Prime Health (126) || 1 ਚਮਚ ਇਸ ਤੇਲ ਦਾ ਰੋਜ਼ ਪੀਓ , ਨੇੜੇ ਨੀ ਲੱਗੂ ਕੈਂਸਰ-ਸ਼ੂਗਰ

Поділитися
Вставка
  • Опубліковано 9 вер 2023
  • #primeasiatv #primehealth #oliveoil #oliveoilbenefits #oliveoilforhair #oliveoilsoap #healthylifestyle #healthyfood #healthtips
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 534

  • @kamaljeetkaur-wr7ts
    @kamaljeetkaur-wr7ts 6 місяців тому +14

    ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਹੁਣ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ । ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @jaipalbhinder2506
    @jaipalbhinder2506 8 місяців тому +74

    Prime Asia ਵਾਲਿਆਂ ਨੂੰ ਵਧਾਈ ਏ ਜਿੰਨਾਂ ਨੇ ਇਸ ਤਰਾਂ ਦੇ ਗੁਰਸਿੱਖ ਐਕਰ ਲਗਾਏ ਨੇ

    • @kamaljitpurewal350
      @kamaljitpurewal350 8 місяців тому +3

      ਵਾਹਿਗੁਰੂ ਜੀ

    • @mandeepmehmi7
      @mandeepmehmi7 6 місяців тому

      Sorry to say but bki bande ni bina sikhi toh??

    • @babeks1635
      @babeks1635 2 місяці тому +1

      Respected sir my age is sevty seve year kindly tell how much I will take this oil

  • @DoabaNewslive-qw9sd
    @DoabaNewslive-qw9sd 6 місяців тому +7

    ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੈ ਜੈਤੂਨ ਦਾ ਤੇਲ ਕਿਸ ਤਰ੍ਹਾਂ ਪੀਣਾ ਏਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @JassBasu-ox2rq
    @JassBasu-ox2rq 8 місяців тому +9

    ਪਰਾਇਮ ਏਸ਼ੀਆ ਟੀ ਵੀ ਸਮੂੰਹ ਸਟਾਫ਼ ਨੂੰ ਬਹੁਤ ਬਹੁਤ ਵਧਾਈ। ਜੈਤੂਨ ਦੇ ਤੇਲ ਦੀ ਸਿਫਤ ਸਾਲਾਹ ਦੇਣ ਵਾਲੇ ਡਾ ਮੁਸਲਮਾਨ ਵੀਰ ਜੀ ਨੂੰ ਮੇਰੀ ਸਲਾਮ ਅਤੇ ਵੀਰ ਜੀ ਨੂੰ ਬੇਨਤੀ ਹੈ ਕਿ ਇਸ ਚੈਨਲ ਤੇ ਆਉਂਦੇ ਰਹੋ ਤੇ ਦੂਖੀ ਲੋਕਾਂ ਦੀਆਂ ਦੁਆਵਾਂ ਲੈਂਦੇ ਰਹੋ

  • @kamaljitpurewal350
    @kamaljitpurewal350 8 місяців тому +19

    ਪ੍ਰਾਈਮਏਸ਼ੀਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨਾ ਨੇ ਪੱਗ ਦੀ ਕਦਰ ਕੀਤੀ ਵਧੀਆ ਐਕਰ ਰੱਖੇ ਸਾਨੂੰ ਸਹੀ ਜਾਣਕਾਰੀ ਦਿਵਾਉਣ ਚ ਮੱਦਦ ਕਰਦੇ ਹੈ ਡਾਕਟਰ ਸਾਬ ਦਾ ਵੀ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @SherSingh-ec7jr
    @SherSingh-ec7jr 8 місяців тому +4

    ਜੋ ਇੰਡਆ ਦਾ ਹੈਲਥ ਸਿਸਟਮ ਆ ਓਹ ਕਾਰਪੋਰੇਟ ਘਰਾਣਿਆ ਦੇ ਹੱਥ ਚ ਆ ਇਸ ਕਰਕੇ ਜੋ ਸੌਖਾ ਤੇ ਸਸਤਾ ਇਲਾਜ ਆ ਲੋਕਾਂ ਤੱਕ ਨਹੀ ਪਹੁਚਦਾ ਧੰਨਵਾਦ ਜੀ

  • @user-lb7eb3pr5l
    @user-lb7eb3pr5l 8 місяців тому +27

    Prime asia tv ਨੂੰ ਵਧਾਈ ਸੇਹਤ ਦੀ ਤੰਦਰੁੱਸਤੀ ਲਈ ਦੱਸਦੇ .ਸਾਡੀ ਲੋਕਾ ਦੀ ਿਜੰਦਗੀ ਦਾ ਦੁੱਖਾ ਤੋ ਛੁਟਕਾਰਾ ਪੈ ਜਾਵੇਗਾ ,ਵਾਿਹਗੂਰੂ ਜੀ ਤੁਹਾਡੀਆ ਲੰਬੀਆ ਉਮਰਾ ਕਰੇ ਸਦਾ ਚੜਦੀ ਕਲਾ ਚ ਰਹੋ

