ਨਵੇਂ ਸਾਲ ਵਿੱਚ ਆ ਜ਼ਰੂਰ ਕਰਿਓ ਜੀ, ਮੁਬਾਰਕਾਂ ਬਹੁਤ ਬਹੁਤ | New Year 2025 | Dhadrianwale

Поділитися
Вставка
  • Опубліковано 3 січ 2025

КОМЕНТАРІ • 681

  • @KamaljitKaur-fy3uu
    @KamaljitKaur-fy3uu 3 дні тому +110

    ਵਾਹ ਜੀ ਵਾਹ 💓 ਨਵੇਂ ਸਾਲ ਦੇ ਪਹਿਲੇ ਸੁਨੇਹੇ ਨੇ ਹੀ ਹਿਪਨੋਟਾਈਜ਼ ਕਰ ਦਿੱਤਾ ਜੀ 💐 ਪੂਰੇ ਦਿਲੋਂ ਅਰਦਾਸ ਹੈ ਕਿ ਨਵੇਂ ਸਾਲ ਸੱਚੇ ਪਾਤਸ਼ਾਹ ਜੀ ਸਾਡੇ ਪਰਮੇਸਰ ਦੁਆਰ ਪਰਿਵਾਰ ਨੂੰ ਖੁਸੀਆਂ ਤੇ ਚੜ੍ਹਦੀ ਕਲਾ ਬਖਸ਼ੇ 💐ਆਪ ਜੀ ਨੂੰ ਤੰਦਰੁਸਤੀ ,ਬੁਲੰਦੀਆਂ,ਲੰਬੀਆਂ ਉਮਰਾਂ ਤੇ ਹਰ ਮੈਦਾਨੇ ਫਤਹਿ ਬਖਸ਼ੇ ਜੀ🙏

    • @JagwinderSingh-lc2eh
      @JagwinderSingh-lc2eh 3 дні тому

      Waheguru ji 🙏🏻

    • @jashjash8081
      @jashjash8081 2 дні тому

      🎉

    • @rahulmalhotra1735
      @rahulmalhotra1735 2 дні тому

      ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਅਤੇ ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖੇ ਜੀ 🙏🙏🙏❤️❤️☺️☺️😍😍😘🎆🎉❤️🙏❤️❤️

    • @PreetSandhu-ui7fq
      @PreetSandhu-ui7fq День тому

      ❤❤❤🙏🙏🙏🙏🙏🙏👍👌🏻

  • @harmandeepsingh6894
    @harmandeepsingh6894 3 дні тому +72

    ਭਾਈ ਸਾਹਿਬ ਜੀ ਨੂੰ ਮੇਰੇ ਤੇ ਮੇਰੇ ਪੂਰੇ ਪਰਿਵਾਰ ਵੱਲੋ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਜਿੰਨੇ ਵੀ ਵੀਰ ਜਾ ਭੈਣਾਂ ਮੇਰੇ ਕਮੈਂਟਸ ਨੂੰ ਪੜ੍ਹ ਰਹੇ ਹਨ ਓਹਨੂੰ ਨੂੰ ਵੀ ਮੇਰੇ ਤੇ ਮੇਰੇ ਪੂਰੇ ਪਰਿਵਾਰ ਵੱਲੋ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੁ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ 🙏🙏🙏🙏🙏

    • @Deepkaur729
      @Deepkaur729 2 дні тому +1

      ਆਪ ਜੀ ਨੂੰ ਬੀ ਵੀਰ ਜੀ

  • @balwindersingh-nz2hm
    @balwindersingh-nz2hm 3 дні тому +36

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚੇ ਅਤੇ ਸਹੀ ਪ੍ਰਚਾਰਕ ਹਨ ਜੀ। ਧੰਨਵਾਦ ਜੀਓ। ਵਧਾਈਆਂ ਮੁਬਾਰਕਾਂ ਹੋਵਣ ਜੀ ਸਭਨਾਂ ਸੰਗਤਾਂ ਨੂੰ।❤❤❤❤❤

