Sukhbir Badal ਦਾ ਅਸਤੀਫ਼ਾ ਹੋਵਗਾ ਮਨਜੂਰ ! ਮੰਨੇ ਜਾਣਗੇ Akal Takht Sahib ਦੇ ਹੁਕਮ? Daljit Cheema Exclusive

Поділитися
Вставка
  • Опубліковано 10 січ 2025

КОМЕНТАРІ • 159

  • @msrayat6409
    @msrayat6409 13 днів тому +4

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @shivdevsingh4287
    @shivdevsingh4287 16 днів тому +10

    ਸ਼ੁਕਲਾ ਜੀ, ਚੀਮਾ ਸਾਹਿਬ ਤੁਹਾਡੀ ਹਰੇਕ ਗੱਲ ਦਾ ਜਵਾਬ ਗੱਪ ਵਿਚ ਲਪੇਟ ਕੇ ਦੇ ਰਿਹਾ ਹੈ। ਸਾਨੂੰ ਸੁਣਨ ਵਾਲਿਆਂ ਨੂੰ ਇਸਦੇ ਝੂਠ ਹਜ਼ਮ ਨਹੀਂ ਹੋ ਰਹੇ। ਹੁਣ ਇਹ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਤੋਂ ਮੁਨਕਰ ਹੋ ਚੁੱਕੇ ਹਨ ਇਸ ਲਈ ਇਹਨਾਂ ਦਾ ਆਉਣ ਵਾਲਾ ਸਮਾਂ ਹੁਣ ਨਾਲੋਂ ਵੀ ਵੱਧ ਖਰਾਬ ਹੋਵੇਗਾ।

  • @paramjitsinghkholi4075
    @paramjitsinghkholi4075 16 днів тому +9

    ਅਸੀਂ ਇਸਤੀਫ਼ਾ ਸਵੀਕਾਰ ਨਹੀਂ ਕਰਨਾ। ਪਾਰਟੀ ਪਹਿਲਾਂ ਹੈ ਜੱਥੇਦਾਰ ਬਾਅਦ। ਬਾਕੀ ਗੱਲਾਂ ਘੜੀ ਜਾਉਂ। ਅਸੀਂ ਜੱਥੇਦਾਰਾਂ ਦੀ ਨਹੀਂ ਮੰਨਣੀ।

  • @PrincipalKhalsa
    @PrincipalKhalsa 16 днів тому +7

    ਇਹ ਗਲਾ ਦਾ ਅਕਾਲ ਤਖਤ ਦੇ ਆਦੇਸ਼ ਨਾਲ ਕੋਈ ਸਬੰਧ ਨਹੀਂ ਹੈ

  • @HarpalSingh-vr4fn
    @HarpalSingh-vr4fn 16 днів тому +6

    ਇਹ ਮਸਦ ਅਕਾਲ ਤਖਤ ਨੂੰ ਪਿਠ ਦਿਖਾ ਰਹੇਂ ਹਨ

  • @sohansingh721
    @sohansingh721 18 днів тому +11

    ਕੀ ਸੱਭੀਦਾਨ ਸਾਰਾ ਸੁਖਬੀਰ ਦੇ ਹਾਊੱਕ ਕਰ ਦਿਤਾ ।ਬੇਸਰਮੋ ਛੱਡੋ ਪਿਛੋ ਸਿਖਾਂ ਦਾ।ਤੁਸੀ ਭੇਖੀ ਸਿਖ ਹੋ ।ਤੁਸੀ ਸਿਖਾਂ ਨੂੰ ਗਰਕ ਕਰਣ ਦੀ ਸਫਾਰੀ ਲੈ ਰੱਖੀ ਹੈ। ਇਹ ਬਹਾਨੇ ਬਣਾਉਦੇ ਹਨ।ਐਵੇ ਲੇਕਾਂ ਨੂੰ ਪੜ੍ਹਾਉਣ ਲੱਗੇ ਹੋ। ਵਰਕਿੰਗ ਕਮੇਟੀ ਅਕਾਲ ਸਾਹਿਬ ਦਾ ਹੁਕਮ ਕਿਉ ਨਹੀ ਮੰਨਦੇ।

  • @gurmejsingh8125
    @gurmejsingh8125 16 днів тому +8

    ਤੀਜੀ ਕਿਸਮ ਦੇ ਵੀ ਲੋਕ ਹਨ ਜਿਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਲਈ ਤਾਨਾਸ਼ਾਹੀ ਕਰਕੇ ਵਰਤਿਆ

  • @niranjansinghsandhu1520
    @niranjansinghsandhu1520 18 днів тому +12

    ਹੋਕੇ ਇਵੇਂ ਲੈ ਰਿਹਾ ਜਿਵੇਂ ਚੀਮਾ ਚਪੇੜਾਂ ਖਾ ਕੇ ਆਇਆ ਸਿਵਾਏ ਅਕਾਲੀ ਦਲ ਬਾਦਲ ਦੇ ਬਾਕੀ ਸਾਰੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨ ਰਹੇ ਹਨ ਨਾ ਹੀ ਸਿੱਖ ਸਿਧਾਂਤ ਨੂੰ ਸਵੀਕਾਰ ਕੀਤਾ ਜਾਂਦਾ ਹੈ

  • @PrincipalKhalsa
    @PrincipalKhalsa 16 днів тому +8

    ਰਾਮ ਰਹੀਮ ਮੁਆਫੀ ਦਾ ਸਾਰਾ ਅਡੰਬਰ ਇਸ ਨੇ ਕਰਵਾਇਆ,
    ਬੇੜਾ ਗ਼ਰਕ ਅਕਾਲੀ ਦਲ ਦਾ ਐਡ ਨੇ ਕੀਤਾ

  • @GurmeetSinghMann-t5p
    @GurmeetSinghMann-t5p 18 днів тому +9

    ਮੈਂ ਨਾਂ ਮਾਨੂੰ ਵਾਲੀ ਗੱਲ ਹੋਗੀ ਪੱਤਰਕਾਰ ਸਾਬ ਤੁਹਾੜੇ ਇਕ ਵੀ ਸਵਾਲ ਦਾ ਜਵਾਬ ਹੈਨੀਂ ਇਹਨਾਂ ਕੋਲ

  • @sohansingh721
    @sohansingh721 18 днів тому +8

    ਅਕਾਲ ਤਖਤ ਸਾਹਿਬ ਤੇ ਬੜੀ ਸ਼ਰਧਾ ਸਮਰਪਣ ਹੈ ।ਪਰ ਤੁਸੀ ਸਿਖ ਕਤਲ ਕਰਵਾਏ ਦੋਸ਼ੀ ਪੁਲਿਸ ਵਾਲਿਆਂ ਨੂੰ ਔਹਦੇ ਦੇ ਨਿਵਾਜਿਆ। ਗੁਰੂ ਗ੍ਰੰਥ ਸਾਹਿਬ ਬੇਇਜ਼ਤੀ ਕਰਵਾਈ।ਸ਼ਾਂਤਮਈ ਪਰੋਸੈਸਟ ਕਰਦੀ ਸੰਗਤ ਤੇ ਗੋਲੀਆਂ ਚਲਾਈਆਂ।ਤੁਹਾਨੂੰ ਸ਼ਰਮ ਕਿਉਂ ਨਹੀ ਆਉਂਦੀ ।ਰਜਾਈ ਕਰਕੇ ਕਿਉਂ ਛੱਡਕੇ ਦੂਸਰਿਆਂ ਨੂੰ ਕਿਉਂ ਅੱਗੇ ਹੋਣ ਦਿੰਦੇ।

  • @PargatSingh-um2jq
    @PargatSingh-um2jq 17 днів тому +7

    ਅਸਲੀ ਗੱਲ ਉਤੇ ਨਹੀ ਅਇਆ

  • @jaswantsingh5139
    @jaswantsingh5139 18 днів тому +23

    ਪ੍ਰਕਾਸ਼ ਚੰਦ ਬਾਦਲ ਦਾ ਇਹ ਰਿਕਾਰਡ ਹੈ ਕਿ ਉਹ ਆਪਣੇ ਨਿਜੀ ਹਿਤ ਵਾਲੇ ਹੁਕਮਨਾਮੇ ਹੀ ਮੰਨਦਾ ਸੀ। ਉਸਦੇ ਹਿਤ ਖਿਲਾਫ ਜਾਰੀ ਕਰਨ ਵਾਲੇ ਹੁਕਮਨਾਮੇ ਦੇ ਜਥੇਦਾਰ ਨੂੰ ਹੁ ਫਾਰਗ ਕਰ ਦਿਤਾ ਜਾਂਦਾ ਸੀ।ਰਸੀ ਤਾਂ ਸੜ ਗਈ ਪਰ ਵਟ ਨਹੀਂ ਗਿਆ। ਇਹ ਹੀ ਹਾਲ ਹੁਣ ਬਾਦਲ ਜੁੰਡਲੀ ਦਾ ਹੈ।

    • @SurinderSingh-jk4er
      @SurinderSingh-jk4er 16 днів тому

      Bakvas go to hell for using abusive words for Sardar Parkash Singh Badal

  • @PrincipalKhalsa
    @PrincipalKhalsa 16 днів тому +5

    ਅਕਾਲ ਤਖ਼ਤ ਸਾਹਿਬ ਤੋਂ ਚੋਣ ਕਮਿਸ਼ਨ ਵੱਡਾ ਹੋਇਆ

  • @msrayat6409
    @msrayat6409 13 днів тому +2

    ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ,ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @daljitrai1014
    @daljitrai1014 18 днів тому +10

    Chamchian nu pta ke. Je ghota mar gia sada chichran da vi kuj ni rehna bechare ki krn ghote nu bchande firde ne

  • @msrayat6409
    @msrayat6409 13 днів тому +1

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।

  • @msrayat6409
    @msrayat6409 13 днів тому +1

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????