  • @JagroopSingh-ug7or
    @JagroopSingh-ug7or 7 місяців тому +7

    Dr ਬਿਲਕੁਲ ਸੱਚ ਬੋਲ ਰਿਹਾ ਹੈ ਜੀ ਜੈਤੂਨ ਬਹੁਤ ਵਧੀਆ ਹੈ ਰੋਜ਼ ਇਕ ਚਮਚ ਪੀਣਾਂ ਚਾਹੀਦਾ ਹੈ

  • @jagtarsinghdhanota2474
    @jagtarsinghdhanota2474 8 місяців тому +13

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ

  • @harmeshkaur31
    @harmeshkaur31 8 місяців тому +7

    ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੁਸੀ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @lokhitpunjabichannel6623
    @lokhitpunjabichannel6623 8 місяців тому +8

    ਹੁਣ ਤੁਹਾਡਾ ਪੰਜਾਬੀ ਭਾਸ਼ਾ ਨਾਲ ਸਤਿਕਾਰ ਕਿਥੇ ਗਿਆ ਜੇ ਇਸ ਤੇਲ ਦਾ ਨਾਂਅ ਪੰਜਾਬੀ ਚ ਦੱਸ ਦਿੰਦੇ ਤਾਂ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਜੈਤੂਨ ਦਾ ਤੇਲ ਹੈ ਯੋਗਰਾਜ ਸਿੰਘ ਜੀ ਤੁਹਾਡਾ ਕੀ ਜਾਂਦਾ।

    • @sukhpalsinghsandhu9963
      @sukhpalsinghsandhu9963 Місяць тому

      ਹਾਂ ਜੀ ਵੀਰ ਮੈਂ ਵੀ ਇਹੀ ਸੋਚ ਰਿਹਾ ਸੀ ।

    • @sandeepSingh-ob4up
      @sandeepSingh-ob4up 24 дні тому

      Eh jis NAL famous hai ohda namm olvie oil hai

  • @gurbaxsingh4615
    @gurbaxsingh4615 7 місяців тому +19

    ਡਾਕਟਰ ਸਾਹਿਬ ਤੁਹਾਨੂੰ ਦੋਹਾਂ ਸਖਸ਼ੀਅਤਾਂ ਨੂੰ ਨਿੱਘੇ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਆਕਾਲ।। ਮੈ SAS Nagar (Mohali) ਤੋਂ ਹਾਂ।ਮੈਂ ਪਿਛਲੇ ਸਾਲ ਡਾਕਟਰ ਸਾਹਿਬ ਨੂੰ ਬਾਠ ਸਾਹਿਬ ਦੇ ਸਟੂਡੀਓ ਨਾਲ ਸੁਣਿਆਂ ਸੀ ਅਤੇ ਪਿਛਲੇ ਸਾਲ ਤੋਂ ਹੀ ਜੈਤੂਨ ਦੇ ਤੇਲ ਦੀ ਵਰਤੋਂ ਕਰ ਰਿਹਾ ਹਾਂ। ਇਸ ਨਾਲ ਮੇਰੀ ਸ਼ੂਗਰ 376 ਤੋਂ 120 ਤੇ ਆ ਗਈ ਹੈ। ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ।ਯੋਗਰਾਜ ਜੀ ਅਤੇ ਬਾਠ ਸਾਹਿਬ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਨੁਸਖਾ ਸਾਨੂੰ ਦਸਿਆ ਹੈ ਜੀ।👍👍👍👍🙏🙏

    • @harjaskaur4060
      @harjaskaur4060 7 місяців тому +2

      Sahi kiha veer hi Dr Sahib da dilo dhan vad meri te Dari report normal aayi hai jes vich thirod uric acid sugar calistrol Hor ve problems si oh ve normal aaye ne Dr sahib tuhadi lambi umra hon chardikala bakshey dilo thanks tuhada ❤🙏🙏🙏🙏

    • @SandeepSingh-py3jw
      @SandeepSingh-py3jw 7 місяців тому +2

      Veer ji swere sham. Lainde oo te kini spoon te kida laine oo direct ya doodh naal

    • @ShreeShree-bo4nm
      @ShreeShree-bo4nm 7 місяців тому +3

      We are also from SAS Nagar ( Mohali ) Kindly tell which company' s olive oil to use and how much it costed .

    • @j.skundi7791
      @j.skundi7791 6 місяців тому +1

      olive oil ਤੁਸੀਂ ਲੈਂਦੇ ਹੋ ਦੱਸਿਆ ਜੀ🙏🙏

    • @user-li4nk9ej3c
      @user-li4nk9ej3c 5 місяців тому +1

      ਕਿਥੋਂ ਲਿਆ

  • @jaswinderkaur3045
    @jaswinderkaur3045 8 місяців тому +8

    ਪਰਾਈਮ ਹੈਲਥ ,ਤੇ ਡਾਕਟਰ ਸਾਹਿਬ ਜੀ ਦਾ ਬਹੁਤ ਧੰਨਵਾਦ ਡਾਕਟਰ ਸਾਹਿਬ ਨੇ ਜੈਤੂਨ ਤੇਲ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ।,🙏🙏ਪਰ ਮਾਰਕੀਟ ਵਿਚ ਬਹੁਤ ਸਾਰੇ ਤੇਲ ਹਨ। ਕਿਹੜਾ ਤੇਲ ਵਰਤੋਂ ਵਿੱਚ ਲਿਆਂਦਾ ਜਾਵੇ ? ਇਸ ਕਰਕੇ ਜਾਂਣਕਾਰੀ ਹੋਣ ਦੇ ਬਾਵਜੂਦ ਵੀ ਅਧੂਰੀ ਹੈ।

