ਬਾਈ ਕਹਿੰਦਾ 20 ਲੀਟਰ ਡੀਜ਼ਲ ਨਾਲ 20 ਕਿੱਲੇ ਵਾਹ ਦਿੰਦਾ ਸੀ ਇਹ ਟ੍ਰੈਕਟਰ David Brown tractor

Поділитися
Вставка
  • Опубліковано 6 жов 2024
  • #davidbrowntractor
    #newhollandtractor
    #johndeere
    #dt14tractor
    #zitortractor
    #eichertractor
    #masseytractor

КОМЕНТАРІ • 247

  • @prabhdyalsingh4722
    @prabhdyalsingh4722 4 роки тому +50

    ਜੋ ਤਕਨੀਕ 50 ਸਾਲ ਪਹਿਲਾਂ ਇੰਗਲੈਂਡ ਦੇ ਟਰੈਕਟਰਾਂ ਅਤੇ ਟਰੈਕਟਰਾਂ ਦੇ ਲੋਹੇ ਵਿੱਚ ਆਉਦੀ ਸੀ! ਭਾਰਤ ਵਿੱਚ ਅੱਜੇ ਤੱਕ ਵੀ ਨਹੀ ਆ ਰਹੀ। ਭਾਰਤੀ ਟਰੈਕਟਰ ਕੰਪਨੀਆਂ ਵੱਡੇ ਵੱਡੇ ਦਗਮਜੇ ਮਾਰਦੀਆਂ ਹਨ। ਪਰ ਕੁਆਲਟੀ ਅਜੇ ਤੱਕ ਵੀ ਨਹੀ ਸੁਧਾਰ ਸਕੀਆਂ।

  • @sukhwantsingh6001
    @sukhwantsingh6001 4 роки тому +4

    ਸੋਨੇ ਦੀ ਜਾਲੀ ਤੇ 20 ਲੀਟਰ ਤੇਲ ਨਾਲ ਵੀ ਕਿਲ੍ਹੇ ਜਮੀਨ ਵਾਲੀ ਗੱਲ ਹਜਮ ਨਹੀਂ ਹੁੰਦੀ ਬਾਕੀ ਵੀਡੀਓ ਬਹੁਤ ਵਧੀਆ ਵੀਰ ਜੀ

  • @gilltechnologies7107
    @gilltechnologies7107 3 роки тому +2

    990 David brown village maujgarh, tehsil mandi dabwali, sirsa (Haryana) vich choudhary hetram ji de kol vi hai. Oh tractor saaf bhut hai. Sambaal bhut ae ohna di.

  • @mohindersinghkang8405
    @mohindersinghkang8405 4 роки тому +4

    ਸਾਡੇ ਕੋਲ ਟਰੈਕਟਰ ਸੀ UROUS ਓਰਸਸ ਹੋਲੈਡ ਦਾ ਬਣਿਅਾ ਜੀ ਤੇ 1970 ਮਾਡਲ ਸੀ 37000 ਦਾ ਨਵਾ ਟਰੈਕਟਰ ਲਿਅਾ ਸੀ ਤੇ 30 ਸਾਲ ਚਲਾੲਿਅਾ ੲਿਕ ਵਾਰ ਟਾੲਿਰ ਪਵਾੲੇ ਤੇ ੲਿਕ ਵਾਰ ੳੁਸ ਦਾ ੲਿਜਣ ਕਰਵਾੲਿਅਾ ਸੀ , ਲੋਹਾ ੲਿਨਾ ਵਧੀਅਾ ਸੀ ਕਦੇ ਕਿਤੇ ਵੀ ਵੈਲਡਿਗ ਨਹੀ ਹੋੲੀ , 30 ਸਾਲਾ ਵਿਚ ਟਾੲਿਰ ਤੇ ੲਿਜਣ ਤੋ ੲਿਲਾਵਾ ਹੋਰ ਕੁਝ ਵੀ ਨਹੀ ਖੁਲਿਅਾ ਨਹੀ ਸੀ , ਗਿਅਰ , ਮੋਹਰਲਾ ਹਿਸਾ, ਸਟੇਰਿਗ, ਸੀਟ , ਸੈਲਫ , ਪਿਛਲੇ ਮਰਗਾਡ , ਸ਼ੋਅ , ਹੁਕ ,ਲਿਕਾਂ , ਜਾਂ ਹੋਰ ਕੁਝ ਸਭ ਕੁਝ ਨਾਲ ਦਾ ਹੀ ਸੀ ਅਸੀ ੳੁਸ ਨੂੰ ਵੇਚ ਕੇ ਅਂਜ ਤਂਕ ਪਛਤਾੳੁਦੇ ਹਾ , ਕਿ ਅਸੀ ਟਰੈਕਟਰ ਨਹੀ ਵੇਚਿਅਾ ਲਾਣੇਦਾਰ ਵੇਚ ਦਿਤਾ...............ਮਹਿੰਦਰ ਸਿੰਘ ਕੰਗ ਸਰਪੰਚ ਪਿੰਡ ਕੂੰਭੇਵਾਲ ਸੀ੍ ਅਨੰਦਪੁਰ ਸਾਹਿਬ ਜਿਲਾ ਰੋਪੜ 9815174227

