🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Satguru Sri Guru Gobind Singh Sahib Maharaj Ji 🙏🙏 Dhan Dhan Baba Zoaravar singh Ji 🙏🙏 Dhan Dhan Baba Fateh Singh Ji 🙏🙏 Dhan Dhan Dhan Mata Gujjar kaur ji 🙏🙏🙏🙏🙏🙏🙏🙏🙏🙏🙏🙏🙏🌹
Eyes are very sensitive and very important part of body. It’s scary if we use salvia for eyes if someone have stomach problem or internal problem, dental problems. Bcz salvia coming out from inside .If we use salvia for eyes It can be bad affect for eyes.
Nothing is permenent.correct But we can apply daily home PRACTICES.. Beneficial tips too. Very medicine or what ever treatment,might not suitable for individual persons Case per case.. Reason.Our blood is same colour,but different types..
ਬਹੁਤ ਵਧੀਆ ਕੋਰਸ ਹੈ ਮੈਂ ਕਾਫੀ ਲੋਕਾ ਦਾ ਇਲਾਜ ਵੀ ਕੀਤਾ ਪਰ ਹੁਣ ਮੈਂ ਇੱਕ ਹਾਉਸ ਵਾਕਿਫ਼ ਹਾਂ ਪਰ ਹੁਣ ਟਾਇਮ ਨਹੀਂ ਮਿਲਦਾ ਕਿਸੇ ਦਾ ਭਲਾ ਕਰ ਸਕਾ
ਇਸ ਵੀਡਿਉ ਲਈ ਬਹੁਤ ਧੰਨਵਾਦ ਡਾਕਟਰ ਸਾਹਬ, ਮਾਈਗ੍ਰੇਨ ਦਾ ਵੀ ਕੋਈ ਇਲਾਜ ਦੱਸੋ ਜੀ।
ਨੰਦ ਪਰੀਤ ਔਰ ਡਾਕਟਰ ਗਿਲ ਸਾਹਿਬ ਆਪ ਦਾ ਬਹੁਤ ਬਹੁਤ ਧੰਨਵਾਧ ਜੀ ਨਵੀ ਸਲਾਹ
Thanks ji
For what thanks _ he is not telling where the Doctors clin6. 😭😭😭😭🙏🙏
ਬਹੁਤ ਵਧੀਆ ਇਲਾਜ ਕਰ ਰਹੇ ਹਨ ਡਾਕਟਰ ਸਾਹਿਬ
⁰
🙏
ਬਹੁਤ ਵਧੀਆ ਡਾਕਟਰ ਹਨ thanks
ਨੰਦ ਪ੍ਰੀਤ ਬਹੁਤ ਵਧੀਆ ਇੰਟਰਵਿਊ ਕੀਤੀ ਹੈ ਤੁਸੀਂ ਵਧਾਈ ਦੇ ਪਾਤਰ ਹੋ ਬਾਕੀ ਅਸੀਂ ਡਾ ਸਾਹਿਬ ਨਾਲ ਗਲਬਾਤ ਕਰਾ ਜੀ ਧੰਨਵਾਦ
J 24:30 😅😮km
Waheguru ji ka Khalsa waheguru ji ki Fateh t
/I/
@@randhirvirk1882 1
@@randhirvirk1882
0
ਬਾਈ ਜੀਉ ਆਪ ਇਸ ਵਧੀਆ ਢੰਗ ਦੇ ਇਲਾਜ ਸਬੰਧ ਵਿੱਚ ਹੋਰ ਵੀ ਲੋਕਾਂ ਨੂੰ ਖਾਸ ਕਰ ਇਸਦਾ ਸਾਰਾ ਹੀ ਗਿਆਨ ਹਾਸਲ ਕਰਵਾਉਣ ਲਈ ਕਿਤਾਬਾਂ ਵੀ ਜਰੂਰ ਲਿਖਵਾ ਦਿਉ ਜੀ।ਧੰਨਵਾਦ ਜੀਉ ।
ਐਕਿਊਪਰੈਸ਼ਰ ਬਾਰੇ ਕਿਤਾਬ ਵੀ ਹੈ ਜੀ ਇਹਨਾ ਕੋਲੋਂ ਮਿਲਦੀ ਹੈ ।
À
@@amriksingh351 0000
.
