ਮੀਂਹ ਪੈਂਦੇ ਸਾਰ ਲਾਓ ਬੂਟੇ, ਸਾਰਾ ਸਾਲ ਖਾਓਗੇ ਫਲ.

Поділитися
Вставка
  • Опубліковано 22 сер 2024
  • 'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    ਮੀਂਹ ਪੈਂਦੇ ਸਾਰ ਲਾਓ ਬੂਟੇ
    ਸਾਰਾ ਸਾਲ ਖਾਓਗੇ ਫਲ
    ਗਮਲਿਆਂ ਵਿਚ ਵੀ ਕਰੋ ਬਾਗਬਾਨੀ
    ਵਿਟਾਮਨਾਂ ਨਾਲ ਭਰਪੂਰ ਨੇ ਇਹ ਫਲ
    ਬਿਮਾਰੀਆਂ ਰਹਿਣਗੀਆਂ ਦੂਰ
    #kitchengardening #gardenideas #inhousegarden #gardeninghacks #gardeningtools #ਬਾਗਬਾਨੀ #organicfarming

КОМЕНТАРІ • 400

  • @ManpreetSingh-xm4vv
    @ManpreetSingh-xm4vv 3 роки тому +11

    ਬਹੁਤ ਵਧੀਆ ਗੱਲਾਂ ਦੱਸੀਆਂ ਜੀ ਕੰਮ ਆਉਣ ਵਾਲੀਆਂ ਤੇ ਪੰਜਾਬ ਅਤੇ ਪੰਜਾਬੀਆਂ ਨੂੰ ਜਰੂਰਤ ਐ ਇਸਦੀ ਼਼਼਼ ਹਰ ਇੱਕ ਨੂੰ ਫ਼ਲ ਲਗਾਉਣ ਦੀ ਕੋਸਿਸ਼ ਕਰਨੀ ਚਾਹੀਦੀ ਐ

  • @Chak_mander
    @Chak_mander 4 роки тому +18

    ਮੈਂ ਤੁਹਾਡੇ ਸਾਰੇ ਪਰੋਗਰਾਮ ਦੇਖਦਾ ਤੁਸੀਂ 5 ਫਲਦਾਰ ਬੁਟੇ ਲਾਉਣ ਦਾ ਸੁਝਾਅ ਦਿੱਤਾ ਮੈਂ ਹੁਣ ਦੋ ਅਬ ਦੋ ਆਮਰੁਦ ਇਕ ਆਲੂਬਖਾਰਾ ਸੰਗਤਰੇ ਤੇ ਇਕ ਬੂਟਾ ਬਦਾਮ ਦਾ ਦੋ ਆਗੂਰਾ ਦੀਆਂ ਵੇਲਾਂ ਜਾਣੀ ਟੋਟਲ 12 ਬੂਟੇ ਲਾਏ ਹਨ ਇਹ ਤੁਹਾਡੇ ਪਰੋਗਰਾਮ ਦੀ ਦੇਣ ਹੈ ਚੜ੍ਹਦੀ ਕਲਾ ਚ ਰਹੋ ਧੰਨਵਾਦ ।

  • @rajivsharma8832
    @rajivsharma8832 4 роки тому +47

    ਬਹੁਤ ਹੀ ਦਿਲ ਟੁੰਬਵੀੰ ਆਵਾਜ਼ ਦੇ ਨਾਲ ਗੱਲਬਾਤ ਕਰਨ ਦਾ ਢੰਗ ਵੀ ਬਹੁਤ ਘੈੰਟ👌🏽👍🏽..ਜਿਉੰਦੇ ਵੱਸਦੇ ਰਹੋ..👏🏽👏🏽ਵਾਹ ਹੇ ਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ ਜੀ..

