MasterSalim ਤੇ Gaggi Pandit ਨੂੰ Simranjot Makkar ਦੇ ਤਿੱਖੇ ਸਵਾਲ, ਇੱਕੋ ਮੰਚ ਤੇ ਦੋਹਾਂ ਦਾ ਸਾਂਝਾ Interview

Поділитися
Вставка
  • Опубліковано 6 вер 2023
  • Master Salim ਤੇ Gaggi Pandit ਨੂੰ Simranjot Makkar ਦੇ ਤਿੱਖੇ ਸਵਾਲ, ਇੱਕੋ ਮੰਚ ਤੇ ਦੋਹਾਂ ਦਾ ਸਾਂਝਾ Interview।
    ਕਿਉਂ ਕਿਹਾ ਸੀ ਨਹੀਂ ਹੋਣ ਦਿੰਦੇ ਸਲੀਮ ਦਾ ਜਾਗਰਣ ?
    ਸਲੀਮ ਗਲਤ ਤਾਂ Kanhaiya Mittal ਕਿਵੇਂ ਸਹੀ? | Episode 9 | SMTV | Simranjot Singh Makkar
    #SMTV #mastersaleem #gaggipandit #kahniyamittal #punjab #jagran #marasi #letestinterview #matarani #matabhajan #mataranibhajan #hinduism #snatandharm #snatan_viewers #hindugods #hindu

КОМЕНТАРІ • 579

  • @purepunjabi1516
    @purepunjabi1516 11 місяців тому +140

    ਸਿੱਖ ਧਰਮ ਵਿੱਚ ਸਭ ਨੂੰ ਜੀ ਆਇਆ ਨੂੰ, ਮੁਸਲਮਾਨ ਵੀ ਕੀਰਤਨ ਕਰ ਸਕਦਾ, ਹਿੰਦੂ ਵੀ ਕੀਰਤਨ ਕਰ ਸਕਦਾ, ਕੋਈ ਬੰਦਿਸ਼ ਨਹੀਂ
    ਨਾਨਕ ਨਾਮ ਚੜਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ 🙏😀

    • @gurwinder_3_21
      @gurwinder_3_21 11 місяців тому +12

      nai kr skda bro...akal takhat sahib ji di maryada read kro..hun eh na kahi tu sikh nai aa gl na kr..pr sach aa eh k koi v Guru ji di hjoori ch sangat roop ch jdo bethi howe sangat odo sikh e kirtan path kr skda..ha kise ne personal ikale krna fr oh koi v kr skda

    • @amarrandhawa800
      @amarrandhawa800 11 місяців тому +4

      ​@@gurwinder_3_21veere har dharm di apni mareada hundi aa par sikh dharm ch har kise nu dil ton welcome aa

    • @shivanisharma5562
      @shivanisharma5562 11 місяців тому +17

      ਜਿਨ੍ਹਾਂ ਪਖੰਡ ਹੂਣ ਸਿੰਘਾਂ ਵਿੱਚ ਹੈਂ,ਹੋਰ ਕਿਸੇ ਧਰਮ ਵਿੱਚ ਨਹੀਂ ਹੈ,ਇਸ ਕਰਕੇ ਲੋਕ ਰਾਧਾ ਸੁਆਮੀ ਤੇ ਸਰਸੇ ਵਾਲੇ ਸਾਧ ਦੇ ਡੇਰੇ ਜਾਂਦੇ ਹਨ ਲੋਕ 😢😮

    • @harmandeepharman-js6gx
      @harmandeepharman-js6gx 11 місяців тому +1

      .jo kattrwaad feila Rahe,oh dhrmi. Tenu pta kyu ja rahe Radha swami wall. Jo tuhade vicho romest ho k aye jaat De hankeri. Oh guru ghr te kabaj ho gye, jinna ne guru sahib naal reh jngga ladiya,ghodeya diya kathiya te 40-40 din bhukhn bhane cutte. Ohna loka nu gangu, sucha te masse ranghd di olad guru ghra vich nahi vadan dindi. Mjboor lok dera waad or isai dhrm vll ja rahe.

    • @harmandeepharman-js6gx
      @harmandeepharman-js6gx 11 місяців тому +4

      @@shivanisharma5562 rajasthan hindhu state aa, eh sari state sarse wale vll ja rahi.

  • @ashokathwal3833
    @ashokathwal3833 10 місяців тому +13

    ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ,,ਸਲੀਮ ਸਾਬ ਜ਼ਿੰਦਾਬਾਦ ਜ਼ਿੰਦਾਬਾਦ

  • @B_S-H-I-V-A
    @B_S-H-I-V-A 10 місяців тому +52

    ਇੱਕ ਮੁੱਸਲਮਾਨ ਮਾਤਾ ਦੇ ਜਾਗਰਣ ਕਰਦਾ ਹੈ ਇਹ ਸਿਰਫ ਪੰਜਾਬ ਵਿੱਚ ਹੀ ਹੋ ਸਕਦੇ ਇਹ ਹੈ ਮੇਰਾ ਪੰਜਾਬ ਸਾਡਾ ਪੰਜਾਬ ਲਵ ਪੰਜਾਬ ਲਵ ਪੰਜਾਬੀਅਤ ਮੇਰੇ ਪੰਜਾਬ ਵਰਗਾ ਕੋਈ ਨਹੀਂ ਹੋ ਸਕਦਾ ਜੈ ਜੈ ਮਹਾਕਾਲ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏

  • @SuchaSingh-jw4ss
    @SuchaSingh-jw4ss 11 місяців тому +52

    ਦੇਵੀ ਦੇਵਤਿਆਂ ਨੂੰ ਕੋਈ ਦਿੱਕਤ ਨਹੀਂ ਹੈ, ਇਨ੍ਹਾਂ ਨੂੰ ਜ਼ਿਆਦਾ ਦਿੱਕਤ ਹੈ ਅਗਰ ਕੋਈ ਗ਼ਲਤ ਗਾਉਂਦਾ ਹੈ ਤਾਂ ਉਸ ਨੂੰ ਦੇਵੀ ਮਾਤਾ ਲਾਜ਼ਮੀ ਸਜ਼ਾ ਦੇਵੇਗੀ

    • @Pioneer-zx5fx
      @Pioneer-zx5fx 10 місяців тому +5

      ਬੇਅਦਬੀ ਵੇਲੇ ਵੀ ਆਹੀ ਸੋਚਦਾ

    • @divyanshu7108
      @divyanshu7108 10 місяців тому

      Oh ta milugi prava sanu pta aa assi ta akhi vekhe aa kive sjja mildi aa glt krugi appe maa mahi ohnu sjja davegi

    • @atwal0007
      @atwal0007 10 місяців тому

      ਤੇ ਫਿਰ ਇੱਥੇ ਈਸਾਈਆਂ ਦੇ ਪਿੱਛੇ ਕਾਹਤੋਂ ਲੱਗੇ ਹੋਏ ਹੋ, ਧਰਮ ਪਰਿਵਰਤਨ ਹੋ ਗਿਆ ਜੀ

    • @whatsappuniversity7782
      @whatsappuniversity7782 10 місяців тому

      Plz. don't invite Muslim singar to Mata Rani je JAGRATA. bcz these people eat Halal meat & beef ( cow) and not going to reform.
      Some Jai Chand type Hindu become their ( Muslim ) advocate. Also byecoot them.
      ਕਿਰਪਾ ਕਰਕੇ ਮੁਸਲਿਮ ਗਾਣੇ ਗਣ ਵਾਲਿਆ ਨੂੰ ਮਾਤਾ ਰਾਣੀ ਜੀ ਦੇ ਜਗਰਾਤਾ ਤੇ ਨਾ ਬੁਲਾਉ. ਇਹ ਲੋਕ ਹਲਾਲ ਮੀਟ ਅਤੇ ਗਾ ਦਾ ਮੀਟ ਖਾਂਦੇ ਆ ਇਹ ਸੁਧਰਨ ਵਾਲ਼ੇ ਨਹੀ ਆ. ਕੁਛ ਜੈ ਚੰਦ ਵਰਗੇ ਹਿੰਦੁ ਇਨਾ ਦੇ ( ਮੁਸਲਿਮ ) ਵਕੀਲ ਬਣੇ ਹੋਏ ਆ. ਉਣਾ ਦਾ ਵੀ ਬਈ ਕਾਟ ਕਰੋ