  • @balbindrasinghbalbindra5692
    @balbindrasinghbalbindra5692 18 днів тому +6

    Sukhbir Insa Astifa manjoor karke passe hovegi Navi Bharti karvayegi Navi kameti Bharti karvayegi Akalidal badal jundli to Bagair Bharti hovegi. Sukhbir Insa dubara pradhan Nahi Ban sakde Beadabi karvaon vale Nu pradhan Nahi Banavegi sikhkaum sikhpanth Khalsa panth

  • @daljitrai1014
    @daljitrai1014 18 днів тому +5

    Up da jogi. Ek pase matth da mukhi. Duje pase Cm tusi dekhio votan te door. Ena nu lokan ne pindan vich nahi pair pon dena

  • @balbindrasinghbalbindra5692
    @balbindrasinghbalbindra5692 18 днів тому +5

    Akaltakht De Hukamname Nahi mannde sukhbir Insa Bhagoda Hai Beadabi karvaon vala

  • @sandeepsingg3854
    @sandeepsingg3854 18 днів тому +6

    Eh ta bahut teth Han cahi gal te nahi aunde

    • @GurmeetSinghMann-t5p
      @GurmeetSinghMann-t5p 18 днів тому

      ਉਸ ਗਲ ਤੇ ਨੀਂ ਆਉਦਾਂ ਹੋਰ ਹੀ ਪੇਪਰ ਪੜ੍ਹੀ ਜਾਂਦੇ

  • @harprtrishi7177
    @harprtrishi7177 14 днів тому +1

    ਇਹ ਲੁਬੜ ਹੈ

  • @ShrigurugranthsahibGurbani
    @ShrigurugranthsahibGurbani 13 днів тому +1

    ਕੀ ਯੋਗੀ ਅਦਿੱਤਿਆਨਾਥ ਯੂਪੀ ਦੇ ਮੁੱਖ ਮੰਤਰੀ ਇਹਨਾਂ ਧਾਰਾਵਾਂ ਦੇ ਅੰਦਰ ਨਹੀਂ ਆਉਂਦੇ
    ਤੁਸੀਂ ਬਿਲਕੁਲ ਗ਼ਲਤ ਹੋ
    ਤੁਸੀਂ ਬਿਲਕੁਲ ਗ਼ਲਤ ਹੋ
    ਤੁਸੀਂ ਬਿਲਕੁਲ ਗ਼ਲਤ ਹੈ
    ਬਾਦਲ ਦਲ ਗ਼ਲਤ ਹੈ
    ਦਲਜੀਤ ਚੀਮਾ ਗ਼ਲਤ ਹੈ

  • @jaggasidhus123
    @jaggasidhus123 18 днів тому +7

    ਪੱਤਰਕਾਰ ਵੀਰ ਜੀ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਉ ਤੁਹਾਡੇ ਸਵਾਲ ਦਾ ਜਵਾਬ ਸਹੀ ਨਹੀਂ ਦਿੰਦਾ ਜ਼ੋਰ ਪਾਸੇ ਹੀ ਲੈ ਜਾਂਦਾ

  • @jalourSingh-bz4dj
    @jalourSingh-bz4dj 16 днів тому +3

    ਹੁਣ ਸੇਵਾਵਾਂ ਪੂਰੀਆਂ ਕਰਤੀਆਂ ਮਾੜਾ ਮੋਟਾ ਲੋਕ ਰਾਜ ਵੀ ਦੇਖ ਲਿਆ ਕਰੋ ਕੌਮ ਦੇ ਲੀਡਰੋਂ ਲੋਕਾਂ ਨੂੰ ਗੁਮਰਾਹ ਕਰ ਰਹੇ ਹੋ

  • @BaldevSingh-hd8cp
    @BaldevSingh-hd8cp 15 днів тому +2

    B.j.Pਦਾ U.P ਦਾ ਮੁੱਖ ਮੰਤਰੀ ਇਕ ਮਠ ਦਾ ਮੁੱਖ ਸੇਵਾਦਾਰ ਹੈ ਕਿੳ ਲੋਕਾ ਨੂ ਮੂਰਖ ਸਮਝਦੇ ਹੋ .ਲੋਕ ਰੋਟੀ ਨੰ ਚੋਚੀ ਨਹੀ ਕਹਿੰਦੇ.

