ਕੁਝ ਲੋਕ ਦੁਆਵਾਂ ਵਰਗੇ ਕੁਝ ਸਜ਼ਾਵਾਂ ਵਰਗੇ | The Art of Staying Strong | Episode 573 | Dhadrianwale

Поділитися
Вставка
  • Опубліковано 24 жов 2023
  • "The Art of Staying Strong | New Morning New Update"
    In this episode of New Morning New Update, Bhai Sahib emphasizes the importance of staying strong and happy regardless of life's ups and downs. He highlights that true success is not measured by external achievements but by one's ability to find contentment in every moment.
    Bhai Sahib explains that life comes with both blessings and challenges, and one must build mental resilience to navigate through them. By being strong from within and continuously working on mental health, we can transform life's trials into opportunities for growth and self-improvement.
    Strengthen your immunity to life's challenges and learn how to convert difficulties into blessings. Stay strong and embrace every aspect of life.
    Waheguru Ji Ka Khalsa,
    Waheguru Ji Ki Fateh.
    ~~~~~~~
    For all the latest updates, please visit the following page:
    ParmesharDwarofficial
    emmpee.net/
    MORE LIKE THIS? SUBSCRIBE: bit.ly/29UKh1H
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 203

  • @gurjeetkaur9238
    @gurjeetkaur9238 7 місяців тому +55

    ਭਾਈ ਸਾਹਿਬ ਜੀ ਤੁਸੀਂ ਵੀ ਦੁਆਵਾਂ ਵਰਗੇ ਓ ਜਿਨਾਂ ਹਰ ਰੋਜ ਨਵੀਂ ਸਵੇਰ ਦੇ ਨਵੇਂ ਸੁਨੇਹੇ ਦੇ ਕੇ ਪਤਾ ਨੀ ਕਿੰਨੀਆ ਕੁ ਜਿੰਦਗੀਆਂ ਜਿੰਦਗੀ ਜੀਣ ਲੱਗ ਪਈਆਂ ਜੀ ਚੜਦੀ ਕਲਾ ਚ, ਰਹੋ ਜੀ ਸਦਾ 🙏ਦੁਆਵਾਂ ਮੇਰੇ ਵੱਲੋਂ ਜੀ

  • @KamaljitKaur-fy3uu
    @KamaljitKaur-fy3uu 7 місяців тому +31

    ਸਾਨੂੰ ਸੁਨੇਹੇ ਸਵੇਰ ਦੇ ਦੁਆਵਾਂ ਵਰਗੇ 🙏🏻
    ਔਖੇ ਵੇਲਿਆਂ 'ਚ ਸੌਖੇ ਹੋਏ ਸਾਹਵਾਂ ਵਰਗੇ
    ਬਚਨ ਗੁਰਾਂ ਦੇ ਅਸੀਂ ਪੜ੍ਹ ਕੇ ਲਾਗੂ ਕੀਤੇ ਐ
    ਭਟਕਦਿਆਂ ਨੂੰ ਦਿਖਾ ਦਿੱਤੇ ਰਾਹਵਾਂ ਵਰਗੇ
    ਸਾਨੂੰ ਸੁਨੇਹੇ ਸਵੇਰ ਦੇ ਦੁਆਵਾਂ ਵਰਗੇ 🙏🏻
    💐💐💐 ਸ਼ੁਕਰੀਆ ਜੀ 💐💐💐