@@amriksingh351 11
ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਜੀ
ਵਾਹਿਗੁਰੂ ਜੀ ਕੀ ਫਤਹਿ ਜੀ
Very beautiful good Dr sab ji
ਡਾਕਟਰ ਸਾਹਿਬ ਵਾਹਿਗੁਰੂ ਜੀ ਕਾ 🙏 ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਦੋ ਨੁਕਤਿਆਂ ਦਾ ਪ੍ਰਕੈਟੀਕਲ ਕੀਤਾ ਨਤੀਜੇ 💯 ਧੰਨਵਾਦ ਜੀ 🙏
Veer g apna no ds do
ਭੋਲ਼ੇ ਲੋਕਾਂ ਦੀ ਲੁੱਟ ਹੇ ਜੀ ਇਕ ਦਿਨ ਵਿੱਚ ਕੋਨ ਠੀਕ ਹੋਵੇਗਾ ਜੀ ਨਾਲ਼ੇ ਨਾਲ ਮਹੀਗੀਆਂ ਦਵਾਈਆਂ ਦਵਾਈਆਂ ਕਿੳ ਦੇ
ਦੇ ਨੇ ਜੀ
@@GurmeetSingh-hv2ltਵੀਰ ਜੀ ਕਈ ਵਾਰੀ ਨੁਕਤੇ ਬਹੁਤ ਕੰਮ ਕਰ ਜਾਂਦੇ
ਜਿਹੜੇ ਲੋਕ ਐਨੀਆਂ ਦਵਾਈਆਂ ਲੈਂਦੇ ਹਨ ਉਹ ਸਵੇਰੇ ਮੂੰਹ ਦਾ ਸਲਾਇਵਾ ਅੱਖਾਂ ਵਿੱਚ ਕਿਸ ਤਰਾਂ ਪਾ ਸਕਦੇ ਹਨ
ਸੰਗਰੂਰ ਸ਼ਹਿਰ ਵਿੱਚ ਵੀ ਕੈਂਪ ਲਗਾਓ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ🎉🎉
Good doctor
ਇਹ ਗੱਲ ਮੇਰਾ ਬਾਪੂ ਦਸਦਾ ਸੀ
ਬਹੁਤ ਹੀ ਵਧੀਆ ਲੱਗਾ। ਡਾ ਸਾਹਿਬ ਦਾ ਇਲਾਜ ਸੁਣ ਕੇ। ਪਰ ਇਹ ਇਲਾਜ ਸਾਡੇ ਤੱਕ ਕਿਵੇਂ ਪਹੁੰਚੇ। ਅਸੀ ਜਿਲਾ ਗੁਰਦਾਸਪੁਰ ਦੇਬਟਾਲੇ ਸਹਿਰ ਵਿਚ ਰਹਿੰਦੇ ਹਾਂ ਕਿ੍ਰਪਾ ਕਰਕੇ ਦੱਸੋ। ਮੈ ਗੋਡੇ ਜੋੜਾ ਤੇ ਹਾਰਟ ਤੋਂ ਪਰੇਸ਼ਾਨ ਹਾਂ ਜੀ।
ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਜੋੜਾ ਦੀ ਦਰਦ ਬਰੇ ਦਿਸਿਆ ਧਨ ਬਦ
Nnvvv. FgY
Bl
Nnvvv. FgY
Bl
Wshe Guru Ramdas ji Mehar Karo waheguru ji ka Khalsa waheguru ji ka Khalsa waheguru ji ki Fateh
