ਜੇਕਰ ਕਰ ਲਿਆ ਇਹ ਕੰਮ, ਫੁੱਲ ਨਹੀਂ ਝੜਨਗੇ ਅਤੇ ਵਾਧੂ ਫਲ ਲੱਗਣਗੇ || Flower Drop Problem in Plants ||

Поділитися
Вставка
  • Опубліковано 10 тра 2024
  • To Contact Drop an email
    greenlifediariesofficial@gmail.com
    You tube Hindi Channel Subscribe Link
    / greenlifediaries
    Grow Bag Purchase Link amzn.to/3TYSDLq
    Like us on Facebook page
    profile.php?...
    Follow us on Instagram
    / avtarsinghsandhu101
    #GreenLifePunjab #kitchengarden #rooftopgarden #terracegarden #ਛੱਤਉੱਪਰਖੇਤੀ

КОМЕНТАРІ • 33

  • @Januhafarm
    @Januhafarm Місяць тому

    ਪਾਣੀ ਦਾ ਟਾਈਮ ਬਦਲੋ ਪਾਣੀ ਸਵੇਰੇ ਸੂਰਜ ਚੜਨ ਤੋਂ ਪਹਿਲਾ ਪੂਰਾ ਕੰਮ ਕਰਦਾ ਹੈ ਓਦੋਂ ਧਰਤੀ ਠੰਡੀ ਹੋਈ ਹੁੰਦੀ ਹੈ

  • @dipdip642
    @dipdip642 2 місяці тому +2

    ਵੀਰ ਜੀ ਤੁਹਾਡੇ ਤੋਂ inpire ਹੋ ਕੇ ਮੈਂ ਵੀ ਇਸ ਵਾਰ ਆਪਣੀ ਛਤ ਤੇ ਗ੍ਰੋ bag wich ਸਬਜੀਆਂ ਲਗਾ ਲਈਆਂ ਹਨ plz ਗਾਈਡ us

  • @user-fi7ot7bn3q
    @user-fi7ot7bn3q 2 місяці тому +1

    ਵੀਰ ਜੀ ਮੈ ਘਰ ਵਿੱਚ ਸਬਜੀ ਲਗਾਏ ਸੀ ਪਰ ਸਾਰੀ ਸੁੱਕ ਗਈ ਪਹਿਲਾਂ ਗ੍ਰੋ ਵਾਦੀਆਂ ਹੋਏ ਸੀ

  • @santoshsharmavlogs1550
    @santoshsharmavlogs1550 Місяць тому

    Bahut vadhiya gardan hai veerji tuhada

  • @rajindersidhu8013
    @rajindersidhu8013 Місяць тому

    Nimu jati de phal sarto di Khali nl pani

  • @surmukhsingh9954
    @surmukhsingh9954 2 місяці тому +1

    Bhut acchi jankari diti .h.Thanks

  • @santoshsharmavlogs1550
    @santoshsharmavlogs1550 Місяць тому

    So beautiful

  • @Sukhpal0441
    @Sukhpal0441 2 місяці тому +1

    Veer ji millibug bahut jyada Pai gai hai bahut Taran di spray Kar Lai thik nahi ho riha ji

  • @ranjeetgillgill6132
    @ranjeetgillgill6132 2 місяці тому +1

    Very good

  • @mandeepkauryt
    @mandeepkauryt 2 місяці тому

    Very nice ji

  • @palgill5522
    @palgill5522 2 місяці тому

    Good

  • @VirkFarm13
    @VirkFarm13 2 місяці тому

    ❤❤

  • @kuljeetkaur5768
    @kuljeetkaur5768 2 місяці тому +2

    ਵੀਰ ਜੀ ਤੁਸੀਂ ਇਕ ਵੀਡੀਓ ਚ ਮਿਲੀਬੱਗ ਤੋਂ ਨੁਸਖ਼ਾ ਦੱਸਿਆ ਸੀ | ਕਿਰਪਾਕਰਕੇ ਉਸ ਨੂੰ ਡਿਟੇਲ ਚ ਦੱਸੋ ਕਿਵੇਂ ਤਿਆਰ ਕਰਨਾ

