ਹੱਥਾਂ 'ਚ ਸੋਨਾ, ਕੋਲ ਥਾਰ ਗੱਡੀ, ਕਿੱਥੋਂ ਆਇਆ ਐਨਾ ਪੈਸਾ ? Honey Sethi ਰੋ ਪਿਆ, ਫੇਰ ਵੀ ਠਾਹ ਠਾਹ ਹੋਏ ਸਵਾਲ

Поділитися
Вставка
  • Опубліковано 21 сер 2024
  • ਹੱਥਾਂ 'ਚ ਸੋਨਾ, ਕੋਲ ਥਾਰ ਗੱਡੀ, ਕਿੱਥੋਂ ਆਇਆ ਐਨਾ ਪੈਸਾ ?
    Honey Sethi ਰੋ ਪਿਆ, ਫੇਰ ਵੀ ਠਾਹ ਠਾਹ ਹੋਏ ਸਵਾਲ, ਨਹੀਂ ਮੰਨਿਆਂ ਗੱਲ | Ep. 12 | SMTV | Simranjot Singh Makkar Show |
    #smtv #honeysethi #latestnews #punjab #ludhiana #simranjotmakkar #smtvsimranjotsinghmakkar @simranmakkar ​

КОМЕНТАРІ • 399

  • @harmailsingh8626
    @harmailsingh8626 11 місяців тому +53

    ਗੱਲ ਸੱਚ ਹੈ ਜਿਸ ਦੇ ਦਿਲ ਚ ਦਰਦ ਨਹੀਂ ਉਹ ਦੂਜੇ ਦੀ ਮਦਦ ਨਹੀਂ ਕਰ ਸਕਦਾ, ਵਾਹਿਗੁਰੂ ਹੋਰਾਂ ਦੀ ਮਦਦ ਕਰਨ ਦੀ ਹਿੰਮਤ ਦੇਵੇ

  • @RoopsinghDhiman
    @RoopsinghDhiman 4 місяці тому +8

    ਬਹੁਤ ਵਧੀਆ ਗੱਲ ਆ ਸੇਵਾ ਕਰਦਾ ਭਰਾਂ

  • @HarjinderSingh-tg2pg
    @HarjinderSingh-tg2pg 11 місяців тому +44

    ਵਾਹਿਗੁਰੂ ਜੀ ਜੇਹੜੇ ਇਨਸਾਨ ਦਿਲ ਤੋਸੇਵਾ ਕਰਦੇ ਨੇ ਉਹਨਾ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਿਓ ਜੀ।

  • @surleenc
    @surleenc 11 місяців тому +15

    Honey veeray ਜਿਉਂਦਾ ਰਹਿ ਵਾਹਿਗੁਰੂ ਜੀ ਥੋਨੂ ਹਮੇਸ਼ਾ ਖੁਸ਼ੀਆ ਤੇ ਤੰਦਰੁਸਤੀ ਬਖਸ਼ੇ
    ਕਟਾਣੀ ਪਿੰਡ ਤੋਂ ਪਾਇਲ ਬਹੁਤ ਰਿਹਾ

  • @pargatbhutwadhiajimerapind7353
    @pargatbhutwadhiajimerapind7353 11 місяців тому +34

    ਬਹੁਤ ਵਧੀਆ ਜੀ ਹਨੀ ਸੇਠੀ ਵੀਰ ਤੇ ਗੁਰੂ ਪਾਤਸ਼ਾਹ ਹੋਰ ਕਿਰਪਾ ਕਰਨ ਜੀ

  • @ranjit900
    @ranjit900 11 місяців тому +8

    ਬਾਈ ਸੱਚ ਦੱਸਦਾ ਮੈਨੂੰ ਤੂੰ ਬਹੁਤ ਫੁਕਰਾ ਜਿਹਾ ਲੱਗਦਾ ਸੀ ਪਰ ਤੂੰ ਦਿਲ ਵਿੱਚ ਜਗਾਹ ਬਣਾਈ ਐ ਜਿਹੜਾ ਬੰਦਾ ਆਪਣੇ ਆਪ ਆਪਣਾ ਮਾੜਾ ਪੱਖ ਦੱਸਦਾ ਉਹ ਸੱਚਾ ਹੁੰਦਾ ਨਹੀ ਲੋਕਾਂ ਨੂੰ ਦਿਨ ਰਾਤ ਭੰਡਣ ਵਾਲਿਆਂ ਦਾ ਆਪਣਾ ਕਿਰਦਾਰ ਬਹੁਤ ਗੰਦਾ ਹੁੰਦਾ

