🔥LIVE NOW🔥 Radio Virsa Upgrade TV | 5 Jan 2025

Поділитися
Вставка
  • Опубліковано 21 січ 2025

КОМЕНТАРІ • 149

  • @hemantsharma1826
    @hemantsharma1826 16 днів тому +8

    ਹਰਨੇਕ ਸਿੰਘ ਨਾਲ਼ ਗੱਲ ਕਰਨ ਲਈ ਵੀ 6 ਕਿਲੋ ਦਾ ਦਿਲ ਚਾਹੀਦਾ ਜੀ salute you

  • @harbanssidhu1754
    @harbanssidhu1754 12 днів тому +3

    Very very nice speech harnek Singh gill saab

  • @GurmeetSingh-l6n8d
    @GurmeetSingh-l6n8d 16 днів тому +7

    ਅੱਜ ਦਾ ਪ੍ਰੋਗਰਾਮ ਹਰ ਪੰਜਾਬੀ ਦੇ ਘਰ ਵਿੱਚ ਪਹੁੰਚੇ,ਜੇ ਕਿਤੇ ਰੱਬ ਬੈਠਾ।

  • @TajinderKaur-u2j
    @TajinderKaur-u2j 17 днів тому +12

    ਸਰਦਾਰ ਹਰਨੇਕ ਸਿੰਘ ਜੀ ਜ਼ਿੰਦਾਬਾਦ

  • @liakatali1843
    @liakatali1843 17 днів тому +13

    ਵੀਰ ਹਰਨੇਕ ਸਿੰਘ ਜੀ ਦੰਲੇ ਬੰਦਿਆਂ ਨੇ ਪੰਜਾਬ ਦਾ ਵੇੜਾ ਗ਼ਰਕ ਕੀਤਾ ਹੋਇਆ ਵੀਰ ਹਰਨੇਕ ਸਿੰਘ ਜੀ ਤੁਹਾਡੇ ਵਿਲਹਾਰੇ ਜਾਈਏ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜਿਨ੍ਹਾਂ ਨੇ ਜ਼ਿੰਦਗੀ ਜਿਓਣੀ ਸਿਖਾਤੀ ਗੰਧਿਆ ਤੋਂ ਇਨਸਾਨ ਬਣਨ ਦਾਂ ਰਸਤਾ ਦਿਖਾਤਾ ਬਿਲਹਾਰੇ ਜਾਈਏ ਥੋਡੀ ਸਾਰੀ ਟੀਮ ਦੇ ਵੀਰਿਆ ਦੇ

  • @ranjitsingh7244
    @ranjitsingh7244 17 днів тому +15

    ਮੈਂ ਆਪ ਜੀ ਦੇ ਗਿਆਨ ਤੋਂ ਬਲਿਹਾਰੇ ਜਾਂਦਾ ਹਾਂ। ਆ੍ਰਪ ਜੀ ਦਾ ਗਿਆਨ ਹੀ ਚੜ੍ਹਦੀ ਕਲ੍ਹਾ ਹੈ।ਹੁਣ ਆਪ ਜੀ ਦਾ ਗਿਆਨ ਸਾਨੂੰ ਵੀ ਚੜਦੀ ਕਲਾ ਚੱ ਰਹਿਣ ਦੇ ਜੀਵਨ ਦਾ ਤਾਰੀਕਾ ਸਿਖਾਉਂਦਾ ਹੈ। ਆਪ ਇਸੇ ਹੀ ਤਰ੍ਹਾਂ ਸਾਡਾ ਮਾਰਗ ਦਰਸ਼ਨ ਕਰਦੇ ਰਹੋ। ਹਰਨੇਕ ਸਿੰਘ ਜ਼ਿੰਦਾਬਾਦ।

  • @Satnamsingh-kj5nh
    @Satnamsingh-kj5nh 12 днів тому +3

    I love you radio virsa

  • @BSgill5226
    @BSgill5226 15 днів тому +5

    ਅੱਜ ਦਾ ਨਾਨਕ ਨੇਕੀ 22

  • @harpreetsinghmehra4783
    @harpreetsinghmehra4783 17 днів тому +12

    ਤੁਹਾਡੇ ਕੋਲੋਂ ਸਾਨੂੰ ਬਹੁਤ ਗਿਆਨ ਮਿਲ ਰਿਹਾ ਸਾਨੂੰ ਇਨਾ ਹੀ ਬਹੁਤ ਹੈ ਸਾਡੇ ਗੁਰੂ ਜੀ ਯਾਦ ਆਉਂਦੇ ਨੇ ਸਾਨੂੰ ਗੁਰੂ ਜੀ ਦਾ ਗਿਆਨ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @satamsingh6432
    @satamsingh6432 16 днів тому +6