  • @AmarjeetSingh-lj4wm
    @AmarjeetSingh-lj4wm 4 роки тому +59

    ਬਾਈ ਇਹ ਸਾਰੇ ਪੰਜੇ ਫਲ ਵੀ ,,ਅ,, ਅੱਖਰ ਤੌਂ, ਤੇਰਾ ਚੈਨਲ ਵੀ ਅ ਤੋਂ ,,ਅੱਖਰ,, ਤੇ ਤੇਰੇ ਵੀਡੀਓ ਨੂੰ ਲਾਈਕ ਕਰਨ ਵਾਲਾ ਮੈਂ ਵੀ ਅ ਤੋਂ,, ਅਮਰਜੀਤ ਸਿੰਘ,,
    ਵੀਰਾ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @kartarchagger6557
    @kartarchagger6557 4 роки тому +6

    Really beneficial information about fruit plants. Thanks bhai Joga Singh Ji and Navreet Sibia Ji. GBU.

  • @gurbhejkullar720
    @gurbhejkullar720 4 роки тому +22

    ਵੀਡੀਓ ਸੁਰੂ ਕਰਨ ਤੋਂ ਪਹਿਲਾਂ ਪੂਰਾ ਪਤਾ ਜਰੂਰ ਦੇ ਦਿਆ ਕਰੋ ਜੀ

    • @harmansandhujattz
      @harmansandhujattz 3 роки тому +2

      Nature view nursery farm.
      Place= dhuri.
      Bapu ji da name= joga singh waraich.
      mobile number= 9815180280 .
      Es video de 12:00 min te mobile number dekh skde ho ji
      Dhanwaad .

  • @rajwantsingh664
    @rajwantsingh664 3 роки тому +2

    ਬਾਈ ਦੀ ਏਨ ਅਕਸਰ ਹੀ ਨਰਸਰੀ ਵਾਲਿਆਂ ਦੇ ਬੂਟੇ ਸੁੱਕਦੇ ਨੇ ਵੇ ਇਹਨਾਂ ਦੀ ਕੋਈ ਵੀ ਕੋਈ ਗ੍ਰੰਟੀ ਨਹੀਂ

  • @jatindersingh9144
    @jatindersingh9144 3 роки тому +2

    ਬਾਈ ਬਹੁਤ ਬਹੁਤ ਧੰਨਵਾਦ ਜਾਣਕਾਰੀ ਲਈ

  • @rapinderdhanjal4453
    @rapinderdhanjal4453 3 роки тому +3

    Very good video. Thank you for educating us.

  • @kamaljit5825
    @kamaljit5825 3 роки тому +2

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਉਂਦੇ ਹੋ ਤੁਸੀਂ। ਜੀਉਂਦੇ ਵਸਦੇ ਰਹੋ । ਚੜਦੀ ਕਲਾ ਵਿੱਚ ਰਹੇ🙏🙏

  • @meratubehai6428
    @meratubehai6428 3 роки тому +2

    ਬਹੁਤ ਵਧੀਆ ਜਾਣਕਾਰੀ ਆ ਵੀਰ।

  • @jasvinder470
    @jasvinder470 4 роки тому +6

    ਅੰਬ,ਅਮਰੂਦ,ਅਨਾਰ,ਔਲਾ,ਅੰਗੂਰ।
    आम,अमरूद,अनार,आंवला, अंगूर।
    Mango,Guava, Pomegranate, Myrobalan, Grapes.

  • @ranjeetmann7864
    @ranjeetmann7864 4 роки тому +24

    ਸ: ਜੋਗਾ ਸਿੰਘ ਜੀ ਮੈ ਨਗਰ ਕੌਂਸਲ ਗਿੱਦੜਬਾਹਾ ਤੋਂ ਰਣਜੀਤ ਸਿੰਘ ਜੇ ਈ ਹਾਂ, ਤੁਸੀਂ ਵਿਪਨ ਖੰਨਾ ਵੇਲੇ ਸਾਡੇ 4-4 ਏਕੜ ਦੇ ਦੋ ਪਾਰਕ ਡਿਵੈਲਪ ਕਰਾਏ ਸਨ। ਵੀਡੀਓ ਵਿੱਚ ਤੁਹਾਡੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ।

