Babbu Maan - Uchiyan Imaartan | Full Audio Song | Latest Punjabi Songs Collections

Поділитися
Вставка
  • Опубліковано 4 сер 2016
  • Subscribe Official Channel - goo.gl/6HLLiV
    Song - Uchiyan Imaartan
    Singer/Music/Lyrics - Babbu Maan
    Facebook - / babbumaan
    Twitter - / babbumaan
    Digitally Powered By - Bull18 [ / bull18network ]

КОМЕНТАРІ • 10 тис.

  • @tegveersvlogs
    @tegveersvlogs 11 місяців тому +32

    2024 ਵਾਲੀ ਸੰਗਤ ਕਿਹੜੀ ਕਿਹੜੀ ਆ ਇਸ ਪਿਆਰੀ ਗੀਤ ਲਈ।

    • @KARANPARWAAZ-sf6oe
      @KARANPARWAAZ-sf6oe 10 місяців тому +1

      🙋🏽‍♂️🙋🏽‍♂️🙏🏽🙏🏽👍🏾

  • @anshpreetsingh2022
    @anshpreetsingh2022 Місяць тому +58

    2024 ਵਾਲ਼ੇ ❤like ਕਰੋ

  • @JagdevSingh-hb7mc
    @JagdevSingh-hb7mc Місяць тому +14

    ਅਸੀਂ ਹਾਂ ਗਾਡਰ ਫ਼ੈਨ ਖੰਟ ਵਾਲੇ ਬਾਈ ਦੇ

  • @JaswinderKaka-mu2vu
    @JaswinderKaka-mu2vu 2 місяці тому +163

    2024 ਦੇ ਵਿਚ ਕੌਣ ਕੌਣ ਸੁਣਦਾ ਇਹ ਗੀਤ

  • @sehajmaan6236
    @sehajmaan6236 3 роки тому +255

    2021 ch sunan wale hajri lvayo🔥

  • @SukheJatt
    @SukheJatt 3 роки тому +87

    2021 vich maan sasb nu Sunan walle like kro..🙏🏿🙏🏿🙏🏿

  • @onkarbadhan624
    @onkarbadhan624 Рік тому +19

    ਰੰਨਾਂ ਸੋਹਣੀਆ ਦੀ ਬੁੱਕਲ ਚ੍ ਦਗੇਬਾਜੀਆਂ 🔥

  • @rabmerababbumaan8800
    @rabmerababbumaan8800 Рік тому +30

    ਕਈ ਸਾਲ ਆਏ ਕਈ ਗਏ ਪਰ ਸੁਨਨਾ ਬੱਬੂ ਮਾਨ ਨੂੰ ਹੀ ਆ 2023 ਰਪੀਟ💪💪💪💪💪💪💪💪💪💪💪💪💪💪💪💪💪💪💪💪💪💪💪💪💪💪🤘🤘🤘🤘🤘🤘🤘🤘🤘🤘🤘🥰🥰🥰😘😘😘🥰🥰🥰🥰😘

    • @anilboora7103
      @anilboora7103 3 місяці тому +1

      ❤❤❤❤❤❤❤❤❤❤❤❤❤❤❤❤❤❤❤

    • @zeeshananjum8112
      @zeeshananjum8112 3 місяці тому

      Pplsdjdujridkdkskdjrurxjxjndjjdjd jk lslkzksmdnnsm

    • @zeeshananjum8112
      @zeeshananjum8112 3 місяці тому

      jJsakakakak😊😊😊😊😊😊😊

  • @lovepreetsingh-gt7zi
    @lovepreetsingh-gt7zi 3 роки тому +557

    2021 ਚੇ ਕੋਣ ਕੋਣ ਸੁਨ ਰਿਹਾ maan saab ਦਾ ਐ ਗੀਤ 😍😍👍

  • @ranjodhsandhughangakalan7245
    @ranjodhsandhughangakalan7245 3 роки тому +491

