Wifi ਦਾ ਅਸਲ ਫਾਇਦਾ ਲੈਣਾ ਤਾਂ ਆ ਵੀਡੀਓ ਦੇਖੋ ਬਾਈ ਨੇ ਸਾਰੇ ਘਰ ਨੂੰ ਕਿਵੇਂ ਗੁਰਬਾਣੀ ਦੇ ਰੰਗ ਵਿਚ ਰੰਗਿਆ

Поділитися
Вставка
  • Опубліковано 18 чер 2024
  • #gurbani #livegurbani #harimandirsahiblive

КОМЕНТАРІ • 14

  • @GurwinderSingh-ys5ic
    @GurwinderSingh-ys5ic 9 днів тому +7

    ਸੁੱਖਦੀਪ ਹੋਰ ਤਾ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਸਲੋਹਣ ਯੋਗ ਆ ਚੀੜੀਆ ਨੂੰ ਘਰ ਬਣਾ ਕੇ ਦੇਣਾ ਦਾਣੇ ਪਾਉਣੇ ਕੋਈ ਮਾੜੀ ਗੱਲ ਨਹੀਂ ਹੈ ਪਰ ਇੱਕ ਕੰਮ ਬਹੁਤ ਗਲਤ ਕੀਤਾ ਹੋਇਆ ਜਿਹੜੇ ਕੇ ਤਿੱਤਰ ਪਿੰਜਰੇ ਵਿਚ ਬੰਦ ਕਰ ਛੱਡੇ ਆ ਇਹ ਇੱਕ ਅਜ਼ਾਦ ਪੰਛੀ ਆ ਪਰ ਹਰ ਰੋਜ਼ ਖੇਤਾ ਵਿੱਚ ਵੇਖਦੇ ਆ ਕੇ ਆਪਣੀ ਮਰਜ਼ੀ ਨਾਲ ਸੁਭਾ ਬਹੁਤ ਸੋਹਣਾ ਬੋਲਦੇ ਆ ਤੇ ਆਪਣੀ ਮਰਜ਼ੀ ਨਾਲ ਅਡਾਰੀਆ ਮਾਰਦੇ ਆ ਜੇਕਰ ਘਰ ਵਾਲਾ ਬਾਈ ਕਮੈਟ ਪੜਦਾ ਤਾ ਇਹਨਾ ਪੰਛੀਆ ਨੂੰ ਜ਼ਰੂਰ ਅਜਾਦ ਕਰਨਾ ਚਾਹੀਦਾ ਜਾ ਫੇਰ ਸੁਖਦੀਪ ਬਾਈ ਤੁਸੀਂ ਕੈਹ ਕੇ ਕਰਵਾ ਸਕਦੇ ਹੋ

  • @mejarrandhawa6595
    @mejarrandhawa6595 День тому

    ਬਹੁਤ ਨੇਕ ਇਨਸਾਨ ਬਾਈ ਬਹੁਤ ਸੋਹਣੀ ਸੋਚ

  • @surinderpalsandhu106
    @surinderpalsandhu106 4 дні тому +1

    ❤️🙏🏻Waheguru Ji

  • @user-qh4zt1hi9t
    @user-qh4zt1hi9t 10 днів тому +2

    Waheguru Ji

  • @user-zp2ge5hq8u
    @user-zp2ge5hq8u 16 днів тому +1

    Weheguru.ji

  • @dhillonhub
    @dhillonhub 4 дні тому +1

    ਤੇਰੇ ਮਨ ਦਾ ਵਹਿਮ ਬਾੲੀ ਚੋਗਾ ਸਿਅਾਲਾਂ ਚ ਫੁੱਲ ਠੰਢ ਚ ਕੁਝ ਦਿਨ ਚੁਗਣ ਅਾੳੁਂਦੇ ਅਾ, ਨਹੀਂ ਹੁਣ ਜਿੰਨਾਂ ਮਰਜੀ ਦਾਣਾਂ ਛੱਤ ਤੇ ਖਿਲਾਰ ਦਵੀਂ ਜੇ ਕੋੲੀ ਪੰਛੀ ਚੁਗਣ ਅਾ ਜਾਵੇ ਤਾਂ ਗੱਲ ਕਰੀਂ, ਓ ਕੁਦਰਤ ਅਾ, ਕਿਤੇ ਨੀਂ ਅਾਦਤ ਵਿਗੜਦੀ

  • @user-uq2oi6tv1v
    @user-uq2oi6tv1v 16 днів тому

    Bai g vera de hor video jarur kro

  • @jagmanvlogs
    @jagmanvlogs День тому

    Lagi kive a bai wifi nal gurbani

  • @jagtarbrar9777
    @jagtarbrar9777 16 днів тому

    Swarg ❤🙏❤️

  • @amritrmnblogs3988
    @amritrmnblogs3988 14 днів тому

    System kive laya eh v dkhaoo g

  • @sukhraipb0668
    @sukhraipb0668 10 годин тому

    Wifi ਤੇ ਲਾਇਵ ਕਿਵੇਂ ਚਲਾਇਆ

  • @onlytractorsfanz727
    @onlytractorsfanz727 16 днів тому

    22 diya hor videos upload kro

  • @amritrmnblogs3988
    @amritrmnblogs3988 14 днів тому

    Veer da number deo

  • @user-qh4zt1hi9t
    @user-qh4zt1hi9t 10 днів тому

    Waheguru Ji