"ਚਰਨਘਾਟ ਵਾਲਾ ਸਾਧ ਅਤੇ ਸਰਧਾ+ਉੱਲੂ" | Bhai Sarbjit Singh Dhunda | Tegh TV & Radio 2024

Поділитися
Вставка
  • Опубліковано 26 вер 2024

КОМЕНТАРІ • 145

  • @amitsandhu_
    @amitsandhu_ 12 годин тому +28

    ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ ਲੋਕਾਂ ਨੂੰ ਸੱਚ ਦੱਸਣ ਲਈ

  • @AmrikSingh-ec8ge
    @AmrikSingh-ec8ge 7 годин тому +13

    ਸਰਬਜੀਤ ਸਿੰਘ ਜੀ ਆਪ ਜੀ ਨੇ ਠੀਕ ਕਿਹਾ ਸਾਡੇ ਕਥਾ ਵਾਚਕ,ਕੀਰਤਨੀਏ,ਡਾਢੀ ਅਤੇ ਬਹੁਤੇ ਪਾਠੀ ਸ਼ਬਦ ਗੁਰੂ ਨੂੰ ਛੱਡ ਕੇ ਬਾਬਿਆਂ ਦੇ ਜ਼ਿਆਦਾ ਗੁਣ ਗਾਉਂਦੇ ਹਨ।

  • @balwinderkoharh3897
    @balwinderkoharh3897 12 годин тому +21

    ਭਾਈ ਸਰਬਜੀਤ ਸਿੰਘ ਇਹੋ ਜਿਹੇ ਬਾਬਿਆਂ ਨੂੰ ਚੌਂਕ ਵਿੱਚ ਖਲਾਰ ਕੇ ਛਿੱਤਰਾਂ ਦੀ ਵਰਖਾ ਕਰਨੀ ਚਾਹੀਦੀ ਹੈ ਤੇ ਮੈਂ ਲੋਕਾਂ ਨੂੰ ਵੀ ਕਹਾਂਗਾ ਕਿ ਆਪਣੀ ਦੀ ਭੈਣ ਨੂੰ ਪਖੰਡੀ ਸਾਧਾਂ ਦੇ ਡੇਰੇ ਨਾ ਭੇਜੋ

    • @uttamsidhu2900
      @uttamsidhu2900 9 годин тому

      ਕੁੜੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਜਾਣ ਡੇਰਿਆ ਚ

    • @mandeepkaur2487
      @mandeepkaur2487 9 годин тому

      Lokkan de shittar pene chaahide jo enha babyaan kol kuri pesh karde apni
      Lolki naa jaan tan eh babe v ni

  • @MohinderSingh-lv2ty
    @MohinderSingh-lv2ty 11 годин тому +10

    ਖਾਲਸਾ ਜੀ। ਤੁਹਾਡੀ ਗੱਲ ਤਾਂ। ਸਹੀ ਹੈ। ਪਰ। ਮੰਨਦਾ ਕੋਈ ਨਹੀਂ। ਪਖੰਡੀ ਸਾਧ ਬਹੁਤ ਹੋ ਗਏ

  • @BalkarSingh-ko2qy
    @BalkarSingh-ko2qy 10 годин тому +7

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਆਪ ਜੀ ਸਮਜਾਉਣ ਦਾ ਤਰੀਕਾ ਬੁਹਤ ਹੀ ਵਧੀਆ ਹੈ ਜੀ ਸਾਡੇ ਪੰਜਾਬ ਵਿੱਚ ਕੁੱਸ਼ ਵਹੇਲੜ ਬਾਬੇ ਪਿੰਡਾ ਾਲੇਵਿੱਚ ਜਾ ਅਗ੍ਰਹੀਆ ਕਰਦੇ ਹਨ ਕਈਆਂ ਨੂੰ ਲੋਕਾ ਫੜ੍ਹਿਆ ਵੀ ਹੈ ਦੂਜੇ ਪਾਸੇ ਅਸੀ ਗੁਰ ਘਰ ਦੇ ਵਜ਼ੀਰ ਨੂੰ ਅੰਨ ਦੇਖਿਆ ਕਰ ਦਿੰਦੇ ਹਾਂ

  • @balwinder3322
    @balwinder3322 12 годин тому +6

    Waheguru ji ka Khalsa waheguru ji ki Fateh

  • @HarmitSingh-v4b
    @HarmitSingh-v4b 9 годин тому +5

    ਬਾਈ ਸਾਬਜੀ ਤੁਸੀਂ ਬਿਲਕੁਲ ਹੋ ਮੈਂ ਵੀ ਜਗਰਾਓਂ ਤੋਂ ਹੈ ਮੈਨੂੰ ਵੀ ਸਾਡੇ ਬੰਦੇ ਕਹਿੰਦੇ ਸੀ ਚਰਨਘਾਟ ਗੁਰੂਗਰ ਜਾਇਆ ਕਰੋ ਪਰ ਮੇਰੀ ਛੋਚ. ਘਰ ਬੈਠ ਕੇ ਭੀ ਗੁਰੂ ਦਾ ਨਾਮ ਲਿਆ ਜਾ ਸਕਦਾ ਹੈ

