5 ਐਤਵਾਰ ਇਸ਼ਨਾਨ ਕਰਕੇ ਟੁੱਟਦੇ ਨੇ ਵੱਡੇ ਰੋਗ, ਇਸ ਗੁਰੂ ਘਰ ਵਿੱਚ ਉਮੜ ਦੀ ਸੰਗਤਾਂ ਦੀ ਭੀੜ, ਹਰ ਰੋਜ਼ ਹੁੰਦੇ ਨੇ ਅਨੋਖੇ

Поділитися
Вставка
  • Опубліковано 15 січ 2025

КОМЕНТАРІ • 1,7 тис.

  • @bakhshishsingh5079
    @bakhshishsingh5079 Рік тому +21

    ਧੰਨ ਧੰਨ ਗੁਰੂ ਰਾਮਦਾਸ ਸਹਿਬ ਜੀ ਮੇਹਰ ਕਰਨ ਸਾਰਿਆ ਸੰਗਤ ਦਰਸ਼ਨ ਕਰਨ ਗਏ ਅਮ੍ਰਿਤਸਰ ਵਿੱਚ ਗੁਰੂ ਰਾਮਦਾਸ ਸਹਿਬ ਜੀ

  • @HardeepSingh-wg1oq
    @HardeepSingh-wg1oq Рік тому +15

    ਵਾਹਿਗੁਰੂ ਸਬ ਦੀਆ ਅਰਦਾਸਾ ਪੂਰੀਆ ਕਰਨ, ਸਭ ਨੂੰ ਤੁੰਦਰਸਟ ਬਖਸ਼ਣ 🙏

  • @mixiomi7958
    @mixiomi7958 2 роки тому +26

    ਵਾਹਿਗੁਰੂ ਜੀ ਸਰਬੱਧ ਦਾ ਭਲਾ ਕਰਿਓ ਜੀ ਮੇਰੇ ਸੱਚੇ ਪਾਤਸਾਹ ਜੀ 🙏🙏🌹🌹🥰🥰❤️❤️🙇‍♀️🙇‍♀️❤️❤️🥰🥰🌹🌹🙏🙏

  • @sarmukhsingh2831
    @sarmukhsingh2831 Рік тому +8

    ਵਹਿਗੁਰੂ ਸਰਬੱਤ ਦਾ ਭਲਾ ਮੰਗਦਾ

  • @gorasabdhu5854
    @gorasabdhu5854 Рік тому +4

    ਵਾਹਿਗੁਰੂ ਜੀ ਮੇਹਰਾਂ ਦਾ ਮਾਲਕ ਹੈ ਜੀ ਮਨ ਵਿੱਚ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਸਬ ਦੁਖ ਦੂਰ ਕਰ ਦਿੰਦਾ ਹੈ ਜੀ ਧੰਨਵਾਦ ਧੰਨਵਾਦ

  • @jagdevkaur3144
    @jagdevkaur3144 Рік тому +51

    ਬੀਬਾ ਜੀ ਪੂਰਾ ਐਡਰਸ ਦੱਸ ਦਿਆ ਕਰੋ ਜੀ ਤਾਂ ਕਿ ਸੰਗਤਾਂ ਨੂੰ ਜਾਣ ਆਉਣ ਦੀ ਦਿਕਤ ਨਾ ਆਵੇ 🙏🏿

  • @Harjindersingh-em7cr
    @Harjindersingh-em7cr Рік тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ🙏🙏🙏🙏🙏