  • @dinenathdinenath1434
    @dinenathdinenath1434 Місяць тому +1

    Mirchi dee kehdi varity hai veer ji dusra nee

  • @japneetkaur6715
    @japneetkaur6715 2 місяці тому +1

    Sir bhindi te baghn nu sundi pa gyi ha hal dso koi

  • @sukhbir546
    @sukhbir546 2 місяці тому +3

    ਸਾਡੇ ਤਾਂ ਕੱਖ ਨੀ ਹੋਇਆ 25 ਗ੍ਰੋ ਬੈਗ ਖਾਲੀ ਪਏ ਨੇ

    • @Jpsinghchahal
      @Jpsinghchahal 2 місяці тому +1

      ਬਾਈ ਬਚਿਆ ਵਾਂਗ ਪਾਲਨਾ ਪੈਂਦਾ

  • @gurpreetmaan123
    @gurpreetmaan123 2 місяці тому

    ਵੀਰ ਜੀ trap ਲਗਾਉਣ ਵਾਲਾ ਤਾਂ ਪਾਪ ਹੈ 👍🙏

  • @HarmanSingh-dl8wt
    @HarmanSingh-dl8wt 2 місяці тому

    Veer ji mere home Laddu pethe diaa vela mch geiaa te mch Rhian ne hl dso

  • @sukhbir546
    @sukhbir546 2 місяці тому

    Stevia lgao

  • @Januhafarm
    @Januhafarm Місяць тому

    ਕੁੱਝ ਵੀ ਕਰੀ ਜਾਵੋ ਜਿਨਾ ਟਾਈਮ ਮੌਸਮ ਠੀਕ ਨਹੀਂ ਹੁੰਦਾ ਓਹਨਾ ਟਾਈਮ ਕਿਸੇ ਵੀ ਬੂਟੇ ਵੇਲਾ ਦਾ ਕੁਝ ਨਹੀਂ ਬਣਦਾ

  • @paramjeetsingh3483
    @paramjeetsingh3483 2 місяці тому +9

    ਵੀਰ ਜੀ ਤੂਹਾਡਾ ਪਾਣੀ ਦੇਣ ਦਾ ਸਮਾਂ ਸਹੀ ਨਹੀਂ ਸਵੇਰੇ ਪਾਣੀ ਦੇਵੋ ਦਿਨ ਚ ਧਰਤੀ ਬਹੂਤ ਗਰਮ ਹੋ ਜਾਂਦੀ ਆ ਜਦੋਂ ਸ਼ਾਮ ਨੂੰ ਪਾਣੀ ਦਿਨੇ ਆ ਤਾਂ ਧਰਤੀ ਭੜਾਸ ਛਡਦੀ ਆ ਜਿਸ ਕਰਕੇ ਫੂਲ ਝੜਦੇ ਆ ਪਾਣੀ ਦੇਣ ਦਾ ਸਮਾਂ ਸਵੇਰ ਦਾ ਕਰੋ ਤੂਹਾਡੇ ਫੂਲ ਨੀ ਝੜਨਗੇ

    • @tejbirsandhu1180
      @tejbirsandhu1180 2 місяці тому

      Achaa main tan sham nu pani denda c savere kine k vje laona chaida ? Mai sham nu 6:30-7 vje laona. Savere kine vje tak la dena chaida

  • @satnaamsingh1234
    @satnaamsingh1234 Місяць тому

    Tuhade vallan simian ne why

  • @naibsingh9188
    @naibsingh9188 Місяць тому

    ਵੀਰ ਜੀ ਮਿਟੀ ਵਾਲੇ ਬੈਗ ਕਿਥੋਂ ਮਿਲਦੇ ਨੇ

  • @prabhnoorsinghprabh6245
    @prabhnoorsinghprabh6245 2 місяці тому

    Sir tusi kitho belong krde oo
    Plz dso

  • @Amandeep-dh1he
    @Amandeep-dh1he 2 місяці тому +1

    Sir g kaddo lag ke macchi jande ne g ki kryea

    • @balwindersingh4430
      @balwindersingh4430 2 місяці тому +1

      ਸੋਨਾ ਪਾਣੀ ਚ ਡਬੋ ਕੇ ਰੱਖੋ ਤੇ ਸਵੇਰ ਵੇਲੇ ਵੱਲ ਨੂੰ ਪਾੳ

    • @Amandeep-dh1he
      @Amandeep-dh1he 2 місяці тому

      @@balwindersingh4430 okk g thanks

  • @SandeepKaur-xv3tp
    @SandeepKaur-xv3tp 2 місяці тому

    Sir chapan kaddu lg k proper growth nhi ho rhi nikka ja size bnda then peele ho k digg jnde plz koi solution dsso

    • @parvinderdhadda8596
      @parvinderdhadda8596 Місяць тому

      Hand pollination karo , male flower tod k usnu female flower te ragaro pola jiha fer results dekho

  • @user-qk5so6gd7w
    @user-qk5so6gd7w 2 місяці тому

    First of all tell us about yellow sheet