  • @parmjitsingh9740
    @parmjitsingh9740 8 місяців тому +20

    ਜਿਉਂਦਾ ਰਹਿ ਵੀਰਾਂ ਦਿਲ ਖੁਸ਼ ਕੀਤਾ

  • @gurjantsinghsikh2293
    @gurjantsinghsikh2293 8 місяців тому +11

    ਬਹੁਤ ਬਹੁਤ ਮੇਹਰਬਾਨੀ ਤੁਹਾਡੀ ਦੋਨੋ sir ji

  • @bhindersingh2121
    @bhindersingh2121 8 місяців тому +16

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ

  • @ParamjitKaur-vo1cq
    @ParamjitKaur-vo1cq 3 місяці тому +1

    ਬਹੁਤ ਵਧੀਆ ਡਾਕਟਰ ਸਾਹਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਤੁਸੀਂ ਹਰਨੀਆਂ ਦਾ ਵੀ ਕੋਈ ਘਰੇਲੂ ਇਲਾਜ ਦੱਸ ਸਕਦੇ ਹੋ

  • @parjindergarcha3830
    @parjindergarcha3830 6 місяців тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ। ਬਹੁਤ ਬਹੁਤ ਧੰਨਵਾਦ ਵੀਰ ਜੀ।

  • @ManjitSingh-mn9qu
    @ManjitSingh-mn9qu 8 місяців тому +11

    Dr.murtaja love you too much. Real information for health. Thanx.❤❤

  • @parmjitsingh2693
    @parmjitsingh2693 8 місяців тому +20

    When we mix olive oil in turmeric and boil for 15-20 minutes according to your statement and on the otherhand you say no heating to olive oil.please tell

  • @chiranjilal9229
    @chiranjilal9229 8 місяців тому +5

    ਇਹ ਤੇਲ ਅਸਲੀ ਕਿਥੋਂ ਮਿਲੇਗਾ ਕ੍ਰਿਪਾ ਕਰਕੇ ਦੱਸਣਾ ਜੀ ਧੰਨਵਾਦ ਸਹਿਤ।

  • @charanjitkaur3232
    @charanjitkaur3232 8 місяців тому +10

    ਪਿੱਤੇ ਦੀ ਪਥਰੀ ਦਾ ਇਲਾਜ ਦੱਸੋ।

  • @malkitkaur251
    @malkitkaur251 7 місяців тому +15

    Dr sahib you're greatest and may you live long enough healthy and wealthy family

  • @rajbirkaur740
    @rajbirkaur740 7 місяців тому +3

    ਮੈਂ ਪੁੱਛਣਾ ਸੀ ਡਾਕਟਰ ਸਾਹਿਬ ਨੂੰ ਕਿ fatty liver ਵਾਲੇ ਜਾਂ ਫਿਰ ਜਿਨ੍ਹਾਂ ਦੇ ਸ਼ਰੀਰ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ ਓ ਵੀ ਲੈ ਸਕਦੇ ਨੇ olive oil

  • @harbhajansinghsekhon2899
    @harbhajansinghsekhon2899 2 місяці тому +1

    ਮੈ ਪਿਛਲੇ ਚਾਰ ਪੰਜ ਮਹੀਨਿਆ ਤੋ ਲੈ ਰਿਹਾ ਹਾਂ ਸੂਗਰ ਵਿੱਚ ਕੋਈ ਫਰਕ ਨਹੀ ਪਿਆ ਜੀ, ਵੈਸੇ ਅਜੇ ਵੀ ਲੈ ਰਿਹਾ ਹਾਂ ਜੇ ਸੂਗਰ ਕੰਟਰੋਲ ਹੋ ਜਾਵੇ ਜੀ।

  • @karnelsingh2571
    @karnelsingh2571 8 місяців тому +6

    ਇਹ ਔਲਿਕ ਐਸਿਡ ਵਾਲਾ ਔਲਿਵ ਤੇਲ ਕਿਥੋਂ ਮਿਲਦਾ ਹੈ। ਕਿਉਂਕਿ ਅਸੀਂ Figaro co ਦਾ ਵਰਤਦੇ ਹਾਂ ਪਰ ਉਸਦੀ ਬੋਤਲ ਤੇ ਔਲਿਕ ਐਸਿਡ ਵਾਰੇ ਨਹੀਂ ਲਿਖਿਆ ਹੋਇਆ। ਇਸ ਲਈ ਚਾਨਣਾ ਪਾਇਆ ਜਾਵੇ ਕਿ ਇਹ ਔਲਿਕ ਐਸਿਡ ਵਾਲਾ olive oil ਕਿਸ ਕੰਪਨੀ ਦਾ ਖਰੀਦੀਏ

  • @Dalbirsingh-zc7zq
    @Dalbirsingh-zc7zq 8 місяців тому +15

    Dr. Sahib S.S.AKAL, really you are great yours advices are very nice/ excellent rab tuhada bala karay. Rab rakha.

