ਜੇ ਲੜਨਾ ਹੈ, ਤਾਂ ਇਸ ਤਰਾਂ ਲੜੋ | Episode 229 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 2 лип 2022
  • For all the latest updates, please visit the following page:
    ParmesharDwarofficial
    www.emmpee.in/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 314

  • @KamaljitKaur-fy3uu
    @KamaljitKaur-fy3uu Рік тому +16

    ਲੜਾਈ ਦਾ ਇਹ ਤਰੀਕਾ ਤਾਂ ਬੱਸ ਤੁਸੀਂ ਹੀ ਸਿਖਾ ਸਕਦੇ ਸੀ ਜੀ 🙏 ਸ਼ੁਕਰੀਆ 🙏

    • @kaurtejay2803
      @kaurtejay2803 Рік тому

      Wehaguru ji ka Khalsa waheguru ji ki Fateh bhai shaib ji god bless you think Sukh winderkaur

    • @baljeetsidhu67
      @baljeetsidhu67 Рік тому

      ਬਿਲਕੁੱਲ ਸੱਚ ਕਿਹਾ ਜੀ

  • @user-ek3mu9ce7q
    @user-ek3mu9ce7q Рік тому +1

    ਸੁਣ ਸੁਣ ਕੇ ਹੋਂਸਲਾ ਮਿਲਦਾ ਹੈ ਭਾਈ ਸਾਹਿਬ ਜੀ

  • @harwinderkaur3268
    @harwinderkaur3268 Рік тому +1

    ਵਾਹਿਗੁਰੂ ਜੀ ਧੰਨਵਾਦ ਕਿਰਪਾ ਕਰਿਓ ਜੀ 🙏🙏🙏

  • @KamaljitKaur-fy3uu
    @KamaljitKaur-fy3uu Рік тому +34

    ਕਿਸੇ ਵੀ ਕੰਮ ਵਿੱਚ ਲਗਾਤਾਰਤਾ ਸਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਸਹਾਈ ਹੁੰਦੀ ਹੈ, ਬਹੁਤ ਸਿੱਖਿਆਦਾਇਕ ਸੁਨੇਹਾ ਜੀ 🙏

  • @kaursurbi096
    @kaursurbi096 Рік тому +4

    ਤੁਹਾਡੀ ਆਵਾਜ਼ ਬਹੁਤ ਮਿੱਠੀ ਆ ਜੀ,,,,,,ਤੇ ਤੁਹਾਡੇ ਵਿਚਾਰ ਸੁਣ ਕੇ ਮਨ ਵਿੱਚ ਇਕ ਨਵੀਂ ਆਸ ਆਉਂਦੀ ਆ ਜੀ,,,,,, ਤੁਹਾਡਾ ਬਹੁਤ ਬਹੁਤ ਧੰਨਵਾਦ 😊

  • @KamaljitKaur-fy3uu
    @KamaljitKaur-fy3uu Рік тому +20

    ਤੁਹਾਡੇ ਸਵੇਰ ਦੇ ਸੁਨੇਹਿਆਂ ਨੇ ਜ਼ਿੰਦਗੀ ਸੰਵਾਰ ਦਿੱਤੀ ਹੈ, ਸ਼ੁਕਰੀਆ ਜੀ 🙏

  • @gurvindersingh5674
    @gurvindersingh5674 Рік тому +1

    ਚੱਲੀ ਚੱਲ ਮੰਜਿਲ ਤੇ ਪਹੁੰਚ ਜਾਵੇਗਾ

  • @JagjitSingh-sk3li
    @JagjitSingh-sk3li Рік тому

    ਧੰਨਵਾਦ ਸਨਮਾਣਯੋਗ ਭਾਈ ਸਾਹਿਬ।
    ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਆਦਰ ਸਹਿਤ

  • @baljeetsidhu67
    @baljeetsidhu67 Рік тому +10

    ਲਗਾਤਾਰ ਮਿਹਨਤ ਕਰਦੇ ਰਹਿਣਾ ਵੀ ਲੜਾਈ ਦੀ ਇੱਕ ਕਿਸਮ ਹੈ ਬਹੁਤ ਨਵੀਂ ਗੱਲ ਸਮਝਾਈ ਧੰਨਵਾਦ ਭਾਈ ਸਾਹਿਬ ਜੀ