  • @jassainisaini8611
    @jassainisaini8611 2 роки тому +11

    ਵਾਹਿਗੁਰੂ ਜੀ ਸਾਰੀ ਦੁਨੀਆ ਤੇ ਆਪਣੀ ਕਿਰਪਾ ਬਣਾਈ ਰੱਖ ਓ ji

  • @seerasingh113
    @seerasingh113 2 роки тому +6

    ਵਾਹਿਗੁਰੂ ਜੀ ਮੇਰੇ। ਤੇ ਮੇਅਰ ਕਰੀ‌‌🙏🙏🙏🙏🙏🙏🙏🙏🙏🙏🙏🙏🙏

  • @user-yj7xn2ty2k
    @user-yj7xn2ty2k 2 роки тому +10

    ਵਾਹਿਗੁਰੂ ਆਕਾਲ ਪੁਰਖ਼ ਗ਼ਰੀਬ ਨਵਾਜ਼ ਸੱਚੇ ਸਤਿਗੁਰੂ ਜੀਉ ਕ੍ਰਿਪਾ ਕਰੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਦੁੱਖ ਦੂਰ ਕਰੋ ਆਪ ਜੀ ਕ੍ਰਿਪਾ ਕਰੋ 👏👏👏👏👏🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲

  • @jagpalkhan6260
    @jagpalkhan6260 2 роки тому +27

    ਵਾਹਿਗੁਰੂ ਜੀ 🙏 ਪ੍ਰਮਾਤਮਾ ਸੱਭ ਦੀਆਂ ਆਸਾਂ ਉਮੀਦਾਂ ਅਰਦਾਸਾਂ ਨੂੰ ਫ਼ਲ ਲਾਉਣ ਜੀ 🙏 ਜੋ ਜੀਅ ਆਵੇ ਸੋ ਰਾਜੀ ਜਾਵੇ 🙏 ਬਾਣੀ ਦੇ ਮਹਾਵਾਕਾਂ ਅਨੁਸਾਰ ਪ੍ਰਮਾਤਮਾ ਸੱਭ ਨੂੰ ਰਾਜ਼ੀ ਕਰਨ ਅਤੇ ਸੱਭ ਦੀਆਂ ਮਨੋਭਾਵਨਾਵਾਂ ਨੂੰ ਅਤੇ ਅਰਦਾਸਾਂ 🙏🤲 ਦੁਆਵਾਂ 🤲 ਨੂੰ ਪੂਰਨ ਕਰਨ ਜੀ 🙏 ਵਾਹਿਗੁਰੂ ਜੀ 🙏🤲

  • @GurwinderSingh-sy9xl
    @GurwinderSingh-sy9xl 2 роки тому +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏❤️❤️❤️💓💓💚💚💛💛

  • @amrindersinghbrar8804
    @amrindersinghbrar8804 2 роки тому +5

    ਧੰਨ ਧੰਨ ਗੂਰੂ ਹਰਿਰਾਏ ਸਾਹਿਬ ਜੀ ਕਿਰਪਾ ਕਰਨੀ ਜੀ

  • @RajinderKaur-gr1bk
    @RajinderKaur-gr1bk 3 роки тому +32

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ

  • @manjitchhinamanjitchhina2724
    @manjitchhinamanjitchhina2724 2 роки тому +78

    ਜਿਉਂਦੀ ਰਹੇ ਭੈਣੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @tarshindertarshinder1047
    @tarshindertarshinder1047 2 роки тому +2

    Mai es pind to hi mere khud de chardi problem c mai 5.sunday aa fir mai aaj bilkul thik aa bilkul sahi gal aa ek vaar jarur jo 🙏🙏🙏🙏

