SEHAT SANSAR (O2) ਗੈਸ,ਕਬਜ਼,ਕੋਲੈਸਟ੍ਰੋਲ ਤੇ ਜੋਡ਼ਾਂ ਦੇ ਦਰਦਾਂ ਦਾ ਘਰੇਲੂ ਨੁਸਖੇ ਨਾਲ਼ ਇਲਾਜ਼-Dr ARIDAMAN MAHAL

Поділитися
Вставка
  • Опубліковано 27 жов 2024

КОМЕНТАРІ • 192

  • @TBNCANADA
    @TBNCANADA  3 роки тому +50

    Please like, share, comment, & subscribe.

  • @gurdevsingh5591
    @gurdevsingh5591 3 роки тому +6

    ਬੈਨੀਪਾਲ ਜੀ ਇਤਨੀ ਵਧੀਆ ਜਾਣਕਾਰੀ ਡਾਕਟਰ ਸਾਹਿਬ ਰਾਹੀਂ ਦੁਨੀਆਂ ਦੇ ਪਰਾਣੀਆ ਨੂੰ ਦੇਣ ਲਈ ਬਹੁਤ ਬਹੁਤ ਧੰਨਵਾਦ🙏🙏🙏🙏🙏🙏🙏

  • @gudguyg
    @gudguyg 3 роки тому +9

    ਬੈਨੀਪਾਲ ਸਾਹਿਬ, ਬਹੁਤ ਚੰਗੀ ਸ਼ੁਰੂਆਤ,
    Health is not just wealth, it is everything. 👍🙏🏼

  • @kaurharbhajan8375
    @kaurharbhajan8375 3 роки тому +4

    ਸਵਾਲ ਕਰਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਜੁਵਾਬ ਮਿਲ ਜਾਂਦਾ ਹੈ

  • @harbanssingh2311
    @harbanssingh2311 6 днів тому

    ਬਹੁ ਵਧੀਆ ਜਾਣਕਾਰੀ ਦਿੱਤੀ ਜੀ

  • @khosasaab3464
    @khosasaab3464 2 роки тому +2

    ਬੈਨੀਪਾਲ ਸਾਬ ਇਕ ਸੰਗ੍ਰਹਿਣੀ ਤੇ ਅਲਸਰ ਦੇ ਡਾਕਟਰ ਨਾਲ ਮੁਲਾਕਾਤ ਜਰੂਰ ਕਰੋ ਮੈਂ ਬਹੁਤ ਪ੍ਰੇਸ਼ਾਨ ਹਾਂ 15 ਸਾਲ ਤੋਂ

  • @jaisinghmatharoo3127
    @jaisinghmatharoo3127 2 роки тому +2

    ਤੁਹਾਡਾ ਪੋ੍ਗਰਾਮ ਬਹੁਤ ਜਾਣਕਾਰੀ ਭਰਿਆ ਸੀ ਪਰਮਾਤਮਾ ਬਹੁਤ ਸਕਤੀ ਬਖਸੇ ਤਾਂ ਕਿ ਮਨੁੱਖੀ ਸੇਵਾ ਵਿੱਚ ਜੁੜੇ ਰਹੇ

  • @ਮਨਜੀਤਸੀਲੋਨੇੜੇਰਾੜਾਸਾਹਿਬ

    ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @baggasingh896
    @baggasingh896 2 роки тому +1

    Verji,satshriakal,verygoodsepech

  • @kaurharbhajan8375
    @kaurharbhajan8375 3 роки тому +7

    ਪਰਮਾਤਮਾ ਡਾਕਟਰ ਸਾਹਿਬ ਜੀ ਦੀ ਉਮਰ ਲੰਮੀ ਕਰੇ

  • @kulwantsidhu1460
    @kulwantsidhu1460 2 роки тому +5

    ਬੈਨੀਪਾਲ ਜੀ ਦਿਲੋਂ ਧੰਨਵਾਦ ਬਹੁਤ ਗੁਣਕਾਰੀ ਜਾਣਕਾਰੀ ਵਾਸਤੇ ਡਾਕਟਰ ਸਾਹਿਬ ਦਾ ਵੀ ਧੰਨਵਾਦ

  • @sketchmaster-vz8px
    @sketchmaster-vz8px 2 роки тому +1

    ਵਾਹਿਗੁਰੂ ਜੀ

  • @sonusamrai
    @sonusamrai 3 роки тому +1

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਧੰਨਵਾਦ ਡਾਕਟਰ ਸਾਹਿਬ ਜੀ🙏🙏

  • @lakhwinderchandi5626
    @lakhwinderchandi5626 Рік тому +1

    Good information

  • @promilakumari7402
    @promilakumari7402 7 місяців тому

    Thanks ji

  • @gurpartapsingh8719
    @gurpartapsingh8719 3 роки тому +2

    Dr. B explains everything very nicely. We are very thankful to him & your channel. He educate us how to live healthy and live long.He is great.