    2020 ਵਾਲੀ ਸੰਗਤ ਹਾਜਰੀ ਲਵਾਉਂ ?
    ♥️

    • @happytajpuria2961
      @happytajpuria2961 3 роки тому +5

      Ustaad ji maan Saab buraaaaaaaaaaaa

    • @prabhjotsingh873
      @prabhjotsingh873 3 роки тому +4

      @@happytajpuria2961😁🅰🅰😁😁😁😁😁
      🅰😁😁🅰😁😁🅰😁
      🅰🅰🅰🅰😁🅰🅰🅰
      🅰😁😁🅰😁😁🅰😁
      🅰😁😁🅰😁😁😁😁
      😁🅰🅰😁😁😁😁😁
      🅰😁😁🅰😁😁🅰😁
      🅰🅰🅰🅰😁🅰🅰🅰
      🅰😁😁🅰😁😁🅰😁
      🅰😁😁🅰😁😁😁😁
      😁🅰🅰😁😁😁😁😁
      🅰😁😁🅰😁😁🅰😁
      🅰🅰🅰🅰😁🅰🅰🅰🕶
      🅰😁😁🅰😁😁🅰😁✨🌾 🌾 🌾
      😏😏😏😏😏
      😏😏😏😏😏😏😏
      😏🕓🕓😏🕓🕓😏
      😏🕓🎱😏🕓🎱😏
      😏😏😏😏😏😏😏
      😏😏😏✔😏😏😏
      🌀😏😏😏😏😏🌀
      😏🌀😏😏😏🌀😏👍
      👉🌀🌀🌀🌀🌀🌀
      🌀🌀🕐🌀🌀🌀🌀
      🌀🌀🕐🕐🕐🌀🌀
      🌀🌀🌀🌀🌀🌀🌀
      🌀🌀🌀🌀🌀
      👟 👟
      ☁☁🎈🎈☁☁☁☁
      😊😊👀😊🌛☁☁☁
      😊😊😊😊☁☁☁☁
      ☁☁😊😊☁☁☁☁
      ☁☁😊😊☁☁☁☁
      ☁☁😊😊☁☁☁☁
      ☁☁😊😊☁☁☁☁
      ✨🌾 🌾 🌾
      😏😏😏😏😏
      😏😏😏😏😏😏😏
      😏🕓🕓😏🕓🕓😏
      😏🕓🎱😏🕓🎱😏
      😏😏😏😏😏😏😏
      😏😏😏✔😏😏😏
      🌀😏😏😏😏😏🌀
      😏🌀😏😏😏🌀😏👍
      👉🌀🌀🌀🌀🌀🌀
      🌀🌀🕐🌀🌀🌀🌀
      🌀🌀🕐🕐🕐🌀🌀
      🌀🌀🌀🌀🌀🌀🌀
      🌀🌀🌀🌀🌀
      👟 👟
      🎈 Happy Birthday!
      🔥 🔥 🔥
      💟 💟 💟
      💟 💟 💟
      🍰🍰🍰🍰🍰🍰🍰🍰
      🍰🍰🍰🍰🍰🍰🍰🍰
      🍰🍰🍰🍰🍰🍰🍰🍰
      🍰🍰🍰🍰🍰🍰🍰🍰
      👑👑👑👑👑👑👑👑
      🌙 *
      ☁☁ 🌟
      * * *
      🌟 👋🎅
      🚶🎄 🏡 ⛪🏫🎄
      🎁Merry Christmas💝
      GOOD 😊 MORNING!
      ☁✨✨☁✨✨☁
      ✨✨✨✨✨✨✨🐓
      ✨✨✨✨✨✨✨
      ☁✨✨✨✨✨☁
      ☁☁✨✨✨☁☁
      ☁☁☁✨☁☁☁〒_〒B-)〒_〒Σ(っ°Д °; )っ
      🌻 MY SUNSHINE
      ☁☁😊😊😊😊😊😊
      ☁☁😊😊😊😊😊😊
      ☁☁😊☁😊☁😊😊🔙
      🌾🌾😊🌾😊🌾😊😊
      🅰😁😁🅰😁😁😁😁
      :-*:-DΣ(っ゚Д゚;)っ凸(-_-)凸 alqlotqaqapoodlookel0rxliifd4polosx🐩🏢

    • @prabhjotsingh873
      @prabhjotsingh873 3 роки тому +4

      RcCT

    • @nishanz1570
      @nishanz1570 3 роки тому +1

      Ki pata yr agle 50 saal Tak rehna vi aa asi k nahi

    • @ranjodhsandhughangakalan7245
      @ranjodhsandhughangakalan7245 3 роки тому +1

      @@happytajpuria2961 ♥️🙏

  • @beimaanlikhari4135
    @beimaanlikhari4135 Рік тому +16

    ਮੋਢੇ ਪੱਲੀ ਹੱਥ ਦਾਤੀ
    ਐਵੇ ਜਾਣੀ ਨਾ ਦਿਹਾਤੀ
    ਜਾ ਕੇ ਸਿਨੇਮਾ ਚ ਦੇਖ
    ਧੁੱਕੀ ਹਸ਼ਰ ਨੇ ਪਾਤੀ ।।
    ਪੰਜਾਬੀ ਫਿਲਮ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਵਾਲ਼ੇ ਪੰਜਾਬ ਦੇ ਮਾਨ ਬਾਈ ਬੱਬੂ ਤੇ ਹਰਭਜਨ ਮਾਨ

  • @Amardeep45416
    @Amardeep45416 Рік тому +47

    ਬੱਤੀ ਲਾਲ ਜਦੋਂ ਲੰਘੇ ਸਾਡੇ ਮਾਰਦੀ ਏ ਡੰਡੇ,
    ਪੰਜ ਸਾਲਾਂ ਲਈ ਆਪਾਂ ਆਪੇ ਬੀਜੇ ਏਹੇ ਕੰਡੇ।
    🙏✍️❤️🔥

  • @user-no4es9ml7m
    @user-no4es9ml7m 4 роки тому +345

    ਚੜਦੇ ਸੂਰਜ ਨੂੰ ਕੋਈ ਥੰਮ ਨੀ ਸਕਦਾ ਬੱਬੂ ਮਾਨ ਦੇ ਮੁਕਾਬਲੇ ਕੋਈ ਜਮ ਨੀ ਸਕਦਾ

  • @sidhuclothhousebhadaur6671
    @sidhuclothhousebhadaur6671 4 роки тому +96

    ਪੰਜਾਬੀ ਇੰਡਸਟਰੀ ਦਾ ਕਿੰਗ

    • @gupzsaini5739
      @gupzsaini5739 3 роки тому +1

      Babbu maan sab ji da song remake Kita sun ke dasna ji kida da laga
      ua-cam.com/video/31IIKhSZah8/v-deo.html