    • @dipika4563
      @dipika4563 4 роки тому +1

      ahhna di nursery kitha haa tusi hi dss doo plz

    • @amanpreetsinghgill2404
      @amanpreetsinghgill2404 4 роки тому

      Malerkotal road dhuri

    • @ashkhara4689
      @ashkhara4689 3 роки тому

      Ina da no & address mil jau

    • @jaswinderkaur8558
      @jaswinderkaur8558 3 роки тому

      Good

    • @harmansandhujattz
      @harmansandhujattz 3 роки тому

      @@ashkhara4689 Nature view nursery farm.
      Place= dhuri.
      Bapu ji da name= joga singh waraich.
      mobile number= 9815180280 .
      Es video de 12:00 min te mobile number dekh skde ho ji
      Dhanwaad .

  • @A_A_A-m7k
    @A_A_A-m7k Рік тому

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ , ਫ਼ਲਦਾਰ ਬੂਟਿਆਂ ਨੂੰ ਲਗਾਉਣਾ ਬਹੁਤ ਫਾਇਦੇਮੰਦ ਹੈ ਜੀ !!

  • @RupinderSingh-gh1md
    @RupinderSingh-gh1md 3 роки тому +3

    ਬਹੁਤ ਵਧੀਆ.

  • @Punjabriders444
    @Punjabriders444 4 роки тому +8

    Brother ur videos are awesome. At least u should provide proper address of that nursery so we can make purchase of plants.

    • @harmansandhujattz
      @harmansandhujattz 3 роки тому +1

      Nature view nursery farm.
      Place= dhuri.
      Bapu ji da name= joga singh waraich.
      mobile number= 9815180280 .
      Es video de 12:00 min te mobile number dekh skde ho ji
      Dhanwaad .

  • @gurdeepjee
    @gurdeepjee 4 роки тому +2

    True veerji,guava leaves help a lot for mouth sores.

  • @jatindersinghriar4445
    @jatindersinghriar4445 3 роки тому +1

    Sardar ji i have many fruits in my house , i also sow vegetables on my roof , you well said that we should grow fruits inspite of other trees

  • @sukhdevgill2067
    @sukhdevgill2067 3 роки тому +1

    Choti beti bahut cute aa

  • @gurdeepmaan4434
    @gurdeepmaan4434 4 роки тому +3

    👌👌bht vdia lagea video dekh ki😊Waheguru thude lambi omer kre 😊fruits layo sare apne ghre ch 🍇🍎🍊🍋🍏🥭🍓🍒🍍🍐

  • @ranjitchohalta5032
    @ranjitchohalta5032 4 роки тому +4

    ਇਕੱਲਾ ਅੰਨਾਰ ਘਟ ਹੀ ਪੌਦਾ ਹੈ ਕਿਉਂ ਕਿ ਹਰ ਕੋਈ ਤੋੜਨਾ ਚਾਹੁੰਦਾ ਹੈ ਪਟਕਾ ਸਮਝ ਕੇ ।ਇਸ ਕਰਕੇ ਕਹਿਦੇ ਹਨ ਇਕ ਇਕੱਲਾ ਅੰਨਾ ਪੌਦਾ ਨਹੀ।

    • @ranjitchohalta5032
      @ranjitchohalta5032 4 роки тому

      ਇਕਲਾ ਅੰਨਾਰ ਘਟ ਹੀ ਪਕਦਾ ਹੈ ਕਿਉਂ ਕਿ ਹਰ ਕੋਈ ਪਕਾ ਸਮਝ ਕੇ ਤੋੜ ਲੈਂਦਾ ਹੈ।ਇਸੇ ਕਰਕੇ ਕਹਿੰਦਾ ਹਨ
      ਕਿ ਇਕੱਲਾ ਅੰਨਾਰ ਪੌਦਾ ਨਹੀ ਹੈ

  • @bindersinghbinder6035
    @bindersinghbinder6035 3 роки тому +9

    ਗੁਰ੍ਹ ਜੀ ਬੂਟੇ ਲਗਾਉਣ ਦਾ ਢੰਗ ਤਰੀਕੇ ਦੱਸਣ ਦੀ ਕ੍ਰਿਪਾਲਤਾ ਕਰੋ ਜੀ

    • @progressivefarming3919
      @progressivefarming3919 Рік тому

      3x3x3 futt da toea patoo osch buta lao miti jhdi vicho nklu oh ni poni toe ch side toh chk k poni buta farbry March vich lgao best time a pani buta nu la k pa do 20 litr ostoh baad 15 din pani ni pona buta vich jd v pani pona grmea vich 20 din baad srdea vich 2 mhna baad pona estoh phla pani paya buta suk ju

  • @lovelysarwara4694
    @lovelysarwara4694 3 роки тому +1

    ਬਹੁਤ ਵਧਿਆ ਵੀਰ ਜੀ

  • @swarnjitkaur3128
    @swarnjitkaur3128 3 місяці тому +1

    Thank you 👍

  • @jaspreetsinghjatt2202
    @jaspreetsinghjatt2202 4 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਪਿਆਰ ਪਿਆਰ ਦਾ ਸ਼ੁਕਰ ਸ਼ੁਕਰ ਗੁਜ਼ਾਰ ਹਾਂ

  • @A_A_A-m7k
    @A_A_A-m7k Рік тому

    ਵੀਡੀਓ ਬਣਾਉਣ ਲਈ ਵੀ ਬਹੁਤ ਧੰਨਵਾਦ ਜੀ 🙏

  • @officialmalweale9444
    @officialmalweale9444 4 роки тому +5

    Your interviews kmal aa bai.

  • @user-es6dy6rh7p
    @user-es6dy6rh7p 4 місяці тому

    ਬੇਟੀ ਜੀ ਬਹੁਤ ਹੀ ਸਿਆਣੇ ਨੇ

  • @bajwasaab3413
    @bajwasaab3413 4 роки тому +2

    ਸਹੀ ਗੱਲ ਜੀ ਅਨਾਰ ਬਾਰੇ

  • @garrybirring8805
    @garrybirring8805 4 роки тому +1

    Very nice video thanks very much ji 🙏🙏 a sab main v apane ghar or garden Ch laye hea ji a 5 falls very nice video 😍👍🏼 thanks ji 🙏

  • @HappySingh-zl7kc
    @HappySingh-zl7kc 3 роки тому +2

    Good job God bless all

  • @jagdishkaursodhi9218
    @jagdishkaursodhi9218 3 роки тому +3

    Awesome Beautiful Garden👍👍

  • @pargatgrewal8906
    @pargatgrewal8906 3 роки тому +2

    Waheguru chardi kala ch Rakhe 👍👍

  • @gurlalsinghjawanda7699
    @gurlalsinghjawanda7699 4 роки тому +1

    ਬਹੁਤ ਵਧੀਆ ਜੀ

  • @JaswinderSingh-io7uo
    @JaswinderSingh-io7uo 4 місяці тому

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @bakhshishsingh4983
    @bakhshishsingh4983 2 роки тому

    Anar B p Vadhan Ghatan te Bahot hi Changa Ha Anar Bahot Sehat Lai Faide wala Fal Ha

