Bilkul sahi keha tuc bht Vdia kam kita boln lyi shabad nai haige assi lok ta sirf dekh rhe aa par jo kar rhe ne ehni hemat nal ohna nu te ohna de kam nu slam aa
Sachi bhain ji tuc bohot sachi kini nice family c oh asi Jatt jimidaar Haan par j aaj de same wich paisa hi sub kuj a taan vekh laina chahida dunia waliyyaan nu asi ki aan yaar dunia pare so pare narak v ethe te swarg v ethe
Well done mam , I also feel very bad about these dogs as these left all alone after rescue of these mother and daughter. You done a excellent job ,god bless you always 😊
Bohot bohot bohot bohot dhanwad tuhada mam. Oh video dekh k mera bhi bohot mnn dukhi hoya c. Baichare animals othe hi reh gye. Mai oh video nu dekh k comment bhi kita c k ohna nu bhi nal le k jan. shukriya tuhada bohot bohot🙏🏻🙏🏻
🙏tuhanu koti koti dhanyawad tusi vi rabb de sache- suche nek bande ho ....tusi sach vich bahot hi nek kam kr rhe ho 🙏 waheguru ji tuhada bahot bahot bhala krn 🙏 waheguru ji ka khalsa Shiri Waheguru ji ki Fateh 🙏
Bahut wdiya uprala veer g Asi ta sirf apne matlab lai reh gye hai Par tusi jo sewa kar kar Asal vich rabb ne sanu ejo jihi sewa lai pejya But oh asi bhul gye hai
Sachi dil dukhi c os din video dekhi c ki kahna othe reh gaya supeneya ghar nhi aaya but ajj dil khush ho gaya mam you make my day waheguru Ji thode te mehar kre Ji 🙏🏻