    • @surjeetsingh9207
      @surjeetsingh9207 3 роки тому +1

      Musse wala te babbu Mann dono topi Wale Kill 9815098181SURJIT SINGH BARNALA

    • @honeysharma3958
      @honeysharma3958 3 роки тому

      🔥🔥🔥🔥

  • @desiboy049
    @desiboy049 Рік тому +11

    ਜਾਕੇ ਸਿਨਮੇ ਚ ਦੇਖ ਖੁਤੀ ਹਸਰ ਨੇ ਪਾਤੀ 💥 UStaad❤ Babbu maan

  • @gsgujjar980
    @gsgujjar980 8 місяців тому +9

    ਇਹ ਨੀ ਦੱਬਣਾ ਇਹ ਏਦਾ ਹੀ ਚੱਲਦਾ ਰਹੁ❤❤❤❤

  • @happyraikoti5421
    @happyraikoti5421 3 роки тому +93

    ਬੱਤੀ ਲਾਲ ਜਦੋ ਲੰਗੇ ਸਾਡੇ ਮਾਰਦੀ ਆ ਡੰਡੇ 👌ਕਰੋੜਾਂ ਦੀ ਗੱਲ ਆ 22 ਜੀ 👍

  • @gurjotlotey2878
    @gurjotlotey2878 3 роки тому +116

    2021 ਵਾਲੇ ਹਾਜ਼ਰੀ ਲਵਾਉ ❤️ ਪੱਕੇ ਖੰਟ ਵਾਲੇ ਦੇ ਫੈਨ ❤️

  • @JobanJatt007
    @JobanJatt007 11 місяців тому +5

    ਦੰਗਿਆਂ ਚ ਉੱਜੜ ਗਏ ਜਿਨਾਂ ਦੇ ਸੁਹਾਗ , ਸੁੱਟ ਦਿੰਦੀਆਂ ਸੰਦੂਕਾਂ ਓਹਲੇ ਉਹ ਪਰਾਂਦੀਆਂ , ਬੱਲੇ ਮਾਨ ਸਾਹਬ ।
    ਯਾਦ ਰੱਖਾਂਗੇ ਅਸੀਂ ਵੀ ਤੁਸੀ ਹੀ ਪਹਿਲੇ mainstream ਪੰਜਾਬੀ ਸਿੰਗਰ ਸੀ ਜਿੰਨਾ ਨੇ ਜੁੱਰਤ ਨਾਲ ਸੱਚ ਲਿਖਿਆ ਤੇ ਗਾਇਆ ਜਦੋਂ ਕੋਈ ਸੋਚਦਾ ਵੀ ਨੀ ਸੀ ਇਹਨਾਂ ਗੱਲਾਂ ਬਾਰੇ ਗਾਉਣ ਦਾ ।

  • @JeevanSingh-ln2sb
    @JeevanSingh-ln2sb Рік тому +21

    ਅਾਪਣੇ ਲੋਕ ਚੰਗੇ ਬੰਦੇ ਦੀ ਕਦਰ ਨੀ ਕਰਦੇ Maan saab ji 🙏🙏

  • @sparsh-uo5er
    @sparsh-uo5er 4 роки тому +308

    Lockdown ch maan Saab kaun enjoy krr reha like marro😘

    • @sanjeevroyal1746
      @sanjeevroyal1746 3 роки тому

      Ma

    • @subhanmohd529
      @subhanmohd529 3 роки тому +1

      Lockdown ch ta roti da fikr hunda c tu Maan saab enjoy krda c

    • @jagpreetsingh9820
      @jagpreetsingh9820 3 роки тому

      Knt aa Maan Saab 😍

    • @gupzsaini5739
      @gupzsaini5739 3 роки тому

      Babbu maan sab ji da song remake Kita sun ke dasna ji kida da laga
      ua-cam.com/video/31IIKhSZah8/v-deo.html

    • @neetarani7231
      @neetarani7231 2 роки тому

      This is a true story. You're great.
      GOD bless you.

  • @Shankey07
    @Shankey07 3 роки тому +264

    Adab punjabi ਜਿੰਦਾਬਾਦ 💪💪

  • @TarsemSingh-nq6jx
    @TarsemSingh-nq6jx Рік тому +27

    Babbu maan ne sach hi likhya c bande nu ਹੰਕਾਰ ਨਹੀਂ ਕਰਣਾ ਚਾਈਦਾ ਬੇਈਮਾਨਾਂ। ਸਿਰਾ ਲਿਖਤ ਤੇਰਾ ❤❤❤❤

    • @simarpartap7452
      @simarpartap7452 11 місяців тому +1

      ryt ❤

    • @jasbeersingh1858
      @jasbeersingh1858 9 місяців тому

      ​@@simarpartap7452pl😊

    • @Karan_Kumar947
      @Karan_Kumar947 Місяць тому

      Jiddi DP layi aa tu putt eda hankaar vi kadd dena Rabb ne wait and watch naale sidhu hankaari ni c mehnat karke duniya jitti agle ne

  • @patiala_news
    @patiala_news Місяць тому +3

    ਅਸੀ ਤਾਂ ਜਦੋ ਦਿੱਲ ਕਰਦਾ ਸੁਣ ਲਈ ਦਾ ਸਦਾ ਬਹਾਰ ਗਾਣੇ ਆ ਨਿਦਰਾ ਤੋਂ ਲੈ ਕੇ ਹੁਣ ਤੱਕ ਵੈਲੀ ਲਾਣੇ ਤੱਕ ਸੁਣੀਂ ਜਾਨੇ ਆ ❤💪💥💥💥

