ਭਗੌੜਾ ਵੀ ਰਿਹਾ ਜੇਲਾਂ ਵੀ ਕੱਟੀਆਂ 30 ਪਰਚੇ ਪੈ ਗਏ ਗੈਂ.ਗ.ਸਟਰ ਬਣ ਕੇ ਸਭ ਕੁਝ ਹੀ ਬਰਬਾਦ ਕਰ ਲਿਆ।

Поділитися
Вставка
  • Опубліковано 21 сер 2024
  • #RMBTelevision #RajuRajput #EmotionalStory
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Sansardeep Singh
    CameraMan- Gurpreet Singh
    Editor- Kamalpreet Singh, Hardishan Singh
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 139

  • @Mrdesiiii
    @Mrdesiiii Рік тому +26

    ਰਾਜੂ ਰਾਜਪੂਤ ਵੀਰ ਪਟਿਆਲਾ ਸ਼ਹਿਰ ਵਾਲਾ ਮੇਰਾ ਵੀਰ ਬੜੀ ਖੁਸ਼ੀ ਹੋਈ ਵੀਰ ਨੂੰ ਸਹੀ ਰਾਹ ਤੇ ਚਲਦੇ ਵੇਖ ਕੇ ਬਾਕੀ ਮੈਨੂੰ ਪਤਾ ਵੀਰ ਕਿਵੇਂ ਦੇ ਹਲਾਤਾਂ ਵਿਚੋ ਨਿਕਲ ਕੇ ਇਸ ਚੰਗੇ ਮਕਾਮ ਤੇ ਪਹੁੰਚਿਆ ਕਿਉੰਕਿ ਮੈ ਵੀ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਤੇ ਮੈ ਵੀਰ ਨੂੰ ਕਈ ਵਾਰ ਮਿਲ ਵੀ ਚੁੱਕਿਆ, ਇਕ ਸੱਚੀ ਗੱਲ ਦੱਸਾਂ ਤਾਂ ਜਦੋਂ ਵੀਰ ਨੂੰ ਨਸ਼ੇ ਦੀ ਹਾਲਤ ਵਿਚ ਵੇਖਦਾ ਹੁੰਦਾ ਸੀ ਤਾਂ ਉਸ ਸਮੇਂ ਬੜਾ ਗੁੱਸਾ ਆਉਂਦਾ ਹੁੰਦਾ ਸੀ ਪਰ ਜਿੰਨਾ ਗੁੱਸਾ ਉਸ ਵੇਲੇ ਆਉਂਦਾ ਸੀ ਅੱਜ ਇਦਾ ਵੇਖ ਕੇ ਉਸ ਤੋਂ ਦੁੱਗਣੀ ਖੁਸ਼ੀ ਹੋਈ ਵਾਹਿਗੁਰੂ ਜੀ ਵੀਰ ਨੂੰ ਇਦਾ ਹੀ ਤੰਦਰੁਸਤ ਰੱਖਿਓ ਬਾਕੀ ਸਾਡੀ ਪੰਜਾਬ ਦੀ ਜਵਾਨੀ ਨੂੰ ਵੀ ਸਮਤ ਬਖਸ਼ੇ ਤਾਂ ਜੋਂ ਸਹੀ ਰਾਹ ਤੇ ਤੁਰਨ ❤🙏

