Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K, NKJ

Поділитися
Вставка
  • Опубліковано 23 лис 2024

КОМЕНТАРІ • 13 тис.

  • @nirvairkhalsajathauk
    @nirvairkhalsajathauk  2 місяці тому +476

    New Release… Listen Now: ⬇️
    Sukh Hove Din Raati | Gurlej Akhtar | Bhai Harinder Singh UK | New Shabad Punjabi Kirtan | NKJ | 4K
    ua-cam.com/video/k0Yl0fKPDZM/v-deo.html

  • @JaspalSingh-mg5jr
    @JaspalSingh-mg5jr 6 місяців тому +151

    ਡਿਊਟੀ ਜਾਣ ਤੋਹ ਪਹਿਲਾ ਇਹ ਸ਼ਬਦ ਸ਼ਰੀਰ ਚ ਜਾਨ ਪਾਂ ਦਿੰਦਾ ਵਾਂ ਬੇਅੰਤ ਕੌਈ ਵੀ ਮੁਸ਼ਕਿਲ ਤੋਹ ਡਰਨਾ ਨਹੀਂ ਚਾਹੀਦਾ

  • @simranpreetsingh113
    @simranpreetsingh113 Рік тому +140

    ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿਨਾਂ ਆਨੰਦ ਆਉਂਦਾ ਇਹ ਸੁਣ ਕੇ 🙏❤️

    • @narinderkumar4574
      @narinderkumar4574 Рік тому +2

      ਬਾਈ same ਕੋਈ ਸਬਦ ਨਹੀਂ ਕੀ ਕਿੰਨਾ ਸਕੂਣ ਮਿਲਿਆ❤

    • @simranpreetsingh113
      @simranpreetsingh113 Рік тому +1

      @@narinderkumar4574 🙏🙏🙏

  • @GurmeetKaur-e1l
    @GurmeetKaur-e1l 6 місяців тому +89

    ਵਾਹਿਗੁਰੂ ਜੀ ਮੈਨੂੰ ਹਮੇਸ਼ਾ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਚਾਹੀਦਾ ਵਾਹਿਗੁਰੂ ਜੀ ਮਿਹਰ ਕਰਿਓ ਮੇਰੇ ਮਾ ਬਾਪ ਤੇ ਉਹਨਾਂ ਨੂੰ ਕਦੇ ਕੋਇ ਤਕਲੀਫ਼ ਨਾ ਹੋਵੇ

  • @dr.sandeepsingh7616
    @dr.sandeepsingh7616 2 місяці тому +26

    ਓ ਦਿਲਵਰ ਅਮੋਲਕ, ਅਮੋਲਕ ਦੀਦਾਰੇ, ਦੀਦਾਰੇ ਨਾਰਾਇਣ ਪਰਮ ਪਾਤਸ਼ਾਹੀ❤️❤️❤️

  • @ChetanDeep-qu5xu
    @ChetanDeep-qu5xu 5 місяців тому +150

    ਵਾਹਿਗੁਰੂ ਜੀ ਨੇ ਧੀ ਦੀ ਦਾਤ ਬਖ਼ਸ਼ੀ ਮਿਹਰ ਭਰਿਆ ਹੱਥ ਰੱਖਿਓ ਆਪਣੀ ਧੀ ਤੇ ।

  • @ardaaskaur7419
    @ardaaskaur7419 7 місяців тому +232

    ਸਵਾਸ ਸਵਾਸ ਗੁਰੂ ਰਾਮਦਾਸ ਸਬਦ ਵਿੱਚ ਐਨੀ ਬਰਕਤ ਹੈ ਜਿਦਣ ਹਰ ਪਾਸੇ ਤੋ ਜਵਾਬ ਹੋਜਾਵੇ ਨਾ,, ਨਿਰਾਸ ਫਿਰ ਵੀ ਨਹੀ ਹੋਣਾ,,ਹਰ ਬੰਦਾ ਜਵਾਬ ਦੇ ਜਾਵੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰੀ,, ਉਹ ਉਹਕੁਝ ਕਰ ਦੇਦੇ ਨੇ ਜੋ ਦੁਨੀਆਂ ਸੋਚ ਵੀ ਨਹੀ ਸਕਦੀ