  • @sujansingh-vn5uf
    @sujansingh-vn5uf 8 годин тому +5

    ਬਾਬਾ ਜੀ ਸਾਰੀ ਵੀਡੀਓ ਚ ਇੱਕ ਵਾਰ ਵੀ ਭਾਈ ਅੰਮਿ੍ਤਪਾਲ ਸਿੰਘ ਮੈਹਰੋ ਜੀ ਦਾ ਨਾਮ ਨਹੀਂ ਲਿਆ। ਬਹੁਤ ਮਾੜੀ ਗੱਲ ।ਉਹ ਸਿੰਘ ਨੇ ਕਿਨਾ ਨੇਕ ਕੰਮ ਕੀਤਾ। ਸਾਨੂੰ ਸ਼ਰਮ ਆਉਣੀ ਚਾਹੀਦੀ ਸਿੰਘਾ ਨਾਲ ਖੜਨਾ ਕੀ ਨਾਮ ਵੀ ਨਹੀਂ ਲੈ ਸਕਦੈ ।ਕੋਣ ਲੜੇਗਾ ਸਾਡੇ ਲਈ

  • @ghummanbroadway803
    @ghummanbroadway803 11 годин тому +7

    ਪੰਜਾਬ ਚ ਸਭ ਤੋਂ ਵੱਧ ਏ ਬਾਬੇ ਨੇ, ਕਿਉਂਕਿ ਏਥੇ ਕੰਮ ਕਰਕੇ ਕੋਈ ਖੁਸ਼ ਨਹੀਂ, ਘਰ ਬੈਠਿਆ ਹੀ ਸਭ ਕੁੱਝ ਮਿਲ ਜਾਵੇ, ਸਭ ਤੋਂ ਵੱਧ ਜਨਾਨੀ ਖਾਨਾਂ ਜਾਦਾ,

  • @ginderkaur6274
    @ginderkaur6274 9 годин тому +4

    ਬਹੁਤ ਵਧੀਆ ਵਿਚਾਰ ਅਤੇ ਗੱਲਬਾਤ ਭਾਈ ਸਾਹਿਬ ਧਨਵਾਦ

  • @Barwatraders
    @Barwatraders 11 годин тому +4

    ਬਾਬਾ ਜੀ ਮੈਂ ਤੁਹਾਡਾ ਬਹੁਤ ਵਡਾ ਸਰੋਤਾ ਹਾਂ
    ਆ ਜੋ ਤੁਸੀ ਪਾਖੰਡੀ ਬਾਬੇ ਖਿਲਾਫ ਬੋਲੇ ਦਿਲ ਜਿੱਤ ਲਿਆ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @psjassowal3060
    @psjassowal3060 9 годин тому +4

    ਦਲੇਰ ਸਿੰਘ,ਧੂੰਦਾ ਸਾਬ੍ਹ!

  • @AmrikSingh-ec8ge
    @AmrikSingh-ec8ge 8 годин тому +3

    ਸ਼ਬਦ ਗੁਰੂ ਦੇ ਵਾਰਸ ਅੱਜ ਬਹੁਤੀ ਗਿਣਤੀ ਵਿੱਚ ਗੁਰੂ ਦੇ ਰਾਹ ਤੋਂ ਭੜਕ ਚੁੱਕੇ ਹਨ। ਭਾਈ ਸਾਹਿਬ ਤੁਸੀ ਬਿਲਕੁਲ ਠੀਕ ਕਿਹਾ ਨਾਨਕਸਰੀਐ ਸਿੱਖੀ ਤੋ ਕੋਹਾ ਦੂਰ ਹਨ।

  • @kamalsingh-dc1vs
    @kamalsingh-dc1vs 10 годин тому +3

    ਮੈਂ ਜਗਰਾਓਂ ਇਲਾਕੇ ਤੋਂ ਹਾ ਮੈਹਰੋ ਵਾਲੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਉਸਨੇ ਆਪਣੇ ਪਿੰਡ ਵਿਚ ਰੌਂਗਟੇ ਖੜ੍ਹੇ ਕਰਨ ਵਾਲੇ ਜ਼ੁਲਮ ਕੀਤੇ ਹੋਏ ਹਨ ਇਕ ਨੰਬਰ ਦਾ ਜ਼ਨਾਨੀ ਬਾਜ਼ ਹੈ ਪ੍ਰਦੀਪ ਨੇ ਆਪਣੇ ਹੀ ਪਿੰਡ ਦੀ ਔਰਤ ਤੇ ਗੋਲੀਆਂ ਚਲਾਈਆਂ ਹਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਖਾੜਕੂਆਂ ਸਮੇਂ ਦੌਰਾਨ ਉਸਦੇ ਪਿਤਾ ਨੇ ਪਿੰਡ ਕਾਉਂਕੇ ਵਿਚ ਸਿੰਘਾਂ ਦੇ ਪਰਿਵਾਰਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਕਰਵਾਇਆ ਸੀ ਨਹੀਂ ਯਕੀਨ ਤਾਂ ਕਾਉਂਕੇ ਪਿੰਡ ਵਿੱਚ ਜਾਕੇ ਪੜਤਾਲ ਕਰ ਸਕਦੇ ਹੋ ਜੀ 🙏