  • @gaganjotkaur669
    @gaganjotkaur669 Рік тому +37

    ਸੰਸਾਰ ਦੀਪ ਸਿੰਘ ਤੁਸੀਂ ਇੱਕ ਚੰਗੇ ਇੰਟਰਵਿਊਰ ਹੋ।

  • @jagsirguradi7398
    @jagsirguradi7398 Рік тому +31

    ੧ਓ ਸਤਨਾਮ ਵਾਹਿਗੁਰੂ ਜੀ ਸਭਨੂੰ ਚੜਦੀ ਕਲਾ ਚੁ ਰਖੇ

  • @rbrar3859
    @rbrar3859 Рік тому +8

    ਬਹੁਤ ਵਧੀਆ ਸੱਮਝ ਦਾਰੀ ਦਿੱਤੀ ਬਾਈ ਨੇ।

  • @navdeepsingh6838
    @navdeepsingh6838 Рік тому +11

    Bai rooh khus ho gay Bai de darshan karke koi koi Banda hunda ena smart

  • @gurlabhsingh8072
    @gurlabhsingh8072 Рік тому +6

    ਦਸ ਸਾਲ ਜੇਲ ਵਿੱਚ ਮੈ ਵੀ ਕੱਟੇ ਇੱਕ ਚੰਗੇ ਕੰਮ ਲਈ ਇਹ ਘਰ ਦੀ ਬਰਬਾਦੀ ਅਤੇ ਪਰਿਵਾਰ ਦੇ ਮੈਂਬਰ ਪ੍ਰੇਸ਼ਾਨ ਹੁੰਦੇ ਹਨ

  • @newsandeducation3799
    @newsandeducation3799 Рік тому +7

    ਪੱਤਰਕਾਰ ਦੀ ਜਾਦਾ ਈ ਫਟ ਰਹੀ ਹੈ 😂😂😂😂😂😂😂

  • @gurjeetsingh5877
    @gurjeetsingh5877 Рік тому +5

    ਬਹੁਤ ਮੋਟੀਵੇਸਨਲ ਇੰਟਰਵਿਊ,,,

  • @gurvailsinghaulakhsaab9883
    @gurvailsinghaulakhsaab9883 Рік тому +13

    ਬਹੁਤ ਵਧਿਆ ਵੀਰ ਜੀ ਜੇ ਮਾੜੇ ਕੰਮਾ ਵਿਚੋ ਬੰਦਾ ਮੁੜ ਆਵੇ ਤਾ ਕੋਈ ਰੀਸ ਨਹੀ

  • @deeppanjabnetwork7015
    @deeppanjabnetwork7015 Рік тому +11

    ਸੰਸਾਰ ਦੀਪ ਸਿੰਘ ਜੀ ਬਹੁਤ ਬਹੁਤ ਸੋਣੀ ਵੀਡੀਓ ਹੈ ਤੁਹਾਡੇ ਚਰਨਾ ਵਿੱਚ ਕੋਟੀ ਕੋਟੀ ਪ੍ਨਾਮ ਹੈ ਦਿਲ ਤੇ ਦਿਮਾਗ ਵਿੱਚ ਛਾ ਗਏ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ❤🙏

  • @jjakmsksks2585
    @jjakmsksks2585 Рік тому +6

    ਵੀਰ ਜੀ ਪਾਰਟ 2 ਵੀ ਬਨਾਉ ਗੁੱਡ ਇਨਸਾਨ

  • @jashanambala301
    @jashanambala301 Рік тому +4

    Tanwad vR tusi praa da interview kita nale praa ne dsya vi ae kaam vich kuj ni rakhya 💯 kiyo ki aj kl jive jail ch'o system clda nve munde jhde mere verge aa sochde vi ae kaam krke bde hwaa hunde aa ja kaam bnu ga tusi nve mundya nu jive me aa bhot vdiya msg Dita praa ne 🙏 Baba Maher kre sarya te nale Sade Praa te ❤️

  • @roopsingh-wn6wj
    @roopsingh-wn6wj Рік тому +4

    Bilkul sach gall kahi aa veer gg ne...

  • @mandeepsinghgill7231
    @mandeepsinghgill7231 Рік тому +4

    Waah End te Seva sosaty wali gall ne Dill jitt lyaa jrur Help kro.. waheguru mehr kre thade te faimly te