  • @butasinghsharpurkala6530
    @butasinghsharpurkala6530 5 місяців тому +178

    ਦਿਲ ਨੂੰ ਸਕੂਨ ਰੂਹ ਦੀ ਖੁਰਾਕ ਪਹਿਲੀ ਵਾਰ ਸੁਣ ਕੇ ਮੇਰੇ ਅੱਖਾਂ ਚ ਹੰਝੂ ਆ ਗਏ ਸੀ
    ਕਿੰਨੀ ਤਾਕਤ ਹੈ ਸਾਡੇ ਗੁਰੂ ਦੀ ਬਾਣੀ ਚ
    ਧੰਨਵਾਦ ਭਾਈ ਸਾਹਿਬ ਜੀ।

  • @ajayabsingh4076
    @ajayabsingh4076 День тому +7

    ਬੈਠਾ ਸੋਢੀ ਪਾਤਸ਼ਾਹ ਗੁਰ ਰਾਮ ਦਾਸ ਕਹਾਵੇ

  • @Sonupubgshorts
    @Sonupubgshorts 6 місяців тому +104

    ਵਾਹਿਗੁਰੂ ਜੀ ਅਨੰਦ ਆ ਜੀ ਇਹ ਸ਼ਬਦ ਵਿੱਚ ਰੂਹ ਨੂੰ ਸਕੂਨ ਆ ਜਾਂਦਾ ਮੈਂ ਸੁਬਹ ਡਿਊਟੀ ਜਾਣ ਤੋ ਪਹਿਲਾਂ ਸੁਣ ਦਾ ਹਾਂ ਤੇ ਪੂਰਾ ਦਿਨ ਫੂਲਾਂ ਵਰਗਾ ਨਿਕਲਦਾ ❤waheguru ji❤

  • @adit_dayal4497
    @adit_dayal4497 Рік тому +121

    ਵਾਹਿਗੁਰੂ ਸਭ ਤੇਰੀ ਦਾਤ ਤੇਰੇ ਬਿਨਾਂ ਮੇਰੀ ਕੀ ਔਕਾਤ ਜੋ ਦੁੱਖ ਮਿਲੇ ਓਹੋ ਇਮਤਿਹਾਨ ਮੇਰਾ ਜੋ ਸੁੱਖ ਮਿਲੇ ਓਹੋ ਵਾਹਿਗੁਰੂ ਆਸ਼ੀਰਵਾਦ ਤੇਰਾ 🙇‍♂️🙏

    • @richachopra782
      @richachopra782 Рік тому +3

      Waheguru ji

    • @sikhtv2237
      @sikhtv2237 8 місяців тому +2

      Waheguru ji 🙏🏻 sabb te mehar pareya hath rakhan 🙏🏻🙏🏻

  • @LovelyBread-uh7ex
    @LovelyBread-uh7ex 10 місяців тому +251

    ਜਦੋਂ ਇਹ ਸ਼ਬਦ ਸੁਣੀਂਦਾ ਤਾਂ ਐਂ ਲੱਗਦਾ ਜਿਵੇਂ ਰੱਬ ਦੇ ਨੇੜੇ ਤੇੜੇ ਹੀ ਆ ਗਏ ਆਂ❤❤

    • @HorrerAudioStories
      @HorrerAudioStories 10 місяців тому +9

      ਏਹੀ ਤਾਂ ਪਾਵਨ ਸ਼ਕਤੀ ਆ ਓਹ ਗੁਰਬਾਣੀ ਹੀ ਕਾਹਦੀ ਜਿਹੜੀ ਰੱਬ ਦੀ ਖਿੱਚ ਨਾ ਪਾਵੇ ❤😊

    • @LovelyBread-uh7ex
      @LovelyBread-uh7ex 10 місяців тому +4

      Sahi kiha veer ji tuci

    • @mariabrar6290
      @mariabrar6290 9 місяців тому +2

      Sab kich Gar meh (all is within you)