    • @AtmaSingh-oe7ey
      @AtmaSingh-oe7ey 7 місяців тому

      ਪਿੰਡ ਦਾ ਕੀ ਨਾਮ ਆ ਜੀ

  • @balwindersidhu5713
    @balwindersidhu5713 2 роки тому +9

    ਵਾਹਿਗੁਰੂ ਜੀ ਬੱਚੀ ਦੇ ਸੰਯੋਗ ਪ੍ਰਗਟ ਕਰੋ ਜੀ 🙏🏻🙏🏻🙏🏻🙏🏻🙏🏻

  • @sarabjeetkaur595
    @sarabjeetkaur595 6 місяців тому +2

    ਵਾਹਿਗੁਰੂਂਂ਼ਜੀ਼਼ਕਿਰਪਾ ਕਰੋ

  • @ਛਿੰਦਰਸਿੰਘਲਾਲਕਾਂ

    ❤ਗੁਰੂ ਸਭ ਸੰਗਤਾਂ ਮੇਹਰ ਕਰੋ ❤😂😂😢😮😢😅😅😊😊😊😊😊😅😅😮😮😮😢😢🎉😂❤😢😢😅😊❤

  • @gurmukhsinghsandhu5169
    @gurmukhsinghsandhu5169 2 роки тому

    Thanks didi 🙏

  • @baljinderkaur7450
    @baljinderkaur7450 Рік тому +5

    🇨🇦🇨🇦🇨🇦 waheguru ji waheguru ji waheguru ji waheguru ji waheguru ji

  • @JaswinderSingh-xx4vy
    @JaswinderSingh-xx4vy 2 роки тому +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਜੀ ਕਨਾਡਾ ਅਸਟ੍ਰੇਲੀਆ ਅਮਰੀਕਾ ਵੀਜ਼ੇ ਲੱਗ ਜਾਵੇ ਸਾਰੇ ਪਰਿਵਾਰ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ

  • @gurvindersingh1041
    @gurvindersingh1041 3 роки тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਇਸ ਜਗ੍ਹਾ ਦਾ ਪਤਾ ਦਸੋ ਜੀ ਕਿਹੜਾ ਜਿਲਾ ਕਿਹੜਾ ਪਿੰਡ ਹੈ ਜੀ

    • @jassjohal7454
      @jassjohal7454 3 роки тому

      Pind landa ke jila moga

    • @daljeetkaur9788
      @daljeetkaur9788 3 роки тому

      Sadhuana sahib ji village landeke moga ji moga bus stand to 10mnt da rasta ji

  • @ajaibsingh9738
    @ajaibsingh9738 Рік тому +2

    ਕੁੜੀਏ ਮੈਕ ਤਾ ਫੜਲੀਆ ਫੂਕਰੀ ਨਾ ਬਣ ਲੁਕੇਸਨ ਵੀ ਦਸਦਿਓ ਕਿਥੇ ਕਿਥੇਆਇਏ ਸੋਚੋ ਕਿ ਡਰੈਸ ਆ ਦਿਮਾਗ ਤੁਹਾਡੇ ਕਿਉ ਨਹੀ

    • @gurlalsinghaulakhgurlalsin9374
      @gurlalsinghaulakhgurlalsin9374 Рік тому

      ਪਿੰਡ ਲੰਡੇ ਕੇ ਮੋਗੇ ਦੇ ਬਿੱਲ ਕੁੱਲ ਨਾਲ ਮੋਗੇ ਤੋਂ ਅੰਮ੍ਰਿਤਸਰ ਰੋਡ ਤੇ ਸਥਿਤ ਹੈ ਗੁਰਦੁਆਰਾ ਸਾਧੂ ਆਪਣਾਂ ਸਹਿਬ

  • @AvtarSingh-ev8hv
    @AvtarSingh-ev8hv 2 роки тому +16

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @uppalkaur
    @uppalkaur 2 місяці тому +1

    Plz adress send kro dso kithe aa dukhiyaa da vaid plz dso Mai v drshna lye Anna ji

  • @jagbirsingh6946
    @jagbirsingh6946 2 роки тому +1

    ਭੈਣ ਜੀ ਆਪ ਜੀ ਦਾ ਬਹੁਤ ਧੰਨਵਾਦ ਆਪ ਨੇ ਇਸ ਗੁਰੂ ਘਰ ਬਾਰੇ ਲੋਕਾਂ ਨੂੰ ਜਾਣ ਕਾਰੀ ਦਿੱਤੀ ਜਿਉਂਦੀ ਰਹੇ ਭੇਣੈ

  • @harpreetkaur8063
    @harpreetkaur8063 Рік тому +11

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ

  • @SatnamSingh-px1gg
    @SatnamSingh-px1gg Рік тому

    boht ashi te beneficial video hai , Madam ji aap ji da boht dhnwaad eh video puri dunia sahmne lai k aun di🙏 wahe guru tuhada bhla krn.