  • @KamaljitKaur-fy3uu
    @KamaljitKaur-fy3uu 3 дні тому +60

    ਆਉਣ ਪਰਮੇਸ਼ਰ ਦੁਆਰ ਤੋਂ
    ਠੰਢੀਆਂ ਹਵਾਵਾਂ 💐
    ਕਿ ਸੁੱਖਾਂ ਭਰਿਆ ਸਾਲ ਜੀ ਚੜ੍ਹੇ
    ਉਤਾਰੀਏ ਨਜ਼ਰਾਂ ਤੇ
    ਬਰੀਆਂ ਬਲਾਵਾਂ
    ਕਿ ਸੁੱਖਾਂ ਭਰਿਆ ਸਾਲ ਜੀ ਚੜ੍ਹੇ
    🧿🧿🧿🧿🧿🧿🧿
    ਈਰਖਾ ਦੀ ਅੱਗ ਵਿੱਚ ਸੜ੍ਹ
    ਭਾਵੇਂ ਰਹਿਣ ਉਹ ਭੰਡਦੇ
    ਆਪ ਜੀ ਤਾਂ ਹਮੇਸ਼ਾਂ ਹੀ
    ਪਿਆਰ ਸੁਨੇਹੇ ਵੰਡਦੇ
    ਸੱਚੇ ਪਾਤਸ਼ਾਹ ਜੀ ਅੱਗੇ
    ਦਿਲੋਂ ਕਰਦੇ ਆਂ ਕਾਮਨਾਵਾਂ🙏
    ਕਿ ਸੁੱਖਾਂ ਭਰਿਆ ਸਾਲ ਜੀ ਚੜ੍ਹੇ
    🧿🧿🧿🧿🧿🧿🧿
    ਕਲਗੀਧਰ ਪਾਤਸ਼ਾਹ ਜੀ
    ਵੱਲ ਸਾਡਾ ਮੁੱਖ ਮੋੜਦੇ🙏
    ਭੁੱਲੀਏ ਨਾ ਕੁਰਬਾਨੀ ਲਾਲਾਂ ਦੀ
    ਦਿਵਾਨਾਂ ਰਾਹੀਂ ਜੋੜਦੇ 🙏
    ਮਾਇਆ ਦਿਆਂ ਅੰਨਿਆਂ ਨੂੰ ਕਿਉਂ
    ਚੁਭਦੀਆਂ ਸੱਚੀਆਂ ਰਾਹਵਾਂ
    ਕਿ ਸੁੱਖਾਂ ਭਰਿਆ ਸਾਲ ਜੀ ਚੜ੍ਹੇ
    🧿🧿🧿🧿🧿🧿🧿
    ਆਪੋ ਆਪਣੀ ਮਰਿਆਦਾ
    ਜਿਹੜੇ ਚੁੱਕੀ ਫਿਰਦੇ
    ਇਹਨਾਂ ਦੇ ਨੇ ਮਿੱਤਰ ਉਹ
    ਜਾ ਜਾ ਕੇ ਕਰਨ ਸਿਜਦੇ
    ਜਾਗਦੀ ਜੋਤ ਨਾਲ ਜੋੜਨ ਵਾਲਿਓ
    ਲੱਖ ਵਾਰੀ ਸੀਸ ਝੁਕਾਵਾਂ
    ਕਿ ਸੁੱਖਾਂ ਭਰਿਆ ਸਾਲ ਜੀ ਚੜ੍ਹੇ
    🧿🧿🧿🧿🧿🧿🧿
    ਖੁਦ ਦਿਆਂ ਔਗੁਣਾਂ ਤੇ
    ਕੰਮ ਕਰਨਾ ਸਿਖਾਇਆ ਏ
    ਸਰਬੱਤ ਦੇ ਭਲੇ ਦਾ ਸਾਨੂੰ
    ਸੰਕਲਪ ਦੁਹਰਾਇਆ ਏ
    ਔਖੀ ਘੜੀ ਨਾ ਦੇਖਣ ਦੇਵੀਂ ਮਾਲਕਾ
    ਹਰ ਦਮ ਮੰਗਾਂ ਮੈਂ ਦੁਆਵਾਂ
    ਕਿ ਸੁੱਖਾਂ ਭਰਿਆ ਸਾਲ ਜੀ ਚੜ੍ਹੇ
    🧿🧿🧿🧿🧿🧿🧿

  • @simranpreetkaur5913
    @simranpreetkaur5913 2 дні тому +12

    ਨਵੇ ਸਾਲ 2025 ਦੀਆ ਬਹੁਤ ਬਹੁਤ ਵਧਾਇਆ ਭਾਈ ਸਾਹਿਬ ਜੀ 🙏🙏ਅਤੇ ਧੰਨਵਾਦ ਸਾਨੂੰ ਸੋਹਣੇ ਰਸਤੇ ਦਿਖਾਉਣ ਲਈ ਸਾਡੀ ਜਿ਼ੰਦਗੀ ਸੋਹਣੀ ਬਣਾੳਣ ਲਈ 🙏🙏🙏🙏

  • @gurchatsingh2518
    @gurchatsingh2518 3 дні тому +23

    ਨਜ਼ਰਾਂ ਚੰਗੀਆਂ ਬੋਲ ਚੰਗੇ ਕਰੀਏ ਸੁਰਤ ਸਹੀ ਕਰੀਏ ਆਦਤਾਂ ਚੰਗੀਆਂ ਕਰੀਏ ਮਾੜੇ ਪਾਸੇ ਵੱਲ ਨਾ ਜਾਈਏ ਨਵੇਂ ਬਣਨਾ ਹੈ ਜੀ

  • @KulwinderKaur-ux6px
    @KulwinderKaur-ux6px 3 дні тому +23

    ਨਵੇਂ ਸਾਲ ਦੀਆਂ ਬੁਹਤ ਬੁਹਤ ਮੁਬਾਰਕਾ ਗੁਰੂ ਜੀ

  • @parmjeet2208
    @parmjeet2208 3 дні тому +31

    ਭਾਈ ਰਣਜੀਤ ਸਿੰਘ ਤੁਹਾਨੁੰ ਅਤੇ ਪੂਰੀ ਸਿੱਖ ਕੌਮ ਨੂੰ ਨਵੇਂ ਸਾਲ ਦੀਆ ਮੁਬਾਰਕਾ ਹੋਣ ਜੀ।। ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ।। ਤੁਸ਼ੀ ਸਾਨੂੰ ਹਮੇਸ਼ਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਧਾਰਾ ਨਾਲ ਜੋੜ ਕੇ ਰੱਖਣਾ ਜੀ

  • @dalvirsingh2354
    @dalvirsingh2354 3 дні тому +11

    ਬਹੁਤ ਬਹੁਤ ਮੁਬਾਰਕਾਂ ਭਾਈ ਸਾਹਿਬ ਜੀ🎉

  • @SatnamgillSatnamgill-p9m
    @SatnamgillSatnamgill-p9m 3 дні тому +25

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤ ਰੱਖਣ 2025

  • @RanjitKaur-q9w
    @RanjitKaur-q9w 2 дні тому +3

    ਨਵੇਂ ਸਾਲ 2025 ਦੀਆਂ ਲਖ ਲਖ ਵਧਾਈਆਂ ਭਾਈ ਸਾਹਿਬ ਜੀ 🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਭਾਈ ਸਾਹਿਬ ਦੀ ਚੜਦੀ ਕਲਾ ਰੱਖੀ ਸਦਾ ਖੁਸ਼ ਰੱਖੀ ਭੈਣ ਦਾ ਪਿਆਰ ਹਮੇਸ਼ਾ ਨਾਲ 👏👏