  • @navjotsingh4227
    @navjotsingh4227 Рік тому +1

    Satnam shri waheguru ji

  • @sukhvir434
    @sukhvir434 Рік тому +2

    ਇਸ ਤਰਾਂ ਦੇ ਸੁਨਹੇ ਹੁੰਦੇ ਨੇ ਸਮਾਜ ਨੂੰ ਸਹੀ ਸੇਧ ਦਿਖਾਉਣ ਵਾਲਿਆਂ ਦੇ,ਕਿੱਥੋ ਲਫਜ ਲਿਆਈਏ ਧੰਨਵਾਦ ਕਰਨ ਲਈ, ਅੱਜ ਹਰ ਲਫਜ ਛੋਟਾ ਲੱਗ ਰਿਹਾ, ਖੁਸ਼ ਰਹੋ ਚੜਦੀ ਕਲਾ ਚ ਰਹੋ 🙏🏻🙏🏻😍

  • @ramanzinny4974
    @ramanzinny4974 Рік тому

    Baba ji bohtt bohtt dhsnwaad🙏🏻🙏🏻Waheguru ji chardi kala wich rakhan aap ji nu 🙏🏻🙏🏻

  • @ranjitsinghsingh3938
    @ranjitsinghsingh3938 Рік тому +4

    Thanks Bhai sahib g 🙏🙏

  • @sukhvir434
    @sukhvir434 Рік тому +6

    ਸੌਖੀ ਤੇ ਸੁਖੀ ਜਿੰਦਗੀ ਬਣਾਉਣ ਤੇ ਬਤੀਤ ਕਰਨ ਵਾਲਾ ਅੱਜ ਦਾ ਸੁਨੇਹਾ, ਬਿਲਕੁਲ ਭਾਈ ਸਾਹਿਬ ਜੀ ਤੁਹਾਨੂੰ ਸੁਣਨ ਵਾਲਿਆਂ ਨੇ ਅਪਣੀਆਂ ਜਿੰਦਗੀਆਂ ਸੁਣ ਕੇ ਸਮਝ ਕੇ ਬਹੁਤ ਸੁਖਾਲੀਆਂ ਕਰ ਲਈਆਂ ਇੱਕੀ ਸਾਲਾਂ ਦਾ ਤਜਰਬਾ ਹਰ ਦਿਨ ਵਿਚਾਰ ਚੜਦੀ ਕਲਾ ਪਰਦਾਨ ਕਰਨ ਵਾਲੇ ਹੁੰਦੇ ਹਨ ਦਿਲੋਂ ਧੰਨਵਾਦ ਜੀ 💎🙏🏻🙏🏻👌👌👍🏼👍🏼🌹🌹

  • @amardeep1775
    @amardeep1775 Рік тому +11

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ,,🙏🙏👍❤️❤️ ਜ਼ਿੰਦਾ ਬਾਅਦ,,🙏🙏👍👍

  • @AmandeepKaur-yl5qv
    @AmandeepKaur-yl5qv Рік тому +23

    ਧੰਨਵਾਦ ਭਾਈ ਸਾਹਿਬ ਜੀ ਜ਼ਿਦਗੀ ਖਿੜੀ ਪਾਈ ਭਾਈ ਸਾਹਿਬ ਜੀ ਧਨਵਾਦ ਜੀ 🙏🙏🙏🙏🙏🙏

  • @SukhwinderSingh-tj9vv
    @SukhwinderSingh-tj9vv Рік тому +1

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ

  • @surinderkaur4233
    @surinderkaur4233 Рік тому +1

    सिंधु बेटा जिंदाबाद दीप सिंधु बेटा जिंदाबाद

  • @ManjitKaur-wl9hr
    @ManjitKaur-wl9hr Рік тому +26

    ਬਿਲਕੁਲ ਸਹੀ ਕਿਹਾ ਕਿ ਆਪਣੇ ਕੰਮ ਵਿੱਚ ਲਗਾਤਾਰਤਾ ਬਣਾਈ ਰੱਖਣ ਨਾਲ਼ ਮਨੁੱਖ ਕੋਈ ਵੀ ਟੀਚਾ ਪ੍ਰਾਪਤ ਕਰ ਸਕਦਾ ਹੈ l
    ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏

  • @Amarjit_hsp
    @Amarjit_hsp Рік тому

    Waheguru ji waheguru ji waheguru ji waheguru ji waheguru y

  • @inderjitbhatti3288
    @inderjitbhatti3288 Рік тому +1

    ਵਾਹਿਗੁਰੂ ਜੀ ,ਭਾੲੀ ਸਾਹਿਬ ਤੁਹਾਡੇ ਵਿਚਾਰ ਮਨੁੱਖੀ ਸਖਸੀਅਤ ਨੂੰ ਨਿਖਾਰਦੇ ਨੇ ਦਿਮਾਗ ਤਰਸਦੇ ਨੇ ਪਤਾ ਹੋਵੇ ਤਾਂਕਲਯੁਗੀ ਮਨ ਤਰਾਸਣ ਦੀ ਲੋੜ ੳੁਹ ਤੁਸੀ ਹੋ ਜਦਾ ਕਰਨ ਵਾਲੇ ਅਾਪਣਾਅਾਪ ਭੁੱਲ ਕੇ ੳੁਧਰ ਲੱਗ ਜਾਦੇ ਨੇ ਮਿਹਨਤ ਮਹਿੰਦੀ ਵਾਂਗ ਸੋਹਣਾ ਰੰਗ ਦੇਦੀ ਹੈ ਸਕੂਨ ਵੀ ਬਹੁਤ ਵੱਡ ਮੁੱਲੇ ੳੁੱਚੇ ,ਸਾਫ ਵਿਚਾਰ ਨੇ

  • @kultarsingh3054
    @kultarsingh3054 Рік тому +5

    ਬਿਲਕੁੱਲ ਠੀਕ ਕਿਹਾ ਹੈ ਭਾਈ ਸਾਹਿਬ ਜੀਓ।

  • @harmangill1190
    @harmangill1190 Рік тому +1

    ਬਹੁਤ ਵਧੀਆ ਸੁਨੇਹਾ ਜੀ

  • @simranpreetkaur5913
    @simranpreetkaur5913 Рік тому +1

    ਬਹੁਤ ਵਧੀਆ ਵਿਚਾਰ ਜੀ🙏🙏🙏🙏🙏🙏🙏

  • @gurpreetsingh626
    @gurpreetsingh626 Рік тому +1

    ਨਵੇ ਸਮਾਜ ਦੀ ਸਿਰਜਣਾ ਵੱਲ ਪਹਿਲਾਂ ਕਦਮ ਜਿਸ ਨਾਲ ਸਾਡਾ ਸਮਾਜ ਸਾਡਾ ਪੰਜਾਬ ਤਰੱਕੀ ਕਰ ਸਕਦਾ ਤੇ ਸਾਨੂੰ ਹੱਕ ਮੰਗਣ ਦੀ ਲੋੜ ਨਹੀਂ ਪੈਣੀ ਅਸੀ ਵਧੀਆ ਅਹੁਦਿਆਂ ਤੇ ਜਾ ਕੇ ਆਪ ਈ ਲੈ ਲੈਣੇ ।ਪਰ ਪੜ ਲਿਖ ਕੇ ਮੰਜਿਲ ਤੇ ਪਹੁੰਚਣ ਲਈ ਕੰਮਾਂ ਵਿੱਚ ਲਗਾਤਾਰਤਾ ਜਰੂਰੀ ਧੰਨਵਾਦ ਭਾਈ ਸਾਹਿਬ ।