    • @santy3409
      @santy3409 10 місяців тому +1

      Gal ohvi ni y eh jagrana te qawalia shuru kr dinde ne

  • @buntyjatt5567
    @buntyjatt5567 11 місяців тому +12

    ਇਹ ਕੁਝ ਲੋਕ ਧਰਮ ਦੇ ਠੇਕੇਦਾਰ ਬਣਕੇ, ਲੋਕਾਂ ਵਿੱਚ ਧਰਮ ਦੀ ਲੜਾਈ ਖੜੀ ਕਰਨਾ ਚਾਉਂਦੇ ਨੇ, ਫੇਰ ਕੀ ਮਾਸਟਰ ਸਲੀਮ ਭੇਟਾ ਗਾਉਂਦਾ, ਖਾਨ ਸਾਬ੍ਹ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਸੀ, ਸਾਨੂੰ ਤਾਂ ਵਧੀਆ ਲੱਗਿਆ,
    ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏

  • @pardeepnath5229
    @pardeepnath5229 10 місяців тому +4

    ਆਪਣੇ ਆਪਣੇ ਧਰਮ ਦੇ ਸਿਧਾਂਤ ਹਨ ਤੇ ਉਹਨਾਂ ਨੂੰ ਜਿਉਂਦੇ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਿਆਣਪ ਐਸੇ ਵਿੱਚ ਹੀ ਹੈ

  • @jaswindersingh-ov3bi
    @jaswindersingh-ov3bi 11 місяців тому +10

    ਸਰਸੇ ਆਲੇ ਨੂ ਰੇਪਿਸਟ ਕੇਹ ਕੇ ❤ ਚ ਜਗਾ ਬਣਾ ਲੀ
    ਹਿੰਦੂ ਵੀਰ ਨੇ ਜੇ ਮਾਤਾ ਦੀ
    ਵਾਹਿਗੁਰੂ ਸਬ ਦਾ ਭਲਾ ਕਰੇ
    ਸਚੇ ਲੋਕਾ ਦਾ ਸਾਥ ਹਮੇਸ਼ਾ ਸਿਖੀ ਦਿਦੀ। ਹੈ ।

  • @gurpreetdhandli8389
    @gurpreetdhandli8389 11 місяців тому +21

    ਰਲ ਮਿਲ ਕੇ ਮਸਲੇ ਦਾ ਹੱਲ ਕਰੋ,, ਬਹੁਤ ਸਾਰਾ ਪਿਆਰ ਗੱਗੀ ਸਾਹਬ, ਸਲੀਮ ਸਾਹਬ,, ਮੱਕੜ ਸਾਹਬ ❤❤

  • @Sukh_Brar_Malwa_Reaction
    @Sukh_Brar_Malwa_Reaction 11 місяців тому +25

    ਮੈਂ ਇੱਕ ਸਿੱਖ ਹਾਂ, ਪਰ ਮੈਂ ਗੱਗੀ ਪੰਡਿਤ ਵਰਗੇ ਜਾਗਦੀ ਜ਼ਮੀਰ ਵਾਲੇ ਹੱਕ ਸੱਚ ਦੀ ਗੱਲ ਠੋਕ ਵਜਾ ਕੇ ਬੋਲਣ ਵਾਲੇ ਵਿਦਵਾਨ ਦੀ ਬਹੁਤ ਜਿਆਦਾ ਇੱਜ਼ਤ ਕਰਦਾ ਹਾਂ
    ਪੰਡਿਤ ਜੀ ਹਮੇਸ਼ਾ ਸਹਿਜ, ਸ਼ਾਂਤ ਅਤੇ ਤਰਕ ਸੰਗਤ ਗੱਲ ਕਰਦੇ ਹਨ, ਮੈਂ ਏਹਨਾਂ ਨੂੰ ਕਦੇ ਹਾਈਪਰ ਹੋਇਆ ਨਹੀਂ ਵੇਖਿਆ
    So many love and respect to Pandit ji ❤❤🙏🙏

  • @surleenc
    @surleenc 11 місяців тому +14

    ਮੱਕੜ ਵੀਰੇ ਆਪਨੂੰ ਦਿਲੋ ਧੰਨਵਾਦ ਦੋਨਾਂ ਦੀ interview ਕਰਾਉਣ ਲਈ
    ਬਾਕੀ ਸਲੀਮ ਤੇ ਗੱਗੀ ਵੀਰ ਦੀ ਗੱਲ ਤੇ ਸਲਾਮ
    ਬਾਕੀ ਕਨ੍ਹਈਆ ਮਿੱਤਲ ਨੂੰ ਤਾਂ ਤਾਰਾ ਰਾਣੀ ਦੀ ਕਥਾ ਨੀ ਆਉਂਦੀ

  • @laddide1602
    @laddide1602 10 місяців тому +13

    ਮੱਕੜ ਆਦਤਾਂ ਤੋ ਮਜਬੂਰ ਆ ਇਹ 1 ਇਕੱਲਾ ਪਤਰਕਾਰ ਏਦਾ ਦਾ ਜੌ ਛੋਟੀ ਜਿਹੀ ਗੱਲ ਨੂੰ ਬਹੁਤ ਵੱਡੀ ਬਣਾ ਦਿੰਦਾ ਤੇ ਜਿਸ ਵੀ ਬੰਦੇ ਦੀ ਇੰਟਰਵਿਊ ਕਰਦਾ ਓਹ ਬੰਦੇ ਤੇ ਮਾੜਾ ਟਾਈਮ ਚਲਣਾ ਸੁਰੂ ਹੋ ਜਾਂਦਾ ਮੈ ਬਹੁਤ ਵਾਰ ਦੇਖੇ ਆ

  • @Sheravirk682
    @Sheravirk682 11 місяців тому +51

    ਜਿਹੜੇ ਮੀਰ ਆਲਮ ਸਿੱਖ ਧਰਮ ਵਿੱਚ ਕੀਰਤਨ ਕਰਦੇ ਰਹੇ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣੇ ਸੀ ਭਾਈ ਮਰਦਾਨਾ ਜੀ ਸਿੱਖ ਬਣੇ ਸੀ

    • @studentsingh3422
      @studentsingh3422 11 місяців тому +1

      Bhai ..mardana nu far mardana ..kyu kehnde aw ..mardana nu na..guru na ji na singh ....bs mardana nu mardana keh sakde ne..

    • @gagan77100
      @gagan77100 11 місяців тому +1

      ​@@studentsingh3422sirf mardana hi nahi bhai natha ji te bhai abdulla ji jinha ne dhadhi kirtan shoro kita c oh vi meer alam c

    • @studentsingh3422
      @studentsingh3422 11 місяців тому

      @@gagan77100 sahi aw ...bs eh fukri maran joge aw

    • @Sheravirk682
      @Sheravirk682 11 місяців тому +2

      @@studentsingh3422 ਭਰਾਵਾ ਪਹਿਲਾ ਸਿੱਖਾ ਦੇ ਨਾਮ ਏਦਾ ਦੇ ਸੀ, ਨਾਮ ਪਿਛੇ ਸਿੰਘ ਦਸਵੀ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਜਦੋ ਖਾਲਸਾ ਪੰਥ ਦੀ ਸਾਜਨਾ ਕੀਤੀ

    • @gagan77100
      @gagan77100 11 місяців тому +3

      @@studentsingh3422 sone di chain wala sadhu fukri nahi?fer ehnu vi ban karo.

