ਚੰਗੀ ਗੱਲ ਸੁਣੋਂ, ਨਾਲ ਦੀ ਨਾਲ ਲਾਗੂ ਕਰੋ | Episode 434 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 20 лют 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Listen to what is good, and apply it | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 233

  • @raja_cinematic_photography
    @raja_cinematic_photography Рік тому

    savh da parchar 22-02-2023

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @rajwantkaur9125
    @rajwantkaur9125 Рік тому

    ਜਿਸ ਕੁੱਝ ਚੰਗਾ ਕਿਤੋਂ ਵੀ ਮਿਲੇ ਗ੍ਰਿਹਣ ਕਰਲੋ

  • @organicfarmingsocietysangr2216
    @organicfarmingsocietysangr2216 9 місяців тому

    ਚੜਦੀ ਕਲਾ 'ਚ ਰਹੋ,,ਮਸਤ ਰਹੋ,,ਦੁੱਖ ਸੁੱਖ ਆਉਂਦੇ ਰਹਿੰਦੇ

  • @jagtarsohi9001
    @jagtarsohi9001 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @sukhmankaur7322
    @sukhmankaur7322 Рік тому

    ਵਾਹਿਗੁਰੂ ਜੀ ਮਹੇਰ ਕਰੋ ਜੀ🙏🙏🙏🙏

  • @ManjitKaur-wl9hr
    @ManjitKaur-wl9hr Рік тому +15

    ਸੱਚਮੁੱਚ, ਗਿਆਨ ਰੂਪੀ ਬੀਜ ਨੂੰ ਗੁਣ ਰੂਪੀ ਫਲ਼ ਲੱਗਣੇ ਜਰੂਰੀ ਹਨ 🙏🙏...

  • @poonammechuvipassanamadita3761

    Ashi chdti kla vich ha waheguru ji waheguru ji waheguru ji

  • @bcnrvju
    @bcnrvju Рік тому +1

    ਬਿਲਕੁਲ ਸਹੀ ਭਾਈ ਸਾਹਿਬ ਜੀ ਗੁਣਾਂ ਦੇ ਧਾਰਨੀ ਬਣੀਏ

  • @devinderpalsingh1010
    @devinderpalsingh1010 Рік тому +1

    ਬਹੁਤ ਬਹੁਤ ਧੰਨਵਾਦ ਜੀ 💖💖👍👍

  • @amitsandhu_
    @amitsandhu_ Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @karamjitsingh4366
    @karamjitsingh4366 Рік тому +1

    Waheguru sahib ji

  • @KamaljitKaur-fy3uu
    @KamaljitKaur-fy3uu Рік тому +28

    ਭਾਵੇਂ ਜਿੱਥੋਂ ਵੀ ਮਿਲਣ ਚੰਗੀਆਂ ਆਦਤਾਂ ਲਾਗੂ ਕਰਨ ਨਾਲ ਜ਼ਿੰਦਗੀ ਸੌਖੀ ਹੋ ਜਾਂਦੀ ਹੈ 👍ਕੋਟਨਿ ਕੋਟਿ ਧੰਨਵਾਦ ਜੀ ਏਨੇ ਸੋਹਣੇ ਬਚਨਾਂ ਲਈ ਜੀ 🙏

  • @painterkaura10
    @painterkaura10 Рік тому

    Dhan nirankar bhai saab ji 🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹😊

  • @kamaljeetsidhu3060
    @kamaljeetsidhu3060 Рік тому

    ਭਾਈ ਸਾਹਿਬ ਜੀ ਅਸੀਂ ਤੁਹਾਨੂੰ
    ਕੋਟਿ ਕੋਟਿ ਪ੍ਰਨਾਮ ਕਰਦੇ ਹਾਂ।

  • @Madan_Mirpuria
    @Madan_Mirpuria Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagdishkaur9755
    @jagdishkaur9755 Рік тому +2

