ਟਰੈਕਟਰ ਭਾਵੇਂ ਕਿਹੋਜਿਹਾ ਹੋਵੇ ਮਸਾਲਾ ਲਾ ਕੇ ਵੀਡੀਓ ਰੌਚਿਕ ਬਣਾ ਦਿੰਦਾ ਬਾਈ।
Baapu g rabb 90 saal di umar hot deve tuhanu te jionde vasde raho tuc
ਬੱਸ ਜੀ ਬੁੰ਼਼਼ਡ ਈ ਲੋਹੇ ਦੀ ਹੋਣੀ ਚਾਹੀਦੀ ਏ ਇਹਨਾਂ ਟਰੈਕਟਰਾਂ ਨੂੰ ਚਲਾਉਣ ਲਈ ਬਾਕੀ ਤੇ ਕੰਮ ਕੱਚਾ ਵੀ ਚੱਲ ਜਾਵੇਗਾ ।
ਕਿਆ ਸ਼ਾਨਦਾਰ ਟਰੈਕਟਰ ਹੈ
ਵੀਡਿਓ ਵਧੀਆ ਲੱਗੀ ਵੀਰ 👍
DT 14 ਟਰੈਕਟਰ ਐ, ਰਸ਼ੀਅਨ
ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
ਸਾਡੇ ਰਿਸ਼ਤੇਦਾਰੀ ਵਿੱਚ ਸੀ।
ਬਹੁਤ ਹੀ ਵਧੀਆ ਲੱਗਾ
Tractor bahut wadhiya a ehe
ਸੁਖਦੀਪ ਸਿਆ ਕਿਥੋਂ ਇਸ ਤਰ੍ਹਾਂ ਦੇ ਪੁਰਜੇ ਲੱਭ ਲੈਂਦਾ ਹੈ। ਇਸ ਤਰ੍ਹਾਂ ਦੇ ਮਡਗਾਰਡ ਡੀ ਟੀ ੧੪ ਦੇ ਪਹਿਲੀ ਵਾਰ ਦੇਖੇ ਹਨ
ਧੰਨਵਾਦ ਹੋਰ ਨਾਇਬ ਪੁਰਜੇ ਲੱਭ
Bht wadia ji asi v zimidar wa Punjab pakistan bht wadia video
Sukhdeep ji very nice
Sira att ghant video
ਮੈਂ ਨਿਕਿਆ ਹੁੰਦਿਆਂ ਵੇਖਿਆ ਸੀ ਅੱਗੇ ਰੋੜਾ ਜਾ ਮੋਟਾ ਢੇਲਾ ਮਿੱਟੀ ਦਾ ਆ ਜਾਂਦਾ ਸੀ ਤੇ ਖੜ ਜਾਂਦਾ ਸੀ ਮੇਰੇ ਤਾਏ ਕੋਲ਼ ਹੁੰਦਾ ਸੀ ਤੇ 9000ਹਜਾਰ ਦਾ ਲਿਆ ਸੀ ਉਹਨਾਂ ਨੇ
Badiya sira 👍 continue
Sirra bai g sirra 👌👌👌
Weldon old is gold very nice unique tractor
ਬਹੁਤ ਹੀ ਵਧੀਆ ਬਾਈ ਜੀ
ਬਹੁਤ ਵਧੀਆ ਲੱਗਿਆ
Bhai kotakpura mandi start hogi kya
Pure desi bande a
ਬਹੁਤ ਵਧੀਆ ਜੀ
Good job
Old is gold veer ji Strong tractor silanwali Sargodha Punjab Pakistan 👍
Bro craaa chij aa yar j sale krna hoyaa dseo plz 👍👍purani chij craaaa
Purani jaad ok Baba ji waheguru ji kerpa kre ji
hmt.ਵਰਗਾ।ਨੀ।ਸੀ।ਕੋਈ।
ਵਾਹ ਕਿਆ ਬਾਤ ਹੈ
Very good
jdo nwa aya hona laddu bnde hone aa ...ohdo de time jide kol hunda si puri ilaake ch sardari hundi si
Me dt 14 lena koi Bach da hove dasna Sidhu farm algon kothi
Old is gold
Asi v rakhia c 97 ch vachia c 23 hazzar da heeron aje v paie aa odhe
Eh mere nankea kol a Mai bht chlaya and eh sare gear Ch back hunda
Old is 🏆gold
Sirra
👌👌👌✌
👏👍
Paint kro y ehnu
Piche sewak singh bolda lagda menu
Tractor ta 1930 ch a gye si India ch
02:57 Mansa!