  • @rrmusicmix7668
    @rrmusicmix7668 10 місяців тому +1

    Master Saleem ji ਨੇ ਸਭ ਨੂੰ ਸਾਰੇ ਧਰਮਾਂ ਦੇ ਨਾਲ ਜੋੜਨ ਦਾ ਕੰਮ ਕੀਤਾ ਹੈ

  • @jaisharma4045
    @jaisharma4045 11 місяців тому +43

    Saleem bhut vadia singer hai
    Parmatma mehar kriyo sab te 🙏

  • @jannukairon1963
    @jannukairon1963 10 місяців тому +15

    ਮਾਸਟਰ ਸਲੀਮ love you ustad ji mata rani mehar kre tuhade te hor jada

  • @TrumpThomas123
    @TrumpThomas123 10 місяців тому +8

    Pandit ji ko Parnaam 🙏
    Master Saleem koi Muslim nhi hain wo Sufi hain aur Sufi log Bhgwaan, waheguru, Allah sbko maante hain aur sbh religious places pr matha tekte hain aur pardaan ghrehan kr lete hain
    Hari ॐ 🙏🚩

  • @harpal34
    @harpal34 11 місяців тому +27

    Thanks for respecting Maa Chintpurni my divine mother.. Thanks Mr Sleem..

  • @manibhatiavlogs3297
    @manibhatiavlogs3297 10 місяців тому +8

    Jai Sai Ji 🙏
    Jai Mata Di 🙏❤️

  • @pawar2707G
    @pawar2707G 10 місяців тому +4

    Jai mata di🙏🙏🙏🙏🙏🙏
    Love you slim veer ji
    Aap bahut Gret ho
    Or bai chare ki ek bahut badi misal ho........

  • @BootaLalllyan-no6bu
    @BootaLalllyan-no6bu 10 місяців тому +3

    Bai ,, ਰਾਮ ਤੇ ਅੱਲ੍ਹਾ ਚ ਕੀ ਫਰਕ ਹੈ ਜੀ ਦੱਸਣਾ ਜੀ ਦੁਨੀਆ ਬਨੋਨੇ ਵਾਲ਼ਾ ਇਕ ਹੀ ਹੈ ਜੀ ਫਰਕ ਕਿਉਂ ਜੇ ਨਿਵਾਜ ਕਰਦਾ ਸੀ ਸਲੀਮ ਤਾਂ ਹਿੰਦੂ ਬਾਈ ਇਜਤ ਕਰਦੇ ਜੀ ਫੇਰ ਸੀ ਗੱਲ ਬਣਦੀ ❤

  • @harshpreetkaur5560
    @harshpreetkaur5560 11 місяців тому +73

    ਪੱਤਰਕਾਰ ਸਾਹਿਬ ਤੁਸੀਂ ਲੋਕ ਛੋਟੀ ਜਿਹੀ ਗੱਲ ਨੂੰ ਬਹੁਤ ਬਹੁਤ ਵੱਡੀ ਬਣਾ ਦਿੰਦੇ ਹੋ

    • @jaspreetgill3576
      @jaspreetgill3576 11 місяців тому +2

      Becoming Godi media lol

    • @mariabrar6290
      @mariabrar6290 11 місяців тому +1

      Keene vaddi gal keeti, Keene samjota kraya?

    • @jeetsingh3172
      @jeetsingh3172 11 місяців тому +1

      Bai ji eh patrkar te aape bne pardhan lokan nu ek duje de dushman bnake apniyan rotiyan sek rahe ne Punjab nu barbaad karta ehna lokan ne

    • @KarnailSingh-go5bm
      @KarnailSingh-go5bm 11 місяців тому

      ​@@mariabrar6290i yy

    • @user-lx2gw3fo5w
      @user-lx2gw3fo5w 11 місяців тому

      Hahah balle Tera
      Choti gal nu badi gal krda kon aa

  • @JaswinderSingh-ms5ll
    @JaswinderSingh-ms5ll 10 місяців тому +2

    ਨਮਾਜ਼ ਕਰਨਾ ਬਹੁਤ ਵਧੀਆ ਗੱਲ ਹੈ

  • @nippybindra5020
    @nippybindra5020 11 місяців тому +2

    ਗੱਗੀ ਵੀਰ ਮੈ ਤੁਹਾਨੂੰ ਚੰਗਾ ਇਨਸਾਨ ਮੰਨਦਾ , ਹਰ ਇੰਟਰਵਿਊ ਦੇਖੀ , ਮੱਖੂ ਵਾਲੀ ਤਾਂ ਕੋਈ ਛੱਡੀ ਨਹੀਂ , ਪਰ ਇਸ ਵਾਰ ਨਰਾਜ ਕਰਤਾ ਤੁਸੀ ਮੈਨੂੰ

  • @ashokkalia4151
    @ashokkalia4151 9 місяців тому +1

    Salim you have come clean with a sincere heart. There is nothing more for you to explain.

  • @kaursidhu1865
    @kaursidhu1865 5 місяців тому

    ਓਸ਼ੋ ਦੇ ਇੱਕ ਦੋਸਤ ਨੇ ਓਸ਼ੋ ਨੂੰ ਕਿਹਾ ਕਿ "ਮੈਂ ਤੁਹਾਨੂੰ ਆਪਣੀ ਮਾਂ ਨਾਲ ਮਿਲਾਉਣਾ ਚਾਹੁੰਦਾ ਹਾਂ ਕਿਉਂਕਿ ਮੇਰੀ ਮਾਂ ਬਹੁਤ ਧਾਰਮਿਕ ਹੈ।" ਓਸ਼ੋ ਨੇ ਕਿਹਾ "ਠੀਕ ਹੈ, ਮੈਂ ਤੁਹਾਡੀ ਮਾਂ ਨੂੰ ਮਿਲਾਂਗਾ ਕਿਉਂਕਿ ਮੈਨੂੰ ਧਾਰਮਿਕ ਲੋਕਾਂ ਨੂੰ ਮਿਲਣਾ ਬਹੁਤ ਪਸੰਦ ਹੈ।"
    ਜਦੋਂ ਓਸ਼ੋ ਆਪਣੇ ਦੋਸਤ ਦੀ ਮਾਂ ਨੂੰ ਮਿਲੇ ਤਾਂ ਦੋਸਤ ਦੀ ਮਾਂ ਨੇ ਓਸ਼ੋ ਨੂੰ ਪੁੱਛਿਆ, "ਤੁਸੀਂ ਬਹੁਤ ਕਿਤਾਬਾਂ ਪੜ੍ਹਦੇ ਹੋ, ਅੱਜ ਕੱਲ੍ਹ ਕੀ ਪੜ੍ਹ ਰਹੇ ਹੋ?"
    ਓਸ਼ੋ ਨੇ ਕਿਹਾ, "ਅੱਜ ਕੱਲ੍ਹ ਮੈਂ ਕੁਰਾਨ ਪੜ੍ਹ ਰਿਹਾ ਹਾਂ।"
    ਇਹ ਸੁਣ ਕੇ ਦੋਸਤ ਦੀ ਮਾਂ ਨਰਾਜ਼ ਹੋ ਗਈ ਅਤੇ ਕਹਿਣ ਲੱਗੀ, "ਤੁਸੀਂ ਕਿਹੋ ਜਿਹੇ ਹਿੰਦੂ ਹੋ ਜੋ ਕੁਰਾਨ ਪੜ੍ਹਦੇ ਹੋ? ਤੁਹਾਨੂੰ ਆਪਣੇ ਧਰਮ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ।"
    ਬਾਅਦ ਵਿੱਚ ਓਸ਼ੋ ਨੇ ਆਪਣੇ ਦੋਸਤ ਨੂੰ ਕਿਹਾ, "ਤੁਸੀਂ ਤਾਂ ਕਹਿੰਦੇ ਸੀ ਕਿ ਤੁਹਾਡੇ ਮਾਤਾ ਜੀ ਧਾਰਮਿਕ ਨੇ ਪਰ ਉਹ ਧਾਰਮਿਕ ਨਹੀਂ, ਸੰਪ੍ਰਦਾਇਕ/ਫਿਰਕਾਪ੍ਰਸਤ ਹਨ।"
    ਅੱਜ ਕੱਲ੍ਹ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ ਜੋ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹਨ, ਪਰ ਉਹ ਅਸਲ ਵਿੱਚ ਧਾਰਮਿਕ ਨਹੀਂ ਹੁੰਦੇ, ਉਹ ਸੰਪ੍ਰਦਾਇਕ ਹੁੰਦੇ ਹਨ। "ਧਾਰਮਿਕ" ਹੋਣ ਅਤੇ "ਸੰਪਰਦਾਇਕ" ਹੋਣ ਵਿੱਚ ਬਹੁਤ ਬਾਰੀਕ ਰੇਖਾ ਹੈ, ਉਸਦਾ ਧਿਆਨ ਰੱਖਣਾ ਚਾਹੀਦਾ ਹੈ।
    ਓਸ਼ੋ

