ਪਹਿਲੇ ਸਾਲ ਹੀ ਲੱਖਾਂ ਦੀ ਕਮਾਈ ਸ਼ੁਰੂ | Growing rich by doing farming of Angeer (Figs)

Поділитися
Вставка
  • Опубліковано 28 вер 2024
  • In this video we will tell you to grow rich by doing farming of Angeer , (Figs) , . Today i meet a farmer of Village Panjava, Dist. Sri Mukatsar of Punjab. He is doing farming of Figs in 2 acers of his farming land and earing good revenue from this garden.
    Contact No.
    Deep Panjava (Farmer) 95018-95882
    ਜੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦੀ ਕੋਈ ਵੀਡੀਓ ਬਣਾਉਣਾ ਚੁਣਦੇ ਹੋ ਤਾ ਗੁਰਪ੍ਰੀਤ ਸਿੰਘ ਨਾਲ ਇਸ ਨੰਬਰ ਤੇ ਗੱਲ ਕਰੋ
    95019-09739

КОМЕНТАРІ • 137

  • @oldpanjabpoultryandnatural4052
    @oldpanjabpoultryandnatural4052 2 роки тому +10

    ਕਰਤੇ ਦੀ ਕੁਦਰਤ ਦਾ ਕੋਈ ਅੰਤ ਨਹੀਂ ਪਰੇ ਸੋ ਪਰੇ ਹੈ ਕੋਈ ਸਾਨੀ ਨਹੀਂ ਅੰਜੀਰ ਬਹੁਤ ਹੀ ਗੁਣਕਾਰੀ ਫਲ ਹੈ ਇੱਕ ਦੇਸੀ ਅੰਜੀਰ ਵੀ ਹੁੰਦਾ ਹੈ ਜੋ ਕਿ ਆਪਣੇ ਆਪ ਹੀ ਉੱਗਦਾ ਹੈ ਸ਼ੁਕਰੀਆ

    • @Jawanda-agrofaram
      @Jawanda-agrofaram 2 роки тому +1

      ਬਾਈ ਸੜਕ ਦੇ ਕਿਨਾਰੇ ਜਾੜੀਆ ਜਾ ਜਿਥੇ ਬਹੁਤ ਹੀ ਸੰਘਣੇ ਦਰਖਤ ਹੋਣ।

    • @oldpanjabpoultryandnatural4052
      @oldpanjabpoultryandnatural4052 2 роки тому

      @@Jawanda-agrofaram ਜੀ ਵੀਰੇ

  • @jassaman8951
    @jassaman8951 2 роки тому +34

    ਜਿਸ ਤਰ੍ਹਾਂ ਨਾਲ਼ ਪੰਜਾਬ ਦੇ ਕਿਸਾਨ ਅਤੇ ਲੋਕਾਂ ਨੇ ਪਾਣੀ ਦੀ ਬੇਕਦਰੀ ਕਿੱਤੀ ਹੈ ਥੋੜ੍ਹਾ ਸਮਾਂ ਹੋਰ ਹੈ ਪੰਜਾਬ ਦੇ ਲੋਕਾਂ ਦਾ ਹਾਲ ਬਹੁਤ ਮਾੜਾ ਹੋਣ ਵਾਲ਼ਾ ਹੈ ਕਿਉਂਕਿ ਬਾਣੀ ਤੋਂ ਵੀ ਅਸੀਂ ਬਹੁਤ ਦੂਰ ਹੋ ਗਏ ਹਾਂ ਬਾਬੇ ਨਾਨਕ ਨੇ ਕਿਹਾ ਸੀ (ਪਵਨ ਗੁਰੂ ਪਾਣੀ ਪਿਤਾ) ਪਰ ਅਫ਼ਸੋਸ ਅਸੀਂ ਲਾਲਚੀ ਲੋਕਾਂ ਨੇ ਸਭ ਕੁੱਝ ਵਿਸਾਰ ਦਿੱਤਾ (ਕੌੜਾ ਸੱਚ)