    ਚੰਗੀਆਂ ਆਦਤਾਂ ਅਪਨਾਉਣ ਵਿੱਚ ਪਹਿਲਾਂ ਤਾਂ ਔਖ ਆਉਂਦੀ ਹੈ ਪਰ ਨਤੀਜੇ ਹਮੇਸ਼ਾ ਸਾਰਥਕ ਨਿਕਲਦੇ ਹਨ।

  • @drsaini6979
    @drsaini6979 Рік тому

    ਭਾਈ ਸਾਹਿਬ ਜੀ ਬਿਲਕੁਲ ਸੱਚ ਹੈ

  • @parmjitkaur8365
    @parmjitkaur8365 Рік тому

    ਧੰਨਵਾਦ ਜੀ ਬਹੁਤ ਬਹੁਤ ਭਾਈ ਸਾਬ ਜੀ

  • @homegardening9579
    @homegardening9579 Рік тому

    ਭਾਈ ਸਾਹਿਬ ਜੀ ਗੁਰੂ ਫਤਿਹ ਜੀ ਮੈਂ ਤਾਂ ਆਪ ਜੀ ਦੇ ਸੁਨੇਹੇ ਨੂੰ ਸੁਣ ਕੇ ਚੜ੍ਹਦੀ ਕਲ੍ਹਾ ਵਿਚ ਰਹਿੰਦੇ ਹਾਂ

  • @artofwar8555
    @artofwar8555 Рік тому +1

    Waho waho gobind

  • @kaurpreeti633
    @kaurpreeti633 Рік тому

    waheguru ji waheguru ji waheguru ji waheguru ji waheguru ji 🙏

  • @user-rx7vb4gl9h
    @user-rx7vb4gl9h 2 місяці тому

    Waheguru ji

  • @AjitSingh-er1ly
    @AjitSingh-er1ly Рік тому +1

    Waheguruji ka Khalsa waheguru ji ke fateh🙏🏻🙏🏻🙏🏻🙏🏻🙏🏻🙏🏻🙏🏻👍👍👍👍

  • @jeetrowdygaming
    @jeetrowdygaming Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @sukhdevsinghsukhdevsinghkh8209

    ਭਾਈ ਸਹਿਬ ਸੁਨੇਹਾ ਭਾਵੇ ਕੋਈ ਹੋਵੇ ਜਾ ਨਾ ਹੋਵੇ ਪਰ ਅੱਜ ਚਿਹਰਾ ਦੱਸ ਦਾ ਕੇ ਸਾਡਾ ਸੇਰ ਅੱਜ ਪੁਰਾ ਕੈਮ ਆ ਦਿਲ ਖੁਸ਼ ਹੋ ਗਿਆ ਜੀ ਸੁਖਦੇਵ ਸਿੰਘ ਖੱਟੜਾ

  • @KamaljeetKaur-sx8io
    @KamaljeetKaur-sx8io Рік тому +12

    ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦਾ ਅੱਜ ਦਾ ਬਹੁਤ ਵਧੀਆ ਮੈਸੇਜ ਦਿੱਤਾ ਜੀ 🙏ਸੁਕਰੀਆ ਜੀ 🙏

  • @jaspreetbhullar8398
    @jaspreetbhullar8398 Рік тому +43

    ਭਾਈ ਸਾਹਿਬ ਜੀ ਇੰਞ ਕਦੇ ਵੀ ਨਹੀਂ ਹੋ ਸਕਦਾ ਕਿ ਤੁਹਾਡੇ ਸੁਨੇਹੇ ਦੀ ਸਾਨੂੰ ਅਹਿਮੀਅਤ ਨਾ ਹੋਵੇ ਜੀ 🙏 ਅਸੀਂ ਤਾਂ ਹਰ ਰੋਜ਼ ਤੁਹਾਡੇ ਸੁਨੇਹਿਆਂ ਦੀ ਇੰਤਜ਼ਾਰ ਵਿੱਚ ਰਹਿੰਦੇ ਹਾਂ ਜੀ 🙏 ਤੁਸੀਂ ਹੀ ਹੋ ਭਾਈ ਸਾਹਿਬ ਜੀ ਜਿਹਨਾਂ ਨੇ ਸਾਡੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾ ਦਿੱਤਾ ਹੈ ਜੀ 🤗🙏

  • @ramneekbrar62
    @ramneekbrar62 Рік тому

    Waheguru ji 👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @tarlochansingh4976
    @tarlochansingh4976 Рік тому