  • @kumarvaran759
    @kumarvaran759 11 місяців тому +13

    Master saleem very good singer

  • @gurbindersingh5201
    @gurbindersingh5201 11 місяців тому +14

    😢ਗੱਗੀ ਪੰਡਤ ਕੌਲ ਇਹਨਾ ਸੋਨਾ 😂😂😂😂 ਕਿਥੋ ਆਈਆ 😂😂😂😅🎉

    • @taravtar3573
      @taravtar3573 11 місяців тому +2

      Modi naal ral ke janta nu lutya

    • @bittumanupuri702
      @bittumanupuri702 10 місяців тому

      ਮੰਦਰਾਂ ਚੋਂ ਚੋਰੀ ਕੀਤੈ

    • @jass2748
      @jass2748 10 місяців тому

      Tatti bhakta nu dharm de naam upr chutia bna ke kmaya 😂😂

  • @VikasSharma-em9wm
    @VikasSharma-em9wm 10 місяців тому +7

    Master saleem je excellent 👌 tremendous unbeatable fabulous singer for ever music 🎶

  • @Globalflavors
    @Globalflavors 11 місяців тому +19

    Shiv Sena is trying play communal divisive politics in Punjab... it is up to Punjabis to reject this notion by standing against it and supporting what is morally right.

  • @RockySingh-vr2ou
    @RockySingh-vr2ou 10 місяців тому +3

    Gaggi pandit ji boht vdhia dharm di rakheya kr rahey aa जय माँ चिंतपूर्णी

  • @ShivKumar-ml4vk
    @ShivKumar-ml4vk 7 місяців тому

    ਬਿਲਕੁਲ ਸਹੀ ਹੈ ਜੇ ਸਾਡੀਆਂ ਜਾਗਰਣ ਕਮੇਟੀਆਂ ਜਾਗ੍ਰਿਤ ਹੋ ਜਾਣ ਅਤੇ ਇਹੋ ਜਿਹੇ ਲੋਕਾਂ ਨੂੰ ਜਾਗਰਣ ਤੇ ਬੁਲਾਉਣ ਹੀ ਨਾ ਤਾਂ ਇਹ ਸੱਮਸਿਆ ਅਪਨੇ ਆਪ ਹੀ ਹੱਲ ਹੋ ਜਾਵੇਗੀ।

  • @narindersingh651
    @narindersingh651 10 місяців тому +1

    ਧਰਮ ਦੇ ਠੇਕੇਦਾਰਾਂ ਦੇ ਲੋਕ ਜੁਤੀਆਂ ਨਹੀਂ ਫੇਰਦੇ ਇਹਨਾਂ ਇਸ ਤਰ੍ਹਾਂ ਹੀ ਲੋਕਾਂ ਨੂੰ ਲੜਾ ਕਿ ਰੋਟੀਆਂ ਸੇਕਣੀਆਂ।

  • @talwindershastri7725
    @talwindershastri7725 10 місяців тому +6

    ਜਾਗਰਣ ਕੋਈ ਵੀ ਕਰ ਸਕਦੇ ਪਰੰਤੂ ਮਰਿਆਦਾ ਬਹੁਤ -ਬਹੁਤ ਜ਼ਰੂਰੀ ਹੈ,,

  • @BeantSingh-qf5yn
    @BeantSingh-qf5yn 6 місяців тому

    ਸਾਰੇ ਰੱਬ ਰੱਬ ਦੇ ਜੀਵ ਐ

  • @harpal34
    @harpal34 11 місяців тому +24

    Master sleem very humble person .

  • @balbirsinghusajapmansadasa1168
    @balbirsinghusajapmansadasa1168 11 місяців тому +7

    ਅਬ ਮਨ ਉਲਟਿ ਸਨਾਤਨ ਹੂਆ।।ਤਬ ਜਾਨਿਆ ਜਬ ਜੀਵਤ ਮੂਆ।।ਅੱਜ ਵਿਰਲਾ ਹੋਊ ਸਨਾਤਨੀ।

  • @pawansharma6394
    @pawansharma6394 10 місяців тому +1

    Gurudev ji Saleem ji bohat sunder singer ne main 55 saal ton Matarani ji de Jagan karda aa reha Han main Saleem ji de naal han

  • @pargetsingh5327
    @pargetsingh5327 11 місяців тому +11

    ਜਿਸ ਨੂੰ ਸੁਣਨਾ ਉਸ ਨੂੰ ਸੱਦਣ ਗੇ

  • @hargunvibes8889
    @hargunvibes8889 10 місяців тому +1

    ਏਨਾ ਪੰਡਤਾ ਨੇ ਤਾ ਇੰਡੀਆ ਦਾ ਬੇੜਾ ਗਰਕ ਕਰਤਾ.. ਏਨੂੰ ਲਾਇਆ ਹੋਵੇ ਦਿਹਾੜੀ... ਵੇਹਲੜ ਨੂੰ

  • @user-vb3ve7wn2o
    @user-vb3ve7wn2o 11 місяців тому +1

    ਸਾਰੀ ਉਮਰ ਹੋਗੀ ਇਹਨੂੰ ਜਗਰਾਤੇ ਲਾਉਂਦੇ ਨੂੰ, ਹੁਣ ਇਹ ਗੱਲ ਕਰਨੀ ਗ਼ਲਤ ਆ. ਇਹਨੇ ਕੇਹੜਾ ਸ਼ਬਦ ਗਾਏ ਆ ਭੇਟਾ ਹੀ ਗਈਆਂ, ਹਿੰਦੂ ਹੀ ਵਿਰੋਧ ਕਰੀ ਜਾਂਦੇ ਆ

  • @narindersingh4750
    @narindersingh4750 6 місяців тому

    Master saleem Bohot vadia singer hai, mata Rani isnu chardi kallaa ch rakhe ❤❤

  • @ManpreetSingh-rh8dt
    @ManpreetSingh-rh8dt 10 місяців тому +1

    ਪੰਡਿਤ ਜੀ ਨੂੰ ਬੇਨਤੀ ਆ ਕਿ ਕਦੇ ਪਿੰਡਾਂ ਵਾਲੇ ਜਗਰਾਤੇ ਤੇ ਆ ਕੇ ਦੇਖਿਓ ਲੋਕ ਸ਼ਰਾਬ ਪੀ ਕੇ ਜੋਤ ਤੇ ਬੈਠ ਕੇ ਸੇਵਾ ਕਰਦੇ ਨੇ ਦੇਖਿਓ ਕੀ ਕੁਝ ਹੁੰਦਾ