  • @14manpreetkaur41
    @14manpreetkaur41 3 роки тому +1

    Bhut chngiya gllaan 🌸🌸🌸🌸🥀

  • @jaspreetsekhon4633
    @jaspreetsekhon4633 4 місяці тому

    ਬਾਈ ਜੀ ਬਹੁਤ ਸੋਹਣਾ ਲੱਗਦਾ ਜੀਨ ਸੀਨ ਪਾਕੇ ਹੀਰੋ ਲਗਦਾ

  • @harjindersidhu7025
    @harjindersidhu7025 4 роки тому +11

    ਬਾਈ ਜੀ ਆਨਾਰ ਸਾਡੇ ਪੂਰੇ ਪਕਦੇ ਨਹੀਂ ਆਨਾਰ ਦੀ ਗਿੱਟਕ ਨਹੀਂ ਮਰਦੀ

  • @surinderche3354
    @surinderche3354 4 роки тому +4

    Please keep the camera low on the fruit so we can see the fruit

  • @inderjeetsingh3077
    @inderjeetsingh3077 2 роки тому +1

    Beris trees are also best for ber fruits very nutritious 😍

  • @ashishpatialvi8049
    @ashishpatialvi8049 4 роки тому +2

    Vere mere ghare anar to ilava sare lagge ne but ehma te mausmi bimari lagdi hai kirpa karke ik hor interview for their protection from disease

  • @gurpalsingh3720
    @gurpalsingh3720 4 місяці тому

    ਅ ,ਅੰਬ ,ਅਮਰੂਦ,ਅੰਗੂਰ, ਔਲਾ,ਅਨਾਰ ,ਅੱਖਰ ਚੈਨਲ।

  • @user-pn4yp6iy9i
    @user-pn4yp6iy9i 4 роки тому

    ਬਹੁਤ ਵਧੀਆ ਉਪਰਾਲਾ

  • @baljinderkaur1672
    @baljinderkaur1672 4 роки тому +6

    Please give the address of your nursery so that we can purchase plants

  • @Norcal_gemini
    @Norcal_gemini 4 роки тому +3

    Do you guys sell and send plants to USA? We are looking for amb and aolia plant .

  • @logicbros009
    @logicbros009 4 роки тому +2

    This is the pure organic and healthy we can live long

  • @KingHunter3597
    @KingHunter3597 3 роки тому +2

    ਭਰਾ ਜੀ ਸਤਿ ਸ੍ਰੀ ਆਕਾਲ 🙏🏻 ,
    ਇਹ ਨਰਸਰੀ ਕਿੱਥੇ ਹੈ ਜੀ ⁉️

  • @rkkaurkaur9401
    @rkkaurkaur9401 3 роки тому +1

    Very important information 🙏

  • @JaswinderSingh-fy8qp
    @JaswinderSingh-fy8qp 3 роки тому

    ਬੁਹਤ ਹੀ ਵਧੀਆ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ 🙏

  • @preetiasmit5825
    @preetiasmit5825 4 роки тому +1

    Bahut vadhiya

  • @surinderpal1597
    @surinderpal1597 4 роки тому +6

    ਵੀਰ ਜੀ ਰੇਟ ਵੀ ਨਾਲ ਹੀ ਦੱਸ੍ਹੋ

  • @rituimissssrsharma5258
    @rituimissssrsharma5258 3 роки тому

    Bahut hi vadiya lagda tuhadi video vekh k plants di or fruit de bare jankari lai k

  • @jagroopsingh1983
    @jagroopsingh1983 Рік тому +2

    ਅਡਰਿਸ ਪੂਰਾ ਦਿੳ ਜੀ

  • @jujharmallupota6970
    @jujharmallupota6970 4 роки тому +2

    Become your subscriber because of fruits 👍👍👍

  • @tarloksinghpunia7888
    @tarloksinghpunia7888 3 роки тому

    Bhout badhia datte raho Vir Ji aap NE sahi akhya

  • @TejiKhan
    @TejiKhan 3 роки тому +1

    Very good 👍👍

  • @bobbyphd92
    @bobbyphd92 4 роки тому +1

    Excellent Uncle ji,

  • @baljitsingh5142
    @baljitsingh5142 3 роки тому +1

    Good job bhi hi

  • @dr.iqbalmustafa1493
    @dr.iqbalmustafa1493 4 роки тому +2

    Bhai g ayurvedic plant bary zyada video banao .

  • @jotsingh1104
    @jotsingh1104 4 роки тому +2

    Good job

  • @daljitkensray729
    @daljitkensray729 3 роки тому +1

    Very good 👍❤️

  • @mukeshji99
    @mukeshji99 4 роки тому +1

    bhot bdia g

  • @GurjitSingh-cq7gr
    @GurjitSingh-cq7gr 4 роки тому +3

    Bahut vadia g

  • @curryhouse1377
    @curryhouse1377 3 роки тому +1

    Wah...

