ਕਈ ਛੱਡ ਜਾਂਦੇ ਨੇ ਪਰ ਸਾਡੀ ਤਿਆਰੀ ਨਹੀਂ ਹੁੰਦੀ | Dhadrianwale

Поділитися
Вставка
  • Опубліковано 24 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Many people leave, but we are not prepared | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 133

  • @KamaljitKaur-fy3uu
    @KamaljitKaur-fy3uu Місяць тому +23

    ਸਹੁੰ ਲੱਗੇ ਜੀ 🙏 ਆਪ ਜੀ ਦੇ ਬਚਨਾਂ ਨੇ ਦੁੱਖ ਸੁੱਖ ਇਕੋ ਸਮਾਨ ਸਮਝਣਾ ਸਿਖਾ ਦਿੱਤਾ ਹੈ ਜੀ 🙏 ਮੇਰੇ ਬੇਟੇ ਨੇ ਨੌਵੀਂ ਕਲਾਸ ਵਿੱਚ ਟੌਪ ਪੁਜੀਸ਼ਨ ਲਈ ਜੀ 🙏 ਖੁਸ਼ੀ ਹੋਈ ਪਰ ਪਾਗਲਪਨ ਨਹੀਂ ਹੋਇਆ,, ਮੈਂ ਤਾਂ ਸਗੋਂ ਆਪ ਜੀ ਦੇ ਮੋਟੀਵੇਸਨਲ ਬਚਨਾਂ ਲਈ ਸ਼ੁਕਰਾਨੇ ਦਾ ਸਟੇਟਸ ਲਾਇਆ ਸੀ ਜੀ 🙏 ਕਿਉਂਕਿ ਉਹ ਵੀ ਆਪ ਜੀ ਦੇ ਕਲਿੱਪ ਸੁਣਦਾ ਰਹਿੰਦਾ ਜੀ 🙏

    • @SurinderKaur-fh4xl
      @SurinderKaur-fh4xl Місяць тому +2

      Congratulations

    • @KamaljitKaur-fy3uu
      @KamaljitKaur-fy3uu Місяць тому

      @@SurinderKaur-fh4xl tnx ji 🙏

    • @jaspreetbhullar8398
      @jaspreetbhullar8398 Місяць тому

      ਵਾਹ ਬੇਟੇ ਨੇ top ਕੀਤਾ ਹੈ ਜੀ 🤩ਬਹੁਤ ਬਹੁਤ ਵਧਾਈਆਂ ਹੋਣ ਕਮਲਜੀਤ ਭੈਣ ਜੀ ☺️💐🙏

    • @KamaljitKaur-fy3uu
      @KamaljitKaur-fy3uu Місяць тому

      @@jaspreetbhullar8398 ਹਾਂ ਜੀ 🙏 thankyou jaspreet ji 😊

  • @jasvindercharl5795
    @jasvindercharl5795 Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @SukhwinderSingh-wq5ip
    @SukhwinderSingh-wq5ip Місяць тому +3

    ਵਾਹਿਗੁਰੂ ਜੀ ❤

  • @kaur_narinder
    @kaur_narinder Місяць тому +7

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @user-ci6dv2om4w
    @user-ci6dv2om4w Місяць тому +1

    ਝੱਲ ਲਈ ਖੰਡ ਕੱਲ ਹੀ ਸਹੇਲੀ ਛੱਡ ਗਈ

  • @kultarsinghcheema7452
    @kultarsinghcheema7452 Місяць тому +3

    ਵਾਹਿਗੁਰੂ ਸਾਹਿਬ ਜੀ।

  • @amitsandhu_
    @amitsandhu_ Місяць тому +4

    ਵਾਹਿਗੁਰੂ ਜੀ

  • @SandeepSingh-ky1wj
    @SandeepSingh-ky1wj Місяць тому +16

    🙏🏻🙏🏻🙏🏻🙏🏻✍✍✍✍🙏🏻🙏🏻🙏🏻🙏🏻
    ❤❤❤ ਮਾਂ ❤❤❤
    ਮਾਂ ਦੀ ਅਰਦਾਸ ' ਚ
    ਐਨੀ ਕੁ ਤਾਕਤ ਹੁੰਦੀ ਹੈ
    ਕਿ ਦੁਨੀਆਂ ਦੀ ਕੋਈ ਵੀ
    ਤਾਕਤ ਤਹਾਨੂੰ ਜਿੱਤਣ
    ਤੋ ਨਹੀ ਰੋਕ ਸਕਦੀ ।🙏🏻🙏🏻🙏🏻🙏🏻🙏🏻🙏🏻🙏🏻🙏🏻