Minakshi aapne bahut hi nek pavitar Kum kita aj rescue poora hoyiya Monika Sharma ji da hun oh improve karegi kyounki Gurpreet veer kol bahut persons theak hoye . Minakshi I cried a lot when dogs left behind today also I can't stop my tears but a big relief too. God bless you Minakshi n your team you are also RAB DE BANDE IN REAL MANNER
Thankuuuu so much Minakshi sister for this kind job. God bless you always nd give more strength to do this type of work in future. God bless your family. May you live long 🎉 🙏
ਅੱਜ ਸੱਚੀ ਰੂਹ ਖਿੜ ਗਈ ,ਇਹਨਾਂ ਦਰਵੇਸ਼ਾਂ ਨੂੰ ਇਥੇ ਦੇਖਕੇ! ਜਿਉਂਦੇ ਵੱਸਦੇ ਰਹੋ ਵੀਰ ਜੀ
ਦੋਵੇਂ NGO ਦਾ ਦਿਲੋਂ ਬਹੁਤ ਧੰਨਵਾਦ ਜੀ
ਇੱਕ ਮਾਨਵਤਾ ਲਈ ਅਤੇ ਦੂਜੀ ਜਾਨਵਰਾਂ ਲਈ ਜੋ ਕੰਮ ਕਰ ਰਹੀਆਂ ਹਨ
ਅੱਜ ਰੂਹ ਖੁਸ਼ ਹੋ ਗਈ ਪਰਿਵਾਰ ਕੰਪਲੀਟ ਹੋ ਗਿਆ।
ਇਹ ਜਨਮ ਤੁਮਾਰੇ ਲੇਖੇ ਵਾਹ ਜੀ ਵਾਹਿਗੁਰੂ ਆਪ ਇਹਨਾਂ ਸੇਵਾਦਾਰਾਂ ਤੋਂ ਸੇਵਾ ਲੈ ਰਹੇ ਹਨ ।
ਸੱਚੀ ਮੇਰਾ ਦਿਲ ਵੀ ਬਹੁਤ ਦੁਖੀ ਹੋਇਆ ਸੀ ਉਸ ਦਿਨ ਜਿਸ ਦਿਨ ਵੀਡੳ ਦੇਖੀ ਹੁਣ ਬਹੁਤ ਖੁਸੀ ਹੋਈ ਇਹ ਵੀਡੳ ਦੇਖ ਕੇ ਇਸ ਭੈਣ ਦਾ ਬਹੁਤ ਧੰਨਵਾਦ ਇਹ ਤਾ ਬਹੁਤ ਪੁੰਨ ਦਾ ਦਾ ਕੰਮ ਕੀਤਾ ਉਹਨਾ ਦਾ ਵੀ ਪਿਆਰ ਪਿਆ ਸੀ ਵਾਹਿਗੂਰੁ ਜੀ ਮੇਹਰ ਕਰੀ ਸਭ ਤੇ ਡੋਗੀ ਆਦਾ ਵੀ ਪਿਆਰ ਸੀ👌🏿👌🏿👌🏿❤️❤️💕
Sahi gal aa g
Same mare sath bhi yahi tha
One dog hai abhi waha par
Right sister
Good really good mera mn bu dukhi si
ਬਹੁਤ ਵੱਡੀ ਸੇਵਾ ਨਿਭਾਈ ਭੈਣ ਜੀ ਨੇ. ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ I
What was relation between monika and ishita I hardy could understand this language please ❤❤❤
ਲੱਖ ਲੱਖ ਨਮਨ ਮੀਨਾਕਸ਼ੀ ਭੈਣ ਨੂੰ❤
ਰੱਬ ਦੇ ਜੀ ਸੰਸਥਾ ਵਾਲੀ ਭੈਣ ਦਾ ਬਹੁਤ ਬਹੁਤ ਧੰਨਵਾਦੀ ਹਾਂ
ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤
ਉਹ ਲੋਕੋ ਮੈਂ ਕਦੇ ਰੱਬ ਨੀਂ ਵੇਖਿਆ ਪਰ ਮੈਨੂੰ ਲੱਗਦਾ ਰੱਬ ਮੇਰੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਵੀਰੇ ਵਰਗਾ ਹੋਊ ਕੋਈ ਕਿਸੇ ਲਈ ਇਨੀ ਹੱਦ ਤੱਕ ਵੀ ਜਾ ਸਕਦਾ ਇੰਨਾਂ ਅਗਲੇ ਨੂੰ ਪਿਆਰ ਆਪਣੇ ਹੀ ਬਣਾ ਛੱਡਦਾ ਮੇਰੇ ਸੋਹਣੇ ਵੀਰ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਕਰੇ ਵੀਰ ਦੀਆਂ ਵੀਰਿਆ ਤੁਹਾਨੂੰ ਬਹੁਤ ਬਹੁਤ ਪਿਆਰ ਕਰਦੇ ਹਾਂ ❤i love you ❤️
Yes jaan
ਗੁਰਪ੍ਰੀਤ ਵੀਰ ਜੀ ਕਾਨਾ ਨੂੰ ਮੋਨੀਕਾ ਭੈਣ ਹੁਣਾ ਕੋਲ ਲਿਆ ਕੇ ਮਿਨਾਕਸ਼ੀ ਭੈਣ ਜੀ ਨੇ ਬਹੁਤ ਵੱਡੀ ਸੇਵਾ ਕੀਤੀ ਆ।ਇਹ ਵਿਚਾਰਾ ਓਸ ਦਿਨ ਵੀ ਗੱਡੀ ਦੇ ਪਿੱਛੇ ਕਾਫੀ ਦੂਰ ਤੱਕ ਭੱਜਦਾ ਰਿਹਾ ਬਹੁਤ ਤਰਸ ਆ ਰਿਹਾ ਸੀ ਇਹਦੇ ਵੱਲ ਦੇਖ ਕੇ ਕਿ ਮੇਰੀ ਮਾਲਕ ਨੂੰ ਕਿੱਥੇ ਲੈਕੇ ਜਾ ਰਹੇ ਨੇ। ਪਰ ਓਸ ਵਾਹਿਗੁਰੂ ਜੀ ਨੇ ਇਹ ਸੇਵਾ ਮਨਾਕਸ਼ੀ ਭੈਣ ਤੋਂ ਲੈਣੀ ਸੀ ਇਹ ਮੋਹ ਅੱਖਰਾਂ ਚ ਬਿਆਨ ਨੀ ਕੀਤਾ ਜਾ ਸਕਦਾ ਜੀ।ਕਾਨਾਂ,ਟਿੱਡੀ, ਗਊ ਮਾਤਾ ਤੇ ਬੱਛੇ ਲਈ ਕੀਤੀ ਇਸ ਮਹਾਨ ਸੇਵਾ ਲਈ ਮਿਨਾਕਸ਼ੀ ਭੈਣ ਜੀ ਗੈਰੀ ਜੀ ਤੇ ਦੀ ਸਾਰੀ ਟੀਮ ਦਾ ਸਤਿਕਾਰ ਸਹਿਤ ਬਹੁਤ ਬਹੁਤ ਧੰਨਵਾਦ।❤🙏
Bilkul sahi keha tuc bht Vdia kam kita boln lyi shabad nai haige assi lok ta sirf dekh rhe aa par jo kar rhe ne ehni hemat nal ohna nu te ohna de kam nu slam aa
Waheguru g
ਮੈਨੂੰ ਨਈ ਪਤਾ ਕਿਹੜੀਆਂ ਰੱਬੀ ਰੂਹਾਂ ਨੇ ਇਹੇ ਜਿਨ੍ਹਾਂ ਦੇ ਵਿਛੜਨ ਦਾ ਬੜਾ ਦੁੱਖ ਹੋਇਆ ਸੀ ਹੰਜੂ ਨਹੀਂ ਰੁਕ ਰਹੇ ਸਨ ਉਸ ਦਿਨ ਵੀ ਤੇ ਅੱਜ ਫੇਰ ਉਹੀ ਹਾਲ ਏ ਧੰਨਵਾਦ ਉਹਨਾਂ ਸਭ ਦਾ ਜਿਨ੍ਹਾਂ ਦੀ ਕੋਸ਼ਿਸ਼ ਨਾਲ ਇਹਨਾਂ ਦਾ ਮੁੜ ਮਿਲਾਪ ਹੋ ਗਿਆ
Waheguru ji
Os din sachi dog te bht tarsh aa riha c
ਪ੍ਰਮਾਤਮਾ ਦੀਆਂ ਨਿਵਾਜੀਆਂ ਅੱਜ ਦੋ ਰੂਹਾਂ ਦੇ ਇੱਕਠੇ ਦਰਸ਼ਨ ਕਰਕੇ ਮਨ ਖ਼ੁਸ਼ ਹੋ ਗਿਆ
ਰੱਬ ਦੇ ਜੀ ਸੰਸਥਾ ਵਾਲੀ ਭੈਣ ਦਾ ਬਹੁਤ ਬਹੁਤ ਧੰਨਵਾਦ।ਜਿਸ ਦਿਨ ਮੈਂ ਓਹ ਵੀਡਿਓ ਵੇਖੀ ਸੀ ਜਦ ਮੋਨਿਕਾ ਭੈਣ ਨੂੰ ਗੱਡੀ ਚੇ ਲੈ ਕੇ ਹੈ ਰਹੇ ਸਨ ਤਾਂ ਕਾਨ੍ਹਾ ਪਿੱਛੇ ਪਿੱਛੇ ਤੇ ਕਦੇ ਅੱਗੇ ਸੀ। ਖਿਆਲ ਆਇਆ ਕਿ ਇਹਨਾ ਬੇਜੁਬਾਨਾਂ ਨੂੰ ਹੁਣ ਕੌਣ ਦੇਖੇਗਾ।ਓਹ ਤਾਂ ਇੱਕ ਤਰਾਂ ਯਤੀਮ ਹੀ ਹੀ ਗਏ ਸਨ ਪਰ ਮੀਨਾਕਸ਼ੀ ਭੈਣ ਨੇ ਓਹ ਦਰਦ ਸਮਝਿਆ ਤੇ ਆਪਣੀ ਸੇਵਾ ਨਿਭਾਈ।
Is Monika Sharma from Patiala?