  • @KingHunter3597
    @KingHunter3597 3 роки тому +2

    ਵੜੈਚ ਸਾਹਿਬ ਸਤਿ ਸ੍ਰੀ ਆਕਾਲ🙏🏻 ,
    ਮੇਰਾ ਵਧੀਆ ਖੁੱਲਾ ਘਰ ਹੈ ਜੀ ਮੇਰੇ ਘਰ 👉🏻
    ਬੋਹੜ ਲੱਗਿਆ ਹੈ ,
    ਜਾਮਨਾ ਦੇ ਵੱਡੇ ਰੁੱਖ ਹਨ
    ਕਈ ਲੋਕ ਮੈਨੂੰ ਕਹਿੰਦੇ ਬੋਹੜ , ਜਾਮਨ ਅਤੇ ਡੇਕਾਂ ਘਰ ਵਿੱਚ ਮਾੜੇ ਹੁੰਦੇ ਹਨ ⁉️ ਜੋ-ਜੋ ਚੀਜਾਂ ਘਰ ਲਾਈਆਂ ਮਾੜੀਆਂ ਹੁੰਦੀਆਂ ਹਨ ਤੁਸੀ ਓਹ ਹੀ ਲਗਾ ਰੱਖੀਆਂ ਹਨ ⁉️

    • @avikaur11
      @avikaur11 3 роки тому

      aapda ghar ta oxygen nal full e fer..nd air purify hundi ..boht vdia kita eh rukh lgake 🙏🏼🌳🌳

  • @kanwerjitsingh7181
    @kanwerjitsingh7181 4 роки тому

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ,

  • @satvirsinghmanderi9004
    @satvirsinghmanderi9004 4 роки тому +1

    ਚੰਗਾ ਲੱਗਾ

  • @KarnailSingh-gb8ho
    @KarnailSingh-gb8ho 4 роки тому

    Very good information thanks

  • @khushikhushi8445
    @khushikhushi8445 3 роки тому +3

    ਬਾਈ ਪਿੰਡ ਕਹਿੜਾ ਹੈ ਜੀ

  • @BheemSingh-en7gm
    @BheemSingh-en7gm 2 роки тому

    Bahut vadiya hai...y

  • @gurjeetpawar4140
    @gurjeetpawar4140 4 роки тому +1

    Wah wah gaint jankari mile ji bhut vadiya

  • @gurvindersingh9154
    @gurvindersingh9154 3 роки тому +1

    ਬਹੁਤ ਵਧਿਆ ਜਾਣਕਾਰੀ,,,ਨਰਸਰੀ ਦੀ ਐਡਰੇਸ ਕੀ ਹੈ ?