    • @parghatsingh3112
      @parghatsingh3112 2 роки тому +4

      ਗੁਰੂ ਨਾਨਕ ਦੇ ਖੇਤਾ ਚੋ ਬਰਕਤ ਨਹੀ ਜਾ ਸਕਦੀ

    • @jassaman8951
      @jassaman8951 2 роки тому +8

      @@parghatsingh3112 ਪਰਘਾਤ ਸਿੰਘ ਜੀ ਬਾਬੇ ਨਾਨਕ ਦੀ ਮਨੋਗੇ ਤਾਂ ਬਰਕਤ ਹੋਣੀ ਹੈ ਰੋਟੀ ਨੂੰ ਆਪ ਮੂੰਹ ਵਿੱਚ ਪਾਉਣਾ ਪੈਂਦਾ ਹੈ ਭਾਂਵੇ ਜਿੰਨੀ ਮਰਜ਼ੀ ਮੂੰਹ ਦੇ ਨੇੜੇ ਹੋਵੇ ਇਸ ਕਰਕੇ ਇਸ ਭਰਮ ਵਿੱਚੋਂ ਬਾਹਰ ਨਿਕਲੋ🙏

    • @mankiratrandhawa5938
      @mankiratrandhawa5938 Рік тому +1

      @@jassaman8951 bilkull sahi kiha bro

  • @baltejsinghdhillon691
    @baltejsinghdhillon691 2 роки тому +5

    ਲਾਉਣ ਤੋਂ ਪਹਿਲਾਂ ਖੇਤ ਵਿੱਚ ਜਾ ਕੇ ਇਸ ਦੀ ਮਾਰਕੀਟ ਅਤੇ ਝਾੜ ਜ਼ਰੂਰ ਵੇਖਣਾ ਬਾਈ

  • @jaskarnsingh2815
    @jaskarnsingh2815 2 роки тому +7

    ਅੰਜੀਰ ਫਰੂਟ ਦੀ ਤਸੀਰ ਗਰਮ ਹੁੰਦੀ ਹੈ ਇਸ ਨੂੰ ਖਾਣ ਸਮੇ ਇੱਕ ਦੋ ਤੋਂ ਵੱਧ ਨਹੀ ਖਾਣ ਚਾਹੀਦਾ ਹਾਰਟ ਤੇ ਬਾਡੀ ਇਨਰਜੀ ਲਈ ਬਹੁਤ ਹੀ ਵਧੀਆ ਰਿਜਲਟ ਆਪਣੇ ਜਿਆਦਾ ਕੱਟੇ ਪੀਸਾਂ ਵਿੱਚ ਮਿਲਦਾ।ਖਾਣ ਦਾ ਤਰੀਕਾ ਪਾਣੀ ਦਾ ਗਲਾਸ ਲੈ ਕਰ ਵਿੱਚ ਇਕ ਕੱਟਿਆ ਪੀਸ ਪਾ ਰੱਖ ਦੇਣਾ ਰਾਤਭਰ ਸੁਭਹ ਪਾਣੀ ਪੀਕਰ ਅੰਜੀਰ ਖਾ ਲੈਣਾ

  • @satbirghuman9949
    @satbirghuman9949 2 роки тому +4

    It is also good dry food. It is very good diet for players.

  • @surjeetkaurgarewal4407
    @surjeetkaurgarewal4407 2 роки тому +2

    Amir kheti karn vast thanks

  • @apnachenal7540
    @apnachenal7540 Рік тому +1

    Kinne rupee killo vikda aa

  • @pallidhillon656
    @pallidhillon656 3 місяці тому

    Dry fruit nhi veer g tazzi v kha sakde va ਮੇਰੇ ਪਲਾਟ ਚ ਚਾਰ ਬੂਟੇ ਨੇ 6jun2024 ਅਜ ਚਾਰ ਕੇ ਫੱਲ ਤੋੜ ਕੇ ਖਾਂਦੇ ਨੇ ਬਾਕੀ ਇਹ ਪੰਜਾਬ ਹਿਮਾਚਲ ਚ ਆਮ ਨੇ ਬੁਟੇ ਪਲਾਂਟਾਂ ਚ ਆਪਣੇ ਲੋਕਾਂ ਨੂੰ ਪਤਾ ਨਹੀਂ ਇਸ ਬੁਟੇ ਦਾ ਸੱਚੀ ਗੱਲ ਵਾਂ

  • @LovePreet-lz1do
    @LovePreet-lz1do 2 роки тому +1

    Punjaba river te mai machine chalauda c

  • @bluepen215
    @bluepen215 2 роки тому +1

    Great

  • @oldpanjabpoultryandnatural4052
    @oldpanjabpoultryandnatural4052 2 роки тому +4

