🔥LIVE NOW🔥 Radio Virsa Upgrade TV | 28 DEC 2024

Поділитися
Вставка
  • Опубліковано 14 січ 2025

КОМЕНТАРІ • 177

  • @jagtarsingh4620
    @jagtarsingh4620 18 днів тому +29

    ਬਹੁਤ ਬਹੁਤ ਧੰਨਵਾਦ ਵੀਰ ਹਰਨੇਕ ਸਿੰਘ ਜੀ ਦਾ ਸਾਡੇ ਪ੍ਰਮਾਤਮਾ ਭਾਈ ਰਣਜੀਤ ਸਿੰਘ ਭਾਜੀ ਹਰਨੇਕ ਸਿੰਘ ਜੀ ਸਾਨੂੰ ਟਕਸਾਲੀ ਦੇ ਚੁੰਗਲ ਵਿੱਚੋਂ ਬਾਹਰ ਕੱਢਿਆ ❤❤❤❤❤

  • @gurmeetwaraich6147
    @gurmeetwaraich6147 17 днів тому +7

    ਗੁਰੂ ਫਤਿਹ ਜੀ ਭਾਜੀ ਹਰਨੇਕ ਸਿੰਘ ਜੀ ਨੂੰ ਅਤੇ ਸਾਰੇ ਰੇਡੀਓ ਵਿਰਸਾ ਟੀਮ ਨੂੰ ਅਤੇ ਸਾਰੇ ਸਰੋਤਿਆਂ ਨੂੰ।

  • @Harjindersingh-gs6pr
    @Harjindersingh-gs6pr 18 днів тому +14

    ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ🙏🏻🙏🏻

  • @kuljindersingh3128
    @kuljindersingh3128 18 днів тому +13

    ਬਹੁਤ ਵਧੀਆ ਭਾਈ ਸਾਹਿਬ ਧੰਨਵਾਦ

  • @kuljindersingh3128
    @kuljindersingh3128 17 днів тому +5

    ਬਹੁਤ ਵਧੀਆ ਭਾਈ ਸਾਹਿਬ ਲਵ ਯੂ ਸਾਰੀ ਟੀਮ ਨੂੰ

  • @kiran1630
    @kiran1630 18 днів тому +4

    Aapki vedio ko sunne wale bhot hi bhagya shali h. Ye sirf vedio nahi h ye h sacha satsang itna gyaan milta h aapki sbhi vedio m.
    Sikh kom ka sir uncha kiya h aapne veer ji.
    Kiran portugal se aapko mere sare privaar ki or se namaste ji.🙏🙏🙏🙏💐

  • @mandeepsingh3892
    @mandeepsingh3892 16 днів тому +2

    ਬਹੁਤ ਖੂਬਸੂਰਤ ਗੱਲਬਾਤ! ਸਿਰਦਾਰ ਸਾਹਿਬ! ਜਿਉਂਦੇ ਵੱਸਦੇ ਰਹੋ!
    ਖੁਸ਼ਕਿਸਮਤ ਆਂ ਅਸੀਂ! ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਸੁਝਾਏ ਹੋਏ ਰਸਤੇ ਸੁਨਣ,ਸਮਝਣ ਅਤੇ ਜ਼ਿੰਦਗੀ ਵਿੱਚ ਅਪਣਾਉਣ ਦਾ ਮੌਕਾ ਮਿਲਿਆ।

  • @harpreetsinghmehra4783
    @harpreetsinghmehra4783 17 днів тому +5

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ❤❤

  • @Lakhwinder_Heer
    @Lakhwinder_Heer 18 днів тому +3

    Thanks Harnek Singh jee

  • @kamaljeetsidhu3060
    @kamaljeetsidhu3060 18 днів тому +6

    ਭਾਜੀ ਗਿੱਲ ਸਾਹਿਬ ਜੀ ਮੈਂ ਆਪ ਜੀ ਨੂੰ
    ਕੋਟਿ ਕੋਟਿ ਪ੍ਰਣਾਮ ਕਰਦਾ ਹਾਂ

  • @vijayahuja4589
    @vijayahuja4589 18 днів тому +6

    भाईसाहब जो बात आप हर बात को तर्क पूर्ण बात करते हैं बस मैं आप की इन्हीं बातों को पसंद करता हूं इसलिए ही आप का प्रोग्राम सुनता हूं जी आप यूं ही अच्छी अच्छी बातें करते रहे

