Sardar Sohi l EP 1 l The Bullet Show l Balwinder Bullet l B Social

Поділитися
Вставка
  • Опубліковано 5 вер 2024
  • Sardar Sohi ਹੁਰਾਂ ਦੀ ਇਸ ਤੋਂ ਵਧੀਆ ਇੰਟਰਵਿਊ ਤੁਸੀਂ ਪਹਿਲਾਂ ਕਦੇ ਨੀ ਦੇਖੀ ਹੋਣੀ l Balwinder Bullet l The Bullet Show l EP 1 l B Social
    #sardarsohi
    #balwinderbullet
    #bsocial
    Program : The Bullet Show
    Host : Balwinder Bullet
    Guest : Sardar Sohi
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social

КОМЕНТАРІ • 45

  • @jarnailbalamgarh4449
    @jarnailbalamgarh4449 Місяць тому +8

    ਬਹੁਤ ਵਧੀਆ ਅੱਜ ਸੋਹੀ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਲੂਟ ਐ ਇਹਨਾਂ ਦੀ ਕਮਾਈ ਹੋਈ ਮਿਹਨਤ ਨੂੰ ਜਿਸ ਦੇ ਸਦਕਾ ਪੰਜਾਬੀ ਥਿਏਟਰ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਤੇ ਫਿਲਮਾਂ ਦਾ ਮਿਆਰ ਉੱਚਾ ਹੋਇਆ

  • @studentrajvir6970
    @studentrajvir6970 Місяць тому +7

    God Bless You ਬੁਲਟ ਸਾਬ
    God Bless You ਸੋਹੀ ਸਾਬ

  • @j1982lakh
    @j1982lakh Місяць тому +6

    ਹੀਰਾ ਬੰਦਾ ਸਰਦਾਰ ਸੋਹੀ
    ਆਮ ਲੋਕਾਂ ਵਿਚ ਵਿਚਰਨ ਵਾਲਾ ਇਨਸਾਨ

  • @upminderkaurbajwa4604
    @upminderkaurbajwa4604 Місяць тому +5

    Sardar Sohi Legendary king of Punjabi cinema. Balwinder ji thanks for the wonderful interview.

  • @baljitkaur5898
    @baljitkaur5898 Місяць тому +11

    ਬਹੁਤ ਵਧੀਆ ਮੁਲਾਕਾਤ।

  • @gurindersingh-xb9tz
    @gurindersingh-xb9tz Місяць тому +2

    ਬਹੁਤ ਵਧੀਆ ਫਿਲਮਾਂ ਹੁੰਦੀਆ ਨੇ ਇੰਨਾ ਦੀਆ ,, ਲੌਂਗ ਦਾ ਲਿਸ਼ਕਾਰਾ ਫਿਲਮ ਵਿੱਚ ਬਹੁਤ ਵਧੀਆ ਰੋਲ ਨਿਭਾਇਆ ਸੀ ਇੰਨਾ ਨੇ ,,