  • @gagandeepsingh6361
    @gagandeepsingh6361 4 роки тому +339

    ਪਹਿਲਾ ਸਾਲਾ 100 ਮੀਟਰ ਵੀ ਨਹੀਂ ਸੀ ਸੈਰ ਕਰ ਹੁੰਦੀ ਜਦੋਂ ਦਾ ਇਹ ਗਾਣਾ ਹੈਡਫੋਨ ਤੇ ਲਾ ਕੇ ਸੈਰ ਕਰਨ ਲੱਗਾ 10 ਕਿਲੋਮੀਟਰ ਕਦੋਂ ਹੋ ਗਏ ਪਤਾ ਹੀ ਨਹੀਂ ਲਗਾ
    Love u maan saab ❤️❤️❤️

    • @dummykumar3639
      @dummykumar3639 3 роки тому +4

      Sirra

    • @jatinderdhatt2854
      @jatinderdhatt2854 3 роки тому +5

      Superb maan sab love you

    • @arshdeepgill6228
      @arshdeepgill6228 3 роки тому +5

      Veer tunka tuknka krke guddi chardi hundi aa ehe gana sun 10 kilomiter te ki 100 kilometer lagaaiya kre ga

    • @gagandeepsingh6361
      @gagandeepsingh6361 3 роки тому +5

      @@arshdeepgill6228 ਧੰਨਵਾਦ ਵੀਰ

    • @gupzsaini5739
      @gupzsaini5739 3 роки тому +3

      Babbu maan sab ji da song remake Kita sun ke dasna ji kida da laga
      ua-cam.com/video/31IIKhSZah8/v-deo.html

  • @dashmeshenggworksgorayasub3556
    @dashmeshenggworksgorayasub3556 4 роки тому +185

    ਰੋਜ ਸੁਣੀ ਦਾ ਸੀ ਆਪਣੀ ਗੱਡੀ ਵਿੱਚ
    ਉਚੀਆਂ ਇਮਾਰਤਾਂ ਤੇ ਆਸ਼ਕਾ ਦੀ ਲਾਇਨ
    👌👌👌👌👌
    ਕਦੀ ਬੋਰ ਨੀ ਹੋਏ ਤੇ ਨਾਂ ਕਦੀ ਗਾਣਾ ਲੰਘਾਇਆ
    ਪੁਰਾ ਸੁਣੀ ਦੀ

  • @gurujitrandhawa3274
    @gurujitrandhawa3274 8 місяців тому +4

    Maan Saab ji uchiyan imaartan 2karo buhat jeyada wait aaa ❤

  • @Babbumaan7401
    @Babbumaan7401 Рік тому +22

    28 million ❤

  • @avtarsingh5010
    @avtarsingh5010 4 роки тому +158

    2019 dec ਆਲੇ ਵਾਲੇ ਆਪਣੇ ੨੨ ਦੇ ਫੈਨ ਹਾਜ਼ਰੀ ਲਾੳ
    Ustaaaaaaad

  • @j4tt491
    @j4tt491 3 роки тому +299

    ਤਿੱਤਰਾਂ ਦਾ ਬਾਜ਼ ਨਾਲ ਦੱਸ ਕੀ ਮੁਕਾਬਲਾ USTAAD BABBU MAAN

  • @dhillonmannu3925
    @dhillonmannu3925 Рік тому +10

    ਅਗਲੀ ਪੀੜੀ ਤੱਕ ਧੱਕ ਪਾਉਣ ਆਲੇ ਗੀਤ 🔥🔥👈

  • @bestvideos8616
    @bestvideos8616 3 роки тому +89

    ਦੰਗਿਆ ਚ ਉਜੜ ਗਏ ਜਿੰਨਾ ਦੇ ਸੁਹਾਗ ਸੁੱਟ ਦਿੰਦੀਆਂ ਸਦੂੰਕਾ ਓਲੇ ਓਹ ਪਰਾਂਦੀਆਂ 🙏🙏
    ਹੈ ਕੋਈ ਇਹ ਕੁੱਝ ਲਿਖਣ ਆਲਾ

  • @sweetymishra9766
    @sweetymishra9766 3 роки тому +57

    Baki sab thlllle te bbu maan sabto ute👍👍👍👍👍🙏🙏🙏

  • @gagandeepmilkha8874
    @gagandeepmilkha8874 7 місяців тому +5

    50 saal nhi hmesa jindabaad rhu rehndi duniya tak❤❤

  • @lovepreetbadyal6596
    @lovepreetbadyal6596 9 місяців тому +21

    2023 ਵਿੱਚ ਏਸ ਗੀਤ ਨੂੰ ਸੁਣਨ ਵਾਲੇ ਹਾਜਰੀ ਲਵਾਉ

  • @kpsingh8323
    @kpsingh8323 4 роки тому +72

    ਬਾਈ ਆਹ ਬੀਟ ਤੇ ਗੀਤ ਬਣਾ। ਬਹੁਤ ਹੋ ਗਏ ਤਜ਼ੁਰਬੇ। ਹੁਣ ਵਾਪਸ ਆਜਾ ਮਾਨਾ । ਸਿੰਪਲ ਗਾ ਪਹਿਲਾਂ ਵਾਂਗੂੰ। ਤੇ ਮਿਊਜ਼ਿਕ ਦਮਦਾਰ ਰੱਖੋ 2005 ਤੋਂ 2008 ਵਾਂਗੂੰ 🙏🙏🙏🙏