    • @jaspreetbhullar8398
      @jaspreetbhullar8398 7 місяців тому

      ਵਾਹ ਜੀ ਵਾਹ ਕਮਲਜੀਤ ਭੈਣ ਜੀ ਬਹੁਤ ਸੋਹਣਾ ਲਿਖਿਆ ਹੈ ਜੀ 😊👍🏻🙏

    • @ManjitKaur-wl9hr
      @ManjitKaur-wl9hr 7 місяців тому

      You are right 🙏🙏

    • @HarpreetKaur-pk5go
      @HarpreetKaur-pk5go 7 місяців тому

      ਵਾਹ ਜੀ ਵਾਹ 👌👌🙏🙏

    • @kmehta5119
      @kmehta5119 7 місяців тому

      Absolutely right sis 💯

    • @KamaljitKaur-fy3uu
      @KamaljitKaur-fy3uu 7 місяців тому

      ਸ਼ੁਕਰੀਆ ਜੀ 🙏🏻 ਆਪ ਸਾਰਿਆਂ ਦੇ ਕਮੈਂਟਸ ਵੀ ਕਮਾਲ ਦੇ ਹੁੰਦੇ ਹਨ 😍ਮੈਂ ਜ਼ਰੂਰ ਪੜ੍ਹਦੀ ਹੁੰਦੀ ਆਂ 👍

  • @Prameshardeep
    @Prameshardeep 7 місяців тому +15

    ਭਾਈ ਰਣਜੀਤ ਸਿੰਘ ਜੀ ਉਹਨਾਂ ਦੇ ਚਾਹੁਣ ਵਾਲਿਆਂ ਲਈ ਕਿਸੇ ਦੁਆ ਤੋਂ ਘੱਟ ਨਹੀਂ 🙏
    ਥਾਂ ਥਾਂ ਸਾਧਾਂ ਦੇ ਪੈਰੀਂ ਡਿੱਗਣ ਵਾਲੇ ਲੋਕਾਂ ਨੂੰ ਆਪਣੇ ਪੈਰੀਂ ਖੜਾ ਕੀਤਾ ਜਿੰਦਗੀ ਦੇ ਹਰ ਪਹਿਲੂ ਨੂੰ ਭਾਈ ਸਾਹਿਬ ਬੜੀ ਬਾਰੀਕੀ ਤੇ ਸਪੱਸ਼ਟਤਾ ਨਾਲ ਪੇਸ਼ ਕਰਦੇ ਹਨ ਕਿ ਸੁਣਨ ਵਾਲਾ ਮੰਤਰ ਹੋ ਜਾਂਦਾ ਹੈ ।

  • @u.pdepunjabipind1620
    @u.pdepunjabipind1620 7 місяців тому +10

    ਜਿਵੇਂ ਕਿ ਤੁਸੀਂ ਭਾਈ ਸਾਹਿਬ ਜੀ ਸਾਡੀ ਜ਼ਿੰਦਗੀ ਵਿੱਚ ਦੁਆਵਾਂ ਵਰਗੇ ਹੋ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ ਜੀ 🙏🌹🙏🌹

  • @ManjitKaur-lu7oy
    @ManjitKaur-lu7oy 7 місяців тому +11

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤

  • @ManjitKaur-lu7oy
    @ManjitKaur-lu7oy 7 місяців тому +9

    ਹੈਰੀ ਵੀਰ ਬਲਵੰਤ ਮਾਨ ਵੀਰ ਗੁਰਜੰਟ ਵੀਰ ਪਰਮਜੀਤ ਸਿੰਘ ਗਿਲ ਵੀਰ ਹੈਪੀ ਵੀਰ ਤੇ ਜਗਤਾਰ ਸਿੰਘ ਵੀਰ ਇਨਾ ਸਾਰੇ ਵੀਰਾ ਨੂੰ ਮਨਜੀਤ ਸੈਪਲਾ ਵਲੋ ਸਤ ੲਰੀ ਅਕਾਲ ਜੀ।