  • @lakhvirsingh8852
    @lakhvirsingh8852 8 місяців тому +4

    ਪਿੱਤੇ ਦੀ ਪੱਥਰੀ ਦਾ ਇਲਾਜ ਜਰੂਰ ਦੱਸਿਆ ਜਾਵੇ ਜੀ ਡਾਕਟਰ ਮੁਰਤਜਾ ਜੀ

  • @BhupinderSingh-xw9tt
    @BhupinderSingh-xw9tt 8 місяців тому +17

    ਵੀਰ ਜੀ ਮੇਰੀ ਉਮਰ 53 ਸਾਲ ਹੈ ਮੈਂ ਕਈ ਸਾਲਾਂ ਤੋਂ ਸੁਭਾ ਸ਼ਾਮ ਇਕ ਚਮਚ ਸਬਜ਼ੀ ਪਾ ਕੇ ਖਾਨਾ ਮੇਰਾ ਬਲੱਡ ਪਰੈਸ਼ਰ ਅੱਜ ਤੱਕ ਨਹੀਂ ਵੱਧਿਆ ਘੱਟਿਆ । ਇਹ ਖੂਨ ਨੂੰ ਪਤਲਾ ਰੱਖਦਾ ਹੈ ।

    • @fun77766
      @fun77766 8 місяців тому +2

      ਵੀਰ g ਕਿਹੜਾ ਤੇਲ ਹੈ g

    • @DeepAman13466
      @DeepAman13466 7 місяців тому

      Veer ji kheda tail

    • @neharana3106
      @neharana3106 6 місяців тому +1

      Thuoda BP badh janda c please reply

    • @neharana3106
      @neharana3106 6 місяців тому +1

      Mere mummy da BP badh janda

    • @kulvindersarao5221
      @kulvindersarao5221 3 місяці тому

      ਜੈਤੂਨ ਦਾ ਤੇਲ ​@@fun77766

  • @swarnjitsingh7032
    @swarnjitsingh7032 8 місяців тому +5

    ਕਿਲੋ ਮੀਟ ਤੇ 2 ਕਿਲੋ ਦੁੱਧ,,,,,,great 👍

  • @harveencheema1619
    @harveencheema1619 5 місяців тому +1

    ਬਹੁਤ ਬਹੁਤ ਧੰਨਵਾਦ ਜਾਨਕਾਰੀ ਦੇਣ ਲਈ ਜੀ

  • @yudhvirsingh809
    @yudhvirsingh809 6 місяців тому +2

    Best complements. Dr sahib ji your research is valuable for human. Beings. Long. Live......

  • @tarsemgrewal9634
    @tarsemgrewal9634 8 місяців тому +2

    Dr sahib thanks for all this wonderful information god bless you

  • @singhbhatti7272
    @singhbhatti7272 2 місяці тому

    ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਸਭ ਸੰਗਤਾਂ ਨੂੰ ਸ਼ਰੀਰਕ ਦੁਖਾ ਤੋਂ ਦੂਰ ਰੱਖਿਓ 🙏🙏🙏

  • @satdevsharma6980
    @satdevsharma6980 8 місяців тому +9

    Thx. Dr. Mutaza, Jograj ji, yes I am taking olive oil, my knee pain almost gone. ( Chicago)🙏🇺🇸

    • @gurjantsingh-kg5gp
      @gurjantsingh-kg5gp 8 місяців тому +3

      Thxdr Murtàja ji Jugraj ji k olive oil prime Asia store ore kis store ton mil sàkta he

    • @gurinderkaur5303
      @gurinderkaur5303 7 місяців тому

      Plz sir tell me which olive oil we can use

  • @janakkumar3275
    @janakkumar3275 6 місяців тому +2

    ਡਾਕਟਰ ਸਾਹਿਬ ਸਤਸ਼੍ਰੀਅਕਾਲ ਤੁਸੀ ਦਸਿਆ ਕੇ ਪਹਿਲੀ ਤੋਂ ਤੀਜੀ ਸਟੇਜ ਤਕ ਓਲਿ ਆਇਲ ਬਹੁਤ ਵਧਿਆ ਕੰਮ ਕਰਦਾ ਪਰ ਡਾਕਟਰ ਸਾਹਿਬ ਤੀਜੀ ਸਟੇਜ ਤਕ ਕਈ ਵਾਰ ਪਤਾ ਹੀ ਨਹੀਂ ਲੱਗਦਾ... ਪਰ ਚੋਥੀ ਸਟੇਜ ਉਪਰ ਕਿਸ ਤਰਾਂ ਕਾਬੂ ਪਾਇਆ ਜਾ ਸਕਦਾ ਇਸ ਉਪਰ ਵੀ ਜਰੂਰ ਦੱਸੋ........... ਮੇਹਰਬਾਨੀ ਹੋਵੇਗੀ