  • @sanchitbatta3459
    @sanchitbatta3459 10 місяців тому +1

    master saleem ji always legend and down to earth person❤

  • @lakhasandhu04231
    @lakhasandhu04231 10 місяців тому

    ਹਿੰਦੂ, ਮੁਸਲਮਾਨ, ਸਿੱਖ, ਈਸਾਈ, ਬੋਧੀ,ਜੈਨੀ ਆਦਿ ਸਭ ਡਰਾਮਾ ।

  • @user-ti8wg4hs2p
    @user-ti8wg4hs2p 10 місяців тому +1

    Good paji good Saleem ji

  • @amitsharma9498
    @amitsharma9498 9 місяців тому +2

    ❤MASTER SALEEM ❤❤

  • @Sunnyd21
    @Sunnyd21 10 місяців тому

    ਏ ਜੋ ਵੀ ਸ਼ੁਰੂ ਹੋ ਰਿਹਾ ਪੰਜਾਬ ਚ ਬਹੁਤ ਬਹੁਤ ਗ਼ਲਤ ਹੈ ਏ ਹਿੰਦੂ ਮੁਸਲਿਮ ਸਾਡੇ ਪੰਜਾਬ ਚ ਨਹੀਂ ਹੋਣਾ ਚਾਹੀਦਾ ਏ ਸਭ ਹਿੰਦੀ ਮੀਡੀਆ ਵਾਲੇ ਗੋਦੀ ਮੀਡੀਆ ਵਾਲੇ ਦਾ ਕੰਮ ਜੋ ਪੰਜਾਬ ਦੇ ਬਾਹਰ ਹੁੰਦਾ ਸਾਡਾ ਪੰਜਾਬ ਬਹੁਤ ਹੀ ਸ਼ਾਂਤੀ ਵਾਲਾ ਸੂਬਾ ਹੈ ਸਾਡੇ ਸੂਬੇ ਨੂੰ ਖਰਾਬ ਨਾ ਕਰੋ ਏ ਘਟੀਆ ਜਾਏ ਮੁਦੇ ਬਣਾ ਕੇ

  • @PritpalSingh-ig7eu
    @PritpalSingh-ig7eu 11 місяців тому +41

    ਸਲੀਮ ਵਧੀਆ ਹੈ ❤

    • @whatsappuniversity7782
      @whatsappuniversity7782 10 місяців тому +1

      Plz. don't invite Muslim singar to Mata Rani je JAGRATA. bcz these people eat Halal meat & beef ( cow) and not going to reform.
      Some Jai Chand type Hindu become their ( Muslim ) advocate. Also byecoot them.
      ਕਿਰਪਾ ਕਰਕੇ ਮੁਸਲਿਮ ਗਾਣੇ ਗਣ ਵਾਲਿਆ ਨੂੰ ਮਾਤਾ ਰਾਣੀ ਜੀ ਦੇ ਜਗਰਾਤਾ ਤੇ ਨਾ ਬੁਲਾਉ. ਇਹ ਲੋਕ ਹਲਾਲ ਮੀਟ ਅਤੇ ਗਾ ਦਾ ਮੀਟ ਖਾਂਦੇ ਆ ਇਹ ਸੁਧਰਨ ਵਾਲ਼ੇ ਨਹੀ ਆ. ਕੁਛ ਜੈ ਚੰਦ ਵਰਗੇ ਹਿੰਦੁ ਇਨਾ ਦੇ ( ਮੁਸਲਿਮ ) ਵਕੀਲ ਬਣੇ ਹੋਏ ਆ. ਉਣਾ ਦਾ ਵੀ ਬਈ ਕਾਟ ਕਰੋ

    • @Zalimjaffi
      @Zalimjaffi 10 місяців тому

      @@whatsappuniversity7782For your kind of information the person who is Biggest beef exporter of India is Hindu so first take action against them then talk to others

    • @bsingh5860
      @bsingh5860 9 місяців тому

      ​@@whatsappuniversity7782 wah bai wah mata Rani jihre sher di swari karde ne veere oh ਆਲੂ ਗੋਭੀ ਖਾਂਦਾ ji?

  • @Mandeepmehra187
    @Mandeepmehra187 10 місяців тому

    Jee oe shera slim bhut vadia Banda ho tuc,ena thanda subaah,mata rani mehar kre

  • @amansidhu3596
    @amansidhu3596 11 місяців тому +1

    👏👏👍

  • @sangatpuradhappi3112
    @sangatpuradhappi3112 11 місяців тому

    Good discussion

  • @sukhidhillon4841
    @sukhidhillon4841 11 місяців тому

    Bahut vdia interview c

  • @kingNitish1987
    @kingNitish1987 10 місяців тому +1

    Gaggi ji we proud on u...shree hindhu takht nal judna chahne aa kiwe judiye ...

  • @veerpartab13singh-ri3ty
    @veerpartab13singh-ri3ty 9 місяців тому

    Bhot vadiaa gal aa pandit ji

  • @Singh-ik1qc
    @Singh-ik1qc 11 місяців тому +4

    Well done makkar sab👍

  • @DAS_sandeep01
    @DAS_sandeep01 10 місяців тому +2

    Master Saleem ma da bacha asi ohde nal a❤

  • @rickysharma5572
    @rickysharma5572 11 місяців тому

    Bhut shoni gal baat hoi. Phli var lga ki eho jahe masle eni smjdari nal sulaj skde.... Dhanwaad simar pji tusi bhut shona bolde ho.... bhut jruri thude varge patrkar hon... Jo sach di awaz samne lya skn❤

  • @BalwinderSingh-yu4tq
    @BalwinderSingh-yu4tq 6 місяців тому

    ਧਰਮ ਹੋਰ ਚੀਜ ਨੇ ਰਬ ਦੀ ਹਕੀਕਤ ਕੁਝ ਹੋਰ ਹੈ

  • @KhalsaWebsiteDesignersInPunjab
    @KhalsaWebsiteDesignersInPunjab 10 місяців тому

    Nice talk.

  • @PradeepKumar-jx2zb
    @PradeepKumar-jx2zb 10 місяців тому +2

    Mastar saleem great Singar Ji sarian sangta nu jai Guru Dev Ji

  • @manidersingh9942
    @manidersingh9942 11 місяців тому +6

    ਅੱਜ ਕੱਲ੍ਹ ਆ ਕੁਝ ਕਰ ਰਿਹਾ ਕੌਲੀ ਚੱਟ ਪੱਤਰਕਾਰ

  • @avtarkasoulino.1363
    @avtarkasoulino.1363 11 місяців тому +2

    Jai ho baba Surinder sai ji ki jai ho Ji...

  • @rinkudehrwal131
    @rinkudehrwal131 9 місяців тому

    सर मैं भी एक गर्ल कहना चाहता हूं मैं पानीपत से रिंकू मिरासी बोल रहा पहले हम मुसलमान मिरासी थे अब हम हिंदू निवासी हैं क्योंकि हमने सनातन धर्म अपना लिया है इसमें किसी को भी दिक्कत नहीं आई इसमें जो भी हमारे दोस्त से रिश्तेदारी थी किसी को भी कोई भी हमसे नाराज नहीं आज भी हमारे जो दोस्त हैं मुसलमान धर्म से आज भी हमसे उतना ही प्यार करते हैं जो कि पहले करते इंसान के पास यही एक अपनी चीज है जिसमें की हक से हम कहीं भी जा सकते हैं या मस्जिद में या मंदिर में क्योंकि वह भगवान के घर है हम उसी को इंसान मानते हैं जो कि हर धर्म को नमस्ते करता है जो बंदा धर्म को लेकर अपने नंबर बनाना चाहता है हम उसको इंसान नहीं नहीं कहते हैं कि मंदिर बना या मस्जिद बना आना तो एक है रास्ते अलग अलग है लेकिन ठिकाना तो एक है. अगर यह समझ के इंसान दुनिया में रहता है हम उनको इंसान कहते मैं रिंकू सिंगर गांव आसन कला जिला पानीपत मास्टर सलीम जी को राम राम आदाब नमस्ते सलाम वालेकुम थैंक्स