    • @jitendersaini846
      @jitendersaini846 3 роки тому

      Q00q00000000q0000q000000q0q00000000q00q00000000q000000000000000q00q0000q0000q000q0q00q00000q0000000q0000q0q0q00000q00q00q00q0q0000000000000000q00q0q000q0000q0000q0q000q0q00q000q0q00000q00000q00q00q0q0q000q00q0q00000q0qq000q000q0q000q0q0q00q0q0000q00000q00000q0000q00qq0q000q0qq0000q00q0q00q0qq00q00q0q00q0q0qqqqq0q00qq0q0q0q0qq00q0q000000000⁰0000q000q00000q00qqq0000000q0000000q0000000000q0q0q00000qq00q0q00qq0q0q00q0q0q0q0q0q0q00q0q

  • @kahlongameryt7024
    @kahlongameryt7024 4 роки тому +12

    Wah ji wah .....owner ji ne bhot vadia sambhaal kiti aa and explanation bhot clear and sohni c.....

  • @ranjodhsingj9588
    @ranjodhsingj9588 4 роки тому +3

    ਗੁਰਸਿੱਖ ਪਰਿਵਾਰ ਦੇਖ ਖੁਸ਼ੀ ਹੋਈ ਜੋ ਸੰਭਾਲ ਸਕਦਾ ਪੁਰਾਣੀ ਮਸ਼ੀਨਰੀ ਸੰਭਾਲਣੀ ਚਾਹੀਦੀ ਹੈ ਜੀ।

  • @JagroopSingh-no7xy
    @JagroopSingh-no7xy 4 роки тому +12

    ਗੋਰਿਆਂ ਕੋਲ ਆਪਣੇ ਪੜਦਾਦੇ ਤੱਕ ਸਮਾਨ ਪਏ ਹਨ ਅਸੀਂ ਇਕ ਮਿੰਟ ਵਿੱਚ ਵੇਚ ਦਿੰਦੇ ਹਾ

  • @chyasirslife1225
    @chyasirslife1225 4 роки тому +9

    Sukhdeep veer ah buht vadiya interview kitta ay tractor te vadiya c par sardar ji De gal baat da bara sawad aya ay asli zmeendar nal tusan aj mulaqaat karai ay seeanay jatt di vai hoi zameen lazer level nalon v vadiya hundi ay buht vadiya video veer di pasand ai sardar g nu Tay tuvano ssa salam🙏💖👍sillanwali sargodha Punjab Pakistan

    • @bhupinderjhalli3502
      @bhupinderjhalli3502 4 роки тому

      Chaudry Saab tusi bot pasand karde ho chardhe punjab nu takreeban6sare chanel6dekhdr ho

    • @chyasirslife1225
      @chyasirslife1225 4 роки тому

      @@bhupinderjhalli3502 veer ji sada pechokar gordaspor tun ay ma Dona Punjab nu dillo pyar karna sada wasdy rahan Punjab silanwali Sargodha Punjab Pakistan

    • @dhillonharmeet5670
      @dhillonharmeet5670 4 роки тому +1

      Choudhry saab jeonde wasde Raho, rooh khush ho jandi tuhade warge bharawah nu mil k

  • @jarnailsinghgrewalsingh6267
    @jarnailsinghgrewalsingh6267 4 роки тому +8

    ਬਾਈ ਜੀ, ਲੋਗੋ ਪਲੇਟ ਪਿੱਤਲ ਦੀ ਕਹਿ ਦਿੰਦੇ, ਹੁਣ ਟਰੈਕਟਰ ਨਾਲੋਂ ਵੱਧ ਲੋਗੋ ਪਲੇਟ ,ਜੋ ਤੁਸੀਂ ਸੋਨੇ ਦੀ ਕਿਹਾ,ਹੁਣ ਉਹ ਪਲੇਟ ਦੀ ਰਾਖੀ ਕਰਨੀ ਪਵੇਗੀ ।
    ਪਰ ਬਾਈ ਜੀ, ਟਰੈਕਟਰ ਬਹੁਤ ਹੀ ਵਧੀਆ ।ਧੰਨਵਾਦ ਜੀ ।

    • @JobFarming
      @JobFarming 4 роки тому +3

      Bai lagda dhyaan nal gal sunni ni mitra tu .. gold plated keha ohne sari hi gold di nhi keha ... Google hona tere kol search krla agle gold plated krke dinde si ...ewi vir apne dimag da pardarshan nhi krida