  • @AmrikSingh-ec8ge
    @AmrikSingh-ec8ge 7 годин тому +3

    ਪਖੱਡੀ ਸਾਧਾਂ ਦੇ ਕਾਲੇ ਕਾਰਨਾਮੇ ਤਾਂ ਇਨਾ ਦੇ ਜੁਤਿੱਆ ਫੇਰਨ ਵਾਲੇ ਹਨ।

  • @harjantsingh871
    @harjantsingh871 10 годин тому +2

    ਧੁਦਾ।ਸਾਹਬ।ਇਕ।ਮੋਗਾ।ਬਰਨਾਲਾ।ਰੋਡ।ਤੇ।ਨਾਨਕ।ਸਰੀਆਂ।ਦਾ।ਡੇਰਾ।ਏ।ਉਥੋ।ਦਾ।ਬਾਬਾ।ਅਣਦਾੜੀਏ।ਮੁੰਡੇ।ਹੀ।ਗੜਵੲਈ।ਰਖਦਾ।ਐ।ਦਾੜੀ।ਵਾਲੇ।ਨੇੜੇ।ਵੀ।ਨਹੀ।ਫਟਕਣ।ਦਿੰਦਾ

  • @tarsemsingh4017
    @tarsemsingh4017 12 годин тому +16

    ਬਹੁਤ ਵਧੀਆ ਵਿਚਾਰ ਧਾਰਾ

  • @SurjaSingh-o1c
    @SurjaSingh-o1c 11 годин тому +3

    ਬਾਝੁ ਗੁਰੂ ਗੁਬਾਰਾ।।
    ਮਿਲਿ ਸਤਿਗੁਰ ਨਿਸਤਾਰਾ।। ੨।।

  • @capitalreaders5218
    @capitalreaders5218 12 годин тому +4

    waheguru ji

  • @nirmalsinghvaid6256
    @nirmalsinghvaid6256 10 годин тому +2

    ਗੁਰੂ ਫਤਿਹ ਜੀਃ ਭਾਈ ਸਾਹਿਬ ਜੀ ਰਾਧਾ ਸੁਆਮੀਆਂ ਵਾਰੇ ਵੀ ਦੱਸਣ ਦੀ ਕਿ੍ਰਪਾ ਕਰਨੀ ਜੀ।🙏🏾

  • @gurmailkaur4389
    @gurmailkaur4389 10 годин тому +2

    ਮੱਝ ਦੇ ਕੰਨ ਵਿੱਚ ਬੀਨ ਬਜੳਣ ਵਾਲੀ ਗੱਲ ਹੈ ਇਹ ਲੋਕ ਕਿਥੇ ਸਮਝਦੇ ਨੇ ਜਗਰਾਉਂ ਏਰੀਏ ਵਿੱਚ ਤਾਂ ਪੂਰਾ ਡੇਰਾਵਾਦ ਕਾਇਮ ਕੀਤਾ

  • @jaskaransingh1388
    @jaskaransingh1388 11 годин тому +2

    ਅੱਜ ਕੱਲ ਇੰਨਸਾਨ ਆਪਣੇ ਆਪ ਨਾਲ਼ ਮਤਲੱਬ ਰੱਖਦਾ ਕੁੱਝ ਆਹ ਭੈਣਾਂ ਦੀਆਂ ਮਿਹਰਬਾਨੀਆਂ ਨੇ ਜੌ ਬੂਬਣੇ ਸਾਧ ਪੈਸੇ ਖਾਂਦੇ ਨਾਲ਼ ਇੱਜ਼ਤ ਖਾਂਦੇ ਤੇ ਉਲਟਾ ਘਰ ਦੁੱਖ ਨਾਲ਼ ਭਰਦੇ ਨੇ ਏਹ ਭੈਣਾਂ ਸਿਆਣਿਆ ਬਣਨ ਤੇ ਕੋਈ ਸਾਧ ਨੀ ਰਹਿਣਾ ਅੱਜ ਦਾ ਮਨੁੱਖ ਸੁੱਖ ਭਾਲਦਾ ਬੱਸ ਮਿਲਦਾ ਫੇਰ ਵੀ ਨਹੀਂ ਪਸ਼ੂ ਵਾਂਗ ਭਟਕਦਾ ਫਿਰਦਾ ਏ ਗੁਰੂ ਗ੍ਰੰਥ ਸਾਹਿਬ ਜੀ ਸਮਜੁੰਦੇ ਵੀ ਨੇ ਕੀ ਸਿਆਣੇ ਬਣੋ ਪਰ ਨ੍ਹੀ ਭੌਕਨਾ ਤੇ ਮੜੀਆ ਮਸਾਨੀਆ ਤੇ