ਨਹੀ ਰੀਸਾਂ ਕਿਆ ਬਾਤਾਂ ਨੇ ਜੀ
Eda de tractor's ne kde v jatta te karja nhi chadan dita.......
ਇਸ ਦੀ ਕੀ ਰੀਸ ਹੈ ਮੈ 7ਵੀ ਕਲਾਸ ਵਿੱਚ ਪੜ੍ਹਦੇ ਚਲਣਾ ਲੱਗ ਗਿਆ ਸੀ
Mrs sweak Singh mekinikal v nall lagda
Bai ji man be Chala d t14
Sade pind vi hega ehe
Bhai sade v hunda see hun 855 rkheya 98 model
Veer g iss jhotte tractor nu tyar karwa ke rakho
Vdia Trctr bro paint hojy bs attttttttttttttttt fr
Chizan di muniyaad aa bande di koi ni..
Eni purani cheej sambh k shounki banda hi rakh sakda
ਰੂਸ,,ਦਾ,,ਪੁਤਰ,,DT,,14
Sade kol v c main v chlaea a
Bajurga di nishani
Sonki sardar di Rees karda bai
ਅਮਲੀਆਂ ਵਰਗਾ ਟਰੈਕਟਰ 😂
Bai sade pind hai Sara original
Piche awaj sewak 22 di lagdi aa
👈👈👈👈👈
Coment Walion nu benti ke change coment devo apni heasit na vikhou
Eh d. T14 changa hai.
ਬਾਈ ਸੁਖਦੀਪ ਆਪਣਾ ਨੰਬਰ ਦੇ ਦਿਓ
ਤੁਹਾਨੂੰ 1964 ਮਾਡਲ ਫੁੱਲ oriznal DT28 tractor ਦਖਾਈਏ self start
Jahaz shk shk nai karda
Kitne HP ka hai yah
੧੪ ਪੁਰਾਣੀ ਹੋਰਸ ਪਾਵਰ
14 Old Horse Power
ਜੋ ਘੱਟ ਚੱਕਰਾਂ ਵਾਲੇ ਇੰਜਣ ਹੁੰਦੇ ਹਨ ਉਨ੍ਹਾਂ ਤੇ ਪੁਰਾਣੀ ਹੋਰਸ ਪਾਵਰ ਲਾਗੂ ਹੁੰਦੀ ਹੈ।ਘੱਟ ਚੱਕਰਾ ਵਾਲੇ ਇੰਜਣਾਂ ਦੀ ਕਨਿਕਟਿੰਗ ਰਾੜ ਵੀ ਲੰਬੀ ਹੁੰਦੀ ਹੈ।
ਜੋ
ਇਸ ਦੇ ਨਾਲ ਕਿਟ ਬਹੁਤ ਜਬਰਦਸ ਹੁਦੀ ਸੀ
ਟਰੈਕਟਰ ਤਾ ਵੇਚਤਾ ਪਰ ਕਿਟ ਪੲੀ ਆ ਅਜੇ ਵੀ
ਇਸ ਨਾਲ ਬਹੁਤ ਸਮਾਨ ਮਿਲਦਾ ਹੁਦਾ ਸੀ ਮੰਨ ਲੋ ਕਿ ਇਕ ਵਾਰ ਉਬਰ ਆਲ ਦਾ ਸਮਾਨ ਤੇ ਸਾਰੀਆ ਚਾਬੀਆ ਪਾਨੇ ਉਹ ਵੀ ਜਬਰਦਸਤ ਕਿਸਮ ਦੀਆ ਮੈ ਅੱਜ ਤੱਕ ਉਹ ਕਬਲਟੀ ਨੀ ਦੇਖੀ
बाई कोन पुछदा ऐनेलिडा पुराने टरेकटर नू पार्टी नी मिलदा
Eh ki ladey da tractor a
Jhut he bolde o
Jhut bol k video bnode o .. plane de levar dekh v hage tu
ਸੁਖਦੀਪ ਸਿੰਘ ਬਾਈ ਜੀ ਇਹ ਟਰੈਕਟਰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆਂ ।