ਕਲਗੀਧਰ ਜੀ ਦੇ ਪ੍ਰਕਾਸ਼ ਪੁਰਬ ਤੇ, ਸਾਡੇ ਦਿਲ ਨੂੰ ਦੇਖਿਓ ਚੀਰ (ਵਿਚਾਰ ਅਤੇ ਕਵਿਤਾ) Dhadrianwale

Поділитися
Вставка
  • Опубліковано 5 січ 2025

КОМЕНТАРІ • 293

  • @DrkawaljitSohi
    @DrkawaljitSohi 2 дні тому +74

    ਭਾਈ ਰਣਜੀਤ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਸਦਾ ਹੀ ਅਰਦਾਸ ਕਰਦੇ ਹਾਂ ਅਤੇ ਕਰਦੇ ਰਹਾਂਗੇ ਇਹਨਾਂ ਦੀ ਸੋਚ ਬਹੁਤ ਉੱਚੀ ਅਤੇ ਸੁੱਚੀ ਹੈ ਸੰਗਤ ਜੀ ਇਹਨਾਂ ਨੂੰ ਸੁਣਿਆ ਕਰੋ ਜ਼ਿੰਦਗੀ ਬਦਲ ਜਾਵੇਗੀ

  • @gurmeetsingh-gw9vj
    @gurmeetsingh-gw9vj День тому +8

    ਧੰਨ ਧੰਨ ਕੁਰਬਾਨੀ ਮੇਰੇ ਕਲਗੀਧਰ ਦਸ਼ਮੇਸ਼ ਸਾਹਿਬ ਜੋ ਕੌਮ ਲਈ ਆਪਣਾ ਸਰਬੰਸ ਕੁਰਬਾਨ ਕਰਗੇ

  • @KamaljitKaur-fy3uu
    @KamaljitKaur-fy3uu 2 дні тому +54

    ਓਹਦੇ ਰਸਤੇ ਤੁਰਿਆ ਜਿਹੜਾ,ਓਹੀਓ ਰੜਕੇਗਾ 🙏
    ਸਾਡੇ ਦਿਲ ਨੂੰ ਵੇਖਿਓ ਚੀਰ ,ਪਾਤਸ਼ਾਹ ਧੜਕੇਗਾ 🙏
    ਵਾਹ ਜੀ ਵਾਹ ਕਲਗੀਧਰ ਪਾਤਸ਼ਾਹ ਜੀ ਦੇ ਪਿਆਰ ਵਿੱਚ ਆਪ ਜੀ ਦਾ ਦਿਲ ਹੀ ਨਹੀਂ ਸਗੋਂ ਰੋਮ ਰੋਮ ਧੜਕਦਾ ਫ਼ੀਲ ਕਰ ਰਹੇ ਹਾਂ 💖ਆਪ ਜੀ ਤੇ ਆਪ ਦੇ ਪਾਤਸ਼ਾਹ ਨਾਲ ਪਿਆਰ ਨੂੰ ਲੱਖ ਲੱਖ ਸੀਸ ਨਿਭਾਈਏ ਜੀ 🙏ਸਾਨੂੰ ਮਾਣ ਹੈ ਆਪ ਜੀ ਤੇ 🙏

  • @balwinder3322
    @balwinder3322 2 дні тому +21

    ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ,,, ਧੰਨ ਤੇਰੀ ਕੁਰਬਾਨੀ ਚੋਜੀ ਪ੍ਰੀਤਮ ,,,❤

  • @ManjitKaur-wl9hr
    @ManjitKaur-wl9hr 2 дні тому +16

    ਧੰਨ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਜੀਓ ਧੰਨ ਤੇਰੀ ਕੁਰਬਾਨੀ 🙏❤️🙏

  • @jagtarsingh4620
    @jagtarsingh4620 2 дні тому +19

    ਅੱਜ ਕਿਨੇ ਸਿਖ ਹੱਨ ਕੋਈ ਸੱਚੇ ਇਨਸਾਨ ਨੂੰ ਬੋਲਣ ਨੱਹੀ ਦਿੰਦੇ
    ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਸ ਤਰ੍ਹਾਂ ਪ੍ਰਚਾਰ ਕੀਤਾ ਹੋਵੇਗਾ ❤❤❤❤❤❤❤❤❤