  • @RaniDeve-q9d
    @RaniDeve-q9d Рік тому +3

    Waheguru kripa Karo Daya karo waheguru Da Khalsa WaheGuru Ji ki Fateh

  • @partabsinghpanjab3112
    @partabsinghpanjab3112 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ਗੁਰੂਦੁਆਰਾ ਸਾਹਿਬ ਜੀ ਕਿਥੇ ਹੈ ਅਡਰੈਸ ਜਰੂਰ ਦੱਸੋ

  • @gamdoorsingh2099
    @gamdoorsingh2099 2 роки тому +13

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਦੁਖਾਂ ਦਾ ਨਾਸ਼ ਕਰਨ ਜੀ ( ਪਿੰਡ ਲੰਡੇਕੇ ਜ਼ਿਲ੍ਹਾ ਮੋਗਾ )

  • @jhalmansingh6435
    @jhalmansingh6435 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌹🌹🌹🌹 🌹🌹🌹🙏🙏🙏🙏🙏

  • @labhsingh155
    @labhsingh155 Рік тому +2

    ਬਾਬੇ ਦੇ ਵਾਲ ਕਾਲੇ ਆ ਜਾਣਗੇ ਜੀ 🙏

  • @sajanrandhawa6122
    @sajanrandhawa6122 3 роки тому +33

    ਸਤਿਨਾਮ ਵਾਹਿਗੁਰੂ ਜੀ🙏🙏

  • @surinderkhehra6300
    @surinderkhehra6300 Рік тому +2

    ਧਨ ਗੁਰੂ ਰਾਮਦਾਸ ਜੀ

  • @satvirsingh2621
    @satvirsingh2621 Рік тому +4

    Baba ji di bhot kirpa hai ji🙏

  • @HarmeetSinghpb46
    @HarmeetSinghpb46 9 місяців тому +1

    ਪੱਤਰਕਾਰ ਜੀ ਬੇਨਤੀ ਹੈ ਕਿ ਅੱਗੇ ਕਦੇ ਵੀ ਵੀਡੀਓ ਬਣਾਓ ਤਾਂ ਗੁਰਦੁਆਰਾ ਸਾਹਿਬ ਦਾ ਨਾਂ ਅਤੇ ਲੋਕੇਸ਼ਨ ਜਰੂਰ ਦੱਸੋ ਪਿੰਡ ਦਾ ਨਾਂ ਜਿਲੇ ਦਾ ਨਾਮ ਜਰੂਰ ਦੱਸੋ ਅਤੇ ਲੋਕੇਸ਼ਨ ਜਰੂਰ ਦੱਸੋ ਤੁਹਾਡੀ ਵੀਡੀਓ ਦਾ ਕੋਈ ਮੂੰਹ ਸਿਰ ਨਹੀਂ ਨਿਕਲਿਆ ਧੰਨਵਾਦ ਤੁਹਾਡੀ ਪੱਤਰਕਾਰੀ ਤੇ

  • @sandeepsony1554
    @sandeepsony1554 2 роки тому +27

    🙏🙏🙏ਵਾਹਿਗੁਰੂ ਜੀ ਮਿਹਰ ਕਰੇ🙏

  • @KulvindersinghSingh-t8n
    @KulvindersinghSingh-t8n 10 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏

  • @pkrandhawa2864
    @pkrandhawa2864 2 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @charanjitsingh4388
    @charanjitsingh4388 2 роки тому +10

    ਵਹਿਗੁਰੂ ਜੀ ਮੇਹਰ ਕਰੋ ਜੀ। ਗੁਰੂ ਘਰ ਸਰਧਾ ਨਾਲ ਜਾਉ ਵਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਅਕਾਲ ਪੁਰਖੁ ਮੇਹਰ ਕਰ ਦੇਦੇ ਹਨ