  • @ssingh2503
    @ssingh2503 16 днів тому +3

    ਸਜ਼ਾ ਸੁਖਬੀਰ ਬਾਦਲ ਨੂੰ ਮਿਲ ਰਹੀ ਹੈ ਹੌਕੇ ਚੀਮਾ ਲੈ ਰਿਹਾ ਹੈ।

  • @dhanwantbahra7422
    @dhanwantbahra7422 14 днів тому +1

    ਇਨ੍ਹਾਂ ਨੇ ਆਪਣੇ ਮਤਲਬ ਲਈ ਬਾਕੀਆਂ ਨੂੰ ਵਿੱਚ ਮੁਸਲਮਾਨ ਨੂੰ ਵਿਚ ਭਰਤੀ ਕਰਨ ਲਈ ਕੀਤਾ ਇਹ ਕੰਮ ਹੋਇਆ

  • @harbhajansingghh6337
    @harbhajansingghh6337 13 днів тому +1

    ਇਹਦਾ ਅਕਾਲੀ ਦਲ ਦੀ ਬੇੜੀ ਡੋਬਣ ਵਿੱਚ ਵਿਸ਼ੇਸ਼ ਯੋਗਦਾਨ ਹੈ ਪਰ ਇਹਨਾਂ ਨੂੰ ਕੌਮ ਮਾਫ਼ ਨਹੀਂ ਕਰੇਗੀ ਆਉਣ ਵਾਲ਼ਾ ਟਾਈਮ ਇਹਨਾਂ ਨੂੰ ਸ਼ੀਸ਼ਾ ਪੰਥ ਦਿਖਾ ਦੇਵੇਗਾ

  • @SurinderSingh-jk4er
    @SurinderSingh-jk4er 16 днів тому +1

    Those people who consider S Jagtar Singh Hawara as Akal Takhat Jathedar has no right to comment on decision of Jathedars appointed by Sgpc The hue and cry is made by neglected so called Akali parties which even do not get even 5 percent votes and always abuse S A D led by Sukhbir Singh who have atleast one M P and three M L A with atleast 20 percent votes

  • @JagseerSingh-qq2ti
    @JagseerSingh-qq2ti 14 днів тому +1

    ਦਲਜੀਤ ਸਿੰਘ ਚੀਮਾ ਇਕ ਵਧੀਆ ਅਤੇ ਪੜ੍ਹਿਆ ਲਿਖਿਆ ਲੀਡਰ ਆਂ ਬਹੁਤ ਵਧੀਆ ਵਿਚਾਰ ਦਿੱਤੇ

  • @BaldevSingh-p9w
    @BaldevSingh-p9w 15 днів тому +1

    CIROMENE-COMMITE-DE-CHON-NA-KARWAEO-ES-TARAH-KAM-NAHE-CHALNA-THANKS

  • @PrincipalKhalsa
    @PrincipalKhalsa 16 днів тому +5

    ਤੀਜੇ ਤੁਸੀ ਉਹ ਲੋਕ ਹੋ
    ਜਿਹੜੇ ਧਰਮ ਰੂਪੀ ਤਾਜ ਨੂੰ ਸਜਾਉਣ ਦੀ ਥਾਂ, ਜੁੱਤੀ ਰੂਪੀ ਸਿਆਸਤ ਨੂੰ ਸਿਰ ਮੱਥੇਰਖਿਆ ਹੋਇਆ।
    ਠੀਕ ਨਹੀ ਕੀਤਾ ਜੇਕਰ ਕੀਤਾ ਹੁੰਦਾ,ਭਾਈ ਨਰਾਇਣ ਸਿੰਘ ਚੌੜਾ ਨੂੰ ਨਾ ਆਉਣਾ ਪੈਂਦਾ

  • @msrayat6409
    @msrayat6409 13 днів тому +1

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
    ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
    ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏
    ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?,👆🙏🙏
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???

  • @MalkeetSingh-nj8vq
    @MalkeetSingh-nj8vq 16 днів тому +1

    ਇਹ ਨਹੀਂ ਮੰਨਦੇ ਕਿਸੇ ਦੀ

  • @harinderpalsingh8400
    @harinderpalsingh8400 15 днів тому +1

    BADALA DHINDSE CHANDUMAJRA BIBI JAGIR KAUR VALTOHA AKALI DAL DI PURI JUNDLI NE&CONGRESS BJP NE PUNJAB NU RAAJ KE BARBAD KAR DITA. punjab panth