  • @parladsingh6817
    @parladsingh6817 2 дні тому +18

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ।। ਸਰਬੰਸ ਦਾਨੀਆਂ ਵੇ। ਦੇਣਾ ਕੌਣ ਦੇਊਗਾ ਤੇਰਾ।।

  • @baljeetsidhu67
    @baljeetsidhu67 2 дні тому +15

    ਸਾਡੇ ਭਾਈ ਸਾਹਿਬ ਜੀ ਦਾ ਦੱਸਮੇਸ਼ ਪਿਤਾ ਨਾਲ ਪਿਆਰ ਨੂੰ ਅਸੀਂ ਜਦੋਂ ਤੋਂ ਭਾਈ ਸਾਹਿਬ ਨਾਲ ਜੁੜੇ ਹਾਂਜੀ ਮਹਿਸੂਸ ਕਰ ਰਹੇ ਹਾਂਜੀ ,ਕਲਗੀਆਂ ਵਾਲੇ ਉਹਨਾਂ ਦੇ ਅੰਗ ਸੰਗ ਹਨ, ਤਾਂਹੀ ਉਹ ਹਰ ਮੁਸ਼ਕਿਲ ਘੜੀ ਵਿੱਚ ਵੀ ਡੋਲਦੇ ਨਹੀ 🙏🙏🙏🙏🙏🙏🙏🙏🙏

  • @jagtarsingh4620
    @jagtarsingh4620 2 дні тому +15

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ❤❤❤❤❤❤❤❤
    ਧੰਨ ਸਾਡੇ ਭਾਈ ਸਾਹਿਬ ਰਣਜੀਤ ਸਿੰਘ ਜੀ ਸਾਨੂੰ ਸੱਹੀ ਮਾਰਗ ਤੇ ਚੱਲਣਾ ਸਿਖਾਇਆ ਹੈ

  • @jasvirsingh7563
    @jasvirsingh7563 2 дні тому +12

    ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤

  • @parmjeetdha3681
    @parmjeetdha3681 2 дні тому +13

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

  • @BalwinderKaur-mh9gd
    @BalwinderKaur-mh9gd 2 дні тому +9

    ਤੁਹਾਡੀ ਸੋਚ ਬਹੁਤ ਚੰਗੀ ਹੈ। ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @gurjeetkaur9238
    @gurjeetkaur9238 2 дні тому +20

    ਵਾਹਿਗੁਰੂ ਧੰਨ ਧੰਨ ਕਲਗੀਆਂ ਵਾਲੇ 🙏ਉਹ ਆਪਣਾ ਫਰਜ ਨਿਭਾ ਗਏ ਸਾਨੂੰ ਕੁਰਾਹੀਆਂ ਨੂੰ ਰਸਤਾ ਦਿਖਾਗੇ ਹੁਣ ਸਾਡਾ ਫਰਜ ਹੈ ਅਸੀਂ ਆਪ ਆਪਣੇ ਬੱਚਿਆਂ ਨੂੰ ਇਸ ਰਸਤੇ ਤੋਰੀਏ 🙏ਸ਼ੁਕਰੀਆ ਭਾਈ ਸਾਹਿਬ ਜੀ 🙏ਕੀਮਤੀ ਸਮਾਂ ਸਾਡੇ ਲਈ ਵਰਤ ਰਹੇ ਓ 🙏ਅਸੀਂ ਵੀ ਲਾਹਾ ਲਈਏ ਇਸ ਸਮੇ ਦਾ ਜੀ🙏🙏

  • @HardeepSingh-ou5tw
    @HardeepSingh-ou5tw 2 дні тому +8

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ

  • @harpreetsinghmehra4783
    @harpreetsinghmehra4783 День тому +6

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਮੇਸ਼ਾਂ ਚੜ੍ਹਦੀ ਕਲਾਂ ਵਿੱਚ ਰੱਖਿਓ ਜੀ❤