ਬਹੁਤ ਹੀ ਸੋਹਣਾ ਉਪਰਾਲਾ ਹੈ ਬੀਮਾਰੀਆਂ ਤੋਂ ਘੱਟ ਤੋਂ ਘੱਟ ਖਰਚੇ ਵਿਚ, ਬਿਨਾ ਕੋਈ ਸਾਈਡ ਅਫੈਕਟ ਤੋਂ, ਆਯੁਰਵੈਦਿਕ ਤੇ ਅਐਕੂਪਰੈਸਰ ਦੁਆਰਾ। ਵਾਹਿਗੁਰੂ ਇਸ ਟੀਮ ਨੂੰ ਹੋਰ ਚੜਦੀ ਕਲਾ ਬਖਸ਼ੇ ਲੋਕਾਂ ਦੀਆ ਬੀਮਾਰੀਆਂ ਦੂਰ ਕਰਨ ਲਈ।
Sir g apna pH no daso
@@gurmeetkaur2993 5
9
ਗੁਰੂਦੁਆਰਾ ਪਾਲਹ ਸਾਹਿਬ ਵਿਖੇ ਕੈਪ ਲਗਾਇਆ ਜਾਵੇ ਮੀਰਾ ਕੋਟ ਚੋਕ ਏਅਰ ਪੋਰਟ ਰੋਡ
Dr. Saab and Nandpreet ji thanks.
ਬਹੁਤ ਬਹੁਤ ਧੰਨਵਾਦ ਸਾਰੇ ਡਾਕਟਰਾਂ ਦਾ ਸਾਰੀ ਟੀਮ ਦਾ ਇਹ ਬਹੁਤ ਭਲੇ ਦਾ ਕੰਮ ਹੈ ਜੀ ਸਾਨੂੰ ਵੀ ਐਸਿਡ ਦੀ ਸਮਿੱਸਿਆ ਹੈ ਜੀ ਹੱਡੀਆਂ ਵੀ ਬਹੁਤ ਦੁਖਦੀਆਂ ਕੋਈ ਇਲਾਜ ਦੱਸੋ 🙏
ਬਹੁਤ ਹੀ ਲਾਲਚੀ ਟੀਮ ਇਕ ਦਿਨ ਦਾ ਐਕੁਪਰੈਸਰ ਕੀ ਠੀਕ ਕਰੇਗਾ
ਨਾਲ਼ੇ ਜੇ ਦਵਾਈ ਦੀ ਲੋੜ ਨੀ ਪੈਣੀ ਤਾਂ ਦਵਾਈ ਕਿਓਂ ਦੇਦੇ ਨੇ
@@GurmeetSingh-hv2lt
ਕਈ
@@GurmeetSingh-hv2lt
ਕਈ
@@GurmeetSingh-hv2lt ਲਾਲਚੀ ਕਿਵੇਂ ਜੀ
Waheguru ji 🙏👌👌😍
ਅੰਮ੍ਰਿਤਸਰ ਵਿਚ ਵੀ ਕੈਂਪ ਲਗਾਇਆ ਜਾਵੇ
ਬਹੁਤ ਬਹੁਤ ਧੰਨਵਾਦ Dr saab ji 🙏🌺 thnx prime ਏਸ਼ੀਆ 🙏🌺
ਬਹੁਤ ਵਧਿਆ ਵੀਡੀਓ ਡਾਕਟਰ ਸਾਹਿਬ ਜੀ ਰਬ ਤਹਾਨੂੰ 😊😊 ਹਮੇਸ਼ਾਂ ਚੜ੍ਹਦੀ ਕਲਾ ਚੋਂ ਰੱਖੇ ਤੁਸੀਂ ਸਦਾ ਖੁਸ਼ ਰਹੋ🤗🤗
ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ ੳਕੇ ਜੀ ਸਰ
Satnam shri waheguru ji, satnam shri waheguru ji, satnam shri waheguru ji.
🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Satguru Sri Guru Gobind Singh Sahib Maharaj Ji 🙏🙏 Dhan Dhan Baba Zoaravar singh Ji 🙏🙏 Dhan Dhan Baba Fateh Singh Ji 🙏🙏 Dhan Dhan Dhan Mata Gujjar kaur ji 🙏🙏🙏🙏🙏🙏🙏🙏🙏🙏🙏🙏🙏🌹
ਪਲੀਜ਼ ਅੰਮ੍ਰਿਤਸਰ ਸਾਹਿਬ ਵਿਖੇ ਕੈਂਪ ਲਗਾਓ ਜੀ
Waheguru ji 🙏
Very very nice video. Thanks 🙏🙏👍👍
ਬਹੁਤ ਵਧੀਆ ਕਵਰੇਜ
ਬਹੁਤ ਵਧੀਆ ਉਪਰਾਲਾ ਹੈ ਜੀ❤❤
ਬਹੁਤ ਵਧੀਆ ਵਾਹਿਗੁਰੂ ਜੀ ਕਿਰਪਾ ਰਖਣ ਜੀਉ ਵਾਹਿਗੁਰੂ ਜੀ
ਸਤਿ ਸ੍ਰੀ ਅਕਾਲ ਜੀ 🙏🙏
Buhat badia interview nandpreet g, 🙏🏿
ਸਤ ਸ੍ਰੀ ਅਕਾਲ ਜੀ 🙏🙏🙏🙏💥💥💥💥💥
Dr. M.S.Gill bilkul sahi dasia 32 second vala formula...
Waheguru Ji
Dr sahib tuhada bahut danwaad.bahut achha kar rahe Ho!
ਵੀਰ ਜੀ ਡਾਕਟਰ ਸਾਹਿਬ ਜੀ ਦਾ ਐਡਰੈੱਸ, ਦਿਓ ਜੀ,,,
ਭਾਦਸੋਂ ਚੂੰਗੀ ਉੱਪਲ ਚੌਂਕ ਪਟਿਆਲਾ
X
Waheguru ji ka Khalsa Waheguru ji ki fateh 🙏
Waheguru ji mehar karna g 🙏🙏
ਬਹੁਤ ਵਧੀਆ ਮੁਲਾਕਾਤ ਕੀਤੀ ਨੰਦਪ੍ਰੀਤ ਜੀ ਤੁਸੀਂ ਇਸ ਲਈ ਧੰਨਵਾਦ। ਪਰ ਇੱਕ ਬਹੁਤ ਵੱਡੀ ਗਲਤੀ ਤੁਸੀਂ ਕੀਤੀ ਕਿ ਜੋ ਡਾਕਟਰ ਸਾਹਿਬ ਦੇ ਪਿੱਛੇ ਕੈਂਪ ਦੀ ਜਾਣਕਾਰੀ ਤੇ ਡਾਕਟਰਾਂ ਦੇ ਫੋਨ ਨੰਬਰ ਵਾਲਾ ਬੈਨਰ ਲੱਗਿਆ ਸੀ ਉਸ ਨੂੰ ਪੂਰੇ ਵਧੀਆ ਤਰੀਕੇ ਨਾਲ ਨਾ ਵਿਖਾਉਣ ਦੀ। ਅੱਗੇ ਤੋਂ ਅਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
Camera man di bhull hai ji.