    ਕਿਰਪਾ ਕਰਕੇ ਕਿਸਮ ਜਰੂਰੀ ਦੱਸੋ ਕਿਹੜੀ ਆ ਸ਼ੁਕਰੀਆ

  • @randeepkaur4102
    @randeepkaur4102 Рік тому

    Very good 👍

  • @bluepen215
    @bluepen215 2 роки тому +1

    Awesome 👌

  • @jagtarmaan2653
    @jagtarmaan2653 2 роки тому

    ਵਧੀਆ👍

  • @DARSHANSingh-ix7kk
    @DARSHANSingh-ix7kk 2 роки тому

    ਞੀਰ ਜੀ ਇਹ ਪੌਦੇ ਕਿਥੋਂ। ਮਿਲਣਗੇ

  • @rajbirgillsabhra972
    @rajbirgillsabhra972 2 роки тому +5

    ਅਨਜੀਰ ਸਿਹਤ ਲੲਈ ਬਹੋਤ ਚਂਗਾ ਹੁੰਦਾ ਜੋਞੀ ਸਰੀਰ ਚਾਂ ਕਮੀ ਪੇਸੀ ਹੁੰਦੀ ਆ ਉਹ ਪੂਰੀ ਕਰਦਾ ਬਸ ਇਹ ਜਿਆਦਾ ਸਿਆਲ ਡੰਠ ਚਾਂ ਹੀ ਖਾ ਸਕਦੇ ਆ ਕਿਉ ਕੀ ਇਹ ਬਹੋਤ ਗਰਮ ਹੁੰਦੇ ਆ ਜਦੋ ਪਾਕਿਸਤਾਨ ਇੰਡੀਆ ਞਾਲਾ ਞਾਗਾ ਅਟਾਰੀ ਬੋਡਰ ਚਲਦਾ ਸੀ ਉਦੋ ਇੰਡੀਆ ਨੂੰ ਡਰਾਈ ਫਰੂਟ ਪੂਰਾ ਕਰਦਾ ਸੀ ਆਪਣੇ ਪੰਜਾਬ ਚਾਂ 80%ਲੋਕਾ ਨੂੰ ਨਹੀ ਪਤਾ ਇਹ ਇੰਨਾ ਗਰਮ ਆ ਕੇ ਸਿਆਲ ਚਾਂ 2ਤੋ5 ਪੀਸ ਖਾ ਲੇ ਉਹ ਸਾਰੀ ਰਾਤ ਰਜਾਈ ਨੀ ਉਪਰ ਲੈਦਾ

  • @satnaamwaheguru14
    @satnaamwaheguru14 2 роки тому +1

    Eh bot hi Jandar h

  • @lakhwindersingh2197
    @lakhwindersingh2197 2 роки тому +1

    800ਰੁ ਕਿਲੋ ਸੁਕਾ ਸ਼ੇਹਰ ਤੋਂ ਮਿਲਦਾ ਹੈ

  • @poonambrar9482
    @poonambrar9482 2 роки тому

    These are called figs.... Maharashtra is full of this fruit.....

  • @ਦੇਸਮੇਰਾਪੰਜਾਬ

    Variety kehri ha

  • @gsmultani9723
    @gsmultani9723 2 роки тому

    Ikk bootey di keemat ki hai?

  • @sukhvinder42
    @sukhvinder42 2 роки тому

    Excellent

  • @GurpreetSingh-oc9hq
    @GurpreetSingh-oc9hq Рік тому

    ਮੇਰੇ ਘਰ ਮੇ ਇਕ ਬੂਟਾ ਲਾਈਆ ਸੀ ਪਹਿਲੇ ਸਾਲ ਹੀ ਫਲ ਦੇਣ ਲੱਗ ਗਿਆ ਪਰ ਸਾੰਨੂ ਖਾਣ ਨੂੰ ਸਬਾਦ ਨਹੀ ਲੱਗਦਾ

  • @luckygrewal4421
    @luckygrewal4421 2 роки тому

    Fig te avocado buht manghe ne ..........