  • @ShamsherSingh-j8m
    @ShamsherSingh-j8m 2 дні тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @jaspreetbhullar8398
    @jaspreetbhullar8398 2 дні тому +6

    ਜੋਂ ਆਪ ਜੀ ਨਾਲ਼ ਜੁੜਿਆ ਹੈ ਉਹਨਾਂ ਦੀ ਪਾਤਸ਼ਾਹਾਂ ਨਾਲ਼ ਪਿਆਰ ਦੀ ਫੀਲ ਦਿਨ ਪ੍ਰਤੀ ਦਿਨ ਖ਼ੁਦ-ਬ-ਖ਼ੁਦ ਵਧਦੀ ਹੀ ਜਾਂਦੀ ਹੈ ਜੀ 💗💐🙏🏻 ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਜੀ ਜੋਂ ਸਾਨੂੰ ਆਪ ਜੀ ਦੀ ਸੰਗਤ ਦੀ ਬਖਸ਼ਿਸ਼ ਹੋਈ ਹੈ ਜੀ 💝💐🙏🏻 ਧੰਨ ਮੇਰੇ ਬਾਜਾਂ ਵਾਲ਼ੇ 💗💐🙏🏻 ਧੰਨ ਸਾਡੇ ਭਾਈ ਸਾਹਿਬ ਜੀ 💗💐🙏🏻

  • @PremjeetKaur-bs1bc
    @PremjeetKaur-bs1bc 2 дні тому +4

    ਜੀ। ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ। ਪ੍ਰਕਾਸ਼ ਦਿਹਾੜਾ। ਦੀ। ਲੱਖ ਲੱਖ ਵਧਾਈਆਂ ਜੀ ਵਧਾਈਆਂ ਜੀ।

  • @jasvirsingh7563
    @jasvirsingh7563 2 дні тому +13

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤

  • @sukhwinderrupal7225
    @sukhwinderrupal7225 2 дні тому +9

    ਭਾਈ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @VipanjeetKaur-uc2hr
    @VipanjeetKaur-uc2hr 2 дні тому +8

    ਧੰਨ ਗੁਰੂ ਗ੍ਰੰਥ ਸਾਹਿਬ ਜੀ 🙏💯💯🙏🙏

  • @PremjeetKaur-bs1bc
    @PremjeetKaur-bs1bc День тому +5

    ਜੀ। ਸਾਡੇ ਦਿਲ ਨੂੰ । ਸਾਡੇ ਦਿਲ ਨੂੰ ।
    ਦੇਖੀ ਉਹ।।ਚੀਰ। ਪਾਤਸ਼ਾਹ ਧੜਕੇ।ਗਾ।ਜੀ।।

  • @GurpreetSingh-zi1hx
    @GurpreetSingh-zi1hx 2 дні тому +8

    ਧੰਨ ਦਸਮੇਸ਼ ਪਿਤਾ ਜੀ 🌹 🙏

  • @jasvirsingh7563
    @jasvirsingh7563 2 дні тому +8

    ਧੰਨ ਭਾਈ ਸਾਹਿਬ ਜੀ ❤

  • @Bhupinderkaur-oo7wi
    @Bhupinderkaur-oo7wi 2 дні тому +5

    ਧੰਨ ਧੰਨ ਮੇਰੇ ਸਤਿਗੁਰੂ ਦਸਮੇਸ਼ ਪਿਤਾ ਜੀ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਚਰਣਾਂ ਵਿੱਚ ਜੋੜ ਕੇ ਰੱਖਿਓ ਜੀ🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏 ਵਾਹਿਗੁਰੂ🙏🙏

  • @sajansingh1774
    @sajansingh1774 2 дні тому +7

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @PremjeetKaur-bs1bc
    @PremjeetKaur-bs1bc 2 дні тому +6