    ਵੀਰ ਹਰਨੇਕ ਸਿੰਘ ਜੀ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuljindersingh3128
    @kuljindersingh3128 16 днів тому +6

    ਬਹੁਤ ਵਧੀਆ ਭਾਈ ਸਾਹਿਬ

  • @Harjindersingh-gs6pr
    @Harjindersingh-gs6pr 17 днів тому +11

    ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ🙏🏻🙏🏻

  • @salgosal1244
    @salgosal1244 15 днів тому +3

    Sukhi ji please call more often on the show please . Love to listen to these 2 great personalities …

  • @devinderpalsingh1010
    @devinderpalsingh1010 17 днів тому +6

    ਕੋਟਾਨਿ ਕੋਟਿ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ 💖💖🙏🙏🙏

  • @RakashSharma-pt1bq
    @RakashSharma-pt1bq 17 днів тому +7

    ਹਰਨੇਕ ਸਿੰਘ ਜੀ ਜਿਹੜੇ ਬਾਬੇ ਦਾ ਫੋਨ ਆਇਆ ਸੀ ਉਹਦੇ ਨਾਲ ਗੱਲ ਜਰੂਰ ਕਰਨਾ ਤੁਹਾਡੀ ਮਿਹਰਬਾਨੀ🙏🙏🙏

  • @Paramjitsingh-on5eo
    @Paramjitsingh-on5eo 16 днів тому +4

    Guru Fateh paji 🙏🙏

  • @HarjinderSingh-q7h9n
    @HarjinderSingh-q7h9n 17 днів тому +9

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @GurmeetSingh-l6n8d
    @GurmeetSingh-l6n8d 16 днів тому +6

    ਬਹੁਤ ਬਹੁਤ ਧੰਨਵਾਦ ਵੀਰ ਜੀ USA ਵਾਲਿਆਂ ਦਾ

  • @sinderpalkaur2694
    @sinderpalkaur2694 16 днів тому +5

    ਬਹੁਤ ਵਧੀਆ ਗੱਲ ਕੀਤੀ ਜੀ

  • @rajeshsharma-z7l
    @rajeshsharma-z7l 15 днів тому +3

    Dabi chalo harnek singh ji, sade murde punjabian vich jan fuk dity, hun b asi na smjhe tan majh agge been bajaon wala kam howe ga, par tusi rukna nhi ji ( gurbani vich eko salok ha, bhagt surdas ji da, ,shad har man bemukhen ka sang) panjwe patsha ji bahut badya dhang bal es da utar dita) ajj de time ,tusi karnikar ho ji ,salut ha tuhanu ji

  • @jagtarsingh4620
    @jagtarsingh4620 17 днів тому +6

    ਵਿਰ ਹਰਨੇਕ ਸਿੰਘ ਜੀ ਨੂੰ ਗਿਆਨ ਨਾ ਦਿਓ ਉਹਨਾਂ ਦੀ ਗੱਲ ਸੁਣ ਕੇ ਬਹੁਤ ਅਨੰਦ ਆਉਂਦਾ ਹੈ ਕਾਈ ਸਰੋਤੇ ਟਾਇਮ ਖਰਾਬ ਕਰਨ ਆ ਜਾਦੇ ਹੱਨ ❤❤❤❤❤❤❤❤

  • @gurdevsidhu5414
    @gurdevsidhu5414 17 днів тому +10

    ❤❤❤❤❤,,,,,, ਸਾਸਰੀਕਾਲ ਬਾਈ ਹਰਨੇਕ ਸਿੰਘ ਜੀ ,,,,,,, LOV you 💕💕💕 Bai jee ,,,,,,,,,, radio virsa nz LOV,,,, from Moga Zilla Punjab