  • @gurjitkaurkailay7345
    @gurjitkaurkailay7345 3 дні тому +12

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ 🙏🙏🙏🙏

  • @Ranjitkaur-ll1wh
    @Ranjitkaur-ll1wh 2 дні тому +3

    ਵਾਹ ਵੀਰ ਜੀ ਜਿਓਂਦੇ ਵਸਦੇ ਰਹੋ

  • @sajansingh1774
    @sajansingh1774 3 дні тому +19

    ਬਹੁਤ ਵਧੀਆ ਸੰਦੇਸ਼ ਭਾਈ ਸਾਹਿਬ ਜੀ 2025 ਲਈ 🙏🙏🙏❣️❣️❣️🎊ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏

  • @parmjeetdha3681
    @parmjeetdha3681 3 дні тому +14

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏🙏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 3 дні тому +16

    ਨਵੇ ਸਾਲ ਦੀਅ ਮੁਬਾਰਕ ਭਾਈ ਸਾਹਿਬ ਜੀ🙏🏻🙏🏻

  • @HarvindersinghSingh-u6q
    @HarvindersinghSingh-u6q 3 дні тому +11

    ਭਾਈ ਸਾਹਿਬ ਜੀ ਨਵੇ ਸਾਲ ਦੀਆ ਬਹੁਤ ਸਾਰੀਆਂ ਮੁਬਾਰਕਬਾਦ 🎉

  • @ParamjitSingh-vx4xn
    @ParamjitSingh-vx4xn 2 дні тому +7

    ਭਾਈ ਸਾਹਿਬ ਜੀ ਆਪ ਸਭ ਪਰਿਵਾਰ ਨੂੰ 🎉🎉🎉🎉ਨਵੇ ਸਾਲ ਦੀਆਂ ਲੱਖ ਲੱਖ ਵਧਾਈਆ ਪੁਰੇਵਾਲ ਪਰਿਵਾਰ ਵੱਲੋ 🎉🎉🎉🎉 । ਮਹਾਰਾਜ ਆਪ ਸਭ ਦੀ ਲੰਬੀ ਉਮਰ ਬਖਸ਼ਿਸ਼ ਕਰਨ 🎉🎉🎉🎉

  • @ministories_narinder_kaur
    @ministories_narinder_kaur 3 дні тому +10

    ਨਵੇਂ ਸਾਲ ਦੀਆਂ ਤੁਹਾਨੂੰ ਵੀ ਵਧਾਈਆਂ ਹੋਣ ਜੀ ਸ਼ਿਮਲਾਪੁਰੀ ਲੁਧਿਆਣਾ

  • @HarjinderSingh-ux4uj
    @HarjinderSingh-ux4uj 3 дні тому +16

    🎉🎉🎉🎉 ਭਾਈ ਸਾਹਿਬ ਜੀ ਤੁਹਾਡੇ ਨਾਲ ਜੁੜੀ ਹੋਈ ਸੰਗਤ ਨੂੰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ

  • @Gurmit.dhaliwal007
    @Gurmit.dhaliwal007 3 дні тому +62

    ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ।

  • @pritamsingh5053
    @pritamsingh5053 3 дні тому +7

    🙏🙏♥️♥️🌹🌹 ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਨਵੇਂ ਸਾਲ ਦੀਆਂ ਲਾਖ ਲਾਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹🌹

  • @KamaljitKaur-fy3uu
    @KamaljitKaur-fy3uu 3 дні тому +31

    ਕਮਾਲ ਦਾ ਜਜ਼ਬਾ ਆਪ ਜੀ ਦਾ ❤ਕਮਾਲ ਦਾ ਸੁਨੇਹਾ 👌ਕਿਆ ਹੀ ਬਾਤਾਂ ਨੇ ਜੀ 👌👍

  • @ArshdeepSingh-j2o
    @ArshdeepSingh-j2o 3 дні тому +10

    ਹੈਪੀ ਨਿਊ ਈਅਰ ਬਾਬਾ ਜੀ ❤❤❤ ਖੁਸ਼ੀ ਮੁਬ੍ਰਕ ❤

  • @GurpiyarMaan-lm7vp
    @GurpiyarMaan-lm7vp 2 дні тому +7

    ਭਾਈ ਸਾਹਿਬ ਜਿਆ ਨੂੰ ਨਮੇ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ🙏

  • @OnkarSingh-m8x
    @OnkarSingh-m8x 3 дні тому +11

    ਸ਼ੁਧ ਵਿਚਾਰ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਸਲੂਟ ਮਾਰਦੇ ਹਾਂ

  • @PremjeetKaur-bs1bc
    @PremjeetKaur-bs1bc 3 дні тому +14

    ਜੀ।ਧਂਨ।ਧਂਨ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਕਲਗੀਧਰ ਸੱਚੇ ਪਾਤਸ਼ਾਹ ਜੀ।
    ਦਾ। ਲੱਖ ਲੱਖ ਸ਼ੁਕਰਾਨਾ ਜੀ ਸ਼ੁਕਰਾਨਾ ਜੀ।🎉🎉🎉🎉🎉🎉🎉🎉🎉🎉ਜੀ

  • @PremjeetKaur-bs1bc
    @PremjeetKaur-bs1bc 3 дні тому +13

    ਜੀ। ਗੁਰੂ ਪਿਆਰੀ ਸਾਰੀਆਂ ਸੰਗਤਾਂ ਨੂੰ
    ਜੀ ਸਾਡੇ ਵੱਲੋਂ ਦਿਲੋਂ ਪਿਆਰ ਭਰੀ। ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਵਧਾਈਆਂ ਜੀ।🎉🎉ਜੀ।

