ਮਿੱਟੀ ਚੋਂ ਹੀਰੇ ਉਗਾਉਂਦੈ, ਬਾਗਵਾਨੀ ਦਾ ਕਿੰਗ ਐ। ਅੱਜ ਸਾਰਾ ਭੇਤ ਦੱਸਤਾ । Farming | Mitti

Поділитися
Вставка
  • Опубліковано 13 вер 2024
  • ਮਿੱਟੀ ਚੋਂ ਹੀਰੇ ਉਗਾਉਂਦੈ, ਬਾਗਵਾਨੀ ਦਾ ਕਿੰਗ ਐ। ਅੱਜ ਸਾਰਾ ਭੇਤ ਦੱਸਤਾ । Farming | Mitti #Mitti #Punjab #farming
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 16

  • @shivanisharma5562
    @shivanisharma5562 16 днів тому +6

    ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @gsdakha3763
    @gsdakha3763 16 днів тому +1

    ਬਿਲਕੁੱਲ ਸਹੀ ਗੱਲ ਹੈ ਜੀ

  • @manindermann8164
    @manindermann8164 16 днів тому +3

    start video with the location address of the farmer ?? Important info write in the title.

  • @Punjab591
    @Punjab591 14 днів тому

    Good work Sindu Sahib

  • @GulabBrar-z2s
    @GulabBrar-z2s 16 днів тому

    Great job

  • @babbarsher2065
    @babbarsher2065 12 днів тому

    You can make fruit trees from. Grafting. &. Sell. Seeds. &. Plants Nursery. also. 🇮🇳👍🏿🌿🌳🏡

  • @amritpalsinghamritpalsingh8653
    @amritpalsinghamritpalsingh8653 16 днів тому +1

    Lali jee balwinder singh da pind ya adress jaroor dasso jee

  • @babbarsher2065
    @babbarsher2065 12 днів тому

    Put. Fruit trees on bauondary tee. 🇮🇳👍🏿. Permaculture. Food forest.

  • @babbarsher2065
    @babbarsher2065 12 днів тому

    Eik desi cow rakho. Gau muter. & gober. Fertilizer. Bnao. Feed the tress. 🌿🌳🇮🇳👍🏿. 🇺🇸👁🇨🇦