  • @gillmaloutkabootarclub1666
    @gillmaloutkabootarclub1666 4 роки тому +33

    ਵੀਰ ਬਾਕੀ ਗੱਲਾਂ ਤਾ ਕੁਝ ਸੱਚ ਹੋ ਸਕਦੀਆਂ ਪਰ ਸੋਨੇ ਦੀ ਜਾਲੀ ਵਾਲੀ ਗੱਲ ਤਾ 101% ਗ਼ਲਤ ਆ ਕਿਉਂਕਿ ਮੇ 3ਤੋ4ਟਰੇਕਟਰ ਤੋੜੇ ਆ ਜਾਲੀ ਤਾ ਪਿੱਤਲ ਦੀ ਹੁੰਦੀ ਆ

    • @onlychoice5718
      @onlychoice5718 4 роки тому

      Bai ohne keha sone di chaal a
      Koi rijnel sona ni keha

    • @rashpalsingh4792
      @rashpalsingh4792 4 роки тому +7

      Bai david brown company to confirm kar lao eh gril 18 cart gold de electroplating hoi ha
      I am owner of thih tractor

    • @gurpreetsingh-zg3km
      @gurpreetsingh-zg3km 4 роки тому

      @@rashpalsingh4792 ਜੀ ਤੁਹਾਡਾ ਟਰੈਕਟਰ ਆ ਇਹ

    • @gurpreetsingh-zg3km
      @gurpreetsingh-zg3km 4 роки тому

      @@rashpalsingh4792 ਜਿਲ੍ਹਾ ਕਿਹੜਾ

    • @rashpalsingh4792
      @rashpalsingh4792 4 роки тому +2

      ਹਾਂ ਜੀ ਜਿਲਾ ਗੁਰਦਾਸਪੁਰ ਪਿੰਡ ਕਾਹਲਵਾਂ ਨੇੜੇ ਕਾਦੀਆਂ

  • @prabhmahal6790
    @prabhmahal6790 4 роки тому +14

    Old is gold mara father saab nu v boht sonk aa purnea chija da Tractor’s da Manu v 👍👍

  • @sukhrai4075
    @sukhrai4075 4 роки тому +3

    ਜੇੜਾ।ਵੀ।ਲੀਟਰ।ਨਾਲ।ਵੀ।ਕਿੰਲੇ।ਵੋ।ਦਾ।ਹੋਉ।ਉਹ।ਹੰਲਾ।ਵੀ।ਸਵਾਗੇ।ਜੰਨੀਆ।ਲੋਦਾ।ਹੋਉ।ਧਰਤੀ।ਦੀ।ਹਿਕ।ਉਹੀ।ਟਰੈਕਟਰ।ਪਾੜਦਾ।ਜੇੜਾ।ਢਾਈ।ਲੀਟਰ।।ਕਿੰਲੇ।ਦਾ।ਖਾਦਾ।ਇਹ।ਗਲ।ਸਾਰੇ।ਪੰਜਾਬ।ਨੂ।ਪਤਾ

  • @ManjinderSingh-wj6kj
    @ManjinderSingh-wj6kj 3 роки тому +1

    ਹੁਣੇ ਮੈਂ ਆਪਣੇ ਬਾਪੂ ਨੂੰ ਪੁਛਿਆ ਉਹ ਆਖਦਾ 1968ਬਾਰਾ ਤੇਰੇ ਹਜ਼ਾਰ ਦੇ ਹੀ ਸਾਰੇ ਟਰੈਕਟਰ ਆਉਂਦੇ ਸੀ ਇਹ 55000ਹਜਾਰ ਕਿਵੇ