  • @jagtarsingh4620
    @jagtarsingh4620 17 днів тому +11

    ਮਨ ਨੂੰ ਸਕੂਨ ਮਿਲਿਆ ਕੇ ਸਾਡੇ ਲਿਡਰ ਸੁਖੀ ਸਾਹਬ ਨੇ ਸਿੱਖੀ ਨੂੰ ਬਚਾਉਣ ਗੇ
    ਬਹੁਤ ਬਹੁਤ ਮੁਬਾਰਕਾਂ ਜੀ ਪੰਜਾਬ ਦੇ ਹੱਕਾਂ ਲਈ ਆਏ❤❤❤❤❤❤❤❤

  • @vinodshayerproductions40
    @vinodshayerproductions40 14 днів тому +1

    Good Prog!!❤❤❤❤

  • @HarjinderSingh-nz6uq
    @HarjinderSingh-nz6uq 17 днів тому +5

    ਬੁਹਤ ਗਲਤ ਗੱਲ ਜੇ ਅਸੀਂ ਆਪਣੇ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਕੇ ਸਿੱਖ ਖ਼ਾਸ ਹਨ । ਤੁਹਾਨੂੰ ਪਰਮਾਤਮਾ ਨੇ ਖਾਸ ਬਣਾਇਆ ਹੈ । ਪਰ ਬਾਬਾ ਨਾਨਕ ਜੀ ਕਹਿੰਦੇ “ਨਾਨਕ ਨੀਚ ਕਰੇ ਵਿਚਾਰ ।ਪਰ ਦੁੱਕੀ ਬੰਦੇ ਕਹਿੰਦੇ ਅਸੀਂ ਖਾਸ ਹਾ

  • @balwindersinghbrar5963
    @balwindersinghbrar5963 17 днів тому +2

    ਸਾਡੇ ਕੁਮੈਂਟ ਕਰਨ ਵਾਲ਼ੇ ਦੋਸਤਾਂ ਦੀ ਭਾਵਨਾ ਅਤੇ ਜੁਰਅਤ ਨੂੰ ਸਲਾਮ। ਪਰ ਇਹਨਾਂ ਵਿੱਚੋਂ ਬਹੁਤੇ ਤਾਂ ‘ਮਹਾਰਾਜਾ’ ਰਣਜੀਤ ਸਿੰਘ ਦੇ ਰਾਜ ਵੇਲ਼ੇ ਦੇ ਕਾਇਦਿਆਂ ਤੋਂ ਪੰਜਾਬੀ ਪੜ੍ਹੇ ਹੋਏ ਲੱਗ ਰਹੇ ਹਨ।

  • @bickasajawalpuri3552
    @bickasajawalpuri3552 13 днів тому +1

    bilkul sach aa

  • @virindersingh2789
    @virindersingh2789 23 години тому

    Waheguru mehr karay !

  • @parminderkaur3800
    @parminderkaur3800 16 днів тому +4

    Proud of you sir ❤️❤️

  • @goldy698
    @goldy698 15 днів тому +2

    Proud of you bhaji🤙

  • @DarshanSingh-in4sx
    @DarshanSingh-in4sx 17 днів тому +5

    Vir.harnek.ji.tuhade.vichara.ne.ta.jingi.gold.bna.diti.meri.age.60.year.ha.tuhanu.2017.to.sun
    Rahe.ha.god.bless.you.thanks

  • @jatindersinghpandher
    @jatindersinghpandher 14 днів тому +2

    Harnek Singh you changed my Mind about Religion, You give very good information, Good luck

  • @Malikmarjide
    @Malikmarjide 17 днів тому +5

    Thnku soo much bhaji , mnu maan aa me last 7-8 saal ton tuhnu sun reha 7-8 saal baut sohne nikle 🙏🏻🙏🏻❤️❤️

  • @Amarsinghvadhan
    @Amarsinghvadhan 16 днів тому +2

    ਇਨ੍ਹਾਂ, ਕਿਸਾਨਾਂ, ਕੱਖ, ਕਰਨਾ, ਨਹੀਂ

  • @goldy698
    @goldy698 16 днів тому +2

    Best explanation on politics with example 👏🏻👌🏼

  • @Harvindersingh-br9cv
    @Harvindersingh-br9cv 16 днів тому +3

    Very nice conversation

  • @KulwinderSingh-ut1db
    @KulwinderSingh-ut1db 17 днів тому +4

    I will salute gill sahib

  • @jagdevsingh6785
    @jagdevsingh6785 17 днів тому +3

    Wah bhaji wah akhaa khol ditiya ne dharm te mariyada baare te adhiatmikta baare jo samjaya tusi. es tara ta guru nanak hi samja sakda c wah 🙏🙏

  • @shammisidhu78
    @shammisidhu78 16 днів тому +2

    I am very proud to be a good team. Every show is full of information.