  • @yadwindersinghbrar4967
    @yadwindersinghbrar4967 11 місяців тому +2

    Mir aalam loka da eh pesha h te oh apne pesha hamesha sache dil nal nabode aye haan

  • @user-hp8ei6wm4i
    @user-hp8ei6wm4i 11 місяців тому +5

    ਦੋਵੇਂ ਦੋਗਲੇ ਆ

  • @officialdhaliwal8902
    @officialdhaliwal8902 8 місяців тому +1

    ਯਾਰ ਕਿਹੜੇ ਆਪਾ ਚਕਰਾ ਚ ਪਏ ਰੱਬ ਬੰਦੇ ਦੇ ਅੰਦਰ ਵੱਸਦਾ ਗੱਗੀ ਪੰਡਿਤ ਜੀ ਮੇਰਾ comnet ਪੜ ਰਹੇ o deyam ਦਿਓ ਮਾਤਾ ਦੇ ਜਾਗਰਣ ਚ ਕੋਈ ਬਾਹਮਣ ਬਾਣੀਆ ਜਾ ਕੋਈ ਵੀ ਜਾਤ ਦਾ ਹਿੰਦੂ singer ਲਾ ਦਵੋ je ohde ਅੰਦਰ ਮੈਂ ਹੋਊਗੀ ਤਾਂ ਉਥੇ ਮਾਤਾ ਜੀ ਨੇ v accept nhi ਕਰਨਾ ਰੱਬ ਸੱਚੇ ਦਿਲ ਵਾਲੇ ਬੰਦਿਆ ਨੂੰ ਮਿਲਦਾ ਹੰਕਾਰੀ ਲੋਕਾਂ ਨੂੰ ਨਹੀਂ ਉਹ ਪਵੇ ਕਿਸੇ ਵੀ ਜਾਤ ਧਰਮ ਦਾ ਹੋਵੇ
    "ਮੈਨੂੰ ਲੱਭੇ ਤੂੰ ਵਿਚ ਮੰਦਿਰ ਮਸੀਤਾਂ ਦੇ ਮੈ ਬੈਠਾ ਤੇਰੇ ਅੰਦਰ ਬੰਦਿਆ"

  • @Meeajeej
    @Meeajeej 10 місяців тому +2

    Love you salim sar ji ❤❤

  • @nippybindra5020
    @nippybindra5020 11 місяців тому +1

    ਸਲੀਮ ਦਾ ਕਿ ਕਸੂਰ ਤੁਹਾਡੇ ਆਪਣੇ ਕੌਮ ਦੇ ਲੋਕ ਹੀ ਗਾਣੇ ਗਾਂਦੇ ਨੇ ਜਗਰਾਤਿਆਂ ਚ , ਗੱਗੀ ਵੀਰ ਮੈ ਤੈਨੂੰ ਇਕ ਓਹ ਇਨਸਾਨ ਸਮਜ਼ਦਾ ਸੀ ਜੌ fact ਤੇ ਸੱਚ ਦੇ ਅਧਾਰ ਤੇ ਗੱਲ ਕਰਦਾ ਸੀ ,

  • @gurpreetsinghbamrah8766
    @gurpreetsinghbamrah8766 11 місяців тому +2

    Har har mahadev pandit ji

  • @gurpreetsingh-sy4mg
    @gurpreetsingh-sy4mg 10 місяців тому +2

    Sleem ne sari umar sewa kiti a Hindu dahram di te sare dharma di ❤

    • @Desneaky.larrat
      @Desneaky.larrat 10 місяців тому +1

      Pese di sewa kiti ehne

    • @jass2748
      @jass2748 10 місяців тому +1

      ​@@Desneaky.larratfree ch kaun krda?

  • @LabhSingh-mn4ro
    @LabhSingh-mn4ro 11 місяців тому

    Sahi gall A

  • @AmanDeep-nn6ph
    @AmanDeep-nn6ph 11 місяців тому +6

    Master Saleem je asli muslam aa ta muslman kade kise hor nu nahi mande

    • @Aman-pm5wc
      @Aman-pm5wc 11 місяців тому +1

      Asal muslim A nahi A saab converted A hindu cho hi

    • @jasschahal325
      @jasschahal325 11 місяців тому

      @@Aman-pm5wckuj v kise v kede kalan dia gallan vch ai jne oo fr ta jede ene 2500 saal kai oo v maan lai honi a gl 😂

    • @laakshayveersingh9608
      @laakshayveersingh9608 11 місяців тому

      Mussalman v do tra de hunde ne ek siya te ek sunni ehe siya hai

    • @user-um5ud7th6i
      @user-um5ud7th6i 11 місяців тому

      Y ehde vich muslim wali ik bhi gall nhi. Sab kuch eh Islam de khilaf krde ne. Eh ta naam de hi muslim ne veer g.

  • @jaiguggajaherpeerji5299
    @jaiguggajaherpeerji5299 10 місяців тому

    ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਚੱਜ ਦੇ ਬੰਦੇ ਦਾ ਇੰਟਰਵਿਊ ਲਿਆ ਕਰੋ। ਅਗਰ ਮੁਸਲਿਮ ਧਰਮ ਹਿੰਦੂ ਧਰਮ ਦੇ ਗੀਤ ਭੇਟ ਗਾ ਸਕਦੇ ਤਾਂ ਤੁਸੀਂ ਵੀ ਮੁਸਲਿਮ ਧਰਮ ਦਾ ਕੁਝ ਗਾ ਕੇ ਦਿਖਾਉ ਸਾਡੇ ਮੁਸਲਿਮ ਧਰਮ ਵਿੱਚ ਸਭ ਬਰਾਬਰ ਨੇ ਅਸੀਂ ਗੁਰੂ ਘਰ ਵੀ ਜਾਂਦੇ ਹਾਂ ਮੰਦਰ ਵੀ ਜਾਂਦੇ ਹਾਂ ਅਸੀਂ ਮਸਜਿਦ ਵੀ ਜਾਂਦੇ ਹਾਂ ਅਸੀਂ ਚਰਚ ਵੀ ਜਾਂਦੇ ਹਾਂ

  • @song_writing
    @song_writing 10 місяців тому

    Saleem Pajji bilkul sahi aa❤❤❤ love you pajji

  • @Viratkohli18-j1n
    @Viratkohli18-j1n 10 місяців тому

    ਮੈ ਇਸ ਨੂੰ ਗੁਲਾਮੀ ਕਹਾ ਗਾ ਯਾਰ ਇਸ ਬੰਦੇ ਦੀ ਸ਼ਰਧਾ ਹੈ ਉਸ ਦੇ ਵੀ ਸਬੂਤ ਦੇਣੇ ਪੈ ਰਹੇ ਆ ਬਹੁਤ ਗਲਤ ਗੱਲ ਆ ਇਹ ਜਿਹੜੇ ਧਰਮਾਂ ਦੇ ਠੇਕੇਦਾਰ ਬਣੇ ਫਿਰਦੇ ਆ ਇਹ ਆਪ ਘਟੀਆ ਹੁੰਦੇ ਆ ਤੇ ਇਹੀ ਦੂਜਿਆ ਨੂੰ ਨਫ਼ਰਤ ਲਈ ਮਜਬੂਰ ਕਰਦੇ ਆ ਬਾਕੀ ਦੋਵਾਂ ਨੇ ਸਹੀ ਗਲ ਬਾਤ ਕੀਤੀ

  • @inderjeetsinghgrewal6979
    @inderjeetsinghgrewal6979 11 місяців тому +2

    ਰੱਬ ਹੈ ਹੀ ਨਹੀਂ ਰੱਬ ਨੂੰ ਕਿਉਂ ਮੰਨੋ

  • @parmindersekhon6816
    @parmindersekhon6816 11 місяців тому

    Full video kyo nee upload karde

  • @jagdishlal5791
    @jagdishlal5791 9 місяців тому +1

    Leader Banana Chauhnde Ne Ihh Lok, Muhammad Rafi Ji De Geet Har Thaan Te Chalde Ne.