  • @dhanwantbahra7422
    @dhanwantbahra7422 14 днів тому +2


    ਸਾਰਾ ਝੂਠ ਹੀ ਬੋਲਦਾ ਚੀਮਾ ਕੰਮ ਦੀ ਕੋਈ ਗੱਲ ਨਹੀਂ ਕੀਤੀ।

  • @Jazzyfriends-4ever
    @Jazzyfriends-4ever 15 днів тому +1

    Mandbhagi guru shib di beadbi si

  • @BaldevSingh-p9w
    @BaldevSingh-p9w 15 днів тому +1

    MERE-HISAB-NAAL-MINTA-KARAN-JANDE-HUN

  • @PrincipalKhalsa
    @PrincipalKhalsa 16 днів тому +2

    ਕਰਨਾ ਤੁਸੀ ਬੋਸ ਦੇ ਕਹੇ ਤੇ,, ਵੀਚਾਰ ਕਰਨ ਦਾ ਡਰਾਮਾ

  • @BaldevSingh-p9w
    @BaldevSingh-p9w 15 днів тому +1

    EH-JHOOT-BOOL-RIHA-HAI-ASSITIFA-TA-DENE-HE-PAINE-HUN-NAHE-TA-VOTE-NAHE-MILNE-THANKS

  • @Jazzyfriends-4ever
    @Jazzyfriends-4ever 15 днів тому +1

    Don’t lie

  • @BaldevSingh-p9w
    @BaldevSingh-p9w 15 днів тому +1

    AKAL-THAKAT-DA-HUCKAM-KIYO-NAHE-MANDE-THANKS

  • @sohansaini2693
    @sohansaini2693 15 днів тому +1

    Jis velay jathedara nukothi bulay c

  • @GurdevSingh-l9k
    @GurdevSingh-l9k 15 днів тому +1

    Chlakian na kro chema saab tuhanu kise ne votan nhi ponia

  • @parmveersandhu8860
    @parmveersandhu8860 16 днів тому +2

    ਪਰਾ ਮਰ ਜਾਕੈ ਚੀਮਾ ਚਵਲ ਇਨਾ ਬਾਦਲ ਦੱਲਿਆ ਨੈ ਕੋਈ ਹੁਕਮ ਨਹੀ ਮੱਨਿਆ

  • @massasingh6284
    @massasingh6284 16 днів тому +1

    BHAI SAB BADEL JUNDLI NE KADDE VI AKAL TAKHTSAHIB DE HUKM NAHI MANE EHNA NE TAN AKALTAKHT SAHIB TO HUKAM APNE MUTABK KARYAE HAN JI JEHRHA JATHEDAR BADEL JUNDLI DA HUKM NAHI MANDA SI USNU AKAL TAKHT SAHIB TO JALIL KARKE KADD DITA JADA SI

  • @kewalkrishangupta2077
    @kewalkrishangupta2077 16 днів тому +1

    Constitution kithe jau

  • @santokhsingh3308
    @santokhsingh3308 13 днів тому

    0:31 ਤੁਹਾਡੇ ਫਾਇਦੇ ਨੁਕਸਾਨ ਦੀ ਗਲ ਕਰੀਏ। ਅਕਾਲ ਤਖ਼ਤ ਸਾਹਿਬ ਦੇ ਹੁਕਮ ਜੇਹੜੇ ਤੁਸੀਂ ਟਾਲ ਰਹੇ ਹੋ, ਨਹੀਂ ਮਨੋ ਗੇ ਤਾਂ ਤੁਹਾਡਾ ਕਖ ਨਹੀਂ ਰਹਿਨਾਂ ਤੇ ਜੇ ਨਿਮਾਨੇ ਸਿਖ ਬਨ ਕੇ ਮਨ ਲਵੋ ਗੇ ਤਾਂ ਕੁੱਝ ਬਚ ਜਾਏਗਾ।

  • @jagtarbrar7236
    @jagtarbrar7236 18 днів тому +2

    [[ NEESH SUKHLA BADAL DAL DI SUPP KAR RYHE HAN JATT RAGBIR SINGH CHUP REH KE GDAARI KAR RYHE HAN ]] PEN DRIVE

  • @ssingh2503
    @ssingh2503 16 днів тому +2

    ਚੀਮਾ ਹਰੇਕ ਗੱਲ ਨੂੰ ਉਲਝਾ ਕੇ ਪੇਸ਼ ਕਰਨ ਦਾ ਯਤਨ ਕਰ ਰਿਹਾ ਹੈ।

  • @JasbirSinghKhalsa-tl6wi
    @JasbirSinghKhalsa-tl6wi 11 днів тому

    ਚੀਮਾ ਸਾਹਿਬ ਵਰਗੇ ਜਿਹੜੇ ਨਹੀ ਮੰਨਦੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ

  • @nikkalamberdarnikkalamberd1180
    @nikkalamberdarnikkalamberd1180 10 днів тому

    ਸਿੱਧਾ ਕਹੋ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਆਂ ਤੇ ਸੁਖਬੀਰ ਬਾਦਲ ਨੂੰ ਕੁਰਸੀ ਤੋਂ ਲਾਂਭੇ ਨਹੀਂ ਕਰਨਾ