  • @bluepen215
    @bluepen215 2 роки тому +1

    God bless

  • @jaspalkaur5098
    @jaspalkaur5098 2 роки тому +2

    Good job 👍 🙏

  • @davinderpalsingh3158
    @davinderpalsingh3158 2 місяці тому

    Bag which GHA fus bahut hai

  • @harpreetkaur5022
    @harpreetkaur5022 2 роки тому +2

    Figs

  • @ajaibsingh3548
    @ajaibsingh3548 2 роки тому

    Nice

  • @avinashsama810
    @avinashsama810 2 роки тому +1

    22 g thoda number te abohar to thode friend da number dsyo, assi abohar to ha

  • @Deep99994
    @Deep99994 2 роки тому

    Mai punjab agriculture University to laike plant lagaya c. Kisi nu pasand nai aya fruit. Mithas nahi c usdi

  • @surjeetkaurgarewal4407
    @surjeetkaurgarewal4407 2 роки тому +1

    Kheti karo ji baout menga hy

  • @rajpatwari1105
    @rajpatwari1105 2 роки тому +1

    Very beautiful garden tell me your M N for next coment's

  • @sukhmandersingh7639
    @sukhmandersingh7639 5 днів тому

    ਠਗੀ ਬਾਈ ਠੱਗੀ

  • @gurwindersinghsingh2783
    @gurwindersinghsingh2783 2 роки тому

    🌿🌿🌿❤🌿👌🏻👍🙏🏻

  • @meenarani2307
    @meenarani2307 2 роки тому

    Plant kitho milda ji

  • @iqbalthiara7225
    @iqbalthiara7225 2 роки тому +10

    ਇਹ ਅੰਜੀਰ ਦਾ ਫਰੂਟ ਪੇਟ ਦੀ ਕਬਜ ਨੂੰ ਦੂਰ ਕਰਦਾ ਹੈ ਇਹ ਸੈਕਸ ਪਾਵਰ ਨੂੰ ਵਧਾਉਦਾਂ ਹੈ

  • @grewalgrewal1098
    @grewalgrewal1098 2 роки тому +15

    ਕੰਪਨੀਆ ਤੇ ਵਿਸਵਾਸ ਨਾ ਕਰੋ ਇਹ ਸੌਦਾ ਵੇਚ ਕੇ ਡੰਡੀ ਪੈਦੀਆ ਹੋ ਸਕਦਾ ਇਹ ਵੀ ਕੰਪਨੀ ਨਾਲ ਮਿਲਿਆ ਹੋਵੇ ਜੇ ਜਿਆਦਾ ਤੱਤੇ ਹੋ ਤਾ 10-20 ਲਾ ਕੇ ਦੇਖਲੋ ਇਹਨਾਂ ਦੀ ਟਾਹਣੀ ਲਗ ਜਾਦੀ ਆ ਮੇਰੇ ਵੀ ਲਾਏ ਹੋਏ ਆ ਘਰੇ ਗੱਲਾਂ ਚ ਨਾ ਆਇਓ

  • @iqbalsingh5034
    @iqbalsingh5034 2 роки тому +16

    ਵੀਰੋ ਜਾਣਕਾਰੀ ਵਧੀਆ ਹੈ ਪ੍ਰੰਤੂ ਪਾਣੀ ਦੀ ਘਾਟ ਦਾ ਮੁੱਖ ਕਾਰਨ ਸਾਡੇ ਸਮੂਹ ਪਿੰਡਾਂ ਦੇ ਛੱਪੜਾਂ ਦਾ ਖਤਮ ਹੋਣਾ ਹੈ। ਜਿੰਨੀ ਦੇਰ ਛੱਪੜ/ ਤਲਾਬ ਨਹੀਂ ਪੁੱਟੋਗੇ ਓਨੀਂ ਦੇਰ ਪਾਣੀ ਦਾ ਲੈਵਲ ਥੱਲੇ ਹੀ ਜਾਵੇਗਾ।

    • @inderjit748
      @inderjit748 Місяць тому +1

      BAI JI THODI GAL100% SAHI AA TOBEA DE JEHRE AAPA NE TIBBE CHAK TE IK TIBBA LAKHA LITRES PANI ÑU APNEY WICH JMMA KAR HOLI HOLI DHATI WICH JANDA REHND CE