  • @SukhdevSingh-eg6zf
    @SukhdevSingh-eg6zf 18 днів тому +19

    ਜੱਥੇਦਾਰ ਜੀ 🙏
    ਚਪੜਾਸੀ ਜਿੰਨੀ ਨਹੀਂ ਔਕਾਤ।
    ਬਣੇ ਜੱਥੇਦਾਰ ਜੀ।
    ਲੀਡਰਾਂ ਨੂੰ ਵੀ ਪਤਾ।
    ਇਹ ਨੇ ਜੁੱਤੀ ਦੇ ਯਾਰ ਜੀ।
    ਨੌਕਰੀ ਜਾਣ ਦਾ ਡਰ।
    ਮੰਗਖਾਨਿਆਂ ਨੂੰ ਸਤਾਏ ਵਾਰ ਵਾਰ ਜੀ।
    ਸੱਚ ਜਥੇਦਾਰੀ ਦੀ ਨੌਕਰੀ ਲਹਿ ਜਾਣ ਤੋਂ ਬਾਅਦ ਬੋਲਦੇ।
    ਮੌਕੇ ਉੱਤੇ ਲੱਤਾਂ ਝੱਲਣ ਨਾ ਭਾਰ ਜੀ।
    ਗੁਰੂਆਂ ਦੀ ਸੋਚ ਨਾਲ ਨਹੀਂ ਕੋਈ ਲੈਣਾ ਦੇਣਾ ।
    ਦਿਖਾਉਂਦੇ ਨੇ ਇਹ ਬਸ ਸਰੀਰਾ ਦੇ ਕਕਾਰ ਜੀ।
    ਸਭ ਇਨ੍ਹਾਂ ਨੂੰ ਹੈ ਪਤਾ।
    ਕੌਣ ਨਾਨਕ ਦੇ ਰਾਹ ਦੇ ਪਾਂਧੀ।
    ਕੌਣ ਨੇ ਗਦਾਰ ਜੀ।
    ਕਹਿਣ ਸੇਵਾ ਨੂੰ ਵੀ ਸਜ਼ਾ।
    ਇਹ ਨੇ ਕੌਮ ਦੇ ਸਟਾਰ ਜੀ।

  • @harchandsingh2786
    @harchandsingh2786 18 днів тому +10

    Very good ji nice video

  • @majorsinghsandhu2469
    @majorsinghsandhu2469 18 днів тому +6

    ਸਹੀ ਐ ਸ ਹਰਨੇਕ ਸਿੰਘ ਜੀ । ਬਿਲਕੁਲ ਸਹੀ ਗੱਲਾਂ ।

  • @vinodshayerproductions40
    @vinodshayerproductions40 17 днів тому +2

    Bahut vadhiya prog.lagia!Carry on!!❤❤❤❤❤❤❤❤❤

  • @majorsinghsandhu2469
    @majorsinghsandhu2469 18 днів тому +7

    ਸਧਨਾ ਜੀ ਬਹੁਤ ਵੱਡੇ ਭਗਤ ਹਨ । ਉਹਨਾਂ ਦਾ ਕਿੱਤਾ ਕਸਾਈ ਸੀ । ਉਹਨਾ ਨੇ ਆਪਣਾ ਕੰਮ ਬੰਦ ਥੋੜਾ ਕਰ ਦਿਤਾ ਸੀ ।ਉਹ ਵੀ ਤਾਂ ਰੱਬ ਨਾਲ ਅਭੇਦ ਸਨ ।। ਭਗਤ ਰਵਿਦਾਸ ਜੀ ਬਾਰੇ ਵੀ ਅਸੀਂ ਸਾਰੇ ਜਾਣਦੇ ਹੀ ਹਨ । ਉਹ ਵੀ ਬਹੁਤ ਵੱਡੇ ਭਗਤ ਹਨ ।।

  • @surjitsingh9796
    @surjitsingh9796 18 днів тому +12

    ਸਤ ਸੀ। ਅਕਾਲ ਜੀ

  • @gurdevsidhu5414
    @gurdevsidhu5414 18 днів тому +8

    ❤❤❤❤❤❤,,,,,, ਬਾਈ ਹਰਨੇਕ ਸਿੰਘ ਜੀ,,,, ਸਾਸਰੀਕਾਲ ਬਾਈ ਜੀ,,,,, LOV you 💕💕💕💕💕💕💕💕💕💕 ਬਾਈ ਜੀ ❤❤❤

  • @sardarPB22101
    @sardarPB22101 18 днів тому +7

    Waheguru ji ka Khalsa waheguru ji fathe Bhai sahab ji

  • @KuldeepSingh-in4sx
    @KuldeepSingh-in4sx 17 днів тому +4

    Veer.harnek.ji.aap.nu.sunke.ma.derabad.di.lutt.to.bach.gia.ha..dhanbad.ji.

