ਮੱਝ ਗਾਂ ਦੇ ਵਾਰ-ਵਾਰ ਟੀਕਾ ਭਰਾਉਣ ਦੀ ਲੋੜ ਨੀ | ਰਪੀਟਰ ਪਸ਼ੂਆਂ ਲਈ ਆ ਦੋ ਚੀਜ਼ਾਂ ਦਿਉ

Поділитися
Вставка
  • Опубліковано 24 гру 2023
  • ਮੱਝ ਗਾਂ ਦੇ ਵਾਰ-ਵਾਰ ਟੀਕਾ ਭਰਾਉਣ ਦੀ ਲੋੜ ਨੀ | ਰਪੀਟਰ ਪਸ਼ੂਆਂ ਲਈ ਆ ਦੋ ਚੀਜ਼ਾਂ ਦੇ ਦਿਉ ‎@jattanafarmer1
    repeater Cow ka tritment
    repeater cow
    repeater buffalo ka tritment
    repeater buffalo
    var vaar repeter cow ka desi ilaaz
    repeter cow ka desi ilaaz
    dhanaula mandi
    repeater cow tritment new video
    repeater cow tritment 2024
    #repetercow
    #repeter
  • Домашні улюбленці та дикі тварини

КОМЕНТАРІ • 59

  • @balkarn.yessingh3917
    @balkarn.yessingh3917 6 місяців тому +9

    ਬਾਈ ਜੀ ਦੀ ਗੱਲ ਬਿਲਕੁਲ ਸੱਚ ਤੇ ਠੀਕ ਹੈ ਬਾਈ ਤੇਰਾ ਭਲਾ ਹੋਵੇ

  • @pindadalifestyle682
    @pindadalifestyle682 27 днів тому +1

    ਬਹੁਤ ਵਧੀਆ

  • @jasbirkaur5325
    @jasbirkaur5325 5 місяців тому +1

    thanks bai

  • @GurcharanSandhu-gf4yc
    @GurcharanSandhu-gf4yc 7 місяців тому +11

    ਵਾਹਿਗੁਰੂ ਜੀ

  • @SonyWaraichAgricultureFarmers
    @SonyWaraichAgricultureFarmers 6 місяців тому +4

    Good 👍 Post Bro

  • @jasmailsingh999
    @jasmailsingh999 3 місяці тому

    Tx 22

  • @user-ef9lp9ib3t
    @user-ef9lp9ib3t 5 місяців тому +2

    Thanks veer ji 👌👌👌

  • @DavinderKumar-gd2cv
    @DavinderKumar-gd2cv 4 місяці тому +1

    ❤❤❤❤❤❤❤❤❤❤

  • @user-bv9wh1hk9t
    @user-bv9wh1hk9t 7 місяців тому +2

    Veer,,kamale,,na,,banheo

  • @BOTGAMER610
    @BOTGAMER610 6 місяців тому +2

    Karlo gal fanal nalo jo janvar vastay molappa wali davo galat jogad lavo

  • @user-lk4wu3yk8s
    @user-lk4wu3yk8s 5 місяців тому

    two cow te eh treatment keta se ek repeat ho gai a dusri nu 20 day hoe a

  • @user-lk4wu3yk8s
    @user-lk4wu3yk8s 5 місяців тому +1

    asi eh formula use keta se no result

  • @kulwinderbrar2537
    @kulwinderbrar2537 5 місяців тому +1

    ਇੱਕੋ ਵਾਰ ਚਾਰ ਟਿਕਿਆ ਤੇ ਦੋ ਗੋਲੀਆਂ ਦੇਣੀਆਂ ਜਾ ਥੋੜੇ ਥੋੜੇ ਟਾਈਮ ਬਾਅਦ

  • @gurcharnmann8572
    @gurcharnmann8572 6 місяців тому +2

    Good veer g

  • @grewal2774
    @grewal2774 Місяць тому

    ਵੀਰ ਫੈਰਨਾਇਲ ਦੀ ਗੋਲੀ ਨਾਲ ਕੋਈ ਨੁਕਸਾਨ ਤਾਂ ਨਹੀਂ

  • @baltejjalal1093
    @baltejjalal1093 6 місяців тому +4

    Very nice ❤👍👍

  • @jagjitjand8358
    @jagjitjand8358 7 місяців тому +3

    Vir ji agr gaai de bathroom wali jga toh bar bar chrabi nikli jave ta osda ki ilaj krna chaida..jdo gai bethdi odo chrbi nikl jandi

