰਟੀ ਨੇ ਕਰਵਾਈ ਸੀ
ਭੇਡ 😊😊
Ssskl Navreet veer g koi b party Changi nhi tusi dekh Rhe ho pa😢njab da Hal kina Chita kineya luta Khoha bura Hal sade veer bahar ja rhe n waheguru maher kare mare Sone punjab tee ASI sarya. N party da flag fdya bha oh mera Rbaa,,,,,,
ਬਿੱਲ ਵੀ ਲਾਉਣ ਲੱਗਿਆ ਝੰਡਾ
ਜੇ ਸੁਖਬੀਰ ਬਾਦਲ ਚੋਣ ਲੜੂ ਤਾਂ ਅਕਾਲੀ ਦਲ ਗਿੱਦੜਬਾਹਾ ਜਿੱਤ ਸਕਦਾ
ਤੁਹਾਡੇ ਬਾਦਲ ਨੇ ਸਿੱਖ ਕੌਮ ਦਾ ਮੁਗਲਾਂ ਤੋਂ ਵੱਧ ਨੁਕਸਾਨ ਕੀਤਾ ਹੈ ਜੀ ਪਰ ਮੈਂ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਹਾਂ ਅਸੀਂ ਤਾਂ ਘੱਟੋ ਘੱਟ ਸਿੱਖ ਕੌਮ ਦੀ ਗੱਲ ਤਾਂ ਕਰੀਏ
ਵੀਰੋ ਬਾਦਲਾ ਨੇ ਕੰਮ ਦੀ ਕੋਈ ਕਸਰ ਨੀ ਛਁਡੀ ਤੇ ਅਜ ਮੋਟਰਾ ਦੇ ਕਨੈਕਸਨ ਨੀ ਮਿਲਦੇ
ਮੈਂ ਤਾਂ ਕਹਿਨਾ ਕੇ ਪਹਿਲਾਂ ਵਾਲੀਆਂ ਵੀ ਬੰਦ ਹੋਣੀਆਂ ਚਾਹੀਦੀਆਂ ਬੇੜਾ ਗ਼ਰਕ ਕਰਤਾ ਪੰਜਾਬ ਦਾ
ਪਾਰਟੀ ਕੋਈ ਮਰਜੀ ਹੋਵੇ ਪਰ ਪਿੰਡ ਵਾਲੇ ਸਾਰੇ ਕੱਠੇ ਬੈਠੇਆ
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
ਖਾਂਦੇ ਵੀ ਖਾਲੀ ਬਾਈ ਬਹੁਤ ਨੇ ਬਣਾਉਂਦੇ ਵੀਕਸ ਬਹੁਤ ਨੇਗਰਾਂਟਾਂ ਪੈਸੇ ਵੰਡਦੇ ਹੀ ਬਹੁਤ ਨੇ ਸਕੀਮਾਂ ਵੀ ਬਹੁਤ ਦਿੰਦੇ ਨੇ ਪਰ ਖਾਂਦੇ ਵੀ ਨਜਾਰੇ ਲੈ ਲਏ ਨੇਵਰ ਰੱਜ ਰੱਜ ਕੇ ਖਾਂਦੇ ਨੇ ਗਲ ਗੱਪੀਆਹ ਭੰਡਾ ਦੀ ਸਰਕਾਰ ਨਹੀਂ ਕਾਮਯਾਬ ਹੁੰਦੀ ਇਹਦਾ ਖਾਂਦੇ ਵੀ ਨੇ ਧੋਖੇ ਦਿੰਦੇ ਵੀ ਨਹੀਂ ਕਿਸੇ ਨੂੰ ਪੰਜਾਬ ਸਿਰ ਹੋਰ ਕਰਜਾ ਚਾੜੀ ਜਾਂਦੇ ਨੇ ਇਹ ਇਹਨਾਂ ਦਾ ਵੀ ਕੱਖ ਨਹੀਂ ਹੈਗਾ ਇਹਨਾਂ ਨੇ ਦੋ ਕੰਮ ਕਰਨੇ ਨੇ ਟਿੱਕਾ ਦਵਾਈਆਂ ਵਾਲੀ ਦਾ ਕੰਮ600 ਯੂਨਟ ਮਾਫ ਕਰਤੀ 6ਸ ਜੁੰਟ ਮਾਫ ਕਰਦੀ ਹੋਰ ਕੁਛ ਨਹੀਂ ਕੱਖ ਨਹੀਂ ਹੁੰਦਾ ਉ ਬੜਕਾਂ ਮਾਰੀ ਜਾਂਦੇ ਨੇਜਰਾ ਝੋਟਾ ਛੱਡਿਆ ਹੋਇਆ ਮੈਂ ਝੋਟਾ ਛੱਡਿਆ ਹੋਇਆ ਕਾਨਾ ਮੋਕ ਮਾਰਦਾ ਮੋਕ ਮਾਰਦਾ ਕਹਿੰਦਾ ਬਾਣੀਆਂ ਦਾ ਛੱਡਿਆ ਹੋਇਆ ਬਾਣੀਆਂ ਦਾ ਛੱਡਿਆ ਹੋਇਆ ਕਹਿੰਦਾ ਬਾਣੀਆਂ ਦੇ ਛੱਡਿਆ ਹੋਇਆ ਭਗਵੰਤ ਮਾਨ ਕਹਿੰਦਾ ਬਾਣੀਆਂ ਦਾ ਛੱਡਿਆ ਹੋਇਆ ਬਾਣੀਆਂ ਦਾ ਛੱਡਿਆ ਹੋਇਆ
ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
Veer Sukhbeer Dhillon Jindabad
😂😂😂😂😂😂
Sukhbir badal gang hamesha hi haar javega always harega warring hamesha hi haar javega always harega hun dimpy dhillon gidharbaha se mla ban javega
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
ਮਨਦੀਪ ਸਿੰਘ ਸਿੰਧੂ good 👍
ਇਸ ਵਿੱਚ ਕੋਈ ਝੂਠ ਨੀ ਅਕਾਲੀਦਲ ਸਰਕਾਰ ਵਿੱਚ ਕੰਮ ਬਹੁਤ ਹੋਏ ਹਨ
Sivia Yr sirra bnda❤
ਮੇਰਾ ਗੁਆਂਢੀ ਪਿੰਡ ਆ ਜ਼ੀ ਚੋਟੀਆਂ,, ਬਹੁਤ ਹੀ ਵਧੀਆ ਲੋਕ ਨੇ ਇਸ ਪਿੰਡ ਦੇ