  • @LovelyLovely-zh4km
    @LovelyLovely-zh4km Рік тому

    Nice video god sab da bhala karne

  • @gurshibbhullar4930
    @gurshibbhullar4930 2 роки тому +8

    ਬਿੱਲਕੁੱਲ ਸੱਚ ਹੈ,,ਵਾਹਿਗੁਰੂ ਜੀ

    • @jasvirbrar631
      @jasvirbrar631 2 роки тому +1

      ਪਿੰਡ ਦਾ ਨਾਮ ਲੰਢੇਕੇ ਆ ਵੀਰ ਮੋਗਾ ਜਿਲਾ

    • @gurshibbhullar4930
      @gurshibbhullar4930 2 роки тому +1

      ਹਾਂ ਜੀ ਵੀਰ ਜੀ ਜਦੋਂ ਮੋਗੇ ਵਾਲਾ ਪਹਿਲਾ ਚੌਕ ਆਓਦਾ ਕੋਟ ਈਸੇ ਖਾ ਵਾਲੇ ਪਾਸੇ ਤੋ ਮੋਗੇ ਵੜਨ ਤੋ ਪਹਿਲਾਂ ਹੀ ਲੰਡੇਕੇ ਹਨ ਸੜਕ ਦੇ ਉਤੇ ਹੀ

  • @PrabhSingh-j3u
    @PrabhSingh-j3u Рік тому +1

    Waheguru waheguru waheguru waheguru waheguru ji WMK 🌱🙏👏

  • @GurnamSingh-hu5fq
    @GurnamSingh-hu5fq Рік тому +8

    ਕੋਈ ਬਿਮਾਰ ਬੰਦਾ ਘਰ ਵਿੱਚ ਹੀ ਪੰਜ ਵਾਰੀ ਇਸ਼ਨਾਨ ਕਰ ਲਏ ਉਹ ਕਾਫੀ ਫਰਕ ਪੈ ਸਕਦਾ ਇਸ਼ਨਾਨ ਨਾਲ ਚੇਤਨਾ ਜਾਗਦੀ ਹੈ।
    ਕਰ ਇਸ਼ਨਾਨ ਸਿਮਰ ਪੑਭ ਆਪਣਾ ਮਨ ਤਨ ਭਏ ਅਰੋਗਾ। 🙏🏻

  • @rajwindersinghhans7918
    @rajwindersinghhans7918 2 роки тому +14

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @kulbirkaur2968
    @kulbirkaur2968 2 роки тому +6

    🙏💐ਵਾਹਿਗੁਰੂ ਜੀ

  • @RoyalLife-oo4ji
    @RoyalLife-oo4ji 9 місяців тому

    ਮੋਗੇ ਦੇ ਬਿਲਕੁਲ ਨਾਲ ਆ ਪਿੰਡ ਲੰਡੇਕੇ ਕਿਸੇ ਵੀਰ ਭੈਣ ਨੂੰ ਪਤਾ ਨਾ ਲੱਗੇ ਤਾਂ ਮੋਗੇ ਤੋਂ ਸਾਰੇ ਸਾਧਨ ਮਿਲ ਜਾਂਦੇ ਨੇ ਪੁੱਛਣ ਦੀ ਲੋੜ ਨੀ ਪੈਣੀ

  • @simranjeetkaur4114
    @simranjeetkaur4114 2 роки тому +7

    🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️plz comment krke dso ki eh gurudwara kehra aa

    • @RupinderKaur-ey3rz
      @RupinderKaur-ey3rz 2 роки тому

      You tube te hor vide chack karlo sare jankari diti hoye aa

  • @jaspreetsingh3941
    @jaspreetsingh3941 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepsinghkuldeepsingh3287
    @kuldeepsinghkuldeepsingh3287 2 роки тому +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @gobind_agro
    @gobind_agro 11 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sonamkaur4901
    @sonamkaur4901 Рік тому +3

    Waheguru ji sab te kirpa karo 🙏🙏

  • @Raman4501
    @Raman4501 3 роки тому +8

    Satnam shree waheguru sahib jio 🙏🙏🙇‍♂️🙇‍♂️🤲🤲👏👏❤❤🥰🥰🥰🥰🥰

  • @friendsphotography8268
    @friendsphotography8268 Рік тому +1

    Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏Waheguru Ji 🙏

  • @husanpreetkaur5295
    @husanpreetkaur5295 2 роки тому +7

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @kaurjaswinder1493
    @kaurjaswinder1493 Рік тому