    • @gureksinghgill8279
      @gureksinghgill8279 Місяць тому +1

      🙏🙏🙏🙏🙏❤️

    • @SandeepSingh-ky1wj
      @SandeepSingh-ky1wj Місяць тому

      @@gureksinghgill8279 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @avneetjagera5769
      @avneetjagera5769 Місяць тому

      🙏🏻🙏🏻🙏🏻🙏🏻🙏🏻

    • @SandeepSingh-ky1wj
      @SandeepSingh-ky1wj Місяць тому

      @@avneetjagera5769 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🏻🙏🏻🙏🏻🙏🏻🙏🏻

  • @gharkakhana-wi3hc
    @gharkakhana-wi3hc Місяць тому +6

    ਭਾਈ ਸਾਹਬ ਜੀ ਤੂਹਾਡੇ ਰੋਜ ਦੀਵਾਨ ਸੁਣ ਕੇ ਮੇਰੀ ਜ਼ਿੰਦਗੀ ਚ ਬਹੁਤ ਫਰਕ ਪੈ ਗਿਆ... ਤੂਹਾਡੀ ਅਵਾਜ ਬਹੁਤ ਮਿੱਠੀ ਆ

  • @parmjeetdha3681
    @parmjeetdha3681 Місяць тому +9

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ👃👃👃👃👃👃

    • @gureksinghgill8279
      @gureksinghgill8279 Місяць тому

      ਪਰਮਜੀਤ ਧਾ ਅੰਟੀ ਜੀ ਸਤਿ ਸ੍ਰੀ ਆਕਾਲ🙏🙏

  • @raghbirsinghdhindsa3164
    @raghbirsinghdhindsa3164 Місяць тому +3

    ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਬਹੁਤ ਬਹੁਤ ਧੰਨਵਾਦ ਜੀ !!

  • @ManjitKaur-wl9hr
    @ManjitKaur-wl9hr Місяць тому +5

    ਬਿਲਕੁਲ ਜੀ, ਕ਼ੋਈ ਮੁਸ਼ਕਿਲ ਅਜਿਹੀ ਨਹੀਂ ਜਿਸ ਨੂੰ ਅਸੀਂ ਝੱਲ ਨਾ ਸਕੀਏ ਬਸ਼ਰਤੇ ਕਿ ਉਸਨੂੰ ਝੱਲਣ ਲਈ ਤਿਆਰ ਹੋਈਏ 🙏🙏

    • @jaspreetbhullar8398
      @jaspreetbhullar8398 Місяць тому +1

      ਬਿਲਕੁੱਲ ਸਹੀ ਕਿਹਾ ਭੈਣ ਜੀ 🙏🙏

    • @gurjeetkaur9238
      @gurjeetkaur9238 Місяць тому +1

      ਸਹੀ ਭੈਣ ਜੀ 🙏

  • @HarjinderSingh-cc2yu
    @HarjinderSingh-cc2yu Місяць тому +7

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ 🙏🙏

  • @jagdishkaur9755
    @jagdishkaur9755 Місяць тому +5

    ਹਰ ਕੰਮ ਲਈ ਮਾਨਸਿਕ ਤਿਆਰੀ ਜ਼ਰੂਰੀ ਹੈ। ਫੇਰ ਨੁਕਸਾਨ ਹੋਏ ਦਾ ਬਹੁਤਾ ਦੁੱਖ ਨਹੀਂ ਹੁੰਦਾ।

  • @AmandeepKaur-ju1zy
    @AmandeepKaur-ju1zy Місяць тому +3

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸਭ ਨੂੰ ਸਭ ਨੂੰ ਹੋਲੇ ਮੁਹੱਲੇ ਦੀਆਂ ਮੁਬਾਰਕਾਂ ਜੀ 🎂🌹