  • @Sandhu574
    @Sandhu574 Рік тому

    ਵਾਹਿਗੁਰੂ ਜੀ 🙏❤

  • @samarpartap8154
    @samarpartap8154 Рік тому +1

    wah gi wah ❤❤❤❤❤❤

  • @mayawanti4553
    @mayawanti4553 Рік тому

    Waheguru ji ki Khalsa waheguru ji ki Fateh

  • @RavinderMann-ju1nw
    @RavinderMann-ju1nw Рік тому

    Waheguru Ji Ka Khalsa 🙏
    Waheguru Ji Ki Fateh 🙏🙏

  • @ManjitKaur-lu7oy
    @ManjitKaur-lu7oy Рік тому +11

    ਭਾਈ ਸਾਹਿਬ ਜੀ ਨੂੰ ਸਤ ਸ੍ਰੀ ਅਕਾਲ ਜੀ ਮਨਜੀਤ ਕੌਰ ਸੈਪਲਾ ਤੋ ਜੀ ਮੈ ਆਪ ਜੀ ਦੇ ਸਾਰੇ ਪ੍ਰੋਗਰਾਮ ਸੂਣਦੀ ਆ ਜੀ ਵਧੀਆ ਲਗਦਾ ਤੂਹਾਨੂੰ ਸੂਣਨਾ ਜੀ
    ਤੂਹਾਡੇ ਵਿਚਾਰ ਸੂਣ ਕੇ ਰੂਹ ਖੂਸ ਹੋ ਜਾਦੀ ਆ ਜੀ

  • @preet-555
    @preet-555 Рік тому

    🌻 ਵਾਹਿਗੁਰੂ ਜੀ ਕਾ ਖਾਲਸਾ 🌻
    🌻​ਵਾਹਿਗੁਰੂ ਜੀ ਕੀ ਫਤਹਿ​ ਜੀ 🌻

  • @satinderpalkaurchahal7856
    @satinderpalkaurchahal7856 Рік тому +1

    Bhut Vadia Bhai sahib ji

  • @baljeetsidhu67
    @baljeetsidhu67 Рік тому +17

    ਆਪਣੇ ਕੰਮ ਵਿੱਚ ਸਿਦਕ ਰੱਖਣਾ ਤੇ ਲਗਾਤਾਰਤਾ ਰੱਖਣ ਨਾਲ ਹਰ ਕੰਮ ਵਿੱਚ ਸਫ਼ਲਤਾ ਜਰੂਰ ਹਾਸਿਲ ਹੁੰਦੀ ਹੈ ਜੀ ਬਹੁਤ ਬਰੀਕੀ ਨਾਲ ਸਮਝਾਇਆ ਜੀ 🙏🙏

  • @lovepreetsinghsingh296
    @lovepreetsinghsingh296 Рік тому +1

    Good tak thank you veer ji

  • @InderSingh-us4qi
    @InderSingh-us4qi Рік тому

    Whaguru ji ka khalsa whaguru ji ki fatha

  • @gurjindersinghgurjindersin4858

    Dhanbad.G

  • @inderjeetkaur3274
    @inderjeetkaur3274 Рік тому

    Waheguru ji k kalsha waheguru ji k fathy thanks bahi shib ji

  • @karmjitkaur9154
    @karmjitkaur9154 Рік тому +1

    Godblaseyou

  • @HarpreetKaur-oy4pt
    @HarpreetKaur-oy4pt Рік тому +4

    Waheguru ji waheguru ji waheguru ji waheguru ji waheguru ji waheguru ji waheguru ji

  • @KulbirsinghKamboj
    @KulbirsinghKamboj Рік тому +4

    Waheguru ji da khalsa shri wahe guru ji di fateh 🙏🏼🙏🏼🙏🏼🙏🏼

  • @HarwinderSingh-lj1tw
    @HarwinderSingh-lj1tw Рік тому

    Dar ke waheguru da simran karya waheguru bada daylo hain.

