Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪਰਵੀਨ ਜੀ ਧੰਨਵਾਦ ਬਾਪੂ ਜੀ ਨੇ ਬਹੁਤ ਕੁਝ ਕਲੀਅਰ ਕਰਤਾ , ਸਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾ ਦੀ ਬਹੁਤ ਵੱਡੀ ਲੋੜ ਹੈ
ਜਿਉਂਦਾ ਰਹਿ ਬਾਪੂ , ਸਾਡੀ ਉਮਰ ਤੈਨੂੰ ਲੱਗ ਜਾਵੇ ,
ਬਾਪੂ ਜੀ ਚਿਰਾਗ ਲੇ ਕੇ ਅੱਗੇ 2 ਚੱਲੋ ਦੇਖੳ ਪਿਛੇ ਕਾਫ਼ਿਲੇ ਵਨਦੇ🙏🙏🙏
ਇਹ ਡੇਢ ਘੰਟੇ ਦੀ ਗੱਲਬਾਤ ਧਿਆਨ ਨਾਲ ਸੁਣਨਾ ਕਈ ਕਿਤਾਬਾਂ ਪੜਨ ਦੇ ਬਰਾਬਰ ਹੈ, ਧੰਨਵਾਦ ਜੀ🙏🏼
ਅੱਜ ਕੌਮ ਨੂੰ ਬਾਪੂ ਜੀ ਦੀ ਬਹੁਤ ਲੋੜ ਆ, ਸਾਡੇ ਸਾਰੇ ਸਵਾਲਾਂ ਦੇ ਜਵਾਬ ਬਾਪੂ ਜੀ ਕੋਲ ਹੀ ਏ ,ਵਾਹਿਗੁਰੂ ਓਹਨਾਂ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਿਸ਼ ਕਰਨ,,,🙏🙏🙏🙏🙏
ਪੂਰਾ ਧਿਆਨ ਲਾ ਕੇ ਸੁਣਾਇਆ ਇਹ ਪ੍ਰੋਗਰਾਮ ਤੁਸੀ ਸਾਰਿਆ ਨੇ ਬਹੁਤ ਵਧੀਆ ਮੌਕਿਆ ਨੂੰ ਬਿਆਨ ਕੀਤਾ ਜੀ। ਧੰਨਵਾਦ ਦਿਲੋ ਸਲੂਟ ਜੀ।
ਨਵੇਂ ਪੱਤਰਕਾਰਾਂ ਚ ਸਬਰ ਦੀ ਬਹੁਤ ਘਾਟ ਆ ਬਹੁਤ ਕਾਹਲ੍ਹੇ ਰਹਿੰਦੇ ਆਪਣਾ ਅਗਲੇ ਤੋਂ ਅਗਲਾ ਸਵਾਲ ਕਰਨ ਲਈ, ਗੱਲ ਪੂਰੀ ਕਰਨ ਨੀ ਦਿੰਦੇ । ਪੱਤਰਕਾਰੀ ਸਿਖਣੀ ਤਾਂ ਸੁਰਿੰਦਰ ਸਿੰਘ Taking Punjab ਵਾਲੇ ਤੋਂ ਸਿੱਖੋ ਕਿਵੇਂ ਕਰੀ ਦੀ … ਸਰਦਾਰ ਅਜਮੇਰ ਸਿੰਘ ਜੀ ਨਾਲ ਉਹਨਾਂ ਦੀਆਂ ਕਾਫੀ ਇੰਟਰਵਿਉ ਨੇ । ਇਹਨੇ ਵੱਡੇ ਵਿਦਵਾਨ ਨਾਲ ਗੱਲ ਕਰਨ ਲਈ ਵੀ ਤੁਹਾਨੂੰ ਬਹੁਤ ਕੁੱਝ ਸਿੱਖਣਾ ਪੜਨਾ ਸੁਣਨਾ ਪੈਂਦਾ । ਧੰਨਵਾਦ ਬਾਪੂ ਜੀ ਥੋਡਾ ਬਹੁਤ ਇਹਨੀਆਂ ਅਹਿਮ ਜਾਣਕਾਰੀਆਂ ਦੇਣ ਲਈ 🙏🏻
ਸ. ਅਜਮੇਰ ਸਿੰਘ ਜੀ ਬਹੁਤ ਵੱਡੇ ਇਤਿਹਾਸਕਾਰ ਹਨ... 🙏🙏🙏🙏🙏🙏🙏🙏
ਮੇਰਾ ਵੀ 90ਦਾ birth ਏ,ਸਿੱਖ ਇਤਹਾਸ ਪੜ੍ਹਨ ਦਾ ਸ਼ੌਂਕ ਏ ਤੇ 7,8ਸਾਲ ਤੋਂ 84 ਬਾਰੇ ਜਾਣਕਾਰੀ collect ਕਰ ਰਿਹਾ, ਸਿਰ ਤੋਂ ਮੋਨਾ ਪਰ 20ਵੀਂ ਸਦੀ ਚ ਸਿਰਫ਼ ਬਾਬਾ ਜਰਨੈਲ ਸਿੰਘ ਨੂੰ ਹੀ ਸੰਤ ਸਿਪਾਹੀ ਮੰਨਦਾ ਤੇ ਖਾੜਕੂ ਸਿੰਘਾਂ ਵਰਗਾ ਸੂਰਬੀਰ ਯੋਧਾ ਵੀ ਹੋਰ ਕੋਈ ਨਹੀਂ ਦੇਸ਼ ਚ, ਮੇਰੇ ਤੋ ਛੋਟੀ ਉਮਰ ਦੇ ਵੀ ਕਾਫੀ ਨੌਜਵਾਨ ਓਸ ਦੌਰ ਦਾ ਸੱਚ ਜਾਨਣਾ ਚਾਹੁੰਦੇ ਆ ਤੇ ਓਹਨਾਂ ਚ ਸਿੱਖੀ ਜਜ਼ਬਾ ਵੀ ਬਹੁਤ ਏ, ਚਾਹੇ ਕਿੰਨਾ ਵੀ Modernity ਦਾ ਪ੍ਰਭਾਵ ਹੋਵੇ ਪਰ ਪੰਜਾਬ ਦੇ ਪੁੱਤ ਹਮੇਸ਼ਾ ਅਸਲ ਸੂਰਮਿਆਂ ਦੇ ਹੀ ਫੈਨ ਹੋਣਗੇ, ਫੁਕਰਿਆਂ ਦੇ ਨਹੀਂ, ਗੱਦਾਰ ਨੂੰ ਕੁੱਤਾ ਸਮਝਣਗੇ ਤੇ ਅਣਖ ਤੇ ਗ਼ੈਰਤਾਂ ਦੀ ਅਸਲ ਕੀਮਤ ਨੂੰ ਪਛਾਣਦੇ ਰਹਿਣਗੇ 🙏
ਵੀਰੇ ਬਹੁਤ ਲੋੜ ਹੈ ਇਸ ਤਰਾ ਦੇ ਪ੍ਰੋਗਰਾਮ ਕਰਨ ਦੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਜਮੇਰ ਸਿੰਘ ਜੀ ਵੀ ਗੁਰੂ ਦੀ ਕਲਾ ਵਿਚੋਂ ਹੀ ਪਰਗਟ ਹੋਇ ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Waheguru ji ka khalsa Waheguru ji ki fateh
We need more ppl like Historian Ajmer Sahib to keep Sikhism in current time. Great job salute 🫡 Thanks sir ji
Very good programme
S Ajmer singh ji is genius person of sikh kaum
Very nice program. And nice attempt to explain things properly. Waheguruji ka Khalsa Waheguruji Ki Fateh
ਵਾਹਿਗੁਰੂ ਭਲੀ ਕਰੇ
Great man S Ajmer singh ji 🙏🏻
ਧੰਨਵਾਦ ਵਾਹਿਗੁਰੂ ਜੀ
Waheguru Waheguru ji 🙏🏼🙏🏼
🙏🏻🙏🏻🙏🏻🙏🏻
Waheguru Ji ka Khalsa Waheguru Ji ke Fatey…
Bapu je good luck
S . Ajmer Singh heere a kaum de
Waheguru ji mehar nal Kaum vich Ekta ik din hovega hi shi parchar da asr hovega hi Waheguru ji thane Chandi kla vich rakhan ji
Waheguru mehar kare
Bout badea aprala jiBaba ji da bachar sonna da sama melia thinks
