🔥LIVE NOW🔥 Radio Virsa Upgrade TV | 29 DEC 2024

Поділитися
Вставка
  • Опубліковано 5 січ 2025

КОМЕНТАРІ •

  • @dirtyeagle4899
    @dirtyeagle4899 8 днів тому +25

    ਜਦੋਂ ਅਸਲੀ ਸਿੱਖ ਧਰਮ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਹਰਨੇਕ ਸਿੰਘ ਨਿਊਜੀਲੈਂਡ ਅਤੇ ਰੇਡੀਓ ਵਿਰਸਾ ਦੀ ਟੀਮ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ

  • @GurmeetSingh-l6n8d
    @GurmeetSingh-l6n8d 8 днів тому +14

    ਧੰਨ ਤੁਹਾਡੀ ਕਮਾਈ,ਧੰਨ ਤੁਹਾਡਾ ਸਬਰ, ਧੰਨ ਤੁਹਾਡੀ ਇਕਾਗਰਤਾ ,ਧੰਨ ਤੁਹਾਡਾ ਦ੍ਰਿੜ ਇਰਾਦਾ,ਔਰ ਲਗਾਤਾਰਤਾ

  • @GurmeetSingh-l6n8d
    @GurmeetSingh-l6n8d 8 днів тому +18

    ਬਾਰ ਬਾਰ ਸਿਰ ਝੁਕਦਾ ਵੀਰ ਹਰਨੇਕ ਸਿੰਘ ਜੀ ਦੇ ਅੱਗੇ।

  • @dirtyeagle4899
    @dirtyeagle4899 8 днів тому +15

    ਭਾਈ ਹਰਨੇਕ ਸਿੰਘ ਨਿਊਜੀਲੈਂਡ ਵਾਲਿਆਂ ਟੀਮ ਟਕਸਾਲੀ ਅਖੰਡ ਕੀਰਤਨੀ ਜੱਥੇ ਅਤੇ ਹੋਰ ਬਹੁਰੂਪੀਏ ਦੇ ਕਛਿਹਰੇ ਵਿਚ ਜੋ ਢੱਕਿਆ ਹੋਇਆ ਸੀ ਉਹ ਬਿਲਕੁਲ ਨੰਗਾ ਕਰ ਦਿੱਤਾ

  • @rattansingh4351
    @rattansingh4351 7 днів тому +8

    ਗੁਰੂ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਵਾਲੇ ਯੋਧੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ,ਵੀਰ ਹਰਨੇਕ ਸਿੰਘ ਜੀ ਗਿੱਲ,ਗਿਆਨੀ ਲਖਵੀਰ ਸਿੰਘ ਜੀ,ਅਤੇ ਬਾਕੀ ਸਾਰੇ ਇਸ ਟੀਮ ਦੇ ਮੈਂਬਰ ਸਾਹਿਬਾਨਾਂ ਨੂੰ ਸਲਾਮ 🙏🙏🙏🙏🙏

  • @nikkasaini467
    @nikkasaini467 2 дні тому

    ਬਹੁਤ ਵਧੀਆ ਸਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ

  • @JSSingh-jp2ym
    @JSSingh-jp2ym 2 дні тому

    🙏🏻🙏🏻 ਬਹੂਤ ਚੰਗਾ ਲਗਦਾ ਭਾਈ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਸੁਨ ਕੇ

  • @happysamra5911
    @happysamra5911 День тому

    ਬਹੁਤ ਸੋਹਣੇ ਟੋਪਿੱਕ ਤੇ ਗੱਲਾਂ ਹੋਈਆਂ ਬਹੁਤ ਕੁੱਝ ਸਿੱਖਣ ਨੂੰ ਮਿਲਿਆਂ ਬਹੁਤ ਬਹੁਤ ਧੰਨਵਾਦ ਰੇਡੀਉ ਵਿਰਸਾ ਟੀਮ ਦਾ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰੋਗਰਾਮ ਕਰਦੇ