  • @MrAsm961
    @MrAsm961 11 місяців тому +11

    ਬਹੁਤ ਸੱਚਾ ਬੰਦਾ ਹੈ ਸੇਠੀ ਵੀਰ

    • @shortcreater6863
      @shortcreater6863 4 місяці тому +2

      bonnd dede fhr honey sethi nu jaaa ke tmatra jeaaaa

  • @RajveerSingh-pe5vm
    @RajveerSingh-pe5vm 4 місяці тому +2

    ਸਹੀ ਬੰਦਾ ਯਾਰ ਹਨੀ ਸੇਠੀ ਸੇਵਾ ਕਰਦਾ ਸੇਵਾ ਵੀ ਕੋਈ ਬੰਦਾ ਹੀ ਕਰ ਸਕਦਾ ਵਾਹਿਗੁਰੂ ਇਸ ਵੀਰ ਨੂੰ ਖੁਸ਼ ਰੱਖਣ ਤੇ ਸੇਵਾ ਦਾ ਬਲ ਬਖਸ਼ਣ 🙏

  • @user-ud4wd7ww8n
    @user-ud4wd7ww8n 10 місяців тому +16

    ਹਨੀ ਸੇਠੀ ਬਹੁਤ ਵਧੀਆ ਇਨਸਾਨ ਆਜੀ ਵੀਰ ਪੰਜਾਬ ਵਾਰੇ ਸੋਚ ਵਧੀਆ ਰੱਖਦਾ ਜੀ

  • @DeepakKumar-gh6hk
    @DeepakKumar-gh6hk 11 місяців тому +5

    Good job ਕਰਮ ਕਰੀ ਜਾਂੳ ਫਲ ਮਿਲੇਗਾ ।

  • @thehunterking8711
    @thehunterking8711 10 місяців тому +10

    ਬਹੁਤ ਚੰਗਾ ਇੰਨਸਾਨ ਆ ਸੇਠੀ 👍🏻

  • @kanwalpreets1181
    @kanwalpreets1181 11 місяців тому +56

    ਮਨੁੱਖਤਾ ਦੀ ਸੇਵਾ ਵਾਲਾ ਵੀਰ ਸਹੀ ਲੱਗਦਾ ਜੋ ਕਹਿੰਦਾ ਪੈਸਾ ਨਹੀਂ ਲੈਣਾ ਲਿਖ ਕੇ ਦਿੰਦਾ
    ਮਿਟੂ ਵੀਰ ਸਹੀ ਸੇਵਾ ਕਰਦਾ
    ਬਾਕੀ ਠੱਗ ਨੇ

    • @bainsparvinder4390
      @bainsparvinder4390 11 місяців тому +5

      ਤੂੰ ਅਪਣੀ ਜਿੰਦਗੀ ਕੀ ਕੀਤਾ ਕਿਸੇ ਨੂੰ ਬੋਲਦਾ

    • @GuraseesSingh-mf8vi
      @GuraseesSingh-mf8vi 11 місяців тому +3

      Veer Pal Khraud Apna farz seva society 💯❤️ to vdia ni Bai oh 💯🔥

    • @jasssidhuindianarmy4075
      @jasssidhuindianarmy4075 10 місяців тому +3

      ​​@@GuraseesSingh-mf8vipal khroud mintu bai nu dekh k hi lgya c bai ji sewa krn,,,mintu bai kol kise bnde nu ਛਡਣ aaya c pal khroud,,othe jdo ohne ਮਿੰਟੂ bai nu ਦੇਖਿਆ ਸੇਵਾ ਕਰਦੇ ਨੂੰ ਤਾਂ ਓਹਦੇ ਮਨ ਚ ਵੀ ਆਇਆ v ਮੈਂ ਵੀ ਮਿੰਟੂ ਬਾਈ ਵਾਂਗੂੰ ਸੇਵਾ ਕਰਨੀ ਆ

    • @PB31mansawale
      @PB31mansawale 10 місяців тому +6

      ua-cam.com/users/shorts-8rfUfaqFmQ?si=j08vCQ5trIy8J9t3 ਨਹੀਂ ਵੀਰ ਜੀ ਕਈ ਸਾਡੇ ਵਰਗਿਆਂ ਨੂੰ ਕੋਈ ਜਾਣਦਾ ਨਹੀਂ ਫੋਜ ਦੀ ਡਿਊਟੀ ਦੇ ਨਾਲ ਨਾਲ ਅਸੀਂ 2007 ਤੋਂ ਥੋੜ੍ਹੀ ਥੋੜ੍ਹੀ ਸੇਵਾ ਕਰਕੇ 2019 ਤੋਂ ਬਾਅਦ 6 ਘਰਾਂ ਦੀ ਸੇਵਾ ਵਿੱਚ ਯੋਗਦਾਨ ਅੱਗੇ ਹੋ ਕੇ ਕੀਤੀ ਹੈ ਸਾਰੇ ਘਰਾਂ ਦੀ ਸੇਵਾ ਵਿੱਚ 10 15 20 25 ਹਜ਼ਾਰ ਰੁਪਏ ਪਹਿਲਾਂ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਦੀ ਮਾਇਆ ਲਗਾਈ ਫੇਰ ਹੋਰਾਂ ਨੂੰ ਕਿਹਾ ਜ਼ਰੂਰਤ ਵਾਲਿਆਂ ਨੂੰ ਘਰ ਮਿਲ਼ ਗਿਆ ਠੱਗ ਕਹਿ ਦੇਣਾ ਸੌਖਾ