  • @gurjeetkaur9238
    @gurjeetkaur9238 Місяць тому +6

    ਬਿਲਕੁਲ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹਰ ਹਾਲਾਤ,ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਬਹੁਤ ਵਧੀਆ ਗੱਲ ਕੀਤੀ ਜੀ ਤਹਿ ਦਿਲੋਂ ਸ਼ੁਕਰੀਆ ਜੀ 🙏❤❤🙏

  • @jaspreetbhullar8398
    @jaspreetbhullar8398 Місяць тому +18

    ਆਪ ਜੀ ਦੇ ਵਿਚਾਰ ਸੁਣ ਕੇ ਮੈਨੂੰ ਆਪਣੀ friend ਯਾਦ ਆ ਗਈ ਉਹਨਾਂ ਦੇ ਪਤੀ ਦੀ ਐਕਸੀਡੈਂਟ ਰਾਹੀਂ ਮੌਤ ਹੋ ਗਈ ਸੀ ਜੀ ਅੱਜ ਵੀ ਆਪਣੀ ਦੋਸਤ ਬਾਰੇ ਸੋਚ ਕੇ ਮਨ ਭਰ ਜਾਂਦਾ ਹੈ 😔😢🙏 ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🙏 ਤੇ ਮੇਰੀ ਦੋਸਤ ਨੂੰ ਹਿੰਮਤ ਬਖ਼ਸ਼ੀ 🥺🙏🙏

  • @ManpreetSingh-kf8ii
    @ManpreetSingh-kf8ii Місяць тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @GurpreetSingh-zi1hx
    @GurpreetSingh-zi1hx Місяць тому +3

    ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏

  • @balwindersingh-nz2hm
    @balwindersingh-nz2hm Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @pritamsingh5053
    @pritamsingh5053 Місяць тому +4

    🙏🙏♥️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਹੁਤ ਵਧੀਆ ਵਿਚਾਰ ਹਨ ਜੀ

  • @gurjeetkaur9238
    @gurjeetkaur9238 Місяць тому +16

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਗੁਰੂ ਜੀ ਫੌਜਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ 🙏🙏🙏🙏

    • @inderjeetkaur3274
      @inderjeetkaur3274 Місяць тому +2

      Waheguru ji k kalsha waheguru ji k fathy 🙏🌹

  • @Balwinderkaur-vi8gn
    @Balwinderkaur-vi8gn Місяць тому +2

    Waheguru ji ka khalsa waheguru ji ki Fateh ❤❤

  • @harbans_benipal
    @harbans_benipal Місяць тому +3

    ਬਿਲਕੁਲ ਸੱਚ ਕਿਹਾ। ਭਾਈ ਸਾਹਿਬ ਜੀ

  • @RajwinderKaur-hy2og
    @RajwinderKaur-hy2og Місяць тому +2

    Waheguru ji ka khalsa waheguru ji ki fateh bhai sahib ji🙏🙏

  • @gurpreetsingh-kn9so
    @gurpreetsingh-kn9so Місяць тому +2

    Waheguru ji kirpa Karo g

  • @seerasingh4698
    @seerasingh4698 Місяць тому +7

    Waheguru ji 🙏

  • @parveenkaur2583
    @parveenkaur2583 Місяць тому +4

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏♥️

  • @user-or4sw9ow1p
    @user-or4sw9ow1p Місяць тому +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RanjitkaurShira
    @RanjitkaurShira Місяць тому +2

    Waheguru ji 🎉❤

  • @gurjeetkaur9238
    @gurjeetkaur9238 Місяць тому +10

    ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ ਸਮੂਹ ਸੰਗਤ ਨੂੰ ਹੋਲੇ ਮਹੋਲੇ ਦੀਆਂ ਵਧਾਈਆਂ ਜੀ ਆਓ ਰਲਮਿਲ ਕੇ ਧੰਨ ਗੁਰੂ ਗਰੰਥ ਸਾਹਿਬ ਜੀ ਗੁਰੂ ਜੀ ਦੀ ਬਖਸ਼ਿਸ਼ ਗੁਰੂ ਮਾਨਿਓ ਗਰੰਥ ਦੀਆਂ ਸਿਖਿੱਆਵਾਂ ਤੇ ਚਲੀਏ ਕਿਰਪਾ ਕਰਨ ਵਾਹਿਗੁਰੂ ਹਿੰਮਤ ਹੌਸਲਾ ਦੇਣ 🙏🙏🙏🙏