  • @driver_mehkma_pb32_c.k
    @driver_mehkma_pb32_c.k 5 днів тому +2

    ਵੀਰੇ ਤੂੰ ਏਦਾ ਕਿੱਦਾਂ ਹੋ ਸਕਦਾ ਤੇਰੇ ਚੋ ਦਸਮ ਪਿਤਾ ਦਿਖਦਾ ❤

  • @GurmeetSingh-l6n8d
    @GurmeetSingh-l6n8d 8 днів тому +9

    ਵੀਰ ਸਤਿੰਦਰ ਸਿੰਘ ਜੀ ਨੇ ਬਹੁਤ ਵਧੀਆ ਕਵਿਤਾ ਪੜੀ

  • @hemantsharma1826
    @hemantsharma1826 8 днів тому +8

    ਹਰਨੇਕ ਸਿੰਘ the living legend
    The great personality salute you

  • @sukhdeepvickybahadargarh3165
    @sukhdeepvickybahadargarh3165 2 дні тому

    ਬਹੁਤ ਵਧੀਆ ਵਿਚਾਰ ਰੇਡੀਓ ਵਿਰਸਾ ❤

  • @apsmanak7656
    @apsmanak7656 8 днів тому +33

    ਵੀਰ ਹਰਨੇਕ ਸਿੰਘ ਜੀ ਰੇਡੀਓ ਵਿਰਸਾ ਨਿਊਜ਼ੀਲੈਂਡ ,,ਬੇਦੀ ਮੀਰਪੁਰੀ ਜੀ, ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਕ੍ਰਾਂਤੀਕਾਰੀ ਪ੍ਰਚਾਰਕ ਜ਼ਿੰਦਾਬਾਦ ਜ਼ਿੰਦਾਬਾਦ,,

  • @Satnamsingh-kj5nh
    @Satnamsingh-kj5nh 6 днів тому +3

    📻 ਵਿਰਸਾ ਸਾਰੀ ਟੀਮ ਦਾ ਧੰਨਵਾਦ

  • @rajpalkaur6170
    @rajpalkaur6170 8 днів тому +8

    ਵੀਰ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਗੱਲਬਾਤ ਹੁੰਦੀ ਹੈ ਤੁਹਾਡੇ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @Avtar-xu1dd
    @Avtar-xu1dd 5 днів тому