  • @hajitsingh7693
    @hajitsingh7693 16 днів тому +3

    Excellent

  • @sachdikhojwithbaldevsinghm8464
    @sachdikhojwithbaldevsinghm8464 17 днів тому +3

    ਵੀਰ ਜੀਓ, ਪਿਛਲੇ ਇੱਕ ਦੋ ਪ੍ਰੋਗਰਾਮਾਂ ਤੋਂ ਤੁਹਾਡੀ ਅਵਾਜ਼ ਬਹੁਤ ਘੱਟ ਆ ਰਹੀ ਹੈ ਜੀ।

  • @gurnaitsingh3808
    @gurnaitsingh3808 17 днів тому +4

    Gur fateh ji❤❤❤

  • @harpreetsinghmehra4783
    @harpreetsinghmehra4783 17 днів тому +1

    ਵੀਰ ਹਰਨੇਕ ਸਿੰਘ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

  • @singhrajinder68
    @singhrajinder68 17 днів тому +2

    ਜੀ ਆਇਆਂ ਨੂੰ🙏

  • @CharanjitpalSingh
    @CharanjitpalSingh 16 днів тому +1

    Bahut vdia program

  • @MohanSingh-ty9gz
    @MohanSingh-ty9gz 17 днів тому +41

    ਸਰਬਜੀਤ mp 😊 ਏਹਦੇ ਵਰਗੇ ਪਕੌੜੇ ਤਲਦੇ ਫਿਰਦੇ ਮਿਲ਼ਿਆ ਚ ਲੋਕਾਂ mp ਬਣਾ ਤਾ ਲਾਹਨਤ ਆ ਪੰਜਾਬ ਦੀ ਸੋਚ ਆ

    • @bs-db3ys
      @bs-db3ys 17 днів тому +3

      You are right 👍 sade punjabia nu akal ni aw skdi jana khana dharam de naam te buddu bna jnda 😂

    • @pardeepsingh-ym8bg
      @pardeepsingh-ym8bg 7 днів тому

      ਸੱਚ ਕਿਹਾ ਤੁਸੀਂ ਬਾਈ ਜੀ 😂😂

  • @melaram5309
    @melaram5309 17 днів тому +4

    ਵੀਰ ਹਰਨੇਕ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ,

  • @rattansingh4351
    @rattansingh4351 17 днів тому +3

    Welcome to Veer Harnek Singh ji 🙏

  • @parminderchanna1963
    @parminderchanna1963 17 днів тому +1

    🎉🎉🎉🎉 waheguru ji ka Khalsa waheguru ji ki Fateh 🎉🎉🎉baut vadiaa ji

  • @virindersingh2789
    @virindersingh2789 23 години тому

    Conversation, based on historical facts, reasoning & rationality.

  • @mbgamingvlogs118
    @mbgamingvlogs118 17 днів тому +3

    Sat.sri.akal.veer.giil.saab.ji❤

  • @rattansingh4351
    @rattansingh4351 17 днів тому +2

    Wah ji wah Veer Harnek Singh ji Gill 🙏

  • @sabreetsinghsingh
    @sabreetsinghsingh 16 днів тому +2

    Classic look of harnek I like it

  • @manjitkaur9360
    @manjitkaur9360 17 днів тому +2

    Salute brother salute ❤

  • @tajinderboparai6413
    @tajinderboparai6413 17 днів тому +5

    GOOD. JOB. VEER. HARNEK. SINGH. GILL. JI. N. Z.

  • @KakaPajii
    @KakaPajii 17 днів тому +4

    Nice veer ji love you too ❤

  • @GurpalSingh-jr2sr
    @GurpalSingh-jr2sr 17 днів тому +3

    ਸਰਦਾਰ ਹਰਨੇਕ ਸਿੰਘ ਜੀ ਤੁਸੀਂ ਬਹੁਤ ਚੰਗੀਆਂ ਗੱਲਾਂ ਕਰਦੇ ਹੋ ਦਲੀਲ ਨਾਲ ਕਰਦੇ ਹੋ ਸਮਾਜ ਵਿਚ ਪਰਭਾਵ ਕਾਫੀ ਸਹੀ ਜਾ ਰਿਹਾ ਹੈ, ਤੁਸੀ ਨਿਸੰਗ ਹੋ ਕੇ ਵਰਤ ਰਹੇ ਹੋ ਸੁਣ ਕੇ ਸਰੋਤੇ ਦੀ ਅਚੇਤ ਅਵਸਥਾ ਦਮ ਫੜਦੀ ਹੈ,ਗੁਰਮਿਤ ਜੁਗਤ ਦੇ ਨੇੜੇ ਹਨ ਗੁਰਾਂ ਦੀ ਸ਼ਬਦ ਸਿੱਖਿਆ ਵੀ ਏਹੋ ਕਹਿੰਦੀ ਹੈ,ਥੋੜੀ ਜੇਹੀ ਕੋਈ ਘਾਟ ਹੈ ਤਾਂ ਏਹੋ ਹੈ ਕਿ ਆਪ ਜਿਆਦਾਤਰ ਸਿੱਖ ਨੁਮਾਇੰਦਿਆਂ ਵਿਚ ਨੁਕਸ ਕੱਢ ਦਿੰਦੇ ਹੋ ਕਿਸੇ ਨੂੰ ਸਲਾਹ ਕੇ ਵੀ ਦੱਸਿਆ ਕਰੋ ਤਾਂ ਜੋ ਅਸੀਂ ਵੀ ਉਸਨੂੰ ਫਾਲੌ
    ਕਰਕੇ ਵੇਖੀਏ ਸਿਰਫ ਆਵਦੇ ਭਗਤ ਬਣਾਈ ਜਾਣ ਵਾਲਾ ਹਸ਼ਰ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕੀ ਹੁੰਦਾ ਹੈ ਮੈਨੂੰ ਲਗਦਾ ਹੈ ਸ਼ਇਦ ਮੈਂ ਗਲਤ ਹੋਵਾਂ ਕਿ ਇਸ ਕਰਕੇ ਬਹੁਤੇ ਲੋਕ ਆਪ ਨੂੰ ਫੋਨ ਕਰਨ ਤੋਂ ਕੰਨੀ ਕਤਰਾਉਦੇਂ ਹੋਣ ਕਿਉਕਿ ਅਗਲੇ ਨੂੰ ਤਾ ਆਵਦੀ ਇੱਜਤ ਵਿਗੜਣ ਲਈ ਫਿਕਰ ਪੈ ਜਾਂਦਾ ਬਾਕੀ ਮੁਆਫ ਕਰਨਾ ਤੁਸੀਂ ਆਵਦੇ ਦਾਨ ਦਾ ਫਲ ਪਰਾਪਤ ਕਰਨਾ ਹੈ ਚੜਦੀਕਲਾ ਹੋਵੇ।

    • @Malikmarjide
      @Malikmarjide 17 днів тому +1

      ਵੀਰ ਫੋਲੋ ਕਰਨ ਤੱਕ ਹੀ ਸੀਮਿਤ ਕਿਊ ਰਹਿਣਾ ਵੀਰ ਗੱਲ ਤੇ ਆਪਣੀ ਪਰਿਵਾਰ ਦੀ ਜ਼ੁੰਮੇਵਾਰੀ ਨਿਭਾਉਣ ਦੀ ਆ ਬਾਣੀ ਪੜੋ ਆਪ ਆਪਣੇ ਪਰਿਵਾਰ ਪਾਲੋ ਬੱਚਿਆ ਨੂੰ ਵਧੀਆ ਐਜੂਕੇਸ਼ਨ ਦਿਓ ਸਮਾਜ ਆਪੇ ਵਧੀਆ ਬਣੂ ਜਦੋ ਅਸੀ ਜੁੰਮੇਵਾਰ ਬਣ ਗਏ 🙏🏻