  • @csk6864
    @csk6864 9 годин тому +3

    Very good sarabjit ji

  • @hirasingh36
    @hirasingh36 10 годин тому +2

    ਨਿਧੱੜਕ ਪ੍ਰਚਾਰਕ ਭਾਈ ਸਾਹਿਬ ਜੀ ਦੀ ਬਹੁਤ ਵਧੀਆ ਵੀਚਾਰ

  • @manjitkaurpelia3506
    @manjitkaurpelia3506 11 годин тому +2

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @ManjeetKaur-j7n
    @ManjeetKaur-j7n 9 годин тому +3

    Waheguru Ji 🙏🙏🙏🙏🙏

  • @SurjaSingh-o1c
    @SurjaSingh-o1c 10 годин тому +2

    ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ।।

  • @sskherisingh5223
    @sskherisingh5223 10 годин тому +2

    ਪ੍ਰੋਫੈਸਰ ਭਾਈ ਸਰਬਜੀਤ ਸਿੰਘ ਧੂੰਦਾ ਜ਼ਿੰਦਾਬਾਦ

  • @motivationalgod7020
    @motivationalgod7020 10 годин тому +2

    ਧੰਨਵਾਦ ਧੂੰਦਾ ਸਾਹਿਬ ਵੀਰ ਜੀ

  • @psjassowal3060
    @psjassowal3060 9 годин тому +3

    ਦਿਖਾਵੇ ਦੇ ਸਿੱਖ ਹਾਂ ਅਸੀਂ,ਗੁਰਬਾਣੀ ਦੀ ਅਸਲ ਸਿੱਖਿਆ ਅਸੀਂ ਮੰਨਣ ਲਈ ਤਿਆਰ ਹੀ ਨਹੀਂ ਆਂ। ਖ਼ੋਪੜੀਆਂ ਖ਼ਾਲੀ ਨੇ ਸਾਡੀਆਂ!ਗੁਰੂ ਹੀ ਸੁਮੱਤ ਬਖ਼ਸ਼ ਸਕਦੇ ਨੇ।

    • @Lokvirsa177
      @Lokvirsa177 9 годин тому

      ਬਿਲਕੁਲ ਖ਼ਾਲਸਾ ਜੀ

  • @sukhisandhu4900
    @sukhisandhu4900 10 годин тому +2

    ਵਾਹਿਗੁਰੂ ਕਿਰਪਾ ਕਰਨ ❤

  • @BhupinderSingh-kp7tr
    @BhupinderSingh-kp7tr 12 годин тому +2

    Sat Sri akal bhai saab ji❤❤❤❤❤

  • @mangalgill584
    @mangalgill584 12 годин тому +1

    Sab ਸੱਚੀਆਂ ਗੱਲਾਂ. ਕਸੂਰ ਕਿਸ ਦਾ. ਸਾਡੇ ਧਰਮ ਦੇ leedraahn ਦਾ. Dor ਗ਼ਲਤ ਹੱਥਾਂ ਵਿੱਚ. Sikhs are without proper religious leaders.

  • @BalwinderSingh-qe8jv
    @BalwinderSingh-qe8jv 10 годин тому +2

    God bless you veer ji

  • @jaskaransingh1388
    @jaskaransingh1388 11 годин тому +1

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਦਾ ਪਹਿਲਾ ਵਰਗਾ ਹਾਲ ਹੋਵੇ ਸਾਰੇ ਆਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰ ਕਰਨ ਓਸ ਆਕਾਲ ਪੁਰਖ ਜੀ ਦੇ ਭਾਣੇ ਵਿੱਚ ਸਰਬੱਤ ਦਾ ਭਲਾ ਮੰਗਣ ਤੇ ਕਰਨ ਨਸ਼ਿਆਂ ਤੋਂ ਮੁਕਤੀ ਪ੍ਰਾਪਤ ਕਰਨ

  • @jaskaransingh1388
    @jaskaransingh1388 11 годин тому +1

    ਅੱਜ ਆਕਾਲ ਤਖਤ ਤੇ ਮੱਸੇ ਰੰਘੜ ਦੀਆ ਉਲਾਦਾ ਬੈਠੀਆ ਜੌ ਗੂੰਗੀ ਬੋਲੀ ਤੇ ਅੰਨੀ ਹੈ ਕੋਈ ਟੇਸ਼ਣ ਨਹੀਂ ਓਹਨਾ ਨੁੰ ਬੱਸ ਲਿਫਾਫੇ ਨਾਲ ਮਤਲਬ ਆ