  • @Manpreetkaur-gu4eq
    @Manpreetkaur-gu4eq Рік тому +1

    Bilkul sahi keha bhai saab ji tuc 👍👍🙏

  • @pinkighai7874
    @pinkighai7874 Рік тому

    Thank you so much baba ji🙏

  • @rkgillkitchen165
    @rkgillkitchen165 Рік тому +1

    Very very nice adyised👍👍👌👌

  • @AkshayKumar-zr3fl
    @AkshayKumar-zr3fl Рік тому

    Jai hoo BABA ji bhoute vadia ji

  • @GurwinderSingh-on8mj
    @GurwinderSingh-on8mj Рік тому +1

    Absolutely right things

  • @rbrar3859
    @rbrar3859 Рік тому

    ਵਾਹਿਗੁਰੂ ਜੀ। ਬਾਬਾ ਜੀ

  • @hajitsingh7693
    @hajitsingh7693 Рік тому +1

    Proud of you bhai shib Ji

  • @kulbinderkaur4780
    @kulbinderkaur4780 Рік тому

    ਭਾਈ ਸਾਹਿਬ ਸਭ ਨੂੰ ਦਸਦੇ ਅਸੀਂ
    ਤਰਕ ਨਾਲ

  • @gagandeepgharu6841
    @gagandeepgharu6841 Рік тому +5

    ਬੜੇ ਵਧੀਆ ਵਿਚਾਰ ਭਾਈ ਸਾਹਿਬ ਜੀ🤝✅👍 🙏🌹🌹🥰🥰🥰👌

  • @SukhwinderSingh-nl1nx
    @SukhwinderSingh-nl1nx Рік тому

    ਸਤਿ ਸ੍ਰੀ ਆਕਾਲ ਜੀ, ਭਾਈ ਸਾਹਿਬ ਜੀ

  • @balkaransingh5684
    @balkaransingh5684 Рік тому +1

    Bhut hi sohne vichar h bhaisahb g

  • @baljeetsidhu67
    @baljeetsidhu67 Рік тому +3

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🙏

  • @arwindersingh7195
    @arwindersingh7195 Рік тому +1

    Always thanks bhai saab g

  • @nagramanjit9300
    @nagramanjit9300 Рік тому +4

    Eh aa Baba Nanak di vichardhara baki ta dhooph nal lokan dia nasa bnd kri jande aa

  • @JoginderSingh-zq6mq
    @JoginderSingh-zq6mq Рік тому +1

    Waheguru ji

  • @harleevkaur7916
    @harleevkaur7916 Рік тому +4

    Waheguru Ji ka khalsa waheguru ji ki fateh 🙏🙏

  • @davindersingh4187
    @davindersingh4187 Рік тому

    👌👌👌👌👌👌 waaaaaaaaaah bhai sahab ji 🙏🙏🙏🙏🙏🙏🙏

  • @manjinderkaur9023
    @manjinderkaur9023 Рік тому +1

    Lack lack sukrana puter ji god bless you uk

  • @LakhwinderKaur-vo7nh
    @LakhwinderKaur-vo7nh 7 місяців тому

    Waherguru ji

  • @puneetkaur4406
    @puneetkaur4406 Рік тому +1

    Bahut achay vichaar🙏🏻

  • @kunalbansal7542
    @kunalbansal7542 Рік тому +3

    Good morning

  • @ekmansohal
    @ekmansohal Рік тому

    Waheguru waheguru ji

  • @inderjeetkaur3274
    @inderjeetkaur3274 Рік тому +1

    Very very very points sameg aa ghay

  • @navjotdhaliwal5512
    @navjotdhaliwal5512 Рік тому +6

    Waheguru ji waheguru ji 🙏🙏💯💯👌👌✨✨ always right 💯✨💫 bilkul sahi g

  • @gurvinderthind8178
    @gurvinderthind8178 Рік тому +2

    Thank you very very much veer ji 🙏🙏❤❤❤❤❤❤❤❤❤🌹🌹🌹🌹🌹🌹🌹🌻🌻🌻🌻🌻🌻🌻

  • @harpreetkaurji2111
    @harpreetkaurji2111 Рік тому +7

    Sach da suneha den wale bhai sahib ji da lakh lakh sukrana 🙏🙏

  • @ssingh3870
    @ssingh3870 Рік тому +1

    Very nice thanks veer

  • @gunjanandamanshow6406
    @gunjanandamanshow6406 Рік тому +4

    Waheguru ji ka khalsa Waheguru ji ki Fateh ji 🙏🏻🙏🏻🙏🏻🙏🏻🙏🏻👍👍👍👍👍👍❤️❤️❤️❤️🌹🌹🌹🌹🌹🌷🌷🌷🌷🌷✍️✍️🏵️🏵️🌄🌄🌄🌄