  • @jaishbrar4084
    @jaishbrar4084 Рік тому +6

    Bai g bohat Vadhia gala kitia tuci . Sari interview Suni tuhadi. God bless you

  • @gurchatsingh6264
    @gurchatsingh6264 Рік тому +13

    ਵੀਰ ਦੀਆ ਗੱਲਾ ਸੂਣਕੇ ਬਹੁਤ ਹੀ ਵਧੀਆ ਲਗੀਆ ਪਰਮਾਤਮਾ ਵੀਰ ਦੀ ਹਰ ਇਕ ਖੂਸ਼ੀ ਪੂਰੀ ਕਰਨ ਅਰਦਾਸ ਕਰਦੇ ਆ। ਬਾਕੀ ਜਿਹੜੇ ਨੋਜ਼ਵਾਨ ਭੱਟਕੇ ਹੌਏ ਆ ਉਹ ਵੀਰ ਬਾਗਰਾਂ ਆਪਣੀ ਜਿਦਗੀ ਨੂੰ ਬਦਲ ਕੇ ਇਸ ਵੀਰ ਦੀ ਤਰਾਂ ਚੱਗੇ ਕੰਮਾ ਲਈ ਅਗੇ ਆਉਣਾ ਚਾਹੀਦਾਚ

  • @SukhwinderSingh-wq5ip
    @SukhwinderSingh-wq5ip Рік тому +5

    ਬਹੁਤ ਵਧੀਆ ਬਾਈ ਜੀ

  • @jasspanesarsingh3695
    @jasspanesarsingh3695 5 місяців тому

    Bot Khushi hoyi Inderjit veer tuhadi interview sunke ❤

  • @preetlovepreet-vn3nd
    @preetlovepreet-vn3nd Рік тому +4

    🙏Waheguru ji Raju. Veer te mehran kre 🙏

  • @jaspalsingh4959
    @jaspalsingh4959 Рік тому +3

    ਵਾਹ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @satnam_gill85
    @satnam_gill85 Рік тому +2

    ਵੀਰ ਬਹੁਤ ਵਧੀਆ ਇਨਸਾਨ ਏ ਕੁਝ ਦਿਨ ਪਹਿਲਾਂ ਹੀ ਮਿਲੇ ਸੀ ਵੀਰ ਨੂੰ ਕਿਸੇ ਦੀ ਮਦਦ ਕਰਦੇਆ ਵੇਖੇਆ

  • @inderjagraon2806
    @inderjagraon2806 Рік тому +3

    Hun pag bnyaa kr sikhii vlll aa veer ❤❤❤❤❤ love you bro

  • @gaganjotkaur669
    @gaganjotkaur669 Рік тому +4

    ਪੁੱਤਰਾਂ ਲਈ ਮੋਹ ਅਜੀਬ ਹੈ। ਸਿੱਖਿਆ ਬਹੁਤ ਜ਼ਰੂਰੀ ਹੈ।

  • @panjabiboy4932
    @panjabiboy4932 9 місяців тому

    ਪੰਜਾਬ nu najar lag gyi😊

  • @rbrar3859
    @rbrar3859 Рік тому +7

    ਵਾਹਿਗੁਰੂ ਜੀ ਮੇਹਰ ਕਰੇ।

  • @gurpreetdhami6849
    @gurpreetdhami6849 Рік тому +1

    Sahi gal bro

  • @HarchandCheema-vk5qb
    @HarchandCheema-vk5qb Рік тому +3

    ਸੰਸਾਰ ਦੀਪ ਬਾਈ ਬੇਨਤੀ ਹੈ ਕਿ ਪੱਗ ਬੰਨ ਕੇ ਕੈਮਰੇ ਤੇ ਆਇਆ ਕਰੋ ਬਾਕੀ ਰਾਜੂ ਵੀਰ ਦੀਆਂ ਗੱਲਾਂ ਵੀ ਸਹੀ ਨੇ ਬੰਦੇ ਦੀ ਜਿੰਦਗੀ ਵਿੱਚ ਧਰਮ ਤੋਂ ਵੀ ਉੱਪਰ ਉੱਠ ਕੇ ਤਿੰਨ ਪੜਾਅ ਹੁੰਦੇ ਨੇ ਚੰਗਾ ਪੁੱਤ ਚੰਗਾ ਪੱਤੀ ਚੰਗਾ ਪਿੱਤਾ ਜਿਹੜਾ ਤਾਂ ਇਹ ਸੱਮਝ ਗਿਆ ਉਹ ਜੀਵਨ ਸਫ਼ਰ ਕਰ ਗਿਆ