  • @gurpreetsingh8521
    @gurpreetsingh8521 10 місяців тому

    ਪਹਿਲਾਂ ਤਾਂ ਦੂਜੇ ਸਟੇਟਾ ਚ ਹਿੰਦੂ ਮੁਲਮਾਨਾਂ ਚ ਪਾੜ ਪਾਇਆ ਹੁਣ ਇਹ ਪੰਜਾਬ ਚ ਵੀ ਸ਼ੂਰੂ ਕਰਤਾ ਹੁਣ ਪਤਾ ਲੱਗਿਆ ਇਹਨਾਂ ਨੂੰ ਕਿ ਸਲੀਮ ਮੁਸਲਿਮ ਆ ਸਲੀਮ ਨੂੰ ਤਾ ਕਿੰਨੇ ਸਾਲ ਹੋ ਗਏ ਜਾਗਰਣ ਕਰਦਾ ਭੇਟਾ ਗਾ ਰਿਹਾ

  • @Pioneer-zx5fx
    @Pioneer-zx5fx 10 місяців тому

    ਮੈਂ ਹਿੰਦੂ ਬ੍ਰਾਹਮਣ, ਭਗਵੰਤ ਮਾਨ ਜੀ ਤੂੰ ਮੁੱਖਮੰਤਰੀ ਸਾਡਾ, ਪੰਜਾਬ ਸਾਡਾ, ਪੰਜਾਬ ਦਾ ਪੈਸਾ ਸਾਡਾ, ਸਾਨੂੰ ਹਿੰਦੂ ਸਮਾਜ ਨੂੰ ਸਿੱਖਾਂ ਜਾ ਮੁਸਲਮਾਨਾ ਤੋਂ ਕੋਈ ਖਤਰਾ ਨਹੀਂ ਕੋਈ ਰੌਲਾ ਨਹੀਂ, ਕੋਈ ਬੰਦਾ ਅਗਰ ਗਲਤ ਕਰੂਗਾ ਓਹਨੂੰ ਕਾਨੂੰਨ ਸਜ਼ਾ ਦਊ ਸਾਨੂੰ ਪੰਜਾਬ ਪੁਲੀਸ ਤੇ ਬਹੁਤ ਵਿਸ਼ਵਾਸ,
    ਸਾਨੂੰ ਇਹ ਤਖ਼ਤ, ਸ਼ਿਵਸੈਨਾ ਜਾ ਹਿੰਦੂ ਠੇਕੇਦਾਰ ਨਹੀਂ ਚਾਹੀਦੇ, ਇਹ ਸੱਭ ਪੈਸੇ ਲਯੀ ਹਿੰਦੂ ਸਿੱਖਾਂ ਵਿੱਚ ਨਫਰਤ ਫੈਲਾ ਰਹੇ
    ਇਹਨਾਂ ਨੂੰ ਕੋਈ security ਮਤ ਦਿਓ _ ਇਹ ਬਕਵਾਸ ਕਰਨੋਂ ਹਟ ਜਾਣਗੇ,
    ਇੱਕ ਸਿਪਾਹੀ ਮਹੀਨੇ ਦਾ ਲੱਖ ਰੁਪਏ ਲੱਗ ਜਾਂਦੇ, ਕਿਉੰ ਸਾਡਾ ਪੈਸੇ ਬਰਬਾਦ ਕਰਦੇ
    ਜੈ ਇਹਨਾ ਨੂੰ ਡਰ ਤਾਂ ਇਹਨਾਂ ਨੂੰ ਜੇਲ ਵਿਚ ਸੇਫ ਕਰੋ
    ਕੋਈ ਨਹੀਂ ਹੁੰਦਾ Hindu ਤਖ਼ਤ
    ਇਹ ਜਾਣਬੁੱਝ ਕੇ ਅਕਾਲ ਤਖ਼ਤ ਦੀ ਰੀਸ ਕਰ ਰਹੇ

  • @ssbani6949
    @ssbani6949 11 місяців тому +4

    ਸਲੀਮ ਵੀਰ❤❤❤❤❤❤

  • @manjitIndian12
    @manjitIndian12 5 місяців тому

    Saleem ji🙏👍

  • @user-jo8eh4iv7w
    @user-jo8eh4iv7w 10 місяців тому +2

    Master saleem punjab da heera

  • @rajkeplerhume5002
    @rajkeplerhume5002 6 місяців тому

    ਧਾਰਮਿਕ ਕੱਟੜਤਾ ਨਿੱਤ ਨਵੇਂ ਅਯਾਮ ਸਿਰਜ ਰਹੀ ਹੈ. ਧਰਮ ਦੇ ਨਾਮ ਤੇ ਆਮ ਤੌਰ ਤੇ ਚੰਗਾ ਇਨਸਾਨ ਵੀ ਐਸਾ ਕਰ ਜਾਂਦਾ ਹੈ ਜਿਸਦੀ ਉਸਤੋਂ ਆਸ ਨਹੀਂ ਹੁੰਦੀ. ਸਰਵ ਧਰਮ ਸਦਭਾਵ ਹੁਣ ਕਿਤਾਬਾਂ ਵਿੱਚ ਰਹਿ ਗਿਆ. ਬਾਕ਼ੀ ਰਹਿੰਦੀ ਖੂਹੰਦੀ ਕਸਰ UA-camrs ਗੱਲ ਨੂੰ ਬਿਨਾਂ ਵਜ੍ਹਾ ਚੁੱਕ ਕੇ ਪੂਰੀ ਕਰ ਰਹੇ ਨੇ.

  • @kumarvaran759
    @kumarvaran759 11 місяців тому +1

    Saleem Ji God bless you bro

  • @rahulgothwal4494
    @rahulgothwal4494 11 місяців тому +3

    Hindu Takhat. New word suniya hai😮😮😮

  • @rajinderkumar-gh1ju
    @rajinderkumar-gh1ju 10 місяців тому

    ❤❤❤❤❤❤❤❤❤❤❤❤

  • @shubhambhogal3133
    @shubhambhogal3133 10 місяців тому +1

    Proud of Panjab Saleem♥️

  • @gopisingh07
    @gopisingh07 10 місяців тому +1

    Online master Saleem ❤❤❤

  • @kksandhu1779
    @kksandhu1779 10 місяців тому +1

    Waheguru sub da bhala kare .. shanti rakho

  • @gurmalsingh8982
    @gurmalsingh8982 10 місяців тому

    Such

  • @avtarkasoulino.1363
    @avtarkasoulino.1363 11 місяців тому +1

    Master slim ji tusi Baba surinder sai ji nu mada boliya c ohi gall tery mury agi hun tusi bakar pur jaky mafi mgiya jaky fer moj karda Rahi...

    • @peetaathwal
      @peetaathwal 11 місяців тому

      Chal oye surinder sai de cheleya..ode wrge bthere babe firde

  • @ramanmehraa2z899
    @ramanmehraa2z899 10 місяців тому +1

    ਵਾਹ ਸਲੀਮ ਪਾਜੀ ਦੀਲ ਜਿੱਤ ਲਿਆ ⭐ ਹੈ ਪੰਾਬੀਅਤ ਦਾ

  • @mangatshori24
    @mangatshori24 11 місяців тому

    If you have time Do something. Which is good for all Religions.