ਮੇਰੀ ਰੂਹ ਖੁਸ ਹੋ ਗਈ ਕਾਨਾ ਨੂੰ ਦੇਖ ਕੇ ਉਸ ਦਿਨ ਤੇ ਮੈਨੂੰ ਰੋਣਾ ਆ ਗਿਆ ਸੀ
Lekin 2 doggi c plz
ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ
ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਅਤੇ ਮੀਨਾਕਸ਼ੀ ਭੈਣ ਵਰਗਿਆਂ ਕਰਕੇ ਹੀ ਇਹ ਧਰਤੀ ਖੜੀ ਹੈ ਨਹੀਂ ਤਾਂ ਜਿਵੇਂ ਬੰਦਾ ਬੰਦੇ ਦਾ ਵੈਰੀ ਬਣਿਆ ਹੋਇਆ ਕਦ ਦੀ ਖਤਮ ਹੋ ਜਾਂਦੀ ਵਾਹਿਗੁਰੂ ਇਸ ਤਰ੍ਹਾਂ ਹੀ ਹਿੰਮਤ ਤੇ ਹੌਸਲਾ ਦੇਵੇ ਇਹੋ ਜਿਹੇ ਇਨਸਾਨਾਂ ਨੂੰ ❤❤
ਬਹੁਤ ਕਮਜੋਰ ਹੋ ਗਿਆ ਕਾਨ੍ਹਾ। ਮੈਨੂੰ ਬਹੁਤ ਬੁਰਾ ਲੱਗਿਆ ਸੀ, ਜਿਸ ਦਿਨ ਏਸ ਨੂੰ ਛੱਡ ਆਏ ਸੀ। ਸਾਰੇ ਜਾਨਵਰਾਂ ਨੂੰ ਲੈ ਆਏ। ਭੈਣ ਮੋਨਿਕਾ ਹੋਰਾਂ ਬਹੁਤ ਧੰਨਬਾਦ🙏🏻🙏🏻🙏🏻🙏
ਮੇਰਾ ਵੀ ਮਨ ਬਹੁਤ ਦੁਖੀ ਹੋਇਆ ਸੀ 😢 dog ਨੂੰ ਗੱਡੀ ਪਿੱਛੇ ਭੱਜਦਾ ਦੇਖ ਕੇ Thankyou so much
Minakshi ਭੈਣ ਨੂੰ ਸਲਾਮ।
Jai Hind veer ji Sach tusi Rabb ho
Very good
Veer ji tusi boht mahan ho
Rona a gya menu ta
Very emotional
ਗੁਰੂ ਘਰ ਚ ਪਹਿਲਾਂ ਗੋਲਕ ਲੁਟਦੇ ਸੀ ਹੁਣ ਇਜ਼ਤਾਂ ਵੀ ਲੁੱਟਣ ਲੱਗ ਗੇ ਇਨ੍ਹਾਂ ਪਖਡਿਆਂ ਨੂੰ ਧਾਨ ਦੇਣਾ ਛੱਡੋ,ਜੈ ਧਾਨ ਦੇਣਾ ਏ ਤਾਂ ਏਸ ਮਨੁੱਖਤਾ ਦੀ ਸੇਵਾ ਕਰਨ ਵਾਲੀ ਟੀਮ ਨੂੰ ਕਰੋ ❤🙏 ਵਾਹਿਗੁਰੂ ਮਹਿਰ ਕਰੇ ਸਾਰੀ ਟੀਮ ਤੇ ❤
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ ਭੈਣ ਜੀ ਦਾ ਸਲੂਟ ਹੈ ਜੀ ਸੇਵਾ ਨੂੰ
ਅੱਜ ਜੀਣਾ safal ਹੋ gaya ਡੌਗ ਤੇ cow ਨੂੰ ਵੀ ਲੈ k ਗਏ dilo ਧੰਨਵਾਦ ਸਭ da ❤
ਪ੍ਰਮਾਤਮਾ ਵੀ ਕਿਸੇ ਨਾ ਕਿਸੇ ਰੂਪ ਵਿਚ ਹਰ ਇੱਕ ਦੀ ਮਦਦ ਕਰਦਾ ਵਾਹਿਗੁਰੂ ਜੀ 😢
Sachi bhain ji tuc bohot sachi kini nice family c oh asi Jatt jimidaar Haan par j aaj de same wich paisa hi sub kuj a taan vekh laina chahida dunia waliyyaan nu asi ki aan yaar dunia pare so pare narak v ethe te swarg v ethe
ਬਹੁਤ ਵਧੀਆ ਲੱਗਾ ਕਿ ਪਾਲਤੂ ਗਊ ਮਾਤਾ ਅਤੇ dogs ਨੂੰ ਭੈਣ ਨੇ ਲਿਆ ਕੇ ਬਹੁਤ ਵਧੀਆ ਕੀਤਾ,ਬਹੁਤ ਖੁਸ਼ੀ ਹੋਈ ਭੈਣ ਤੇ ਹੋਰ ਜਿਹਨਾਂ ਨੇ ਇਹ ਉਪਰਾਲਾ ਕੀਤਾ,ਪਰਮਾਤਮਾ ਇਹਨਾ ਨੂੰ ਤੰਦਰੁਸਤ ਰੱਖਣ ਅਤੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Gurpreet bai Love you bai❤❤❤
ਵਾਹਿਗੁਰੂ ਜੀ ਲੰਬੀ ਉਮਰ ਕਰਨ ਜਿਹੜੇ ਕਾਨਾਂ ਨੂੰ ਲੈ ਕੇ ਆਏ
ਤੇਰੀ ਵਡਿਆਈ ਮੇਰੇ ਸਤਿਗੁਰਾ
ਬਹੁਤ ਬਹੁਤ ਧੰਨਵਾਦ ਭੈਣ ਜੀ ❤❤❤❤ ਸ਼ਭ ਤੋ ਵਧੀਆ ਵਿਡੀਉ ਹੈ ਵਾਹਿਗੁਰੂ ਜੀ ਦੇ ਰੰਗ ਨੇ ਪਤਾ ਨਹੀਂ ਕੇਹੜਾ ਕੇਹੜੇ ਰੰਗਾਂ ਵਿੱਚ ਰਾਜ਼ੀ
🙏🙏🙏❤️❤️ THANK YOU 🙏 Manukhta di Sewa