  • @KashmirSingh-eu6ui
    @KashmirSingh-eu6ui 15 днів тому +1

    ਗੌਰਵ ਜੀ ਇਹਨਾ ਲੋਕਾਂ ਦੀ ਸ਼ਕਲ ਵੇਖਣ ਨੂੰ ਵੀ ਜੀ ਨਹੀ ਕਰਦਾ ਪਰ ਤੁਸੀਂ ਫਿਰ ਵੀ ਇਹਨਾਂ ਲੋਕਾਂ ਨੂੰ ਟੀਵੀ ਤੇ ਲਿਆ ਕੇ ਬਿਠਾ ਦਿੰਦੇ ਹੋ

  • @PrincipalKhalsa
    @PrincipalKhalsa 16 днів тому +3

    ਆਦੇਸ਼ ਮੰਨਣਾ ਪੈਣਾ

  • @ManjitKaur-kp9id
    @ManjitKaur-kp9id 13 днів тому +1

    ਝੂਠੇ ਚੀਮੇ ਸ਼ਰਮ ਕਰ ਬੁੱਢਾ ਹੋ ਗਿਆ ਡੱਲਾ ਸੁੱਖੇ ਅਮਲੀ ਦਾ

  • @bakshishsingh5383
    @bakshishsingh5383 16 днів тому +1

    Shukla Ji Ah Sare Badal Parvar De Paltu Dabu Ne

  • @dharmindersingh4174
    @dharmindersingh4174 13 днів тому

    ਇਹ ਲੋਕ ਕਿਸ ਤਰ੍ਹਾਂ ਦੇ ਹਨ ਸਾਨੂੰ ਨਹੀਂ ਸਮਝ ਨਹੀਂ ਆਉਂਦੀ

  • @gurdialsinghsohal5502
    @gurdialsinghsohal5502 13 днів тому

    ਗ਼ਲਤੀਆਂ ਤੇ ਗਲਤੀਆਂ

  • @beantsingh-ke4em
    @beantsingh-ke4em 16 днів тому +1

    Panther virodhi tan Chima khud aap hae massa ranger na hove ta

  • @NAMOLTRACTORS
    @NAMOLTRACTORS 11 днів тому

    ਪੰਥ ਵਿਰੋਧੀ ਤਾਕਤਾਂ ਨਹੀਂ। ਬਾਦਲਾਂ ਦੇ ਜ਼ੁਲਮ ਵਿਰੇਧੀ ਕਹਿ।

  • @BalwinderSingh-kb8yd
    @BalwinderSingh-kb8yd 18 днів тому +3

    Thanu hun lok Nehi chundeh

  • @gurdialsinghsohal5502
    @gurdialsinghsohal5502 13 днів тому

    ਪੰਥਕ ਪਾਰਟੀ ਦੇ ਅੰਦਰ ਕੀ......

  • @gurlackjhajj2400
    @gurlackjhajj2400 18 днів тому +1

    Ki keha tusi manejange AKAL TAKHT DE HUKAM eh kidda di gl aa dimag ni thoda kyu hukam manea ni jauga

  • @RajbirSingh-pb11
    @RajbirSingh-pb11 12 днів тому

    ਸੁਖਬੀਰ ਬਾਦਲ ਨੂੰ ਚੀਮੇ ਵਰਗੇ ਸਲਾਹਕਾਰਾਂ ਨੇ ਹੀ ਰਾਜਨੀਤੀ ਵਿਚੋਂ ਖਤਮ ਕਰਨਾ ਇਹ ਲੋਕ ਸੁਖਬੀਰ ਬਾਦਲ ਨੂੰ ਕੋਈ ਚੰਗੀ ਸਲਾਹ ਨੀ ਦਿੰਦੇ ਇਨ੍ਹਾਂ ਨੂੰ ਸੁਖਬੀਰ ਬਾਦਲ ਦੀ ਰਾਜਨੀਤੀ ਦਾ ਕੋਈ ਫ਼ਿਕਰ ਨਹੀਂ ਇਹ ਆਪਣੇ ਆਪ ਨੂੰ ਰਾਜਨੀਤੀ ਵਿਚੋਂ ਬਾਹਰ ਨੀ ਹੋਣ ਦੇਣਾ ਚਾਹੁੰਦੇ ਚਾਹੇ ਸੁਖਬੀਰ ਬਾਦਲ ਤੋਂ ਕੋਈ ਗਲਤ ਫੈਸਲੇ ਕਰਵਾਉਣੇ ਪੈਣ

  • @BALWINDERSINGH-sb7cv
    @BALWINDERSINGH-sb7cv 5 днів тому

    ਇਹਨਾਂ ਦੀ ਕਰਨੀ ਨੂੰ ਹਰ ਪੰਜਾਬੀ ਹਰ ਸਿੱਖ ਦੇਖ ਰਹਿਆ ਹੈ । ਗੁਰੂ ਅਤੇ ਗੁਰੂ ਪੰਥ ਵੱਡਾ ਨਿਂਆ ਕਰੇਗਾ । ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਵਰਸੋਇ ਅਕਾਲ ਤਖ਼ਤ ਦੇ ਹੁਕਮ ਕਦੇ ਨਹੀਂ ਮੰਨਣਗੇ ।