  • @harryromana383
    @harryromana383 Місяць тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SandeepSingh-ky1wj
    @SandeepSingh-ky1wj Місяць тому +9

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻

  • @jaspreetbhullar8398
    @jaspreetbhullar8398 Місяць тому +4

    ਭਾਈ ਸਾਹਿਬ ਜੀ ਸਭ ਦੁੱਖ ਝਲਣ ਦੀ ਸਹਿਨਸ਼ੀਲਤਾ ਸਾਡੇ ਅੰਦਰ ਆਪ ਜੀ ਭਰ ਰਹੇ ਹੋ ਪਰ ਅਸਲੀਅਤ ਵਿੱਚ ਆਪ ਜੀ ਦੇ ਇਹ ਵਿਚਾਰ ਕਿਸੇ ਮੁਸੀਬਤ ਆਉਣ ਤੇ ਪਤਾ ਲੱਗਣੇ ਹਨ ਕਿ ਅਸੀਂ ਇਹਨਾਂ ਵਿਚਾਰਾਂ ਨੂੰ ਕਿੰਨ੍ਹਾ ਕੁ ਆਪਣੇ ਆਪ ਉੱਤੇ ਲਾਗੂ ਕਰ ਪਾਏ ਹਾਂ ਜੀ 😢🙏🙏

  • @user-xj2rx2yu7y
    @user-xj2rx2yu7y Місяць тому +2

    Waho waho gobind

  • @JaswinderKaur-kq4gv
    @JaswinderKaur-kq4gv Місяць тому +1

    Waheguru Ji Waheguru Ji

  • @bhagwantkaur674
    @bhagwantkaur674 Місяць тому +1

    🌺🌺🌺🌺🌺🌺🌺🌺WAHEGURU JI KA KHALSA 🍀🍀🍀🍀🍀🍀WAHEGURU JI KI FATEH JI 🌺🌺🌺🌺🌺🌺

  • @balwinderbrar8619
    @balwinderbrar8619 Місяць тому +1

    Wahiguru Wahiguru Wahiguru ji bla kr rhe ho🎉❤🎉❤🎉

  • @user-np4ko3km2f
    @user-np4ko3km2f Місяць тому +2

    Waheguru ji ka Khalsa waheguru ji ki Fateh 🙏🙏❤️

  • @Mandeep-ji2rf
    @Mandeep-ji2rf Місяць тому +1

    Waheguru ji ❤

  • @sudeshrani8825
    @sudeshrani8825 Місяць тому +1

    Wahe Guru ji 🙏🙏

  • @vpvp4130
    @vpvp4130 Місяць тому +3

    वाहेगुरु जी

  • @JassiSingh-zr2lk
    @JassiSingh-zr2lk Місяць тому +3

    Waheguru g

  • @parasdeepsingh3896
    @parasdeepsingh3896 25 днів тому +1

    Waheguru Ji

  • @user-vo2tk7sp3o
    @user-vo2tk7sp3o Місяць тому +2

    Waheguru ji ka Khalsa waheguru ji ki Fateh 🙏🏼 thnu sab nu ji 😊😊

  • @user-ik5nq2ub1g
    @user-ik5nq2ub1g Місяць тому +1

    Sat sri akal veer ji🙏

  • @VivekSharma-wq5hl
    @VivekSharma-wq5hl Місяць тому +5

    Satnam Waheguru Ji 🙏

  • @indianrailwayinformationSunny
    @indianrailwayinformationSunny Місяць тому +1