    • @Malikmarjide
      @Malikmarjide 17 днів тому

      ਦੂਜੀ ਗੱਲ ਵੀਰ ਤੁੱਸੀ ਫੋਲੋ ਕਿਊ ਕਰਨਾ ਕਿਸੇ ਨੂੰ ਆਵਦੇ ਘਰ ਨੂੰ ਚਲਾਉਣ ਲਾਈ ਤੁੱਸੀ ਕਹਿਨੂੰ ਫੋਲੋ ਕੀਤਾ..? ਬਾਕੀ ਵੀਰ ਆਵਦਾ ਕੰਮ ਕਾਰ ਕਰੋ ਬਸ ਕਿਸੇ ਨੂੰ ਫੋਲੋ ਕਰਨਾ ਹੀ ਕਿਉ ...?

  • @MANJITSINGH-vg8rl
    @MANJITSINGH-vg8rl 17 днів тому +2

    Wah bhaji Harnek Singh Ji Salute hai veere. Bahut vadiya tareeke nal samjhaya tusi 🙏🙏🙏🙏🙏

  • @sps2070
    @sps2070 17 днів тому +1

    Synergic sharing and positive talks

  • @daljitgrewal9641
    @daljitgrewal9641 17 днів тому +2

    Waheguruji🎉🎉🎉🎉🎉❤❤

  • @buntykhosla5718
    @buntykhosla5718 16 днів тому +2

    Kukki Chahal ji neki ji nahi Sardar Harnek Singh Gill keha karo tohade agge min at hai ji
    Saade sir da taaj hai sardaar Harnek Singh gill

  • @PradeepKumar-yb1lx
    @PradeepKumar-yb1lx 17 днів тому +2

    Ttanks bhaji ❤

  • @RaviParkash-cu5nc
    @RaviParkash-cu5nc 17 днів тому +4

    ਤੁਹਾਡੇ ਲਈ ਧਰਮ ਸਰਵਉੱਚ ਹੈ ਜਾ ਮਨੁੱਖਤਾ ਭਾਰਤੀ ਲੋਕਾਂ ਦੇ ਸੰਦਰਭ ਵਿਚ? ਜੇਕਰ ਮਨੁੱਖਤਾ ਸਰਵਉੱਚ ਹੈ ਤਾਂ ਤੁਹਾਨੂੰ ਭਾਰਤੀ ਸੰਵਿਧਾਨ ਨੂੰ ਮਨਣਾ ਹੀ ਪਵੈਗਾ ਕਿਓਂਕਿ ਭਾਰਤੀ ਸੰਵਿਧਾਨ Diversity ਨੂੰ ਇਕ ਧਾਗੇ ਵਿਚ ਪਰਾਉਂਦਾ ਹੈ.. ਇਸ ਦੇ under ਸਿੱਖ, ਮੁਸਲਿਮ, ਈਸਾਈ, SC, ST, BC, VJNT ਸਭ ਆਉਂਦੇ ਹਨ..

  • @palpindersingh2628
    @palpindersingh2628 12 днів тому

    Good concept love you haarnek singh jee

  • @avatarsingh9571
    @avatarsingh9571 15 днів тому +1

    👍ji

  • @pargatsingh9438
    @pargatsingh9438 16 днів тому +1

    🌹🙏🙏🙏🌹

  • @TS-wl9cn
    @TS-wl9cn 17 днів тому +3

    Thanks bai g 🙏

  • @narinderkumar5019
    @narinderkumar5019 16 днів тому +1

    Chal brother v good conversation

  • @Djpk-gry
    @Djpk-gry 16 днів тому

    Sat shri akaal ji bhaaji

  • @gajenderkumar5587
    @gajenderkumar5587 17 днів тому +2

    Thanks

  • @mrpaul-fw8em
    @mrpaul-fw8em 17 днів тому +3

    End galbat g 🎉 ❤

  • @shaRashpal
    @shaRashpal 17 днів тому +4

    Bagga ser❤

  • @1life1chance158
    @1life1chance158 16 днів тому +1

    Good 👍🎉🎉

  • @ParamjitSingh-vx4xn
    @ParamjitSingh-vx4xn 14 днів тому +1

    🙏🎉🎉🎉🎉👌👍🙏

  • @GurmeetSingh-l6n8d
    @GurmeetSingh-l6n8d 17 днів тому +2

    ❤❤❤❤❤❤❤❤❤

  • @GurmukhSingh-x9q
    @GurmukhSingh-x9q 17 днів тому +1

    Very good 👍👍👍

  • @gta5walejatt440
    @gta5walejatt440 14 днів тому +1

    Nice

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 17 днів тому +3

    👍🏻🙏🏻

  • @kulwindersinghkulwindersin5286
    @kulwindersinghkulwindersin5286 17 днів тому +2