  • @Prameshardeep
    @Prameshardeep 7 місяців тому +11

    ਕਈ ਲੋਕ ਸੱਚਮੁੱਚ ਸਜਾ ਵਰਗੇ ਹੁੰਦੇ ਹਨ , ਕਿਸੇ ਦੀ ਚੰਗੀ ਭਲੀ ਜਿੰਦਗੀ ਦਾ ਸੱਤਿਆਨਾਸ਼ ਕਰਨ ਵਾਲੇ ਇਹੋ ਜਿਹੇ ਮਨੁੱਖ ਦਾ ਕਿਸੇ ਦੀ ਜਿੰਦਗੀ ਵਿੱਚ ਨਾ ਆਉਣਾ ਹੀ ਬਿਹਤਰ ਹੁੰਦਾ ਹੈ ।
    ਕੁਝ ਲ਼ੋਕ ਠੰਢੀ ਹਵਾ ਦੇ ਬੁੱਲੇ ਵਰਗੇ ਸਿਆਲ ਦੀ ਨਿੱਘੀ ਧੁੱਪ ਵਰਗੇ ਹੁੰਦੇ ਹਨ , ਕਿਸੇ ਦੇ ਜਖਮਾਂ ਦੀ ਮੱਲ੍ਹਮ ਬਣਕੇ ਆਉਂਦੇ ਹਨ ।
    ਦੂਜੇ ਦਾ ਡੁਬਦਾ ਬੇੜਾ ਕੰਢੇ ਲਾਉਣ ਲਈ ਆਪਣੀ ਜਿੰਦ ਜਾਨ ਲਾਕੇ ਵੀ ਦੂਜੇ ਨੂੰ ਬਚਾਉਣ ਕੋਸ਼ਿਸ਼ ਕਰਦੇ ਹਨ।ਉਹੋ ਜਿਹੇ ਲੋਕ ਕਿਸੇ ਫਕੀਰ ਦੀ ਦਿੱਤੀ ਦੁਆ ਵਰਗੇ ਹੁੰਦੇ ਹਨ 🙏

  • @gurjeetkaur9238
    @gurjeetkaur9238 7 місяців тому +5

    ਝੋਪੜੀ ਵਿੱਚੋਂ ਦੁਆਵਾਂ ਤੇ ਮਹਿਲਾਂ ਵਿੱਚੋਂ ਸਜਾਵਾਂ ਮਿਲਦੀਆ ਹੀ ਹਨ ਵਾਹਿਗੁਰੂ ਜੀ

  • @user-nl3vv8jj3i
    @user-nl3vv8jj3i 7 місяців тому +12

    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਮੈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ

  • @hoteldivine2506
    @hoteldivine2506 7 місяців тому +5

    ਭਾਈ ਸਾਹਿਬ ਜੀ। ਬਹੁਤ ਵਧੀਆ । ਨਵੀ ਸਵੇਰ ਦਾ ਨਵਾਂ ਸੁਨੇਹਾ ਦਿੱਤਾ। ਆਪ ਜੀ ਨੇ। ਜੀ।। ਅਸੀਂ ਦੁੱਖ ਸੁੱਖ ਦੋਨੋਂ।ਮੇ। ਖੁਸ਼ ।ਹੈ।ਜੀ

  • @BootaLalllyan-no6bu
    @BootaLalllyan-no6bu 7 місяців тому +7

    ਠੀਕ ਹੈ ਜੀ ਧੰਨਵਾਦ ਭਾਈ ਸਾਹਿਬ ਗੱਲ ਆਪਣੇ ਸਬਰ ਨਾਲ ਹੀ ਵਧੀਆ ਹੋਣੀ ਹੈ ਜੀ ਧੰਨਵਾਦ ਜੀ ❤🙏

  • @ManjitKaur-wl9hr
    @ManjitKaur-wl9hr 7 місяців тому +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ , ਭਾਈ ਸਾਹਿਬ ਜੀ 🙏🙏

    • @ramsinghkhalsa8220
      @ramsinghkhalsa8220 7 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏❤❤

    • @HarpreetKaur-pk5go
      @HarpreetKaur-pk5go 7 місяців тому

      ਮਨਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @ManjitKaur-wl9hr
      @ManjitKaur-wl9hr 7 місяців тому

      @@HarpreetKaur-pk5go ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @ManjitKaur-wl9hr
      @ManjitKaur-wl9hr 7 місяців тому

      @@ramsinghkhalsa8220 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @raghbirsinghdhindsa3164
    @raghbirsinghdhindsa3164 7 місяців тому +3