  • @devgujjar6541
    @devgujjar6541 Рік тому +1

    Weldone raju bai🎉 chalo accept taan kita jo kita 🎉❤

  • @sarbjeetkaur2816
    @sarbjeetkaur2816 Рік тому +10

    ਪ੍ਰਮਾਤਮਾਂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ

  • @JASPREETsingh-ig8be
    @JASPREETsingh-ig8be Рік тому +2

    Good Interview

  • @rajuarora3163
    @rajuarora3163 Рік тому +6

    ਬਹੁਤ ਵੱਡੇ ਕੰਮ ਕਰ ਰਹੇ ਹੋ ਸਮਾਜ਼ ਲਈ ਤੁਸੀਂ ਗੈਂਗਸਟਰਾ ਦੀਆ ਇੰਟਰਵਿਊ ਕਰਕੇ

  • @Nasharma-iy7lq
    @Nasharma-iy7lq Рік тому +1

    Veer g bhut vdea raste te chl rhe ho bus ydost to bchu g oh time te ajj da time bhut frk aa g kyuki ajj kal dusmani ydost bnke kad de aa g

  • @ManiSingh-wl5dx
    @ManiSingh-wl5dx Рік тому +1

    ❤❤❤King ਰਾਜਪੂਤ ❤❤❤

  • @kakabasra6595
    @kakabasra6595 Рік тому +2

    Ina kamma vich Ghara de ghar barwad ho jande bot hadd tak veer di zindigi te meri zindgi same sii

  • @chetanbhalla6439
    @chetanbhalla6439 Рік тому +1

    RAJU BAI GOOD JOB BLESS U ALWAYS

  • @surjitsunny7166
    @surjitsunny7166 Рік тому

    Great raju paaji...

  • @ManjitSingh-ny1xq
    @ManjitSingh-ny1xq Рік тому +4

    Bhot vadia paji par paysa bhot kuch kronda jo kise di v jaan lai sahkda

  • @roopsingh-wn6wj
    @roopsingh-wn6wj Рік тому

    Bahut vdhiya veer ggg

  • @HappySingh-gb9sl
    @HappySingh-gb9sl Рік тому +1

    Guru ram das g Raju by nu lambi Umar dena

  • @puneetmittal2000
    @puneetmittal2000 11 місяців тому

    Very good interview.

  • @ProGaming-yq7fe
    @ProGaming-yq7fe 8 місяців тому

    Good

  • @JaswinderSingh-ln7jy
    @JaswinderSingh-ln7jy Рік тому

    Thanks my friend

  • @subhcharanjitsinghnehal9495
    @subhcharanjitsinghnehal9495 2 місяці тому

    ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ ਬਾਈ 56min ਦੀ ਇੰਟਰਵਿਊ ਵਿਚ ੨੫ਮਿੰਟ ਬਾਈ ਤੇ ਭਾਜੀ 😂😂😂😂

  • @jassidhaliwaldhaliwal9627
    @jassidhaliwaldhaliwal9627 Рік тому +1

    Wheguru ji

  • @HappySingh-zx1bk
    @HappySingh-zx1bk Рік тому +1

    Waheguru ji

  • @chhindasinghaulakh6815
    @chhindasinghaulakh6815 Рік тому

    Patarkar ਸੋਕੇ ਦੀ ਮਾਰ ਚ ਆ ਗਿਆ ਸੀ ਬਚਪਨ ਵਿਚ ਹੀ ਓਨੂੰ ਬੇਚਾਰੇ ਨੂੰ ਖ਼ੁਰਾਕ ਮਿਲੀ ਹੀ ਨਹੀਂ ਸਹੀ 😅😅😅