    • @parwindersingh4602
      @parwindersingh4602 3 роки тому +3

      Baii adab punjabi aa rehaa chinta na kr 👍

    • @happy_barmalipur_ala4240
      @happy_barmalipur_ala4240 3 роки тому

      Music ta kaimmm hi hunda

    • @gupzsaini5739
      @gupzsaini5739 3 роки тому

      Babbu maan sab ji da song remake Kita sun ke dasna ji kida da laga
      ua-cam.com/video/31IIKhSZah8/v-deo.html

    • @rommygurm9488
      @rommygurm9488 3 роки тому +1

      Jaa jakee adab punjabi sunn nalle tadap paide dekh sidhu di bund utte

  • @kingKhan-xz8qf
    @kingKhan-xz8qf 2 роки тому +69

    ਅਜੇ ਵੀ ਰਪਿਟ ਤੇ ਚੱਲਦਾ ਆ ❣️
    ਬਬੂ ਮਾਂਨ ਸਾਬ 💓

  • @mr.Muhammad01
    @mr.Muhammad01 11 місяців тому +4

    Hai koi 2023 ch Sunnnn wala ❤

  • @jasswalia9293
    @jasswalia9293 4 місяці тому +2

    Only ustaad babbu maan sab ji zindabaad c zindabaad rhuga ❤❤❤

  • @gurpreetsingh-zg3km
    @gurpreetsingh-zg3km 3 роки тому +2812

    ਅਗਲੇ 50 ਸਾਲਾਂ ਤੱਕ ਸੁਣਨ ਵਾਲੇ ਹਾਜ਼ਰੀ ਲਵਾਓ।

  • @manpreetshira3366
    @manpreetshira3366 3 роки тому +121

    Esh gaane da koi tod ni,,,, laalo zor jine louna 👌🏻👌🏻👆🏼

    • @sukhanmaan7034
      @sukhanmaan7034 3 роки тому +1

      Eh vi sirra apna o ustaad bhi sirra

    • @karanjassowal5970
      @karanjassowal5970 3 роки тому +1

      @@sukhanmaan7034 👌🔥

    • @user-ze2dl1hm9q
      @user-ze2dl1hm9q 3 роки тому

      @@karanjassowal5970 bai ehh gaana v sun reha ae te dujje pase gnda v bol reha aae

    • @karanjassowal5970
      @karanjassowal5970 3 роки тому +1

      @@user-ze2dl1hm9q siraa keha ohne

  • @harmanzaildar1984
    @harmanzaildar1984 Місяць тому +6

    2024 ਨੂੰ ਸੁਣ ਰਿਹਾ ਜੀਓ ਮਾਨ ਸਾਬ 7 ਅਪ੍ਰੈਲ ਨੂੰ ❤❤❤

  • @SunnyRandhawa-ep3ez
    @SunnyRandhawa-ep3ez Місяць тому +2

    ਬੱਬੂ ਦੀ ਫੈਨ ਮੈ ❤❤❤❤❤

  • @jassirai8438
    @jassirai8438 3 роки тому +86

    ਰੰਨਾਂ ਸੋਹਣਿਆਂ ਦੀ ਬੁੱਕਲ ਚ ਦਗੇਬਾਜੀਆਂ
    ਲੋੜ ਪੈਣ ਤੋਂ ਜੁਬਾਨੋੰ ਏਹ ਫ਼ਿਰ ਜਾਂਦੀਆ
    💯ਆਨੇ ਸੱਚੀਆਂ ਤੇ ਖ਼ਰੀਆ ਗੱਲਾਂ 👌🤗🤗

  • @DeepakSharma-sb2tt
    @DeepakSharma-sb2tt 4 роки тому +461

    2020 wale hajri lwao kon kon sun reha maan Saab nu

  • @shama1039
    @shama1039 7 місяців тому +9

    I love bicycle🚲,tractor🚜 than car 🚗,i feel proud to be villager never feel star . Best rapp ustad ji love uuuu maansaab😍😍😘😘

  • @harmansidhu4145
    @harmansidhu4145 Рік тому +10

    2023 kon kon sun jnda ustad de birthday te🎂🎂🎂

  • @Modranmirza
    @Modranmirza 5 років тому +509

    Kon kon sun reha ji
    HIT like 😍😘😘😘😘😘 Maan Saab Zindabaad

  • @thevisionproductions7947
    @thevisionproductions7947 2 роки тому +96

    2023 - 24 ਵਾਲੀ ਹਾਜਰੀ ਵੀ ਸੁਰੂ ਕਰ ਦਿਉ ਜੀ🙏🙏🙏🙏

  • @jalvindergill3823
    @jalvindergill3823 Рік тому +128

    2023 and babbu maan still on top

    • @guripuvar
      @guripuvar Рік тому +1

      Oh ta he bai baap baap Hunda sidhu c Te sidhu rhuga

    • @GAU94RAV
      @GAU94RAV Рік тому +5

      @@charan9937 Acha bhedduan da sarda v ni peo bina

    • @user-uv7ds6il3x
      @user-uv7ds6il3x Рік тому

      ​@@GAU94RAV औ❤

    • @akashhappowalia24
      @akashhappowalia24 Рік тому +3

      ​@@guripuvar idhr bhain mron aaya fir❤😂

    • @simarpartap7452
      @simarpartap7452 11 місяців тому +1

      ❤❤

  • @hemant88h
    @hemant88h Рік тому +4

    2023 ale ajo Bai sangat ♥️♥️Khant Ale de real fans , karo fer like , Still favourite ✔️✔️Kisaan bhrava da asli sathi Babbu Maan

  • @luckyKUMAR-iy7nm
    @luckyKUMAR-iy7nm 2 роки тому +29

    Sada ta ehi c, ehi hai.... Te eho rahuga...
    Love BABBU MAAN zindabaad G.