I, hip
Very important good interview for health fitness for all ages of human. We should follow this procedures
23/11/24
Bahut vadiya kam a
Waheguru ji🙏🙏
God bless you with Dr. Natural 🙏🙏🙏👌👏
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🎉
ਭਰਾਵੋ ਨੈਚਰਪੈਥੀ ਵਾਲੇ ਠਗਾਂ ਤੋ ਬਚੋ ਅਮਿ੍ਤਸਰ ਵਿਖੇ ਰਣਜੀਤ ਅੈਵੀਨਿਓ ਵਿਖੇ 7 ਦਿਨਾ ਦੀ ਫਿਓਜੀ ਥਰੈਪੀ ਦੇ 50 ਹਜਾਰ ਮੰਗ ਰਹੇ ਹਨ ਵਡੇ ਠਗ ਹਨ ੲਿਨਾ ਦੀਅ ਗਲਾਂ ਤੋ ਬਚੋ ਠਗ ਹਨ
ਇਹ ਫ੍ਰੀ ਹੈ ਜੀ ... ਸੱਭ ਨੂੰ ਇੱਕ ਹੀ ਅੱਖ ਨਾਲ ਨਾ ਵੇਖੋ ਉਹ ਲੇ ਰਹੇ ਤਾਂ ਇਸ ਵਿੱਚ ਬਾਕੀਆਂ ਦੀ ਕੀ ਗਲ਼ਤੀ
ਡਾਕਟਰ ਵੀਰ ਜੀ ਮੈਂ ਬੱਬੇ ਵਿੱਚ ਰਹਿੰਦੀ ਹਾਂ ਵੀਰ ਜੀ ਮੇਰਾ ਲੜਕਾ ਦੱਦ ਪੀਸਦਾ ਹੈ ਡਾਕਟਰ ਵੀਰ ਜੀ ਦੱਸ ਸਾਲ ਹੋ ਗਏ ਹਨ ਵੀਰ ਡਾਕਟਰ ਜੀ ਦਵਾਈ ਵੀ ਕੀਤੀ ਹੈ ਮੈਡੀਕਲ ਤੋ ਗੋਲੀ ਖਾਦੀ ਹੈ ਵੀਰ ਜੀ ਕੋਈ ਆਰਮ ਨਹੀ ਹੈ ਡਾਕਟਰ ਵੀਰ ਜੀ ਕੋਈ ਦਵਾਈ ਦੱਸੋ ਕੋਈ ਨੁਸਖਾ ਦੱਸੋ 🙏🙏🙏
ਬੱਚੇ ਦੇ ਪੇਟ ਵਿੱਚ ਕੀੜੇ ਹਨ। ਇਸ ਦਾ ਮਿੱਠਾ ਖਾਣਾ ਬੰਦ ਕਰੋ । ਕੋਈ HOMEOPATHY ਦੀ ਦਵਾਈ ਦੇਵੋ।
Thank you very much. 🙏🙏🙏From 🇨🇦🇨🇦🇨🇦
Good
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ
Very good dr Sahib g K Moge Wala
Satnam sari waheguru sab ji
ਸਾਡੇ ਪਿੰਡ ਵਿੱਚ ਵੀ ਕੈਂਪ ਲਗੋ ਸਿਰ ਜੀ ..ladian ਖੁਰਦ Ludhiana
good job prime asia team
Waheguruji ka khalsa Waheguruji ki fathe
Bohat Bohat Bohat Vadhia ji Babaji mehar karn ji 🎊🙏👌👌👍👍
Bhut vedhiya ji
Thanks doctor sahab ji
Menu lagea shayd pastor ne
Ih scientifically proved method hai g
Mazak krda c ji main tan
They are very expesive
Nand preet g aur Prime ashiya da bahut bahut dhanyawad ji
Nanak Nam chardikla tairay Bhanay Sarbat Da Bhalla
Wow. Very good information veer ji god bless you 🙌🙌 thank you so much 🙌💐💐💐
Shi keha Dr sahib mere mammy aaj to 30 saal phla paude rhe hai
Waheguru Ji ka khalsa waheguru Ji ki fateh waheguru Ji 🙏🙏🌹
U r the best dr stkar ji thanksgiving
Sachi me es vdo dekh ke kafi samsaya teen ho gea thnqqqq so much..menu ser ch chkar aunde se uh teek ho ge 🫡🫡🫡🫡
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਆਮਦਨ ਦਾ ਸਾਧਨ ਨਹੀਂ ਹੈ ਕੋਈ ਭਾਈ ਨਹੀਂ ਹੈ ਮੱਦਦ ਕੋਈ ਵੀ ਵਿਅਕਤੀ ਨਹੀਂ ਕਰ ਰਿਹਾਂ
