ਸਾਰੇ ਪੰਜਾਬ ਵਿੱਚ ਸਿਰਫ਼ ਇੱਕ ਟ੍ਰੈਕਟਰ swaraj 978

Поділитися
Вставка

КОМЕНТАРІ • 519

  • @rafeeqahmad7945
    @rafeeqahmad7945 3 роки тому +17

    Love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan

  • @HODOPHIL_me
    @HODOPHIL_me 3 роки тому +10

    ਸਾਫ ਤੇ ਸਾਦਾ ਟਰੈਕਟਰ, ਕੋਈ ਫੁਕਰਾ ਪੰਥੀ ਨੀ, ਸਿਆਣੇ ਜਿਮੀਦਾਰ ਦੀ ਨਿਸ਼ਾਨੀ. ਮਨ ਖੁਸ਼ ਹੋ ਗਿਆ. ਨਹੀ ਤਾ ਅਜ ਕਲ.... ਟੈਰ ਭਾਵੇ ਨਾ ਪੈਣ, ਡੈਕ ਜਰੂਰ ਲੱਗੂ ਭਾਪਾ.

    • @lakhvirsingh9492
      @lakhvirsingh9492 2 роки тому

      💯💯💯💯👌👌👌👌👌👈👍👍👍🙏🏼🙏🏼🙏🏼❤❤❤❤

  • @user-hn9gt6rd3n
    @user-hn9gt6rd3n 3 роки тому +7

    ਸਵਰਾਜ 978 ਟਰੈਕਟਰ 2006 ਵਿਚ ਆਇਆ ਤੇ 2008 ਵਿਚ ਬੰਦ ਹੋ ਗਿਆ।।। ਕਿਉ k ਸਰਕਾਰ ਦੀਆਂ ਪੋਲਸਿਆ ਮੁਤਾਬਕ 60-65 hp to ਵੱਧ ਟਰੈਕਟਰ ਦੇ ਟਰਬੋ ਲਗਾਉਣਾ ਜ਼ਰੂਰੀ c।।। ਇਹ ਇੰਡੀਆ ਵਿਚ 10-12 ਟਰੈਕਟਰ ਈ ਵਿਕੇ ਸੀ

    • @Dhaliwal_Farms
      @Dhaliwal_Farms 11 місяців тому +1

      2009 ਤੱਕ ਵੀ ਵਿਕਿਆ ਹੈ ਵੀਰ ਪੰਜਾਬ ਵਿੱਚ

  • @gurmitbrar6254
    @gurmitbrar6254 3 роки тому +2

    ਬਹੁਤ ਵਧੀਆ ਟਰੈਕਟਰ ਹੈ ਗੇਅਰ ਫੀਚਰ ਬਹੁਤ ਵਧੀਆ ਜੀ 🙏🙏🙏

  • @priyalpatil364
    @priyalpatil364 3 роки тому +19

    I like the way you promote farming and great information about machine, and also great to see classiness and you are encouraging farming. This is very unique Swaraj 978 and very rare to see such a antique piece. Great informative video love punjab India❤️Good Luck

  • @farmlife3304
    @farmlife3304 3 роки тому +39

    5:20 ਤੇ ਬਾਈ ਜੀ ਕਹਿ ਰਹੇ ਕਿ ਹੁਣ ਲੋਕਾਂ ਚ ਸੋਂਕ ਆਇਆ ਵੱਡੇ ਟਰੈਕਟਰ ਰੱਖਣ ਦਾ,ਭਰਾਵਾ ਅੱਜਕੱਲ ਜੋ ਖੇਤੀ ਦੀ ਹਾਲਤ ਆ ਸੋਂਕ ਪਗਾਉਣੇ ਕੋਈ ਖਾਲਾ ਜੀ ਦਾ ਵਾੜਾ ਨੀ ਬਸ ਮਜਬੂਰੀ ਐ🙏🙏