    • @bajwapb07
      @bajwapb07 6 місяців тому

      Infection honia

  • @Sandhu_saab_05
    @Sandhu_saab_05 7 місяців тому +5

    ਪਹਿਲਣ ਝੋਟੀ ਸੂਈ ਉਦੇ ਥੋੜੀ ਜਿਹੀ ਭਲ ਏ ਕਿੰਨੀਆਂ ਟਿਕੀਆਂ ਦੇਣੀਆਂ

    • @Agriculture890
      @Agriculture890 6 місяців тому

      2 ਟਿੱਕੀਆਂ ਵੀਰੇ

  • @RavinderKumar-jl7gz
    @RavinderKumar-jl7gz 7 місяців тому +1

    2 f 4 m

  • @JagpalSingh-rd2dp
    @JagpalSingh-rd2dp 7 місяців тому +11

    ਜੇ ਪਸ਼ੂ ਦੁੱਧ ਨਾ ਚੱਲੇ , ਉਸ ਦਾ ਹੱਲ ਦੱਸੋ ਕੋਈ ਵੀਰ

    • @jattanafarmer1
      @jattanafarmer1  7 місяців тому +3

      ਹਾਂਜੀ ਬਾਈ ਜੀ ਦੱਸੋਂ ਕੀ ਪ੍ਰੌਬਲਮ ਆ ਆਪਣੇਂ ਪਸ਼ੂ ਨੂੰ

  • @mr.unkown8242
    @mr.unkown8242 5 місяців тому

    ਬਾਈ ਜੀ ਕੋਈ ਨੁਕਸਾਨ ਤਾ ਨਹੀਂ ਇਹਦਾ

  • @jaswinderlaibaithi3596
    @jaswinderlaibaithi3596 6 місяців тому +3

    Ajj a.i. krwai aa ji pahle din dita ahe nuska ...baki result ptaa lgg ju

    • @gurpreetsinghpreet4202
      @gurpreetsinghpreet4202 2 місяці тому

      ਕਿਵੇਂ ਬਾਈ ਰਹਿ ਗਈ ਸੀ ਜਾਂ ਨਾਂ ਬਾਈ ਦੱਸੀ ਬਾਈ????

    • @jaswinderlaibaithi3596
      @jaswinderlaibaithi3596 2 місяці тому +1

      @@gurpreetsinghpreet4202 nhi rhi bai soojan aa bachedaani ch 3 di। Dwai rakhi a hun dekho ik heet miss krke a.I. krwai aa

    • @gurpreetsinghpreet4202
      @gurpreetsinghpreet4202 2 місяці тому

      @@jaswinderlaibaithi3596 ok bro dasi y

  • @sukhbhullar6083
    @sukhbhullar6083 6 місяців тому +2

    ਬਾਈ ਮੱਝ ਦੇ ਥਨ ਬਹੁਤ ਫੁੱਟ ਰਹੇ ਜਖ਼ਮ ਛੇਤੀ ਠੀਕ ਨਹੀਂ ਹੁੰਦੇ ਕਿ ਲਉਣਾ ਚੀਦਾ

    • @palwindersinghaulakh7413
      @palwindersinghaulakh7413 6 місяців тому

      ਦੇਸੀ ਘਿਓ ਲਓ ਥਣਾਂ ਨੂੰ

    • @sukhjindersingh1675
      @sukhjindersingh1675 4 місяці тому

      ਜਿੱਥੋਂ ਥਣ ਸੁਰੂ ਹੁੰਦਾ ਉਥੇ ਗਾਨੀ ਵਾਂਗ ਕੱਟ ਪਿਆ ਹੈ ਜਾਂ ਵੈਸੇ ਜ਼ਖਮ ਹਨ

  • @RavinderKumar-jl7gz
    @RavinderKumar-jl7gz 7 місяців тому +1

    Manu v pata se

  • @user-cr6vm8bn1k
    @user-cr6vm8bn1k 6 місяців тому +1

    Bai jarda nakli jadi😅

  • @gurjantsinghsandhusandhu6723
    @gurjantsinghsandhusandhu6723 5 місяців тому +1

