ਲੰਗਾਹ ਵੱਡੂ ਦੰਦੀ ਅਸੀਂ ਵੱਢਾਗੇ ਚੱਕ I ਮਾਹਲਾ ਨਾਲ ਫ਼ੱਟੇ ਚੱਕ ਇੰਟਰਵਿਊ

Поділитися
Вставка
  • Опубліковано 3 жов 2024
  • Visit Our Website - www.vishavtv.com
    Follow us on
    Twitter : / vishav_tv
    Instagram : www.instagram....
    Facebook : / sandy-gills-vishav-pun...

КОМЕНТАРІ • 167

  • @GurmukhSingh-mz5it
    @GurmukhSingh-mz5it 4 місяці тому +47

    ਪਹਿਲਾਂ ਗਲ ਇਹ ਹੈ ਸੁਚਾ ਸਿੰਘ ਨੂੰ ਜਥੇਦਾਰ ਕਹਿਣਾ ਗਲਤ ਹੈ

    • @pargatsingh2652
      @pargatsingh2652 4 місяці тому +6

      ਨਾਮ ਗੜੋ ਹੈ ਸੁੱਚਾ ਸਿੰਘ ਲੰਗਾਹ

    • @akshbrar1074
      @akshbrar1074 4 місяці тому +2

      ਮਾਫੀ ਮੰਗ ਕੇ ਅੰਮ੍ਰਿਤ ਛਕ ਲਿਆ ਫੇਰ ਕੀ ਹਰਜ਼ ਆ ਜਥੇਦਾਰ ਕਹਿਣ ਚ

    • @psingh3558
      @psingh3558 4 місяці тому +1

      “ਬੱਜਰ ਕੁਰਹਿਤ” ਆਖੋ

    • @jarnailsinghjarnail119
      @jarnailsinghjarnail119 4 місяці тому

      ​@aks😊hbrar1074

    • @GuruSingh-mr3nt
      @GuruSingh-mr3nt 4 місяці тому

      ਜਥੇਦਾਰ ਦਾ ਅਹੁਦਾ ਬਹੁਤ ਵੱਡਾ ਹੁੰਦਾ

  • @ShamsherSingh-k6b
    @ShamsherSingh-k6b 4 місяці тому +15

    ਬਾਦਲ ਸਾਬ ਲੰਗਾਹ ਦੇ ਕਰਕੇ ਰਵੀਕਰਨ ਕਾਹਲੋਂ ਤਾਂ ਗਵਾ ਲਿਆ ਹੁਣ ਬਾਕੀਆਂ ਨੂੰ ਵੀ ਨਾ ਗਵਾ ਲਿਓ । ਘੱਟੋ ਘੱਟ ਮਾਝੇ ਦੇ ਲੀਡਰਾਂ ਦੀ ਸੁਲਾਹ ਕਰਾ ਦਿਓ

  • @GurnamSingh-pj4pv
    @GurnamSingh-pj4pv 4 місяці тому +2

    ਗੁਰਇਕਬਾਲ ਸਿੰਘ ਮਾਹਲ ਸਾਹਿਬ ਜੀ।ਜਿੰਦਾਬਾਦ। ।
    ਗੁਰਨਾਮ ਤਖਰ ਬੁਢਾਕੋਟ

  • @bagjeetdhillon8933
    @bagjeetdhillon8933 4 місяці тому +10

    ਵਾਕਿਆ ਬਿਲਕੁਲ਼ ਠੀਕ ਆ

  • @kulwinderbirsingh1572
    @kulwinderbirsingh1572 4 місяці тому +4

    ਬਹੁਤ ਵਧੀਆ ਇੰਟਰਵਿਊ ਜੀ ਵੱਡੇ ਤੇ ਛੋਟੇ ਮਾਹਲ ਸਾਹਿਬ। ਦੇ ਜਵਾਬ ਵੀ ਬਾ ਕਮਾਲ ਹਨ ਛੋਟੇ ਮਾਹਲ ਸਾਹਿਬ ਬਹੁਤ ਮੇਹਨਤੀ ਤੇ ਹੋਂਸਲੇ ‌ਵਾਲੇ ਹਨ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਹਨ

  • @ravindersinghgill314
    @ravindersinghgill314 4 місяці тому +13

    ਇਹ ਬੰਦਾ ਬਾਦਲ ਵੱਲ ਦੇਖ ਕੇ ਮਾਲ ਬਨਾਉਣ ਆਇਆ ਸੀ ਪਰ ਬਾਦਲ ਪਹਿਲਾਂ ਹੀ ਮਰ ਗਿਆ ।।

  • @inderjitsingh8364
    @inderjitsingh8364 4 місяці тому +1

    ਮਾਹਲ ਸਹੀ ਗੱਲ ਕੀਤੀ

  • @BalkarSingh-dc1oq
    @BalkarSingh-dc1oq 4 місяці тому +3

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @kabalsingh6725
    @kabalsingh6725 4 місяці тому +1

    ਜਾਰ. ਏਹ. ਕੋਈ. ਵੀਂ. ਹੋਵੇ. ਹੁਣ. ਆਕਲੀ. ਦਲ. ਤਾ. ਰਹਿਣ. ਹੀ. ਨਹੀ ਦਿਤਾ. ਏਹ. ਸਬ. ਗੁਡੇ. ਹੀ. ਹਨ. ਤਾ ਹੀ. ਤਾ. ਲੋਕਾਂ. ਨੇ. ਪੱਕੇ. ਗਲੋਂ. ਲਾਹ. ਤੇ. ਪੱਕੇ ਸਾਰੇ. ਪੰਜਾਬ.

  • @butasingh5938
    @butasingh5938 4 місяці тому +4

    ਮਾਹਲ ਸਾਹਿਬ ਜ਼ਿੰਦਾਬਾਦ ਮਹੁੱਬਤੀ ਇਨਸਾਨ ਯਾਰਾਂ ਦੇ ਯਾਰ, ਲੁੱਚੇ ਲੰਗਾਹ ਨੇ ਇਨਾਂ ਦੀ ਕੀ ਰੀਸ ਕਰਨੀ

    • @majha5874
      @majha5874 4 місяці тому

      Nice person ne sardar janail Singh ji & billa veer ji ,sucha v gand eh da putter v gand 🇦🇺

  • @kashmirsahota4876
    @kashmirsahota4876 4 місяці тому +5

    Very good Bappu ji

  • @Jagjeetsingh3453-yu1gp
    @Jagjeetsingh3453-yu1gp 4 місяці тому +9

    ਇਹ ਕੁ.. ਬਾਦਲਾਂ ਮਸੰਦਾਂ ਦਾ ਖਹਿੜਾ ਛਡਣ ਕੌਮ ਤੁਹਾਡੇ ਨਾਲ ਹੈ ਜਿਸ ਨਾਲ ਲਗਾਹ ਖੇਹ ਖਾ ਰਿਹਾ ਸੀ ਉਹ ਲਗਾਹ ਦੀ ਕੁੜੀ ਦੀ ਸਹੇਲੀ ਸੀ..
    .

  • @ParamjitSingh-dc9px
    @ParamjitSingh-dc9px 4 місяці тому

    Babu g Zeadabad Zeadabad Akli party Zeadabad ❤❤❤❤❤❤❤❤❤❤❤❤❤❤❤❤❤

  • @amonmattu2309
    @amonmattu2309 4 місяці тому

    Mahall sabb jindabad jindabad jindabad jindabad jindabad jindabad jindabad

  • @kuljitkaur7310
    @kuljitkaur7310 3 місяці тому

    Good job pau ji

  • @Bajwa_91
    @Bajwa_91 4 місяці тому +16

    ਲੰਗਾਹ ਨੇ ਅੱਜ ਤਕ ਨਸ਼ਾ ਨੀ ਵੇਚਿਆ,ਮਾਹਲ ਸ਼ਰੇਆਮ ਨਸ਼ਾ ਵਿਕਦਾ ਪੁੱਛੋ ਇਹਨੂੰ

    • @deepsharma6515
      @deepsharma6515 4 місяці тому

      ਲੰਗਾਹ ਨੇ ਕੀਤਾ ਕੀ ਨਹੀਂ

    • @Bajwa_91
      @Bajwa_91 4 місяці тому

      @@deepsharma6515 lagah ਨੂੰ ਇਕ ਪਾਸੇ ਰੱਖ ਦੇਖੋ,ਕਿੰਨੇ ਕੀ ਨੀ ਕੀਤਾ,ਦਸਦੋ ਕੋਈ ਦੁੱਧ ਧੋਤਾ,,