  • @AmarjitSohi-m7p
    @AmarjitSohi-m7p 9 місяців тому

    Thank you sir

  • @gurmelsingh1040
    @gurmelsingh1040 2 роки тому

    Behisab mufeed discussion thanks

  • @manjindersinghbhullar8221
    @manjindersinghbhullar8221 3 роки тому +4

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਡਾਕਟਰ ਸਾਬ੍ਹ ਜੀ 🙏🙏🙏

  • @surinderpal8298
    @surinderpal8298 Рік тому

    Very valuable information. Explained everything very well.

  • @tarasinghsamagh1300
    @tarasinghsamagh1300 2 роки тому

    ਬਹੁਤ ਬਹੁਤ ਧੰਨਵਾਦ ਜੀ 🙏🏼🙏🏼🙏🏼🙏🏼🙏🏼

  • @DaljitsinghKahlon-o6w
    @DaljitsinghKahlon-o6w Рік тому

    Think you

  • @paramjitkaur9869
    @paramjitkaur9869 3 роки тому

    Thanku sir and thanks docter sahib jinda v dhanbad

  • @Jasmeetproskater88
    @Jasmeetproskater88 3 роки тому +2

    Thank you for the information

  • @paramjeetkaur945
    @paramjeetkaur945 3 роки тому +2

    ਸਤਿ ਸ੍ਰੀ ਆਕਾਲ ਜੀ ਬੇਨੀ ਪਾਲ ਜੀ ਸਹਿਤ ਸੰਭਾਲ ਪ੍ਰੋਗਰਾਮ ਵੀ ਚੜ੍ਹਦੀ ਕਲਾ ਵਿਚ ਰਹੇ ਅਸੀਂ ਕਾਮਨਾ ਕਰਦੇ ਹਾਂ ਧੰਨਵਾਦ ਜੀ

  • @tribhawanjeetsinghkalsi7011

    Good 💕🙏

  • @gotchahimeng5660
    @gotchahimeng5660 2 роки тому

    Sat Sri akal ji very nice high thinking God bless you Thanks 💯✅🙏🙏🙏🙏🙏❤️

  • @baljeetkdhillon9199
    @baljeetkdhillon9199 2 роки тому +1

    Love it, saw fr first time ,dr sahab thnxxx a lot ,u explained the things minutely n v well 👏

  • @gurmitkaur4723
    @gurmitkaur4723 3 роки тому +5

    Sat Sri akal Benipal veerji and Dr.mahal sahib thanku good information god bless you 🙏🙏🇺🇲🇺🇲🌹🌹👍👍

  • @GurmeetSingh-dx8hd
    @GurmeetSingh-dx8hd Рік тому

    Sat si akal

  • @ashokbansal3773
    @ashokbansal3773 2 роки тому +1

    Dr Mahalji you have given very useful knowledge to take care of the arithritus problems. Please clarify that the tricut tablets suggested by you can be taken all the 12 months of the year and how long these are to be taken? Thanks

  • @surinderpalkaur9253
    @surinderpalkaur9253 3 роки тому +1

    Thanks a lot 🙏🙏

  • @MalkeetSingh-lt8yq
    @MalkeetSingh-lt8yq Рік тому

    Waheguru ji 🙏

  • @kaurharbhajan8375
    @kaurharbhajan8375 3 роки тому +1

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ ਬਹੁਤ ਬਹੁਤ ਧੰਨਵਾਦ

  • @ranjeetkaur2775
    @ranjeetkaur2775 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤ ਕੌਰ 🙏🙏🙏🙏🙏

  • @rajinderkaur2474
    @rajinderkaur2474 3 роки тому +1

    Very important information thank u very much

  • @dil-eh-ibadatt2259
    @dil-eh-ibadatt2259 3 роки тому

    Wah wah doctor sahib kamaal da gyan hai. Bahut bahut shukriya.