    • @prabhjotsingh-em9hf
      @prabhjotsingh-em9hf 9 місяців тому +1

      😊

    • @ranalahoria9266
      @ranalahoria9266 8 місяців тому +1

      iwivemyBaba

  • @KulwinderSingh-c2x
    @KulwinderSingh-c2x Рік тому +90

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ🙏🙏

  • @dhaiwa6847
    @dhaiwa6847 Рік тому +126

    ਸਤਿਨਾਮ ਵਾਹਿਗੁਰੂ ਜੀ। ਜਦੋਂ ਵੀ ਮੈਂ ਉਦਾਸ ਅਤੇ ਮੇਰਾ ਮਨ ਨੀ ਲੱਗਦਾ ਤਾਂ ਮੈਂ ਇਹ ਸੁਣਦੀ ਆ ਤਾਂ ਮੇਰੇ ਮਨ ਨੂੰ ਸਕੂਨ ਮਿਲਦਾ 🙏🙏

  • @satnamsinghkhalsa6213
    @satnamsinghkhalsa6213 Рік тому +52

    ਬਹੁਤ ਹੀ ਵਧੀਆ ਗਾਇਆ
    ਸ਼ਬਦ ਬਾਬਾ ਜੀ ❤
    ਵਾਹਿਗੁਰੂ ਮਿਹਰ ਕਰਨ, ਸ਼ਬਦ ਸੁਣ ਕਿ ਐਂ ਲਗਦਾ
    ਜਿਵੇਂ ਸੱਚੇ ਪਾਤਸ਼ਾਹ ਦੇ ਨਾਲ ਸਿੱਧੇ ਬਚਣ ਕਰਨ ਦਇਂ ਆਂ, ਬਾਬਾ ਜੀ 👏🏻

  • @jaswinderSingh-ns4xk
    @jaswinderSingh-ns4xk 4 місяці тому +49

    ਸਾਨੂੰ ਸ਼ਬਦ ਗੁਰਬਾਣੀ ਸੁਣ ਹੀ ਏਨਾ ਸਕੂਨ ਖੁਸ਼ੀ ਮਿਲਦੀ ਜੇ ਆਪਾ ਸਾਰੇ ਗੁਰਬਾਣੀ ਨਾਲ ਜੁੜ ਜਾਈਏ ਤਾ ਸਾਡੀ ਜ਼ਿੰਦਗੀ ਵਿੱਚ ਸਕੂਨ ਤੇ ਖੁਸ਼ਹਾਲੀ ਹੋ ਜਾਵੇ।

    • @sukvindersingh6528
      @sukvindersingh6528 2 місяці тому +2

      Tana Tani Shri Guru Ramdas ji❤❤❤❤❤❤❤❤❤❤❤❤❤𓽤❤❤❤❤❤❤❤❤❤❤❤❤❤❤❤🎉🎉🎉🎉🎉🎉🎉🍌🍌🍌🍌🍌🍌🍍🍍🍍🖤🖤🖤🖤🖤🖤

    • @SunitakumariKumari-v4w
      @SunitakumariKumari-v4w 2 місяці тому +1

      🎉🎉🎉🎉
      Anjali ​@@sukvindersingh6528

  • @punjabsinghsingh1948
    @punjabsinghsingh1948 7 місяців тому +124

    ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ

  • @Dimitri_1996
    @Dimitri_1996 4 місяці тому +61

    Love from a proud HINDU, love you sikh bhaio... Jayy hind , ਵਾਹਿਗੁਰੂ ਜੀ 🙏🏻

  • @BalwinderSingh-n3n
    @BalwinderSingh-n3n 24 дні тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @Lofiscarmasic555
    @Lofiscarmasic555 Рік тому +32

    ਇਸ ਸ਼ਬਦ ਵਿੱਚ ਕਿਸੇ ਵੀ ਧਰਮ ਜਾਂ ਜਾਤ ਦਾ ਜਿਕਰ ਨਹੀਂ ਹੈ ਇਹ ਸਾਰੇ ਸੰਸਾਰ ਲਈ ਸਾਂਝਾ ਹੈ । ਇਸ ਨੂੰ ਸੁਣਕੇ ਰੂਹ ਖੁਸ਼ ਹੋ ਗਈ । ਵਾਹਿਗੁਰੂ ਜੀ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ🙏🙏😇🥰❤