  • @paramjitmalhi6543
    @paramjitmalhi6543 4 роки тому +1

    Good job bha ji

  • @nashinderbirkaur2321
    @nashinderbirkaur2321 Рік тому

    V nice
    As usual

  • @gurdeepdeol3259
    @gurdeepdeol3259 3 роки тому

    Very useful information

  • @hardevsingh1537
    @hardevsingh1537 3 роки тому

    Bhot badhia 🙏🙏🙏

  • @ReshamSingh-zr4rf
    @ReshamSingh-zr4rf 4 роки тому

    Very. Good. Sivia. Sab

  • @krishnasingh4514
    @krishnasingh4514 2 роки тому

    Very good information

  • @makhansinghmakhansingh1329
    @makhansinghmakhansingh1329 4 роки тому

    Very very beautiful video

  • @kamaljit3430
    @kamaljit3430 3 роки тому

    Thanks uncle g 🙏🙏🙏🙏

  • @beejumarwah6431
    @beejumarwah6431 2 місяці тому

    Rukh lagao te Punjab bachao🙏🙏

  • @raghbirsingh4959
    @raghbirsingh4959 3 роки тому +1

    ਹਰ ਇਕ ਪੱਤਰਕਾਰ ਵੀਡੀਓ ਵਿੱਚ ਜਾਣਕਾਰੀ ਤਾਂ ਠੀਕ ਦਿੰਦਾ ਹੈ। ਪਰ ਠੀਕ ਐਡਰੈਸ ਜਾਂ ਸੰਪਰਕ ਨੰਬਰ ਕਦੇ ਨਹੀਂ ਦੱਸਦਾ ਬਾਹਦ ਵਿੱਚ ਲੋਕ ਨੰਬਰ ਪੁਛਦੇ ਰਹਿੰਦੇ ਹਨ ਲੋਕਾਂ ਦੇ ਸਮੇਂ ਦੀ ਬਰਬਾਦੀ ਹੀ ਹੁੰਦੀ ਹੈ

    • @harmansandhujattz
      @harmansandhujattz 3 роки тому

      Nature view nursery farm.
      Place= dhuri.
      Bapu ji da name= joga singh waraich.
      mobile number= 9815180280 .
      Es video de 12:00 min te mobile number dekh skde ho ji
      Dhanwaad .

    • @SurinderSingh-sw6kd
      @SurinderSingh-sw6kd 2 місяці тому

      Veer ji jo puri video dekh de han ohna nu address ya mobile no mangan di jarurat nai paini es video vich ta 😂

  • @doyouknow1116
    @doyouknow1116 3 роки тому

    Bahut Vadia

  • @YS0006
    @YS0006 4 роки тому

    Bilkul sahi kaha aapne vir

  • @Thepunjabclub
    @Thepunjabclub Рік тому +1

    My Uncle Dr. Joga Singh 🤗

  • @palwinderjitkaur2573
    @palwinderjitkaur2573 4 роки тому

    Nice video thanks

  • @onkarsingh3281
    @onkarsingh3281 3 роки тому

    Bohat vadiya 👍

  • @LovepreetSingh-si9el
    @LovepreetSingh-si9el 3 роки тому

    Very nice ji plants🌱🌱

  • @shinderpalkaur8195
    @shinderpalkaur8195 4 роки тому

    ਬਾਈ ਜੀ ਬਹੁਤ ਵਧੀਆ ਉ ਪਰਾਲਾ ਹੈ ਮੁਹਾਲੀ ਵੀ ਭੇਜਣ ਦੀ ਸੇਵਾ ਕਰ ਦੇਵੋ 10 phase tak

  • @sukhraj94659
    @sukhraj94659 2 роки тому

    Very nice video 👍

  • @balwinderkaur9519
    @balwinderkaur9519 3 роки тому

    Very good vibes

  • @meeradevi8974
    @meeradevi8974 4 роки тому

    Very very nice 👍👌 happy nice 👍👌

  • @Anant_Trader786
    @Anant_Trader786 Рік тому

    ਅ (ਅੰਬ)ਅ(ਅੰਗੂਰ)ਅ(ਅਨਾਰ)ਅ (ਔਲਾ)ਅ(ਅਮਰੂਦ)ਅ(ਅੱਖਰ)

  • @AvtarSingh-cc7zm
    @AvtarSingh-cc7zm 2 роки тому

    Very nice video

  • @joginderkaur119
    @joginderkaur119 4 роки тому +1

    Nice veidu veer ji 🙏

  • @hardipkaur4235
    @hardipkaur4235 4 роки тому

    Very nice interesting 🙂

  • @kumashoki2003
    @kumashoki2003 3 роки тому

    Ssa bhai ji vidéo Delhi k aanad aa gia 👍👏🤲👳‍♂️🙏🇮🇳
    Moka milu 1din milu gai 🤩

  • @jillgill7364
    @jillgill7364 4 роки тому +2

    Great,good job,keep it up

  • @harjeevansinghturka7893
    @harjeevansinghturka7893 2 роки тому

    Waheguru ji 🙏🏼🙏🏼