  • @kaurharbhajan8375
    @kaurharbhajan8375 3 роки тому +2

    God bless you

  • @charanjitkaur3391
    @charanjitkaur3391 2 роки тому

    Wah.Wah.Dr.Sahib.VeryVery.Nice.Kamaal.Da.Gyan.He

  • @balwinderkaur6604
    @balwinderkaur6604 3 роки тому

    Thank you very much ji

  • @kanwaljitkalsi9353
    @kanwaljitkalsi9353 2 роки тому

    Thanks Dr Saheb. Great information

  • @raghbirsingh6064
    @raghbirsingh6064 Рік тому

    ਬਹੁਤ ਵਧੀਆ ਵਿਚਾਰ

  • @kaurharbhajan8375
    @kaurharbhajan8375 3 роки тому +2

    ਡਾਕਟਰ ਸਾਹਿਬ ਜੀ ਦੀ ਅਵਾਜ਼ ਬਹੁਤ ਸਾਫ ਸਮਝ ਲੱਗਦੀ ਹੈ

  • @kdsinghkalsi326
    @kdsinghkalsi326 3 роки тому +1

    Very useful tips...Thanks a lot doctor saheeb ..Waheguru kirpa karey.

  • @kaurharbhajan8375
    @kaurharbhajan8375 3 роки тому +1

    ਬਹੁਤ ਵਧੀਆ ਜਾਣਕਾਰੀ ਹੈ

  • @gurmelsingh1040
    @gurmelsingh1040 2 роки тому

    Behadd jarurati informationmili ae ajj thankyou beni pal sahi n doctor sahib dhann baad

  • @kaurharbhajan8375
    @kaurharbhajan8375 3 роки тому +3

    ਪ੍ਰੋਗਰਾਮ ਵਾਰ ਸੁਣਨ ਨੂੰ ਦਿਲ ਕਰਦਾ ਹੈ

  • @Raj27077
    @Raj27077 2 роки тому +2

    ਡਾਕਟਰ ਸਾਹਬ ਜੀ ਜੋ ਤੁਸੀਂ ਅੱਜ ਚਾਨਣਾ ਪਾਇਆ ਹੈ ਇਸ ਤੋਂ ਅੱਗੇ ਕੁਛ ਵੀ ਨਹੀਂ ਤੁਹਾਡਾ ਅਤੇ ਬੈਨੀਪਾਲ ਸਾਹਬ ਦਾ ਬਹੁਤ ਹੀ ਬਹੁਤ ਧੰਨਵਾਦ

  • @promilakumari7402
    @promilakumari7402 3 роки тому

    Thanks

  • @kawaljitkaur4097
    @kawaljitkaur4097 3 роки тому

    Thanks for good informaton

  • @dmann9072
    @dmann9072 2 роки тому

    Buhat hi Badeya jankari diti ha ji

  • @jagroopsingh6279
    @jagroopsingh6279 3 роки тому +3

    ਬੈਨੀਪਾਲ ਜੀ ਬਹੂਤ ਜਾਣਕਾਰੀ ਭਰਪੂਰ ਗਲਾਂ
    ਅਚਕਲ ਹਰ ਬੰਦਾ ਕੀਸੇ ਨਾ ਕੀਸੇ ਬੀਮਾਰੀ ਨਾਲ ਗਰਸਤ ਹੈ ਉਪਰੇਸ਼ਨ ਨਾਲੋ ਗਲਤ ਖਾਣੇ ਦਾ ਪਰਹੇਜ ਕਰਨਾ ਜਰੂਰੀ ਹੈ