  • @balvirsingh9650
    @balvirsingh9650 4 роки тому +11

    ਵੀਹ ਲੀਟਰ ਵੀਹ ਕਿੱਲ੍ਹੇ ਮੈਂ ਯਾਰ ਹੈਰਾਨ ਹਾਂ ਜੇ ਕਿਸੇ ਨੂੰ ਇਹ ਗਲ ਤੇ ਯਕੀਨ ਏ ਤਾਂ ਲਾਈਕ ਕਰਿਉ

    • @sarvjitdeol9622
      @sarvjitdeol9622 4 роки тому +3

      ਕੋਈ ਹੈਰਾਨੀ ਦੀ ਗੱਲ ਨਹੀਂ ਇਸ ਵਿੱਚ ਰੂਟਰੀ ਪੰਪ ਹੈ ਰੂਟਰੀ ਪੰਪ ਤੇਲ ਘੱਟ ਪੀਂਦਾ ਹੈ।
      ਹੋਰ ਤਾਂ ਹੋਰ 5911 ਪੌਣਾ ਲਿਟਰ ਨਾਲ ਇੱਕ ਕੀਲਾ ਟਿਲਰਾ ਨਾਲ ਵਾਹ ਦਿੰਦਾਂ ਹੈ।
      ਪਰ ਡਰਾਈਵਰ ਚੰਗਾ ਚਾਹੀਦਾ ਹੈ। ਜੇ ਅੱਧੇ ਅੱਧੇ ਕੀਲੇ ਦੀ ਰਹਿਲ (ਰੈਲ) ਵਗਲਣੀ ਹੈ ਜਾਂ ਟੇਢੀਆਂ ਰਹਿਲਾ ਵਗਲਣੀਆ ਫੇਰ ਇੱਕ ਲਿਟਰ ਤੋਂ ਵੀ ਜ਼ਿਆਦਾ ਤੇਲ ਫੂਕ ਸਕਦਾ।
      ਬਾਈਲਾਰਸ (ਬੇਲਾਰੂਸ) ਵੀ ਇੱਕ ਕੀਲੇ ਵਿੱਚ ਇੱਕ ਲਿਟਰ ਹੀ ਪੀਂਦਾ ਹੈ।

    • @balvirsingh9650
      @balvirsingh9650 4 роки тому

      @@sarvjitdeol9622 ਇਹ ਰੂਟਰੀ ਪੰਪ ਕੀ ਹੁੰਦਾ ਜੀ ?

  • @harvindersinghbrar9362
    @harvindersinghbrar9362 4 роки тому +3

    ਸਾਡੇ ਪਿੰਡ ਖੂੰਨਣ ਖੁਰਦ ਨੇੜੇ ਗਿੱਦੜਬਾਹਾ ਵੀ ਇਕ ਟਰੈਕਟਰ ਹੁੰਦਾ ਸੀ ਉਹਦੇ ਪੱਤਲੇ ਤੇ ਉੱਚੇ ਟਾਇਰ ਸੀ (ਡੈਵਡ ਬਰਾਉਨ 990) ਪਰ ਉਸ ਦਾ ਸਮਾਨ ਨਹੀਂ ਮਿਲਦਾ ਇਸ ਕਰਕੇ ਉਹਨਾਂ ਨੇ 1993 ਜਾਂ 1994 ਵਿੱਚ ਵੇਚ ਦਿੱਤਾ ਸੀ 13 ਕਲਟੀਵੇਟਰ 16 ਤਵੀਂਆ ਪਾਉਦੇ ਸੀ ਉਸ ਟਾਈਮ ਇਹਨਾਂ ਸੰਦਾਂ ਨੂੰ ਬੜਾ ਵੱਡਾ ਮੰਨਿਆ ਜਾਂਦਾ ਸੀ

    • @Nupa-bb1xs
      @Nupa-bb1xs 24 дні тому

      Jeete kole hunda c , 🤣🤣🤣 main v gidderbaha tou hi haa

  • @sunnysandhu1600
    @sunnysandhu1600 4 роки тому +2

    veer eh british hai david brown bahar bht mill jande ne dekhan nu.....india ch pehli waar dekheya....bht vadiya tractor hai

  • @narpendersinghsiwach4951
    @narpendersinghsiwach4951 4 роки тому +8

    David brown 990.. case company.. made in England... tractor h... 65 hp 4 cylinder...cv pump k sath...lift capacity 2200 kg .....have fun frnds,,😉😉😉

  • @jaswinderbrar9362
    @jaswinderbrar9362 4 роки тому +9

    ਮੈਂ ਆਪ ਵਾਹ ਕੇ ਵੇਖਿਆ ਇਹ ਟਰੈਕਟਰ 18 ਤਵੀਆ 3ਜੇ ਵਿੱਚ ਮੈ ਤਾਂ ਯਾਰ ਫੈਨ ਆ ਇਸਦਾ ਚਿੱਟਾ ਡਿਵਡ ਆਖਦੇ ਆ ਇਹਨੂੰ ਸਾਢੇ ਪਾਸੇ

  • @jagsirgrewal5048
    @jagsirgrewal5048 4 роки тому +8

    ਸਾਡੇ ਨਾਲ ਪਿੰਡ ਵਿੱਚ ਇਹ ਟਰੈਕਟਰ ਮੋਜੂਦ ਹੈ ਪਰ ਉਹਨਾਂ ਨੂੰ ਟਰੈਕਟਰ ਦਾ ਸਪੈਅਰ ਪਾਟ ਦਾ ਸਮਾਨ ਨਹੀਂ ਮਿਲਦਾ ਪਟਿਆਲਾ ਵਿਖੇ ਆਏ ਸਨ

  • @JasvirSingh-ol6ie
    @JasvirSingh-ol6ie 4 роки тому +2

    ਵੀਰ ਜੀ ਕੀਮਤ 1968 ਚ ਟਰੈਕਟਰਾਂ ਦੀ 12ਹਜਾਰ ਦੇ ਲੱਗਭਗ ਹੁੰਦੀ ਸੀ ਫਿਰ ਜਾਂ ਤਾਂ ਬਲੈਕ ਚ ਲਿਆ ਹੋਵੇਗਾ ਵੀਰ ਨੇ ਕਿਉਕਿ 55 ਹਜਾਰ ਕਿਸੇ ਵੀ ਟਰੈਕਟਰ ਦੀ ਕੀਮਤ ਨਹੀ ਸੀ ।