  • @HarpalSingh-vr4fn
    @HarpalSingh-vr4fn 16 днів тому

    ਹੁਣ ਪੰਜਾਬੀ ਪਾਰਟੀ ਕਿੳ ਬਣਾ ਦਿਤੀ ਹੈ

  • @tarlochanchohan1660
    @tarlochanchohan1660 18 днів тому +4

    Enha ne jhooth bolon da course keeta hoya aa

  • @gurmansinghrandhawa1014
    @gurmansinghrandhawa1014 11 днів тому

    ਯਾਰ ਕਿਸੇ ਬੰਦੇ ਨੂੰ ਬਿਠਾਇਆ ਕਰੋ ਸਟੂਡੀਓ ਚ ਗੱਲ ਬਾਤ ਕਰਨ ਲਈ। ਜੋ ਲੋਗ ਸ਼੍ਰੀ ਆਕਾਲ ਤਖਤ ਨੂੰ ਨਹੀ ਮੰਨਦੇ। ਇਸ ਲਈ ਇਹ ਗ਼ਦਰ ਹਨ।

  • @jagtarbrar7236
    @jagtarbrar7236 18 днів тому +1

    [ NRESH SUKHLA BADAL DAL DI SUPP KAR RIHA JATTH RAGBIR SINGH CHUP REH KE.KOUM NAAL GDAARI KAR RYHE HAN]]] PEN DRIVE

  • @JarnailSingh-iw4es
    @JarnailSingh-iw4es 13 днів тому

    Gaurav Sahib u have tried to bring out the truth but Cheema Sahib has escaped himself from every point very smartly. When S. Sukhbir Singh badal has confessed all the serious allegations against him and his party, it demands strict political punishment and not only sewa. Jathedar Akal Takhat Sahib has conveyed in his orders that Sukhbir Singh Badal and his party has lost the faith of Sikh Sangat to lead as a Panthic party any more. But still they are not obeying.

  • @47sitsi
    @47sitsi 11 днів тому

    ਤੁਸੀਂ ਤਾਂ ਆਵਦਾ ਬਨਾਈ ਬੈਠੇ ਧਾਮੀ ਵੀ ਠੋਡਾ ਹੈ

  • @gianchand4884
    @gianchand4884 12 днів тому

    ਨੂੰ ਲੈ ਕੇ ਕ ਪੱਤਰਕਾਰ ਸਾਹਿਬ ਇਹ ਚੀਮੇ ਨੇ ਬੇੜਾ ਗਰਕ ਕਰ ਰੱਖਿਆ ਅਕਾਲੀ ਦਲ ਦਾ ਇਹ ਸਿਰਫ ਬਾਦਲ ਸਾਹਿਬ ਨਾਲ ਲੱਗੇ ਹੋਏ ਨੇ ਇਹਨਾਂ ਨੇ ਇਸ ਤੋਂ ਵੱਧ ਹੋਰ ਕੁਝ ਨਹੀਂ ਬੋਲਣਾ ਸਰੇਆਮ ਪਤਾ ਬਾਕੀ ਗੱਲਾਂ ਮੰਨ ਰਹੇ ਨੇ ਜਥੇਦਾਰ ਸਾਹਿਬ ਦੀਆਂ ਇਸਤੀਫੇ ਵਾਲੀ ਗੱਲ ਮੰਨ ਨਹੀਂ ਰਹੇ

  • @bholasingh3904
    @bholasingh3904 16 днів тому +1

    ਅੱਧਾ ਹਕ ਡਬਲ ਲਾਗੂ ਕੀਤਾ ਸ਼ਰਬ ਕਰ ਲਾ

  • @gurdialsinghsohal5502
    @gurdialsinghsohal5502 13 днів тому

    🥄🥄☁️🌨️

  • @mohanaujlainfotainmentlive7422
    @mohanaujlainfotainmentlive7422 12 днів тому

    ਅਕਾਲੀ ਦੱਲ ਲਈ ਸਿਉਂਕ ਆ ਇਹ ਮਸੰਦ!!!?

  • @Jazzyfriends-4ever
    @Jazzyfriends-4ever 15 днів тому

    Vote kis ton lani hai

  • @balrajsinghbalraj4818
    @balrajsinghbalraj4818 18 днів тому +3

    Hath na pauche thu kora.