    ਸਮਾਜ ਨੂੰ ਸਿੱਖਅਤ ਕਰਨ ਲਈ ਸਮਾਜ ਤੁਹਾਡਾ ਸਦਾ ਲਈ ਦੇਣਦਾਰ ਰਹੇਗਾ।

  • @HarpreetKaur-pk5go
    @HarpreetKaur-pk5go 7 місяців тому +13

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

    • @balwantmann1774
      @balwantmann1774 7 місяців тому

      Waheguruji 🌹

    • @HarpreetKaur-pk5go
      @HarpreetKaur-pk5go 7 місяців тому

      ਬਲਵੰਤ ਮਾਨ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @user-nl3vv8jj3i
    @user-nl3vv8jj3i 7 місяців тому +3

    ਸਤਿ ਸ਼੍ਰੀ ਅਕਾਲ ਭਾਜੀ ਤੁਆਡੇ ਕਰਕੇ ਮੈਂ ਚੜ੍ਹਦੀ ਕਲਾ ਵਿੱਚ ਰਹਿੰਦਾ ਹਾ

  • @jagtarsinghmattu
    @jagtarsinghmattu 7 місяців тому +18

    ੴਸਤਿਨਾਮ ਵਾਹਿਗੁਰੂ ਜੀ🙏 ਧੰਨ ਹੈ ਗੁਰੂ ਨਾਨਕ ਦੇਵ ਜੀ🙏🙏🙏🙏

  • @user-nl3vv8jj3i
    @user-nl3vv8jj3i 7 місяців тому +14

    ਭਾਜੀ ਜਿਸ ਦਿਨ ਤੋਂ ਮੈ ਤੁਆਡੇ ਵਿਚਾਰ ਰੋਜ ਸਵੇਰੇ ਸੁਣਦਾ ਹਾਂ ਜਿੰਦਗੀ ਸਵਰਗ ਬਣਗੀ ਏ ਮੇਰਾ ਦਿਨ ਬਹੁਤ ਹੀ ਵਧੀਆ ਲੱਗਦਾ ਏ ਮੈ ਚਾਰੇ ਪਾਸੇ ਖੁਸ਼ੀਆ ਖੁਸ਼ੀਆ ਨਜ਼ਰ ਆਉਦੀਆਂ ਨੇ ਦਿਨ ਬਹੁਤ ਹੀ ਵਧੀਆ ਲੱਗਦਾ ਏ (ਪਿਹਲਾ ਮੈ ਬਹੁਤ ਹੀ ਉਲਝਣਾਂ ਵਿੱਚ ਫਸੀਆਂ ਸੀ ਹੁਣ ਸਾਰੀਆਂ ਉਲਝਣਾਂ ਖਤਮ ਹੋ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸਹੀ ਰਾਸਤੇ ਤੇ ਲਿਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaspreetbhullar8398
    @jaspreetbhullar8398 7 місяців тому +27

    ਸਾਡੇ ਲਈ ਤੁਸੀਂ ਦੁਆਵਾਂ ਵਰਗੇ ਹੋ ਜਿਹਨਾਂ ਨੇ ਸਾਡੀ ਜ਼ਿੰਦਗੀ ਦੀ ਸਜਾਵਾਂ ਨੂੰ ਵੀ ਦੁਵਾਵਾਂ ਵਿੱਚ ਤਬਦੀਲ ਕਰ ਦਿੱਤਾ ਹੈ ਭਾਈ ਸਾਹਿਬ ਜੀ 🙏🙏🙏🙏ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ🙏🙏🙏🙏