  • @yadwindersinghbrar4967
    @yadwindersinghbrar4967 4 роки тому +7

    Bahut zayada powerful tractor ha sada kol c ga eh tora bahut c eda aj v es tractor jina powerful tractor nhi haga koi bahut jor marda c

  • @nikkarandhawa2037
    @nikkarandhawa2037 4 роки тому +15

    JaaN aje vi poori aa tractor ch te jatt ch vi

  • @rathikalakendar6173
    @rathikalakendar6173 4 роки тому +8

    ਏ ਟਰੈਕਟਰ ਰਾਠੀ ਨੇ ਤਿਆਰ ਕੀਤਾ ਹੈ ਵੀਰ ਜੀ ਸਲਾਮ ਹੈ ਵੀਰ ਨੂੰ

    • @gurpreetsingh-zg3km
      @gurpreetsingh-zg3km 4 роки тому

      ਰਾਠੀ ਕੌਣ ਸੀ

    • @rashpalsingh4792
      @rashpalsingh4792 4 роки тому +1

      ਮੈਂ ਤਾਂ ਕਿਸੇ ਰਾਠੀ ਨੂੰ ਨਹੀਂ ਜਾਣਦਾ ਇਹ ਟਰੈਕਟਰ ਸੁਰੂ ਤੋ ਮੇਰੇ ਕੋਲ ਹੈ

    • @gurpreetsingh-zg3km
      @gurpreetsingh-zg3km 4 роки тому

      @@rashpalsingh4792 ਜੀ ਉੱਪਰ ਵਾਲੇ ਨੇ ਕਿਹਾ ਕੁਮੈਂਟ ਕਰ ਕੇ ਰਾਠੀ

    • @happyjhaloor
      @happyjhaloor 4 роки тому

      @@gurpreetsingh-zg3km veer phn number

    • @gurpreetsingh-zg3km
      @gurpreetsingh-zg3km 4 роки тому

      @@happyjhaloor ki kehna c

  • @JagroopSingh-no7xy
    @JagroopSingh-no7xy 4 роки тому +5

    ਜੇ ਅਸੀਂ ਅੰਗਰੇਜ ਨਾ ਕਡਦੇ ਸਵਰਗ ਵਾਂਗ ਦੇਸ਼ ਹੋਣਾ ਸੀ ਕਮਾਲ ਦੀ ਚੀਜ਼ ਬਣਾਉਦੇ ਸੀ ਗੋਰੇ

  • @NarinderpalBrar
    @NarinderpalBrar 4 роки тому +5

    ਆਪਣੇ ਜਮਾਨੇ ਦਾ ਸਿਰੇ ਦਾ ਟਰੈਕਟਰ ਸੀ

  • @charanjeetsingh1934
    @charanjeetsingh1934 Місяць тому

    ਜਿਸ ਤਰਾਂ ਅੱਜ abcd ਗੇਅਰ ਆਉਂਦਾ ਹੈ ਇਸ ਵਿਚ ਉਸ ਟਾਇਮ ਇਸ ਤਰਾਂ ਗੇਅਰ ਆਉਂਦੇ ਸੀ

  • @gurpreetsingh-zg3km
    @gurpreetsingh-zg3km 4 роки тому +12

    ਭਾਗਾਂ ਵਾਲਾ ਟਰੈਕਟਰ
    Made in England

  • @jagmohansingh7706
    @jagmohansingh7706 4 роки тому +2

    Angreja ne kadde v desi mall nahi banaya
    Meterial grade 1 use karde Han. Quality minded hunde c

  • @GurnamSingh-kb9vo
    @GurnamSingh-kb9vo 2 місяці тому

    Nice video happy to see you tractor gurnam kaoni muktsar

  • @KingHunter3597
    @KingHunter3597 4 роки тому +5

    Hun jo india vich CASE ih Tractor Aange Ohna Vich Hai David brwon Wali Technology, kyonki is Company nu Case ih ne khareed Liya si, CASE & IH (international Harvest) Pahila Hi Do Company ‘s To 1 Hoyian Hn, te Teeja Ral gya is ch David brown fir Ja Ke Tyar Hoya CASE IH Tractor jo ki India 🇮🇳 ch Jald Aa Raha Hai , New Holland De Raahi Miliya Krega , Aapa Serch Maar ke Dekh Sakde Ha, CASE jx55t & Jx75t Tractor ✅✅✅✅✅