  • @jagtarsingh4620
    @jagtarsingh4620 3 дні тому +18

    ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਸ਼ੁੱਭ ਇੱਛਾਵਾਂ ਅਤੇ ਮੁਬਾਰਕ ਹੋਵੇ

  • @PremjeetKaur-bs1bc
    @PremjeetKaur-bs1bc 3 дні тому +14

    ਜੀ। ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰੂ । ਦੀਨ ਦਇਆਲ।।ਜੀ।

  • @jatindergill461
    @jatindergill461 3 дні тому +9

    ਧੰਨਵਾਦ ਭਾਈ ਸਾਹਿਬ ਜੀ ਆਪ ਜੀ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ

  • @jaspreetbhullar8398
    @jaspreetbhullar8398 3 дні тому +11

    ਨਵਾਂ ਸੁਨੇਹਾ ਹਰ ਦਿਨ ਦੀ ਤਰ੍ਹਾਂ ਨਵੀਨਤਾ ਤੇ ਸਕਾਰਤਮਕ ਊਰਜਾ ਨਾਲ਼ ਭਰਦੇ ਬਹੁਤ ਪਿਆਰੇ ਬਚਨ ਜੀ 💗🙏🏻 ਧੰਨ ਹੈ ਧੰਨ ਹੈ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਧੰਨ ਹੈ 💐🙏🏻 ਸ਼ੁਕਰਾਨਾ ਕੋਟਿ ਕੋਟਿ ਸ਼ੁਕਰਾਨਾ ਜੀ 💗💐🙏🏻

  • @SukhDeep-bc6lm
    @SukhDeep-bc6lm 3 дні тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 🙏🙏

  • @gagandeepsingh417
    @gagandeepsingh417 3 дні тому +4

    ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥' {ਗਉੜੀ ਕੀ ਵਾਰ: ੨ (ਮ: ੫) ਗੁਰੂ ਗ੍ਰੰਥ ਸਾਹਿਬ - ਪੰਨਾ ੩੧੮}

  • @buntykhosla5718
    @buntykhosla5718 3 дні тому +6

    ❤❤❤❤❤ਭਾਈ ਸਾਹਿਬ ਜੀ ਨਵਾਂ ਸਾਲ ਮੁਬਾਰਕ ਹੋਵੇ ਇਸੇ ਤਰਾਂ ਸਿੱਧੇ ਮਾਰਗ ਚੱਲਣ ਲਈ ਪ੍ਰਰੇਰਤ ਕਰਦੇ ਰਹੋ ❤❤❤❤❤

  • @BalwinderSingh-it1xd
    @BalwinderSingh-it1xd 3 дні тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਢਡਰੀਆਂ ਵਾਲੇ ਜੀ ਤੁਹਾਡੀ ਚੜ੍ਹਦੀ ਕਲਾ ਵਾਲੇ

  • @avtarnagra3464
    @avtarnagra3464 3 дні тому +8

    ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਇਕੋ ਇਕ ਰਣਜੀਤ ਸਿੰਘ ਢੰਡਰੀਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @rubysekhonsekhon8114
    @rubysekhonsekhon8114 2 дні тому +3

    ਭਾਈ ਸਾਹਿਬ ਜੀ ਅਸੀਂ ਵੀ ਅਰਦਾਸ ਕਰਦਿਆ ਜੀ ਭਾਈ ਸਾਹਿਬ ਜੀ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਿਓ 👏👏👏🌹❤️❤️

  • @reerpazi9935
    @reerpazi9935 2 дні тому +6

    ਸਾਡੇ ਬਾਬੇ ਢਡਰੀਆਂ ਵਾਲੇ ਦੀ ਬੱਲੇ ਬੱਲੇ ਬਹੁਤ ਵਧੀਆ ਵਿਚਾਰ ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ

  • @gurimaan9814
    @gurimaan9814 День тому +1

    Baba ji🙏🙏🙏🙏🙏🙏

  • @BaljeetKaur-r8j
    @BaljeetKaur-r8j 3 дні тому +8

    ਨਵੇਂ ਸਾਲ ਦੀਆਂ ਮੁਬਾਰਕਾਂ ਹੋਵਣ ਜੀ ਮੇਹਰ ਭਰਿਆ ਹੱਥ ਸਦਾ ਰਹੇ ਵਹਿਗੁਰੂ ਜੀ ਕਾ ❤❤

  • @Randeepkaur-h1m
    @Randeepkaur-h1m 3 дні тому +11

    ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ💕💕💕💐

  • @JasmirSingh-p4v
    @JasmirSingh-p4v 3 дні тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @jaspaljoshan5951
    @jaspaljoshan5951 3 дні тому +14

    ਮੈਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਨਵੇਂ ਸਾਲ ਦੀ ਆਮਦ, ਆਪ ਜੀ ਨੂੰ ਅਤੇ ਆਪ ਜੀ ਨੂੰ ਪਿਆਰ ਕਰਨ ਵਾਲੇ ਹਰ ਸ਼ਖਸ਼ ਨੂੰ, ਸਕਾਰਾਤਮਕ ਸੋਚ ਦੇ ਨਾਲ-ਨਾਲ ਖੁਸ਼ੀਆਂ ਅਤੇ ਅਨੰਦ ਦੇਣ ਵਾਲੀ ਹਰ ਸੌਗ਼ਾਤ ਨਾਲ ਲਬਰੇਜ਼ ਕਰੇ।

  • @gurjeetkaur9238
    @gurjeetkaur9238 3 дні тому +17

    ਵਾਹਿਗੁਰੂ ਜੀ ਨਵਾਂ ਦਿਨ ਨਵੀਂ ਤਰੀਕ,ਨਵਾਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਰਬੱਤ ਦਾ ਭਲਾ ਹੋਵੇ ਜੀ 🙏ਗਕੀਤੀਆਂ ਭੁੱਲਾਂ ਬਖਸ਼ ਕੇ ਵਾਹਿਗੁਰੂ ਗੁਰਬਾਣੀਸਮਝ ਦੀ ਮੱਤ ਦੇਣ 🙏🙏

