Barish da pani store krn vaste v kuc bnana c jis nall butiya nu ohi pani dita jawe is tarh pani v jyada beast nhi hoyega te barish de pani da sahi upyoge v ho jayega 👍👌🙏
Bilkul sahi hai g, yeh aj ki jarurat hai, pesticide company te Punjab de kisaana di greed ne Punjab nu cancer de te hor bimariyon di sugat de rakhi hai
ਬਾਈ ਜੀ ਪੰਜਾਬੀ ਵਿੱਚ ਸੁਣਕੇ ਬਹੁਤ ਵਧੀਆ ਲੱਗਾ ਜੀ
ਬਹੁਤ ਵਧੀਆ ਵੀਰ ਜੀ ਤੇ ਭੈਣ ਜੀ
ਸਭ ਸੱਚੀਆਂ ਗੱਲਾਂ ਕਹੀਆਂ ਤੁਸੀਂ
ਅਸੀ ਵੀ ਇਸ ਵਾਰ ਘਰ ਵਿੱਚ ਹੀ ਸਬਜੀ ਲਾਈ ਆ ਜੀ ਕਲ ਹੀ ਘਰੋ ਤੋੜ ਕੇ ਸ਼ਿਮਲਾ ਮਿਰਚ ਦੀ ਸਬਜੀ ਬਣਾਈ ਬਹੁਤ ਖੁਸ਼ੀ ਹੋਈ ਟਮਾਟਰ ਵੀ ਬਹੁਤ ਲਗੇ ਆ ਹਰੀ ਮਿਰਚ ਕੋਈ ਸਪਰੇ ਨੀ ਕੀਤੀ ਰੂੜੀ ਦਾ ਰੇ ਪਾਇਆ
ਬਹੁੱਤ ਵਧੀਆ
ਬਹੁਤ ਬਹੁਤ ਵਧੀਆ ਆਪਣੇ ਘਰ ਵਿਚ ਸਬਜ਼ੀਆਂ ਤੇ ਫਲਾਂ ਵਾਲੇ ਬੂਟੇ ਲਗਾਏ ਬਿਨਾਂ ਸਪਰੇਅ ਤੋਂ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
ਸਤਿ ਸ੍ਰੀ ਅਕਾਲ ਭੈਣ ਜੀ ਵੀਰ ਜੀ🙏🙏 ਅਸੀਂ ਵੀ ਸਾਰੀਆਂ ਸਬਜ਼ੀਆਂ ਘਰੇ ਹੀ ਬੀਜਦੇ ਹਾਂ ਛੱਤ ਉੱਪਰ ਲਾਈਆਂ ਸਬਜ਼ੀਆਂ ਬਹੁਤ ਵਧੀਆ ਲੱਗੀਆਂ। ਘਰ ਦੀ ਸਬਜੀ ਦੀ ਕੋਈ ਰੀਸ ਨਹੀਂ। 🙏🙏🌹🌹🌹
keep it up 👍
Bahut vadhia❤❤❤❤mai vee tuhadi khaiti. Baarri dekh ke thorra thorra plastic de containers vich shuroo kita hai. Pipe vala 👌
Barish da pani store krn vaste v kuc bnana c jis nall butiya nu ohi pani dita jawe is tarh pani v jyada beast nhi hoyega te barish de pani da sahi upyoge v ho jayega 👍👌🙏
Tusi taan kamal hee kar diti ❤❤❤❤❤❤😊😊😊😊👍👍👍👍👍👍👍
ਬਹੁਤ ਵਧੀਆ ਜੀ 👌🏻👌🏻👌🏻👌🏻👌🏻👌🏻
Bahut vdia aa g
maza aa gia sardar g main pakistan de sher Toba take singh tu
Ryt sir sabji kudh he grow krniya chidia main kuj sabji lga dindi hai
I know very well about sticky board sis because i have kitchen and flowers garden 😊😊😊
Bhut vadiya brother God bless you
Very nice idea
Punjab is best place to live just need to work air and land pollution and road traffic system❤❤❤❤❤❤❤