    ਜੀ। ਕਿੰਨੀ ਪਿਆਰੀ ਕਵਿਤਾ ਆਪ ਜੀ ਨੇ ਸੁਣਾਈ ਜੀ। ਬਹੁਤ ਹੀ ਪਿਆਰੀ ਕਵਿਤਾ ਜੀ।

  • @manindermani8399
    @manindermani8399 2 дні тому +4

    ਧੰਨਵਾਦ ਭਾਈ ਰਣਜੀਤ ਸਿੰਘ ਜੀ ਤੁਹਾਡਾ ਤੁਸੀਂ ਸਾਨੂੰ ਬਹੁਤ ਕੁਝ ਸਮਝਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਧੰਨਵਾਦ ਜੀ

  • @pardeepsingh6681
    @pardeepsingh6681 2 дні тому +6

    ਧੰਨ ਜੀ

  • @sukhpalchahal4327
    @sukhpalchahal4327 День тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sonusingh-jv7hx
    @sonusingh-jv7hx 2 дні тому +5

    🙏🏼🙏🏼🙏🏼 ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏

  • @nirmalsinghdubai
    @nirmalsinghdubai 2 дні тому +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🏻 DIP-2 Dubai 🇦🇪

  • @PremjeetKaur-bs1bc
    @PremjeetKaur-bs1bc 2 дні тому +4

    ਜੀ। ਕਿੰਨੀ ਪਿਆਰੀ ਕਵੀਤਾ ਮਨ ਕਰਦਾ ।
    ਦਿਲ ਮੇਂ ਰੱਖ ਕਰ ਸੁਣੀ ਜਾਵਾਂ ਜੀ।।

  • @RAILLIFE-fw9jb
    @RAILLIFE-fw9jb 2 дні тому +5

    ਵਾਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ 🙏

  • @satwinderkaur7112
    @satwinderkaur7112 2 дні тому +4

    ❤❤ ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਸਹੋਣੇ ਵੀਰ ਜੀ ਤੇ ਲੋਕੀ ਦੋ ਮਰਜ਼ੀ ਬੋਲੀ ਜਾਣ ਪਰ ਸਾਡੇ ਭਾਈ ਸਾਹਿਬ ਜੀ ਤੇ ਹਮੇਸ਼ਾਂ ਪ੍ਰਮਾਤਮਾ ਦਾ ਹੱਥ ਬਣਾਈ ਰੱਖਿਓ ❤❤

  • @u.pdepunjabipind1620
    @u.pdepunjabipind1620 День тому +1

    ਉਹਦੇ ਰਸਤੇ ਤੁਰਿਆ ਜਿਹੜਾ ਉਹੀ ਰੜਕੇ ਸਾਡੇ ਦਿਲ ਨੂੰ ਦੇਖਿਓ ਚੀਰ ਪਾਤਸ਼ਾਹ ਧੜਕੇਗਾ ਵਾਹ ਜੀ ਵਾਹ ਭਾਈ ਸਾਹਿਬ ਜੀ 🙏🌹🙏🌹

  • @PremjeetKaur-bs1bc
    @PremjeetKaur-bs1bc 2 дні тому +3

    ਜੀ। ਪਿਤਾ ਅਸੀਂ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ ਗੁਰੂ ਪਿਆਰਿਆਂ ਨੂੰ। ਉਨਾਂ ਦੇ ਚਰਨਾਂ ਮੇ।
    ਦੋਹੀ ਹੱਥ ਜੋੜ।ਮਥਾ। ਟੇਕਾਂ।ਜੀ।

  • @Jaswinderkaur12386
    @Jaswinderkaur12386 2 дні тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @gagandeepsingh417
    @gagandeepsingh417 2 дні тому +5

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @GurdeepSingh-wr4dz
    @GurdeepSingh-wr4dz День тому