    • @jaspalsinghsidhu4563
      @jaspalsinghsidhu4563 10 місяців тому +3

      O rab aaa bi ji ,,,,,🙇🙇🙇

  • @SIDHU-ms4on
    @SIDHU-ms4on 3 місяці тому +1

    Zindabad honey paa g
    I am pashtoon from Pakistan but I like your motivation of leave of drug addiction

  • @amandeepsinghsingh3384
    @amandeepsinghsingh3384 11 місяців тому +4

    ਬੋਤ ਸਚੀਅਨ ਗੱਲਾਂ,

  • @sarabjitsingh3193
    @sarabjitsingh3193 9 місяців тому +2

    ਵਾਹਿਗੁਰੂ ਜ਼ੀ ਚੜ੍ਹਦੀ ਕਲਾ ਰੱਖੇ ਵੀਰ ਦੀ ਮੈ ਐਵੇਂ ਹੀ ਸਮਝਦਾ ਸੀ ਹਨੀ ਨੂੰ ਕਿਸੇ ਨੂੰ ਪਰਖ ਕੇ ਹੀ ਪਤਾ ਲੱਗਦਾ ਯਾਰ.ਬਹੁਤ ਵਧੀਆ ਲੱਗਾ ਬੰਦਾ ਵਾਹਿਗੁਰੂ ਜ਼ੀ ਦੀ ਚੜ੍ਹਦੀ ਕਲਾ ਰੱਖੇ

  • @satwantsinghgill9851
    @satwantsinghgill9851 11 місяців тому +5

    ਇਹਨੂੰ ਸਾਰੇ ਨੇਤਾ ਕਹਿੰਦੇ ਸੀ ਏਹਨੇ ਸਕਿਟ ਕਿਤੀ ਸੀ ਨੇਤਾ ਵਾਲੀ ਤੇ ਦੋਰਾਹੇ ਸਕੂਲ ਵਿੱਚ ਮੇਰਾ ਜੂਨੀਅਰ ਸੀ ਤੇ ਹੁਣ ਇਹਦੀ ਪਾਇਲ ਵਿੱਚ ਸ਼ੋਪ ਹੈ

  • @AmandeepKaur-jg6ku
    @AmandeepKaur-jg6ku 11 місяців тому +13

    Makkad veer hamesha sahi Kam krde aaa proud of u real Sikh sahib ....

  • @amanatiwana3630tiwana-fw6mw
    @amanatiwana3630tiwana-fw6mw 11 місяців тому +3

    Bilkul sachi gall karda honey Sethi veera 👌👌👌👌🔥🔥🔥🔥🔥👍👍👍👍👍👍♥️♥️♥️♥️♥️♥️♥️♥️

  • @sukhpalgrewal5003
    @sukhpalgrewal5003 10 місяців тому +9

    ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip 11 місяців тому +9

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manpreetsinghkalka
    @manpreetsinghkalka 11 місяців тому +5

    ਤੂੰ ਕਯੀਆਂ ਦਾ inspresion ਬਣੇਗਾ veer🦅🦅🦅

  • @jagtarsinghraja31
    @jagtarsinghraja31 11 місяців тому +4

    Sethi saab bahut badia insan ne jiyonda wasda hasda rah veera.

  • @rickykohli4u
    @rickykohli4u 11 місяців тому +2

    Very diplomatic journalist, darre bandian agge bebak questions puchhda,otherwise he has not the courage to ask questions from powerful persons, very clever makkar

  • @swarnsinghsandhu4108
    @swarnsinghsandhu4108 11 місяців тому +10

    ਸੇਠੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਬਾਕੀ ਜਵਾਂ ਐਂਡ ਕਰ ਛੱਡਿਆ ਈ ਸੇਠੀ ਭਾਊ।