    • @ranjetbal2202
      @ranjetbal2202 4 місяці тому

      kll ta munda munda nshe smet fdya ght koi nhi

    • @ranjetbal2202
      @ranjetbal2202 4 місяці тому

      nanga vekh lya kafi nhi

  • @wmkkk
    @wmkkk 4 місяці тому +13

    ਸੁਣੋ ਫਿਰ ਸੱਚ ਮਾਹਲ ਵਿਚ ਦੇ ਚਿੱਟਾ ਸ਼ਰੇਆਮ ਸਾਰਾ ਕਾਦੀਆ ਹਲਕਾ ਜਾਂਦਾ । ਲੰਗਾਹ ਨੇ ਗਲਤੀ ਕੀਤੀ ਪਰ ਅੱਜ ਤਕ ਨਸ਼ਾ ਨੀ ਵੇਚਿਆ

  • @VinodKumar-um9td
    @VinodKumar-um9td 4 місяці тому +2

    बापू जरनैल सिंह महल हमारा बड़ा भाई सरदार गुरइकबाल सिंहमहल हल्का कादिया की शान है

  • @GurnekSingh-l6c
    @GurnekSingh-l6c 4 місяці тому

    ਉਦੋਕੇ ਸਹਿਬ ਜੀ ਇਸ ਟੀ ਵੀ ਚੈਨਲ ਆਉਂਦਾ ਹੈ ਜੀ 💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️💚✍️✍️💯💯

  • @GurnekSingh-l6c
    @GurnekSingh-l6c 4 місяці тому

    ਉਦੋਕੇ ਸਹਿਬ ਵਿਸ਼ਵ ਟੀ ਵੀ ਚੈਨਲ ਆਪਣੇ ਹੈ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯

  • @deshbandhusharma4043
    @deshbandhusharma4043 4 місяці тому +2

    ਸਾਰੇ ਲਗਾੜੇ

  • @baldevmahajan3835
    @baldevmahajan3835 4 місяці тому +5

    ਜਰਨੈਲ ਸਿੰਘ ਮਾਹਲ ਪਹਿਲਾਂ ਮੈਡਮ ਭਿੰਡਰ ਦੇ ਨਾਲ ਸੀ ਇਹਨਾਂ ਦੀ ਤੂਤੀ ਬੋਲਦੀ ਸੀ ਬਲਦੇਵ ਪਠਾਨਕੋਟ

  • @JagsirSingh-b2c
    @JagsirSingh-b2c 4 місяці тому +13

    ਸੁੱਚੇ ਨੂੰ ਜਥੇਦਾਰ ਨਾ ਆਖਿਆ ਕਰੋ ਜੀ

  • @masihroman2316
    @masihroman2316 4 місяці тому

    Langah saab jindaa baad

  • @raghbirsinghdhindsa3164
    @raghbirsinghdhindsa3164 4 місяці тому +5

    ਅੰਬਰਸਰੀਆਂ ਵੱਲੋਂ ਸਿਆਣੀਆਂ ਗੱਲਾਂ ਕੀਤੀਆਂ ਗਈਆਂ ਹਨ

  • @harpalnahar5565
    @harpalnahar5565 4 місяці тому

    Mahal Saab zindabad ❤❤

  • @jobankahlon2902
    @jobankahlon2902 4 місяці тому

    Mahal saab zindabad 💪🏻

  • @shahbazsingh9366
    @shahbazsingh9366 2 місяці тому

    Langhah sahi keh reaa

  • @Chadha240
    @Chadha240 4 місяці тому +3

    ਕਾਂਦੀਆ ਵਿੱਚ ਆਕਾਲੀ ਦਲ ਦਾ ਬੇੜਾ ਗਰਕ ਕਰਨ ਵਾਲੇ ਮਾਹਲ ਤੁਹਾਡੀ ਗੁਡਾ ਗਰਦੀ ਤੇ ਕਾਂਦੀਆ ਦਾ ਬੱਚਾ ਬੱਚਾ ਜਾਣਦਾ