    ਵਾਹ ਜੀ ਵਾਹ ਸਾਡੇ ਦਿਲ ਨੂੰ ਦੇਖਿਓ ਚੀਰ ਪਾਤਸ਼ਾਹ ਧੜਕੇਗਾ ਵਾਹ !ਬਹੁਤ ਬਹੁਤ ਬਹੁਤ ਵਧੀਆ । ਦਿਲ ਨੂੰ ਛੂ ਗਈ ਕਵਿਤਾ ਸੱਚੀਓ ਸਾਡਾ ਦਿਲ ਚੀਰ ਕੇ ਵੇਖਿਓ ਤੇ ਸਾਡਾ ਕਲਗੀਆਂ ਵਾਲਾ ਹੀ ਧੜਕਣਾ ਉਹਦੀ ਕੁਰਬਾਨੀ ਨੂੰ ਸਿਜਦਾ ਕਰਦੇ ਹਾਂ ਲੱਖਾਂ ਕਰੋੜਾਂ ਵਾਰੀ 🙏🙏🙏🙏🙏🙏🙏❤️🙏🙏🙏🙏🙏🙏🙏🙏

  • @rajkamalbrar1392
    @rajkamalbrar1392 День тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਤੇ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🌺🌺🌺🌺♥️♥️♥️♥️🌹🌹🌹🌹🌸🌸🌸

  • @teghfateh269
    @teghfateh269 2 дні тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏 ਭਾਈ ਸਾਹਿਬ ਜੀ

  • @homegardening9579
    @homegardening9579 2 дні тому +1

    ਬਹੁਤ ਧੰਨਵਾਦ ਆਪ ਜੀ ਆਪ ਜੀ ਜੋ ਸੁਣਾਂਦੇ ਹੋ ਵ ਵਧੀਆ ਲਗਦਾ

  • @JagseerGrewal-t9p
    @JagseerGrewal-t9p 2 дні тому +3

    ਧੰਨ ਗੁਰੂ ਗੋਬਿੰਦ ਸਿੰਘ ਜੀ🙏🏻🙏🏻🙏🏻

  • @tirathkaur3983
    @tirathkaur3983 2 дні тому +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🎉🎉

  • @gurbhajansingh3460
    @gurbhajansingh3460 2 дні тому +1

    ਚੜ੍ਹਦੀ ਕਲਾ ਭਾਈ ਸਾਹਿਬ ਜੀ।

  • @gurjeetkaur9238
    @gurjeetkaur9238 2 дні тому +4

    ਵਾਹਿਗੁਰੂ ਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਭਨਾਂ ਦੀ ਖੈਰ ਹੋਵੇ ਜੀ ਗੁਰਜੀਤ ਕੌਰ ਲਹਿਰਾਗਾਗਾ ਜੀ🙏🙏🙏🙏🙏

  • @PargatSingh-lj1qn
    @PargatSingh-lj1qn 2 дні тому +5

    ਸ਼ੁਕਰਾਨਾ ਵਾਹਿਗੁਰੂ ਜੀ

  • @baljeetsidhu67
    @baljeetsidhu67 2 дні тому +1

    ਧੰਨ ਧੰਨ ਦਸਮੇਸ ਪਿਤਾ ਕਲਗੀਆਂ ਵਾਲੇ 🙏🙏🙏🙏🙏🙏🙏🙏🙏🙏

  • @gurikhangura4390
    @gurikhangura4390 2 дні тому +6

    Satnam waheguru ji mehr karo kirpa karo ji 🙏❤️❤️

  • @Manindersinghdhillon11
    @Manindersinghdhillon11 2 дні тому +7

    Whaguru ji sady bhai sab jindabad ❤️ 🙏 ♥️ ❤

  • @SukhdevSingh-eg6zf
    @SukhdevSingh-eg6zf 2 дні тому +1

    ਵਾਹ ਬਾਈ ਜੀ ❤❤❤❤❤

  • @SukhbirKaur-hb4xy
    @SukhbirKaur-hb4xy 2 дні тому +3

    ❤ ਜੀ ਵਾਹਿਗੁਰੂ ਜੀ ❤

  • @baljeetsidhu67
    @baljeetsidhu67 2 дні тому +2

    ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ 🙏🙏

  • @rubysekhonsekhon8114
    @rubysekhonsekhon8114 День тому

    ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਪਿਆਰ ਵਾਲੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ 👏