  • @JagjeetSingh-mm9wy
    @JagjeetSingh-mm9wy Рік тому +3

    ਸਲੂਟ ਵੀਰ ਨੂੰ

  • @sharanjitsinghgill7181
    @sharanjitsinghgill7181 Рік тому +1

    God bliss you brother

  • @VijayKumar-so9os
    @VijayKumar-so9os Рік тому

    Ok vr Ji good 💯♥️🙏♥️🙏🙏

  • @GaganDeep-vw1nw
    @GaganDeep-vw1nw Рік тому +1

    Paterkar dar da ni hai by eh sariya hi eda karda a oda hi eh hai hi eda da

  • @vishavpandit8604
    @vishavpandit8604 Рік тому

    Yes galbaat kiti

  • @ragbirsingh9542
    @ragbirsingh9542 Рік тому +5

    Os time shooter shattar koi ni c

    • @gurdeepkhosa3751
      @gurdeepkhosa3751 Рік тому

      Bai tu shooter kina nu. Manda jo pith piche goli mar k chale jande oh shooter nahi namard gandu bondu hunde a eh ta eve bondua te mediea waliea ne pump de de te kai javaka ne cmnt ch sira end ustaad udna sap kil koka bai tere naam to police te sara punjab kamda kai phone karde bai tu kal jo kal tu hwy te lut kho kiti c bai news ai c TV 📺 te sira ho gea sharpshooter keh keh k fukriea ne grrerb police to marvate

  • @chhindasinghaulakh6815
    @chhindasinghaulakh6815 Рік тому +1

    Bhai afeem te hoon bi shakdeyo tusi

    • @srvideo9181
      @srvideo9181 9 місяців тому

      mai be yhi baat note kre raj ke khana hai bhai afeem

  • @RavinderSingh-oj1bn
    @RavinderSingh-oj1bn Рік тому +2

    ਇਹ ਪੱਤਰਕਾਰ ਬਾਈ ਨੂੰ ਤਾਂ ਦੁਨੀਆਂਦਾਰੀ ਦਾ ਕੱਖ ਨੀ ਪਤਾ, ਜਮਾ ਜੁਆਕਾਂ ਵਾਂਗ ਗੱਲਾਂ ਕਰਦਾ ਹੈ ਓਏ ਭਰਾਵਾ ਕਿਸੇ ਦੇ ਦੋ ਥੱਪੜ ਮਾਰ ਕੇ 751 ਦਾ ਪਰਚਾ ਹੀ ਕਟਾ ਲੈ ਤੈਨੂੰ ਕੁੱਛ ਤਾਂ ਸੁਰ ਲੱਗੇ, ਲੱਗ ਗਿਆ ਗੈਂਗਸਟਰਾਂ ਦੇ ਇੰਟਰਵਿਊ ਕਰਨ, ਰਤਨ ਬਾਈ ਕ੍ਈਮ ਵਾਲੇ interview ਆਪ ਕਰਿਆ ਕਰੋ

    • @sansardeep5172
      @sansardeep5172 Рік тому +1

      ਓਹ ਚਵਲ ਆਦਮੀ ਪਹਿਲਾ ਅਪਣੀ ਜਾਣਕਾਰੀ ਸਹੀ ਕਰ ਰਤਨ ਬਾਈ ਹੁਣ RMB ਤੇ ਕੰਮ ਨਹੀਂ ਕਰ ਰਹੇ

    • @GaganDeep-vw1nw
      @GaganDeep-vw1nw Рік тому

      😂😂😂

    • @kulvindersarao5221
      @kulvindersarao5221 6 місяців тому

      Hun y jass grewal aa

  • @gurpalsinghgill7046
    @gurpalsinghgill7046 Рік тому +4

    Veer inderjit mai teri sare interview suni hy jisda mai ik hi result kdya hy ky jo tusi siri gurugranth sahib ty vishvash karday ho isay karkay osde kirpa nal bachday rhy
    1973 to 1975 tk assi v patiala vich aapni gude chare c ty saray gill gill hon ls diti c pr jalde hi samble gy
    Qukay ihna kmma vich kuj nhi rakhya
    Sway aapni ty aapnay parents de badnami to
    Ok thanks

  • @kamalsingh-dc1vs
    @kamalsingh-dc1vs Рік тому +3

    ੧ਓ ⭐🌹❤️

  • @amrindergill5813
    @amrindergill5813 Рік тому +3

    Bahut vadia soch aa veere waheguru Ji chardikala rakhn👍

  • @174yearsold
    @174yearsold Рік тому +1

    Same here bro...bt life khraab hogi bai

  • @user-uo9tt8pq4g
    @user-uo9tt8pq4g Рік тому +1

    ਆਪਣੇ ਐਨ ਜੀ ਓ ਦਾ ਨੰਬਰ ਦਿਓ ਜੀ।

  • @sandeepdhillon6719
    @sandeepdhillon6719 Рік тому +4

    ਵੀਰ ਦਾ ਨੰਬਰ ਦਿਆਂ ਜੀ

  • @HariOm-id9yf
    @HariOm-id9yf Рік тому +2

    Nicevido

  • @kakabasra6595
    @kakabasra6595 Рік тому +3

    Rajneeti pehli podi aa sab di shuruaat etho he hundi , fer vadde karowari tuhanu apne kamma vich baratde ne ?????