    ਸਤਿ ਸਿਰੀ ਅਕਾਲ ਜੀ ਬਾਈ ਹਰਨੇਕ ਸਿੰਘ ਜੀ 🎉🎉🎉🎉❤❤❤❤

  • @SikanderSingh-jp1lq
    @SikanderSingh-jp1lq 5 днів тому +1

    Veri good veere ਹਰਨੇਕ ਜੀ ❤❤❤

  • @melaram5309
    @melaram5309 6 днів тому +2

    ਵੀਰ ਹਰਨੇਕ ਸਿੰਘ ਜੀ ਸਤਿ ਸ੍ਰੀ ਆਕਲ ਜੀ

  • @GurmeetSingh-l6n8d
    @GurmeetSingh-l6n8d 8 днів тому +6

    ਵਾਹ ਵੀਰ ਬੇਦੀ ਸਾਬ

  • @Harjindersingh-gs6pr
    @Harjindersingh-gs6pr 8 днів тому +2

    ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ 🙏🏻🙏🏻

  • @satnamsandhu6700
    @satnamsandhu6700 7 днів тому +1

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ 👏

  • @rattansingh4351
    @rattansingh4351 5 днів тому

    Wah ji wah Bedi sahib 🙏

  • @majorcheema4004
    @majorcheema4004 8 днів тому +11

    2024 ਦਾ ਆਖਰੀ ਪ੍ਰੋਗਰਾਮ ਬਹੁਤ ਵਦੀਆਂ ਸੀ, ਬੇਦੀ ਵੀਰ ਦੀ ਕਵਿਤਾ ਬਹੁਤ ਕਮਾਲ ਸੀ 🙏🏻🙏🏻

  • @Djpk-gry
    @Djpk-gry 4 дні тому +1

    Sat shri akaal ji 🙏

  • @Mandeepsingh-ec3uu
    @Mandeepsingh-ec3uu 8 днів тому +4

    ਧੰਨਵਾਦ ਜੀ

  • @balwindersinghbrar5963
    @balwindersinghbrar5963 7 днів тому +3

    ਕਾਬਿਲੇ ਤਾਰੀਫ਼ ਸਭ ਦੇ ਸੁਣਨ ਯੋਗ ਪ੍ਰੋਗਰਾਮ ਹੈ। ਇਸਨੂੰ ਠਰ੍ਹੰਮੇ ਨਾਲ ਸਾਰਾ ਸੁਣਕੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਜੀ। ਖ਼ਾਸ ਕਰਕੇ ਸਰੋਤਿਆਂ ਦੇ ਵਿਚਾਰਾਂ ਅਤੇ ਕੁਮੈਂਟਾਂ ‘ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ।

  • @harbanssidhu1754
    @harbanssidhu1754 7 днів тому +3

    Very very nice speech harnek Singh gill saab

  • @gurdevsidhu5414
    @gurdevsidhu5414 8 днів тому +3

    ❤❤❤,,,,, ਬਾਈ ਹਰਨੇਕ ਸਿੰਘ ਜੀ,,,,, ਸਾਸਰੀਕਾਲ ਬਾਈ ਜੀ,,,,, ❤❤❤। ਬਹੁਤ ਬਹੁਤ ਧੰਨਵਾਦ ਪੁਜਾਰੀ ਦੇ ਜੂਲੇ ਹੇਠੋਂ ਬਾਹਰ ਕੱਡਣ ਲਈ,,,,, LOV you 💕💕💕💕💕💕💕💕💕💕,,, Bai jee,,,,❤

  • @KulwinderKaur-fu8gc
    @KulwinderKaur-fu8gc 7 днів тому +2

    Excellent programme veerji Harnek singh ji thank u keep it up 🙏 🙏

  • @Amarjeetsingh-lb9fn
    @Amarjeetsingh-lb9fn 8 днів тому +13

    ਵੀਰ ਜੀ ਠਾਹਰਾ ਸਿੰਘ ਨੇ ਸੰਤ ਕਰਤਾਰ ਸਿੰਘ ਦੀ ਮੌਤ ਤੋਂ ਪਹਿਲਾਂ ਹੀ ਚਾਟੀਵਿੰਡ ਗੇਟ( ਅੰਮ੍ਰਿਤਸਰ) ਵਿਚ ਰਹਿੰਦੇ ਪਰੀਵਾਰ ਦੀ ਲੜਕੀ ਨੂੰ ਗਰਭਵਤੀ ਕਰ ਦਿੱਤਾ ਸੀ। ਟਕਸਾਲ ਚੋਂ ਕੱਢ ਦਿੱਤਾ ਗਿਆ। ਜਰਨੈਲ ਸਿੰਘ ਦੇ ਸਮੇਂ ਫਿਰ ਟਕਸਾਲ ਕੋਲ਼ ਆ ਗਿਆ। ਮੈਂ ਉਸ ਸਮੇਂ ਕਾਲਜ ਪੜ੍ਹਦਾ ਸੀ, ਜਿਸ ਕਰਕੇ ਸਭ ਗੱਲਾਂ ਦਾ ਪਤਾ ਲਗਦਾ ਰਹਿੰਦਾ ਸੀ