  • @ThakurBaldevSinghChohan
    @ThakurBaldevSinghChohan 11 годин тому +1

    ਸਰਬਜੀਤ ਸਿੰਘ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ ਪਰ ਲੋਕਾਂ ਦਾ ਕੀ ਕਰੋਂਗੇ ਜੋ ਸਬਦ ਗੁਰੂ ਨੂੰ ਸ਼ਡ ਕੇ ਪਾਖੰਡੀਆ ਮਗਰ ਲਗੇ ਨੇ

  • @AmrikSingh-ec8ge
    @AmrikSingh-ec8ge 7 годин тому +1

    ਆਪ ਜੀ ਦੀਆਂ ਗੱਲਾਂ ਸਿੱਖਾਂ ਦੀ ਅੱਖਾਂ ਖੋਲਣ ਵਾਲਿਆ ਹਨ।

  • @lalkulaar9689
    @lalkulaar9689 11 годин тому +1

    ਜਿਰੜੇ ਸਿੰਘ ਉਥੇ ਗਏ ਸ਼ੀ ਉਸ਼ ਦਾ ਮ੍ੰਹ ਸਿਰ ਸੈਫ਼ ਕਰਨਾ ਸੀ

  • @HarmeetKour-q9c
    @HarmeetKour-q9c 12 годин тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Avtarsingh-nu8zb
    @Avtarsingh-nu8zb 10 годин тому +1

    ਬਹੁਤ,ਵਧੀਆ,ਵਿਆਖਿਆ,ਭਾਈ,ਸਾਹਿਬ,ਜੀ,

  • @satveendersinghkala
    @satveendersinghkala 11 годин тому +1

    Dhan Dhan Shri Guru Pita Gobind Singh Gi

  • @HarbhajanSingh-ym8cv
    @HarbhajanSingh-ym8cv 11 годин тому +1

    Good job waheguru ji mehir kare

  • @SurjitSingh-fk1wq
    @SurjitSingh-fk1wq 11 годин тому +1

    ਬਹੁਤ ਵਾਦੀਆਂ ਜੀ ਭਾਈ ਜੀ

  • @dalbirsingh3496
    @dalbirsingh3496 10 годин тому +1

    Wahaguru ji🙏🏻🙏🏻🙏🏻🙏🏻🙏🏻👍👍👍👍👍👌👌👌👌👌

  • @bachittargill8988
    @bachittargill8988 11 годин тому +6

    ਨਾਨਕਸਰ ਦੇ ਨਾਲ ਦੇ ਪਿੰਡਾ ਚ ਇਹਨਾ ਬਾਬਿਆਂ ਦੇ ਬਹੁਤ ਅੰਨੇ ਸਰਧਾਲੂ ਹਨ। ਜੋ ਸਭ ਕੁੱਝ ਜਾਣਦੇ ਹੋਏ ਵੀ ਅਖਾਂ ਬੰਦ ਰਖਦੇ ਹਨ।

    • @kamalsingh-dc1vs
      @kamalsingh-dc1vs 10 годин тому

      ਜੇ ਪੂਰੀ ਤਰ੍ਹਾਂ ਗੱਲ ਦਾ ਪਤਾ ਨਾ ਹੋਵੇ ਤਾਂ ਬੋਲੀਦਾ ਨਹੀਂ ਮੈਹਰੋ ਵਾਲੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਨੰਬਰ ਇਕ ਜਨਾਨੀਬਾਜ ਹੈ ਉਸ ਦੇ ਪਿਤਾ ਨੇ ਪਿੰਡ ਕਾਉਂਕੇ ਵਿਚ ਖਾੜਕੂਆਂ ਸਮੇਂ ਦੌਰਾਨ ਪਿੰਡ ਵਿੱਚ ਬਹੁਤ ਨੁਕਸਾਨ ਕਰਵਾਇਆ ਸੀ ਪ੍ਰਦੀਪ ਨੇ ਆਪਣੇ ਹੀ ਪਿੰਡ ਵਿੱਚ ਰੌਂਗਟੇ ਖੜ੍ਹੇ ਕਰਨ ਵਾਲੇ ਜ਼ੁਲਮ ਕੀਤੇ ਹੋਏ ਹਨ ਉਸਨੇ ਇੱਕ ਔਰਤ ਤੇ ਗੋਲੀਆਂ ਚਲਾਈਆਂ ਸਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਨਹੀਂ ਯਕੀਨ ਤਾਂ ਕਾਉਂਕੇ ਪਿੰਡ ਵਿੱਚ ਜਾਕੇ ਪੜਤਾਲ ਕਰ ਸਕਦੇ ਹੋ