  • @manjeetsinghbhullar8808
    @manjeetsinghbhullar8808 4 місяці тому +1

    ਮਾਹਲ ਪਰਿਵਾਰ ਨੇ ਕਦੇ ਵੀ ਕਿਸੇ ਗਰੀਬ ਨਾਲ ਵਧੀਕੀ ਨਹੀਂ ਕੀਤੀ ।

    • @cheemasandeep6336
      @cheemasandeep6336 4 місяці тому +1

      ਜਰਨੈਲ ਸਿੰਘ ਮਾਹਲ ਨੇ ਫੁਲੜੇ ਪਿੰਡ ਵਿੱਚ ਗਰੀਬ ਰਾਅ ਸਿੰਘਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਉਹ ਗਰੀਬ ਹਨ ਤਾਂ ਕਰਕੇ ਚੁੱਪ ਹੋ ਗਏ ਹਨ ਉਹਨਾਂ ਦੀ ਕਿਸੇ ਅਫਸਰ ਨੇ ਵੀ ਨਹੀਂ ਸੁਣੀ

  • @PartapMaan-i2e
    @PartapMaan-i2e 4 місяці тому

    Bahut hi vadia bande ne Mahal Saab

  • @balrajdeepsingh615
    @balrajdeepsingh615 4 місяці тому +1

    ਸੁਚਾ ਸਿੰਘ ਗਲਤ ਨਹੀ ਚੋਰ ਸਾਰੇ ਨੇ

  • @jagbrar8141
    @jagbrar8141 4 місяці тому +1

    ਬਾਪੂ ਜੀ ਬੇਬਾਕ ਸਚ ਬੋਲਦੇ ਹਨ। ਸਿਧਮ ਸਿੱਧੀ ਗਲ ਕਰਦੇ ਹਨ। ਸੁਚਾ ਲੁੰਚਾ ਹੈ ਉਹਦੇ ਨਾਲ ਦੇ ਵੀ ਲੁਚੇ ਹਨ। ਬਾਬਾ ਜੀ ਵਾਹਿਗੁਰੂ ਤੁਹਾਡੀ ਉਮਰ ਸੁਚੇ ਲੁੰਚੇ ਨਾਲੋ ਲੰਬੀ ਕਰੇ। ਕਾਲੀ ਜੇ ਸੁਚੇ ਲੁੰਚੇ ਨੂੰ ਸਾਮਲ ਕਰਨਗੇ ਤਾਂ ਕਾਲੀ ਦਲ ਦਾ ਮਲੀਆ ਮੇਟ ਹੋ ਜਾਵੇਗਾ