Bilkul sahi hai g, yeh aj ki jarurat hai, pesticide company te Punjab de kisaana di greed ne Punjab nu cancer de te hor bimariyon di sugat de rakhi hai
So nice God bless you all family with grace
ਅਸੀ ਵੀ ਐਤਕੀਂ ਆਪ ਹੀ ਘਰੇ ਸਬਜੀਆਂ ਲਾਇਆ
Sir ਟਮਾਟਰ ਦੇ ਫੁੱਲ ਲਗਦੇ ਬਹੁਤ ਆ, but ਝਰ ਜਾਂਦੇ ਨੇ ਕੋਈ ਸੋਲੂਸ਼ਨ ਦਸੋ ਜੀ
Stop watering
Vir ji sady 🍅 khrab ho jandy ny aas bary daso
ਆਉਣ ਵਾਲੇ ਸਮੇਂ ਵਾਰੇ ਕੀ ਕੁਝ ਨਹੀਂ ਕਹਿੰਦਾ ਕਿ ਕੀ ਕਰ ਲਵੇਗਾ ਇਨਸਾਨ। ਪੈਸਾ ਕਮਾਉਣਾ ਮੁਸ਼ਕਲ ਹੈ ਪਰ ਖਰਚ ਕਿੱਥੋਂ ਕਰੇ।
ਭਾਜ਼ੀ ਤਹਾਨੂੰ ਵੇਖ ਬੜਾ ਉਪਰਾਲਾ ਕੀਤਾ ਸਬਜ਼ੀਆਂ ਛੱਤ ਉਗਾਉਣ ਦਾ ਪਰ ਗਰਮੀਆਂ ਸ਼ਬਜੀਆਂ ਸੁੱਕ ਜਾਂਦੀਆਂ ਵੱਲਾ ਗਲ ਜਾਂਦੀਆਂ ਆ
Sade vi suk gyan
ਵੀਰ ਲੰਮੇ ਪੇਠੇ ਲੱਗ ਕੇ ਸੁਕੀ ਜਾਂਦੇ ਆ
ਉਪਰ ਗ੍ਰੀਨ ਨੈਟ ਲਾਓ ਨਾਂ।
ਸਰ ਜੀ ਤੁਸੀਂ ਸਬਜ਼ੀਆਂ ਦੇ ਬੀਜ ਕਿਥੋਂ ਲੈਂਦੇ ਹੋ ਅਸੀਂ ਵੀ ਮੰਗਵਾਉਣੇ ਸਨ online ਕਿਥੋਂ ਮਿਲਣ ਗੇ ਵਧੀਆ ਕੁਆਲਿਟੀ ਦੇ ਬੀਜ
ਅਸੀਂ ਪਨੀਰੀ ਦੀ ਵਰਤੋਂ ਹੀ ਜ਼ਿਆਦਾ ਕਰਦੇ ਹਾਂ
Bija wali dukan to
Bahut badhiya
Great work 🙏
sir jdo vaarash da paani kiarian ch bhar janda te us da ki karde ho
Veer ji tamater de ped ute safed Wale kide lg gae ne kis tra dur hon ge please reply
Bro Brown jihi fly type hai, oh full leaves kha jadi hai, pls dso ke treatment hI
Yellow strap da ki name aa nd kiwe mngwayie
ਵੀਰ ਤੇਰੀ ਘਰਵਾਲੀ ਨੂੰ ਵੀ ਸੋਕ ਹੈ ਇਸ ਲਈ ਕਾਮਯਾਬ ਹੋ, ਮੇਰੇ ਵਾਲੀ ਜਾਂ ਤਾਂ ਪਾਣੀ ਨਹੀਂ ਪਉੰਦੀ ਤਾਂ ਸੁੱਕ ਜਾਂਦੇ ਨੇ, ਜਾਂ ਪਾਣੀ ਏਨਾ ਪਾਉਂਦੀ ਹੈ ਪਾਣੀ ਨਾਲ ਸੁੱਕ ਜਾਂਦੇ ਨੇ ਬੂਟੇ, ਸੋਕ ਹੋਣਾ ਜਰੂਰੀ ਹੈ😅😅
Wahe guru ji ❤️💕
great work bhaji ❤😊
Good job veer g
Good job and sister and bro🎉🎉🎉🎉🎉🎉🎉🎉🎉
Eh yellow board ki aa kitho milda
👍
Bro bottles vich kiwe lgda hai pls dso
ਸਾਡੇ ਘਰ ਤਾ ਜਮੀਨ ਤੇ ਨਹੀਂ ਹੋ ਰਿਹਾ...ਛੱਤ ਤੇ ਕਰ ਰਹੇ ਹੋ,,, ਤੁਹਾਨੂੰ ਸਲਾਮ........ਇਸ ਦੇ ਪਾਣੀ ਨਾਲ ਛੱਤ ਖਰਾਬ ਨਹੀਂ ਹੁੰਦੀ ਜੀ????