    ਸੀਆਰ ਤੇ ਤਾਂ ਹੀ ਕਰਾਗੇ ਜੈ ਗੁਰਦੁਆਰਾ ਜੀ ਦਾ ਨਾਮ ਦਸਿਆ ਜਾਂਦਾ ਪਰ ਕਿਹੜਾ ਗੁਰਦੁਆਰਾ ਸਾਹਿਬ ਹੈ ਕੋਈ ਗਲ ਨਹੀਂ ਬੀਬਾ ਜੀ ਤੁਸੀ ਅਜੇ ਨਵੇਂ ਬਣੇ ਪਤਰਕਾਰ ਹੋ

  • @SunnySingh-ut8iu
    @SunnySingh-ut8iu 2 роки тому +10

    ਵਾਹਿਗੁਰੂ ਜੀ ਮੇਹਰ ਕਰੋ ਜੀ

  • @nikenike4994
    @nikenike4994 2 роки тому +2

    🙏🙏🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manibuttarbuttar6488
    @manibuttarbuttar6488 2 роки тому +3

    ਵਾਹਿਗੁਰੂ ਜੀ

  • @jaskaranarora2838
    @jaskaranarora2838 Рік тому +1

    ਮੋਗੇ ਬੱਸ ਸਟੈਂਡ ਤੋਂ 4 ਕਿਲੋਮੀਟਰ ਨਕੋਦਰ ਰੋਡ ਤੇ ਹੈ ਗੁਰੂਘਰ ਸਾਧੂਆਂ ਸਾਹਿਬ

  • @gurwindersingh4655
    @gurwindersingh4655 2 роки тому +5

    🙏ਵਹਿਗੁਰੂ ਵਹਗੁਰੂ ਵਗੁਰੂ ਜੀ🙏

  • @PreetKaur-pm5jh
    @PreetKaur-pm5jh 2 роки тому +2

    ਕਿਹੜਾ ਗੁਰਦੁਆਰਾ ਹੈ ਜੀ ਏ ਅਤੇ ਕਿੱਥੇ ਹੈ ਜੀ

  • @narinderkaur7175
    @narinderkaur7175 Рік тому +4

    Waheguru ji sab da bhala krna ji 🙏🏻

  • @kawaljeetmahlakawaljeetmah1016
    @kawaljeetmahlakawaljeetmah1016 3 роки тому +24

    ਜਿਲ੍ਹਾ ਮੋਗਾ ਪਿੰਡ ਲੰਡੇ ਕੇ

    • @KulwantSingh-ub7cp
      @KulwantSingh-ub7cp 3 роки тому +2

      Bai ethe gurduwara sahib a moge vich hega kithe a dso??

    • @daljeetkaur9788
      @daljeetkaur9788 3 роки тому +3

      @@KulwantSingh-ub7cp sadhuana sahib moga moga bus stand to 10mnt da rasta ji bus stand ake kse nu v push lyna sbb nu pta ji

  • @hardeepsingh-nv2vu
    @hardeepsingh-nv2vu 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurdeepSingh-pq9mf
    @GurdeepSingh-pq9mf 6 місяців тому

    Siri Gurdwara Sahib Ji Ladde ke Moga Wich he. Vedeos de Aarambh Wich Daseya He. Dhanwad.🙏🏻

  • @samnit7645
    @samnit7645 2 роки тому +1

    ਕਿਹੜੇ ਗੁਰੂ ਘਾਰ ਦਸੳ

  • @sohansingh1463
    @sohansingh1463 Рік тому +17

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।ਸਬ ਦਾ ਭਲਾ ਕਰਨਾ ਵਾਹਿਗੁਰੁ ਜੀ।ਮਨ ਚੰਗਾ ਤਾਂ ਕਤੋਠੀ ਮੇ ਗੰਗਾ।ਵਿਸ਼ਵਾਸ ਹੋਣਾ ਜਰੂਰੀ ਹੈ।ਹੈ ਮੇਰੇ ਵਾਹਿਗਰੂ ਜੀ ਸਬ ਤੇ ਮਿਹਰ ਭਰਿਆ ਹੱਥ ਰੱਖਣਾ ਜੀ।ਜਾਣਕਾਰੀ ਲਈ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ।