    • @gursewakpandher8919
      @gursewakpandher8919 7 днів тому

      @@Amarjeetsingh-lb9fn ਠਾਹਰਾ ਸਿੰਘ ਬਹੁਤ ਵਧੀਆ ਇਨਸਾਨ ਤੇ ਟਕਸਾਲ ਦਾਂ ਪੱਕਾ ਸੀ ਪਰ ਉਹਨੇ ਚੈਕ ਕੀਤਾ ਸੀ ਕਿ ਮੇਰਾ ਹਥਿਆਰ ਕੰਮ ਕਰਦਾਂ ਹੈ ਕਿ ਨਹੀ . 😂😂🤣🤣😂😂😂

  • @vinodshayerproductions40
    @vinodshayerproductions40 3 дні тому

    Happy New Year - 2025 to all Radio Virsa Viewers,Listeners and Radio Virsa team.Special to Harnek ji and his family❤❤❤❤❤❤❤❤❤❤❤Radio Virsa Zindabaad!!!!!!❤❤

  • @jinderpreet7621
    @jinderpreet7621 7 днів тому +1

    Asi thanu bot shrda nal sonhde,dekhdey aan ji,te kmant v karna huna,on rakhanha ji,thanks ji,gbu

  • @VikramSingh-vf2ut
    @VikramSingh-vf2ut 8 днів тому +7

    ਬਹੁਤ ਵਧੀਆ ਸਿਕੰਦਰ ਕਾ ਮੁਕੱਦਰ

  • @rattansingh4351
    @rattansingh4351 7 днів тому +3

    Wah ji wah 🙏

  • @devinderpalsingh1010
    @devinderpalsingh1010 8 днів тому +2

    ਕੋਟਾਨਿ ਕੋਟਿ ਧੰਨਵਾਦ ਜੀ ਆਪ ਜੀ ਦਾ 💖🙏🙏🙏

  • @AngrejSingh-j8c
    @AngrejSingh-j8c 8 днів тому +2

    ❤ Happy New year🎉 sardar Harnek Singh gill saheb ji

  • @NishanSingh-vk6dp
    @NishanSingh-vk6dp 8 днів тому +1

    ਸਤਿ ਸ਼੍ਰੀ ਅਕਾਲ ਜੀ ਭਾਜੀ।
    ਬਹੁਤ ਵਧੀਆ ਤਰੀਕੇ ਨਾਲ ਲੋਕਾਂ ਵਿੱਚ ਧਰਮ ਦਾ ਅਸਲ ਸਿਧਾਂਤ ਪੇਸ਼ ਕਰ ਰਹੇ ਹੋ।

  • @gurnaitsingh3808
    @gurnaitsingh3808 8 днів тому +4

    Guru fateh ji ❤❤❤

  • @driver_mehkma_pb32_c.k
    @driver_mehkma_pb32_c.k 5 днів тому

    ਓਦੇ ਵਿੱਚ ਸਬਰ ਦੱਸਿਆ ਵੀਰ ਜੀ ਤੇ ਦੂਜੀ ਜ਼ਿੱਦ ਵੈੱਬ ਸੀਰੀਜ਼ ਵਿਚ

  • @harpreetsinghmehra4783
    @harpreetsinghmehra4783 8 днів тому +3

    ਵੀਰ ਹਰਨੇਕ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ❤❤🙏🙏

  • @JagjitSingh-yn9uy
    @JagjitSingh-yn9uy 6 днів тому

    love you veer ji ❤❤❤❤❤❤❤❤❤❤❤❤❤❤❤🎉🎉🎉🎉

  • @rutpunjab
    @rutpunjab 7 днів тому +1

    Well presented and to the point discussions and interactive radio programme. Thank you dear Harnek Singh❤ ❤❤

  • @baldevkrishan-vb6cz
    @baldevkrishan-vb6cz 7 днів тому +1

    V.good Bhai Sahib ji

  • @paramjitlotey1131
    @paramjitlotey1131 7 днів тому +1

    God bless u and ur family 🙏

  • @Ranjitsingh-g8f
    @Ranjitsingh-g8f 5 днів тому

    Happy new year sir je
    ❤❤❤❤❤❤❤❤

  • @jaswantsingh-xj6dk
    @jaswantsingh-xj6dk 8 днів тому +3

    Excellent job 👍💯

  • @AvtarSingh-d6e8w
    @AvtarSingh-d6e8w 8 днів тому +3

    Good job ver g ❤

  • @parmajitsingh4039
    @parmajitsingh4039 8 днів тому +2

    Bai Satnam Singh aur tuhadi Tuning bahut wadiya hai. Hasse Hasse which tusi dono Veer dhajiya urrah dende ho Andwishvaas diya.