  • @inderjeetsinghchak9175
    @inderjeetsinghchak9175 3 дні тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਨਵੇਂ ਵਰ੍ਹੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਮੂਹ ਸੰਗਤਾਂ ਨੂੰ ਜੀ ਵਾਹਿਗੁਰੂ ਜੀ 🙏🙏🌹🌹

  • @PremjeetKaur-bs1bc
    @PremjeetKaur-bs1bc 3 дні тому +5

    ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਨਿੱਕੀ ਨਿੱਕੀ ਗੱਲਾਂ ਸਮਝਾ ਕਰ
    ਜੀ। ਜਿਉਣਾ ਸਿਖਾ ਦੀਤਾ।ਜੀ।

  • @sukhchain9808
    @sukhchain9808 3 дні тому +6

    ਚੰਗੇ ਵਿਚਾਰਾ ਨਾਲ ਜਿੰਦਗੀ ਬਦਲ ਜਾਦੀ ਹੈ ਬਿਲਕੁਲ ਸਚ ਹੈ ਭਾਈ ਸਾਹਿਬ ਜੀ

  • @BootaLalllyan-no6bu
    @BootaLalllyan-no6bu 3 дні тому +8

    ਨਵੇਂ ਵਰ੍ਹੇ ਦੀਆ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਜੀ 🙏♥️🎄🌹

  • @Jsspb13
    @Jsspb13 3 дні тому +6

    ਪਿਆਰ ❤ ਸਤਿਕਾਰ .. ਪੰਜਾਬ ਦੇ ਲੋਕਾ ਨਾਲ ਦਿਲ ਤੋ ❤

  • @Bhupinderkaur-oo7wi
    @Bhupinderkaur-oo7wi 3 дні тому +3

    ਨਵੇਂ ਸਾਲ ਦੀਆਂ ਮੁਬਾਰਕਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਬਾਬਾ ਜੀ ਤੁਹਾਡੇ ਚੰਗੇ ਚੰਗੇ ਵਿਚਾਰ ਸੁਣਦੇ ਰਹੀਆਂ ਵਾਹਿਗੁਰੂ🙏🙏 ਵਾਹਿਗੁਰੂ🙏🙏

  • @gurukirpa4212
    @gurukirpa4212 3 дні тому +6


    🙏ਸੱਤ ਸ੍ਰੀ ਆਕਲ ਵਾਹਿਗੁਰੂ ਜੀ🙏
    ਓਹ ਦਿਨ ਸੁਹਾਵਣਾ ਜੀ ਚਿਤ ਆਵੇ ਹਰਿ ਕਾ ਨਾਮ।
    ਮਨ ਬੇਚੇ ਸਤਗੁਰ ਕੇ ਪਾਸ ਤਿਸ ਸੇਵਕ ਕਾਰਜ ਰਾਸ ।
    ਮਨ ਗੁਰੂ ਨੂੰ ਸਮਰਪਤ ਕਰਦੋ ਹਰ ਸਮੇ ਖੁਸੀ ਖੇੜਾ ਹੈ ਵਾਹ ਗੂਰੂ ਵਾਹਿਗੁਰੂ ਜੀ।

  • @Manraj.sandhu2077
    @Manraj.sandhu2077 3 дні тому +5

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @BalwinderSingh-it1xd
    @BalwinderSingh-it1xd 3 дні тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਚੜ੍ਹਦੀ ਕਲਾ ਰਵੇ ਤੁਹਾਡੀ

  • @PremjeetKaur-bs1bc
    @PremjeetKaur-bs1bc 3 дні тому +6

    ਜੀ। ਆਪ।।ਜੀ।ਨੇ। ਬਹੁਤ ।ਹੀ।
    ਪਿਆਰਾ। ਸੁਨੇਹਾ ਦਿੱਤਾ ਜੀ।।।।

  • @sheetalsingh3875
    @sheetalsingh3875 3 дні тому +5

    ਪਿਆਰੇ ਭਾਈ ਸਾਬ੍ਹ ਜੀ ਤੁਹਾਨੂੰ ਅਤੇ ਪਿਆਰੀ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ,🎉🎉🎉🎉❤❤❤,

  • @manjitkaur7399
    @manjitkaur7399 3 дні тому +7

    ਨਵੇਂ ਸਾਲ ਦੀ ਵਧਾਈ ਹੋਵੇ ਜੀ ਸਰਬੱਤ ਦਾ ਭਲਾ ਹੋਵੇ ਜੀ 🙏🙏🙏🙏🙏

  • @sukhwindersandhu-h1h
    @sukhwindersandhu-h1h 3 дні тому +3

    ਮਹਪੁਰਸ਼ੋ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ 🎉,🙏🙏🙏🙏

  • @bhupinderkaur7682
    @bhupinderkaur7682 2 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਨਵੇ ਸਾਲ ਵਿੱਚ ਤੁਹਾਡੇ ਵਿਚਾਰ ਸੁਨਣ ਨੂੰ ਮਿਲਦੇ ਰਹਿਣ ਜੀ

  • @AmanDeep-bs8hf
    @AmanDeep-bs8hf 3 дні тому +8

    ਵਾਹਿਗੁਰੂ ਜੀ

  • @sukhKaurNimmo
    @sukhKaurNimmo 3 дні тому +5

    ਨਵੇਂ ਸਾਲ ਦੀਆਂ ਮੁਬਾਰਕਾਂ ਭਾਈ ਸਾਹਿਬ ji🙏🙏🙏🙏🙏🙏

  • @gurjeetsingh9370
    @gurjeetsingh9370 3 дні тому +15

    ਸਾਰਿਆ ਨੂੰ ਸਤਿ ਸ੍ਰੀ ਅਕਾਲ ਜੀ
    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤🎉

  • @pawank1515
    @pawank1515 2 дні тому +1

    I need to listen this everyday. Such a beautiful message!