  • @gandhisharma1387
    @gandhisharma1387 2 роки тому +2

    Dhan Dhan Shri Guru Ram Dass ji Maharaj Waheguru Waheguru Waheguru Waheguru Waheguru Waheguru Waheguru Waheguru

  • @SurinderSingh-oi5sd
    @SurinderSingh-oi5sd 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ

  • @taranjeetsalh636
    @taranjeetsalh636 2 роки тому

    ਸਤਿ ਸ੍ਰੀ ਆਕਾਲ ਜੀ।ਦੇ ਕਿਸੇ ਸੱਜਣ ਨੂੰ ਇਸ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਤੇ ਫੋਨ ਨੰਬਰ ਹੋਵੇ ਤਾਂ ਸ਼ੇਅਰ ਕਰਨ ਦੀ ਖੇਚਲ ਕਰਨੀ ਜੀ। ਜ਼ਰੂਰੀ ਹੈ।

  • @JaswinderSingh-xx4vy
    @JaswinderSingh-xx4vy 2 роки тому +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਜੀ ਦੁੱਖ ਕੈਲਾਸ਼ ਦਲੀਦਰ ਦਾ ਨਾਸ਼ ਕਰ ਦੋ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ

  • @surjeetsingh8064
    @surjeetsingh8064 2 роки тому +6

    Waheguru ji waheguru ji waheguru ji waheguru ji waheguru ji

  • @berjindersingh3712
    @berjindersingh3712 2 роки тому +7

    Wahiguruji har iik te mehar kare ji

  • @harbanskaur8146
    @harbanskaur8146 2 роки тому +6

    ਵਾਹਿਗੁਰੂ ਸਭਨਾ ਦਾ ਭੱਲਾ ਕਰੋ ਜੀ

  • @chamkaursingh8688
    @chamkaursingh8688 2 роки тому +1

    ਮੋਗਾ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਲੰਡੇਕੇ ਹੈ ਜੀ

  • @samardeepsingh6267
    @samardeepsingh6267 3 роки тому +8

    Veer ji hath jor k bento krde aa gurdwara da name phla dsyo kro

    • @armaanjot_307
      @armaanjot_307 3 роки тому

      Kithe gurdwara

    • @daljeetkaur9788
      @daljeetkaur9788 3 роки тому

      Sadhuana sahib ji village landeke moga ji moga bus stand to 10mnt da rasta ji

  • @jassdhillon2783
    @jassdhillon2783 2 роки тому

    ਵਾਹਿਗੁਰੂ ਜੀਇਹ ਗੁਰਦੁਆਰਾ ਸਾਹਿਬ ਕਿਹੜੇ ਸ਼ਹਿਰ ਵਿਚ ਸਥਿਤ ਹੈ

  • @manmeetkaur4991
    @manmeetkaur4991 2 роки тому +12

    Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji, Waheguru Ji

  • @khushpreetsingh8713
    @khushpreetsingh8713 2 роки тому

    ਬੇਨਤੀ ਹੈ ਜੀ ਕਿਰਪਾ ਕਰਕੇ ਸਥਾਨ ਦੱਸੋ

  • @dilbagchahal9010
    @dilbagchahal9010 2 роки тому +5

    ਵਾਹਿਗੁਰੂ ਜੀ ਮੇਹਰ ਕਰੋ

  • @sindasingh7839
    @sindasingh7839 2 роки тому +1

    ਵਿਹਿਗੁਰੂ ਜੀ

  • @pinderpreetbholu2972
    @pinderpreetbholu2972 2 роки тому +7

    Waheguru waheguru waheguru ji

  • @GurdevSingh-xu4jq
    @GurdevSingh-xu4jq Рік тому

    ਭੈਣੇ ਪੂਰਾ ਐਡਰੈੱਸ ਦੱਸ ਦਿਓ ਮੈਂ ਆਪਣੀ ਬੇਟੀ ਨੂੰ ਲੈਕੇ ਆਉਣਾ ਫੇਫੜੇ ਵਿਚ ਪਰਓਬਲਮ ਆ ਜੀ 20 ਸਾਲ ਦੀ ਆ ਬਿਚਾਰੀ 1,5=ਸਾਲ ਤੋਂ ਥਇਮਆਰ ਆ ਜੀ ਭੈਣੇ ਤੁਸੀਂ ਨਿਉਜ ਦਿਖਾਈ ਤੁਹਾਡਾ ਬਹੁਤ ਬਹੁਤ ਧੰਨਵਾਦ ❤❤