  • @sukhrajsinghsukha9474
    @sukhrajsinghsukha9474 11 місяців тому +17

    ਥਲੀ ਵੀਰ ਵਰਗਾ ਸੱਚਾ ਪੱਤਰਕਾਰ ਹੇਨੀ ਕੋਈ

  • @Gabbarbathinda
    @Gabbarbathinda 11 місяців тому +6

    ਬਹੁਤ ਵਧੀਆ ਇਨਸਾਨ ਹਨੀ ਵੀਰ

  • @jatindertiwana-ez4gu
    @jatindertiwana-ez4gu 10 місяців тому +2

    ਵੀਰ ਬਹੁਤ ਵਧੀਆ ਵਿਚਾਰ ਨੇ ਤੇਰਾ

  • @mahjatvwale325
    @mahjatvwale325 11 місяців тому +23

    ਤਗੜੇ ਹੋ ਕਿ ਸੇਵਾ ਕਰੋ ਵੀਰ

  • @satnamkahlon8398
    @satnamkahlon8398 10 місяців тому +2

    waheguru mehar rakhan chardikala bakhashn wah o shera no words great job

  • @gur0092
    @gur0092 11 місяців тому +6

    ਕਰ ਭਲਾ ਹੋ ਭਲਾ

  • @sardarjipunjabidhaba
    @sardarjipunjabidhaba 11 місяців тому +1

    Waheguru ji sem to sem ਮੇਰੇ ਛੋਟੇ ਭਰਾ ਵਾਲੀ ਸਟੋਰੀ ਹੈ ਜੀ 🥲

  • @HarjitSingh-np4uv
    @HarjitSingh-np4uv 11 місяців тому +7

    Waheguru ji mehar karan veer ji te 🙏🙏🙏🙏

  • @binderpalsingh2253
    @binderpalsingh2253 10 місяців тому +1

    Good beta God bless you continue your service

  • @Happy-ge4ig
    @Happy-ge4ig 10 місяців тому +2

    Honey 22 parmatma chardi kla rakhe

  • @feetnessboy786
    @feetnessboy786 11 місяців тому +18

    ਇਹ ਬੰਦਾ ਮੈਂਨੂੰ ਸਹਿ ਨਹੀਂ ਲੱਗਦਾ ਹਰ ਪਾਸੇ ਇਸਦੀ ਗਰਾਰੀ ਫਸੀ ਹੀ ਰਹਿੰਦੀ ਆ ਮੈਂਨੂੰ ਲੱਗਦਾ ਇਹ ਬੱਸ ਫੇਮ ਲਈ ਕਰਦਾ ਜੋ ਵੀ ਕਰ ਰਿਹਾ 🙏

  • @ranvirs.khanna2511
    @ranvirs.khanna2511 10 місяців тому +2

    Keep up the good work u r a true guy

  • @beantsharma8191
    @beantsharma8191 6 місяців тому +3

    Nase nalo ta aah kam changa bai Peche di satragal ni dekhda koi God Blesses ❤

  • @sukhitoor7324
    @sukhitoor7324 10 місяців тому +1

    Bhut vadhiya 22 sahi gal kiti aa

  • @SarandeepSingh-yb2vb
    @SarandeepSingh-yb2vb 10 місяців тому +3

    👌👌👌👌waheguru g.mare.kare.veer.te

  • @aadeshbrar
    @aadeshbrar 11 місяців тому +15

    Makkar bai, thode toon bhaut umeed c te hai panjaab nu.. bai avda potential pehchano te panjaab da saath dao jiven andolan ch saath ditta c.. bai sarkaaran kinna k time saath den giyaan .. panjaab ne e khadna wa

  • @Karm869
    @Karm869 5 місяців тому +1

    Honey Veere boht vdia km kr rhe o tu boht chadai a ehna di payal ch veere boht tym to sunde a a rhe a thode shoes business bare but veere ajj interview sun k pta lgea v tu c business de nal nal ena nek te vdia km v kr rhe o boht vdia gl. A veere waheguru Sade te v mehr kre asi v thode vrge bniya es dunia te kuch change km krke jayia i really impressed from your interview well done bro good job keep it up 👍👍👍

  • @veerujagdeep3557
    @veerujagdeep3557 11 місяців тому +5

    ਬਹੂਤ ਹੀ ਵਧੀਆ good ਹੈ ਵੀਰ

  • @manjinder26
    @manjinder26 3 місяці тому

    Good motivating podcast. I enjoyed it. Thanks

  • @harneksinghsupariwind1728
    @harneksinghsupariwind1728 4 місяці тому

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @rajchhapa3645
    @rajchhapa3645 4 місяці тому +1

    Bhaji tusi great bande ho

  • @ranvirs.khanna2511
    @ranvirs.khanna2511 10 місяців тому +1

    He looks a true guy,gbu

  • @sukhmansanghavlogs6617
    @sukhmansanghavlogs6617 11 місяців тому +10

    ਕੰਮ ਤਾਂ ਵਧੀਆ ਕਰਦਾ ਹਨੀ ਸੇਠੀ ਵੀਰ ਪਰ ਰੌਲੇ ਰੱਪੇ ਜਿਆਦਾ ਪੈਂਦੇ ਆ ਇਹਦੇ

  • @mysontyson627
    @mysontyson627 11 місяців тому +2

    ਅੱਜ ਤੱਕ ਕਦੇ ਸੇਠੀ ਨੇ ਨਸ਼ੇ ਬਾਰੇ ਗੱਲ ਨਹੀਂ ਕੀਤੀ ਹੁਣ ਇਕ ਦੱਮ ਪੰਜਾਬ ਦਾ ਤੀਜੇ ਚੋਥੇ ਨੰ ਦਾ ਨਸ਼ੇੜੀ ਬਣ ਗਿਆ