  • @JagjitSingh_
    @JagjitSingh_ 14 днів тому

    ਬਾਈ ਜੀ ਪਿੰਡ ਜਰੂਰ ਦੱਸੋ ਜੀ

  • @newtribune
    @newtribune 16 днів тому +2

    ਕੋਈ ਫਾਇਦਾ ਨਹੀਂ,ਮੈ ਵੀ ਲਾਇਆ ਬਾਗ਼ ਫਲ ਈ ਨੀ ਪੈਂਦਾ, ਘਾਟਾ ਪੈ ਗਿਆ

    • @HarpreetSingh-dh3mo
      @HarpreetSingh-dh3mo 16 днів тому

      Ki gal hoi

    • @OfficialReet1998
      @OfficialReet1998 16 днів тому

      ਬਾਈ ਜੇ ਮੇਹਨਤ ਕਰ ਲੈਂਦਾ ਤਾਂ ਕੋਮੈਂਟ ਨਾ ਕਰਦਾ

    • @GurdevSingh-vd5ie
      @GurdevSingh-vd5ie 16 днів тому

      ਵੇਖੋ ਹੇਅਂ 😢 ਅਜ਼ ਸੋਸ਼ਲ ਮੀਡੀਆ ਦਾ ਦੋਰ ਹੈ।। ਕੋਈ ਵੀ ਗਯਾਨੰ ਲੈਣਾਂ ਹੋਵੇ ਕਿਸੇ ਕੰਮ ਦਾ ਘਰ ਬੈਠੇ ਹੀ।।ਲੈ ਸਕਦੇ ਹੋ 😮 ਪਿੰਡ ਜਾਂਦਾ ਚਾਰ ਸੌ ਕਿਲੋਮੀਟਰ ਦੂਰ ਸ਼ਹਿਰ ਤੋਂ।।।।ਖੇਤੀ ਜੋ ਕਿਸਾਨ ਭਰਾ ਕਰਦੇ।। ਐਨਾਂ ਕੁ ਪਤਾ ਸੀ ਕਿ ਕੈਮਿਕਲ ਖਾਧ ਨੁੰ ਬਹੁਤ ਵਰਤਦੇ ਨੇ।।।ਬਸ ਹੋਰ ਕੋਈ ਜਾਣਕਾਰੀ ਨਹੀਂ ਸੀ।।। ਇੱਕ ਦਿਨ ਗੁਰੂ ਘਰ ਤੋਂ ਭਗਤ ਪੂਰਨ ਸਿੰਘ ਦੀਆਂ ਪਈਆਂ ਕਿਤਾਬਾਂ ਤੇ ਨਿਗਾਹ ਪੈ ਗਈ।।ਬਸ ਲੈ ਆਇਆ ਕਿਤਾਬਾਂ।। ਧਰਤੀ ਪਾਣੀ ਪੋਣ ਤੇ।ਪਰਯਾਵਣ।। ਭਗਤ ਜੀ ਨੇ ਏਨੀ ਚਿੰਤਾ ਜਤਾਈ ਕਿ ਸੋਚਣ ਤੇ ਮਜਬੂਰ ਕਰ ਦਿੱਤਾ।।। ਇੱਕ ਦਿਨ ਖੇਤੀ ਕਿਤਾਬ।।।।ਕੁਦਰਤੀ ਖੇਤੀ ਕਿਵੇਂ ਕਰੀਏ।।।ਲੈ ਆਇਆ ਸਟਾਲ ਤੋਂ ਔਵੀ ਅਚਾਨਕ ਨਿਗਾਹ ਪਈ ਮੇਰੀ।।।ਲਿਆ ਕੇ ਪੜੀ।।।ਵਾਹ ਕਯਾ ਕੇਹਣੇ।।।ਅਖੇ ਖੇਤੀ ਚ ਕੋਈ ਖਰਚਾ ਨਹੀਂ।।ਸਬ ਕਿਸਾਨ ਦੇ ਘਰ ਖੇਤ ਚ ਪਿਆ ਹੈ 🎉ਅਪਣੇ ਪਿੰਡ ਕਿਲ੍ਹਾ ਜਮੀਨ ਨੂੰ ਠੇਕੇ ਤੋ ਛੁੜਾ ਆਪ ਖੇਤੀ ਕੁਦਰਤੀ।ਕਰਨ ਲੱਗ ਗਯਾ।।ਸਾਰੀ ਨੋਲੈਜ ਕਿਤਾਬ ਤੋਂ ਫੇਰ ਯੂ ਟਿਊਬ ਤੇ ਕਿਸਾਨਾਂ ਤੋਂ।।।।ਕਹਿੰਣ ਦਾ ਭਾਅ ਹੈ ਕਿ ਸਬ ਤੋਂ ਪਹਿਲਾਂ ਲਗਨ ਛੋਕ ਸਿਰ ਚੜ੍ਹਕੇ ਬੋਲਣਾ ਚਾਹੀਦਾ ਹੈ।।ਉਸ ਕੰਮ ਨੂੰ ਕਰਨ ਲਈ।।ਆਹੀ ਚੀਜ਼ ਚਾਹੀਦੀ ਹੈ।।।ਮੰਨ ਭੋਉਦਾ ਕੰਮ ਕਰਨ ਵਾਲੇ ਆਂ ਨੂੰ ਹੀ ਕੰਮ ਕਾਮਯਾਬੀ ਮਿਲਦੀ ਹੈ।। ਕਯੋਂ ਕਿ ਥੋੜੀਆਂ ਰੁਕਾਵਟ ਪ੍ਰੇਸ਼ਾਨੀ ਆ ਤੋਂ ਬੰਦਾ ਬੋਰ ਨੀ ਹੁੰਦਾ ਬਲਕਿ ਚੜ੍ਹਦੀ ਕਲਾ ਚ🎉

    • @arogijivan
      @arogijivan 14 днів тому

      ਕਿਹੜਾ ਪਿੰਡ ਆ ਬਈ

  • @gssidhu364
    @gssidhu364 14 днів тому +1

    WhatsApp Number The Farmer?