    • @ManjitKaur-wl9hr
      @ManjitKaur-wl9hr 7 місяців тому +2

      ਬਿਲਕੁਲ ਸਹੀ ਕਿਹਾ ਭੈਣ ਜੀ 🙏🙏

    • @HarpreetKaur-pk5go
      @HarpreetKaur-pk5go 7 місяців тому +2

      ਬਿਲਕੁਲ ਸਹੀ ਕਿਹਾ ਜੀ 👌👌🙏🙏

  • @ManjitKaur-lu7oy
    @ManjitKaur-lu7oy 7 місяців тому +4

    ਜਸਪ੍ਰੀਤ ਭੁਲਰ ਦੀਦੀ ਗੂਰਵੀਪਨ ਦੀਦੀ ਹਰਪ੍ਰੀਤ ਦੀਦੀ ਅਮਰਜੀਤ ਮੋਗਾ ਦੀਦੀ ਸੁਖਪ੍ਰੀਤ ਦੀਦੀ ਤੇ ਗੁਰਜੀਤ ਦੀਦੀ ਆਪ ਸਭ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ
    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਆਪ ਜੀ ਨੂੰ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।❤❤❤❤❤❤❤❤❤❤

    • @HarpreetKaur-pk5go
      @HarpreetKaur-pk5go 7 місяців тому

      ਮਨਜੀਤ ਕੌਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @gurjeetkaur9238
    @gurjeetkaur9238 7 місяців тому +22

    ਗੁਰੂ ਪਿਆਰੀ ਸਾਧ ਸੰਗਤ ਜੀ ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਆਏ ਮਿਲ ਗੁਰਸਿੱਖ ਆਏ ਮਿਲ ਚੜਦੀ ਕਲਾ ਚ, ਰਹੋ ਜੀ ਸਰਬੱਤ ਦਾ ਭਲਾ ਹੋਵੇ ਜੀ 🙏

  • @AmandeepKaur-ju1zy
    @AmandeepKaur-ju1zy 7 місяців тому +4

    🙏 ਨਵੀਂ ਸਵੇਰ ਦਾ ਨਵਾਂ ਸੁਨੇਹਾਂ ਦੇਣ ਲਈ ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏

  • @Paramjitsingh-on5eo
    @Paramjitsingh-on5eo 7 місяців тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️❤️🌹🌹🙏🙏🙏🙏🙏🙏

  • @ManjitKaur-wl9hr
    @ManjitKaur-wl9hr 7 місяців тому +15

    ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏

  • @ManjitKaur-lu7oy
    @ManjitKaur-lu7oy 7 місяців тому +4

    ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਹੋਰ ਦਸੋ ਸਾਰੇ ਠੀਕ ਓ ਜੀ ਵੀਰ ਤੇ ਭੈਣਾ ਜੀ

  • @SaroyaSaroya-dq1lu
    @SaroyaSaroya-dq1lu 7 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🌹🙏🌹🙏🌹🙏🌹🙏🌹🙏🌹🙏🌹🙏🌹🙏🙏🌹

  • @homegardening9579
    @homegardening9579 7 місяців тому +1

    ਸੁਖਜੀਤ ਕੌਰ ਕਪੂਰਥਲਾ ਤੋਂ ਭਾਈ ਸਾਹਿਬ ਜੀ ਧੰਨਵਾਦ ਜੀ ਆਪ ਜੀ ਸਾਡੇ ਲਈ ਦੁਆਵਾਂ ਵਰਗੇ ਹੋ ਸਾਡੇ ਤੇ ਕੋੲੀ ਦੁੱਖ ਆ ਵੀ ਜਾਵੇ ਤਾਂ ਜਦੋਂ ਤੁਹਾਨੂੰ ਸੁਣ ਲਿਆ ਦੁੱਖ ਦੂਰ ਹੋ ਜਾਣਾ ਪਰਮਾਤਮਾ ਆਪ ਜੀ ਨੂੰ ਸਦਾ ਚੜ੍ਹਦੀ ਕਲ੍ਹਾ ਵਿਚ ਰੱਖੇ