    • @MrAsm961
      @MrAsm961 11 місяців тому +1

      ਵੀਰ ਉਹ ਨਸ਼ਾ ਕਰਦਾ ਸੀ ਕਿਸੇ ਸਮੇ ਤੇ ਅੱਜ ਨਹੀਂ ਕਰਦਾ , ਪਹਿਲਾਂ ਇੰਟਰਵਿਊ ਸੁਣੋ

  • @tejwindersingh7093
    @tejwindersingh7093 11 місяців тому +6

    Bhai makkad saab kde punjab de muddeya di gl v krlo kise mantri santri nu bula k ke ehi kuj krna office ch baith k he interview krniya ne bahr v niklo office cho bhut jagah te dharne lge hoye ne ohna bare v gl kro

  • @B_S-H-I-V-A
    @B_S-H-I-V-A 10 місяців тому +2

    Honey sethi bai kaim banda sacha banda

  • @gurdialsingh456
    @gurdialsingh456 11 місяців тому +7

    ਵੀਰਾ ਤੁਸੀਂ ਸੱਚ ਬੋਲਦੇ ਹੋ ਕੋਈ ਗਲ ਨਹੀਂ ਸਤਿਗੁਰੂ ਬਹੁਤ ਬਿਅੰਤ ਹੈ ਮਾਲਕ ਨੇ ਥੋਡੇ ਤੇ ਹੁਣ ਕਿਰਪਾ ਕੀਤੀ ਹੈ ਬਸ ਹੁਣ ਤੁਸੀਂ ਭਲਾਈ ਕਰੀ ਜਾਓ ਔਰ ਲੋਕਾਂ ਨੂੰ ਸੱਚ ਦਸੋ ਕਿ ਤੁਸੀਂ ਜਦੋਂ ਮਰਜ਼ੀ ਬਦਲ ਸਕਦੇ ਹੋ ਤੁਸੀਂ ਲੋਕਾਂ ਨੂੰ ਦਸੋ ਕਿ ਮੈਂ ਏਸ ਤਰਾਂ ਬਦਲਾਅ ਲਿਆਂਦਾ ਹੈ

  • @shivaa4926
    @shivaa4926 11 місяців тому +2

    Honey puttra god bless you

  • @jasveersingh3689
    @jasveersingh3689 11 місяців тому +3

    Very good 👍

  • @unknowng9463
    @unknowng9463 4 місяці тому +1

    honey bhai veer sachi bhout himmat a tuhade ch sachi veer bhout vadia kam krde o malak tuhanu te tuhade family nu chadde kala ch rakhe dil tho support a veere tuhanu tuhade tra he ma hun puthe kama ch a par sachi bhai hun tuhade gallan sun ke agge tho kde vh ne galt kama val tyan dena veere ma na din par din nasha vadha ke nasha kr reha agge tho kde ne krda veer malak de ladh lagna hun bass te sachi bhai hun tuhanu tra life jeeni a katni ne salute a bhai tuhade kma nu [veer tuhada ma chota bhai a je koi galti nal kuch galt likh ho geya ta veere tusi apna chota bhai smjh ke maff kr deyo]❤weheguru sab te mehar kre ❤