  • @Platform_agri_information
    @Platform_agri_information Рік тому +3

    Lgda hun hor case krwae ga...

  • @surindernijjar7024
    @surindernijjar7024 Рік тому

    ❤ ❤

  • @gauravrai6347
    @gauravrai6347 Рік тому +2

    Bassi show cha ve ayia se eh 22

  • @rupinderkaurbatth838
    @rupinderkaurbatth838 2 місяці тому

    Punjab De haal kdo theek hone

  • @Dhaliwal9211
    @Dhaliwal9211 Рік тому +2

    Aje v 22 y

  • @HappySingh-gb9sl
    @HappySingh-gb9sl Рік тому +3

    Sar pls raju ver da nombar deo pls

  • @ferozepurwarrior6085
    @ferozepurwarrior6085 Рік тому +1

    Press report Job ha

  • @MukeshKumar-ml4ts
    @MukeshKumar-ml4ts Рік тому +1

    bhai ji ave hi ik Banda mainu arasment kr riha boht sochda kam vada dava lekin meri ik beti hygi sochda koi vadi gal hogi ta ohna nu kon dekhe ga but oh Banda sanu hado vad arasment gane laga ke hor v Kai Galla cha tonch baji kr kr ke dsde kuch ho na jave ada da kuch rab budi bakhshe

    • @gurpreetsinghbrar8522
      @gurpreetsinghbrar8522 Рік тому

      Veer Sabar rakho, family lai tusi jaroori ho , galti na kari , rab apa sab thik karega .

  • @sohiize
    @sohiize Рік тому +1

    hi

  • @mandeepsinghgill7231
    @mandeepsinghgill7231 Рік тому +1

    Shrm krm Yaar Fathr ne aina kita te tu ohna nu thane Hajri lwaun lata

  • @mandeepsinghgill7231
    @mandeepsinghgill7231 Рік тому +1

    Kehda thana c Bhaji Jithe wanted rhe te Raajiname v kraye

  • @ishdeepsinghpunia1891
    @ishdeepsinghpunia1891 Рік тому

    kadeh sunya v ni ehda name

  • @harkiratsingh-lo5ow
    @harkiratsingh-lo5ow Рік тому +1

    8
    😊

  • @parmatmakabirsahib
    @parmatmakabirsahib Рік тому +4

    Yah kya Gangster ko promote kar rahe ho kya dikhana chahte hain aap Punjab mein

  • @yuvrajbodybuilderindian6793
    @yuvrajbodybuilderindian6793 Рік тому +2

    Patarkar body language to launda lagda jamma hi

  • @HappySingh-gb9sl
    @HappySingh-gb9sl Рік тому +1

    By g pls paji da nombar dena pls

  • @gorasingh3800
    @gorasingh3800 Рік тому +2

    Raju veer da no

  • @deepcheema9105
    @deepcheema9105 Рік тому +2

    Kuch ni veero ah kma ch kuch v ni nasha te gangwar ch kuch ni mitero

    • @ASingh1699k
      @ASingh1699k Рік тому

      Paisa te power li gangster bande. Gunda raj, education ni health system ni job ni milde fer gangster ta honn gai.