  • @randhawakaur9278
    @randhawakaur9278 4 роки тому +128

    3030 vich kon sunuga like karke dso ji

    • @kuldeeplehal9365
      @kuldeeplehal9365 4 роки тому +5

      jeonde rahe ta sunage lakh vaari. mrr gaye ta ehnu aoun waliya peeriya v sundiya rehngiya. maan saab de gaane amar ho gae aa. sada bahar song ne eh

    • @Arshjotshort
      @Arshjotshort 4 роки тому +2

      Are kyaa pta ye song ab kal v na suna paye aap 3030 ki baat krte hoo

    • @AMITKUMAR-qs4mb
      @AMITKUMAR-qs4mb 3 роки тому

      All time bro

    • @gupzsaini5739
      @gupzsaini5739 3 роки тому

      Babbu maan sab ji da song remake Kita sun ke dasna ji kida da laga
      ua-cam.com/video/31IIKhSZah8/v-deo.html

    • @dilpreetsingh678
      @dilpreetsingh678 3 роки тому

      😁👌

  • @gurmeetsingh5803
    @gurmeetsingh5803 9 місяців тому +2

    Ajj ve gallan sachiyan ho rahiyan maan saab diya ❤❤❤

  • @yudhvirsingh2482
    @yudhvirsingh2482 27 днів тому

    ਨਾਂ ਕੋਈ ਸੀ ਤੇ ਨਾਂ ਹੀ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

  • @tarisingh3318
    @tarisingh3318 Рік тому +193

    ਅੱਜ ਤੋਂ 2 ਸਾਲ ਪਹਿਲਾਂ ਕੂਮੈਂਟ ਕੀਤਾ ਸੀ ਇਸ ਪਿਆਰੇ ਗੀਤ ਲਈ , ਅੱਜ ਵੀ ਕੂਮੈਂਟ ਆਉਂਦੇ ਆ ਕੱਟੜ ਫੈਨਾ ਦੇ ।
    ਲਵ ਯੂ ਮਾਨ ਸਾਬ੍ਹ ।
    ਇਹ ਗਾਣਾ ਤਾਂ ਅੱਜ ਵੀ ਦਿਲਾਂ ਦੇ ਵਿੱਚ ਵੱਸਦਾ ਕੱਟੜਾ ਦੇ ❤️

  • @ParveenKumar-pr9wr
    @ParveenKumar-pr9wr 3 роки тому +96

    ਕੋਈ ੜੋੜ ਨਹੀ ਗੀਤ ਦਾ ਪੰਜਾਬ ਦੀ ਸਾਨ ਬੱਬੂ ਮਾਨ

    • @mr.pipatt6026
      @mr.pipatt6026 11 місяців тому

      🙏 ਧੰਨਵਾਦ ਜੀ 🙏

  • @babbumaanmusicgang6747
    @babbumaanmusicgang6747 Рік тому +5

    ਨਵੇਂ ਸਾਲ ਦੀਆਂ ਵਧਾਇਆਂ ❤️❤️❤️❤️ਤੇ ਕਿਹੜਾ ਕਿਹੜਾ ਸੁਣ ਅੱਜ ਨਵੇਂ ਸਾਲ vale ਦਿਨ 1.1.2023

  • @sukhjeetchahal9236
    @sukhjeetchahal9236 Рік тому +4

    ਦੰਗਿਆ ਚ੍ ਉੱਜੜ ਜਿਨਾ ਦੇ ਸੁਹਾਗ ਸੁੱਟ ਦਿੰਦੀਆ ਸੰਦੂਕਾਂ ਉਹਲੇ ਉਹ ਪਰਾਦੀਆ ✍️🙏

  • @gurlalguri6873
    @gurlalguri6873 Рік тому +173

    2022 ਚ ਵੀ ਸੁਣਨ ਵਾਲੇ ਸੂਝਞਾਨ ਵੀਰ ਨੇ ਜਿੰਨਾਂ ਨੂੰ ਹੁਲੜਵਾਜੀ ਛੱਡ ਕੇ ਚੰਗੇ ਗੀਤ ਸੁਣਨੇ ਪਸੰਦ ਐ।।

  • @khushigill8865
    @khushigill8865 3 роки тому +30

    2021 ਵਿੱਚ ਸੁਣਨ ਵਾਲੇ ਹਾਜਰੀ ਲਵਾਉ

  • @karindeepkaurkarindeep2531
    @karindeepkaurkarindeep2531 Рік тому +2

    Eh hunde sadha bahar gane love you utssad ji koi koi ni rees kr sakda mann di ❤❤❤❤

  • @bhindasandhubhupinder1134
    @bhindasandhubhupinder1134 Рік тому +2

    ਸਾਡੀ ਜਿੰਦਜਾਨ ਸਾਡਾ ਬਾਈ ਬੰਬੂ ਮਾਨ

  • @sukhtoor2618
    @sukhtoor2618 3 роки тому +96

    Ajj 2020 Ch V Repeat Te Sunn Wale Mere Veer Haazari Lawao
    Love You Maan Saab.....