  • @Jazzyfriends-4ever
    @Jazzyfriends-4ever 15 днів тому

    Astifa ton bena saja mukat keven ho gai

  • @AmrikSingh-vd5cs
    @AmrikSingh-vd5cs 11 днів тому

    ਤੁਹਾਡੀ ਸਜ਼ਾ ਬੇਠਕੇ ਪੂਰੀ ਹੋਗੀ ਤਹਾਨੂੰ ਟਰੈਕਟਰ ਪਿਸੇ ਪਾਕੇ ਧੂਣਾ ਚਾਹੀਦਾ ਸੀ

  • @hardarshansingh8017
    @hardarshansingh8017 16 днів тому

    Bilkul sahi gal kahi vert ne sukh smli noo goli sidhi vajdi tain sikh koum daa bhalla ho janda

  • @nazarsingh9723
    @nazarsingh9723 16 днів тому

    JEHRA GAL HI HAUKE LE KAR REHA US PAT VIDWASH NAHI HO SAKDA

  • @beantsingh-ke4em
    @beantsingh-ke4em 16 днів тому

    Chime nu Bahar da rasta dikha deo sab kuchh theek ho jawega sabh ton Ganda January hae

  • @ParamjitSingh-s4i
    @ParamjitSingh-s4i 4 дні тому

    Kale kapre paye hoye ne tuhade nalo jaroo hi changa pinjabi hikk nall laye hoye ne

  • @ShrigurugranthsahibGurbani
    @ShrigurugranthsahibGurbani 13 днів тому

    ਤੁਹਾਨੂੰ ਕੀ ਲੱਗੇ ਤੁਸੀਂ ਹੁਕਮਾਂ ਦੀ ਪਾਲਣਾ ਕਰੋ ਤੁਸੀਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਫਿਲਹਾਲ ਤੁਸੀਂ ਦੋਸ਼ੀ ਹੋ
    ਅਗਰ ਕੋਈ ਦੁਸਰਾ ਗਲਤੀਆਂ ਕਰਦਾ ਹੈ ਤਾਂ ਕੀ, ਤੁਸੀਂ ਵੀ ਗ਼ਲਤੀਆਂ ਕਰੋਗੇ ਅਤੇ ਗਲਤੀਆਂ ਕਰ ਰਹੇ ਹੋ।
    ਯਾਰ ਕੌਂਮ ਮੂੱਰਖ ਨਹੀਂ ਸਭ ਕੁੱਝ ਸਮਝਦੀ ਹੈ ਅਤੇ ਵੋਟਾਂ ਤਾਂ ਕੌਮ ਨੇ ਹੀ ਪਾਉਣੀਆਂ ਹਨ ਅਸੀਂ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਕਢਗੇ

  • @DavinderDhol
    @DavinderDhol 16 днів тому

    Eh sare punjab de loka valo rejected aggu han..darde bhot aa eh badala to

  • @jagtarbrar7236
    @jagtarbrar7236 18 днів тому

    [[[ NEESH SUKHLA BADAL DAL DI SUPP KAR RIHA HAI JATT. RAGBIR SINGH CHUP REH KE KOUM NAAL GDAARI KAR RYHE HAN]]] PEN DRIVE

  • @ParamjitSingh-s4i
    @ParamjitSingh-s4i 4 дні тому

    Nirta jhooth

  • @jagtarbrar7236
    @jagtarbrar7236 18 днів тому

    [ NRESH SUKHLA BADAL DAL DI SUPP KAR RIHA HAI JATTH RAGBIR SINGH CHUP REH KE KOUM NASL GDAARI KAR RYHE HAN ]] PEN DRIVE

  • @jagtarbrar7236
    @jagtarbrar7236 18 днів тому

    [[ NRESH SUKHLA BADAL DAL DI SUPP KSR RIHA HAI JATH. RAGBIR SINGH CHUP TREJ KE KOUM NAAL GDAARI KAR RYHE HAN?]] PEN DRIVE

  • @karamsingh5855
    @karamsingh5855 18 днів тому +1

    ਪੰਜਾਬ ਦੇ ਵਿਕਾਸ ਦਾ ਮਸੀਹਾ ਅਤੇ ਪੰਜਾਬ ਪੰਜਾਬੀਅਤ ਦਾ ਪਹਿਰੇਦਾਰ ਬੱਬਰ ਸ਼ੇਰ ਨਿਧੜਕ ਜਰਨੈਲ ਸੂਝਵਾਨ ਪੜੇ ਲਿਖੇ ਆਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਦਾਬਾਦ ❤❤❤❤❤

  • @paraschauhan8555
    @paraschauhan8555 12 днів тому

    Haramzade Mein result Pariksha Nagar Nigam .....

  • @BaldevSingh-p9w
    @BaldevSingh-p9w 15 днів тому

    BY-HUN-TA-PUNJABI-PARTY-BAN-CHUKKI-HAI-MOGA-CONFRANCE-CHECK-KARO-THANKS

  • @jagtarbrar7236
    @jagtarbrar7236 18 днів тому

    [[ NRESH SUKHLA BADAL DAL DI SUPP KAR RIHA HAI JATTH RAGBIR SINGH CHUP REH KE KOUM NAAL GDAARI KAR RYHE HAN ]] PEN DRIVE