  • @SatishKumar-gx3bg
    @SatishKumar-gx3bg 3 роки тому +1

    ਬਹੁਤ ਵਧੀਆ ਲੱਗੀਆ

  • @rupinderrupinder7328
    @rupinderrupinder7328 3 роки тому +2

    Bahut sohna tractor a bai ji damdar ingien a

  • @tejtejsangha6570
    @tejtejsangha6570 3 роки тому +6

    Sona tractor hai bai,
    Awaj vi mast hai,
    Main hai weight

  • @uk06wale51
    @uk06wale51 3 роки тому +3

    Swaraj kampni technology che bot aage hon khatar swaraj femas wa I love swaraj trektar

  • @PRIMETRACTORS
    @PRIMETRACTORS 3 роки тому +5

    👌

  • @pb08burjwale
    @pb08burjwale 3 роки тому +2

    Sira 978fe💪💪💪💪💪👍👍👍👍👍👌👌👌👌👌

  • @Jakuta2010
    @Jakuta2010 3 роки тому +2

    unique powerful tractor in punjab.

  • @jasvirsingh2924
    @jasvirsingh2924 3 роки тому +6

    Swaraj 978💪💪💪💪

  • @dailyneeds9323
    @dailyneeds9323 3 роки тому +1

    ਐਤੀਆਨੇ ਪਿੰਡ । ਜਿਲਾ ਲੁਧਿਆਣਾ ਤਹਿ ਗੁਰੂਸਰ ਸੁਧਾਰ । ਇਹ ਟਰੈਕਟਰ ਏਹੀ ਰੰਗ ਵਿੱਚ ਹੇਗਾ ।

  • @pbraifarmers
    @pbraifarmers 3 роки тому +1

    Siraa

  • @surjeetsamra406
    @surjeetsamra406 3 роки тому

    ਪਿੰਡ ਮਾਨੇਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਹੈ ਇਹ ਟਰੈਕਟਰ ਹਜ਼ੂਰ ਸਾਹਿਬ ਵਾਲੇ ਬਾਬਿਆਂ ਕੋਲ ਦੋ ਟਰੈਕਟਰ ਲੈ ਕੇ ਆਏ ਸੀ ਪੰਜਾਬ ਵਿੱਚ

  • @SatnamSingh-wy8qv
    @SatnamSingh-wy8qv 3 роки тому +1

    22ji very nice

  • @uk06wale51
    @uk06wale51 3 роки тому +2

    978 weri pawarfull trektar lagda

  • @ManinderSingh-or6zs
    @ManinderSingh-or6zs 3 роки тому

    Ek nai ek hor

  • @progressivegoatfarmers6991
    @progressivegoatfarmers6991 3 роки тому +1

    ਅੱਛਾ ਜੀ ਅੱਛਾ ਜੀ ਕਰੀ ਜਾਨੈ ਕੋਈ ਮੁਲ ਨੀ ਪੁਛਿਆ ਅਜ ਮਿਲਦਾ ਜਾ ਨੀ ਮਿਲਦਾ ਇਹ ਨੀ ਪੁਛਿਆ ਐਵੇ ਸਮਾਂ ਈ ਪੂਰਾ ਕੀਤੈ

  • @amerjeetsingh9215
    @amerjeetsingh9215 3 роки тому +12

    Kalosker engine in this TRACTOR

  • @NarinderSingh-oo9tj
    @NarinderSingh-oo9tj 3 роки тому +1

    Vadia aa vir 4 calendar aa an

  • @pratikahir2782
    @pratikahir2782 3 роки тому +1

    sardargi jordar tractor

  • @ManpreetSingh-tf5xi
    @ManpreetSingh-tf5xi 3 роки тому

    Very nice tarctor

  • @gsdhaliwal606
    @gsdhaliwal606 3 роки тому +3

    Nice

  • @GurjeetSingh-qx5sx
    @GurjeetSingh-qx5sx 3 роки тому +1

    good ji

  • @gunomajrapreet
    @gunomajrapreet 3 роки тому +1

    Sirrraaaa

  • @amandeepsinghdhaliwal5056
    @amandeepsinghdhaliwal5056 3 роки тому +1

    Nyc bro

  • @sukhsingh2189
    @sukhsingh2189 3 роки тому

    Bai yr ik gal dasio jehda tuc pushiya c v eh high speed a k low ohda ki hisab hunda oh engine bare hunda ya kiven

  • @tarsemsidhu4273
    @tarsemsidhu4273 3 роки тому +2

    3310 walya kol Red colour ch aa Veer eho ja oh b Punjab de hi aa?