  • @GurmukhSingh-mz5it
    @GurmukhSingh-mz5it 4 місяці тому +15

    ਬੇਅਦਬੀ ਕੀਤੀ ਗਈ ਸੀ ਗੁਰੂ ਗਰੰਥ ਜੀ ਤੁਸੀਂ ਉਦੋਂ ਕਿਥੇ ਸੀ

  • @SurinderSingh-f6z
    @SurinderSingh-f6z 4 місяці тому +1

    Jarnail Singh is brave man

  • @ranjitriar1896
    @ranjitriar1896 4 місяці тому +2

    Sare qadian vich mahal tabar da nsa sreaam vikda

  • @avtarsinghsandhu9338
    @avtarsinghsandhu9338 4 місяці тому

    ਸਰਦਾਰ ਜਰਨੈਲ ਸਿੰਘ ਮਾਹਲ ਬਹੁਤ ਵਧੀਆ ਨੇਕ ਦਿਲ ਇਨਸਾਨ ਹਨ, ਉਨਾਂ ਦਾ ਬੇਟਾ ਗੁਰਇਕਬਾਲ ਸਿੰਘ ਮਾਹਲ ਨੇਕ ਦਿਲ ਇਨਸਾਨ ਹੈ ਜੀ, ਅਸਲੀਅਤ ਕਾਦੀਆ ਵਿੱਚ ਦੇਖ ਲਾਉ, ਬਹੁਤ ਪਰਿਵਾਰ ਨੂੰ ਮਹੀਨੇ ਦਾ ਰਾਸ਼ਨ ਦੇਣਾ, ਧੀਆਂ ਭੈਣਾਂ ਆਦਰ ਸਤਿਕਾਰ ਕਰਦੇ ਹਨ, ਪਿਆਰ ਸਤਿਕਾਰ ਦੇ ਮਸੀਹਾ ਹਨ,

  • @Sukhwindersingh-rb8rk
    @Sukhwindersingh-rb8rk 4 місяці тому +1

    SUCHA SINGH LANG JINDABAD

  • @GurnamSingh-pj4pv
    @GurnamSingh-pj4pv 4 місяці тому +3

    ਮਾਹਲ ਸਾਹਿਬ, ਵਾਕਿਆ ਈ ਧੜੱਲੇਦਾਰ ਨੇਤਾ ਨੇ।
    ਸਾਡਾ ਪਿੰਡ ਭਾਵੇਂ ਕਾਦੀਆ ਹਲਕੇ ਚ ਨਹੀਂ ਆਉਦਾ ਪਰ ਸਾਡੇ ਗੁਆਂਢੀ ਨੇ। ਇਹਨਾਂ ਦੀ ਚੜ੍ਹਤ ਵੇਖ ਕੇ ਵਿਰੋਧੀ ਬਖਲਾਉਦੇ ਨੇ।।
    ਗੁਰਨਾਮ ਤਖਰ ਬੁਢਾਕੋਟ

  • @TarsemSingh-kd5qm
    @TarsemSingh-kd5qm 4 місяці тому

    Very good Bappuji

  • @GurmukhSingh-mz5it
    @GurmukhSingh-mz5it 4 місяці тому +12

    ਬੇਅਦਬੀ ਕੀਤੀ ਗਈ ਉਹ ਵੀ ਦਸ ਦਿਓ

  • @BinnyChhina
    @BinnyChhina 4 місяці тому

    Mahal saab jindabad

  • @kajalmehra3372
    @kajalmehra3372 4 місяці тому

    Sandy sir great 👍

  • @GurnekSingh-l6c
    @GurnekSingh-l6c 4 місяці тому

    ਬਾਦਲ ਸਹਿਬ ਜੀ ਨੇ ਕਾਂਗਰਸ ਤੋਂ ਚੋਣ ਲੜੀ ਸੀ 💚🙏👍

  • @LakhwinderSingh-tk9pz
    @LakhwinderSingh-tk9pz 4 місяці тому

    Guriqbal Singh ji very good thining

  • @HarbinderSingh-g6t
    @HarbinderSingh-g6t 4 місяці тому

    Badal Ane changge ni jinni sift kar rahe ho Singh sahib ji

  • @sukhdevmallowali7632
    @sukhdevmallowali7632 4 місяці тому

    Mahal.sahib.jindabad

  • @GurdeepSingh1-t7g
    @GurdeepSingh1-t7g 4 місяці тому +1

    ਲੀਡਰਾਂ ਨੂੰ ਟਿਕਟ ਚਾਹੀਦੀ ਪਾਰਟੀ ਕੋਈ ਵੀ ਹੋਵੇ ਲੀਡਰਾਂ ਨੂੰ ਟਿਕਟ ਵਾਸਤੇ ਪਾਕਿਸਤਾਨ ਹਾਂ ਕਰਦੇ ਲੀਡਰ ਉਥੇ ਵੀ ਜਾ ਸਕਦੇ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 4 місяці тому +1