Very nice ji
ਤੋਰੀਆਂ ਅਤੇ ਕੱਦੂ ਦੇ ਫਲ ਝੜ ਰਹੇ ਨੇ ਤੋਰੀਆਂ ਦੇ ਫਲ ਪੀਲੇ ਹੋ ਕੇ ਸੁੱਕ ਰਹੇ ਹਨ ਵੀਰ ਜੀ ਕੋਈ ਹੱਲ ਦੱਸੋ 👏
Bai ji sira Lata
😮😮
Sir yellow colour wala ke leya plz daso
Sade boota nu ful nhi lgda
eh yello board te tusi ki laea a ji
Eh miitti kinne time bad badlni paindi ja lod ni badlan di
4 ਸਾਲ ਤੋਂ ਸਾਨੂੰ ਕੋਈ ਲੋੜ ਮਹਿਸੂਸ ਨਹੀਂ ਹੋਈ
Yellow.. Paper type ki hai..
Ki hai..
Beez ketho lainde ho
Grow bag ram bag , Amritsar, mil Jan GE
Asi v try kr rhe aa
Nice
Mu bhut Shoka vir bhut kuj mere home cha le va g
Yellow colour vich jo c oh ki cheej c
ਸਰ ਪੰਜਾਬ ਦੇ ਮੌਸਮ ਨੂੰ ਆਂਧਰਾ ਪ੍ਰਦੇਸ਼ ਦੇ ਚੀਕੂ ਸੂਟ ਕਰਦੇ ਨੇ ਤੁਸੀ ਲਗਵਾ ਕੇ ਦੇਖੋ ਫਲ ਜਰੂਰ ਲੱਗੇ ਗਾ
ਵੀਰ ਜੀ grow bag ਕਿੱਥੋਂ ਮਿਲਣਗੇ
Very nice
Nimbu nu fal nhi lga full lg k jhad janda
ਸਰ ਘਰ ਦੀ ਛੱਤ ਖਰਾਬ ਨਹੀ ਹੁੰਦੀ ਛੱਤ ਉਪਰ ਸਿੱਲ ਨਹੀ ਆਉਂਦੀ
Grow bag kitho milange
Ssa sir ji tuc rehde kithe ho
ਸੁਲਤਾਨਪੁਰ ਲੋਧੀ
Sir gardening shuru krn lei k krna painda haite k k chayida hai
Kitho o sir g tuci
Bai ji apna adress dasoge
grow bag kitu maldi aa veer ji
Online bhi kise website toh mangwa lo like Meesho amazon
Address please
bai ji no. send kreo grow bag da
Wah guru kaya bat hai phone no send karo je
*PromoSM* 🎶
Bhaji tohada no send karo ji
Sakreen ta number do
ua-cam.com/video/SvgGJi9X1OE/v-deo.htmlsi=KRnUjlbWBj3nGszg 2024 ਅੰਤ ਤੱਕ ਪੂਰੀ ਦੁਨੀਆ ਵਿਚ ਭੂਖਮਰੀ ਆ ਰਹੀ ਜੋ ਜਾਗੇਗਾ ਊਹੀ ਬਚੇਗਾ
Bhut wadia video hai veer g
Plz send ur mobile number
Very nice idea
Very nice g
Very nice
Sakreen ta number do
Very nice ji
Very good ji