ਅਰਦਾਸ ਕਰੋ ਪੰਜਾਬ ਨੂੰ ਜਲਦੀ ਹੜ੍ਹਾਂ ਤੋ ਰਾਹਤ ਮਿਲੇ, ਪੀੜਤ ਫਿਰ ਆਪਣੀ ਹਸੱਦੀ-ਵਸਦੀ ਜਿੰਦਗੀ ਬਤੀਤ ਕਰਨ 🙏🏻

Поділитися
Вставка
  • Опубліковано 8 жов 2024
  • ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਜਿਸ ਤਰਾਂ ਆਪ ਸਭ ਨੁੰ ਪੱਤਾ ਹੀ ਹੈ ਕੀ ਪੰਜਾਬ ਵਿਚ ਹੜ੍ਹ ਆਇਆ ਹੈ ਉਸ ਨਾਲ ਉਧਰ ਬਹੁਤ ਮੁਸ਼ਕਿਲਾ ਆ ਰਹੀ ਹਨ ਤੇ ਅਸੀ ਗੁਰੂ ਅਮਰਦਾਸ ਜੀ ਸੇਵਾ ਟਰੱਸਟ ਦੀ ਤਰਫ ਤੋ ਖਾਲਸਾ ਏਡ ਨੂੰ 50 ਕਰੈਟ ਪਾਣੀ ਦੀ ਬੋਤਲਾ ਦਿਆ ਸੇਵਾ ਕਿਤੀ ਹੈ, ਅਤੇ ਬਹੂਤ ਜਲਦੀ ਰਾਸ਼ਨ ਸਮਗਰੀ ਦੀ ਸੇਵਾ ਵੀ ਕਿਤੀ ਜਾਵੇਗੀ, ਸਭ ਸਗੰਤ ਦਾ ਦਿਲੋ ਧਨੰਵਾਦ ।
    ਅਰਦਾਸ ਕਰੋ ਪੰਜਾਬ ਨੂੰ ਜਲਦੀ ਹੜ੍ਹਾਂ ਤੋ ਰਾਹਤ ਮਿਲੇ, ਪੀੜਤ ਫਿਰ ਆਪਣੀ ਹਸੱਦੀ-ਵਸਦੀ ਜਿੰਦਗੀ ਬਤੀਤ ਕਰਨ 🙏🏻
    Jistra ki aap sab nu pta hi hai ki punjab vich flood aaya hai us vjah nl udr bahut problem aa rahi hn te asi Guru Amardas Ji Sewa Trust Trfu Khalsa Aid nu 50 Crates Water Bottles di sewa kiti hai atte kuch dina tak Asi Food items bhi provide krange..Aap sab sangat da teh dil toh tanwaad jina ne support kita atte sab nu benti hai Punjab lyii Jrure ardas kreo ki sab jldi toh jldi theek ho jaye fir apni hasdi vasdi zindagi vateet karn🙏🏻
    ACCOUNT DETAILS OF THE TRUST.
    ACCOUNT NAME - GURU AMARDASS JI SEWA TRUST
    ACC NO. - 1203040100012245
    IFSC - JAKA0EMCJAM
    BANK & BRANCH - J&K BANK, SMGS SHALAMAR, JAMMU
    For any query:-
    9796277694, 7006888875, 9541385141, 7006682236.

КОМЕНТАРІ • 1

  • @DrCMGupta9605
    @DrCMGupta9605 Рік тому

    Very very nice video and awesome job done by you and your team members God bless you and your team members