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ

  • @GurwinderSingh-dv7tq
    @GurwinderSingh-dv7tq Рік тому

    Thnx 🙏🙏🙏🙏🙏🙏

  • @shindusarari2811
    @shindusarari2811 Рік тому

    Satnaam waheguru ji

  • @HarpreetKaur-pk5go
    @HarpreetKaur-pk5go Рік тому +13

    ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @bikarsinghboparai2575
    @bikarsinghboparai2575 Рік тому

    waheguru ji

  • @sudeshrani8825
    @sudeshrani8825 Рік тому

    Wahe guru ji 🙏🙏

  • @mannwarrior8308
    @mannwarrior8308 Рік тому

    ਸਹੀ ਗੱਲ ਹੈ ਭਾਈ ਸਾਹਿਬ ਜੀ 🙏🙏

  • @inderjeetkaur3274
    @inderjeetkaur3274 Рік тому

    Waheguru ji k kalsha waheguru ji k fathy

  • @giagupta5414
    @giagupta5414 Рік тому

    waheguru ji 😊🙏

  • @user-yu3mx2tt4h
    @user-yu3mx2tt4h 8 місяців тому

    Waheguru ji ka Khalsa waheguru ji ki phteh

  • @vpvp4130
    @vpvp4130 Рік тому

    वाहेगुरु जी 🙏🙏🙏🙏🙏🙏🙏

  • @SukhdevSingh-mg6ps
    @SukhdevSingh-mg6ps Рік тому

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ

  • @herogaming5848
    @herogaming5848 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੇਂ ਆਪਣੇ ਆਪ ਨੂੰ ਟੈਂਸ਼ਨ ਵਿਚੋ ਬਾਹਰ ਨਿਕਲ ਆਈ ਹਾ ਜੀ ਮੈਂ ਤੁਹਾਡੀ ਕਲਿੱਪ ਰੋਜ ਸੁਣਦੀ ਹਾਂ ਜੀ ਧੰਨਵਾਦ ਬਾਬਾ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਜੀ ਪਲੀਜ਼ ਬਾਬਾ ਜੀ ਮੈਂ ਪਿੰਡ ਦੋਦਾ ਜ਼ਿਲ੍ਹਾ ਸੀ੍ ਮੁਕਤਸਰ ਜੀ

  • @kamaljitkaur1558
    @kamaljitkaur1558 Рік тому

    Waheguru jIO waheguru ji waheguru ji waheguru ji ka Khalsa waheguru ji ki fathey Bhai Sahab ji

  • @jaspreetkaurbambiha5808
    @jaspreetkaurbambiha5808 Рік тому +1

    🙏🏼🙏🏼🙏🏼🙏🏼🙏🏼🙏🏼

  • @maanmaan8507
    @maanmaan8507 Рік тому

    Gunn pave dushman de hove le lavo, ਅਗੌਣ paave guru da hoove tyag do

  • @gagandeepkaur417
    @gagandeepkaur417 Рік тому

    Waheguru ji waheguru ji

  • @avtarsidhu8855
    @avtarsidhu8855 Рік тому

    ਬਾਬਾ ਜੀ ਮੈਂ ਅਮਰੀਕਾ ਵਿੱਚ ਹਾਂ ਮੈਂ ਜਦ ਕੰਮ ਤੇ ਜਾਂਦਾ ਹਾਂ ਮੈਂ ਸੋਡਾ ਕਲੈਪ ਲਾ ਕੇ ਗੱਡੀ ਵਿੱਚ ਜਾਂਦਾ ਹਾਂ ਮਨ ਨੂੰ ਸਾਂਨਤੀ ਮਿਲਦੀ ਹੈ 🙏🙏

  • @ShivSingh-kw8fp
    @ShivSingh-kw8fp Рік тому

    WAHEGURU JI 🙏 🙏 🙏 🙏 🙏

  • @baldeepsingh2409
    @baldeepsingh2409 Рік тому

    Press watch

  • @charanjeetsingh7152
    @charanjeetsingh7152 Рік тому

    ਪਿਆਰੇ ਭਾਈ ਸਾਹਿਬ ਜੀ ਮੈਂ ਤਾਂ ਇੱਕ ਦੋ ਡਾਕਟਰਾਂ ਜਿਵੇਂ ਯੂਟਿਊਬ ਤੇ ਅਲਕਾ ਮੈਡੀਕਲ ਕਲਾਸ ਵਾਲੀ ਕਹਿ ਰਹੀ ਹੈ ਕਿ ਰੋਟੀ ਖਾ ਕੇ ਤੁਰੰਤ ਸੈਰ ਕਰਨੀ ਸੇਹਤ ਲਈ ਹਾਨੀਕਾਰਕ ਹੈ ਸੋ ਮੈਂ ਤੁਹਾਡੇ ਅੱਜ ਦੇ ਸੁਨੇਹੇ ਵਿਚਲੀ ਰੋਟੀ ਬਾਅਦ ਸੈਰ ਵਾਲੀ ਗੱਲ ਤੋਂ ਕਨਫਿਊਜ ਹੋ ਗਿਆ ਹਾਂ ਜੇ ਕੋਈ ਕੱਢ ਸਕੇ ਮੈਨੂੰ ਇਸ ਕੰਨਫਿਊਜਨ ਚੋਂ ਤਾਂ ਮੈਂ ਉਸਦਾ ਤਹਿਦਿਲੋਂ ਸੁਕਰਗੁਜਾਰ ਹੋਵਾਂਗਾ ਸਾਡੇ ਭਾਈ ਸਾਹਿਬ ਜੀ ਜਿੰਦਾਬਾਦ