  • @BalwinderHayer-ld9ix
    @BalwinderHayer-ld9ix 11 годин тому +1

    Very good vichar

  • @aulakh9276
    @aulakh9276 11 годин тому +1

    ਬਿਲਕੁਲ ਸਹੀ

  • @kesarsingh4351
    @kesarsingh4351 11 годин тому +1

    Bvvvv good sir jo

  • @DhalwinderSingh-b8f
    @DhalwinderSingh-b8f 9 годин тому +1

    Waheguru ji

  • @ManmohanSingh-hw9vt
    @ManmohanSingh-hw9vt 10 годин тому +1

    Very nice view

  • @SukhchanSingh-ng8kg
    @SukhchanSingh-ng8kg 8 годин тому

    Jo,ਕਾਰਨਾਮੇ,ਤੁਸੀ, ਕਾਮਰੇਡੀ ਲਾਨਾ,ਕਰਦੇ,ਹੋ,ਮੁਰਦਾਰ,ਖਾਣੇ, ਸਰਾਬਾਂ,ਪੀਣੀਆਂ,।ਕੁਕਰਮ, ਕਰਨੇ ਜਰਾ,ਉਹ,ਵੀ,ਦਸਿਆ,ਕਰੋ,ਕਾਮਰੇਡੋ

  • @davindersinghbrar7024
    @davindersinghbrar7024 9 годин тому +1

    Good job ji

  • @kesarsingh7217
    @kesarsingh7217 9 годин тому +1

    Very good

  • @palsingh4688
    @palsingh4688 5 годин тому

    Very good thauts waheguru chardi kala ਬਖਸ਼ੇ ਬਹੁਤ ਵਧੀਆ ਲੱਗਾ

  • @GurbachanMakh
    @GurbachanMakh 11 годин тому +1

    🙏 Waheguru 🙏 5:57

  • @GurbachanMakh
    @GurbachanMakh 11 годин тому +1

    🙏 Waheguru 🙏 5:57

  • @sudarshansinghkalra300
    @sudarshansinghkalra300 10 хвилин тому

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਜੀ ਇਸੇ ਤਰ੍ਹਾਂ ਹੀ ਆਪਣੇ ਪਰਿਆਸ ਜਾਰੀ ਰੱਖੋ ਜੀ ਲਿਖ਼ਣ ਨੂੰ ਤਾਂ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਉਹ ਲਫ਼ਜ਼ ਹੀ ਨਹੀਂ ਜਿਨ੍ਹਾਂ ਰਾਹੀਂ ਆਪ ਜੀ ਦੀ ਹਿਮਤ ਤੇ ਦਲੇਰੀ ਦੀ ਪ੍ਰਸੰਸਾ ਕੀਤੀ ਜਾ ਸਕੇ। ਵਾਹਿਗੁਰੂ ਜੀ ਧੰਨ ਗੁਰੂ ਨਾਨਕ ਜੀ ।

  • @GurbachanMakh
    @GurbachanMakh 11 годин тому +1

    🙏 Waheguru 🙏

  • @GurbachanMakh
    @GurbachanMakh 11 годин тому +1

    🙏 Waheguru 🙏

  • @lakhvirsingh9941
    @lakhvirsingh9941 46 хвилин тому

    ਗੁਰੂ ਸਾਹਿਬਾਨ ਨੇ ਦੇਹਧਾਰੀਆਂ ਤੋਂ ਸਾਡਾ ਪਿੱਛਾ ਛੁੜਾਇਆ ਸੀ ਸ਼ਬਦ ਗੁਰੂ ਨਾਲ ਜੋੜਿਆ ਸੀ ਪਰ ਪੰਜਾਬ ਦੇ ਲੋਕ ਸਭ ਤੋਂ ਜਿਆਦਾ ਦੇਹਧਾਰੀ ਪਖੰਡੀ ਡੇਰੇ ਧਾਰ ਨਾਲ ਜੁੜੇ ਹਨ ਬਾਣੀ ਪੜਨ ਅਤੇ ਵਿਚਾਰਾਂ ਤਾਂ ਸਾਡੇ ਤੋਂ ਟਾਈਮ ਨਹੀਂ ਇਸ ਵਾਸਤੇ ਅਸੀਂ ਮਾਨਸਿਕ ਦੇ ਸਰੀਰ ਤੇ ਸ਼ੋਸ਼ਨ ਹੋ ਰਿਹਾ ਸਾਡਾ

  • @AmandeepButtar-d3m
    @AmandeepButtar-d3m Годину тому

    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਵਾਹਿਗੁਰੂ

  • @avtarjuneja5764
    @avtarjuneja5764 3 години тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਹੋ ਜਿਹੇ ਪੰਥ ਅਤੇ ਕੌਮ ਦੇ ਪ੍ਰਚਾਰਕਾਂ ਨੂੰ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਲਈ।