  • @user-xc8hh7ec1c
    @user-xc8hh7ec1c 8 місяців тому +2

    Wonderful Wonderful Wahiguru Dr Murtaja sahib Allah mahar karan

  • @SukhvinderSingh-uj8mh
    @SukhvinderSingh-uj8mh 8 місяців тому +5

    Thank you Dr sahib ji

  • @paramjitkaur2404
    @paramjitkaur2404 8 місяців тому +3

    Thanks doctor Sahib Ji very good knowledge dee hai appnay shukaria🙏🙏

  • @sukhjitkaur6564
    @sukhjitkaur6564 8 місяців тому +6

    Verygood jobGof bless you my brother So nice of you

  • @user-lb7eb3pr5l
    @user-lb7eb3pr5l 8 місяців тому +2

    Dr sahib ,too much thanks,GOD BLESS YOU

  • @kiransahota5813
    @kiransahota5813 8 місяців тому +4

    ਸਰ ਜੀ ਸਤਿ ਸ਼ੀ੍ ਅਕਾਲ ਜੀ ਮੈਂ ਅੌਲਿਵ ਆਇਲ ਦੀ ਵਰਤੋਂ ਖੁਦ ਕਰਦੀ ਹਾਂ। ਇਸ ਦੀ ਮਾਲਿਸ਼ ਕਰਨ ਨਾਲ ਗੋਡਿਆਂ ਦੀ ਦਰਦ, ਲਤਾਂ ਦੀਆਂ ਤੜਛਾ ਬਹੁਤ ਜਲਦੀ ਠੀਕ ਹੁੰਦੀਆਂ ਹਨ। ਵਾਲ ਸੰਘਣੇ, ਕਾਲੇ ਅਤੇ ਲੰਬੇ ਹੁੰਦੇ ਹਨ। ਮੈਂ ਪਿਛਲੇ ਲਗਪਗ ਦਸ ਬਾਰ੍ਹਾਂ ਸਾਲਾਂ ਤੋਂ ਇਸ ਦੀ ਵਰਤੋਂ ਕਰਦੀ ਹਾਂ। ਇਸ ਦਾ ਰਿਜਲਟ ਬਹੁਤ ਵਧੀਆ ਹੈ। ਇਸ ਦੀ ਖੁਸਬੂ ਵਧੀਆ ਨਹੀਂ ਹੁੰਦੀ ਪਰ ਫਾਇਦੇ ਬਹੁਤ ਜ਼ਿਆਦਾ ਹਨ ਜੀ।

  • @lakhvinderkaur4182
    @lakhvinderkaur4182 7 місяців тому +1

    Excellent information sir Waheguru ji bless you Dr sahab

  • @baldevsingh1660
    @baldevsingh1660 7 місяців тому +3

    Asli olive oil kitho mil sakda hai dr Sahib eh vee dasan di kirpa karo ehde koi side effects teh nahi pl reply as per your time

  • @prabhnoor2465
    @prabhnoor2465 7 місяців тому +4

    ਧੰਨਵਾਦ ਡਾਕਟਰ ਸਾਬ ❤

  • @aemberjhajj9456
    @aemberjhajj9456 7 місяців тому +2

    Mere mummy nu gathia c buhat jyada 2 month Lea c olive oil Hun bilkul thek hoge jive Dr. Ne dsea c oda hi Lea c thank you Dr. Sahib.🙏🙏🙏🙏

    • @user-li4nk9ej3c
      @user-li4nk9ej3c 6 місяців тому +1

      ਕਿੱਥੋਂ ਲਿਆ

    • @aemberjhajj9456
      @aemberjhajj9456 6 місяців тому

      @@user-li4nk9ej3c army canteen cho lea c.

    • @karamjitkaur1154
      @karamjitkaur1154 4 дні тому

      plz photo share krdo bottle di menu bi gathia a mai b Lena

  • @B33263
    @B33263 6 місяців тому +2

    Wow!May Waheguru ji bless you doctor sahib🙏

  • @nishanpunjabi
    @nishanpunjabi 8 місяців тому +4

    Thanks for information ☺️

  • @user-bf6mf1gz2t
    @user-bf6mf1gz2t Місяць тому

    Dr sahab I'm wordless to thank you for the precious information about the olive oil thanks a lot

  • @avtarsinghsohal1748
    @avtarsinghsohal1748 8 місяців тому +2

    Good cause for humanity.
    God bless you.

  • @jaskiratgamingzone798
    @jaskiratgamingzone798 7 місяців тому +2

    Thanx to all team members and doctors,good work

  • @jasbirmangat6610
    @jasbirmangat6610 8 місяців тому +4

    ਡਾ ਸਾਹਿਬ ਜੀ ਮੇਰੇ ਕੋਲ ਆੳਲਵਿਲ ਤੇਲ ਹੈ ਸਪੇਨ ਦਾ ਬਣਿਆ ਹੋਇਆ ਹੈ ਕਿ ਇਹ ਠੀਕ ਹੈ ਸਪੇਨ ਦਾ ਬਣਿਆ ਹੋਇਆ

  • @choprag386
    @choprag386 6 місяців тому +2

    ਹਾਂ ਜੀ ਮੈਂ ਦਸ ਦਿਨ ਪੀਤਾ ਹੈ ਬਹੁਤ ਵਧੀਆ ਨਤੀਜਾ ਹੈ

  • @narinderkumar7960
    @narinderkumar7960 7 місяців тому +5

    ਹੋਮਿਓਪੈਥੀ ਦਾ ਡਾਕਟਰ, ਆਯੁਰਵੇਦ ਵੱਲ ਤੁਰ ਪਿਆ , ਵਧਾਈਆਂ ਜੀ

  • @sarabjitkaur8716
    @sarabjitkaur8716 3 місяці тому

    Yes my sugar A1C 7.1 I tried 2 teaspoons in milk in empty stomach in the morning and 2 before go to bed after 6 month done my blood work A1C came down 6.8 . My Doctor said well controlled and I told her I fix my diet. Also Flax seed oil good for menopause women . Good luck everyone

  • @user-tu6gf6us7y
    @user-tu6gf6us7y 8 місяців тому +2

    Thanks Doctor sahib ji

  • @bharbhoorsinghbrnala8244
    @bharbhoorsinghbrnala8244 8 місяців тому +3

    Dr sir ji ਮੇਰੇ ਪਿੱਤੇ ਵਿੱਚ ਵੀ ਪੱਥਰੀ ਹੈ ਕੋਈ ਦਵਾਈ ਦੱਸੋ ਪਲੀਸ ਬੁਹਤ ਵਾਰ ਫੋਨ ਕਿਤਾ ਗਿਆ ਹੈ ਪਰ ਕੋਈ ਜਬਾਬ ਨਹੀ ਦਿੱਤਾ ਗਿਆ ਹੈ sir ਡਰ ਸਾਹਿਬ ਜੀ???