  • @hrpbswaraj855kambojsumit6
    @hrpbswaraj855kambojsumit6 3 роки тому +42

    ਸਿਰਾ ਚੀਜ਼ ਹੈ
    ਸਵਰਾਜ ਕੋਲ ਟੇਕਨੋਲਾਜੀ ਤਾ ਬਹੂਤ ਪਹਲਾ ਤੋ
    ਹੈ ਪਰ ਜਿਮੀਦਾਰ ਦੀ ਮਗ ਦੇ ਸਾਬ ਤੇ ਕਮਪਨੀ ਚਲਦੀ ਹੈ

    • @MadeinPanjab1699
      @MadeinPanjab1699 3 роки тому +4

      ਭਰਾ ਇੰਜਣ ਕਰਲੌਸਕਰ ਦਾ ਗੇਅਰ ਕਰਾਰੋ ਦਾ ਟੈਕਨੌਲਜੀ ਫ਼ੇ ਆਪਣੀ ਕੱਲੀ ਫਿਟਿੰਗ ਕਰਨ ਜੋਗੀ ਹੋਈ ?

    • @gurlalsingh7532
      @gurlalsingh7532 3 роки тому +2

      @@MadeinPanjab1699 😂😂

    • @Jhinjerjatt007
      @Jhinjerjatt007 3 роки тому

      ਡੱਬਾ ਡੱਬਾ

    • @princedeepvirk4555
      @princedeepvirk4555 3 роки тому

      Hell Boy taahvi koi muqabla ni krr sakda bhau eh je jaada ban jande ta koi lalli challi nede ni c lag i

    • @MadeinPanjab1699
      @MadeinPanjab1699 3 роки тому

      @@princedeepvirk4555 ਭਰਾਵਾ ਪਹਿਲਾਂ ਪਤਾ ਕਰਲਾ ਏਹ ਟਰੈਕਟਰ ਫੇਲ੍ਹ ਹੋਣ ਕਾਰਨ ਬੰਦ ਹੋਏ ਸੀ ਐਮੀ ਫ਼ਰਾਟੇ ਛੱਡੀ ਜਾਨਾ ਵੀਰ 🤣🤣

  • @BaljinderSingh-ht9oi
    @BaljinderSingh-ht9oi 3 роки тому +1

    Good. Y. Ji

  • @baljindermann5136
    @baljindermann5136 3 роки тому +13

    ਬਾਈ ਜੀ ਇੱਕ ਨੀ ਹਿਗਾ ਪਿੰਡ ਐਤੀਆਣੇ ਵਿੱਚ ਵੀ ਮਿਲਜੂ ਇਹ

  • @simranjeetjohal3804
    @simranjeetjohal3804 3 роки тому +13

    ਬਾਈ ਜੀ ਗੱਪ ਨਾ ਮਾਰੋ
    ਕਹਿੰਦੇ ਮੇਰੇ ਕੋਲ ਹੀ ਅਾ ਸਾਰੇ ਪੰਜਾਬ ਚ
    ਸਾਡੇ ਰਿਸਤੇਦਾਰਾ ਕੋਲ ਪਿੰਡ ਰਛੀਨ ਜਿਲਾ ਲੁਧਿਆਣਾ
    ਜਦੋਂ ਮਰਜੀ ਅਾ ਜਾਓ ਚੈੱਕ ਕਰਾ ਸਕਦੇ ਆਂ