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਮੈਨੂੰ ਘੱਟ ਸੁਣਦਾ ਹੈ ਮੈਂ ਕਿਹੜਾ ਸਰੀਰ ਦਾ ਪੁਆਇੰਟ ਦਬਾਵਾਂ
ਠੱਗੀ ਦੇ ਰਾਹ ,ਪਰਾਇਮ ਏਸ਼ੀਆ ਵਾਲਿਓ ਤੁਹਾਡੇ ਚੈਨਲ ਦਾ ਨਾਮ ਹੈ ।ਇਹ ਕਿਓ ਨਹੀ ਦੇਸਿਆ ਕੇ ਕੈਂਪ ਦਾ 2:50 ਲੱਖ ਖਰਚ ਦੱਸਦਾ ਗਿੱਲ ਡਾਕਟਰ ॥ ਸ਼ਰਮ ਕਰੋ ਇਹ ਕਾਹਦੀ ਸੇਵਾ॥
App ji na kha kana ku kharcha aoda ha ha ta assi kha sada 250tu 3 lakh da khachaa aaaa ha
Assi khada app la laaa so banti ha ja app ji koi jankari lani ha ta mara nall gall karo🙏
Very very nice and good job.
DR saab JI thank you
Thanks Dr Sahb
ਸ੍ਰ ਮੈ ਵੀ ਇਹ ਕੋਰਸ ਕੀਤਾ ਹੈ
Waheguru ji ka Khalsa Waheguru ji ki Fateh Dr Saab
Gurbani nal he sahij oundi ha subha vich depression Gurbani nal he khatam hunday ha sab atma sath dindiya hun jay Gurbani vich chit layeeay
Dr sahib uric acid bare dasso
God bless uhh 🙌❤️❤️
ਡਾਕਟਰ ਸਾਹਿਬ ਵਜਨ ਘਟਾਉਣ ਬਾਰੇ ਜਾਣਕਾਰੀ ਦਿਉ ਜੀ
बहुत बढ़िया डाक्टर साहब,🌹🙏 संस्रियाकाल जी 🌹 नमस्कार जी 🙏🙏🙏🎉🎉
ਵਹੇਗੁਰੂ ਜੀ ਸਦਾ ਖ੍ਸ਼੍ ਰ੍ਹੋ!!!!!
Waheguru ji ka khalsa waheguru ji ki fateh g
Veerji tuhada mobile number dasso ji mainu ve godya de bahot jayada dard hai godya veev ji5saala da dard hai ji
🙏🙏 thank you to all the medical team very nice information about health may vaheguruji mehar karanji
Kl De Re uhy TF card 😅😅 like ko lo pp😊
Thanku ji
This accupressure therapy is very useful in modern time for good health so everyone should applied..God bless the full team.
nice g
Dr.ji tuhada pho no kena hi
@@dhgwggc7339 A
.
.
..0
.
Aa
👍👍👍👍
Eyes are very sensitive and very important part of body. It’s scary if we use salvia for eyes if someone have stomach problem or internal problem, dental problems. Bcz salvia coming out from inside .If we use salvia for eyes It can be bad affect for eyes.
Solution hai koi
Thanks g.
🙏🙏🙏🙏🙏🙏
Dr sahib ji gathiye ke liye per da keda poyant dwana chahida
Gill sahib jo insan ਚੌਕੜੀ ਨਹੀ ਮਾਰ ਸਕਦਾ ਕੀ ਕਰੇ ਉਹ ?
goday vich dhard ha ta peanut na khoyo . Sugar shud deyo . Green vegetables khoyo fruit khoayo . Haldi , amla use karo . Vitamin d low .