  • @dhotsukhwantsingh6747
    @dhotsukhwantsingh6747 Місяць тому +4

    ਬਹੁਤ ਵਧੀਆ ਐਕਟਰ | ਕੌਮ ਦੇ ਹੀਰੇ ਫ਼ਿਲਮ ਚ ਤਾਂ ਕਮਾਲ ਈ ਕਰਤੀ ਐਕਟਿੰਗ ਵਾਲੀ

  • @Baljeetsingh-jg1hu
    @Baljeetsingh-jg1hu Місяць тому +5

    ਬਹੁਤ ਖੂਬ . ਬਾਕਮਾਲ ਅਦਾਕਾਰ ਸੋਹੀ ਸਾਹਬ

  • @baljeetthind6203
    @baljeetthind6203 Місяць тому +9

    ਮੇਰੇ ਪਿੰਡ ਦੇ ਸੋਹੀ ਸਰ ਬਹੁਤ ਵਧੀਆ ਸੁਭਾਅ ਇਨ੍ਹਾਂ ਦਾ

  • @FALCON-us5yk
    @FALCON-us5yk Місяць тому +2

    Ustad lok dono acting vich ❤️🦅🙏

  • @HarpreetSingh-sq7xz
    @HarpreetSingh-sq7xz Місяць тому +8

    Great actor 🙏

  • @tirathsingh6539
    @tirathsingh6539 Місяць тому +4

    ਬਹੁਤ ਵਧੀਆ ਜੀ ❤❤

  • @jaskaransingh-di8zl
    @jaskaransingh-di8zl Місяць тому +3

    ਪੰਜਾਬੀ ਫਿਲਮਾਂ ਦਾ ਅਮਰੀਸ਼ ਪੁਰੀ

  • @user-gz6xr3vn9n
    @user-gz6xr3vn9n Місяць тому +4

    Clean hearted sardar

  • @jagmeetsingh9973
    @jagmeetsingh9973 Місяць тому +5

    Good 👍

  • @Pendu_library
    @Pendu_library Місяць тому +4

    ਸ਼ਾਨਦਾਰ ਜੀ

  • @Falltugallan
    @Falltugallan Місяць тому +3

    ਬਹੁਤ ਵਧੀਆ

  • @user-wz8rs1nu8n
    @user-wz8rs1nu8n Місяць тому +4

    Sandar acting

  • @bhupindersingh7215
    @bhupindersingh7215 Місяць тому +4

    whaooo

  • @birkhalsa
    @birkhalsa Місяць тому +1

    ਬੜੇ ਖੁਸ਼ ਕਿਸਮਤ ਆ ਸੋਹੀ ਅੰਕਲ ਜੀ ਨੂੰ ਬਚਪਨ ਤੋਂ ਦੇਖਿਆ, ਦਰਸ਼ਨ ਮੇਲੇ ਹੁੰਦੇ ਰਹੇ। ਲਾਜਵਾਬ ਇਨਸਾਨ, ਲਾਜਵਾਬ ਕਲਾਕਾਰ

  • @Harvindersingh-um6dy
    @Harvindersingh-um6dy Місяць тому +1

    Bahut vadia Sardar sohi Saab very nice g

  • @roopchand237
    @roopchand237 Місяць тому +1

    Dukii Punjab daa JAATTT viii BHOOTTT HHH BABA Shab Dee SawDhan Tonn

  • @kuldipbajwa8385
    @kuldipbajwa8385 Місяць тому

    ਵਧੀਆ ਕਲਾਕਾਰ

  • @HarjinderSingh-sv8hn
    @HarjinderSingh-sv8hn Місяць тому

    Sohi nice

  • @harwinderbhikhicreativeart7373
    @harwinderbhikhicreativeart7373 Місяць тому +1

    Wah ji

  • @karandeepkaurmaan977
    @karandeepkaurmaan977 Місяць тому +3

    Best actor

  • @phuspindersingh8857
    @phuspindersingh8857 Місяць тому +3

    Great person

  • @InderjitSingh-yw9ll
    @InderjitSingh-yw9ll Місяць тому +1

    Sohi sab di jadast kamjor hogi h hun umar de hisab nl

  • @vickypunia2169
    @vickypunia2169 Місяць тому +3

    🙏🏻

  • @Jassbhangu31
    @Jassbhangu31 Місяць тому +2

    ❤❤

  • @Justice_Peace1469
    @Justice_Peace1469 Місяць тому

    Balwinder Bullet you are nice person but during the interview you are trying to tell more instead of listening to Sardar Sohi. Someone interview you so that you can tell more about you it will be honestly a good video.
    ਬਲਵਿੰਦਰ ਬੁਲੇਟ ਤੁਸੀਂ ਚੰਗੇ ਇਨਸਾਨ ਹੋ ਪਰ ਇੰਟਰਵਿਊ ਦੌਰਾਨ ਤੁਸੀਂ ਸਰਦਾਰ ਸੋਹੀ ਨੂੰ ਸੁਣਨ ਦੀ ਬਜਾਏ ਹੋਰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ। ਕੋਈ ਤੁਹਾਡਾ ਇੰਟਰਵਿਊ ਕਰੇ ਤਾਂ ਜੋ ਤੁਸੀਂ ਆਪਣੇ ਬਾਰੇ ਹੋਰ ਦੱਸ ਸਕੋ ਇਹ ਇਮਾਨਦਾਰੀ ਨਾਲ ਇੱਕ ਵਧੀਆ ਵੀਡੀਓ ਹੋਵੇਗੀ।

  • @roopchand237
    @roopchand237 Місяць тому +2

    Majwi sikhaa nuu Benttii Hhh STADAYY Karooo .

  • @Deepapunjab67
    @Deepapunjab67 Місяць тому +1

    78 de hoge Kini fitness aje v

  • @GurShav
    @GurShav Місяць тому

    Harp farmer nu bulayo

  • @roopchand237
    @roopchand237 Місяць тому +1

    MEIN Tan MAJWI SIKHA NUUU Beinttii Karangaa Jee Koii BEADABII Kardii Hhh Ikk JAATTT sikha NAalll JArorr Leee Kkk Jaoo Karrooo SODAA LAounn Wellee

  • @roopchand237
    @roopchand237 Місяць тому +1

    Paggg Dee Rang De Heshab NALLL SAnuu PAtta hhh Kedii Paratyy nee Bhejayyy hhh. HH HH HH

  • @punjabshistory1699
    @punjabshistory1699 Місяць тому +1

    Kanjra de nach ch te dev naach ch fark hai.sohi Saab tusi aapni adakari di izzat ਦਾ ਤੇ na lao

    • @Singh-gy5nm
      @Singh-gy5nm Місяць тому +1

      ਨਾਚ ਤਾਂ ਨਾਚ ਹੀ ਆ ਭਰਾਵਾ

  • @jagsidhu1965
    @jagsidhu1965 Місяць тому +1

    Boring

  • @Mrsingh_3390
    @Mrsingh_3390 Місяць тому +1

    Eh Mona va, te shoshey vaste pagg Banda va
    Paise do filma ch te lafantar ban jaanda , janani baaz