    Waheguru ji

  • @user-lv7jj8oj7u
    @user-lv7jj8oj7u Місяць тому +4

    🙏🙏🙏🙏🙏🙏

  • @BalwinderSingh-wo6wh
    @BalwinderSingh-wo6wh Місяць тому +2

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ

  • @manjitkaur7399
    @manjitkaur7399 Місяць тому +2

    🙏🙏🙏🙏🙏

  • @bhupinderkaur2925
    @bhupinderkaur2925 Місяць тому

    WAHEGURU JI 🙏
    Chrdikla vich rakhn tuhanu hmesha 🙏

  • @hoteldivine2506
    @hoteldivine2506 Місяць тому +2

    ਜੀ ਆਪ।ਸ਼ਹਿ।ਮਾਰਗ। ਦਿਖਾਉਂਦੇ ਹੋ ਜੀ।। ਆਪ ਜੀ ਦਾ।ਦਿਲੋ। ❤ ਧੰਨਵਾਦ ਜੀ।।।

  • @GurtejSingh-hg5dd
    @GurtejSingh-hg5dd Місяць тому +4

    Waheguru ji ka Khalsa waheguru ji ki faheh

  • @SurjeetSingh-uk2gx
    @SurjeetSingh-uk2gx Місяць тому +1

    Waheguru ji ka khalsa waheguru ji ki fathe🙏🙏🙏🙏🙏🙏🙏

  • @preetikaur-zw5wm
    @preetikaur-zw5wm Місяць тому +3

    💯💯💯💯💯 correct waheguru ji

  • @hoteldivine2506
    @hoteldivine2506 Місяць тому +2

    ਵਾਹਿਗੁਰੂ ਜੀ।। ਬਹੁਤ ਵਧੀਆ ਸੁਨੇਹਾ ਆਪਜੀ ਦਾ ਜੀ।। ਦੁੱਖ ਤੋਂ । ਆਤੇ ।ਹੈ।।ਜੀ। ਪਰ। ਖੁਸ਼ ਹੋ ਕਰ
    ਸਾਨੂੰ ਪ੍ਰਵਾਨ ਕਰਨਾ ਹੈ ਜੀ।।।

  • @gsgrewal6298
    @gsgrewal6298 Місяць тому +1

    ❤❤❤❤❤❤❤❤❤❤❤❤❤❤❤❤

  • @Nav56757
    @Nav56757 Місяць тому +1

    Agreed 👍 💯 🎯

  • @inderjitkaur1028
    @inderjitkaur1028 26 днів тому +1

    Very nice 👌🙏🏻🙏🏻

  • @hoteldivine2506
    @hoteldivine2506 Місяць тому +1

    ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜੀ।

  • @jitendersingh1990
    @jitendersingh1990 Місяць тому +1

    🙏❤️

  • @RajinderKaur-de9fc
    @RajinderKaur-de9fc Місяць тому +1

    🙏🙏🙏🙏

  • @jellyd99jarnail95
    @jellyd99jarnail95 Місяць тому +1

    Good Bhai saab je

  • @gureksinghgill8279
    @gureksinghgill8279 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,🙏🙏🙏🙏🙏🙏🙏

  • @sandeepchahal7575
    @sandeepchahal7575 Місяць тому +1

    ❤❤❤

  • @user-uv7it9ei2q
    @user-uv7it9ei2q Місяць тому +1

    🙏🙏

  • @SimranjeetKaur-vi2uj
    @SimranjeetKaur-vi2uj Місяць тому +2

    Bhai sahib g thodi ideas sunn ke menu mere papa g di bhut yaad ayi g oh v ik dumm hi chale gye g😥😥😥😥

  • @sehajpreetsingh5126
    @sehajpreetsingh5126 Місяць тому +3

    ❤❤

  • @satwinderkaur7112
    @satwinderkaur7112 Місяць тому

    ❤❤ guru fatha ji

  • @JaswinderSingh-dc1gs
    @JaswinderSingh-dc1gs Місяць тому

    Sahi gall a ❤

  • @RakeshKumar-wq2jf
    @RakeshKumar-wq2jf Місяць тому

    राम राम जी

  • @rattansingh4351
    @rattansingh4351 Місяць тому +1

    Wah ji wah Bhai Sahib ji 🙏

  • @RavinderSingh-nz6wz
    @RavinderSingh-nz6wz Місяць тому

    Bahut vadiya jankari de rhe ho bhai sahib ji Bahut Bahut dhanwad ji 🙏

  • @JaswantSingh-gc7qx
    @JaswantSingh-gc7qx Місяць тому

    ❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @seetalsingh8659
    @seetalsingh8659 Місяць тому