ਸੇਵਾ ਕੋਈ ਵੀ ਹੋਵੇ ਫਲ ਜਰੂਰ ਮਿਲਦਾ ਹੈ। ਜਿਸ ਤਰਾਂ ਹੁਣ ਇਹ ਔਰਤ ਨਰਕ ਦੀ ਜਿੰਦਗੀ ਵਿਚੋਂ ਨਿਕਲ ਕੇ ਸਵਰਗ ਵਿੱਚ ਆਪ ਜੀ ਦੇ ਕੋਲ ਆਈ ਹੈ। ਮੈਂ ਤਾਂ ਕਹਿੰਦਾ ਹਾਂ ਕਿ ਨਰਕ ਅਤੇ ਸਵਰਗ ਇਸ ਧਰਤੀ ਉਪਰ ਹੀ ਹਨ। ਧੰਨਵਾਦ ਮਿੰਟੂ ਭਾਜੀ ਆਪ ਜੀ ਦਾ ਅਤੇ ਮਿਨਾਕਸ਼ੀ ਰਬ ਦੀ ਰੂਹ ਭੈਣ ਜੀ ਦਾ। ਸੁਖਜਿੰਦਰ ਸਿੰਘ ਭਾਰਟਾ ਗਨੇਸ਼ ਪੁਰ ਜਿਲਾ ਹੁਸ਼ਿਆਰਪੁਰ।
ਬਹੁਤ ਬਹੁਤ ਧੰਨਵਾਦ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਾਰੇ ਹੀ ਮੈਂਬਰ ਭੈਣ ਭਰਾਂਵਾ ਦਾ।
Well done mam , I also feel very bad about these dogs as these left all alone after rescue of these mother and daughter. You done a excellent job ,god bless you always 😊
ਗੁਰਪ੍ਰੀਤ ਮਿੰਟੂ ਵੀਰੇ ਮੇਨੂੰ ਵੀ ਗਾਈ ਦਾ ਤੇ ਡੋਗੀ ਦਾ ਬਹੂਤ ਦੁੱਖ ਆਉਂਦਾ ਸੀ ਸਾਨੂੰ ਬਹੁਤ ਖੁਸ਼ੀ ਹੋਈ ਚੰਗੇ ਟਕਾਨੇ ਪਹੁੰਚ ਆਗਏ
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏
Good
Bohat dukh c kana and gou mata da make me cry Waheguru ji 🙏🙏😭
Real hero dono hi, thanks sister and Bhai shaib
Jab sab insaan apni apni jimmedari uthyenge tab bhi ham sab ek mutthi ban payenge...👍bhot bhot dhanwaad aap sabhi insaan roopi rab da 🙏🙏🙏🙏🙏🙏🙏❤️
Bahot wadya ۔۔,Allah hr ksi dy wich insaniyat wasty ayo hua jzba pyda kry
ਭਾਣ ਜੀ ਤੁਹਾਨੂੰ ਦਿਲੋ ਸ਼ੂਲਟ ਆ ਰੱਬ ਤਹਾਨੂ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਬਖਸ਼ੈ
ਧੰਨ ਓ ਵੀਰ ਜੀ ਭੈਣ ਜੀ ਦ ਤੇ ਧੰਨ ਤੁਹਾਡੀ ਸੇਵਾ 🙏🏻🙏🏻🙏🏻🙏🏻
ਬਹੁਤ ਧੰਨਵਾਦ " ਰੱਬ ਦੇ ਜੀ" NGO ਦਾ। ਇਹ ਹੈ ਅਸਲੀ ਸੇਵਾ
Bahut Achcha bahut badhiya kam kar rahe ho aise hi garibon ka Bhala Karte Rahe ❤
ਅਕਾਲਪੁਰਖ ਵਾਹਿਗੁਰੂ 🙏ਆਪ ਰਾਖਾ ਬਣ ਗਿਆ ਲੱਖ ਲੱਖ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ ਰੂਹਾਂ ਵਾਲਾ ਪਿਆਰ ਹੈ ਇਹ ਮੈਂ ਸਮਝ ਸਕਦੀ ਆ ਇਹ ਦੁਖ ਬੁਹਤ ਵੱਡਾ ਹੁੰਦਾ ਬੇਜ਼ੁਬਾਨਾ 🐕 ਨਾਲ ਇਨਸਾਨਾਂ ਤੋਂ ਜ਼ਿਆਦਾ ਮੂੰਹ ਪੈ ਜਾਂਦਾ ਮੈ ਵੀ 15 ਸਾਲ ਤੋਂ ਆਪਣੇ ਆਲੇ -ਦੁਆਲੇ ਬੇਜ਼ੁਬਾਨਾ ਦੀ ਸੇਵਾ ਕਰਦੀ ਹਾਂ 🐕🐕🐒🐄🦜🐿️🦚🕊️🐦
ਵੀਡੀਓ ਦੇਖ ਕੇ ਸੱਚੀ ਰੋਣ ਆ ਗਿਆ
ਵਾਹਿਗੁਰੂ ਇਹਨਾਂ ਦੀ ਸੇਵਾ ਨੂੰ ਭਾਗ ਲਾਵੇ ਤੇ ਚੜਦੀ ਕਲਾ ਬਖਸ਼ੇ ❤
Asli jindgi da anand eh veer ji te ena di teem lai rahi hai eh sewa karke. Ehi aslee sukh vi hai parmatma sab nu theek rakhe charhdikala vich rakhe