    Sc ਸਮਾਜ ਨੂੰ ਬੇਨਤੀ ਹੈ ਕਿ ਇਹਨਾਂ ਬੰਦੇ ਮਾਰਨ ਵਾਲੇ ਲੋਕਾਂ ਮਗਰ ਲੱਗਕੇ ਵੋਟਾਂ ਨਾ ਪਾ ਬੈਠਿਓ ।
    ਸੱਤਰ ਸਾਲ ਤੋਂ ਪੰਜਾਬ ਚ ਜੱਟਾਂ ਦੀ ਨੂਰਾ-ਕੁਸ਼ਤੀ ਚੱਲ ਰਹੀ ਹੈ ਅਤੇ ਮਾਨ ਸਾਹਬ ਵੀ ਉਸੇ ਦਾ ਹੀ ਹਿੱਸਾ ਹੈ।ਇਹ ਲੋਕ ਆਪਣੀਆਂ ਦੁਸ਼ਮਣੀਆਂ ਸੱਤਾ ਦੇ ਜ਼ੋਰ ਤੇ ਕੱਢਦੇ ਨੇ । ਛੋਟੀਆਂ ਜਾਤਾਂ ਨੂੰ ਇਹ ਵੋਟ ਬੈਂਕ ਵਜੋਂ ਵਰਤਦੇ ਨੇ ।