  • @rashampreetsingh7534
    @rashampreetsingh7534 Рік тому +2

    End kra ti bhai saab

  • @beantkaur6683
    @beantkaur6683 Рік тому +1

    Bohat hi vadiya veerji

  • @dhariwalktv8582
    @dhariwalktv8582 Рік тому +1

    Wah

  • @keshavmehta1749
    @keshavmehta1749 Рік тому +5

    Waheguru ji 🙏

  • @kabulsingh1375
    @kabulsingh1375 Рік тому +1

    ਸਹੀ ਗੱਲ ਹੈ

  • @sudeshrani8825
    @sudeshrani8825 Рік тому +3

    Wahe guru ji waheguru ji 🙏🙏

  • @navpreetkaur9293
    @navpreetkaur9293 Рік тому +8

    ਬਿਲਕੁੱਲ ਸਹੀ ਕਿਹਾ ਬਾਬਾ ਜੀ ਤੁਸੀ ਲੜਾਈ ਕਿਸੇ ਮਸਲੇ ਦਾ ਹੱਲ ਨਹੀ। ਵਾਹਿਗੁਰੂ ਜੀ 🙏🙏🙏

  • @jaswantchahal
    @jaswantchahal Рік тому

    Bhai Sahib Ji Thanks Ji

  • @xinghBaljeet
    @xinghBaljeet Рік тому +4

    Waheguru g 🙏🙏🙏🙏🙏🙏

  • @akashtarad275
    @akashtarad275 Рік тому +1

    Mera sona veer

  • @harshwinderkaur7260
    @harshwinderkaur7260 Рік тому +7

    👍🏼👍🏼👍🏼👍🏼 ਬਹੁਤ ਵਧੀਆ ਜੀ ਧੰਨਵਾਦ 🙏🙏🙏🙏

  • @balvirsingh5950
    @balvirsingh5950 Рік тому

    waheguru ji

  • @harjitkaur3753
    @harjitkaur3753 Рік тому +7

    Waheguru Ji 🙏🙏🙏🙏

  • @sukhjitmundi5560
    @sukhjitmundi5560 Рік тому +1

    Very nice video

  • @HarpreetKaur-gf9kl
    @HarpreetKaur-gf9kl Рік тому +1

    Right 👍

  • @sukhiduggankaur384
    @sukhiduggankaur384 Рік тому +10

    ਗੁਰੂ ਫਤਿਹ ਭਾਈ ਸਾਹਿਬ ਜੀ, ਤੁਹਾਡੇ ਵਿਚਾਰ ਸੁਣਨ ਲਈ ਉਤਾਵਲੇ ਰਹਿੰਦੇ ਹਾਂ, ਅਤੇ ਬਹੁਤ ਕੁਝ ਸਿੱਖਣ ਲਈ ਮਿਲਦੇ ਧੰਨਵਾਦ 🙏🙏🙏🙏🙏🙏

  • @unafforrdgabhru88
    @unafforrdgabhru88 Рік тому +1

    Bhutt vdiya G

  • @gurinderkaur5637
    @gurinderkaur5637 Рік тому

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ

  • @gurvipankaur6058
    @gurvipankaur6058 Рік тому +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @mangatsahota7599
    @mangatsahota7599 Рік тому +1

    Very good ver ji

  • @inderjeetkaur3274
    @inderjeetkaur3274 Рік тому +1

    Very nice

  • @tarandhaliwal9518
    @tarandhaliwal9518 Рік тому +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manreetsinghpopli2587
    @manreetsinghpopli2587 Рік тому +3

    🙏🙏🙏🙏

  • @HarvinderSingh-or1kf
    @HarvinderSingh-or1kf Рік тому +2

    भाई साहब जी यू आर ग्रेट जी चडदीकला रहो जी

  • @jaspreetkaurbambiha5808
    @jaspreetkaurbambiha5808 Рік тому +1

    👌👌👌👌👌👌👌👌👌👌👌👌👌

  • @dishakour13
    @dishakour13 Рік тому

    🙏waheguru g 🙏

  • @davinderdavinder7158
    @davinderdavinder7158 Рік тому +1

    Sehi keha bhai Saab ji

  • @harsimransingh6102
    @harsimransingh6102 Рік тому +5

    Waheguru ji ka Khalsa waheguru ji ki Fateh g bhut achcha SMS g 🙏🙏🙏

  • @ShamsherSingh-ff5jg
    @ShamsherSingh-ff5jg Рік тому +1

    🌹🌹🙏🏾🙏🏾

  • @mannurajwinder6797
    @mannurajwinder6797 Рік тому +3

    WAHEGURU JI SARWAT DA BHLA BKHASHEO

  • @hakamskngh7223
    @hakamskngh7223 Рік тому

    vaheguru ji