Bohot bohot bohot bohot dhanwad tuhada mam. Oh video dekh k mera bhi bohot mnn dukhi hoya c. Baichare animals othe hi reh gye. Mai oh video nu dekh k comment bhi kita c k ohna nu bhi nal le k jan. shukriya tuhada bohot bohot🙏🏻🙏🏻
🙏tuhanu koti koti dhanyawad tusi vi rabb de sache- suche nek bande ho ....tusi sach vich bahot hi nek kam kr rhe ho 🙏 waheguru ji tuhada bahot bahot bhala krn 🙏 waheguru ji ka khalsa Shiri Waheguru ji ki Fateh 🙏
Big salute to gurpreet veering and meenakshi bhen really both of you did a great 👍 job for this family whose leaving in such a bad condition 🙏🙏🙏🙏🙏
Sukr a rabba bahut thnks dear sis sare Monika sis kol aa gye 😊😊rooh khush ho gyi sachi aaj ...😊
Os din ehna nu dekh ke Dil bahut dukhi hoya c!!! Par aaj ehna nu dekh ke bahut khushi hoi 🙏🙏 Dilo Salute 🙏🙏
Sahi baat hai m bhi bohot jada dukhi thaa es dog k liye magar ab dil khush ho gaya Dil jeet liya bhai aap n or minakshi behen n
ਧੰਨਵਾਦ ਵੀਰ ਜੀੳ ਵਾਹਿਗੁਰੂ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ਸੰਗਤ 🙏🙏
Wow❤ ..great news veer g.. Thanks so much. Bezuban nu le ann lyi..thank u mam.. God bless u ❤❤❤❤
Waheguru ji mehar karan ji
Very very thanks didi aap ka 👏 👏 👏 👏 very very thanks didi aapka
sach main mera dil bohat khush howa jab is sister ne dos or gai ko un ki malkan ko milwa dia salam hai ab team ko 🙏🏻
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
Great wisdom of compassion. Sardar Gurpreet Singh is Wahaguru ji brother
Sachi veere mainu bhut khushi hoyi tusi ik maa ton osde bete nu alag karta c .par bhut achcha lagga❤❤❤❤❤
ਬਹੁਤ ਬਹੁਤ ਧੰਨਵਾਦ ਭੈਣ ਜੀ ਤੇ ਸਾਰੀ ਟੀਮ ਦਾ ,ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰਾ ਤੇ 🙏🙏
Di tusi v rab rup ho aaj man khush ho gya .. bejubana nu v samjea tusi God bless you sis ..
Thank you gurpreet vir ji tusi kanha nu apne kol le aaye🙏🏻💐💐Waheguru ji tandrusti dwe chardikala vch rho🙏🏻💐