  • @pritpalsingh8317
    @pritpalsingh8317 2 хвилини тому

    ਜੇ ਕਿਤੇ ਸਾਡੇ ਲੋਕ ਜਾਗਰੁਕਤਾ ਚ ਆ ਜਾਣ ਤਾਂ ਇਹਨਾਂ ਪਖੰਡੀਆਂ ਦੀ ਤਾਂ ਧਰਮ ਚ ਉਕਾਤ ਨਹੀਂ ਸੀ! 🙏

  • @JASHAN3325
    @JASHAN3325 42 хвилини тому

    ਵਿਚਾਰ ਤਾ ਚਲੋ ਸਾਰੀ ਵਧੀਆ ਕੀਤੀ ਖੜੋ ਵੀ ਕਿਸੇ ਨਾਲ ਸੱਚ ਨੂੰ ਸੱਚ ਕਹੋ ਅਮਿਤਪਾਲ ਮਹਿਰੋ ਨੂੰ ਸ਼ਾਬਸ਼ ਹੀ ਦੇਦੇ ।

  • @entertainment-uq3wl
    @entertainment-uq3wl Годину тому

    ਭਾਈ ਸਾਹਿਬ ਜੀ ਤੁਸੀਂ ਠੀਕ ਕਹਿ ਰਹੇ ਜੇ ਸਾਰੀ ਸਿੱਖ ਕੌਮ ਦਾ ਹਾਲ ਇਹ ਹੋ ਗਿਆ ਕਿ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਜੇ

  • @jaswantp.p3805
    @jaswantp.p3805 2 години тому

    ਭਾਈ ਸਰਬਜੀਤ ਸਿੰਘ ਧੂੰਦਾ ਜੀ ਸਿੱਖ ਪੰਥ ਦੇ ਮਹਾਨ ਵਿਦਵਾਨ ਹਨ

  • @surinderkaur-oo9hk
    @surinderkaur-oo9hk 10 годин тому

    Beta ji ਕਈ ਨਿਸ਼ਾਨੀਆਂ ਆਪਣੇ ਗੁਰੂ ਸਾਹਿਬ ਦੀਆਂ ਵੀ ਪਈਆਂ ਨੇ

  • @SurinderSingh-uw5qw
    @SurinderSingh-uw5qw 9 годин тому

    ਕਿ ਜੈ ਕਰ ਰੋਗੀ ਡਾਕਟਰ ਨੂੰ ਕਹੇ ਕੀ ਦੁਆਈਂ ਮੇਰੀ ਜਗ੍ਹਾ ਡਾਕਟਰ ਤੂੰ ਖਾ ਕਿ ਰੋਗੀ ਠੀਕ ਹੋ ਜਾਵੇਗਾ ਇਮੇ ਪਾਠੀ ਪਾਠ ਕਰਦਾ ਹੈ ਕਿ ਉਸਨੂੰ ਇੱਸ ਦਾ ਫਲ ਮਿਲ਼ੇਗਾ

  • @barindersingh8380
    @barindersingh8380 10 годин тому

    ਵੀਰ ਜੀ ਗੁਰਬਾਣੀਂ ਕਹਿੰਦੀ ਹੈ ਜਿਸ ਨੇ ਨੋ ਦਰਵਾਜੇ ਸਾਨ ਲੲਏ ਉਹ ਸੰਤ ਹੈ ਜਿਸ ਨੇ ਪੰਜ ਚੀਜਾ ਕਾਬੂ ਕਰ ਲੲਈਆ ਉਹ ਸੰਤ ਸਨ

  • @alhequoqcrp3205
    @alhequoqcrp3205 7 годин тому

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ😊

  • @barindersingh8380
    @barindersingh8380 10 годин тому

    ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਹਰ ਹਰਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਏ

  • @narinderpalsingh5349
    @narinderpalsingh5349 11 годин тому

    ਟਰਾਲੀਆਂ ਵਾਲੇ ਲੋਕਾਂ ਨੇ ਠਾਠਾ ਨੂੰ ਪਰਮੋਟ ਹੀ ਕੀਤਾ ਹੈ 😢😢😢😢😢

  • @SurinderSingh-uw5qw
    @SurinderSingh-uw5qw 9 годин тому

    ਅੱਸਲੀ ਸੱਚ ਬੋਲ ਰਹੇ ਹਨ ਤੇ ਅਸਲੀ ਸਿੱਖ ਗੁਰੂ ਨਾਨਕ ਸਾਹਿਬ ਜੀ ਦਾ ਬੁਹੁਤ ਲੰਬੀ ਉਮਰ ਹੋਵੇ

  • @sukhvindersingh6398
    @sukhvindersingh6398 9 годин тому

    Waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏

  • @jasveersingh-ex3pj
    @jasveersingh-ex3pj 57 хвилин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @barindersingh8380
    @barindersingh8380 10 годин тому