  • @homegardening9579
    @homegardening9579 7 місяців тому +1

    ਭਾਈ ਸਾਹਿਬ ਜੀ ਆਪ ਵੱਲੋਂ ਠੰਢੀ ਹਵਾ ਆਉਦੀ ਰਹੇ

  • @vijaysinghsran1185
    @vijaysinghsran1185 7 місяців тому +4

    ਹਰ ਰੋਜ਼ ਦੀ ਤਰ੍ਹਾਂ ਅੱਜ ਦਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਵੀ ਬਹੁਤ ਵਧੀਆ ਸੁਨੇਹਾ 🙏 ਧੰਨਵਾਦ ਜੀ ਭਾਈ ਸਾਹਿਬ ਜੀ 🙏🌹❤️💐

  • @sajansingh1774
    @sajansingh1774 7 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ🙏🙏🙏

  • @Jamir-kk3fl
    @Jamir-kk3fl 7 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-or4sw9ow1p
    @user-or4sw9ow1p 7 місяців тому +1

    ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ

  • @amitsandhu_
    @amitsandhu_ 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਤੁਸੀਂ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ 🙏👍

  • @nirmalsinghdubai
    @nirmalsinghdubai 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻DIP-2 Dubai 🇦🇪

  • @hujcoxjro7277
    @hujcoxjro7277 7 місяців тому +2

    Waheguru ji waheguru ji waheguru ji ❤❤❤❤

  • @jeetrowdygaming
    @jeetrowdygaming 7 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @balwindersingh-nz2hm
    @balwindersingh-nz2hm 7 місяців тому

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ

  • @HarjinderSingh-tz1vj
    @HarjinderSingh-tz1vj 7 місяців тому +5

    ਸਤਿਨਾਮ ਵਾਹਿਗੁਰੂ ਸਹਿਬ ਜੀ

  • @RanjitSingh-ox9yn
    @RanjitSingh-ox9yn 7 місяців тому +5

    ਵਾਹਿਗੁਰੂ ਜੀ 🙏

  • @paramjitkaur7082
    @paramjitkaur7082 7 місяців тому +3

    Satnam waheguru ji khush raho hamesha 👍🙏🙏🙏

  • @championgamemap6485
    @championgamemap6485 7 місяців тому +1

    ❤ਵਾਹਿਗੁਰੂ ਜੀ ❤

  • @statebrothergamer
    @statebrothergamer 7 місяців тому +3

    Waheguru ji ka khalsa waheguru ji ki fateh vir ji

  • @kulwantsinghgill311
    @kulwantsinghgill311 7 місяців тому +2

    Guru Fateh ji ❤❤❤

  • @pritamsingh5053
    @pritamsingh5053 7 місяців тому +1

    🙏🙏🌹🌹♥️ Bhai Sahib ji te sari sangat nu guru Fateh ji waheguru ji ka khalsa waheguru ji ki Fateh bahut badiya vichaar Han ji ok thank u

  • @SukhwinderSingh-wq5ip
    @SukhwinderSingh-wq5ip 7 місяців тому +1

    ਵਾਹਿਗੁਰੂ ਜੀ

  • @artst_deep
    @artst_deep 7 місяців тому +2

    Waheguru ji🙏

  • @championgamemap6485
    @championgamemap6485 7 місяців тому +3

    ❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਭਾਈ ਸਾਬ ਜੀ ❤

  • @GurpreetSingh-zi1hx
    @GurpreetSingh-zi1hx 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹🙏

  • @BhiraaSingh
    @BhiraaSingh 7 місяців тому +4

    Sare aej de tim bih lok sjava vrgea lagde ne dost khat te sjava dean walle jada lgde ne ji bai sahib ji❤❤❤❤❤❤❤ good sdeasji❤❤❤❤❤

  • @VipanjeetKaur-uc2hr
    @VipanjeetKaur-uc2hr 7 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ

    • @balwantmann1774
      @balwantmann1774 7 місяців тому +1

      Waheguruji ka khalsa waheguruji ki fateh g 🙏

  • @flopchanal6178
    @flopchanal6178 7 місяців тому +3

    ज्ञान के शुक्रिया 💙 आपका 🙏

  • @gamerspiny9728
    @gamerspiny9728 7 місяців тому +2

    Thank you so much bhai sahab ji

  • @sudeshrani8825
    @sudeshrani8825 7 місяців тому +1

    Wahe guru ji 🙏🙏

  • @LakhwinderKaur-vo7nh
    @LakhwinderKaur-vo7nh 7 місяців тому +1

    Waherguru ji waherguru ji

  • @bittubansa3810
    @bittubansa3810 7 місяців тому +3

    🙏❤️🌹 Waheguru ji ka khalsa waheguru ji ki Fateh ji 🙏❤️🌹

  • @JaswantSingh-gc7qx
    @JaswantSingh-gc7qx 7 місяців тому +2

    💐🙏♥️🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nehakaushal4307
    @nehakaushal4307 7 місяців тому +3

    waheguru g ka khalsa waheguru g ke fetha baba g ❤🎉❤

  • @parmjeetdandiwal2867
    @parmjeetdandiwal2867 7 місяців тому

    waheguru ji ka khalsa waheguruji ki fateh bhai sahib ji 🙏🙏🙏🙏🙏🙏🙏🙏🙏

  • @rajinderkaur2151
    @rajinderkaur2151 7 місяців тому +1

    Waheguru g dab nu apne joga rekhyo g

  • @harjitkaur3753
    @harjitkaur3753 7 місяців тому +6

    Waheguru Ji 🙏🙏🙏🙏

  • @HardeepKaur-kk9bx
    @HardeepKaur-kk9bx 7 місяців тому +1

    Waheguru ji waheguru ji

  • @sarabjitkaur8997
    @sarabjitkaur8997 7 місяців тому +4

    Very nice message 🙏

  • @user-bz2dj8jk3j
    @user-bz2dj8jk3j 7 місяців тому +2

    Because you are a man of chadikla thanu sun sun k mere andar bhut chadikla aa gi g

  • @vpvp4130
    @vpvp4130 7 місяців тому +1

    वाहेगुरु जी

  • @KuldipSingh-vz4xi
    @KuldipSingh-vz4xi 7 місяців тому +1

    WAHEGURU JI

  • @JaswinderKaur-kq4gv
    @JaswinderKaur-kq4gv 7 місяців тому +2

    Waheguru Ji Waheguru Ji ❤❤

  • @dishakour13
    @dishakour13 7 місяців тому +1

    🙏 Waheguru g 🙏

  • @preetikaur-zw5wm
    @preetikaur-zw5wm 7 місяців тому +4

    True 💯 💯

  • @user-ub4yg3fc8e
    @user-ub4yg3fc8e 7 місяців тому

    Dillon Dhanwad Bhai Sahib Ji K Moge Wala ❤❤❤❤❤

  • @user-bz2dj8jk3j
    @user-bz2dj8jk3j 7 місяців тому +2

    I am proud of you l am listening you

  • @JaspalSingh-qj5cc
    @JaspalSingh-qj5cc 7 місяців тому +1

    Waheguru ji

  • @artofwar8555
    @artofwar8555 7 місяців тому +1

    WahoWaho gobind

  • @JassiSingh-cb4qs
    @JassiSingh-cb4qs 7 місяців тому +1

    Waheguru g

  • @LaiLoPRNAWABGANJD
    @LaiLoPRNAWABGANJD 7 місяців тому +2

    Waheguru Ji Ka Khalsa Waheguru Ji Ki Fateh

  • @SukhvinderKaur-ij8uu
    @SukhvinderKaur-ij8uu 7 місяців тому +5

    🙏❤🙏

  • @NIRMALsingh-kg8xq
    @NIRMALsingh-kg8xq 7 місяців тому +1

    weheguru ji

  • @inderjeetkaur3274
    @inderjeetkaur3274 7 місяців тому

    Waheguru ji k kalsha waheguru ji k fathy 🙏🌹

  • @RajwinderKaur-hy2og
    @RajwinderKaur-hy2og 7 місяців тому

    Waheguru ji ka khalsa waheguru ji ki fateh bhai sahib ji🙏🙏

  • @HiET1
    @HiET1 7 місяців тому +2

    ❤ satnam waheguru ji 🌹

  • @manjitsingh6883
    @manjitsingh6883 7 місяців тому +1

    Very nice massage bhai sahib g 👌 👌🙏🙏

  • @Charnjeet-sq6gf
    @Charnjeet-sq6gf 7 місяців тому +2

    Sahi gal aa baba g mai aap sari umer saja hai kti aa do bacche aa patte aa fir v zindgi vich kushi nahi waheguru aap g nu cahrdikala vich rakhe