  • @its__inder8915
    @its__inder8915 2 дні тому +4

    Waheguru jee ka khalsa waheguru jee kee fathe jee 🙏🏻🙏🏻🙏🏻🙏🏻🙏🏻🙏🏻

  • @ManpreetKaur-jp1gt
    @ManpreetKaur-jp1gt 2 дні тому +3

    Dhan Guru Gobind Singh ji maharaj sache patshaah 🙏❤️

  • @balwantkaur3511
    @balwantkaur3511 2 дні тому +4

    Waheguru ji waheguru ji waheguru ji waheguru ji waheguru ji🙏🙏🙏🙏🙏

  • @Bollywood_Movie_No._1
    @Bollywood_Movie_No._1 2 дні тому +6

    Waheguru waheguru ji 🌹❤️❤️🌹

  • @comeandwatch3297
    @comeandwatch3297 День тому +1

    ਭਾਈ ਸਾਬ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurjitkaurkailay7345
    @gurjitkaurkailay7345 21 годину тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ 🙏🙏

  • @ArshdeepSingh-j2o
    @ArshdeepSingh-j2o 2 дні тому +4

    Waheguru ji then then guru go bind singh ji

  • @HarjinderSingh-tz1vj
    @HarjinderSingh-tz1vj 2 дні тому +4

    Satnam waheguru ji

  • @rubysekhonsekhon8114
    @rubysekhonsekhon8114 День тому

    ਸਾਡੇ ਭਾਈ ਸਾਹਿਬ ਜੀ ਨੇ ਸਾਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ ਸਾਨੂੰ ਸਾਡੇ ਪਾਤਸ਼ਾਹ ਜੀ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਉਪਕਾਰ ਅਤੇ ਕੁਰਬਾਨੀਆਂ ਕੀਤੀਆਂ ਸਾਨੂੰ ਪਿਆਰ ਸੁਖਾਇਆਂ ਜਿਵੇਂ ਕਿ ਸਾਡੇ ਪਾਤਸ਼ਾਹ ਕਰਦੇ ਸੀ 👏👏

  • @ManpreetKaur-jp1gt
    @ManpreetKaur-jp1gt 2 дні тому +4

    Bouat e sohne vichaar te kawita bhai sahib ji🙏❤️

  • @dilpreetkaur5069
    @dilpreetkaur5069 2 дні тому +4

    Waheguru ji 🙏🏻 ❤❤

  • @PremjeetKaur-bs1bc
    @PremjeetKaur-bs1bc 2 дні тому +1

    ਜੀ। ਗੁਰੂ ਪਿਤਾ ਸ਼੍ਰੀ।ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਸੱਚੇ ਪਾਤਸ਼ਾਹ ਜੀ।
    ਜੀ। ਕਿੰਨੀ ਪਿਆਰੀ ਗੱਲਾਂ ਆਪ। ਜੀ।ਨੇ।।ਸਮਝਾਈ ਜੀ।। ਬਹੁਤ ਬਹੁਤ ਧੰਨਵਾਦ
    ਆਪ।ਜੀ।ਦਾ।ਜੀ।।

  • @LakhKaur-pg6qq
    @LakhKaur-pg6qq 2 дні тому +1

    Wahegurji wahegurji wahegurji wahegurji wahegurji wahegurji wahegurji wahegurji

  • @nacchatarsingh9053
    @nacchatarsingh9053 2 дні тому +3

    🥰👌🙏

  • @balwinderjitsingh4905
    @balwinderjitsingh4905 2 дні тому +3

    Waheguru waheguru waheguru g

  • @parmkaur6748
    @parmkaur6748 2 дні тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤

  • @manjitkaursandhu4785
    @manjitkaursandhu4785 2 дні тому +4

    Waheguru ji ka Khalsa Waheguru ji ki fateh ji Phai shab ji 🙏🙏Dhan Dhan Dasmesh Pita ji Shri Guru Gobind Singh ji 🙏🙏♥️🙏🙏