  • @AvtarSingh-gn4ve
    @AvtarSingh-gn4ve 10 місяців тому +1

    Love u saalem

  • @YadvinderBrar1412
    @YadvinderBrar1412 10 місяців тому +1

    ਬਾਕੀ ਸਾਰੇ ਮਸਲੇ ਤਾਂ ਮੁੱਕ ਗਏ ਪੰਜਾਬ ਦੇ... ਬੱਸ ਇਹੀ ਰਹਿ ਗਿਆ ਸੀ ਪੱਤਰਕਾਰ ਸਾਬ🤔😒

  • @jagmohankumarsahnan5416
    @jagmohankumarsahnan5416 10 місяців тому

    ਪੱਤਰਕਾਰ ਹੀ ਇਨੇ ਹੋ ਗਏ ਨੇ,ਇਨਾ ਕੋਲ ਹੋਰ ਕੋਈ ਕੰਮ ਨਹੀ,ਗੱਲ ਕੋਈ ਐਨੀ ਵੱਡੀ ਨਹੀਂ ਸੀ ਇਨਾ ਪੱਤਰਕਾਰਾਂ ਨੇ ਇਸ ਨੂੰ ਵੱਡਾ ਬਣਾਂ ਦਿੱਤਾ,,ਬੱਸ ਕਰੋ ਪੱਤਰਕਾਰ ਸਾਹਿਬ ਇਸਨੂੰ ਨਾ ਖਿਲਾਰੋ ,ਵਿਚੇ ਇਹ ਵਹੱਲੇ ਆਪਨੇ ਆਪ ਨੂੰ ਸਿਵਸੈਨਕ ਕਹਓਣ ਵਾਲੇ,

  • @Jatt_jaat0786
    @Jatt_jaat0786 10 місяців тому

    Mai ik Sikh Han par gaggi pandit di respect karda kyunki suljya hoia insan hai …… kde bi surri vang bakwas Yan nafrat Nahi filaunda……. Gaggi veer jdo India aea tuhanu milna ❤

  • @charnjitsingh1126
    @charnjitsingh1126 11 місяців тому

    ਸਨਾਤਨ ਧਰਮ ਤੇ ਸਾਕਤ ਮਤ ਨੂੰ ਰਲ਼ਗਡ ਕਰਨਾ ਇੱਕੋ ਮੰਨਣਾ ਭਾਰੀ ਭੁੱਲ ਹੈ। ਸਿੱਖ ਧਰਮ ਸਨਾਤਨ ਧਰਮ ਦਾ ਹੀ ਸੁਧਾਰਿਆ ਹੋਇਆ ਤੇ ਵਿਕਸਤ ਸਰੂਪ ਹੈ, ਜਿਵੇਂ ਸ੍ਰੀ ਕ੍ਰਿਸ਼ਨ ਜੀ ਤੋਂ ਭਗਤੀ ਲਹਿਰ ਭਗਤੀ ਲਹਿਰ ਤੋਂ ਅੱਗੇ ਗੁਰਮਤਿ ਦੀ ਗੁਰਗੱਦੀ ਲਹਿਰ ਤੇ ਫਿਰ ਖਾਲਸੇ ਪੰਥ ਦੀ ਸਾਜਨਾ, ਸਨਾਤਨ ਤੇ ਗੁਰਮਤਿ ਜੋ ਪ੍ਰਮਾਤਮਾ ਨੂੰ "ਆਦਿ ਅੰਤ ਏਕੈ ਅਵਤਾਰਾ" ਮੰਨਦੇ ਹਨ ਤੇ ਮਾਹਾਂ ਮਾਈ ਨੂੰ ਉਸ ਦੀ ਛਾਇਆ ਮੰਨਦੇ ਹਨ ਭਾਵ ਪਰਛਾਵਾਂ ਮੰਨਦੇ ਹਨ, "ਮਾਹਾਂ ਮਾਇਆ ਤਾਂ ਕੀ ਹੈ ਛਾਇਆ" ਪਰ ਸਾਕਤ ਮਤ ਵਾਲਿਆਂ ਨੇ ਸਨਾਤਨ ਧਰਮ ਵਾਲਿਆਂ ਦੇ "ਸ਼ੰਬੂ" ਭਾਵ ਆਪਣੇ ਆਪ ਤੋਂ ਪੈਦਾ ਹੋਣ ਵਾਲੇ ਰੱਬ ਨੂੰ ਮਹਾਂ ਮਾਈ ਤੋ ਪੈਦਾ ਕਰਵਾ ਕੇ ਫਿਰ ਓਸੇ ਨਾਲ਼ ਵਿਆਹ ਕਰਵਾਇਆ ਭਾਵ ਸੰਭੋਗ ਕਰਵਾਇਆ, ਸਿਵ ਦੇ ਮਨਾ ਕਰਨ ਤੇ ਮਹਾਂ ਮਾਈ ਨੇ ਜੋਰ ਦੇ ਕੇ ਕਿਹਾ, "ਜੈ(जय) ਮਾਤਾ ਦੀ, ਜੈ(जय)ਮਾਤਾ ਦੀ, ਫਿਰ ਸ਼ਿਵ ਨੂੰ ਮਹਾਂ ਮਾਈ ਦੀ ਗੱਲ ਮੰਨਣੀ ਪਈ ਤੇ ਸ਼ਿਵ ਨੇ ਆਪਣੀ ਹੀ ਮਾਂ ਨੂੰ ਜਯ ਕੇ ਸੰਸਾਰ ਨੂੰ ਜਾਯਾ ਭਾਵ ਜਣਿਆਂ ਪੈਦਾ ਕੀਤਾ (ਕਾਂਮ ਕ੍ਰੀੜਾ 'ਮੈਥੁਨ' ਹੀ ਸਾਕਤ ਮਤ ਵਾਲਿਆਂ ਦੀ ਪ੍ਰਮੁੱਖ ਸਾਧਨਾਂ ਹੈ ਜਿਸਨੂੰ ਇਹ ਭੈਰਵੀ ਸਾਧਨਾਂ ਦੱਸਦੇ ਹਨ ਯੋਨੀ ਤੇ ਲਿੰਗ ਇਸੇ ਹੀ ਸਾਧਨਾਂ ਦਾ ਸਿੰਬਲ ਹੈ ਚਿੰਨ੍ਹ ਹੈ ਜਿਸ ਦੀ ਇਹ ਪੂਜਾ ਕਰਦੇ ਹਨ, ਏ ਤੇ ਇਨ੍ਹਾਂ ਦੀ ਗੱਲ ਬਾਤ ਵਾ...) ਇਸ ਤਰ੍ਹਾਂ ਸਾਕਤ ਮਤ ਵਾਲਿਆਂ ਨੇ "ਸ਼ਿਵ ਸ਼ੰਬੂ" ਦਾ ਭਾਰੀ ਜਲੂਸ ਕੱਢਿਆ ਹੋਇਆ ਹੈ ਤੇ ਮਹਾਂ ਮਾਈ ਨੂੰ 'ਆਦਿ ਸ਼ਕਤੀ' ਕਹਿਕੇ ਪ੍ਰਚਾਰਿਆ ਹੈ।

  • @lovespreet2976
    @lovespreet2976 10 місяців тому

    ਮਾਸਟਰ ਸਲੀਮ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਰਹਿੰਦਾ ਹੈ ਏਸ ਨੂੰ ਜਾਣ-ਬੁੱਝ ਕੇ ਪੁੱਠੇ ਸਿੱਧੇ ਪੰਗੇ ਲੈਣ ਦੀ ਆਦਤ ਹੈ ਬਹੁਤ ਵਾਰੀ ਦੇਖਿਆ ਇਸ ਲਈ ਇਹ ਪਹਿਲੀ ਵਾਰੀ ਨਹੀਂ ਕੀਤਾ ਇਸ ਨੇ।। ਹੁਣ ਇਹ ਜੋ ਮੁਆਫ਼ੀ ਮੰਗ ਰਿਹਾ ਹੈ ਬੋਲੀਆਂ ਜਾਣ ਬੁੱਝ ਕੇ ਹੀ ਹੈ ਉਸ ਨੇ ਦੋ-ਤਿੰਨ ਵਾਰ ਵਾਰ ਬੋਲਿਆ ਹੈ ਇਸ ਨੇ ।।।