  • @TheDharmyudh
    @TheDharmyudh Рік тому

    Babool - ਬਬੂਲ = ਕਿੱਕਰ

  • @AMANDEEPKAUR-fw4yl
    @AMANDEEPKAUR-fw4yl Рік тому

    Waheguru ji 🙏🏻🙏🏻

  • @user-jc7km7ft1j
    @user-jc7km7ft1j Рік тому

    waheguru 🙏

  • @SantoshKumari-yx5pg
    @SantoshKumari-yx5pg 9 місяців тому

    🙏🙏🙏🙏 Waheguru Ji.

  • @nimratschannel2100
    @nimratschannel2100 Рік тому

    Ranjit singh is great parcharak in sikh kom

  • @avneetjagera5769
    @avneetjagera5769 Рік тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @movies.Trend938
    @movies.Trend938 Рік тому

    Waheguru ji waheguru ji 🙏🙏🙏👌👌

  • @SandeepSingh-ky1wj
    @SandeepSingh-ky1wj Рік тому +12

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @narpinderkaur5274
    @narpinderkaur5274 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji 🌺🍁🌷🥀🥀

  • @artst_deep
    @artst_deep Рік тому

    Waheguru g🙏🙏

  • @shubhamkakkarofficial9210
    @shubhamkakkarofficial9210 Рік тому

    ❤️ thanks 😊 Bhai shab ji ❤️🙏

  • @ManjitKaur-jc5wn
    @ManjitKaur-jc5wn Рік тому

    Bahut vadhia msg

  • @sukhchainsingh8610
    @sukhchainsingh8610 Рік тому

    ਕਿਆ ਬਾਤ ਐ ਜੀ 👍 thinks

  • @NareshKumar-bc8xw
    @NareshKumar-bc8xw Рік тому

    Waheguru Ji Mehar karan sab te 🙏🏼🙏🏼

  • @manjitkaursandhu4785
    @manjitkaursandhu4785 Рік тому

    Waheguru ji ka Khalsa Waheguru ji ki fateh phai shab ji 🙏🙏🙏🙏

  • @inderjeetkaur3274
    @inderjeetkaur3274 Рік тому

    Very very thanks bahi shib

  • @kuldeepsingh4297
    @kuldeepsingh4297 Рік тому +1

    💐💐💐💐🙏🙏🙏🙏

  • @parmindertiwana3942
    @parmindertiwana3942 Рік тому

    Wah ji wah bhai saab ji 🙏

  • @inderjeetkaur3274
    @inderjeetkaur3274 Рік тому

    Very nice bachan bahi shib ji

  • @singhsaab5877
    @singhsaab5877 Рік тому

    Harmdiya

  • @harjeetsidhu9519
    @harjeetsidhu9519 Рік тому

    🌹 Waheguru ji 🌹👏👏💐💐💐💐🌹🌹🌹🌹 Waheguru ji 💐💐💐❤️❤️

  • @ravisinghmann5363
    @ravisinghmann5363 Рік тому

    Waheguru Ji....... 🙏🙏🙏🙏🙏🙏🙏

  • @TheDharmyudh
    @TheDharmyudh Рік тому

    Twig - ਟਵਿਗ = ਦਾਤਣ

  • @manjitsinghjassal8048
    @manjitsinghjassal8048 Рік тому

    Boht Wadia Vichar

  • @sajansingh1774
    @sajansingh1774 Рік тому +4

    SACH ❣️ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @enjoymentwithjk....744
    @enjoymentwithjk....744 Рік тому +6