  • @hardeepattal1794
    @hardeepattal1794 2 роки тому +4

    12 ਤੋ1300 ਤੱਕ ਮਿਲਦਾ ਸੁਕਾ ਫਲ ਰਾਤ ਨੂੰ ਪਾਣੀ ਚ ਭਿਓਂ ਕੇ ਖਾਂਦੇ ਨੇ ਕਬਜ ਬਵਾਸੀਰ ਲਈ ਹੈ

  • @sarbjitsingh2920
    @sarbjitsingh2920 Рік тому +12

    ਕਿਸਾਨ ਵੀਰੋ ਧਿਆਨ ਨਾਲ ਸੁਣੋ ਜੀ ਇਹ ਵੀਰ ਜੋ ਦੱਸ ਰਿਹਾ ਹੈ ਕਿ ਕੰਪਨੀ ਨੇ ਪਹਿਲਾਂ 300ਰੁਪਏ ਕਿੱਲੋ ਦਾ ਐਗਰੀਮੈਂਟ ਕੀਤਾ ਹੈ ਤੇ ਇਸ ਵੀਰ ਦਾ 100 ਰੁਪਏ ਪ੍ਰਤੀ ਕਿਲੋ ਜੇ ਪੰਜਾਬ ਵਿੱਚ ਸਾਰੇ ਕਿਸਾਨਾਂ ਨੇ ਲਾ ਲਿਆ ਤਾਂ ਆਲੂਆਂ ਵਾਲਾ ਹਾਲ ਹੋਵੇਗਾ ਕੰਪਨੀ ਜਰੂਰ ਮੋਟੀ ਕਮਾਈ ਕਰ ਲਵੇਗੀ ।

    • @narendergill5505
      @narendergill5505 Місяць тому +1

      Sade sab ne lai c kise ne v nahi lai sab bag anjeer de pat te

  • @Jawanda-agrofaram
    @Jawanda-agrofaram 2 роки тому +4

    ਇਹ ਅੰਦਰ ਤੋ ਰੈਡ ਹੋ ਜਾਦਾ।ਫਿਰ ਜਿੰਨੇ ਮਰਜੀ ਖਾ ਲਵੇ। ਇਹ ਤਾ 2006 ਤੋ ਪਹਿਲਾ ਆਰਮਡ ਸੈਟਰ ਅਹਿਮਦਨਗਰ ਵਿੱਚ ਸੀ।

  • @Kiranjeetkaur59843
    @Kiranjeetkaur59843 2 місяці тому +1

    ਧੋ ਕੇ ਖਾਓ

  • @Sidhu-13113
    @Sidhu-13113 2 роки тому +3

    Very good ਵੀਰ ਜੀ ਬਹੁਤ ਹੀ ਵਧੀਆ ਫੈਸਲਾ ਲਿਆ ਹੈ ਜੀ ਆਪ ਜੀ ਨੇ,, ਬਹੁਤ

  • @AmarSingh-hn3lj
    @AmarSingh-hn3lj Рік тому +3

    Thank You for information
    All the best

  • @jass4375
    @jass4375 2 роки тому +4

    ਨਵੀਂ ਜਾਣਕਾਰੀ।ਧੰਨਵਾਦ ਜੀ

  • @jagrajsandhu8421
    @jagrajsandhu8421 2 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ,

  • @sandeepfarming13
    @sandeepfarming13 2 роки тому +2

    🙏🙏🙏Bhai Bach jo tokha a Sade lagi hoi a pesa barbad a frut 3 din baad khrab ho janda a company vale bhane bnode ne na laeo ji

  • @gurpreetsinghchhina6907
    @gurpreetsinghchhina6907 2 роки тому +2

    Mere khet lagi ah par asi Grecee cho lea k aye c beej

  • @jsnagrakotala
    @jsnagrakotala 2 роки тому +9

    ਗੁਰਪ੍ਰੀਤ ਬਾਈ ਇਹ company ਵਾਲਿਆ ਨੂੰ ਮਿਲੋ ਜਾਕੇ ਅਸਲੀ ਗੱਲ ਬਾਤ ਦਾ ਓਥੋਂ ਪਤਾ ਲੱਗੂ ਤੇ ਬਾਈ ਹਰ ਤਰਾ ਦਾ idea explore ਹੋਊਗਾ

    • @sabidhillon3965
      @sabidhillon3965 2 роки тому +3

      ਬਾਗ਼ ਵਾਲਾ ਬਾਈ ਸਹੀ ਦੱਸ ਰਿਹਾ ਜੀ।

  • @jaswantpannu7984
    @jaswantpannu7984 2 роки тому +1

    Chhapr. Anparh. Babian. Ne. Pure. Sige dubara. Pato. Mihn da pani. Recharge. Houga.