  • @ChetanKumar-deep
    @ChetanKumar-deep 4 роки тому +522

    Haryana aale ya haryanvi boli aale karo like
    Baabu maan k pkke fan karo like ❤️❤️👌👌😯🙏💪

  • @AmmandeepSingh-ru4gn
    @AmmandeepSingh-ru4gn Рік тому +14

    Listening In morning today 2023 big legendary lyrics of legend babbu maan ✍️🙌 ❤️🤗

  • @sunnysingh-hf3jo
    @sunnysingh-hf3jo 2 роки тому +101

    Oh baleyaa ehne us zamane ch khutti patti c.... Jdo internet hi ni hunda c.... #legend ❤️

    • @kamaldhiman7132
      @kamaldhiman7132 2 роки тому +2

      Shi gal aa vr .. 2008 ch ganna aya c ehe.. ❤️🔥❤️

    • @Cricket_2407
      @Cricket_2407 2 роки тому

      Hega C Internet but bohat cut Mai net to download Kita c

    • @worldmade5599
      @worldmade5599 2 роки тому

      Oh jah oye internet haiga c gappa mari janda

    • @sunnysingh-hf3jo
      @sunnysingh-hf3jo 2 роки тому

      @@worldmade5599 internet te loka nu sirf Google da hi pta c.... 😂😂

  • @AJAYBADESHA
    @AJAYBADESHA 3 роки тому +40

    2021 ਵਾਲੇ ਹਾਜਰੀ ਲਵੋ।❤️

  • @bhajansingh9011
    @bhajansingh9011 8 місяців тому +3

    Agle100 Saal tak koi tood ❤❤❤❤❤❤❤❤❤❤❤❤❤❤❤❤Nani es game da

  • @8824mahakaleshwar
    @8824mahakaleshwar 11 місяців тому +2

    Love you maan saab love you maan ustad saab 🔥😍. Thode song kde v purane ni hunde sadabahar rahn ge ❤❤❤❤❤❤❤❤❤❤❤. Love you maan saab love you ustad Ji 👑💪🎂

  • @narinderabid2751
    @narinderabid2751 4 роки тому +200

    ਜਾ ਕੇ ਕਰ ਨੈੱਟ ਚੈੱਕ
    ਲਾ ਤੇ ਮਿਤਰਾਂ ਨੇ ਜੈੱਕ

    • @santokhrandhawa1178
      @santokhrandhawa1178 4 роки тому +3

      Sahi gal aaa karo putt 💪🏼💪🏼💪🏼💪🏼💪🏼💪🏼

    • @dummykumar3639
      @dummykumar3639 3 роки тому +5

      ਆਇ ਹਾਏ ਮਾਰਤਾ ਓਏ

    • @arvindjaswal9363
      @arvindjaswal9363 3 роки тому

      @@santokhrandhawa1178 ..m.mmk..mm
      Ha k..
      L of

    • @gupzsaini5739
      @gupzsaini5739 3 роки тому

      Babbu maan sab ji da song remake Kita sun ke dasna ji kida da laga
      ua-cam.com/video/31IIKhSZah8/v-deo.html

    • @gupzsaini5739
      @gupzsaini5739 3 роки тому

      Babbu maan sab ji da song remake Kita sun ke dasna ji kida da laga
      ua-cam.com/video/31IIKhSZah8/v-deo.html

  • @babbukameli
    @babbukameli 3 роки тому +258

    *ਜਦੋਂ ਤੱਕ ਰਹਾਂਗੇ ਸੁਣਦੇ ਰਹਾਂਗੇ*💪🏽💪🏽💪🏽💪🏽💪🏽

  • @mukeshmall3487
    @mukeshmall3487 10 місяців тому +2

    Es nu legend aiwi ni kehnde na bnya na ban sak da koi ❤❤❤❤

    • @KARANPARWAAZ-sf6oe
      @KARANPARWAAZ-sf6oe 10 місяців тому

      👍🏾🙋🏽‍♂️🙋🏽‍♂️🙏🏽🙏🏽🙏🏽👍🏾👍🏾

  • @GurjeetSingh-ut6bj
    @GurjeetSingh-ut6bj Рік тому +6

    jehra 2023 ch sun reha kro like 👍🏼 🙏🏼

  • @malwabelts6589
    @malwabelts6589 5 років тому +29

    ਬਾਈ ਦੇ ਗਾਣੇ ਸਾਰੀ ਜਿੰਦਗੀ ਚਲਣ ਗੇ

  • @happysidhu6639
    @happysidhu6639 5 років тому +692

    2019 ch kon kon sun reha bai g da song

  • @baljeetsingh3697
    @baljeetsingh3697 8 місяців тому +2

    Sari zindgi babbu Mann sabb Zindabad❤❤❤❤❤

  • @user-gr3po9wv2y
    @user-gr3po9wv2y Місяць тому +1

    always hits from babbu maan Bai .. baki 2024 ch v ciraa karwai janda

  • @kamaljitjassar3123
    @kamaljitjassar3123 3 роки тому +81

    So True Babbu maan beta ji. Tuhadi changi soch noo Salute. Har gane vich such pehlan hee dus dinde ho.Long Live Babbu Maan Jindaabaad.