    ਵਾਹਿਗੁਰੂ ਜੀ ਕੀ ਫ਼ਤਹਿ।। ਵਾਹਿਗੁਰੂ ਜੀ ਕੀ ਫ਼ਤਹਿ।। 🙏🙏🙏🙏🙏

  • @sandipsingh345
    @sandipsingh345 Рік тому

    No family tan tusin khush ho

  • @sharmatenthouse1848
    @sharmatenthouse1848 Рік тому

    Wehuguru g

  • @inderjeetkaur3274
    @inderjeetkaur3274 Рік тому

    Sach sach he rahan ha

  • @simranpreetkaur5913
    @simranpreetkaur5913 Рік тому +2

    ਭਾਈ ਸਾਹਿਬ ਜੀ ਅਸੀਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਅਤੇ ਹੋਰ ਵੀ ਸਿੱਖਦੇ ਰਹਿਣਾ 🙏🙏🙏🙏🙏

  • @GurmeetSingh-dr4vl
    @GurmeetSingh-dr4vl Рік тому

    Very good Baha’i Shaun ji

  • @onkaresso1557
    @onkaresso1557 Рік тому

    Great job ji ssakal ji

  • @inderjit8791
    @inderjit8791 Рік тому

    Ap ji nu Vsuneha nhi milta ki mnya ki pooran prmatma ne satguru ne ji waheguru ji ap ji nu msg he ji

  • @dhimanvlogs2211
    @dhimanvlogs2211 Рік тому

    Nice massage 🙏🏻🙏🏻🙏🏻🙏🏻

  • @tarandhaliwal9518
    @tarandhaliwal9518 Рік тому +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sumandeep13
    @sumandeep13 Рік тому

    Bhai saab tusi keha c kitaba paddniyaa m kitaba padd dia te meri jindgi badal gaiii 🌸😇🙏🙏 shukriya boht boht 🌸😇

  • @kamaldeepkaur1007
    @kamaldeepkaur1007 Рік тому

    thankyou thankyou so much veer g♥️🙏

  • @majhewalleshorts628
    @majhewalleshorts628 Рік тому +4

    ਭਾੲੀ ਸਾਹਿਬ ਜੀ ਵਾਹ ਵਾਹ ਵਾਹ ਬਹੁਤ ਵਧੀਆ ਸੁਨੇਹਾ ਦਿੱਤਾ ਹਰ ਰੋਜ ਕੁਝ ਸਿੱਖਣ ਨੂੰ ਮਿਲਦਾ ਆਪ ਜੀ ਦੀ ਚੱੜਦੀ ਕਲਾਂ ਹੋਵੇ ਧੰਨਵਾਦ ਜੀ

  • @ginni404
    @ginni404 Рік тому

    ❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏

  • @advvikrambishnoi3323
    @advvikrambishnoi3323 Рік тому +1

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸

  • @sukhjindersingh2325
    @sukhjindersingh2325 Рік тому

    Goood ji

  • @jagjitsinghkuthala6473
    @jagjitsinghkuthala6473 10 місяців тому

    🙏🙏🙏

  • @manjinderkaur9023
    @manjinderkaur9023 Рік тому

    Waheguru ji meher kare god bless you uk

  • @jasvirkaur9681
    @jasvirkaur9681 Рік тому

    🙏🙏🙏🙏🙏

  • @Manpreetkaur-gu4eq
    @Manpreetkaur-gu4eq Рік тому

    Bilkul sahi keha bhai saab ji tuc 👍👍💯

  • @Amansdesilooks
    @Amansdesilooks 11 днів тому

    Bilkul ji tusi kheya c v faltu de bar la do tansan Chad do ma apne aap nu apne silai de kam vich la leya gar sare khilaf c ta tansan c par ma parwa ni kiti hun pase v aun lag ge ta dil bahot khush he zindagi Soni lagdi he apne kam vich dil lagda he nasa ho geya he kam da hun jaldi nal kam kark gar da silai karan bath jaida he ji thoda thanks ji❤

  • @BaljinderSingh-xy4ik
    @BaljinderSingh-xy4ik Рік тому

    Sahi keha Repeated gala da asar hunda aa... Believe in yourself.

  • @manreetsinghpopli2587
    @manreetsinghpopli2587 Рік тому

    🙏🙏🙏🙏

  • @ShivKumar-fl4fq
    @ShivKumar-fl4fq Рік тому

    Bilkul sahi aa g mande aaa tuhadi galla nu

  • @banisandhu4140
    @banisandhu4140 Рік тому

    Amazing talk jio