ਸਤੀਸ਼ ਜੈਕਬ ਪਰੋ ਪੰਜਾਬ ਟੀਵੀ ਤੇ ਸੰਤ ਭਿੰਡਰਾਵਾਲਿਆ ਨੂੰ ਸੰਤ ਸੰਤ ਜੀ ਕਰ ਕੇ ਬੋਲ ਰਿਹਾ ਹੈ ਤੇ ਦਿੱਲੀ ਮਿਡੀਏ ਵਿੱਚ ਕੁਝ ਹੋਰ ਬੋਲ ਰਿਹਾ ਹੈ ਬਾਪੂ ਜੀ ਕਿਰਪਾ ਕਰਕੇ ਇਹ ਮਿਡਿਆ ਤੇ ਵੀ ਵਿਚਾਰ ਪੇਸ਼ ਕਰੀੳ ਸਾਡੇ ਲੋਕਾਂ ਦੀਆਂ ਅੱਖਾਂ ਖੋਲਣੀਆਂ ਜਰੂਰੀ ਹਨ ਸਾਡੇ ਬਾਰੇ ਕੋਈ ਦੋ ਬੋਲ ਚੰਗੇ ਬੋਲ ਦੇਵੇ ਅਸੀ ਫੁਕਰੀ ਚ ਆਕੇ ਉਹਨਾ ਦੇ ਅਸਲੀ ਚਹਿਰੇ ਭੁਲ ਜਾਂਦੇ ਹਾਂ ਤੇ ਫਿਰ ਧੱਕੇ ਖਾਂਦੇ ਹਾ
ਜੋ ਸਿੱਖ ਕੌਮ ਦੀ ਆਜਾਦੀ ਲਈ ਉਪਰਾਲਾ ਕਰ ਰਹੇ ਨੇ ਉਹਨਾਂ ਬਾਰੇ ਆਪਣੇ ਵਿਚਾਰ ਜਰੂਰ ਦਿਓ ਬਾਪੂ ਜੀ🙏
Vaheguru 🙏
Thank you very much Sir
S. Ajmer one and only best panthak historian
Great personality's Ajmer Singh ji
1984 is very sad day for sikh bahi
Bapu ajmar Singh ji na bout he badea bachar saja keta na ji
Waheguru ji Waheguru ji
Sharma saab tusi asli Panjabi ho ..Sanu tuhade te Maan hai 🙏🙏🙏
ਬਹੁਤ ਵਧੀਆ ਸਮਝਾਇਆ ਬਾਪੂ ਜੀ 🙏 ਕਾਫੀ ਸ਼ੰਕੇ ਦੂਰ ਹੋ ਗਏ । ਬਸ ਜਲਦੀ ਜਲਦੀ ਵੀਡਿਓ ਅਪਲੋਡ ਕਰਿਆ ਕਰੋ ਬਹੁਤ ਉਡੀਕ ਰਹਿੰਦੀ ਆ
🙏🙏
🙏
khalistan jruri hai
Ssa punjabi radio USA di sari team nu & AJMER SINGH G nal contact ho sakda j oh aje tak USA hee ne kirpa karke jroor dasio
Ena gla di jruri lorh
ਬਾ ਕਮਾਲ ਹਮੇਸ਼ਾ ਦੀ ਤਰਾਂ
Bapu ji ajj pro punjab tv GBS sidhu nai interview ditta wa ohda analysis krke ik video bno o interview ch kithe kithe juth bol rahya te is GBS sidhu hor expose kro
Already on channel, posted about 6 days ago ji
GBS sidhu tey hega e haraam da
Right sir
200% true definition of "gadar"
Who allowed the weapons to go into Darbar Saahib complex?
Musalmana naal hindu samjhota kar sakda par sikha naal nahi
The interviewer in the middle is really really annoying.