  • @gta5walejatt440
    @gta5walejatt440 17 днів тому +3

    Verynice

  • @satamsingh6432
    @satamsingh6432 18 днів тому +8

    ਬਹੁਤ ਵਧੀਆ ਬਾਈ ਜੀ 🎉🎉🎉🎉

  • @BaljitSingh-v7n
    @BaljitSingh-v7n 18 днів тому +8

    Guru fateh ji

  • @sukhwinderbasi9818
    @sukhwinderbasi9818 18 днів тому +4

    love you pajee ❤❤❤❤❤

  • @GurjitSingh-ge4nn
    @GurjitSingh-ge4nn 18 днів тому +4

    Sat Sri akal mera veera Harnek Singh jindabad love you brother

  • @manjinderkaur769
    @manjinderkaur769 18 днів тому +9

    Sardar Harnek Singh zindabad 💪💪

  • @Surjeetsingh-f3p
    @Surjeetsingh-f3p 17 днів тому +4

    You.are.rebirth.of.Nank.ji.

  • @gurnaitsingh3808
    @gurnaitsingh3808 18 днів тому +10

    Guru fateh ji ❤❤❤

  • @Djpk-gry
    @Djpk-gry 16 днів тому +1

    Bhaaji sat shri akaal ji

  • @rintushoker3227
    @rintushoker3227 18 днів тому +6

    ❤❤❤waheguru ji ❤❤❤

  • @buntykhosla5718
    @buntykhosla5718 18 днів тому +8

    ❤❤❤❤salute you 22 g

  • @Paramjitsingh-on5eo
    @Paramjitsingh-on5eo 12 днів тому +1

    Guru Fateh paji 🙏🙏

  • @lakhvindersingh4047
    @lakhvindersingh4047 18 днів тому +5

    Sat siri akal ji ❤

  • @Jagjitjandoke2323-tj4pw
    @Jagjitjandoke2323-tj4pw 18 днів тому +8

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤

  • @Satnamsingh-kj5nh
    @Satnamsingh-kj5nh 18 днів тому +5

    ਗੁਰ ਫਤਿਹ ❤❤❤ ਭਾਈ ਹਰਨੇਕ ਸਿੰਘ

  • @MohinderSingh-r3c
    @MohinderSingh-r3c 17 днів тому +3

    Bhaee harnek Singh gill sat siri akal

  • @remambersourich9337
    @remambersourich9337 18 днів тому +3

    Sadeh Hoshiarpur da king Maharaja sri Harnek Singh ji.❤❤❤❤❤ jai sri Ram.