    • @gursevak102
      @gursevak102 3 роки тому

      Ha ji sade v ristedari a rasenn Mia v dakhia c bus stand te

    • @GursewakSingh-tz9ij
      @GursewakSingh-tz9ij 3 роки тому

      ਕੀ ਉਹਨਾਂ ਵੀ ਨਵਾਂ ਲਿਆ ਸੀ ਕਿੰਨੇ ਦਾ ਲਿਆ ਸੀ ਕਿਵੇਂ ਚਲਦਾ

    • @simranjeetjohal3804
      @simranjeetjohal3804 3 роки тому

      @@GursewakSingh-tz9ij rate da ni pta bai
      Tractor nva lya c ohna ne
      Chalda ta pura vdia full jor laonda

    • @varinderjitdhaliwal6837
      @varinderjitdhaliwal6837 3 роки тому

      bht ne mai match te dekhea c mohali kol

  • @update6694
    @update6694 3 роки тому

    👌👌👌

  • @SurinderSingh-dq4lu
    @SurinderSingh-dq4lu 3 роки тому

    Veri.good

  • @manpreetsandhu9024
    @manpreetsandhu9024 3 роки тому +1

    sirra

  • @shingarsingh7015
    @shingarsingh7015 3 роки тому

    Punjab vich bhut ne veer tracter

  • @nimansidhu4398
    @nimansidhu4398 3 роки тому +2

    first view

  • @devanshmeena912
    @devanshmeena912 2 роки тому

    SWARAJ ❤️

  • @buttarao1350
    @buttarao1350 3 роки тому

    Sirra

  • @ManiBains0008
    @ManiBains0008 3 роки тому +2

    Tochan lyi best aa

  • @kulbeersandhu4577
    @kulbeersandhu4577 3 роки тому +1

    Bai g jo eh engine a eh phela 2011 to phela jcb machine ch aunda c and hun jcb ch ashok Leland de engine aunde a . Actually eh engine 2003 manufactuer hoya c but kirlosker company is engine nu silent generator lyi use karna chondi c but bad vich company da tie-up jcb nal ho gya
    Aci eh engine 855 1994 model de lagaya c but oh hunting bhut jyada karn lagg gya c

  • @gurwindersinghkharoud8728
    @gurwindersinghkharoud8728 3 роки тому +7

    bai hor b bhut ne jalkheri v haiga namdharian kol 978 10 saal hogye ohna kol

  • @Fitneesdance123
    @Fitneesdance123 3 роки тому +1

    Sirrraa chij awww y

  • @charnveerkaur8194
    @charnveerkaur8194 3 роки тому

    Very nice

  • @gursewaksingh5131
    @gursewaksingh5131 3 роки тому

    Ik no haiga ,hor v haige

  • @JatinderSingh-uv7jz
    @JatinderSingh-uv7jz 3 роки тому +2

    Pichle tyre shote aw haje 16.9 30 de Ford 5630 te Ford 6600 de 18.4 34 de a ji

  • @shamshersinghsingh6876
    @shamshersinghsingh6876 3 роки тому

    Att

  • @gurpreetdeol2938
    @gurpreetdeol2938 3 роки тому

    Attt

  • @yadwindersinghbrar4967
    @yadwindersinghbrar4967 3 роки тому +4

    Only sawraj d awaaj sawraj 855 best performance 💪 💪

  • @lallysingh5359
    @lallysingh5359 3 роки тому

    ਸਾਡੇ ਪਿੰਡ ਵਿੱਚ ਵੀ ਹੈ ਬਾਈ ਜੀ

  • @karambhullar8510
    @karambhullar8510 3 роки тому +1

    Jehdi cheez hun new tractor ch aa rahi a oh ajj to 15 saal pehla swaraj ne bnaa dita c

  • @gurdevballdev3611
    @gurdevballdev3611 3 роки тому +3

    ਅੱਤ ਇਹ ਟਰੈਕਟਰ ਕੰਪਨੀ ਨੂੰ ਦਵਾਰਾ ਲੋਚ ਕਰਨਾ ਚਾਹੀਦਾ ਸਾਰਿਆਂ ਨੂੰ ਫੈਲ ਕਰ ਦੋ

  • @AmrinderSingh-zx9hr
    @AmrinderSingh-zx9hr 2 роки тому

    I am looking Swaraj 978 in good condition.