  • @JasmeetdhaliwalDhaliwal
    @JasmeetdhaliwalDhaliwal 3 дні тому +6

    ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏

  • @ManjitKaur-lu7oy
    @ManjitKaur-lu7oy 3 дні тому +5

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਨੂੰ ਨਵੇ ਸਾਲ ਦੀਆ ਬਹੂਤ ਬਹੂਤ ਮੂਬਾਰਕਾ ਹੋਣ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤❤❤

  • @tsupunjab846
    @tsupunjab846 2 дні тому +2

    ਭਾਈ ਸਾਹਿਬ ਜੀ ਸੋਢੀ ਪਰਿਵਾਰ ਵੱਲੋਂ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ।

  • @HardeepKaur-ld2kw
    @HardeepKaur-ld2kw 2 дні тому +2

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨ ਗੁਰੂ ਰਾਮਦਾਸ ਜੀ ਭਾਈ ਸਾਹਿਬ ਦੀ ਚੜ੍ਹਦੀ ਕਲਾ ਰੱਖਣਾ ਜੀ 🙏

  • @BalvirSingh-ss3pd
    @BalvirSingh-ss3pd 3 дні тому +4

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਹਥਿਆਰ ਨਵੇਂ ਹਨ। ਇਸ ਲਈ ਨਵੇਂ ਹਥਿਆਰਾਂ ਨਾਲ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਸਾਡਾ ਜੀਵਨ ਵਧੀਆ ਵਲ ਵਧੀਏ।ਆਪ ਜੀ ਨੂੰ ਨਵੇਂ ਸਾਲ ਦੀ ਲਖ ਲਖ ਵਧਾਈ ਹੋਵੇ ਜੀ।ਆਪਸ ਵਿੱਚ ਨਫ਼ਰਤ ਘਟਾ ਕੇ ਏਕਤਾ ਵਲ ਵਧੀਏ।

  • @parveenkaur2583
    @parveenkaur2583 3 дні тому +5

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻
    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🏻🌹🌹🌹💐

  • @rahulmalhotra1735
    @rahulmalhotra1735 2 дні тому +2

    ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਅਤੇ ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖੇ ਜੀ 🙏🙏🙏❤️❤️☺️☺️😍😍😘🎆🎉❤️🙏❤️❤️

  • @SimerKaur-g6l
    @SimerKaur-g6l 3 дні тому +5

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਜੀ।❤❤

  • @ManjitKaur-wl9hr
    @ManjitKaur-wl9hr 3 дні тому +5

    ਸਤਿ ਸ਼੍ਰੀ ਅਕਾਲ ਜੀ
    ਨਵੇਂ ਸਾਲ ਦੀਆਂ ਆਪ ਜੀ ਨੂੰ ਸਮੂਹ ਸੰਗਤਾਂ ਨੂੰ ਬਹੁਤ -ਬਹੁਤ ਮੁਬਾਰਕਾਂ, ਭਾਈ ਸਾਹਿਬ ਜੀ
    2024 ਆਪ ਜੀ ਦੀ ਕਿਰਪਾ ਦ੍ਰਿਸ਼ਟੀ 'ਚ ਬਹੁਤ ਵਧੀਆ ਗੁਜਰਿਆ
    ਆਸ ਕਰਦੇ ਹਾਂ 2025 ਵੀ ਆਪ ਜੀ ਦੀ ਸੰਗਤ ਵਿੱਚ ਵਧੀਆ ਹੀ ਰਹੇਗਾ 🙏🙏

  • @DavinderSingh-pb9wx
    @DavinderSingh-pb9wx 3 дні тому +5

    ਭਾਈ ਸਾਹਿਬ ਤੁਹਾਨੂੰ ਇਕਲੇ ਕਰੋੜਾਂ ਮੁਬਾਰਕਾ❤🎉

  • @VipanjeetKaur-uc2hr
    @VipanjeetKaur-uc2hr 3 дні тому +8

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏

  • @gurinderkaur5637
    @gurinderkaur5637 3 дні тому +4

    ਵਾਹ ਵਾਹ ਭਾਈ ਸਾਹਿਬ ਜੀ ਮੁਬਾਰਕ ❤❤

  • @SukhwinderKaur-co7fs
    @SukhwinderKaur-co7fs 3 дні тому +4

    ਨਵੇਂ ਸਾਲ ਦੀ ਆ ਮੁਬਾਰਕਾਂ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਚੰਗੇ ਗੁਣ ਪੈਦਾ ਕਰਨ ਲਈ ਜੀ ਬਚੇ ਤੇ ਕਿਰਪਾ ਕਰ ਜੀ 🙏🏻🙏🏻🙏🏻🙏🙏🙏🙏🙏🙏🙏🙏👌🏻👍🏻❤️❤️❤️🌻🌻🎈❤️👏👏

  • @devinderpalsingh1010
    @devinderpalsingh1010 3 дні тому +4

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਅਤੇ ਬਹੁਤ ਬਹੁਤ ਮੁਬਾਰਕਾਂ ਜੀ 💖💖🙏🙏🙏

  • @manjitkaur1070
    @manjitkaur1070 2 дні тому +2

    ਬਹੁਤ ਵਧੀਆ ਭਾਈ ਸਾਬ ਜੀਇ🎉🎉🎉🎉🎉❤❤❤❤❤

  • @SemaSingh-p7c
    @SemaSingh-p7c 3 дні тому +7

    ਪੂਰੀ ਸਿੱਖ ਕੌਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @Harleevkaur-fp4yq
    @Harleevkaur-fp4yq 3 дні тому +6

    ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ |

  • @harjitkaur3753
    @harjitkaur3753 3 дні тому +5

    ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਾਰਿਆ ਨੂੰ 🙏

  • @gurjeetkaur9238
    @gurjeetkaur9238 3 дні тому +4

    ਨਵਾਂ ਸਾਲ ਵਧੀਆ ਸੋਚਣੀ ਵਧੀਆ ਵਿਚਾਰ ਵਧੀਆ ਸੰਗਤ ਮਨ ਦੀ ਸ਼ੁੱਧਤਾ, ਤੇ ਕੋਸ਼ਿਸ਼ ਤੁਹਾਡੇ ਵਿਚਾਰਾਂ ਜਿੰਦਗੀ ਚ, ਲਾਗੂ ਕਰਨਾ ਹੋਰ ਡੂੰਘਾਈ ਨਾਲ ਗੁਰਬਾਣੀ ਚ, ਗੋਤਾ ਲਾਉਣ ਬੱਚਿਆਂ ਨੂ ਚੰਗੀ ਸਿੱਖਿਆ ਹੋਰ ਦੇਵਾਗੇਂ ਸ਼ੁਕਰੀਆ ਭਾਈ ਸਾਹਿਬ ਜੀ ਤਹਿ ਦਿਲੋਂ ਵਧੀਆ ਵਿਚਾਰ ਦੱਸਣ ਲਈ ਜੀ🙏🙏

  • @Paramjitsingh-on5eo
    @Paramjitsingh-on5eo 2 дні тому +2

    Waheguru ji ka Khalsa waheguru ji ki Fateh ji 🙏🙏❤❤🎉🎉

  • @Amarjeetkaur-pj7qp
    @Amarjeetkaur-pj7qp 3 дні тому +1

    ਭਾਈ ਸਾਹਿਬ ਨਵੇਂ ਸਾਲ ਦੇ ਆਗਮਨ ਤੇ ਇੰਨੇ ਸੋਹਣੇ ਸੁਨੇਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਭਨਾਂ ਵਿਚ ਨਵੀ ਜ਼ਿੰਦਗੀ ਭਰ ਦਿੰਦੇ ਹੋ ਤੁਹਾਡੋ ਵਰਗੀ ਜਿੰਦਾਦਿਲੀ ਨੂੰ ਸਲਾਮ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @surinderkaur9692
    @surinderkaur9692 3 дні тому +8

    ❤saade valo bahut bahut Mubarak bhai sahib new saal

  • @surjeetkaur5845
    @surjeetkaur5845 3 дні тому +4

    ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏🙏🎉🎉

  • @nacchatarsingh9053
    @nacchatarsingh9053 3 дні тому +2

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @gurtejsinghsidhu9161
    @gurtejsinghsidhu9161 3 дні тому +3

    ਸੁਕਰਾਨਾ ਵਾਹਿਗੁਰੂ ਜੀਉ

  • @Jasdeep-e7f
    @Jasdeep-e7f 3 дні тому +4

    ਭਾਈ ਸਾਹਿਬ ਜੀ ਤੁਹਾਨੂੰ ਨਵੇ ਸਾਲ ਦੀਆਂ ਮੁਬਾਰਕਾਂ ਜੀ

  • @Harman-w2x
    @Harman-w2x 3 дні тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏♥️🌹

  • @parmjeetkaur5256
    @parmjeetkaur5256 3 дні тому +1

    ਨਵੇ ਸਾਲ ਦੀ ਲੱਖ ਲੱਖ ਵਧਾਈ ਹੋਵੇ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਚੜਦੀਕਲਾ ਬਖਸੇ❤🙏

  • @harjitkaur3753
    @harjitkaur3753 3 дні тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @jaswindermanjit2510
    @jaswindermanjit2510 2 дні тому +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏🏻ਸਾਰਿਆਂ ਤੇ

  • @harchandsingh2567
    @harchandsingh2567 3 дні тому +4

    ਨਵੇ ਸਾਲ 2025 ਦੀਆਂ ਸਭ ਨੂੰ ਵਧਾਈਆਂ ਜੀ

  • @Kamldeep32
    @Kamldeep32 3 дні тому +4

    Happy new year 🎊 ਭਾਈ ਸਾਹਿਬ ਜੀ ਚਾੜਦੀ ਕਲਾਂ ਚ ਰਹੋਂ ਪ੍ਰਮਾਤਮਾ ਦੀ ਕਿਰਪਾ ਸਦਕਾ

  • @SukhbirKaur-hb4xy
    @SukhbirKaur-hb4xy 3 дні тому +2

    ਨਵੇਂ ਸਾਲ ਦੀਆਂ ਮੁਬਾਰਕਾਂ ਜੀ ਆਪ ਜੀ ਨੂੰ ❤❤ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਆਪ ਜੀ ਨੂੰ ❤❤