  • @maan398
    @maan398 2 роки тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @partpalsinghsingh6130
    @partpalsinghsingh6130 Рік тому +2

    Satnam Shri waheguru ji 🙏🙏🙏🙏🙏🌹🌹🌹🌹🌹

  • @ArvinderKaur-vh3hv
    @ArvinderKaur-vh3hv 2 роки тому +4

    Waheguru ji mehar kro sabb te🙏🙏🙏🙏🙏🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️

  • @aswinkumar4649
    @aswinkumar4649 2 роки тому

    Wahegur ਜੀ ਮੇਰੇ ਤੇ v ਆਪਣਾ ਮੇਹਰ ਭਰਿਆ ਹੱਥ ਰਖਿਉ

  • @nirmalkaur7303
    @nirmalkaur7303 2 роки тому +15

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @dalwindersingh8485
    @dalwindersingh8485 Рік тому +5

    ਸਰਕਾਰ ਨੂੰ ਅਪੀਲ ਹੈ ਕਿ ਸਾਰੇ ਹਸਪਤਾਲ ਬੰਦ ਕਰ ਕੇ ਇਸ ਗੁਰਦੁਆਰਾ ਸਾਹਿਬ ਜੀ ਪਿੰਡ ਲੰਡੇਕੇ ਦੇ ਦਰਸ਼ਨ ਕਰਕੇ ਸਾਰੀਆਂ ਬੀਮਾਰੀਆਂ ਤੇ ਅਪਰੇਸ਼ਨ ਹੋ ਜਾਣਗੇ।

  • @sarbjitkaur3281
    @sarbjitkaur3281 2 роки тому

    Sat shri akal veer ji

  • @jashanwwe5524
    @jashanwwe5524 2 роки тому +8

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਸੰਗਤਾਂ ਤੇ 🙏🙏 ਵਾਹਿਗੁਰੂ ਜੀ ਤੇਰਾ ਸਹਾਰਾ ਹੈ 🙏🙏🙏🙏❤️❤️

  • @kamaljeetkaur7530
    @kamaljeetkaur7530 9 місяців тому

    ਹੇ ਮੇਰੇ ਮਾਲਕ ਅੱਜ ਤੋਂ ਮੇਰੇ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️❤️❤️❤️❤️

  • @AmarjitSingh-md8gl
    @AmarjitSingh-md8gl Рік тому

    ਸਾਹਿਬ ਜੀ ਗੁਰੂ ਘਰ ਵਿੱਚ ਮਨ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ।ਨਾ ਕੋਈ ਸਰੀਰ ਦੀ ਬਿਮਾਰੀ।ਸਰੀਰ ਦੀ ਬਿਮਾਰੀ ਵਾਸਤੇ ਹਸਪਤਾਲ ਜਾਣਾ ਚਾਹੀਦਾ ਹੈ।

  • @JaswinderSingh-xx4vy
    @JaswinderSingh-xx4vy 2 роки тому +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜਾ ਜੀ

    • @rajveerkaur865
      @rajveerkaur865 Рік тому

      ਬੀਬਾ ਜੀ ਇਸ ਅਸਥਾਨ ਦਾ ਨਾਮ ਦੱਸੋ ਜੀ

  • @ajayrandhawa8531
    @ajayrandhawa8531 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @navidhillon5968
    @navidhillon5968 2 роки тому +3

    satnam Siri Waheguru g dhan Dhan Siri guru Nanak Sahib g ki mehr g🙏🙏

  • @JaswinderKaur-gy1dd
    @JaswinderKaur-gy1dd Рік тому +1

    🙏ਵਾਹਿਗੁਰੂ ਜੀ 🙏