  • @TheGearGang
    @TheGearGang Рік тому

    Tucha amli c eh….Punjab…Delhi da koi Center ne chadya ehne….fer aap Center khol k patients de families naal v galat kam karda c…..gangster 😂😂😂

  • @g1thiarathiara467
    @g1thiarathiara467 Рік тому +1

    Veer Sama hunda Mara chaga banda ne Mara hunda interview dhek ke nawi Omar de mundyan nu samajan de lor aa kuj ne peya aa kama ch thodi ghar de barbadi payes de te thoda kimte time sab barbad hunda va so chaga Kam Karo te aapna te Maa baap da na Roshan Karo 🙏🙏

  • @singhisking4553
    @singhisking4553 Рік тому +1

    Eh reporter smack wala hai na. Eh modi vich pdea

  • @RanjeetSingh-dv4dq
    @RanjeetSingh-dv4dq Рік тому +3

    Gunda,kum,da,kudret,khutma,kurdi,h,,kudret,to,vuda,koi,nuhi,ho,sukhda

  • @harmandeepsinghbedi6172
    @harmandeepsinghbedi6172 Рік тому +1

    Swal ki Ans ki kr ki rahe ho

  • @boxer7310
    @boxer7310 Рік тому

    Paterkar interview lenda dar reha e

  • @sakander3043
    @sakander3043 Рік тому +2

    Kon aa eh landu 😀

  • @Dhaliwal9211
    @Dhaliwal9211 Рік тому +3

    Patarkar v sale jhooth chak aa

  • @SaleemKhan-tt5rq
    @SaleemKhan-tt5rq Рік тому +4

    Galat.kaam.a.badmasi.karney

  • @VickySingh-ji2pp
    @VickySingh-ji2pp Рік тому +1

    Y purana kund aa

  • @ManiSingh-wl5dx
    @ManiSingh-wl5dx Рік тому +1

    🥰😈😈🥰

  • @Jatt_dk
    @Jatt_dk Рік тому

    Reporter has has gal kyu krda kai gallan vch ta hassn ali gal ta koi hagi ni

  • @ganeevkohli7307
    @ganeevkohli7307 Рік тому +1

    Jabdaa Tut Jaana 326 hunda..Dand Tut je taavi...325 nai lagdi..

    • @SukhaSingh-ob7du
      @SukhaSingh-ob7du Рік тому +1

      Tej hathyar nal je haddi tutte fr 326 bn di aa vr je unj haddi tutte ja fectute aave fr 325 lgdi aa vr baki police nu paise de k lok 307 v bnva lende aa bs paise di khed aa jaa political power

    • @jaggajatt2524
      @jaggajatt2524 Рік тому

      ​@@SukhaSingh-ob7du sach keha bai

    • @ankushsama6829
      @ankushsama6829 Рік тому +1

      @@SukhaSingh-ob7du bilkul sahi dsya 325 te 326 bare loka nu pta kakh nhi hunda te gyaan dain aa jande ne ithe ki 23 eve bndi h 24 eve

  • @SIDHU_GAMER-
    @SIDHU_GAMER- 9 місяців тому

    Gangster nu promote keo

  • @navpreetsingh2041
    @navpreetsingh2041 Рік тому +2

    Badmashi shooro ton shitraan to hundi

  • @parmatmakabirsahib
    @parmatmakabirsahib Рік тому +6

    Aapko interview karne ke liye koi samajsevi yah Koi Khiladi nahin mila sirf Gangster ka interview Kyon dikha rahe ho aap

  • @karamjeet3574
    @karamjeet3574 Рік тому +2

    Lancer mangwaava jaldi vehla hoja interview de ke😂😂

    • @karamjeet3574
      @karamjeet3574 Рік тому

      Raju me dimpal tey jeeta jalander wala da bhaiwal md see onha de nal see mera na vich Karamjeet nam chalda appa lancer vich bahut driving keti dona ney hor pra family sab theek ney😀

  • @rajveerbatth5710
    @rajveerbatth5710 Рік тому +1

    Fudu reporter

  • @yakshit3908
    @yakshit3908 Рік тому +2

    O bhraawa nhaa k aya kar... Interview lain

  • @ParamjitSingh-jp8fz
    @ParamjitSingh-jp8fz Рік тому +1

    ਰਾਜੂ ਆਪਣਾ ਨੰਬਰ ਭੇਜ ਤੇਨੂੰ ਮੈਂ ਭਜਾਇਆ ਸੀ ਫਿਰ ਵੇਖ ਮੇਰੇ ਨਾਲ