    ਵੀਰ ਡੰਗਰਾ ਦੇ ਹੱਡ ਦੇਖੀ ਜਾਂਦੇ ਆ ਦੀਵੋਰਮਿੰਗ ਕਰਤੀ ,,,, ਖੁਰਾਕ ਪਾਊਡਰ ਦੇਤਾ,,,ਸਾਰਾ ਕੁਝ ਕਰਤਾ ਪਰ ਵੀਰ ਡੰਗਰ ਨੀ ਤਗੜੇ ਹੋਣ ਡਏ।।।,, ਕੋਈ ਹੱਲ ਦੱਸੋ

  • @tarikang
    @tarikang 7 місяців тому +4

    Frnel dia golia nal koi nuksan ta nhi veer ji

  • @Sukhybrar458
    @Sukhybrar458 7 місяців тому +2

    Veere j pashu bole hi na fr ohnu ki dyi ee

  • @nanuaman8402
    @nanuaman8402 7 місяців тому +1

    Pirnal nal nuksan ta ni koi

  • @jasvirsidhu7403
    @jasvirsidhu7403 5 місяців тому +1

    ਮੋਕ ਦਾ ਹੰਲ ਹੇ ਕੁਈ ਤਾ ਦੰਉ

  • @Sandhu_saab_05
    @Sandhu_saab_05 6 місяців тому +2

    ਪਹਿਲਣ ਝੋਟੀ ਖਰਾਬ ਕਰਦੀ ਚਾਰ ਲਤਾ ਜੂੜ ਕ ਚੋਣੀ ਪੈਦੀ ਇਕ ਹਥ ਨਾਲ

    • @jattanafarmer1
      @jattanafarmer1  6 місяців тому +1

      ਖੜਦੀ ਨੀ ਝੋਟੀ ਬਾਈ ਜੀ

    • @Sandhu_saab_05
      @Sandhu_saab_05 6 місяців тому

      ਹਾਂਜੀ

    • @Sandhu_saab_05
      @Sandhu_saab_05 6 місяців тому +1

      ਜੂੜ ਕ ਕਟੀ ਛਡਣੀ ਜੂੜ ਕ ਚੌਣੀ ਪੈਦੀ

    • @jattanafarmer1
      @jattanafarmer1  6 місяців тому

      ਇਹ ਤਾਂ ਬਾਈ ਜੀ ਸੁਭਾਅ ਮੱਝ ਦਾ ਇਸਦਾ ਕੋਈ ਇਲਾਜ ਨੀ

    • @user-rq6yq6ns4w
      @user-rq6yq6ns4w 13 днів тому

      ਮੱਝਾਂ ਦਾ ਸੁਭਾਅ ਨਹੀਂ ਵੀਰ ਜੀ ਮੱਜਾਂ ਨੂੰ ਖੁਰਾਕ ਠੋਕ ਕੇ ਪਾਓ ਐਨ ਖੜ ਕੇ ਦੁੱਧ ਦੇਣਗੀਆਂ

  • @ajmerbrar7490
    @ajmerbrar7490 6 місяців тому

    Veer Aap da nuber dena

  • @jagjitjand8358
    @jagjitjand8358 7 місяців тому +1

    Vir ji agr gaai de bathroom wali jga toh bar bar chrabi nikli jave ta osda ki ilaj krna chaida..jdo gai bethdi odo chrbi nikl jandi

    • @user-lk4wu3yk8s
      @user-lk4wu3yk8s 6 місяців тому

      Cow de infection a doctor kolo ovri de sfai karwa deo jad oh heat vich hove