  • @shamshersingh-gx3gs
    @shamshersingh-gx3gs 11 місяців тому +3

    Good interview

  • @AmandeepSingh-bu4wn
    @AmandeepSingh-bu4wn 11 місяців тому +3

    ਬੰਦਾ ਸਹੀ ਏ

  • @prmjitkaur1448
    @prmjitkaur1448 10 місяців тому +1

    Waheguru ji kirpa karni thanks

  • @PremSingh-rg8cj
    @PremSingh-rg8cj 11 місяців тому +1

    Shi bnda y ji❤bhutt vdia gal bat kiti

  • @jagtarsidhu371
    @jagtarsidhu371 4 місяці тому +1

    ਵਾਹਿਗੁਰੂ ਜੀ 🙏🙏🙏🙏

  • @gurpartapbajwa8361
    @gurpartapbajwa8361 11 місяців тому +10

    ਪੰਜਾਬ ਦੇ ਗੱਦਾਰ ਰਿਪੋਟਰ😂

  • @gurwantsingh1895
    @gurwantsingh1895 11 місяців тому +5

    ਮੱਕੜ ਵੀਰ Remitly app aa ਜਿਹੜੇ NRI ਵੀਰ ਪੈਸਾ ਪਾਓੁਦੇ ਨੇ ਨਾ ਕਿ ਫੇਸਬੁੱਕ ਦੇ

  • @preet..gaming8959
    @preet..gaming8959 11 місяців тому +1

    ਇੰਨਾਂ ਸੇਵਾਦਾਰਾਂ ਨੇ ਬੇੜਾ ਗਰਕ ਕੀਤਾਂ ਪੰਜਾਬ ਦਾ ਸੇਵਾ ਦੇ ਨਾਮ ਤੇ ਦੁਕਾਨਾਂ ਚਲਾਈਆਂ ਨੇ

  • @jeevannigah895
    @jeevannigah895 10 місяців тому +3

    Nice bro 👍

  • @avtartari8835
    @avtartari8835 11 місяців тому +2

    Wahaguru ji

  • @jagroopsingh5686
    @jagroopsingh5686 11 місяців тому +35

    ਗੱਲਾ ਸੱਚੀਅਾ ਗੱਭਰੂ ਦੀਅਾਂ.ਦਰਦ ਅਾ ਦਿਲ ਵਿੱਚ.

    • @Deepsinghbrar249
      @Deepsinghbrar249 11 місяців тому +1

      😂😂 bondu

    • @tejwindersingh7093
      @tejwindersingh7093 11 місяців тому

      @@Deepsinghbrar249teri ki bond marli

    • @dhillonboys630
      @dhillonboys630 11 місяців тому +4

      ​@@Deepsinghbrar249ਐਨਾ ਮਾੜਾ ਨਹੀਂ ਬੋਲੀਦਾ ਭਰਾ

    • @dfgFfgg-kj5rf
      @dfgFfgg-kj5rf 11 місяців тому

      @@Deepsinghbrar249 ਤੇਰੀ ਕੀ ਗਾਡ ਮਾਰ ਲੀ ਸੇਠੀ ਨੇ

    • @naag5962
      @naag5962 11 місяців тому +1

      ​@@Deepsinghbrar249ena mada ni BOLI da sanjoga da ki PTA tera jija bnke aje agla 😂😂😂😂😂

  • @binderpalsingh2253
    @binderpalsingh2253 10 місяців тому +2

    Waheguru ji waheguru ji

  • @jatindersinghsingh5296
    @jatindersinghsingh5296 7 місяців тому +2

    ਰੱਬ ਵੀਰ ਨੁੰ ਚੜਦੀ ਕਲਾ ਵਿਚ ਰੱਖੇ ਸੇਠੀ ਵੀਰ ਸਹੀ ਗੱਲ ਕਹੀ ਕੁਤੇ ਭੁਕਣ ਗਏ ਭੋਕੀ ਜਾਣ ਦਿਉ ਗਰੀਬਾ ਲਈ ਰੱਬ ਦਾ ਰੂਪ ਆਹ

  • @sukhirandhawa3723
    @sukhirandhawa3723 11 місяців тому +4

    Bhut kaint bnda bai ji❤

  • @baljeetbajwa6909
    @baljeetbajwa6909 11 місяців тому +45

    ਅੱਜ ਕੱਲ ਚੰਗਾ ਭੱਲਾ ਬੰਦਾ ਬਸ ਨਸ਼ਿਆਂ ਵਾਲੀ ਸਟੋਰੀ ਸੁਣਾਂ ਕੇ,, ਫ਼ੇਮ ਖੱਟ ਰਿਹਾ,, ਕੋਈ ਸਚਾਈ ਨਹੀਂ,, only ਚੱਵਲਾਂ 😅

    • @jaspreetsinghtakkar5553
      @jaspreetsinghtakkar5553 11 місяців тому +3

      ਮੈਂਨੂੰ ਵੀ ਏਹੀ ਲੱਗਦਾ

    • @bunnysaini3238
      @bunnysaini3238 11 місяців тому +1

      Adi das Nike Woodland uspolo ehdiya compnies han boot bech ke Ani kamai nahi hundi jaroor 2number da kam karda hona chite waleyan di video hun paun to hateya jado back batti kutan to bachi center ch Munda Marva ta sale ne paid parmotaian Karan de chakkar ch char childa piche Munda Marva ta loka da Dan Diya khaa reha bhapa

    • @bainsparvinder4390
      @bainsparvinder4390 11 місяців тому

      ਭੈਣਚੋਦੋ ਅਗਲੇ ਦੇ ਮੋਰੇ ਹੋ ਪੂਛ ਲੋ ਸਾਲੀ ਕੁੱਤੀੜ

    • @topluckfashion
      @topluckfashion 9 місяців тому +2

      Bai g eh bande nu asi Jannde n sach keh rya

    • @RakeshKumar-jr9rg
      @RakeshKumar-jr9rg 8 місяців тому +1

      😂😂

  • @kanwarsidhu3286
    @kanwarsidhu3286 11 місяців тому +12

    ਅੱਜਕਲ ਬਹੁਤੇ ਲੋਕਾ ਨੇ ਇਹ ਧੰਦਾ ਬਣਾ ਲਿਆ ਕੇ ਬਾਹਰਲਿਆ ਤੋ ਲੱਖ ਮੰਗਾਉ ਸੇਵਾ ਦੇ ਨਾ ਤੇ ਵਿਚੋ 70 ਹਜਾਰ ਲਾ ਦਿਉ ਤੇ ਬਾਕੀ ਖਾਲੋ 😡