  • @GagandeepSingh-ym1zp
    @GagandeepSingh-ym1zp 3 роки тому +3

    THANKS 🙏 BENIPAL JI AND DR .SAHIB JI 🙏

  • @baljinderkaur6735
    @baljinderkaur6735 3 роки тому

    Thnx ji

  • @kiranpandherb.3744
    @kiranpandherb.3744 3 роки тому +5

    ਸਤਿ ਸ੍ਰੀ ਅਕਾਲ ਬੈਨੀਪਾਲ ਸਾਹਿਬ ਪਰੋਗਰਾਮ ਬਹੁਤ ਵਧੀਆ ਹੁੰਦਾ ਬਹੁਤ ਜਾਣਕਾਰੀ ਮਿਲਦੀ ਹੈ

  • @gurpejsidhu8705
    @gurpejsidhu8705 2 роки тому +1

    👌👌

  • @sukhpinderkaur3616
    @sukhpinderkaur3616 3 роки тому

    Bahut vadia jankari a ji.Danbad

  • @rashpalkaur7708
    @rashpalkaur7708 3 роки тому +1

    Sir thanks 🙏

  • @kulwantbasi9912
    @kulwantbasi9912 3 роки тому +1

    🙏🙏🌹🌹very good information ji

  • @sukhwindersingh-fm3us
    @sukhwindersingh-fm3us 3 роки тому +1

    ਬਹੁਤ ਵਧੀਆ ਧੰਨਵਾਦ ਜੀ ਬਹੁਤ ਵਧੀਆ ਧੰਨਵਾਦ ਜੀ

  • @sukhpinderkaur3616
    @sukhpinderkaur3616 3 роки тому

    Very.useful tips.information

  • @ksmahlaproduction5003
    @ksmahlaproduction5003 3 роки тому +2

    Great sir

  • @avtarsinghgill7217
    @avtarsinghgill7217 3 роки тому +1

    Thanks for information and guidance My friend and classmate Dr Mahal Aridaman singh

  • @gurbrindersingh1537
    @gurbrindersingh1537 3 роки тому +1

    Very nice

  • @surindergill965
    @surindergill965 3 роки тому

    Very nice ture thanks

  • @pushpinderkaur97
    @pushpinderkaur97 2 роки тому

    Sat Shri Akal Ji

  • @pawanbirkaursandhu4458
    @pawanbirkaursandhu4458 3 роки тому

    Very good information thanks

  • @paramjitkaur1181
    @paramjitkaur1181 3 роки тому +1

    GooD VeeR G Same De Lorh He G DhanBad Thakes

  • @sonusamrai
    @sonusamrai 3 роки тому +9

    ਸਤਿ ਸ਼੍ਰੀ ਅਕਾਲ ਜੀ🙏

  • @harjindersingh-hx1cc
    @harjindersingh-hx1cc 2 роки тому +1

    ਬੈਨੀਪਾਲ ਜੀ ਡਾਕਟਰ ਕੋਲੋ ਇਸ ਬੀਮਾਰੀ ਬਾਰੇ ਪੁੱਛਣਾ ਜੀ ਚੂਲੇ ਜਦੋਂ ਖ਼ਰਾਬ ਹੋਣ ਤਾਂ ਕੀ ਕਰਨਾ ਚਾਹੀਦਾ ਚੂਲਿਆਂ ਬਾਰੇ ਦੱਸਣਾ ਜੀ ਆਪ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਚੂਲਿਆਂ ਤੋਂ ਤੁਰਿਆ ਵੀ ਜਾਂਦਾ ਬੈਠਾ ਵੀ ਨਹੀਂ ਜਾਂਦਾ ਇਸ ਕੀ ਇਲਾਜ ਹੋ ਸਕਦਾ ਡਾਕਟਰ ਤਾਂ ਅਪ੍ਰੇਸ਼ਨ ਦਸਦੇ ਇਸ ਕੀ ਇਲਾਜ ਹੈ ਆਪ ਦਾ ਧੰਨਵਾਦ ਹੋਵੇਗਾ ਜੀ 🙏🙏🙏🙏

  • @charliesingh9172
    @charliesingh9172 3 роки тому +1

    Vvvvv nice ji

  • @rupinderkaur7885
    @rupinderkaur7885 3 роки тому

    Bahut vadia jankari g

  • @arvinderkaur4806
    @arvinderkaur4806 2 роки тому

    Good dr g.