  • @sajan__sahota09
    @sajan__sahota09 День тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਭਾਈ ਸਾਹਿਬ ਜੀ ਸਕੂਨ ਸ਼ਬਦ ✅🚩

  • @jasswinderkaur6531
    @jasswinderkaur6531 День тому

    ❤❤❤❤Dhan Dhan Guru Gobind Singh Ji Happy Gurporav sab ਸੰਗਤ ਨੂੰ

  • @PremjeetKaur-bs1bc
    @PremjeetKaur-bs1bc 2 дні тому +1

    ਜੀ। ਜੀ।।ਕੋਈ ਨਾ ਭਾਈ ਸਾਹਿਬ ਜੀ ਆਪ ਜੀ ਦੇ ਦਰਸ਼ਨ ਹੋ ਜਾਂਦੇ ਹਨ।। ਮਨ ਨੂੰ ਸਾਂਤੀ ਮਿਲ ਜਾਂਦੀ ਹੈ। ਜੀ।। ਆਪ ਜੀ ਦੇ ਸ਼ਬਦ
    ਸੁਣ ਕੇ ਸਹੀ ਰਾਹ ਮਿਲ ਜਾਂਦੀ ਹੈ। ਜੀ।

  • @Paramjitsingh-on5eo
    @Paramjitsingh-on5eo 2 дні тому +3

    Waheguru ji ka Khalsa waheguru ji ki Fateh Bhai sahib ji 🙏🙏

  • @Manindersinghdhillon11
    @Manindersinghdhillon11 2 дні тому +2

    Whaguru ji ❤❤❤❤❤❤❤❤❤

  • @ManjeetKaur-by3yp
    @ManjeetKaur-by3yp 2 дні тому +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਭਾਈ ਸਾਹਿਬ ਜੀ ਪਰਮਾਤਮਾ ਲੰਮੀ ਉਮਰ ਬਖਸ਼ੇ ਮਨਜੀਤ ਕੌਰ ਸਿੱਧੂ ਹਸਪਤਾਲ ਦੋਰਾਹਾ ਲੁਧਿਆਣਾ ਡਿਉਟੀ ਤੇ ਹੀ

  • @MandeepSingh-k8u8d
    @MandeepSingh-k8u8d 2 дні тому

    ਵਾਹਿਗੁਰੂ ਜੀ🎉❤

  • @gurikhangura4390
    @gurikhangura4390 2 дні тому +3

    Satnam waheguru ji 🙏♥️❤️

  • @Rashan-yd3zx
    @Rashan-yd3zx 2 дні тому +2

    ❤❤❤❤

  • @SurinderKaur-co9ji
    @SurinderKaur-co9ji День тому +1

    Bhaee sahib bilkul theek kende ne

  • @jaspreetbhullar8398
    @jaspreetbhullar8398 2 дні тому +1

    ਵਾਹ ਨਿਰਵੈਰ ਵੀਰ ਜੀ ਆਪ ਜੀ ਦੀ ਸੁਰਤ ਤੇ ਲਿਖਤ ਵਿੱਚ ਦਸ਼ਮੇਸ਼ ਪਿਤਾ ਜੀ ਪ੍ਰਤੀ ਅਥਾਹ ਪ੍ਰੇਮ ਹੈ ਜੀ 💗🙏🏻 ਬਹੁਤ ਹੀ ਪਿਆਰੀ ਕਵਿਤਾ ਜੀ 💗🙏🏻 ਭਾਈ ਸਾਹਿਬ ਜੀ ਆਪ ਜੀ ਦੀ ਰਸਨਾ ਨਾਲ਼ ਜੀ ਦਸ਼ਮੇਸ਼ ਪਿਤਾ ਪ੍ਰਤੀ ਪ੍ਰੇਮ ਨਾਲ਼ ਰੋਮ ਰੋਮ ਖਿੜ੍ਹ ਗਿਆ ਜੀ 😍😭💗🙏🏻 ਸੱਚੇ ਪਾਤਸ਼ਾਹ ਆਪ ਜੀ ਤੇ ਸਦਾ ਆਪਣੀ ਮਿਹਰ ਬਣਾਈ ਰੱਖਣ ਜੀ 🙏🏻🙏🏻🙏🏻