    • @Rinkukhurdvlogs
      @Rinkukhurdvlogs 11 місяців тому +3

      ਬਦਨਾਮ ਕਰਤਾ ਚਾਰ ਠੱਗਾ ਨੂੰ ਤਾਂ ਮੈਂ ਜਾਣਦਾ

    • @gagandeepsinghgagan8573
      @gagandeepsinghgagan8573 11 місяців тому +5

      ਵਧੀਆ ਬਾਈ ਫੇਰ ਤੂੰ ਵੀ ਚਲਾ ਲੈ ਇਹ ਕੰਮ। ਜੇ ਏਨਾ ਹੀ ਸੌਖਾ।

    • @sukhirandhawa3723
      @sukhirandhawa3723 11 місяців тому +4

      Tu ki dita y ajtk kese smazsewe nu jathebndi nu

  • @user-vc1xs2cr2y
    @user-vc1xs2cr2y 13 днів тому

    Very good 👍👍👍

  • @munnasingh9486
    @munnasingh9486 11 місяців тому +2

    Hany bai FULLPOWER support

  • @havelienterprises135
    @havelienterprises135 11 місяців тому +4

    ਪੈਸਿਆਂ ਲਈ ਧਰਮ ਦਾ ਸਤਿਆਨਾਸ਼ ਕਰਦੇ

  • @ramnishjalota6220
    @ramnishjalota6220 11 місяців тому +1

    God bless you veera 🙏🏻

  • @ButasinghSidher
    @ButasinghSidher 4 місяці тому

    ਘੈਂਟ ਬੰਦਾ ਹਨੀ ਸੇਠੀ। ਜਿਉਂਦਾ ਰਿਹਾ ਵੀਰ

  • @user-hp6pt5id9t
    @user-hp6pt5id9t 4 місяці тому

    ਵਾਹਿਗੁਰੂ ਵਾਹਿਗੁਰੂ ਜੀ

  • @AkashDeep-qp3sy
    @AkashDeep-qp3sy 11 місяців тому +2

    👌

  • @YadvinderBrar1412
    @YadvinderBrar1412 11 місяців тому +1

    Apne ਪੰਜਾਬੀਆ ਨੇ ਤਾਂ ਇਹ ਕੰਮ ਹੀ ਚਲਾ ਲਿਆ ਸੇਵਾ ਦੇ ਨਾਂ ਤੇ,,ਨਾਲੇ famous ਨਾਲੇ ਪੈਸਾ.. ਉਹ ਗੱਲ ਆ ਨਾਲ਼ੇ ਪੁੰਨ ਨਾਲ਼ੇ ਫਲਿਆ

    • @sarabjitsingh3193
      @sarabjitsingh3193 9 місяців тому

      ਮੇਰਾ ਵੀਰ ਤੂੰ ਵੀ ਕਰ ਲੇ ਇਹਦੇ ਲਈ ਕਿਸੇ ਤੋਂ ਕੋਈ ਲਾਇਸੈਂਸ ਦੀ ਜਰੂਰਤ ਨਹੀ ਕਰ ਕੇ ਤੇ ਵੇਖ ਮੇਰਾ ਵੀਰ ਸੇਵਾ ਸ਼ਬਦ ਬੋਲਣਾ ਬਹੁਤ ਸੌਖਾ ਜਦੋਂ ਕਰਦੇ ਹਾਂ ਫਿਰ ਪਤਾ ਲੱਗਦਾ

  • @Jeetnijjar0008
    @Jeetnijjar0008 10 місяців тому

    Mai insta te follow karda a honey veer nu as a customer par yrr aaj pata chalea heera banda a honey,parmatma hamesha chardiklaa vch rakhe veer nu🙏🏼

  • @preetkaurmanpreetkaur7503
    @preetkaurmanpreetkaur7503 10 місяців тому +1

    Waheguru ji kirpa krn ji

  • @gurpreetsinghrai6014
    @gurpreetsinghrai6014 2 місяці тому

    ਤਿੰਨ ਸਾਲ ਹੋਇਆ ਅਸੀਂ ਇਸ ਤਰ੍ਹਾਂ ਕੀਤਾ ਅਸੀਂ ਇਸ ਤਰ੍ਹਾਂ ਕੀਤਾ ਇਸ ਵਿੱਚ ਹੈਕਰ ਬਹੁਤ ਆ ਮੈ ਇਸ ਕਰਦਾ ਮੈਂ ਇਸ ਤਰ੍ਹਾਂ ਕਰਦਾ ਆ ਇਸ ਵਿੱਚ ਹੈਕਰ ਬਹੁਤ ਆ