  • @FarmersTractor
    @FarmersTractor 3 роки тому +1

    Tractor 1 no. H veer💪

  • @sukhrajsukhisukhi5053
    @sukhrajsukhisukhi5053 3 роки тому

    ਹੋਰ

  • @kuljeetsingh8847
    @kuljeetsingh8847 3 роки тому +3

    😲😲😲😲😲😲😲😲😲😲😲 are bhai yaar kitna shandar tractor kitne ka hai

  • @deep_lalli
    @deep_lalli 3 роки тому +7

    JCB wala engine e aa ehde wich kirloskar da .

  • @manipawra8259
    @manipawra8259 3 роки тому +8

    963 nalo look v jyada vdia te feature v kmall de ney

  • @fanswarajde
    @fanswarajde 3 роки тому +1

    Gurdaspur v hega lage pind

  • @hr59modifiers93
    @hr59modifiers93 3 роки тому +7

    ਵੀਰ ਜੀ ਮੇਰੇ ਕੋਲ ਸੀ ਇਹ ਟਰੈਕਟਰ ਟਮਾਟਰੀ ਰੰਗ ਚ ,ਟਰੇਕਟਰ ਤਾਂ ਬਹੁਤ ਵਧੀਆ ਪਰ ਗਿਅਰ ਨੀ ਕਿਸੇ ਕੰਮ ਦਾ ਰੋੜ ਸਪੀਡ ਵਾਲੀ ਘਟ ਆ

    • @Meetbrar855wala
      @Meetbrar855wala 3 роки тому

      Bai no send kri avda

    • @JobFarming
      @JobFarming 3 роки тому +2

      Slow speed ਕਰਕੇ ਸੀ ਵੀਰ ਦੂਜਾ ਏਹੇ ਐਕਸਪੋਰਟ ਹੁੰਦੇ ਓਦਰ ਘੱਟ ਸਪੀਡ ਹੀ ਹੁੰਦੀ ਓਥੇ ਕਿਹੜਾ ਸੜਕਾਂ ਤੇ ਰੇਤਾ ਬਜਰੀ ਢੋਂਹਦੇ ਅਾ ਟਰੈਕਟਰ ।ਖੇਤਾਂ ਵਿਚ ਚੱਲਣ ਵਾਸਤੇ ਸਪੀਡ ਬਹੁਤ ਸਹੀ ਅਾ ।ਸਾਡੇ ਰੋਪੜ 14 15 ਵਿਚ ਸ਼ਾਇਦ ਇਕ ਆਇਆ ਸੀ ਪੁਰਾਣਾ ਪਟਿਆਲਾ ਤੋਂ ਓਹ ਸਾਡੇ ਮਿੱਤਰ ਨੇ ਚਲਾਉਣ ਵਾਸਤੇ ਲਿਆਂਦਾ ਸੀ ਹਫਤਾ ਚਲਾਇਆ ਸੀ ਖੇਤਾਂ ਵਿਚ ਤਾਂ ਬਹੁਤ ਵਧੀਆ ਸੀ ਸੜਕ ਉੱਤੇ ਏਦਾ ਲਗਦਾ ਵੀ 3 ਗੇਅਰ ਵਿੱਚ ਹੀ ਪਾਇਆ ਹੋਇਆ ।।