  • @LakhbirSingh-b9v
    @LakhbirSingh-b9v 8 днів тому +1

    Thx bhaji.... God bless you with happiness

  • @BhupinderSingh-ko7gf
    @BhupinderSingh-ko7gf 8 днів тому +1

    S S A Bhaa Ji 👌👌👍🏻👍🏻👍🏻🙏🙏

  • @manjitkaur9360
    @manjitkaur9360 6 днів тому

    Salute bha ji

  • @bhupindersingh4889
    @bhupindersingh4889 8 днів тому +2

    Thanks ji bhaji

  • @GurmeetSingh-l6n8d
    @GurmeetSingh-l6n8d 8 днів тому +1

    ਵਾਹ ਵਾਹ ਜੀ ਬੈਲੈਂਸ

  • @GurjitSingh-bg3lr
    @GurjitSingh-bg3lr 8 днів тому +5

    V nice jee

  • @rintushoker3227
    @rintushoker3227 8 днів тому +1

    ❤❤❤waheguru ji ❤❤❤

  • @ManjeetKaur-q5k9u
    @ManjeetKaur-q5k9u 8 днів тому +1

    Satnam waheguru ji

  • @HemanpreetKaur-m5o
    @HemanpreetKaur-m5o 6 днів тому

    Boht vdiya gal bat veer ji

  • @TS-wl9cn
    @TS-wl9cn 8 днів тому +3

    Sat Sri akal bai g

  • @varindersingh8031
    @varindersingh8031 7 днів тому +1

    Sat Sri akal uncle ji

  • @hajitsingh7693
    @hajitsingh7693 8 днів тому +1

    Thank you ❤

  • @davinderchhokar2320
    @davinderchhokar2320 7 днів тому +1

    HAPPY NEW YEAR ,AKAL PURKH BLESS YOU{EXCELLENT}

  • @KaurKharoud
    @KaurKharoud 8 днів тому +2

    Waheguru ji🙏

  • @SukhdevSingh-eg6zf
    @SukhdevSingh-eg6zf 8 днів тому +2

    ਸਤਿ ਸ੍ਰੀ ਆਕਾਲ ਬਾਈ ਜੀ ❤❤❤❤

    • @GurmeetSingh-l6n8d
      @GurmeetSingh-l6n8d 8 днів тому

      ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਜੀ

    • @SukhdevSingh-eg6zf
      @SukhdevSingh-eg6zf 8 днів тому

      @GurmeetSingh-l6n8d 🙏

  • @rattansingh4351
    @rattansingh4351 8 днів тому +1

    Welcome to Veer Harnek Singh ji Gill 🙏

  • @jashandeep5153
    @jashandeep5153 8 днів тому +2

    ਸਤਿ ਸ੍ਰੀ ਆਕਾਲ ਵੀਰ ਜੀ

  • @lakhwindersingh3416
    @lakhwindersingh3416 6 днів тому

    Sat sri akal ji happy new year

  • @tajinderboparai6413
    @tajinderboparai6413 8 днів тому +1

    GOOD. JOB. S. HARNEK. SINGH. GILL. JI. N. Z. HAPPY. NEW. YEAR. VEER. JI.