    • @gurpreetsingh-zg3km
      @gurpreetsingh-zg3km 4 роки тому

      Ki likhi janda yar Teri samjh te lagdi ni kuch

    • @amritkhehra2705
      @amritkhehra2705 4 роки тому +1

      @@gurpreetsingh-zg3km samaj te lag rahi a

    • @gurpreetsingh-zg3km
      @gurpreetsingh-zg3km 4 роки тому

      @@amritkhehra2705 ਬੈਠਾ ਰਿਹ ਫਿਰ ਹਿੱਥੇ ਹੀ ਪੜ੍ਹੀ ਜਾ

    • @amritkhehra2705
      @amritkhehra2705 4 роки тому

      @@gurpreetsingh-zg3km 🦉🦉🦉🦉

  • @garrysingh76968
    @garrysingh76968 4 роки тому +1

    Bro main ta eh tractor e pehli waar dekhya ty pehli baar name sunya company da
    End 👌👌👌👌

  • @BaljinderSingh-jm5kj
    @BaljinderSingh-jm5kj 3 роки тому +1

    Bapu ji as tractor nu rang rogan karwa ka bilku to da vana ka rakho as tractor na thuda sath bhut deta he

  • @jobanjitsingh5722
    @jobanjitsingh5722 4 роки тому +1

    ਬਾਉਤ ਵਧਿਆ ਟ੍ਰੈਕਟਰ ਆ ਵੀਰ ਜੀ ਮੈਂ newzealand ਆ ਮੈਂ ਚਲਾਇਆ ਇਥੇ

  • @MadeinPanjab1699
    @MadeinPanjab1699 4 роки тому +17

    ਏਹ ਫ਼ਰਕ ਆ ਬਾਹਰਲੀਆਂ ਗੋਰਿਆਂ ਦੀਆਂ ਬਣੀਆਂ ਚੀਜ਼ਾਂ ਚ ਤੇ ਸਾਡੇ ਕੁਸ਼ ਕੁ ਫੁੱਦੂ ਜਮਨਾ ਪਾਰ ਵਾਲ਼ੇ ਦੂਜਿਆਂ ਨੂੰ ਏਧਰਲੀਆਂ ਚੀਜ਼ਾਂ ਲੈਣ ਲਈ ਅਕਲਾਂ ਦਿੰਦੇ ਰਹਿੰਦੇ ਜਦ ਕਿ ਭਰੋਸਾ ਸਾਲ ਦਾ ਵੀ ਨੀ ਏਧਰਲੀਆਂ ਦਾ

    • @diljitvirk1757
      @diljitvirk1757 4 роки тому

      Sahi gal aa veer goree bahut vadiya kam karde yr

  • @mandeepKaur-su3xj
    @mandeepKaur-su3xj 4 роки тому

    Baki ta sara theek a but lift di sifat eni k baba kenda k laser ਕਰਾਹਾ laser leveller da hi kam kar dinda a

  • @avighumaan
    @avighumaan 4 роки тому +1

    Bro eh model tractor main dekheya Australia Melbourne city kol ek kahan hai Flinders beach othe khada c same model mere kol pic v hai usdi je kaho tan send kar sakda

  • @Ravidassiya777
    @Ravidassiya777 4 роки тому +2

    report kol sawal ghat . A BaBa....vdiya dasda....

  • @harjotpanch5837
    @harjotpanch5837 4 роки тому +2

    Haji pur ja sultan pur lodhi de nere

  • @GurpreetSingh-ss5mp
    @GurpreetSingh-ss5mp 4 роки тому +2

    Wha wha 22 ji very nic video dil khus kr ta

  • @gurcharansingh2112
    @gurcharansingh2112 4 роки тому +2

    Paint ta karwa deo ehnu Antique cheeja ne eh sambhal k Rakho ehnu

  • @sukhnindersingh9161
    @sukhnindersingh9161 4 роки тому +1

    BABA RANG OR REPAIR KARALA NALE PAINT SONE DE JALE KOE LA KE NA LE JA VE

  • @manjindersingh-zn7fe
    @manjindersingh-zn7fe 4 роки тому

    Main italy clyia 22 is de 2 modael iko jahe si swar nu start hon to tang krda si awaj jma hi ford bargi si malak da naam v ehi si