    ਵੀਰ ਜੀ ਮੈ ਇੱਕ ਗੱਲ ਕਹਿੰਦਾ ਆ ਕਿ ਉਸ ਸਾਧ ਨੇ ਬਹੁਤ ਗਲਤ ਕੰਮ ਕੀਤਾ ਹੈ ਪਰ ਚੰਗੇ ਸੰਤ ਵੀ ਹਨ

  • @anmolchahal6167
    @anmolchahal6167 Годину тому

    WAHEGURU. LONG LIFE. CHARDI. KLAN. RAKHE❤❤❤

  • @NarinderSingh-cz8im
    @NarinderSingh-cz8im 11 годин тому +1

    🙏

  • @surinderkaur-oo9hk
    @surinderkaur-oo9hk 10 годин тому

    ਇਹੋ ਜਿਹੀਆਂ ਨੂੰ ਬੀਬੀਆਂ ਨਾ ਕਿਹਾ ਕਰੋ ਲੇਡੀ ਜਾਂ ਜਨਾਨੀ ਕਿਹਾ ਕਰੋ

  • @KuldeepSingh-ru4pl
    @KuldeepSingh-ru4pl 27 хвилин тому

    ਸਿਰਾਂ ਗੱਲਬਾਤ ਧੂੰਦਾ ਜੀ

  • @deep_2113
    @deep_2113 16 хвилин тому

    Punjab nu barbadh karne lage hoi Ney ajanseya Wale dere bana Kay logo Jago Jago Punjab day logo 😮

  • @BaldevSingh-yh8hg
    @BaldevSingh-yh8hg Годину тому

    Bhai shaib ji bought bought dhanwad ap ji da Sach per pahara de raha ho ❤se salout hai ap ji ko

  • @parminderpandher5594
    @parminderpandher5594 11 годин тому

    That’s true. Only Guru Granth Sahib
    Ji.

  • @angrejsinghdhaliwal4275
    @angrejsinghdhaliwal4275 Годину тому

    May!you live long Dhunda ji.

  • @MohinderSingh-lv2ty
    @MohinderSingh-lv2ty 11 годин тому

    ਕਹਿੰਦੇ ਲੇਖਾ ਜੋਖਾ ਦੇਣਾ ਪੈਂਦਾ ਇਸ ਨੇ ਕਦੋਂ ਦੇਣਾ ਕਈ ਹੋਰ ਵੀ ਬਹੁਤ

  • @BhalwinderSingh-x3o
    @BhalwinderSingh-x3o 5 хвилин тому

    Bhai sahb ji tusi bahut vadia vichar dase par aa bheda ni sudrnia ni

  • @parmindersinghnambardar1314
    @parmindersinghnambardar1314 10 годин тому

    bahut vdia bhai sahib ji, j sareya di soch samaj vdia ho jave, lok update ho jaan te fir hi log sayid bach jaan

  • @PritpalSingh-d4u
    @PritpalSingh-d4u 8 хвилин тому

    Very nice katha. Sarbjeet. Baba. G

  • @karamsingh1479
    @karamsingh1479 2 години тому

    Wah..bhai..sahib..ji.verry..good.vichar

  • @jeetinderkaur5896
    @jeetinderkaur5896 7 годин тому

    Wahguru ji Maher karna sumat baxho

  • @kewalsingh8197
    @kewalsingh8197 5 годин тому

    Bani kehdee hai kise de ninda na karo. Asee apnea rotia sekan lei kesee de nindea to gurej nee karde

  • @JasvirsinghDhaliwal-s6q
    @JasvirsinghDhaliwal-s6q 2 години тому

    ਬਹੁਤ ਵਧੀਅਾ ਵਿਚਾਰ ਜੀ

  • @ParkashSingh-nh6op
    @ParkashSingh-nh6op 5 годин тому

    Bhai sahib bhut vedia vichar Dhanwad je

  • @apkarsingh3590
    @apkarsingh3590 2 години тому

    Ihna nal sirkhapai da koi Faida nahi dhunda sab

  • @SatnamSingh-rt2fj
    @SatnamSingh-rt2fj 2 години тому

    ਬਹੁਤ ਵਧੀਆ ਭਾਈ. ਸਾਬ ਜੀ

  • @jasveersingh-ex3pj
    @jasveersingh-ex3pj 57 хвилин тому

    ਵਾਹਿਗੁਰੂ ਜੀ

  • @navathwal5753
    @navathwal5753 4 години тому

    tu ki kita gallan toh bina

  • @japneetkaur3039
    @japneetkaur3039 9 годин тому

    Sahi keha bhai ਸਹਿਬ ji🙏🙏

  • @inderjeetsinghsaini2896
    @inderjeetsinghsaini2896 8 годин тому

    Sach bolan da theka sirf bhai sahib ne hi lea ki