  • @gurpritsingh4612
    @gurpritsingh4612 8 днів тому +1

    thank you ji 🙏akal den le ❤

  • @ManjitSingh-yp2wj
    @ManjitSingh-yp2wj 8 днів тому +1

    Speechless 😶 thx 🙏 😊bhaji

  • @GurmeetSingh-l6n8d
    @GurmeetSingh-l6n8d 8 днів тому +2

    ਹੱਦ ਹੋਗੀ ਮਹਾਰਾਜਾ ਰਣਜੀਤ ਸਿੰਘ ਦਾ ਟੋਕਰਾ ਲੈਕੇ ਆ ਗਿਆ ਸੀ

  • @BootaLalllyan-no6bu
    @BootaLalllyan-no6bu 7 днів тому +2

    ਬਾਈ ਸਾਹਿਬ ਵਿਚ ਕਿਸੇ ਲਈ ਈਰਖਾ ਬਿਲਕੁੱਲ ਨਹੀਂ ਹੈ ਜੀ ਓਹ ਬਾਣੀ ਦੇ ਦਾਇਰੇ ਵਿੱਚ ਗੱਲ ਕਰਦੇ ਨੇ ਜੀ

  • @Jagdeepsingh-nr6xd
    @Jagdeepsingh-nr6xd 8 днів тому +1

    Ssakal ❤ ji. Italia

  • @jpsamra6308
    @jpsamra6308 8 днів тому +3

    Great and true program thanks bahji from Cincinnati Ohio USA

  • @jinderpreet7621
    @jinderpreet7621 7 днів тому +2

    Veer ji sanskaar wele sade kais ta sarh jange a,sreer v ,but nal ta sade karm hi jange a,j kais karnh nal dr thadi Jaan bacha loo ga,es to Wadia koi gal ni

  • @chandigarha
    @chandigarha 8 днів тому +2

    Sat Sri akal ji

  • @hajitsingh7693
    @hajitsingh7693 8 днів тому +1

    Excellent

  • @dalbarasingh9833
    @dalbarasingh9833 8 днів тому +3

    G B S Sidhu ਦੀ ਕਿਤਾਬ ਖਾਲਿਸਤਾਨ ਦੀ ਸਾਜਿਸ਼ ਵਿੱਚ ਸਭ ਕੁਝ ਦੱਸਿਆ ਗਿਆ ਹੈ

  • @DilrajSingh-nj8ob
    @DilrajSingh-nj8ob 7 днів тому +1

    Nice ji

  • @SukhdevVirk-p8m
    @SukhdevVirk-p8m 7 днів тому +2

    ਪੁਜਾਰੀ ਵੀ ਕਮਾਲ ਹੈ
    ਬਾਬੇ ਨਾਨਕ ਨੇ ਜਨੇਊ
    ਨਹੀ ਪਾਇਆ
    ਪਰ ਹੁਣ ਸਿੱਖਾਂ ਦੇ
    ਗਾਤਰੇ ਪਵਾ ਦਿੱਤੇ
    ਕੀ ਫਰਕ ਹੈ ਦੱਸਣਾ
    ਅਸੀਂ ਕੀ ਹਾਂ

  • @tejindersingh4092
    @tejindersingh4092 8 днів тому +1

    Gur Fateh ji
    Happy new year ji

  • @JarnailSingh.dandiwal
    @JarnailSingh.dandiwal 2 дні тому

    Bha.g.sanu.jag.aa.g.sahi.time.te

  • @baldevkrishan-vb6cz
    @baldevkrishan-vb6cz 6 днів тому

    Happy new year Harnek singh ji

  • @JSSingh-jp2ym
    @JSSingh-jp2ym 2 дні тому

    21 dec. ਵਾਲੇ ਪ੍ਰੋਗਰਾਮ ਵਿਚ ਧੂੰਦਾ ਕਿੱਥੇ ਡਿੱਗਾ concept ਤੁਸੀ clear ਕੀਤਾ ਸਾਨੂੰ ਬਹੂਤ time ਤੋਂ ਉਡੀਕ ਸੀ ਕਿ ਆਖਿਰ ਧੂੰਦੇ ਨੇ ਢੱਡਰੀਆਂਵਾਲੇ ਦੇ ਨਾਲ ਕਿਉ ਨਹੀਂ ਖੜਿਆ🙏🏻🙏🏻🙏🏻