  • @KuldeepKaur-gv6ct
    @KuldeepKaur-gv6ct 3 роки тому +1

    🙏🙏

  • @darshansinghsidhu1179
    @darshansinghsidhu1179 10 місяців тому

    ਡਾਕਟਰ ਸਾਹਿਬ ਜੀ ਹਾਈ ਵੀਪੀ ਬਾਰੇ ਜਰੂਰ ਦੱਸਣਾ

  • @asgojra5058
    @asgojra5058 2 роки тому

    I AM VERY POOR PLZ REPLY ME AND GUIDE ME TIPS WHICH ARE AFFORD ABLE BY ME Thanks FOR U AS U SERVE OF HUMANITY

  • @kaurharbhajan8375
    @kaurharbhajan8375 3 роки тому +3

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ

  • @simhanspal4995
    @simhanspal4995 3 роки тому

    🙏🏻🙏🏻🙏🏻

  • @harkirtankaur5tt31
    @harkirtankaur5tt31 3 роки тому

    Bahut wadhia

  • @BALVEERSINGH-tb1cp
    @BALVEERSINGH-tb1cp Рік тому

    S s akal Dr s ji

  • @asgojra5058
    @asgojra5058 2 роки тому

    Good morning DR SAHIB PLZ REPLY ME FOR MY PROBLEM I GOT OPERATION FOR HARNIA OPEN SURGEY ON LAST 5 MONTHS VER
    Y

  • @raminderjitsandha5372
    @raminderjitsandha5372 3 роки тому

    Thanku for nice show 🙏

  • @narinderkour7847
    @narinderkour7847 2 роки тому

    🙏🙏🙏🙏🙏🙏🙏🙏🙏🙏🙏

  • @satnamgill3707
    @satnamgill3707 3 роки тому

    Very good info for health 🙏🙏

  • @KulwinderKaur-bd4yh
    @KulwinderKaur-bd4yh 2 роки тому

    Nice ji

  • @sadhusingh4044
    @sadhusingh4044 3 роки тому +2

    ਕੋਈ ਬੰਦਿਆਂ ਵਾਲੀ ਗੱਲ ਕੀਤੀ ਹੈ ਪੰਜਾਬੀ ਵਾਸਤੇ ਅੰਗਰੇਜ਼ੀ ਚ ਬੋਲੀ ਗਿਆ ਧੇਲੇ ਦਾ ਸੁਆਦ ਨਹੀਂ ਆਇਆ ਸਮਾ ਹੀ ਬਰਬਾਦ ਕੀਤਾ ਹੈ ਬੈਨੀਪਾਲ ਸਾਹਿਬ ਸਰੋਤਿਆਂ ਦਾ ਮੀਰਪੁਰ ਮਾਨਸਾ

  • @jaswindernbbardar5800
    @jaswindernbbardar5800 3 роки тому +1

    ਬਹੁਤ ਵਧੀਆ ਪਰੋਗਰਾਮ ਬੈਨੀਪਾਲ ਵੀਰ👌👌

  • @kaurharbhajan8375
    @kaurharbhajan8375 3 роки тому +1

    ਦੁਨੀਆਂ ਇਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਦੇ ਸਹਾਰੇ ਖੜੀ ਹੈ

  • @AmarSingh-ts6ed
    @AmarSingh-ts6ed 3 роки тому

    Sat Sri akal ji, Bahut wadiya jankari layi shukriya.

  • @asgojra5058
    @asgojra5058 2 роки тому

    Dr sahib plz give me some tips for sever full body elergy faced from two years particular testical sides which caused very iching unbearable

    • @asgojra5058
      @asgojra5058 2 роки тому

      Plz also tell me relief from shoulders pain as i am 59 years and done typing job in newspaper plz guide me

  • @BaljinderKaur-vo4sw
    @BaljinderKaur-vo4sw 3 роки тому +1

    Nice

  • @JagtarSingh-cd6fd
    @JagtarSingh-cd6fd 2 роки тому

    Sat Shri Akal ji Sar ji

  • @blumenbauer7820
    @blumenbauer7820 Рік тому

    💖
    LOVE 💖💖💖💖 FROM GERMANY 🇩🇪💝💝💖💞💖💝💖💝💖💝💖💝💖💝💖💝

  • @jitendernapher5567
    @jitendernapher5567 3 роки тому

    Bhut vadiya ਜਾਣਕਾਰੀ mere brother da v colostrol badh reha

  • @karamveersingh5256
    @karamveersingh5256 3 роки тому

    Bhut vdhyia jaankaari a ji

  • @harcharansidhu8552
    @harcharansidhu8552 3 роки тому

    good jankari benipal ji

  • @AmrikSingh-pe1my
    @AmrikSingh-pe1my 3 роки тому

    Good knowledge

  • @satwantkaur7093
    @satwantkaur7093 2 роки тому +1

    Castor oil kine din lye laina hai.

  • @ooo9371
    @ooo9371 3 роки тому +1

    Dr sahib please do one episode on thyroid

  • @preetmaarman7872
    @preetmaarman7872 3 роки тому

    Good information 🙏