  • @inderjitsingh535
    @inderjitsingh535 3 роки тому +42

    2021 ਆਲ਼ੇ ਹਾਜ਼ਰੀ ਏਥੇ ਲਵਾਓ ਬਈ ❤️

  • @gurmejsingh1062
    @gurmejsingh1062 Рік тому +17

    Father of the punjabi music industry babbu maan sahib ਜੀ

  • @sukhdevsinghdhaliwal3468
    @sukhdevsinghdhaliwal3468 10 місяців тому +1

    God bless u babbu Maan sahib ji 🙏❤️❤️❤️❤️❤️🙏❤️🙏❤️🙏❤️🙏❤️❤️❤️🙏❤️🙏🙏🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏

  • @billionairesingh5181
    @billionairesingh5181 3 роки тому +297

    ਦੰਗਿਆਂ ਚ ਉਜੱੜ ਗਏ ਜਿੰਨਾ ਦੇ ਸੁਹਾਗ ਸੁੱਟ ਦੇਂਦੀਆਂ ਸਨਦੂਖਾਂ ਉਹਲੇ ਉਹ ਪਰਾੰਦੀਆਂ 😢😢

  • @pargatsinghhakuwala8578
    @pargatsinghhakuwala8578 4 роки тому +1776

    2020 ਵਾਲੀ ਸੰਗਤ ਲਾਉ ਹਾਜ਼ਰੀ👌👌👌👌✍️✍️✍️😘😘😘

  • @MalwaBeltBoy
    @MalwaBeltBoy Рік тому +2

    Ja k cinema ch dekh khuthi Hashar ne pati ❤❤❤😘😘😘😘😘😘😘

  • @sukhdevsinghdhaliwal3468
    @sukhdevsinghdhaliwal3468 10 місяців тому +8

    God bless u babbu Maan sahib ji 🙏🙏🙏🙏🙏

  • @user-qw5tf1rj6t
    @user-qw5tf1rj6t 3 роки тому +786

    ਅੱਜ ਵੀ ਕਰੰਟ ਓਨਾ ਹੀ ਗਾਣੇ 'ਚ ਜਿੰਨਾ ਓਹ ਵੇਲੇ ਹੁੰਦਾ ਸੀ 🤞🤞 ❤🙏

  • @pakistanibabbumaanfan3261
    @pakistanibabbumaanfan3261 2 роки тому +40

    Love you Maan Saab from Pakistan 🇵🇰🇵🇰🇵🇰🇵🇰♥️

  • @joni.hr12
    @joni.hr12 6 місяців тому +9

    kyaaa baat maan sahab after 7 year this song is still legendary, i am sure it willbe legendary after 30 years alos

    • @AmmandeepSingh-ru4gn
      @AmmandeepSingh-ru4gn 4 місяці тому

      No it's 2009 👈song upload in 2016 ..after 15years still legendary🤟💥

  • @MalwaBeltBoy
    @MalwaBeltBoy Рік тому +3

    Uchiya imartan de supne na dekh jdo onda ae puchaal eh gir jndiya same as jida turke ch hoya imartan gir gyia puchaal nal maan saab ne jo likhya sch likhya ❤❤❤❤❤❤

  • @laddisingh7043
    @laddisingh7043 4 роки тому +296

    2020 vich kon kon sun Raha ha like Kar k dasao

    • @gupzsaini5739
      @gupzsaini5739 3 роки тому

      Babbu maan sab ji da song remake Kita sun ke dasna ji kida da laga
      ua-cam.com/video/31IIKhSZah8/v-deo.html

    • @satishsharma8386
      @satishsharma8386 3 роки тому

      Nice song

    • @gupzsaini5739
      @gupzsaini5739 3 роки тому

      Thanks

  • @kamaldhiman7132
    @kamaldhiman7132 2 роки тому +364

    2009 ch aya c ehe song 12 saal ho ge aj v poora ਕਰੰਟ aa Ganne ch.. 🔥🔥❤️❤️😍😍

    • @anmolshota5020
      @anmolshota5020 2 роки тому +7

      Koi na

    • @preetpreetsingh510
      @preetpreetsingh510 2 роки тому +5

      Bro hathiray song San das do

    • @sanisekhon6445
      @sanisekhon6445 2 роки тому +6

      Mai ta aj v sun rha gana bai legend a ਜਦੋਂ a gana aya c mai 9th ch c aj v pura chalda gana love u mann sabb

    • @kamaldhiman7132
      @kamaldhiman7132 2 роки тому +1

      @@sanisekhon6445 same bro.. M v 9th ch c..

    • @brar2440
      @brar2440 Рік тому +6

      @@preetpreetsingh510 sounds hatyar song 2000 vich aaya c

  • @kuldeepkatariya7608
    @kuldeepkatariya7608 Рік тому +5

    2023 वाले हाजिर हो 🤗🥰🥰

  • @user-rn5bv1zr7e
    @user-rn5bv1zr7e Рік тому +1

    Ustad babbu maan Saab ❤❤❤❤❤

  • @minhassaab5083
    @minhassaab5083 3 роки тому +36

    Proud to be feel lucky k mai 2021 ch sun riha oh v OS tym jdo sarkar kisana naal dhakka kar rahi aa

  • @maansaab1019
    @maansaab1019 3 роки тому +51

    ਜਾਦੋ ਉੰਦਾ ਭੌਚਾਲ ਐ ਗਿਰ ਜਾਂਦੀਆਂ❤️❤️❤️

  • @balwindersingh2120
    @balwindersingh2120 2 місяці тому +2

    Happy birthday maan saab ❤❤❤

  • @sunnysingh-hf3jo
    @sunnysingh-hf3jo Рік тому +4

    #30 million original views on audio song... Babbu Maan ❤

  • @arshgill7608
    @arshgill7608 2 роки тому +69

    15-20 saal purane gaane v jatt de insta te trend ban de.👑

  • @pb65preet
    @pb65preet 3 роки тому +279

    ਰੰਨਾਂ ਸੋਹਣੀਆਂ ਦੀ ਬੁੱਕਲ ਚ' ਦਗੇਬਾਜੀਆਂ ! legendary line.