  • @gurmeetbawa7919
    @gurmeetbawa7919 8 місяців тому +4

    V.good information ❤

  • @jatinderkaur6491
    @jatinderkaur6491 6 місяців тому

    Plz ਇੱਕ ਵੀਡੀਓ ਕਬਜ ਸਾਰੇ ਜਿਸਮ ਚ ਦਰਦ ਤੇਜ਼ਾਬ ਦਾ ਬਹੁਤ ਜ਼ਿਆਦਾ ਬਣਨਾ । ਪਿੱਤਾ remove ਦੇ ਮਰੀਜ਼ਾਂ ਲਈ ਵੀ . ਜਿਨ੍ਹਾਂ ਦੀ ਉਮਰ ਵੀ 40 ਤੋਂ ਘੱਟ ਹੈ ਦੋ ਸਜੇਰੀਅਨ ਤੋਂ ਬਾਅਦ ਪੇਟ ਦਾ ਵਧਿਆ Problem reason diet .

  • @KulwinderKaur-eb4oq
    @KulwinderKaur-eb4oq 8 місяців тому +1

    Thanku so much doctor Sahib

  • @ashwanimahindruashwanimahi4982
    @ashwanimahindruashwanimahi4982 8 місяців тому +11

    Thank you Dr sahab ji ❤

  • @sukhkahlon7584
    @sukhkahlon7584 8 місяців тому +7

    Rab tuhada bhla pre doctor sahib❤❤❤❤❤❤❤❤

  • @madangopalsinghkahlon5182
    @madangopalsinghkahlon5182 8 місяців тому +4

    Nice information

  • @reshamsingh745
    @reshamsingh745 8 місяців тому +10

    ਜੈਤੂਨ ਦਾ ਤੇਲ ਨੂੰ ਹੀ ਓਲੀ ਆਉਲ ਹੁੰਦਾ ਹੈ

  • @gurvinderSingh-cm5cg
    @gurvinderSingh-cm5cg 8 місяців тому +2

    Thank you Dr.❤

  • @singhengineer83
    @singhengineer83 4 місяці тому

    Thank you Prime Asia and Dr. Murtaza stay blessed

  • @KamaljitBhagtana
    @KamaljitBhagtana 8 місяців тому +1

    Thank you doctor saab

  • @sureshrani7256
    @sureshrani7256 8 місяців тому +2

    Jug jug jeo dr sahib. Bhot
    Badia vdo

  • @GurpreetKaur-lx9tp
    @GurpreetKaur-lx9tp 8 місяців тому

    Asi use karde ha kichen cho .Par mainu aes de bare aehna nahi pta c. Thanks Dr. Sahib ji and prime asia team 🙏 🇩🇪♥️

  • @Prabh_bhullar
    @Prabh_bhullar 7 місяців тому +1

    ਧੰਨਵਾਦ ਡਾਕਟਰ ਸਾਹਿਬ ਜੀ 🙏🏻🙏🏻

  • @sohansinghbharaj3635
    @sohansinghbharaj3635 8 місяців тому +2

    God bless you dr ji

  • @ParamjitKaur-ys8xn
    @ParamjitKaur-ys8xn 8 місяців тому +3

    Great doctor

  • @satnamwarval8726
    @satnamwarval8726 Місяць тому

    Thank you Doctor & Prime health.Very good information about olive oil. Please next video for vericosevan. I will be thankful to you.

  • @RavdeepKaur-si4dt
    @RavdeepKaur-si4dt 7 місяців тому

    Dr. Saab tuci buhat vadea jaankari deti hai .. Baba ji tuhadi lambi umar kare te tuci ese tara sanu vadya vadya jankari dede raho

  • @subhashsubhash3428
    @subhashsubhash3428 7 місяців тому +6

    Hats off docter,pls share more & more for awareness.

  • @harjindersandhu945
    @harjindersandhu945 8 місяців тому +1

    Thank you dr saab

  • @jpsb6802
    @jpsb6802 8 місяців тому +11

    Dr Sahib Ji
    The brand we get in shops does lust olic acid ingredient?
    What brand do you use?
    Regards

  • @user-qo5of5gg5i
    @user-qo5of5gg5i 7 місяців тому +1

    Thanks Dr sahib .I used oleeve or Oliver oil continuously use for my family .my wife patient of varicose vane which are cure approax 60%

  • @HardeepSingh-wd9is
    @HardeepSingh-wd9is 2 місяці тому

    Thanks doctor sahib. Very informative 👍👍

  • @NirmalSingh-hn4bf
    @NirmalSingh-hn4bf 7 місяців тому +2

    Very good job veerji think s waheguru Maher karha

  • @user-ko4vz7rn9k
    @user-ko4vz7rn9k 8 місяців тому +6

    ਡਾਕਟਰ ਸਾਬ ਦਾ ਨੰਬਰ ਮਿਲ ਜਾਵੇਗਾ ਵੀਰ ਜੀ

  • @gursharansingh4236
    @gursharansingh4236 7 місяців тому

    THANKS DR. SAHIB.