  • @harmelsidhu1548
    @harmelsidhu1548 3 дні тому +4

    ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ 🎉🎉❤❤❤❤

  • @PremjeetKaur-bs1bc
    @PremjeetKaur-bs1bc 3 дні тому +3

    ਜੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੀ।🎉

  • @SukhdevSingh-eg6zf
    @SukhdevSingh-eg6zf 3 дні тому +4

    ਸਤਿ ਸ੍ਰੀ ਆਕਾਲ ਬਾਈ ਜੀ ਆਪ ਜੀ ਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ❤❤️❤️❤️❤️
    ਪਿੰਡ ਢੱਡਰੀਆ ਜਨਮ ਉਸ ਦਾ
    ਮਾਂ ਪਰਮਿੰਦਰ ਕੌਰ ਦਾ ਜਾਇਆ।
    ਪਟਿਆਲੇ ਨੇੜੇ ਸ਼ੇਖੂਪੁਰਾ
    ਜਿੱਥੇ ਪਰਮੇਸ਼ਰ ਦੁਆਰ ਬਣਾਇਆ।
    ਗਿਆਨ ਗੁਰੂ ਦੀ ਗੱਲ ਸਮਝਾਕੇ ।
    ਗੁਰੂ ਗ੍ਰੰਥ ਸਾਹਿਬ ਲਈ ਖਿੱਚ ਵਧਾਈ ।
    ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
    ਉਹ ਸਾਡਾ ਬਾਈ।2
    ਔਖੇ ਵਿਸੇ ਨੂੰ ਵੀ ਉਹ ਸੌਖਾ ਕਰ ਸਮਝਾਵੇl
    ਪੌਣਾਂ ਵਿਚ ਸੰਗੀਤ ਭਰ ਜਾਵੇ
    ਜਦ ਉਹ ਵਾਜੇ ਨੂੰ ਹੱਥ ਲਾਵੇ।
    ਜਿੰਦਗੀ ਆਪਣੀ ਦੀ ਪੂੰਜੀ ਸਾਰੀ।
    ਗੁਰੂ ਗ੍ਰੰਥ ਸਾਹਿਬ ਨਾਮ ਕਰਾਈ।
    ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
    ਉਹ ਸਾਡਾ ਬਾਈ।2
    ਕਹਿਣੀ ਕਰਨੀ ਦੇ ਉਹ ਮਾਲਕ
    ਜੋ ਕਹਿੰਦੇ ਉਹ ਕਰਦੇ।
    ਬਾਕੀ ਬਾਬਿਆ ਤੋ ਇੰਝ ਨਾ ਹੋਵੇ।
    ਇਸ ਕਰਕੇ ਨੇ ਸੜਦੇ।
    ਸਾਰੇ ਪਰਚਾਰਕਾਂ ਵਿੱਚ ਰੁੱਤਬਾ ਇਸਦਾ।
    ਜਿਵੇਂ ਪਹਾੜ ਤੇ ਰਾਈ।
    ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
    ਉਹ ਸਾਡਾ ਬਾਈ।2
    ਇਹਦੀ ਆਵਾਜ਼ ਨੂੰ ਬੰਦ ਕਰਨ ਲਈ
    ਗੁੰਡਿਆ ਪਲੈਨ ਬਣਾਇਆ।
    ਭਾਈ ਭੁਪਿੰਦਰ ਸਿੰਘ ਦਾ ਕਤਲ ਕਰਕੇ
    ਜਿਹਨਾਂ ਕਲੰਕ ਛਬੀਲ ਨੂੰ ਲਾਇਆ।
    ਆਖਰ ਇਕ ਦਿਨ ਪੈਣਾ ਪਛਤਾਉਣਾ।
    ਜਿਹਨਾਂ ਗੋਲੀ ਚਲਾਈ।
    ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
    ਉਹ ਸਾਡਾ ਬਾਈ।2
    ਸੱਚ ਦੇ ਵਿਰੋਧੀਆ ਨੇ ਬਦਨਾਮ ਕਰਨ ਲਈ।
    ਇਲਜਾਮ ਬਹੁਤ ਨੇ ਲਾਏ।
    ਸੱਚਾ ਬੰਦਾ ਸਹਿਜ ਵਿੱਚ ਰਹਿੰਦਾ।
    ਝੂਠੇ ਨੂੰ ਚੈਨ ਨਾ ਆਏ।
    ਮੂੰਹ ਇਹਨਾਂ ਨੂੰ ਛਪਾਉਣਾ ਪੈਣਾ।
    ਜੋ ਮੀਡੀਆ ਤੇ ਜਾਣ ਚਿਲਾਈ।
    ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
    ਉਹ ਸਾਡਾ ਬਾਈ।2
    ਸਾਡੇ ਦਿਲਾਂ ਵਿੱਚ ਸਤਿਕਾਰ ਬਾਈ ਦਾ
    ਹਮੇਸ਼ਾਂ ਕਾਇਮ ਹੈ ਰਹਿਣਾ।
    ਜੋ ਸਾਡੇ ਲਈ ਇਹਨਾਂ ਕੀਤਾ।
    ਨਹੀਂ ਦੇ ਸਕਦੇ ਅਸੀਂ ਦੇਣਾ।
    ਮਰਨਾ ਇਕ ਦਿਨ ਸੀਰੇ ਸਭ ਨੇ।
    ਜਿਉਣ ਦੀ ਜਾਂਚ ਇਹਨਾਂ ਸਿਖਾਈ।
    ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
    ਉਹ ਸਾਡਾ ਬਾਈ।2
    ਬਠਿੰਡੇ ਵਾਲੇ 🩷🩷🩷🩷🩷

  • @bhupinderkaur5848
    @bhupinderkaur5848 2 дні тому +1

    ਭਾਈ ਰਣਜੀਤ ਸਿੰਘ ਜੀ ਤੁਹਾਡੇ ਲਈ ਕੋਈ ਐਸਾ ਸਬਦ ਨਹੀ ਕੀ ਕਹਿਏ ਪਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਆਂ ਕਲਾ ਵਿੱਚ ਰੱਖੇ ਹਰ ਮੈਦਾਨ ਫਤਿਹ ਕਰੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ🌹🌹🌹🌹🌹🌹🌹🌹🌹🌹🌹🌲🌲🌲🌲🌲🌲🌲🌲🌲🌲🪴🪴🪴🪴🪴🌷🌷🌷🌷🌷🌷🌷🌷🌷🌷❤❤❤❤❤❤❤❤❤❤