  • @Shandeep-e1b
    @Shandeep-e1b 18 днів тому +6

    Good sir ji

  • @rattansingh4351
    @rattansingh4351 18 днів тому +4

    Wah ji wah Veer Harnek Singh ji Gill 🙏

  • @RupinderKaur-wj9uy
    @RupinderKaur-wj9uy 18 днів тому +3

    ❤❤❤❤❤❤❤❤❤❤❤ We Love You Always Veer Harnek Singh Ji

  • @BalkaranSingh-p2z
    @BalkaranSingh-p2z 12 днів тому +1

    ਬਹੁਤ ਸੋਨੇ ਵੀਚਾਰ ਹ g ਸੁਣਕੇ ਬਹੁਤ ਮੋਟਿਵੇਸ਼ਨ ਹੁਣੇ ਹ ਜੀ

  • @balkarsinghdhanoa6740
    @balkarsinghdhanoa6740 18 днів тому +10

    ਮਾਮਾ ਜੀ 🙏🙏🙏

  • @TS-wl9cn
    @TS-wl9cn 18 днів тому +11

    Sat Sri akal bai g

    • @JagdevGhuman-y8q
      @JagdevGhuman-y8q 18 днів тому +1

      ❤❤❤🎉🎉

    • @JagdevGhuman-y8q
      @JagdevGhuman-y8q 18 днів тому +1

      ❤❤❤🎉🎉

    • @GurmeetSingh-l6n8d
      @GurmeetSingh-l6n8d 18 днів тому

      ਰੱਜਵੀਂ ਰੂਹ ਦੀ ਖੁਰਾਕ ਅਵਾਜ਼ ਵੀਰ ਹਰਨੇਕ ਸਿੰਘ ਜੀ ਦੀ।

  • @SurinderKaur-co9ji
    @SurinderKaur-co9ji 18 днів тому +3

    Great program very knowledgeable love to listen

  • @rajpalchaudhari6977
    @rajpalchaudhari6977 13 днів тому +1

    Nice poem, congratulations

  • @JaspalsinghPalpunjabi
    @JaspalsinghPalpunjabi 18 днів тому +3

    ਵਾਹ ਜੀ ਵਾਹ ਕਿਆ ਬਾਤ ਹੈ ਯਾਰ ਜੀ 🌹🙏🙏🌹

  • @manindersingh5866
    @manindersingh5866 18 днів тому +6

    Guru Fathe ji.🙏♥️🙏

  • @Mandeepsingh-ec3uu
    @Mandeepsingh-ec3uu 18 днів тому +9

    ਸੱਤ ਸ੍ਰੀ ਅਕਾਲ ਵੀਰ ਜੀ

  • @ਬਾਜਵਾਦਵਿੰਦਰ
    @ਬਾਜਵਾਦਵਿੰਦਰ 18 днів тому +3

    ਚੰਗਾ ਵਿਸ਼ਲੇਸ਼ਣ

  • @SurinderKaur-co9ji
    @SurinderKaur-co9ji 18 днів тому +5

    Bhaee u r very very right

  • @satnamsandhu6700
    @satnamsandhu6700 18 днів тому +5

    ਵਾਹਿਗੁਰੂ ਜੀ 👏

  • @hajitsingh7693
    @hajitsingh7693 18 днів тому +6

    Excellent

  • @HardeepSingh-g3c
    @HardeepSingh-g3c 18 днів тому +7

    Guru fates ji

  • @KuldeepSingh-lf7xk
    @KuldeepSingh-lf7xk 16 днів тому +1

    Very nice sir

  • @daljitkainth5320
    @daljitkainth5320 18 днів тому +7

  • @DrAnantRam
    @DrAnantRam 18 днів тому +3

    Salute

  • @HarjinderSingh-nz6uq
    @HarjinderSingh-nz6uq 17 днів тому +3

    ਵਾਹ ਭਾਜੀ ਵਾਹ

  • @hpsharma2812
    @hpsharma2812 14 днів тому +1

    ਬਹੁਤ ਵਧੀਆ ਵੀਰ ਜੀ

  • @hgill4072
    @hgill4072 18 днів тому +15

    ਬਾਈ ਜੀ ਸਿਰਾ 100% ni 1000 % agree with you

  • @GurjitSingh-wf7rs
    @GurjitSingh-wf7rs 18 днів тому +5

    Very good

  • @surinderpalsingh8804
    @surinderpalsingh8804 18 днів тому +5

    Satsiri Akal bhai sahib🙏

  • @rajvindersidhubrar4439
    @rajvindersidhubrar4439 16 днів тому +1

    ਬਹੁਤ ਬਹੁਤ ਧੰਨਵਾਦ

  • @darshansran3363
    @darshansran3363 18 днів тому +5

    Waheguru

  • @SurinderKaur-co9ji
    @SurinderKaur-co9ji 18 днів тому +2