ਭਾਈ ਐਂਕਰ ਸਾਹਿਬ ਜੀ ਤੁਸੀ ਡਾਕਟਰ ਜੋ 4੦ਦਿਨ ਵਿਚ 20ਕਿਲੋ ਵਜਨ ਘੱਟ ਕਰਨ ਵਾਲੀ ਗਲ ਦਸ ਰਹੇ ਸੀ ਉਹ ਪੁਛ ਕੇ ਡਾਕਟਰ ਸਾਹਿਬ ਜੀ ਨੂੰ ਦੁਵਰਾ ਦਸਣਾ ਜੀ ਬੜੀ ਕੰਮ ਦੀ ਗਲ ਕਹਿ ਰਹੇ ਸੀ ਉਹ।
5
Bahut vadhiya vidio
Great g
Veri nice Ham Pakistan se Hain
Sir hair problem nu khatm krn layi kuj daso
ਸਭ ਬਕਵਾਸ ਹੈ ਮੈਂ ਐਕੂਪਰੇਸ਼ਨ ਬਹੁਤ ਕਰਵਾਇਆ ਸੀ ਹਰ ਰੋਜ ਦਾ ਸੌ ਰੁਪਈਆ ਦਿੰਦੀ ਸੀ ਜਿੰਨੀ ਦੇਰ ਤੱਕ ਕਰਵਾਉਂਦੇ ਰਹੋ ਠੀਕ ਰਹਿੰਦਾ ਹੈ ਜਦੋਂ ਛੱਡ ਦਿਓ ਫਿਰ ਉਹ ਹੀ ਹਾਲਾਤ ਹੋ ਜਾਂਦੇ ਹਨ ਮੈਂ ਚੰਡੀ ਗੜ੍ਹ ਤੋਂ ਸਪੈਸ਼ਲਿਸਟ ਤੋਂ ਹੀ ਕਰਾਇਆ ਸੀ ਪੰਦਰਾਂ ਪੰਦਰਾਂ ਦਿਨਾਂ ਬਾਅਦ ਕਰਾਉਂਦੀ ਰਹੀ ਹਾਂ ਇਹਨਾਂ ਨੂੰ ਪਤਾ ਹੁੰਦਾ ਹੈ ਉਹ ਨਾੜਾਂ ਨੂੰ ਦਬਾ ਕੇ ਠੀਕ ਕਰ ਦਿੰਦੇ ਹਨ ਲੋਕੋ ਇਹਨਾਂ ਦੀਆਂ ਗੱਲਾ ਵਿੱਚ ਨਾ ਫਸੋ ਅਸੀਂ ਤੇ ਬਹੁਤ ਲੁਟਾਈ ਕਰਵਾ ਚੁੱਕੇ ਹਾਂ ਬੱਸ ਟੈਪਰੇਰੀ ਇਲਾਜ ਹੈ ਪੱਕਾ ਇਲਾਜ ਨਹੀਂ ਹੈ
15 ਦਿਨ ਵਿੱਚ ਤੁਸੀਂ ਠੀਕ ਹੋ ਰਹੇ ਸੀ ਇਸਤੋਂ ਵਧੀਆ ਕਿ ਹੋ ਸਕਦਾ ਹੈ ਬਿਮਾਰੀ ਘੱਟ ਜਾਂ ਵੱਧ ਹੈ ਉਸਤੇ ਨਿਰਭਰ ਹੁੰਦਾ ਹੈ ਜੀ... ਵੱਡੇ ਵੱਡੇ ਹਸਪਤਾਲ ਸਾਰੀ ਉਮਰ ਤੁਹਾਨੂੰ ਦਿਵਾਈ ਖਾਣ ਨੂੰ ਦੇ ਦਿੰਦੇ ਨੇ ਉਹ ਸਾਰੀ ਉਮਰ ਖਾ ਲੈਂਦੇ ਹੋ ...ਇਹ ਕੁਰਦਤੀ ਤਰੀਕਾ ਹੈ ਜੀ ਇਸਨੂੰ ਸਮਝਣ ਅਤੇ ਵਿਸ਼ਵਾਸ ਕਰਨ ਦੀ ਲੋੜ ਹੈ