  • @sukhdevsinghsukhdevsinghkh8209
    @sukhdevsinghsukhdevsinghkh8209 7 місяців тому

    ਬਾਅ ਭਾਈ ਸਹਿਬ ਜੀ ਕਿਆ ਬਾਤ ਆ ਜੀ ਸੁਖਦੇਵ ਸਿੰਘਖੱਟੜਾ

  • @Narindersinghkhalsa8363
    @Narindersinghkhalsa8363 7 місяців тому

    Waheguru ji ka khalsa waheguru ji ki fathe

  • @NarinderKaur-lo5vv
    @NarinderKaur-lo5vv 7 місяців тому +1

    Good wishes nd blessing your morning msz for our life.... 🙏🙏

  • @kulvirsinghsingh6694
    @kulvirsinghsingh6694 7 місяців тому

    Waheguru ji chardi kalan rikhna Bhai sahib ji

  • @rupinderkaur8973
    @rupinderkaur8973 7 місяців тому

    Waheguru Ji na khalsa
    Waheguru Ji ki Fathe 🙏🏻

  • @kailashkaur4805
    @kailashkaur4805 3 місяці тому

    Waheguru ji Maher krna sab te 🙏🙏🙏🙏🙏

  • @inderjeetkaur3274
    @inderjeetkaur3274 7 місяців тому

    Thanks bahi shib ji

  • @manjitkaur7399
    @manjitkaur7399 7 місяців тому +2

    🙏🙏🙏🙏🙏

  • @GurcharanSingh-pf4hl
    @GurcharanSingh-pf4hl 7 місяців тому +4

    Satnam wheguru ji watching from newzeland ❤❤

  • @GurmeetSingh-oy2el
    @GurmeetSingh-oy2el 7 місяців тому +1

    🙏🙏🙏🙏❤️❤️❤️🎉🎉✅

  • @Jashan00124
    @Jashan00124 7 місяців тому

    Waheguru ji waheguru

  • @sahilsaini3080
    @sahilsaini3080 7 місяців тому +1

    😰😰😰😰😰😰 bilkul bhai sahib ji…

  • @HarbhajanSidhu-yq6ph
    @HarbhajanSidhu-yq6ph 7 місяців тому +1

    🙏🏻🙏🏻🌲🌹🦚💐🌻 👍 🙏🏻🙏🏻

  • @ManpreetKaur-lq2ju
    @ManpreetKaur-lq2ju 7 місяців тому +1

    🙏🙏🙏🙏🙏🙏🙏👍👍👍👍

  • @user-bz2dj8jk3j
    @user-bz2dj8jk3j 7 місяців тому +1

    I am like u so much

  • @reetdhaliwal7681
    @reetdhaliwal7681 7 місяців тому +1

    Right 👍

  • @SantoshKumari-yx5pg
    @SantoshKumari-yx5pg 6 місяців тому

    Waheguru Ji 🙏🙏🌹🌺🌺🌺🙏

  • @jagtarsingh7743
    @jagtarsingh7743 7 місяців тому +1

    🙏🙏🙏👍👍🙏🙏

  • @user-qt5nm2hu6m
    @user-qt5nm2hu6m 7 місяців тому +1

    Thank u big bro

  • @user-bz2dj8jk3j
    @user-bz2dj8jk3j 7 місяців тому +1

    Hji baba ji Ida hi hasde rho sohne lagde ho g