  • @gta5walejatt440
    @gta5walejatt440 6 днів тому

    Nice

  • @jaspunian2732
    @jaspunian2732 7 днів тому +1

    ❤️❤️❤️🙏🏾

  • @nirmalsinghsandhu6289
    @nirmalsinghsandhu6289 8 днів тому +5

    ਧਰਮ ਦੀ ਪ੍ਰੀਭਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੋ ਬਾਹਰ ਜਾ ਕੇ -ਬਹੁਤਾਤ ਕਹਾਣੀਆ ਸਾਖੀਆ ਤਰਕਸ਼ੀਲ ਤੱਕੜੀ ਤੇ ਬੇਪਰਦਾ ਹੋ ਜਾਦੀਆਂ ਹਨ। ਤਕਰੀਬਨ ਸਾਰੇ ਕਿਸੇ ਨਾ ਕਿਸੇ ਤਾਰੀਕੇ ਨਾਲ ਇਕ ਦੂਜੇ ਨੂੰ ਲੁੱਟਣ ਦੇ ਰਾਹ ਤੇ,ਆਪਣਾ ਜੀਵਨ ਸੁਖਾਲਾ ਕਰਨ ਲਈ ਕੌਈ ਹਥਕੰਡਾ ਸਾਜਿਸ਼ ਲਈ ਤਤਪਰ? ਖਾਲਿਸਤਾਨ ਸਿਰਲੇਖ ਬਹੁਤ ਹੱਦ ਤੱਕ ਨਵੀ ਦਿਲੀ ਦੇ ਹਾਕਮਾ ਵ਼ਲੋ ਸਿਖ ਸਮੁਦਾਇ ਨੂੰ ਕੁਟਣ ਦੱਬਣ ਦਾ ਇਕ ਪਲੈਟਫਾਰਮ ਘੜਿਆ ਸੀ, ਤੇ ਤਕਰੀਬਨ ਉਸੇ ਵਿਧੀ ਨੂੰ ਸਿਸਟਮ ਚਲਾਈ ਜਾ ਰਹੇ ਹਨ, ਸਮੇ ਸਮੇ ਸਵੈ ਪੜਚੋਲ ਕਰਨ ਦੀ ਜਰੂਰਤ ਹੈ?

  • @amritthabal6245
    @amritthabal6245 6 днів тому +1

    ਜਿਹੜੇ ਕੋਲਰ ਕਹਿੰਦੇ ਅਸੀਂ ਪਿਛਲੇ ਲੰਬੇ ਸਮੇ ਤੋਂ ਰੇਡੀਓ ਸੁਣਦੇ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਕਿ ਰੇਡੀਓ ਸੁਨਣ ਦਾ ਕੀ ਫਾਇਦਾ ਜਦੋੰ ਤੁਹਾਨੂੰ ਗੱਲ ਸੁਣਨੀ ਤਾਂ ਆਉਂਦੀ ਨੀ ਆਪਣੀ ਸੁਣਾਉਣ ਦੀ ਕਾਹਲੀ ਪਾਈ ਰਹਿੰਦੀ.