    Very very good information in your program

  • @ParamjeetSingh-we7xh
    @ParamjeetSingh-we7xh 18 днів тому +3

    ਵਾਹਿਗੁਰੂ ਜੀ

  • @unboxer732
    @unboxer732 18 днів тому +5

    Waheguru ji ❤❤🎉

  • @SurinderKaur-co9ji
    @SurinderKaur-co9ji 18 днів тому +2

    Very good program so much to learn

  • @KakaPajii
    @KakaPajii 18 днів тому +4

    Nice veer ji love you too ❤

  • @harmeshsingh4598
    @harmeshsingh4598 18 днів тому +6

    ❤❤❤❤❤❤

  • @avtarnagra3464
    @avtarnagra3464 18 днів тому +7

    🙏

  • @sinderkaur6339
    @sinderkaur6339 18 днів тому +3

    ਸਤਿ ਸ੍ਰੀ ਆਕਾਲ sir ji

  • @sukhpreetsandhu8633
    @sukhpreetsandhu8633 18 днів тому +2

    Great man

  • @kamikkarsingh1979
    @kamikkarsingh1979 18 днів тому +2

    ਸਲੂਟ ਆ ਜੀ

  • @khangura6260
    @khangura6260 10 днів тому

    Proud of you veer ji ❤❤❤❤❤

  • @SurinderKaur-co9ji
    @SurinderKaur-co9ji 18 днів тому +4

    Tuhade vichar buhut wdia hunde ne

  • @vivekbadhan3906
    @vivekbadhan3906 18 днів тому +2

    47:26 boht vadiya gal akhi tuc sanu bs apna karm krde rehna cahida aa 🙏🏻

  • @daljitsingh9224
    @daljitsingh9224 18 днів тому +5

    👌

  • @parmajitsingh4039
    @parmajitsingh4039 18 днів тому +7

    Brahmana da Khalsa, Brahmana dee Fateh. Harnek Veer Jee, Aaj Saanu eh lagan lag Pya ke Khalsa Panth Brahmana dee Paydiash hai.

    • @Navjotsinghgill876
      @Navjotsinghgill876 18 днів тому

      ਬ੍ਰਾਹਮਣ ਦਾ ਨਈ ਬਾਈ , ਇਕ ਅੰਗਰੇਜ ,lord mokleaf, ਸੀ, ਉਸ ਦਾ ਕੰਮ ਇਹ ਸਾਰਾ

  • @SikhKhalsa533
    @SikhKhalsa533 18 днів тому +3

    ਵਾਹ ਕਮਾਲ

  • @purewalfrancesingh8190
    @purewalfrancesingh8190 16 днів тому +1

    👍🙏🙏

  • @sukhpreetsingh-d7n
    @sukhpreetsingh-d7n 12 днів тому

    Love u bhaji

  • @GurpreetSingh-ow7gy
    @GurpreetSingh-ow7gy 18 днів тому +3

    🎉🎉🎉🎉🎉🎉🎉🎉

  • @DavinderDhaliwal-r3f
    @DavinderDhaliwal-r3f 18 днів тому +3

    ❤❤❤🎉🎉🎉

  • @jaspunian2732
    @jaspunian2732 17 днів тому +1

    ❤️❤️❤️🙏🏾

  • @ParamjitSingh-vx4xn
    @ParamjitSingh-vx4xn 18 днів тому +2

    🙏👍🎉🎉🙏

  • @SarabjitSingh-i1l
    @SarabjitSingh-i1l 18 днів тому +6

    Sade swalan de jwab sanu aap hi mil jande aa thode kolo .kyi wari gall krn di sochi pr jd swaal hi ni riha ta shukrana hi reh gya sade kol

    • @BKS559
      @BKS559 18 днів тому

      ❤you are right

  • @SurinderKaur-co9ji
    @SurinderKaur-co9ji 18 днів тому +4

    Bhaee Sikha nu sikha ne hi Maria hor kise ne ni eh kom josh wali hai hosh wali ni

  • @surindersingh-ov2st
    @surindersingh-ov2st 18 днів тому +2

    Je jathedars ate badal da samjota ho Janda Hai tan AAM Lok tan radasuami Val hi jange, jis ne dohan di gal banayee. Socho jitya Kon te harya Kon.