  • @MandeepSingh-xn2co
    @MandeepSingh-xn2co 11 місяців тому +8

    Anmol de words bolda Paya zayada par ohdi Rees nai honi

  • @user-ei7ol3vs1j
    @user-ei7ol3vs1j 7 місяців тому

    Bahut vadiya vichar veer de

  • @user-gz292
    @user-gz292 10 місяців тому +1

    Honey looks innocent guy

  • @manpreetkaurmanpreettung1406
    @manpreetkaurmanpreettung1406 6 місяців тому

    Nic sethi vire eda hi sewa krde raho comment ch tan lok kise nu nhi change kende

  • @GurpalSingh-et1xn
    @GurpalSingh-et1xn 11 місяців тому +4

    Vicky Thomas nu chaklo .baan k rkho onu

  • @gurlalsingh4208
    @gurlalsingh4208 11 місяців тому +7

    ਕੋਈ ਚੱਜ ਦੀ ਇੰਟਰਵਿਊ ਕਰ ਲਿਆ ਕਰੋ ਹੋਰ ਬਹੁਤ ਮੁੱਦੇ ਆ ਅਨਮੋਲ ਬਹੁਤ ਵਧੀਆ ਕੰਮ ਕਰ ਰਿਹਾ

    • @bainsparvinder4390
      @bainsparvinder4390 11 місяців тому +1

      ਤੇਰੇ ਕਿਉ ਮਿਰਚਾ ਕਿਉ ਲੜਦੀਆ

  • @user-xw7td7tj7q
    @user-xw7td7tj7q 10 місяців тому +2

    Honey sathi 👞 👟 shoe's bahot jada high price ch dennda ya

  • @user-sc6nn6we5o
    @user-sc6nn6we5o Місяць тому

    ਪੰਜਾਬ ਦੇ ਦੋ ਮਲੰਗ, ਜਮੂਰੇ ਅੱਜ ਇਕੱਠੇ ਹੋ ਕੇ ਇੰਟਰਵਿਊ ਦੇਣਗੇ ਇੱਕ ਦੂਜੇ ਦਾ

  • @13sandhu001
    @13sandhu001 11 місяців тому

    Bilkul sahi kheha chitta punjab ch vich e ban reha camical nl

  • @HarwinderMaan1965
    @HarwinderMaan1965 11 місяців тому +5

    ਵੀਰ ਜੀ, ਮੱਕੜ, ਸੇਠੀ ਇੰਟਰਵਿਊ ਵਧੀਆ ਸੀ, ਪਰ ਪ੍ਰੀਤ ਸਿੰਘ ਸੈਣੀ ਦਾ ਵੀ ਸਾਥ ਦਿਓ,ਜਾਂ ਮੱਕੜ ਸਾਹਿਬ ਡਰ ਲੱਗਦਾ ਏ, ਮੱਕੜ ਸਾਹਿਬ ਮੈਂ ਤੁਹਾਡਾ daily post ਵੇਲੇ ਤੋਂ ਫੈਨ ਹਾਂ।

  • @rohitpuri8347
    @rohitpuri8347 8 днів тому

    Good bai ji 😊

  • @GurjantSingh-rd5vm
    @GurjantSingh-rd5vm 4 місяці тому

    Sacha banda yaar hunni sethi

  • @BAJWA.GAMING
    @BAJWA.GAMING 11 місяців тому +3

    Bai sewa v bina paise ton nahi Hundi. Jehda banda 15000 kamai karda ohda vichare da ghar mushkil naal chalda vichara sewa ki karu

  • @amartpalsinh4410
    @amartpalsinh4410 10 місяців тому +1

    Veer ji tusi great ho❤❤❤❤

    • @darindaa5077
      @darindaa5077 10 місяців тому

      Hlo ancor Saab kise leader nu v bthalo ....apne tv te

    • @darindaa5077
      @darindaa5077 10 місяців тому

      Fr kro swaal

  • @jaspreetsinghtakkar5553
    @jaspreetsinghtakkar5553 11 місяців тому +2

    ਦੇਵ ਖਰੌੜ ਨ੍ਹੀ ਪਾਲ ਖਰੌੜ 😂

  • @nav8472
    @nav8472 10 місяців тому

    Very nice vichar han

  • @MSGaminG-cc4dz
    @MSGaminG-cc4dz 11 місяців тому

    Very good Bai Sedhi K Moge Wala

  • @kakaparminder4477
    @kakaparminder4477 11 місяців тому +1

    Vdia veer

  • @MOTIVATIONVERSE00
    @MOTIVATIONVERSE00 10 місяців тому

    Bai akhan cho pani agya bai ❤