    Waheguruji 🙏🏼 🙏🏼 🙏🏼 waheguruji 🙏🏼 ♥ waheguruji 🙏🏼 ♥

  • @buttasingh8538
    @buttasingh8538 Місяць тому

    ❤❤❤❤

  • @GurmeetSingh-oy2el
    @GurmeetSingh-oy2el Місяць тому

    🙏🙏❤️❤️✅

  • @BhupinderSingh-ko7gf
    @BhupinderSingh-ko7gf Місяць тому

    👌👌👍🏻👍🏻👍🏻🙏🙏

  • @jagtar.singh.abheypur.w
    @jagtar.singh.abheypur.w Місяць тому

  • @harishdua3553
    @harishdua3553 Місяць тому

    🌅🌅🙏🙏🇮🇳

  • @KesarSingh-sy2ou
    @KesarSingh-sy2ou Місяць тому

    Brother g Milna c app nu ajj de JHODE HO TUC ❤❤❤

  • @parminderkaur6955
    @parminderkaur6955 Місяць тому

    🎉🎉🎉🎉🎉

  • @user-of9sx5ih7r
    @user-of9sx5ih7r Місяць тому

    🌹🌹🙏🙏❤️❤️👍👍👍👍👍👌👌👌

  • @hujcoxjro7277
    @hujcoxjro7277 Місяць тому

    Waheguru ji waheguru ji waheguru ji ❤❤❤

  • @sukhmindersingh2661
    @sukhmindersingh2661 Місяць тому

    Parmatma sab de bachiyan nu tandrust khakhe

  • @kulwantsinghgill3031
    @kulwantsinghgill3031 Місяць тому

    Guru Fateh ji ❤❤❤

  • @gurdeepsingh7943
    @gurdeepsingh7943 Місяць тому

    ❤❤ satnam Shiri wheguru satnam Shiri wheguru satnam Shiri wheguru ji shukriya ji tuhada cror cror cror cror cror cror cror cror barr ji sab te kirpa banyai rakhyoo jii 🙏🏻🙏🏻🙏🏻🙏🏻🙏🏻 namdan sewa simran di daat bakhshyo ji sarya nu 🙏🏻❤❤❤❤❤❤🌹❤❤❤❤❤❤❤

  • @HarvinderSingh-or1kf
    @HarvinderSingh-or1kf Місяць тому

    वाहेगुरु जी का खालसा वाहेगुरु जी की फतेह जी ❤

  • @harbanskhattra584
    @harbanskhattra584 Місяць тому

    Waheguru ji mehar kre

  • @gurjindersingh4666
    @gurjindersingh4666 Місяць тому

    Dhanbad.Bhai.Shib.Ji

  • @harjitkaur3753
    @harjitkaur3753 Місяць тому

    Waheguru ji 🙏🙏🙏🙏

  • @Parvinderkaur-ns2es
    @Parvinderkaur-ns2es Місяць тому

    ❤️🪷❤️🪷❤️🪷💐💐💐💐👏👏👏👏

  • @VipanjeetKaur-uc2hr
    @VipanjeetKaur-uc2hr Місяць тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🙏

  • @HarpreetKaur-pk5go
    @HarpreetKaur-pk5go Місяць тому +4

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @deVilBrar9
    @deVilBrar9 Місяць тому +1

    Waheguru ji 🙏

  • @LaiLoPRNAWABGANJD
    @LaiLoPRNAWABGANJD Місяць тому +1

    Waheguru Ji

  • @RajinderSingh-zn3on
    @RajinderSingh-zn3on Місяць тому

    Waheguru ji ❤❤

  • @manjeetkaur816
    @manjeetkaur816 Місяць тому

    Waheguru ji

  • @navigill_29
    @navigill_29 Місяць тому

    Waheguru g