Waheguru ji ka khalsa waheguru ji ki fateh ji
🙏🙏🙏
ਪਰਵੀਨ ਜੀ ਧੰਨਵਾਦ ਬਾਪੂ ਜੀ ਨੇ ਬਹੁਤ ਕੁਝ ਕਲੀਅਰ ਕਰਤਾ , ਸਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾ ਦੀ ਬਹੁਤ ਵੱਡੀ ਲੋੜ ਹੈ
ਜਿਉਂਦਾ ਰਹਿ ਬਾਪੂ , ਸਾਡੀ ਉਮਰ ਤੈਨੂੰ ਲੱਗ ਜਾਵੇ ,
ਬਾਪੂ ਜੀ ਚਿਰਾਗ ਲੇ ਕੇ ਅੱਗੇ 2 ਚੱਲੋ ਦੇਖੳ ਪਿਛੇ ਕਾਫ਼ਿਲੇ ਵਨਦੇ🙏🙏🙏
ਇਹ ਡੇਢ ਘੰਟੇ ਦੀ ਗੱਲਬਾਤ ਧਿਆਨ ਨਾਲ ਸੁਣਨਾ ਕਈ ਕਿਤਾਬਾਂ ਪੜਨ ਦੇ ਬਰਾਬਰ ਹੈ,
ਧੰਨਵਾਦ ਜੀ🙏🏼
ਅੱਜ ਕੌਮ ਨੂੰ ਬਾਪੂ ਜੀ ਦੀ ਬਹੁਤ ਲੋੜ ਆ, ਸਾਡੇ ਸਾਰੇ ਸਵਾਲਾਂ ਦੇ ਜਵਾਬ ਬਾਪੂ ਜੀ ਕੋਲ ਹੀ ਏ ,ਵਾਹਿਗੁਰੂ ਓਹਨਾਂ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਿਸ਼ ਕਰਨ,,,🙏🙏🙏🙏🙏
ਪੂਰਾ ਧਿਆਨ ਲਾ ਕੇ ਸੁਣਾਇਆ ਇਹ ਪ੍ਰੋਗਰਾਮ ਤੁਸੀ ਸਾਰਿਆ ਨੇ ਬਹੁਤ ਵਧੀਆ ਮੌਕਿਆ ਨੂੰ ਬਿਆਨ ਕੀਤਾ ਜੀ। ਧੰਨਵਾਦ ਦਿਲੋ ਸਲੂਟ ਜੀ।
ਨਵੇਂ ਪੱਤਰਕਾਰਾਂ ਚ ਸਬਰ ਦੀ ਬਹੁਤ ਘਾਟ ਆ ਬਹੁਤ ਕਾਹਲ੍ਹੇ ਰਹਿੰਦੇ ਆਪਣਾ ਅਗਲੇ ਤੋਂ ਅਗਲਾ ਸਵਾਲ ਕਰਨ ਲਈ, ਗੱਲ ਪੂਰੀ ਕਰਨ ਨੀ ਦਿੰਦੇ । ਪੱਤਰਕਾਰੀ ਸਿਖਣੀ ਤਾਂ ਸੁਰਿੰਦਰ ਸਿੰਘ Taking Punjab ਵਾਲੇ ਤੋਂ ਸਿੱਖੋ ਕਿਵੇਂ ਕਰੀ ਦੀ … ਸਰਦਾਰ ਅਜਮੇਰ ਸਿੰਘ ਜੀ ਨਾਲ ਉਹਨਾਂ ਦੀਆਂ ਕਾਫੀ ਇੰਟਰਵਿਉ ਨੇ ।
ਇਹਨੇ ਵੱਡੇ ਵਿਦਵਾਨ ਨਾਲ ਗੱਲ ਕਰਨ ਲਈ ਵੀ ਤੁਹਾਨੂੰ ਬਹੁਤ ਕੁੱਝ ਸਿੱਖਣਾ ਪੜਨਾ ਸੁਣਨਾ ਪੈਂਦਾ ।
ਧੰਨਵਾਦ ਬਾਪੂ ਜੀ ਥੋਡਾ ਬਹੁਤ ਇਹਨੀਆਂ ਅਹਿਮ ਜਾਣਕਾਰੀਆਂ ਦੇਣ ਲਈ 🙏🏻
ਸ. ਅਜਮੇਰ ਸਿੰਘ ਜੀ ਬਹੁਤ ਵੱਡੇ ਇਤਿਹਾਸਕਾਰ ਹਨ... 🙏🙏🙏🙏🙏🙏🙏🙏
ਮੇਰਾ ਵੀ 90ਦਾ birth ਏ,ਸਿੱਖ ਇਤਹਾਸ ਪੜ੍ਹਨ ਦਾ ਸ਼ੌਂਕ ਏ ਤੇ 7,8ਸਾਲ ਤੋਂ 84 ਬਾਰੇ ਜਾਣਕਾਰੀ collect ਕਰ ਰਿਹਾ, ਸਿਰ ਤੋਂ ਮੋਨਾ ਪਰ 20ਵੀਂ ਸਦੀ ਚ ਸਿਰਫ਼ ਬਾਬਾ ਜਰਨੈਲ ਸਿੰਘ ਨੂੰ ਹੀ ਸੰਤ ਸਿਪਾਹੀ ਮੰਨਦਾ ਤੇ ਖਾੜਕੂ ਸਿੰਘਾਂ ਵਰਗਾ ਸੂਰਬੀਰ ਯੋਧਾ ਵੀ ਹੋਰ ਕੋਈ ਨਹੀਂ ਦੇਸ਼ ਚ, ਮੇਰੇ ਤੋ ਛੋਟੀ ਉਮਰ ਦੇ ਵੀ ਕਾਫੀ ਨੌਜਵਾਨ ਓਸ ਦੌਰ ਦਾ ਸੱਚ ਜਾਨਣਾ ਚਾਹੁੰਦੇ ਆ ਤੇ ਓਹਨਾਂ ਚ ਸਿੱਖੀ ਜਜ਼ਬਾ ਵੀ ਬਹੁਤ ਏ, ਚਾਹੇ ਕਿੰਨਾ ਵੀ Modernity ਦਾ ਪ੍ਰਭਾਵ ਹੋਵੇ ਪਰ ਪੰਜਾਬ ਦੇ ਪੁੱਤ ਹਮੇਸ਼ਾ ਅਸਲ ਸੂਰਮਿਆਂ ਦੇ ਹੀ ਫੈਨ ਹੋਣਗੇ, ਫੁਕਰਿਆਂ ਦੇ ਨਹੀਂ, ਗੱਦਾਰ ਨੂੰ ਕੁੱਤਾ ਸਮਝਣਗੇ ਤੇ ਅਣਖ ਤੇ
ਗ਼ੈਰਤਾਂ ਦੀ ਅਸਲ ਕੀਮਤ ਨੂੰ ਪਛਾਣਦੇ ਰਹਿਣਗੇ 🙏
ਵੀਰੇ ਬਹੁਤ ਲੋੜ ਹੈ ਇਸ ਤਰਾ ਦੇ ਪ੍ਰੋਗਰਾਮ ਕਰਨ ਦੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਜਮੇਰ ਸਿੰਘ ਜੀ ਵੀ ਗੁਰੂ ਦੀ ਕਲਾ ਵਿਚੋਂ ਹੀ ਪਰਗਟ ਹੋਇ ਨੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Waheguru ji ka khalsa Waheguru ji ki fateh
We need more ppl like Historian Ajmer Sahib to keep Sikhism in current time. Great job salute 🫡 Thanks sir ji
Very good programme
S Ajmer singh ji is genius person of sikh kaum
Very nice program. And nice attempt to explain things properly. Waheguruji ka Khalsa Waheguruji Ki Fateh
ਵਾਹਿਗੁਰੂ ਭਲੀ ਕਰੇ
Great man S Ajmer singh ji 🙏🏻
ਧੰਨਵਾਦ ਵਾਹਿਗੁਰੂ ਜੀ
Waheguru Waheguru ji 🙏🏼🙏🏼
🙏🏻🙏🏻🙏🏻🙏🏻
Waheguru Ji ka Khalsa Waheguru Ji ke Fatey…
Bapu je good luck
S . Ajmer Singh heere a kaum de
Waheguru ji mehar nal Kaum vich Ekta ik din hovega hi shi parchar da asr hovega hi Waheguru ji thane Chandi kla vich rakhan ji
Waheguru mehar kare
Bout badea aprala ji
Baba ji da bachar sonna da sama melia thinks