    • @hr59modifiers93
      @hr59modifiers93 3 роки тому

      @@Meetbrar855wala ਮੈਂ ਤਾਂ ਸੇਲ ਕਰ ਤਾ ਸੀ

    • @yadwindergill9371
      @yadwindergill9371 3 роки тому

      Tusi kine rupeyia da sale kita c kina model te kine k % condition cohde

    • @hr59modifiers93
      @hr59modifiers93 3 роки тому

      @@yadwindergill9371 model 2008 c 390000 da sale kita c 85% condition c

  • @ghentindians4306
    @ghentindians4306 3 роки тому +6

    ਪਿੰਡ ਵੀ ਦੱਸਦੇ ਟਰੈਕਟਰ ਕਿਹੜੇ ਪਿੰਡ ਹੈ ਥੋੜਾ ਜਿਹਾ ਪਿੰਡ ਵੀ ਦਿਖ਼ਾਇਆ ਕਰ

  • @GurmeetSingh-ly8dd
    @GurmeetSingh-ly8dd 3 роки тому +26

    ਪੰਜਾਬ ਵਿੱਚ ਕਈ ਟਰੈਕਟਰ ਨੇ

    • @jasspreetbajwa1288
      @jasspreetbajwa1288 3 роки тому

      Hnji

    • @SDDEVIL_
      @SDDEVIL_ 3 роки тому

      right veer jhooth bol reha bhai mein kul hi dekheya ek pind ch red colour da

  • @GurwinderSingh-rt8ut
    @GurwinderSingh-rt8ut 3 роки тому +1

    Bhrawa saade laagle pind v hega yaar.... village Thablan teh Bassi Pathana dist Fatehgarh sahib.... ewe e na caption paya kar veer views de chakr ch.... teria saria videos oda e nyc hundia lod e ni caption di🥰🙏🏽

  • @bhindabhinda2474
    @bhindabhinda2474 3 роки тому +1

    Bai punjab de vich hor v tracor haige aa main aap dekhea ga aavdian 👀 naal 😎😎😎😎😎

    • @SDDEVIL_
      @SDDEVIL_ 3 роки тому

      haige aa veer bhai nu pta ni hunna maino lgda 😂

  • @butasikh38
    @butasikh38 3 роки тому

    ਸਾਡੇ ਬੰਦੇ ਕੋਲ ਵੀ ਹੈ 3610 ਚਿੱਟੀ ਫੱਟੀ ਵਾਲਾ 1992 ਮਾਡਲ ਡੱਬਲ ਕਲੱਚ ਕੇਵਲ ਪੂਰੇ ਭਾਰਤ ਵਿੱਚ ਇੱਕ ਹੀ ਟਰੈਕਟਰ।

  • @ravindersinghkhalsa545
    @ravindersinghkhalsa545 3 роки тому

    35 quatel nhi ho skda wait ha 75 hours power hai best tractor

  • @gurjeetsidhu143
    @gurjeetsidhu143 3 роки тому +2

    Good👍 kithe ha pind j dist 4 ਸਿੰਲਡਰ

  • @Gopysandhu_PB51
    @Gopysandhu_PB51 3 роки тому +2

    ਏਸ ਦਾ ਸਪੇਰੇ ਪਾਰਤ ਮਿਲ ਜਾਂਦਾ

  • @avtaravtar6006
    @avtaravtar6006 3 роки тому

    Sare

  • @gurpreetSingh-jx2db
    @gurpreetSingh-jx2db 10 місяців тому

    ਇੱਕ ਟਰੈਕਟਰ ਨੀ ਇੱਕ ਹੋਰ ਆ ਪਿੰਡ ਅਤਿਆਨਾ ਜਿਲ੍ਹਾ ਲੁਧਿਆਣਾ ਲਾਲ ਰੰਗ ਦਾ 978

  • @balrajbrar1012
    @balrajbrar1012 3 роки тому

    Mere pind bhi hai ji Singhpura sirsa hr

  • @kamalvirk6605
    @kamalvirk6605 3 роки тому +1

    Ik Tavian mele vich Ve 978 chlda si Bhakriane da

  • @Luna.cupcake
    @Luna.cupcake Рік тому

    Mera massi da munda kol a pind rachin bahut tractor na ehda naal sada area ch

  • @sharanlakheyan7392
    @sharanlakheyan7392 3 роки тому

    Pind rajindar nagar Fatehgarh sahib vich v ehh tractor hega red colour vich

  • @gurmeetbrar8308
    @gurmeetbrar8308 3 роки тому +3

    Kada pind aa 978

  • @dairyinformation5839
    @dairyinformation5839 3 роки тому

    Haga vir ik hor f.g.s

  • @tejveerkhalsa4107
    @tejveerkhalsa4107 3 роки тому +1

    Veer sade kol haa punjab vich

  • @gurjantaulakh1791
    @gurjantaulakh1791 3 роки тому +1

    sireee

  • @baljeetmalhi3852
    @baljeetmalhi3852 3 роки тому

    Ok

  • @JatinderSingh-uv7jz
    @JatinderSingh-uv7jz 3 роки тому

    Tyre size ki aw ji?