  • @ManjitKaur-s3s
    @ManjitKaur-s3s 2 дні тому

    ਆਪ ਜੀ ਦੀ ਚੜਦੀਕਲਾ ਜੀ। ਵਾਹਿਗੁਰੂ ਜੀ।

  • @gurjindersingh6249
    @gurjindersingh6249 2 дні тому

    Waheguruji Waheguruji Waheguruji Waheguruji Waheguruji 🙏🏻🙏🏻🙏🏻🙏🏻🙏🏻⚘⚘⚘⚘⚘

  • @baljitsaroya4476
    @baljitsaroya4476 День тому

    ਭਾਈ ਸਾਹਿਬ ਜੀ ਗੁਰੂ ਫ਼ਤਿਹ ਜੀ
    ਪਾਤਸ਼ਾਹ ਆਪ ਜੀ ਨੂੰ ਸਦਾਂ ਚੜ੍ਹਦੀ ਕਲਾਂ ਵਿੱਚ ਰੱਖਣ 🙏❤️

  • @RajKumar-ds1ex
    @RajKumar-ds1ex 2 дні тому +3

    धनबाद वीर❤🙏🙏 जी

  • @PremjeetKaur-bs1bc
    @PremjeetKaur-bs1bc 2 дні тому

    ਜੀ। ਭਾਈ ਸਾਹਿਬ ਜੀ ਸਾਡੇ ਵੱਲੋਂ ਦਿਲੋਂ ਪਿਆਰ ਭਰੀ ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @balsisters7616
    @balsisters7616 2 дні тому +2

    Nirvair veere bhut kirpa aa kalgidhar patshah ji di tuhade te 🙏 Waheguru chardikala ch rakhe tuhanu 🤗

  • @raja_cinematic_photography
    @raja_cinematic_photography 2 дні тому

    ਧੰਨ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਤੇਰੀ ਕੁਰਬਾਨੀ

  • @SurinderKaur-co9ji
    @SurinderKaur-co9ji День тому +1

    Buhut buhut wdia kvitava hun

  • @gurjindersingh6249
    @gurjindersingh6249 2 дні тому

    Waheguruji ka Khalsa Waheguruji ki fathe 🙏🏻🙏🏻🙏🏻🙏🏻🙏🏻⚘⚘⚘⚘⚘

  • @PremjeetKaur-bs1bc
    @PremjeetKaur-bs1bc 2 дні тому

    ਜੀ। ਗੁਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਦੂਜਾ ਕੋਈ ਨਹੀਂ ਮਿਲਣਾ। ਜੀ।

  • @seerasingh4698
    @seerasingh4698 2 дні тому +3

    Waheguru ji 🙏

  • @bittubansa3810
    @bittubansa3810 2 дні тому +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @gurinderkaur5637
    @gurinderkaur5637 2 дні тому +1

    ਵਾਹ ਵਾਹ ਭਾਈ ਸਾਹਿਬ ਜੀ❤❤

  • @SurinderKaur-co9ji
    @SurinderKaur-co9ji День тому +1

    Very very nice kine sche bol ne

  • @PremjeetKaur-bs1bc
    @PremjeetKaur-bs1bc 2 дні тому

    ਜੀ।ਧਂਨ। ਪਿਤਾ ਸ੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ।

  • @baljeetsidhu67
    @baljeetsidhu67 2 дні тому

    ਅਸੀਂ ਦੇਣ ਨਹੀਂ ਦੇ ਸਕਦੇ ਦਸਮੇਸ਼ ਪਿਤਾ ਕਲਗੀਧਰ ਦੇ ਪਰਿਵਾਰ ਦਾ 🙏🙏🙏

  • @SinghSaab-x3k
    @SinghSaab-x3k 2 дні тому +2

    Waheguru ji ka Khalsa waheguru ji ki Fateh g sarb sanghta nu g