Tuci 22ji ehni vadi sewa kar rahe o oh vi ajj de time vich koi shabd ni haige wmk 🙏 waheguru waheguru waheguru ji
Thanks fr whloe members of society. ❤God blessed.
Aj eh video dekh k bhot Khushi hoi menu v kana nu dekh k bhot dukh hoa oh kla reh ga c pr bhut bdi sewa a waheguru ji kiti behan ne🙏🙏shukar
Bht khusi hui aj ye video dekh ke phli video se dil bht toota.. Aj ki video dekh kar badi khusi hui ki dog 🐕or cows sath sath mil gye
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ਤੇ ਭੈਣ ਜੀ ਮਨ ਬਹੁਤ ਦੁਖੀ ਹੋਇਆ ਜੀ ਤੇ ਦੁਜੇ ਪਾਸੇ ਖੁਸ਼ੀ ਵੀ ਬਹੁਤ ਹੋਈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ।❤
Sanu v odn boht dukh hoeya jidn gaau mata te khaana nu vichad de dekhya c dekhya prr ajj ehh dekh k boht khushi jdo ohh wapis mill gye
Thank you minakashi ji
Mohali ch NGO hai
Bahaut help karde ne animals di
Dog nu leke man bada dukhi si
Ajj bahaut Kushi hoyi
Mankishi sister thanks very much much your very kind and god bless you
Waheguru ji aap Ji nu hamisha charde kala vich rakhey 🙏😊
Thank you so much mam🎉 God Bless you 🙏
Waheguru waheguru waheguru ji Mehar kerni Gurpreet bhai ji & Menakshi ji te (yery thanks Memakshi ji so much)
Very good job mam 👍🏻❤️🙋🏻♀️🤗😊
ਵੀਰੇ ਰੂਹ ਨੂੰ ਸਕੂਨ ਮਿਲ ਗਿਆ ਵੀਰੇ ❤❤❤
WaheGuru Ji mehar kro ji 🙏🏻
ਮਨਾਕਛੀ ਜੀ ਨੂੰ ਬਹੂਤ ਬਹੂਤ ਸਲਾਮ ਮਨਦੀਪ ਕੋਰ ਭੁੱਲਰ ਵਲੋਂ
Behan ji salam aa tuhanu🙏🙏🙏🙏🙏
Mere nal v idda hi lagaa c hun santi mili man nu thanku so much ji 🙏🏻🙏🏻
wah ਵਾਹ sabh ne vedieo dekhi ena bejuban nu pichhe bhajde nu dekh ke sbh da mann hert hoyeya
ਰੂਹ ਖੁਸ਼ ਹੋ ਗਈ ਕੋਈ ਸ਼ਬਦ ਹੀ ਨਹੀਂ ਕਿਵੇਂ ਤਰੀਫ਼ ਕਰਾ 🙏🏻🙏🏻🎉 ਧੰਨਵਾਦ ❤️
Bahut wdiya uprala veer g
Asi ta sirf apne matlab lai reh gye hai
Par tusi jo sewa kar kar
Asal vich rabb ne sanu ejo jihi sewa lai pejya
But oh asi bhul gye hai
Aj ਰੂਹ ਖੁਸ਼ ਹੋ ਗਈ waheguru Ji ਸਬ ਜੀਵਾਂ ਦਾ ਰਾਖਾ ਹੈ