  • @prabhjotsingh1275
    @prabhjotsingh1275 3 роки тому +6

    22g asin2006vich chapparchiri swaraj factory vich app assembly karde c 978 eh kuj ku peace he bnaye c.

    • @kamaljeet2635
      @kamaljeet2635 3 роки тому

      ਵੀਰ ਮੇਰੇ ਕੋਲ 855 2013 model ਹੈ। ਸਟਾਰ ਬਹੁਤ ਜਲਦੀ ਘਸ ਜਾਂਦੇ।ਬ੍ਰੇਕ ਤੇ ਮੋੜਨ ਤੇ ਅਵਾਜ ਕਰਦੇ।2 ਵਾਰ ਕੰਮ ਕਰਾ ਲਿਆ। ਕੀ ਕਾਰਨ ਆ

    • @MandeepSingh-kr6kq
      @MandeepSingh-kr6kq 3 роки тому

      I want to talk to you. Please send your phone number

  • @brarsaab3374
    @brarsaab3374 3 роки тому +1

    Mere kol red colour the Hai 978 UP Rampur farmhouse

  • @Kamaldeep.
    @Kamaldeep. 3 роки тому +1

    ਮੇਰੇ ਪਿੰਡ ਆ ਲਾਲ ਰੰਗ ਵਿੱਚ

  • @jawalasingh8080
    @jawalasingh8080 3 роки тому

    Vir sade pind 2 tractor aa village Thablan, dist Fethgarh Sahib

  • @panaich92
    @panaich92 3 роки тому +1

    saade area fatehgarh sahib ch v aa with cabin bro ... shyad neela rang ch ek howe 🙃

  • @jagroopcairns
    @jagroopcairns 3 роки тому

    One in jalkheri fatehgarh sahib

  • @JagdeepSingh-tq5uj
    @JagdeepSingh-tq5uj 3 роки тому

    y chlaeai tan heni pr sunia bahut aaa k anni jaan k chahe kikar di jadd ch tochen pado kikar nu jadd cho paad leonda aa engine v bahut takda esda 5911 60 sonalika ja 3630 vrgea nalo tan kafi badda a engine esda je kite es tractor nu company dvara launch kr deve fer dekheo jena dujia tractor company nu lock laane pai jan full granty aa power bahut jyada hai engine di ehi aj de lok pasand kr de ne

  • @swejitsinghmalhi2608
    @swejitsinghmalhi2608 3 роки тому

    Sade kol vi hega ji ek VPO Sialka Amritsar

  • @pargatgujjar3567
    @pargatgujjar3567 3 роки тому

    Slender kina a veer 3ja 4

  • @happyjohn1972
    @happyjohn1972 3 роки тому

    Usa jana wala tractor vadiya he bano pave ga ap India vich kam chal jana ha

  • @Iqbal_5911
    @Iqbal_5911 3 роки тому +1

    Sade kol v aw

  • @bhumiputra5588
    @bhumiputra5588 3 роки тому

    Swaraj 978 ka gear ka video banao aur uploaded karo

  • @shaktisingh2660
    @shaktisingh2660 3 роки тому

    Bhai ji red colour 978 ka review karo

  • @crliveshow544
    @crliveshow544 3 роки тому +2

    Veer a algo kothi tractor aaa

  • @wild615
    @wild615 3 роки тому

    Mere pas b h Bai yu tractor
    Kaithal (Haryana) red colour me

  • @gurijatt4299
    @gurijatt4299 3 роки тому

    Bai sadde pind hega a eh ida na kho k ounjab ch ik hi a

  • @SukhwinderKaur-tk6ts
    @SukhwinderKaur-tk6ts 3 роки тому +1

    Punjab ch 5 tractor ne