@@nugnaturopathy ਜੀ ਵੀਰ ਜੀ ਮੇਰਾ ਅਜ਼ਮਾਇਆ ਹੋਇਆ ਹੈ ਮੈਂ ਬਹੁਤ ਹੀ ਚੰਗੇ ਮਾਹਰ ਤੋ ਚੰਡੀਗੜ੍ਹ ਤੋ ਅਕੁਪਰੈੰਸਰ ਕਰਾਇਆ ਸੀ ਠੀਕ ਹੈ ਉਹ ਵੀ ਗਰੰਟੀ ਨਾਲ ਕਹਿੰਦਾ ਸੀ ਸਵੇਰੇ ਸ਼ਾਮ ਦੋ ਬਾਰੀ ਕਰਾਉਂਦੀ ਸੀ ਉਸ ਦਾ ਬਾਪ ਇੱਥੇ ਅਮਰੀਕਾ ਵਿੱਚ ਆਪਣਾ ਸੈਟਰ ਖੋਲਿਆ ਸੀ ਜਿੰਨੀ ਦੇਰ ਤੱਕ ਕਰਾਉਂਦੇ ਹੋ ਅਰਾਮ ਬਹੁਤ ਛੇਤੀ ਆਉਂਦਾ ਸੀ ਪਰ ਉਸ ਨੇ ਕਿਹਾ ਸੀ ਹਰ ਤਿੰਨ ਮਹੀਨੇ ਬਾਅਦ ਕਰਾਇਆ ਕਰੋ ਮੇਰੀ ਸਾਸੂ ਮਾਂ ਨੇ ਲਗਾਤਾਰ ਇਕ ਸਾਲ ਤੱਕ ਅਮਰੀਕਾ ਵਿੱਚ ਕਰਾਇਆ ਸੀ ਹਰ ਰੋਜ ੩੬ ਪੈਂਤੀ ਡਾਲਰ ਦਿੰਦੇ ਸਨ ਸਭ ਬੇਕਾਰ ਗਏ ਸੀ ਮੈਂ ਅਸਲੀਅਤ ਦੱਸ ਰਹੀ ਹਾਂ ਝੂਠ ਨਹੀਂ ਹੈ ਅਮਰੀਕਾ ਤੋ ਭੁਪਿੰਦਰ ਧਾਲੀਵਾਲ
@@rattandhaliwal ਕੋਈ ਗੱਲ ਨਹੀਂ ਭੈਣ ...ਗੁਰੂ ਰਾਮਦਾਸ ਜੀ ਮੇਹਰ ਕਰਨਗੇ ਉਮੀਦ ਨਾ ਛੱਡੋ ..ਕਿ ਪਤਾ ਕਿਸ ਦੇ ਹੱਥੋ ਕਰਮ ਕਟੇ ਜਾਣ ਉਮੀਦ ਰੱਖੋ
Nothing is permenent.correct
But we can apply daily home PRACTICES..
Beneficial tips too.
Very medicine or what ever treatment,might not suitable for individual persons
Case per case..
Reason.Our blood is same colour,but different types..
Mai v krvayea c hun Fer ovey ee aa theek ni hoyeaa
Balwinder Kaur
Very nice good job god bless you
ਮੈ ਮਲੋਟ ਬਾਰਾ ਦਿਨ ਜਾਦਾ ਰਿਹਾ ਫਰਕ ਨਹੀਂ ਪਇਆ
Hair dard nu thik karna nu dso ji jor he sir dard karda ji bhut medicine la aa koi fr nhi aa
very useful information 👍👍👍
WAHEGURU JI 🙏
Thank you. Very nice information.