  • @sidhusurgeon
    @sidhusurgeon 8 місяців тому +2

    ਕੁਝ ਮਿੱਤਰਾਂ ਨੇ ਪਿੱਤੇ ਦੀ ਪਥਰੀ ਦਾ ਇਲਾਜ ਪੁੱਛਿਆ ਹੈ। ਇਸ ਦਾ ਸਭ ਤੋਂ ਵਧੀਆ ਅਤੇ ਠੀਕ ਇਲਾਜ ਦੂਰਬੀਨੀ ਸਰਜਰੀ ਰਾਹੀਂ ਪਿਤਾ ਕੱਡਣਾ ਹੈ। ਅਜੇ ਤੀਕ ਕੋਈ ਦਵਾਈ ਨਹੀਂ ਬਣੀ ਜੋ ਸ਼ਰਤੀਆ ਪਥਰੀ ਖਤਮ ਕਰ ਸਕੇ। ਮੈਂ ਬਤੌਰ ਸਰਜਨ ਬਗੈਰ ਅਪਰੇਸ਼ਨ ਪਿਤਾ ਪਥਰੀ ਕਰਨ ਵਾਲੇ ਲਈ ਕੈਸ਼ ਇਨਾਮ ਦਾ ਚੈਲੰਜ ਕਰਦਾ ਰਿਹਾ ਹਾਂ ਕਿਸੇ ਨੇ ਹਾਂ ਨਹੀ ਕੀਤੀ। ਜ਼ਿਆਦਾ ਸਮਾਂ ਰੱਖੀਆਂ ਪਿੱਤੀ ਪਥਰੀ/ਪਥਰੀਆਂ ਖਤਰਨਾਕ ਹਲਾਤ ਪੈਦਾ ਕਰਦੀਆਂ ਦੇਖਦੇ ਹਾਂ।

    • @user67125
      @user67125 8 місяців тому

      Sidhusurgeon veer ji mainu utress ch fibroids ne , pls guide Karo operate kehre Dr to krawa? I mean main gynaecologist nu contact kra , or any surgeon ? Ki utress remove to bina koi treatment hai? Operate laproscopy or full open ? Pls poora guide me

    • @gurpalvirk965
      @gurpalvirk965 8 місяців тому

      ਕੁਝ ਲੋਕਾਂ ਦੀ ਪਿੱਤੇ ਦੀ ਪੱਥਰੀ ਅਪਰੇਸ਼ਨ ਤੋ ਬਾਅਦ ਫੇਰ ਹੋ ਜਾਦੀ ਹੈ ਪਰ ਗੁਰਦਾ ਕੁਦਰਤੀ ਚੀਜ ਹੈ 10 ਸਾਲ ਹੋ ਗਏ ਨੇ ਇੱਕ ਫਾਡਾ ਕਰਾਈਆ ਸੀ ਨਾ ਪੱਥਰੀ ਟੈਸਟ ਵਿੱਚ ਆਈ ਹੈ ਨਾ ਹੀ ਕਦੇ ਦਰਦ ਹੋਈ ਹੈ ਕਿਰਪਾ ਹੈ ਪਰਮਾਤਮਾ ਦੀ

    • @sidhusurgeon
      @sidhusurgeon 8 місяців тому

      @@gurpalvirk965 ਭਾਈ ਸਾਹਿਬ ਪਿੱਤੇ ਦੀ ਪਥਰੀ ਲਈ ਅਪਰੇਸ਼ਨ ਦੁਆਰਾ ਪਿੱਤਾ ਹੀ ਕੱਢਿਆ ਜਾਂਦਾ ਰੈ, ਇਸ ਲਈ ਪਿੱਤੇ ਵਿੱਚ ਪਥਰੀ ਦੁਬਾਰਾ ਨਹੀ ਹੋ ਸਕਦੀ ਹਾਂ ਬਾਈਲ ਡੱਕਟ ਵਿੱਚ ਹੋ ਸਕਦੀ ਹੈ। ਗੁਰਦਾ ਪਥਰੀ ਬਹੁਤ ਵਾਰ ਦੁਬਾਰਾ ਹੋ ਸਕਦੀ ਹੈ।

    • @sidhusurgeon
      @sidhusurgeon 8 місяців тому

      @@user67125 Please consult experienced Gynecologist, s/he will decide whether you need operation and whether your case will need open/laparoscopic surgery.