Sachi dil dukhi c os din video dekhi c ki kahna othe reh gaya supeneya ghar nhi aaya but ajj dil khush ho gaya mam you make my day waheguru Ji thode te mehar kre Ji 🙏🏻
Everyone should learn from you Sir. God bless you Sir.❤❤❤❤❤
ਬਹੁਤ ਵਧੀਆ ਜੀ ਵੀਰ ਜੀ ਤੇ ਭੈਣ ਜੀ ਵਾਹਿਗੁਰੂ ਤੁਹਾਡੇ ਤੇ ਮਹਿਰ ਭਰਿਆ ਹੱਥ ਰੱਖਣ ਜੀ
Ehna nu tusi mam nal mila ta es gal da boht boht dhanwaad
Appreciated Minakshi mam❤
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਸਾਰੇ ਪਰਿਵਾਰ ਤੇ 🙏🙏🙏🙏
Thank you sister.....I also love animals...I respect you ...hats off......thak you very much..such a kind act you have done....
Sukar bache aa gaye dhanyavaad veer ji 🙏🙏🙏
Dhan veere tusi waheguru ji tuhanu chardikla ch rakhe🙏
Kina kmjor ho gya wchara...bhut khushi hoi ehna nu dekh ke .rabb tuhanu sbb nu chardia kala ch rkhe ❤
Minakshi aapne bahut hi nek pavitar Kum kita aj rescue poora hoyiya Monika Sharma ji da hun oh improve karegi kyounki Gurpreet veer kol bahut persons theak hoye . Minakshi I cried a lot when dogs left behind today also I can't stop my tears but a big relief too. God bless you Minakshi n your team you are also RAB DE BANDE IN REAL MANNER
ਸਲੂਟ ਹੈ ਸੇਵਾ ਕਰਨ ਵਾਲਿਆ ਨੂੰ !
ਅਸੀਂ ਵੀ ਜਦੋ ਵੀਡੀਓ ਦੇਖੀ ਸੀ …. ਸਾਨੂੰ ਵੀ ਬਹੁਤ ਲੱਗਿਆ ਸੀ ਕਿ ਇਹਨੂੰ ਨੂੰ ਵੀ ਨਾਲ ਲੈ ਜਾਦੇ…. ਇਹ ਵੀਡੀਓ ਦੇਖ ਕੇ ਬਹੁਤ ਚੰਗਾ ਲੱਗ ਰਿਹਾ…. ਤੂਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ…. ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ 🙏🙏
Gurpreet paji tusi bahot great ho Waheguru ji tuhanu hamesha chardi kla vich rakhhe 🙏😂
Thankuuuu so much Minakshi sister for this kind job. God bless you always nd give more strength to do this type of work in future. God bless your family. May you live long 🎉 🙏
Dono NGO de Membran da kotan kot Shukrana waheguru ji Mehr bharia hath hamesha eda he bnai rakhan tusi tandrust rho Saree bhain bhra
Waheguru ji 🙏
Thank you so much minakshi ma'am. Only an animal lover can understand this pain 😢