  • @satbirghuman9949
    @satbirghuman9949 2 роки тому +3

    Angeer have a supper nutation value. Your work is great .

  • @rahuljaswal2778
    @rahuljaswal2778 Рік тому +1

    Bai 2 Saal koi kmmai ni deti jhotth hai eh sab

  • @Pkcare
    @Pkcare Рік тому +1

    ਕਲਰ ਖੇੜਾ ਪਿੰਡ ਸਾਡੇ ਨਾਲ ਹੀ ਆ

  • @firstguyz2148
    @firstguyz2148 2 роки тому +1

    me greece che rehna ethe har ghar che eh boota hai bahut bdya froot hai mithaas bahut e es dee daaly cut ke las dio ho jandya nobember che

  • @daljitsingh8832
    @daljitsingh8832 Місяць тому

    ਬਹੁਤ ਵਧੀਆ ਕੰਮ ਕੀਤਾ ਬੇਟਾ ਇਹੋ ਜਿਹੀ ਕੰਮ ਸਾਰੇ ਪੰਜਾਬ ਵਿੱਚ ਹੋਣੇ ਚਾਹੀਦੇ ਆ ਕਿਉਂਕਿ ਲੇਬਰ ਵਾਲੀ ਘਾਟਣ ਪਾਣੀ ਦਾ ਖਤਮ ਹੁੰਦਾ ਜਾ ਰਿਹਾ ਹੈ ਤੇ ਇਹ ਚੀਜ਼ਾਂ ਸਾਂਭਣੀਆਂ ਵੀ ਸੌਖੀਆਂ ਨੇ ਤੇ ਪਾਣੀ ਦਾ ਨੁਕਸਾਨ ਵੀ ਘੱਟ ਹੋਵੇਗਾ

  • @amanpreetkaur195
    @amanpreetkaur195 2 роки тому +1

    Very nice 👌 👍 👏👏👏👏👏👏💚💜🧡❤💙💛🙂Dry Fig🍐🍐🍐🍐🍐Fruit ,good knowledge 👌 👍

  • @daljitsingh-pw1kv
    @daljitsingh-pw1kv Рік тому +1

    angir de sweets bot bandea aa Eurup vich

  • @sukhmandersingh7639
    @sukhmandersingh7639 5 днів тому

    ਠੱਗੀ ਐ

  • @preetkahlon5587
    @preetkahlon5587 2 роки тому +1

    Protein hundi anjer vich bhut jada bdam vangu hi hunde aa pani vich pa k rakho 2 pice rat nu suba kha lvo

  • @rajbirgillsabhra972
    @rajbirgillsabhra972 2 роки тому +1

    ਬਾਈ ਜੀ ਇਸ ਦਾ ਬੂਟਾ ਮਿਲ ਸਕਦਾ

  • @nirmalb8469
    @nirmalb8469 Місяць тому

    ਵੀਰ ਜੀ ਹੰਡਿਆ ਹੋਇਆ ਜੂ ਟਿਉਬਰ
    ਨਹੀ ਹੈਗਾ ਗੁੱਸਾ ਨਾ ਕਰੀਂ ਸਿੱਲ ਫੂੰਨ
    ਨੰਬਰ ਬਾਈ ਦਾ ਪਹਿਲਾ ਸੱਕਰੀਨ ਤੇ
    ਚਾਹੀਦਾ ਸੀ

  • @firstguyz2148
    @firstguyz2148 2 роки тому +1

    es nu jiada paany dee jroorat nee hai bilkul b

  • @MandeepKaur-jp1oq
    @MandeepKaur-jp1oq 2 роки тому +2

    Angir plant hai

  • @haryanakavlog7215
    @haryanakavlog7215 2 роки тому +1

    Haryana Vale kitho pta kariye

  • @HarvinderSingh-oo1vq
    @HarvinderSingh-oo1vq 2 роки тому +2

    Good job

  • @HarjinderSingh-pu9wg
    @HarjinderSingh-pu9wg 2 роки тому +1

    Trey are very good for you full of fiber in English they call them Figs.