  • @سنتوکھسنگھکمبوج
    @سنتوکھسنگھکمبوج 8 днів тому +5

    ਸਤਿ ਸ੍ਰੀ ਅਕਾਲ ਜੀ

  • @swaranPgi
    @swaranPgi 7 днів тому +1

    ਪੰਜਾਬ ਵਿੱਚ ਸਿਰਫ ਰਾਜ ਕਰਨਾ ਹੀ ਜੱਟਾਂ ਦਾ ਏਜੰਡਾ ਸੀ ਤੇ ਹੁਣ ਵੀ ਹੈ ,ਸਿਖ ,ਧਰਮ ਨਾਲ ਕੋਈ ਤੁਹਾਡਾ ਲੈਣਾ ਦੇਣਾ ਨੀ,ਬੱਸ ਮੁੱਕਦੀ ਗੱਲ,

    • @h.s.b9551
      @h.s.b9551 6 днів тому

      ਵਿਕਾਸਸ਼ੀਲ ਦੇਸਾਂ ਖਾਸਕਰ ੲੇਸੀਅਾ ਚ ਰਾਜਨੀਤੀ ਦਾ ਰਾਹ ਧਰਮ ਰਾਹੀਂ ਹੋਕੇ ਜਾਂਦੈ ,ਸਿੱਧੇ ਹੀ ਪਬਲਿਕ ਨਾਲ ਸੰਬੰਧ ਬਣਾੳੁਣ ਲੲੀ ਪੜਾੲੀ ਦੀ ਬਹੁਤ ਜਰੂਰਤ ਹੈ ।

  • @harpreetchahal2437
    @harpreetchahal2437 8 днів тому +2

    ❤❤❤❤❤

  • @satindersonu4649
    @satindersonu4649 8 днів тому +1

    Harnek veer ji sat shri akal sonu patiala

  • @SukhdevSingh-x2m
    @SukhdevSingh-x2m 7 днів тому +1

    Hello bro me from heran i like you

  • @hardeepsingh3096
    @hardeepsingh3096 7 днів тому

    👌👌👌👌👌👌

  • @tauheed6330
    @tauheed6330 8 днів тому +1

    🙏🙏🙏🙏🙏🙏🙏🙏🙏🙏🙏🙏

  • @MukeshKumar-j3j4e
    @MukeshKumar-j3j4e 7 днів тому +2

    ਮੈੰ ਮੀਰਪੁਰੀ ਜੀ ਨੂੰ ਇਕ ਗੱਲ ਕਹਿਣਾ ਚਾਹੁੰਦਾ ਉਹਨਾਂ ਨੇਂ ਆਪਣੀ ਕਵਿਤਾ ਚ ਕਿਹਾ (ਸੁਣਨੀ ਤਾਂ ਪੈਣੀ ਸੀ ਦਾਦੇ ਦਾ ਜਵਾਈ ਸੀ )ਪੂਰੀ ਸਾਹਿਬ ਇਹਨਾਂ ਦਾਦੇ ਦੇ ਜਵਾਈਆਂ
    ਦੀ ਕਾਲ ਸੁਨਣ ਦੀ ਕੋਈ ਲੋੜ ਨੀਂ ਇਹੀ ਪੰਗੇ ਪੌਂਦੇ ਆ ਸਾਰੇ

  • @Khanowall
    @Khanowall 7 днів тому +1

    ਗੁੱਰੂ ਨਾਨਕ ਸਾਹਿੱਬ ਆਮ ਇੰਨਸਾਨ ਸੀ ਸਾਡੇ ਵੱਰਗੇ ਜਾ ਉਨਾ ਤੇ ਖਾਸ ਕ੍ਰਿੱਪਾ ਸੀ

    • @gurdassingh9383
      @gurdassingh9383 6 днів тому

      ੳਨਾ ਦੇ ਕੰਮ ਮਹਾਣ ਸੀ ਜੀ

  • @mbgamingvlogs118
    @mbgamingvlogs118 8 днів тому +2

  • @TinkuSandhu-lf8kj
    @TinkuSandhu-lf8kj 8 днів тому +1

    🙏🙏

  • @Singh-yw2pb
    @Singh-yw2pb 8 днів тому +1

    ❤❤❤❤❤❤❤❤❤❤❤❤❤

  • @kulwindersinghkulwindersin5286
    @kulwindersinghkulwindersin5286 8 днів тому +2

    🙏