  • @vdhillon4382
    @vdhillon4382 4 місяці тому

    ਬੱਲੇ ਬਾਪੂ 🎉

  • @TAJINDERNAGI
    @TAJINDERNAGI 4 місяці тому +1

    ਮਾਹਲ ਹੂਣੀ ਬੰਦੇ ਨਾਲ ਖਰਨ ਵਾਲੇ ਬੰਦੇ ਹਨ
    ਨਾਗੀ

  • @VickyCheeda-j9p
    @VickyCheeda-j9p 4 місяці тому

    Kadiya vich malla nalo vad vot a Lagah d

  • @jagtarkhalsa6956
    @jagtarkhalsa6956 4 місяці тому

    ਬਾਪੂ ਜਰਨੈਲ ਸਿੰਘ ਮਾਹਲ ਗੁੱਡ

  • @JaspalSingh-xo9zg
    @JaspalSingh-xo9zg 4 місяці тому

    Llingh jindabad

  • @_Rababi
    @_Rababi 4 місяці тому

    ਪਿਤਾ ਜੀ ਨੇ ਹੀ ਹਰਵਾਉਣਾ ਹੁਣ ਤੁਹਾਨੂੰ

  • @kuljitkaur7310
    @kuljitkaur7310 3 місяці тому

    Chardikala mahal sab

  • @RandherSingh-w8s
    @RandherSingh-w8s 4 місяці тому

    Nice bapuji

  • @Sukhwindersingh-rb8rk
    @Sukhwindersingh-rb8rk 4 місяці тому

    LANGA Gurdas da Babar Sare

  • @nabarbande
    @nabarbande 4 місяці тому +1

    ਪੱਖੋਕੇ ਸਾਹਿਬ ਕੇਵਲ ਸਵਾਲ ਕਰੋ , ਗਾਈਡ ਲਾਈਨ ਨਾਂ ਦਿਓ ਜਾਂ ' ਪੂਰਨੇ ' ਨਾ ਪਾਓ।

  • @hardevsingh6468
    @hardevsingh6468 4 місяці тому

    ਲੰਗਾਹ ਸਾਰਿਆ ਦੇ ਗਲ.ਦਾ ਫਾਹ

  • @amritbhinderamrit5693
    @amritbhinderamrit5693 4 місяці тому +5

    Afeem e vechi tu hor kita v ki

  • @sukhdevsinghaulakh5346
    @sukhdevsinghaulakh5346 4 місяці тому

    ਪੱਤਰਕਾਰ ਸਹਿਬ ਸੁੱਚੇ ਨੂੰ ਜਥੇਦਾਰ ਨਾ ਕਹੋ ਸੁੱਚੇ ਲੁੱਚਾ ਕਹੋ

  • @mandeepsingh-nq8vo
    @mandeepsingh-nq8vo 4 місяці тому

    Balle Taya ji❤

  • @EPBACON
    @EPBACON 4 місяці тому +1

    ਪੰਜਾਬ ਵਿੱਚ ਇਕ ਵੀ ਸੀਟ ਨਹੀ ਜਿੱਤ ਹਾਸਲ ਕਰ ਸਕਦੀ ਗੁਰੂ ਦੀ ਬੇਅਬਦੀ ਕੀਤੀ ਸੀ

  • @manjeetsu2543
    @manjeetsu2543 4 місяці тому

    Bapu sher

  • @bhaghatsingh2758
    @bhaghatsingh2758 4 місяці тому

    Very good

  • @bakhtawarsinghdhaliwal5011
    @bakhtawarsinghdhaliwal5011 4 місяці тому

    ਮਾਹਲ ਸਾਹਿਬ ਬੱਜਰ ਕੁਰਿਹਤ ਨੂੰ ਪੰਥ ਕਦੇ ਮੁਆਫ਼ ਨਹੀਂ ਕਰਦਾ ਖਾਸ ਕਰਕੇ ਜਿਹੜੀ ਲੰਗਾਹ ਨੇ ਕੀਤੀ ਹੈ।

  • @MohabatPreet-e5t
    @MohabatPreet-e5t 4 місяці тому +1

    ❤❤❤❤

  • @SukhdevThind-cm9fl
    @SukhdevThind-cm9fl 4 місяці тому

    Pakho ji veer bot smj daar aa enna noo c. M jroor bnaa dena caahi da

  • @SukhdevThind-cm9fl
    @SukhdevThind-cm9fl 4 місяці тому

    Pakho ji veer bot smj daar aa enna noo c. M jroor bnaa dena caahi da

  • @SukhdevThind-cm9fl
    @SukhdevThind-cm9fl 4 місяці тому

    Pakho ji veer bot smj daar aa enna noo c. M jroor bnaa dena caahi da

  • @SukhdevThind-cm9fl
    @SukhdevThind-cm9fl 4 місяці тому

    Pakho ji veer bot smj daar aa enna noo c. M jroor bnaa dena caahi da

  • @SukhdevThind-cm9fl
    @SukhdevThind-cm9fl 4 місяці тому

    Pakho ji veer bot smj daar aa enna noo c. M jroor bnaa dena caahi da

  • @SukhdevThind-cm9fl
    @SukhdevThind-cm9fl 4 місяці тому

    Pakho ji veer bot smj daar aa enna noo c. M jroor bnaa dena caahi da

  • @ParamjitSingh-gm4wl
    @ParamjitSingh-gm4wl 4 місяці тому

    Bajwa di mdad naal lok ikthhe keete

  • @SukhdevThind-cm9fl
    @SukhdevThind-cm9fl 4 місяці тому

    Pakho ji veer bot smj daar aa enna noo c. M jroor bnaa dena caahi da

  • @Sukhwindersingh-rb8rk
    @Sukhwindersingh-rb8rk 4 місяці тому +1

    SUCHA SINGH LANG BABAR SARE

  • @balrajdeepsingh615
    @balrajdeepsingh615 4 місяці тому

    ਜਦੋਂ ਪਿਓ ਬੁਢਾ ਹੋ ਗਿਆ ਚਲੋ ਪੁਤ ਜਵਾਨ ਹੋ ਗਿਆ ਇਹ ਰਟਾਇਰ ਹੋ ਕੇ ਦੂਸਰਿਆ ਦੀ ਮਦਦ ਨਹੀ ਕਰਨੀ ਦੇ ਘਰ ਟਿਕਟ ਮਿਲ ਜਾਵੇ ਤਾਂ ਠੀਕ ਆ

  • @swaransinghsingh3602
    @swaransinghsingh3602 4 місяці тому +3

    ਅਕਾਲੀ ਦਲ ਸਿਰਫ਼ ਜੱਟਾਂ ਬਾਰੇ ਹੀ ਸੋਚਦਾ

  • @SarwanSandhu-tk4cn
    @SarwanSandhu-tk4cn 4 місяці тому

    ਮਾੜੇ ਲੀਡਰ ਹੀ ਪਾਰਟੀ ਦਾ ਵਿਰੋਧ ਕਰਦੇ ਹਨ।

  • @KulwinderSinghHarpalpurkulwind
    @KulwinderSinghHarpalpurkulwind 4 місяці тому