  • @Aaj361
    @Aaj361 8 місяців тому +4

    ❤ਇਹ ਦੱਸੋ ਕੇ ਔਲਵ ਆਇਲ ਗਰਮੀਆਂ ਚ ਲੈਣਾ ਯਾ ਨਹੀਂ, ਤੇ ਕਿੰਨੀ ਮਾਤਰਾ ਚ ਕਿੰਨੀ ਉਮਰ ਦੇ ਬੱਚਿਆਂ ਨੂੰ ਦੇਣਾ
    ❤ ਦੁੱਧ ਤੋਂ ਬਿਨਾ ਹੋਰਾਂ ਕਿਹੜੇ ਢੰਗ ਨਾਲ ਲੈ ਸਕਦੇ ਹੈ

  • @SukhaSingh-fe5fr
    @SukhaSingh-fe5fr 8 місяців тому +9

    Thanks Ji Waheguru ji Sab Te Kirpa Rakhn Ji 👃👃

  • @TarsemSingh-ti1sb
    @TarsemSingh-ti1sb 7 місяців тому +1

    Thanks Guru Ji

  • @ChanniSingh-yo4xr
    @ChanniSingh-yo4xr 4 місяці тому

    Verygood Dr Sahib thanks

  • @nishansingh5755
    @nishansingh5755 8 місяців тому +1

    Nice ji God bless

  • @manjukanda5498
    @manjukanda5498 8 місяців тому

    Great knowledge

  • @naibsingh7551
    @naibsingh7551 7 місяців тому

    Thanks dr. Sahib

  • @gurmukhsingh3126
    @gurmukhsingh3126 7 місяців тому +1

    20:00 SSA Dr sahib ji,
    Bhoot achcha lga aap ji da video.Sir kee eh original oil aap ji di clinic ch mile sakda hai.

  • @avinashkhepar4278
    @avinashkhepar4278 8 місяців тому

    Vvv gd information thanks

  • @jasjit67
    @jasjit67 7 місяців тому +1

    Sat sri akaal ji. Kindly do some video on epilepsy/ seizures for females
    Thank you

  • @BaldevSingh-nq1hd
    @BaldevSingh-nq1hd 7 місяців тому

    Good information thanks

  • @supertight993
    @supertight993 8 місяців тому +1

    Which brand of olive oil is perfect for use. Please do intimate. Thanks for guidance.

  • @AmarjitSingh-jw8by
    @AmarjitSingh-jw8by 8 місяців тому

    Dr sahb shukria dhanvad

  • @HarpalSingh-qd5lp
    @HarpalSingh-qd5lp 2 місяці тому

    Best Respective effective attractive presentation thanks g

  • @paramsandhu2839
    @paramsandhu2839 8 місяців тому +1

    ਸਰ ਮੈਂ 50 ਸਾਲ ਤੋਂ ਉੱਪਰ ਹਾਂ ਅਤੇ ਮੈਂ 1 ਸਾਲ ਤੋਂ ਜਿਮ ਸ਼ੁਰੂ ਕੀਤਾ ਹੋਇਆ ਹੈ ਜਿਮ ਵਾਲੇ ਕਈ ਪ੍ਰੋਟੀਨ ਪਾਊਡਰ ਲੈਣ ਦੀ ਸਾਲਾਹ ਦਿੰਦੇ ਨੇ ਪਰ ਉਹਨਾਂ ਤੇ ਯਕੀਨ ਕਰਨਾ ਔਖਾ ਹੈ ਕਿਉਕਿ ਸਾਨੂੰ ਸਹੀ ਦੀ ਸਮਝ ਨਹੀਂ ਹੈ ਅਤੇ ਉਹ ਮਹਿੰਗੇ ਵੀ ਬਹੁਤ ਨੇ, ਜੇ ਤੁਸੀਂ ਕੋਈ ਮਸਲ ਬਣਾਉਣ ਵਾਸਤੇ ਥੋੜੇ ਪੈਸੇ ਵਿੱਚ ਕਿਸੇ ਘਰ ਬਣਨ ਵਾਲੇ ਉਤਪਾਦ ਬਾਰੇ ਜਾਣਕਾਰੀ ਦਿਉ ਤਾਂ ਬਹੁਤ ਧੰਨਵਾਦ ਹੋਵੇਗਾ ਮੈਨੂੰ ਸ਼ੁਰੂ ਤੋਂ ਸ਼ੌਕ ਸੀ ਪਰ ਆਮ ਆਦਮੀ ਪੈਸੇ ਕਰਕੇ ਅੱਗੇ ਨਹੀਂ ਆ ਸਕਦਾ l

    • @satwantsingh4271
      @satwantsingh4271 8 місяців тому

      ਸਫੈਦ ਮੂਸਲੀ ਪਾਉਡਰ 3 ਗਰਾਮ ਦੋ ਟਾਇਮ ਦੁੱਧ ਨਾਲ

    • @paramsandhu2839
      @paramsandhu2839 6 місяців тому

      Dhanvaad g main 50 50 gram sare dryfruit lay os vich musly ate ashvganda pa k ik protein powder tyar kita hai per growth ik saal de hisab naal ghat lagdi hai

  • @kamalsinghkamal2595
    @kamalsinghkamal2595 7 місяців тому +14

    ਮੈਂ ਧੰਨਵਾਦੀ ਆ ਦੋਹਾਂ ਸਟਾਰਾਂ ਦਾ ਜਿਨ੍ਹਾਂ ਨੇ ਨਰਕ ਜਿੰਦਗੀ ਨੂੰ ਸਵਰਗ ਬਨਾਉਣ ਦਾ ਤਰੀਕਾ ਦੁਨੀਆਂ ਨਾਲ ਸਾਂਝਾ ਕੀਤਾ

  • @jaswantsingh1990
    @jaswantsingh1990 8 місяців тому +3

    Very very thankful Dr.Sahib,I used this product ,really very useful

    • @ShreeShree-bo4nm
      @ShreeShree-bo4nm 7 місяців тому

      Kindly tell which company's olive oil is it and how much it costs?