  • @randhirbal9502
    @randhirbal9502 4 роки тому +2

    Jabardast aawaj aa 22

  • @chahalhollanwali
    @chahalhollanwali 4 роки тому +1

    Good

  • @pardeepgill9020
    @pardeepgill9020 4 роки тому +1

    Bilkul origanal david brown 990👍👌

  • @JattSaab-fz1nl
    @JattSaab-fz1nl 4 роки тому +3

    great bai g

  • @Deeplifexyz
    @Deeplifexyz 3 роки тому

    Jehda vechna ohda ki price aa dso jra ku

  • @harpalkahlon6541
    @harpalkahlon6541 4 роки тому +3

    Very good tractor

  • @jgill6094
    @jgill6094 4 роки тому +1

    Very nice 👌 tractor

  • @preetkahlon5587
    @preetkahlon5587 4 роки тому +2

    Pind kahlwan qadian kol

  • @fastgaming4681
    @fastgaming4681 4 роки тому +2

    Very nice 👌👌

  • @balvirsingh9650
    @balvirsingh9650 4 роки тому +5

    ਇਹਨੂੰ 2020ਦਾ ਮਹਾਂ ਗਪੌੜੀ ਅਵਾਰਡ ਜਰੂਰ ਦਿੱਤਾ ਜਾਵੇ

    • @farmlife3304
      @farmlife3304 4 роки тому

      🤣🤣🤣🤣🤣

    • @ishkaranbrar313
      @ishkaranbrar313 4 роки тому

      65 HP da tractor aa. Je ghnte ch 6 kille vi vahunda te 6 liter Tel khaanda taan ho vi skda.

    • @jatt5558
      @jatt5558 4 роки тому

      Hmm

    • @balvirsingh9650
      @balvirsingh9650 4 роки тому

      @@ishkaranbrar313 10 ਮਿੰਟ ਕਿੱਲੇ ਦੇ ਭਰਾਵਾ ਪਸ਼ੂਆਂ ਵਾਲੇ ਕਿੱਲੇ ਨਹੀਂ ਕਹਿੰਦਾ ਉਹ

    • @ishkaranbrar313
      @ishkaranbrar313 4 роки тому

      @@balvirsingh9650 hallan te vaaye jaande aa. Sade vahunde rhe aa. Hor implements te nhi

  • @mrrashpalsinghdhaliwal7466
    @mrrashpalsinghdhaliwal7466 4 роки тому +3

    Siraaa bro

  • @harjitsingh9701
    @harjitsingh9701 3 роки тому +1

    Gussa ma kryo Maajhe wale Gupaa bht sirre diya maarde🤣

  • @JaspreetSingh-wo4xr
    @JaspreetSingh-wo4xr 3 роки тому

    ਬਹੁਤ ਵਦੀਆਂ ਵੀਡੀਓ 👌👌👍👍

  • @davindetsarao6523
    @davindetsarao6523 4 роки тому +1

    Bapu ji 17000 da te bailarus aanda c a David da 14000 c

  • @BaljinderSingh-ht9oi
    @BaljinderSingh-ht9oi 4 роки тому +2

    Good. Y. Ji. Mive

  • @manjindersingh-zn7fe
    @manjindersingh-zn7fe 4 роки тому

    Main kus kismat a ethe 80 saal purana fiat da v clyia us de 2 hi gear sn agla te pishla mere naal contect kr skde sman bare jankari de skda pta karke

  • @balkarnsingh2524
    @balkarnsingh2524 4 роки тому +2

    ESS tractar de part Mel jande ji kito tractar hga Sade nede ak

  • @funclub4553
    @funclub4553 4 роки тому

    sade pind ch v aa es to v bahut clean

  • @amitkumar12478
    @amitkumar12478 4 роки тому

    Top gare wali gal shi aa khada tractor top gare chl janada

  • @MalkeetSingh-hs1sq
    @MalkeetSingh-hs1sq 4 роки тому +3

    Good ji

  • @diljitvirk1757
    @diljitvirk1757 4 роки тому

    Jatt da pyar aa tractor nal

  • @KulwantSingh-ff4ju
    @KulwantSingh-ff4ju 4 роки тому +1

    ਬਾਬੇ ਗੁਰਦੀਪ ਸਿੰਘ ਦਾ ਪਿੰਡ ਹੈ ਖੁਜਾਲਾ

    • @rashpalsingh4792
      @rashpalsingh4792 4 роки тому

      ਨਹੀਂ ਜੀ ਕਾਹਲਵਾਂ ਹੈ

  • @gurmukhsingh7524
    @gurmukhsingh7524 3 роки тому +1

    Old is gold pc

  • @sukhwantsingh2955
    @sukhwantsingh2955 4 роки тому +1

    Old is gold my review

  • @JatinderSingh-if9sm
    @JatinderSingh-if9sm 4 роки тому

    horsepower kine tractor de thanks

  • @ManjinderSingh-wj6kj
    @ManjinderSingh-wj6kj 3 роки тому +1

    ਆ ਜਿਹੜੇ ਬਾਹਰ ਦੇ ਟਰੇਕਟਰਾ ਦੀਆਂ ਸਿਫਤਾਂ ਕਰਦੇ ਨੇ ਲਗਦਾ ਇਹਨਾਂ ਸਵਰਾਜ ਨਹੀਂ ਚਲਾਇਆ ਸਾਨੂੰ 20ਸਾਲ ਹੋ ਗੱਏ ਚਲਾਉਂਦਿਆਂ ਸਾਨੂੰ ਤਾਂ ਸਵਰਾਜ ਵਿੱਚ ਕੋਈ ਕਮੀਂ ਲੱਗੀ ਨੀ