    Bapu ji aho ji felam nadakhu aga nu app ji hun buda ho ga ji

  • @GurwinderSingh-cz6tl
    @GurwinderSingh-cz6tl 4 місяці тому +1

    Kina karja Punjab sir hun tak pta kuj

  • @kaushiktvofficial
    @kaushiktvofficial 4 місяці тому +1

    👍👍👍👍

  • @Sukhwindersingh-rb8rk
    @Sukhwindersingh-rb8rk 4 місяці тому

    LANG JINDABAD

  • @charnjeetmiancharnjeetmian6367
    @charnjeetmiancharnjeetmian6367 4 місяці тому +1

    ਐਡੀ ਭੂਮਿਕਾ ਦੀ ਕੀ ਲੋੜ ਸੀ

  • @bikramjitsingh5125
    @bikramjitsingh5125 4 місяці тому +1

    ਅਕਾਲੀ ਦਲ ਜਿੰਦਾਬਾਦ

  • @JagjitSinghhh
    @JagjitSinghhh 4 місяці тому

    Bilkul Sahi Keh Rahe Mahla Sab Badal Varge Kum Koi Vi Pb Da C M Ni Kar Sakda

  • @dharamjitsingh6388
    @dharamjitsingh6388 4 місяці тому +1

    ਰੱਬ ਵ ਗੁਰੂ ਗ੍ੰਥ ਸਾਹਿਬ ਦੀ ਬੇਅੱਦਬੀ ਭੁੱਲ ਗਈ ਤੇ ਹੁਣ ਬਾਦਲ ਤੇ ਮਿਹਰਬਾਨ ਹੋ ਗਿਆ

  • @Sukhwindersingh-rb8rk
    @Sukhwindersingh-rb8rk 4 місяці тому

    LANG JINDABAD

  • @BalwinderSingh-pb1ij
    @BalwinderSingh-pb1ij 4 місяці тому

    Sucha singh langah is not jathedar

  • @GurwinderSingh-cz6tl
    @GurwinderSingh-cz6tl 4 місяці тому +1

    Ki kita Punjab da

  • @Randeep2010
    @Randeep2010 4 місяці тому

    Good

  • @AmitozSingh-so9lh
    @AmitozSingh-so9lh 4 місяці тому +5

    Gernail bapu Gajda Pura

  • @inderkotli8911
    @inderkotli8911 4 місяці тому

    👍👍👍👍👍👍

  • @ranjitsinghghuman9285
    @ranjitsinghghuman9285 4 місяці тому

    Pag bhut vadya verr ban dyo tusi

  • @PremSingh-vo8pi
    @PremSingh-vo8pi 4 місяці тому

    22.G.Lagahn.bare.dasso.na.nata.na.dhota.mada.kamm.karke.Gattra.pa.lia.kashera.pa.lia

  • @baldevmahajan3835
    @baldevmahajan3835 4 місяці тому

    ਇਹ ਸਖਸ਼ੀਅਤ ਨੇ ਇਕ ਵਾਰੀ ਕਾਂਗਰਸ ਪਾਰਟੀ ਦਾ ਜਿਲਾ ਪ੍ਰਧਾਨ ਬਣਨ ਨਹੀਂ ਸੀ ਦਿੱਤਾ ਬਲਦੇਵ ਪਠਾਨਕੋਟ

  • @SukhrajSingh-dt2mv
    @SukhrajSingh-dt2mv 4 місяці тому +1

    Sucha langah siree da ganda banda g really vote vich tabdil nahi hundi😅

  • @Chadha240
    @Chadha240 4 місяці тому

    ਮਾਹਲ ਤੇ ਸਾਰੀ ਉਮਰ ਨਹੀ ਬਾਜਵੇ ਕੋਲੋ ਨਹੀ ਜਿੱਤ ਸਕਦੇ

  • @Parmjitsinghsidhu-z3t
    @Parmjitsinghsidhu-z3t 4 місяці тому +4

    ਕਾਦੀ ਦਹਿਸਰ ,,,ਕਾਹਦਾ ਸ਼ੇਰ,,,,,ਐਵੇਂ ਕਾਲੀਦਾਲਦਾ ਬੇੜਾ ਹੀ ਗ਼ਰਕ ਤਾਂ ਹੋਇਆ