  • @gurpreetsinghbrar9769
    @gurpreetsinghbrar9769 2 роки тому +1

    Cholesterol sahi kardi a ANJEER calcium bhi hunda

  • @JaspalSingh-nr1rs
    @JaspalSingh-nr1rs 2 роки тому +1

    That fruit USA have I m growing at my home

  • @kesarsingh61
    @kesarsingh61 2 роки тому +1

    ਕਿਸਾਨੋ ਜਾਗੋ

  • @SurinderSingh-wd4ms
    @SurinderSingh-wd4ms 2 роки тому +1

    Very good

  • @orgenicfarming3924
    @orgenicfarming3924 2 роки тому +1

    Very nice information

  • @jsnagrakotala
    @jsnagrakotala 2 роки тому +4

    ਬਾਈ ਗੱਲ ਵਿਚੇ ਰਹਿਗੀ 5ਵੇ ਸਾਲ ਜਾਕੇ ਕਿੰਨਾ ਫਲ ਲੱਗੂਗਾ

  • @baljitdhiman2299
    @baljitdhiman2299 2 роки тому +1

    W

  • @lovelydulchipuriaonline8731
    @lovelydulchipuriaonline8731 2 роки тому

    ਬਾਈ ਦਾ ਅਤੇ ਕੰਪਨੀ ਦਾ ਨੰਬਰ ਮੈਨਸ਼ਨ ਕਰੋ

  • @sukhsagarbirsinghdhillon8609
    @sukhsagarbirsinghdhillon8609 2 роки тому +1

    Sade pind dhande gurdaspur vi lgga anjeer da bagh

    • @iqbalsingh5034
      @iqbalsingh5034 2 роки тому

      ਢਾਂਡੇ ਜੋ ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਤੇ ਹੈ ?

  • @jasvinderkaur6147
    @jasvinderkaur6147 2 роки тому +4

    Mere Garden ch 2 Anzeer tree aa,age 20 yrs, 15 yrs.

  • @bluepen215
    @bluepen215 2 роки тому +1

    Very good

  • @karan_sandhu65
    @karan_sandhu65 2 роки тому

    Bai 1kg 1000 da ii va bhut vadia diet hundi ah bhut ii jyaad kmayi wali ceez va

  • @ramsingh-rb6oo
    @ramsingh-rb6oo 2 роки тому

    22G bahut badhya lagya tuci apna no send me please🙏

  • @jaswantmann8673
    @jaswantmann8673 Рік тому

    Fig frut

  • @harjinderbajwa3079
    @harjinderbajwa3079 2 роки тому

    Company the number pa jio paji

  • @harindersingh3572
    @harindersingh3572 Місяць тому

    Mare two
    hun.tree

  • @vikramvirdi6959
    @vikramvirdi6959 2 роки тому

    Wrong information

  • @districtelectionofficekapu4533

    1 plant kine da milu

  • @harmansidhu3660
    @harmansidhu3660 2 роки тому

    y ji a bachde khte o

  • @sewaksingh3435
    @sewaksingh3435 Рік тому

    🙏👌👍🙏

  • @SurinderKaur-in5se
    @SurinderKaur-in5se 2 роки тому

    Bhut vadia veer ji

  • @jagjiwankaur3938
    @jagjiwankaur3938 Рік тому

    👌👍

  • @jagroopjaggi1192
    @jagroopjaggi1192 2 роки тому

    Very nice video

  • @paramjitkaurkamboj7019
    @paramjitkaurkamboj7019 2 роки тому

    Great veer ji

  • @panjab6807
    @panjab6807 2 роки тому

    👍👍👍👍👍

  • @haryanakavlog7215
    @haryanakavlog7215 2 роки тому

    👌👌👌👍👍👍

  • @mehmasingh7528
    @mehmasingh7528 2 роки тому +2

    22 ki Rs. Da Piya ah boota

  • @bluepen215
    @bluepen215 2 роки тому +2

    Great 👍

  • @yuvrajgxll
    @yuvrajgxll 2 роки тому +2

    well done paaji

  • @sudarshangarg9763
    @sudarshangarg9763 2 роки тому +1

    God bless you

  • @amoljotsinghdhillon3865
    @amoljotsinghdhillon3865 2 роки тому

    What is name of variety

  • @narindersingh888
    @narindersingh888 2 роки тому +1

    Ik boote di keemt kini aa

  • @kaurjapp998
    @kaurjapp998 2 роки тому

    Good