    🙏

  • @TGR_GURVIR_99
    @TGR_GURVIR_99 16 днів тому +1

    Very good

  • @KulwinderKaur-fu8gc
    @KulwinderKaur-fu8gc 17 днів тому +1

    Salute veerji very logical program we are proud of you god bless u 🙏 🙏

  • @NarinderpalSingh-xh8vw
    @NarinderpalSingh-xh8vw 17 днів тому +3

    Jee. O. Sjeta

  • @DarshanSingh-in4sx
    @DarshanSingh-in4sx 17 днів тому +3

    Vir.sukhi.chahal.nu.sun.ke.meri.judgement.sahi.hoi.sukhi.ji.nu.2.year.pehla.ihna.de.he.chanal.te
    Sunia.si..sukhi.ji.de.vichar
    Vi
    Harnek.vir.nal.bilkul.milde
    .han

  • @DavinderDhaliwal-r3f
    @DavinderDhaliwal-r3f 17 днів тому +2

    ❤❤❤🎉🎉🎉

  • @SatnamSaini-kv7ne
    @SatnamSaini-kv7ne 17 днів тому +2

    🙏🏻🙏🏻

  • @mintuking4339
    @mintuking4339 17 днів тому +1

    Sahi gal aa

  • @sahilmalhotrasm
    @sahilmalhotrasm 17 днів тому +2

    👍👍👍

  • @buntykhosla5718
    @buntykhosla5718 16 днів тому +1

    Dill dukhdaa jad mere vir Sardar Harnek Singh Gill nu koi dis name kehke sambodhan karda
    ❤❤❤❤❤ please please please

  • @Harvindersingh-br9cv
    @Harvindersingh-br9cv 16 днів тому +1

    Harnek ji se swal krne ke baad unka jwab sunna chahiye,,without long discusion

  • @gopasarai8295
    @gopasarai8295 17 днів тому +1

    🙏🙏❤️❤️

  • @Shandeep-e1b
    @Shandeep-e1b 17 днів тому +3

    Sat shri akal ji

  • @vjbangamahilpur5253
    @vjbangamahilpur5253 17 днів тому +2

    goodjob sir mera pind hakumatpur aa sir ji

  • @Suman-h2k4y
    @Suman-h2k4y 17 днів тому +1

    💖👌

  • @BalwinderSingh-wx7yp
    @BalwinderSingh-wx7yp 17 днів тому +1

    Hi❤❤❤❤❤❤❤❤❤❤❤❤❤❤❤❤❤❤❤❤❤❤

  • @narinderkumar5019
    @narinderkumar5019 16 днів тому +1

    Harnek brother tuci astrology v kitti a jo v kehndy ho oh sach hunda

  • @hemantsharma1826
    @hemantsharma1826 16 днів тому +1

    ਹੁਣ ਆਮ ਆਦਮੀ ਪਾਰਟੀ ਦੇ kataruchakk ਨੂੰ ਕਿ ਪਤਾਂ ਦੇਸ਼ ਕਿਮੇ ਚੱਲਣਾ

  • @Jas-gt8ru
    @Jas-gt8ru 17 днів тому +1

    Ehna ne kadi v apne program ch khul ke ne bolaya bai harnek bare....

  • @horrorstudio9606
    @horrorstudio9606 17 днів тому +1

    Kehra time hunda ki tuhada india de hisab nal ? Kdo phone kita jawe kinne vje kehre din?

  • @horrorstudio9606
    @horrorstudio9606 17 днів тому +1

    Main Gal karni chaina ji

  • @saranjeetkaur2908
    @saranjeetkaur2908 17 днів тому +1

    🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏✅💯🎄⌚✌️