  • @vikramsandhu951
    @vikramsandhu951 4 роки тому +4

    👌👌

  • @bhupendersingh1824
    @bhupendersingh1824 4 роки тому +1

    ਨਵਾਂ ਲਿਆ ਸੀ ਮਾਡਲ68 69 ਹੋਉ ਗਾ

  • @NissanGarewalNishanGarewal
    @NissanGarewalNishanGarewal 3 роки тому

    India ch doplicat mll a pssa bhut lnda km ne krda ...inda trcter fall

  • @gurjindersingh3951
    @gurjindersingh3951 4 роки тому +1

    Eicher de v oil reig 1 hi hunda.

  • @jassmalhi1200
    @jassmalhi1200 4 роки тому +1

    mre kol 1968 model internation aa england made e aa o

  • @gurvinderjawandha9851
    @gurvinderjawandha9851 4 роки тому +1

    Old is gold

  • @Ra-mu7bo
    @Ra-mu7bo 4 роки тому

    ਬਹੁਤ ਵਧੀਆ

  • @Bika12339
    @Bika12339 4 роки тому

    1968 vich 55000 rs aaj de 30_35 lakh de equal hai, OS time uth camel nal kheti hundi se

  • @Ranjeetsingh-yx6ww
    @Ranjeetsingh-yx6ww 4 роки тому +1

    Eh tractor ta bumb aa bumb.. Devid Brown

  • @sonuranvir3615
    @sonuranvir3615 4 роки тому

    Bohut vadia video bnai aa tusi veer g jeonde raho god bless you bai g

  • @babbucharik1207
    @babbucharik1207 4 роки тому +5

    ਹੁਣ ਨਾ ਵੇਚ ਬਾਬਾ ਨਹੀ ਕਵੜ ਵਿੱਚ ਜਾਵੂ ਘਰੇ ਰੱਖ ਲਾ ਇੱਦੂ

  • @rupindersinghshergill9307
    @rupindersinghshergill9307 3 роки тому

    Bhut vadia TRACKTR

  • @amrajsingh9174
    @amrajsingh9174 3 роки тому

    👍👍super great one 👍👍💕💕

  • @sandeepbrar9691
    @sandeepbrar9691 3 роки тому

    Old is Gold 👌

  • @jagrop7148
    @jagrop7148 4 роки тому

    ਬਹੁਤ ਵਧੀਆ ਜੀ ,

  • @HarpalSingh-zx1gv
    @HarpalSingh-zx1gv 3 роки тому +1

    Nice

  • @r-15lovers61
    @r-15lovers61 4 роки тому

    Very nice video ji

  • @beantsingh5564
    @beantsingh5564 4 роки тому

    Very very nice...

  • @komalpreetsingh4086
    @komalpreetsingh4086 3 роки тому

    Nice tractor

  • @u.p.19walamaan19
    @u.p.19walamaan19 4 роки тому +1

    ਅਂਬਰਸਰਿਯਾ ਗਪੀ no 1

  • @sehrajrandhawa7438
    @sehrajrandhawa7438 4 роки тому

    Veryvery nice video

  • @gurjindersingh3951
    @gurjindersingh3951 4 роки тому +1

    High quality tractor hai Bhai.

  • @sajjansingh1963
    @sajjansingh1963 4 роки тому

    Very nice ji

  • @vasansinghsandhu6462
    @vasansinghsandhu6462 4 роки тому +2

    👌👌👌👌👌

  • @ateeqqureshi1629
    @ateeqqureshi1629 4 роки тому

    arji Kabhi Hindi bhi bol liya karo ji Ham Maharashtra Walon Ko Bhi samajh mein a Jaati Hai Thodi Si

  • @smaghsaab3302
    @smaghsaab3302 4 роки тому +1

    👌

  • @hukmatvlogs9906
    @hukmatvlogs9906 4 роки тому +1

    End GL batt ani de hr videos bn ki jaamen vrgra

  • @sukhnindersingh9161
    @sukhnindersingh9161 4 роки тому

    baba gapp mar da va england da massey 1969 vich 18000 da pius dlvery 20000 vich painda se us time england da1 pond 18 RS VICH C bapu da fase claver lumber vala va

  • @JagroopSingh-no7xy
    @JagroopSingh-no7xy 4 роки тому

    ਵਾਹ ਮਾਝੇ ਵਾਲੇ ਸਰਦਾਰਾ

  • @BaljinderSingh-ht9oi
    @BaljinderSingh-ht9oi 4 роки тому +2

    Good. Y ji bDooe

  • @jashansekhon9380
    @jashansekhon9380 4 роки тому

    5911 de video bano

  • @jaswindersinghtoor4048
    @jaswindersinghtoor4048 3 роки тому

    ਈਰਾ ਏ ਈਰਾ