  • @malwapunjabi0045
    @malwapunjabi0045 18 днів тому +2

    🎉

  • @subasingh983
    @subasingh983 18 днів тому +2

    Rajai ch saun wale dhiyan Rakheo

  • @GurnamSingh-hu5fq
    @GurnamSingh-hu5fq 12 днів тому

    ਹਰਨੇਕ ਸਿੰਘ ਜੀ ਜੇ ਅਸੀ ਇਹਨਾ ਗਲਾ ਚੋ ਬਾਹਰ ਆ ਕੇ ਸਿੱਖੀ ਨੂੰ ਸਭ ਤੋ ਜਿਆਦਾ ਲੋੜ ਭਿੰਡਰਾ ਵਾਲਿਆਂ ਤੋ ਕੀ ਲੈਣਾ ਟਕਸਾਲੀਆ ਤੋ ਕੀ ਅਸੀ ਲੈਣਾ ਰਣਜੀਤ ਸਿੰਘ ਦਾ ਪਰਚਾਰ ਬੰਦ ਕਰਕੇ ਕਿਨਾ ਨੁਕਸਾਨ ਹੋ ਰਿਹਾ ਉਹ ਕਦੇ ਪੂਰਾ ਨਾ ਹੋਣ ਘਾਟਾ ਪੈ ਗਿਆ ਜੀ
    ਧੰਨਵਾਦ ਜੀ

  • @charanjitsingh2330
    @charanjitsingh2330 18 днів тому +4

    Pakistani drama BAKHTAWAR on HUM tv is also a awesome story a girl against brutal society

  • @GurpreetSingh007-rl6gn
    @GurpreetSingh007-rl6gn 18 днів тому +3

    My book suggetion if anyone want to explore Nexus: A Brief History of Information Networks from the Stone Age to AI
    Sapiens: A Brief History of Humankind Yuval Noah Harari

  • @SurinderKaur-co9ji
    @SurinderKaur-co9ji 18 днів тому +2

    Bhaee Ranjit Singh always right Sikhi da prchar kr rhe ne

  • @mangitsingh4312
    @mangitsingh4312 18 днів тому +3

    Sir, Ye To 💯% Dakiya Nusi Hai.Aise To Kadam Kadam Par Galti Karate Hai To Sikhi Kaisi.

  • @singhjaspreet3900
    @singhjaspreet3900 18 днів тому +3

    Uncle eh anpada di kom aa

  • @SurinderKaur-co9ji
    @SurinderKaur-co9ji 18 днів тому +3

    Sadi kom nu eh strict rula ne Maria

  • @HarjinderSingh-nz6uq
    @HarjinderSingh-nz6uq 17 днів тому +2

    OHSO ਨੇ ਕਿਹਾ ਮੈਂ ਇੱਕ ਤਾਪੀ ਨੂੰ ਮਿਲਣ ਗਿਆ॥ ਉਸ ਦੇ ਚੇਲਿਆਂ ਨੇ ਕਿਹਾ ਕੇ ਬਾਬੇ ੧੨ ਸਾਲਾ ਤੋ ਖੜਕੇ ਤੱਪਸਿਆ ਕੀਤੀ ਹੈ॥ਮੈਂ ਜਦ ਪਹੁੰਚਿਆ ਤਾ ਮੈਂ ਉਸ ਨੂੰ ਕਿਹਾ ਕੇ ੧੨ ਮਿੰਟ ਬੈਠਕੇ ਵਿਚਾਰ ਕਰ ਪਰ ਉਹ ਬੈਠ ਨ ਸੱਕਿਆ (ਇੱਦਾਂ ਦਾ ਤਪ ਹੈ ਟਕਸਾਲੀਆਂ ਦਾ)

  • @SurinderKaur-co9ji
    @SurinderKaur-co9ji 18 днів тому +3

    Sade sikhi de skhat rula ne Maria

    • @rapinderdhanjal4453
      @rapinderdhanjal4453 18 днів тому

      You are right but who is making or made the rules? In their quest to make Sikhs totally different by making the rules Guru’s message has been lost. Today, no one is interested in the way someone dresses or looks or behaves so why are the leaders concentrating on these things instead of preaching gurbani and keeping it simple? The divide in gurudwaras according to castes is also not right! No point blaming politicians when problems are within the community!

  • @nirmalsinghsandhu6289
    @nirmalsinghsandhu6289 18 днів тому +1

    My personal View Point is that Bhai Ranjit Singh although been believer Kirtani Jatha systems of Life but perhaps changed a lot during last three decades of Life. No ONE is perfect but what ever Gurubani he has learnt has happened while he being in Jail. His speech invariably has essence and influence of Majhaa which may not be understood by those born or lived in certain none Majha area. Arrogance of each kind is known read seen as an arrogance, may be best knowledge some time during sanwaad reflect as such and is an human factor. Suggest modification Viw points towards Bhai Ranjit Singh the way he is Today. Best wishes