  • @chawlavlogs8646
    @chawlavlogs8646 Рік тому +255

    ਦਿਲ ਨੂੰ ਬਹੁਤ ਸਕੂਨ ਮਿਲਿਆ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ

    • @officiall_Sukh_PB05
      @officiall_Sukh_PB05 Рік тому +1

      ਸਹੀ ਕਿਹਾ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੋ ਸਾਰੀਆਂ ਤੇ ਕੋਈ ਦੁਖ ਵਿੱਚ ਨਾ ਹੋਵੇ ਵਾਹਿਗੁਰੂ ਜੀ ਸਾਰੇ ਨੂੰ ਸੁਖੀ ਰੱਖੀ ਵਾਹਿਗੁਰੂ ਜੀ

    • @ManpreetKaur-jp1hr
      @ManpreetKaur-jp1hr Рік тому

      ❤ਚਾਰ ਸੈਬਜਾਦੇ ਬਾਬਾ ਦੀਪ ਸਿੰਘ ਜੀ।

  • @SabiSabi-tc9su
    @SabiSabi-tc9su 5 місяців тому +106

    ਵਾਹਿਗੁਰੂ ਜੀ ਸਭ ਨੂੰ ਹਮੇਸ਼ਾ ਖੁਸ਼ ਰੱਖਖਿੳ
    ❤❤

  • @gopinanaksar8038
    @gopinanaksar8038 Рік тому +119

    ਕਿੰਨੀ ਪਿਆਰੀ ਆਵਾਜ਼ ਏ ਭਾਈ ਸਾਹਬ ਦੀ

  • @sweetgirl12845
    @sweetgirl12845 Рік тому +59

    ਲੱਖ ਲੱਖ ਸ਼ੁਕਰ ਮਨਾਵਾਂ ਤੁਹਾਡਾ ਬਾਬਾ ਨਾਨਕਾ ਕਿਰਪਾ ਕਰਦੋ ਬਸ ਬੜੀ ਉਮੀਦ ਆ ਮੈਨੂੰ ਤੁਹਾਡੇ ਤੇ ਬਾਬਾ ਨਾਨਕਾ plzzzz ਅਜ ਰਾਤ ਮੇਹਰ ਕਰਦੇਓ 🥺🥺🥺🥺🙏🙏🙏🙏🙏🙏🙏🙏🙏🙏🙏

  • @mandeeprattan1293
    @mandeeprattan1293 Рік тому +125

    ਬਹੁਤ ਸਕੂਨ ਮਿਲਦਾ ਸੁਣ ਕੇ ਸੱਚੀ ❤️🙏😊 ਵਾਹਿਗੁਰੂ ਜੀ 🙏😊

  • @poojamattu8886
    @poojamattu8886 Рік тому +102

    ਇਹ ਆਵਾਜ਼ ਸੁਣ ਕੇ ਬਹੁਤ ਸਕੂਨ ਮਿਲਦਾ ❤❤❤ ਵਾਹਿਗੁਰੂ ਜੀ 🙏🙏

    • @harpreetsinghbhamrahludhia9683
      @harpreetsinghbhamrahludhia9683 Рік тому +1

      God bless you and your family

    • @sleepingbics
      @sleepingbics Рік тому +1

      Hopefully, you listen to more shabhads like this, and Waheguru blesses you with Gurmat and Sikhi, so you become a Sikh

  • @partapsandhu92833
    @partapsandhu92833 Рік тому +181

    Amazing...... 👌👌👌ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ....... ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ..... ਵਾਹਿਗੁਰੂ ਮੇਹਰ ਕਰੇ..... 🙏🙏🙏

  • @surinderkaurgill901
    @surinderkaurgill901 Рік тому +72

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨੀ 🤲🤲🤲🤲🤲

  • @dushyantbharti9791
    @dushyantbharti9791 2 місяці тому +3

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਵਾਹਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਜੀਓ 🙏 ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ ਜੀਓ

  • @neetubatra536
    @neetubatra536 Рік тому +62

    Seriously ਮਨ ਨੂੰ ਸਕੂਨ ਮਿਲਦਾ ਸੁਣ ਕੇ 🙏👍

  • @sherasingh2164
    @sherasingh2164 7 місяців тому +84

    ਅਸੀਂ ਅੱਜ ਬਾਬਾ ਜੀ ਨੂੰ ਦੁਬਈ ਗੁਰੂ ਘਰ ਮਿਲ ਕੇ ਆਏ ਆ।

  • @RajwinderKaur-rd1sb
    @RajwinderKaur-rd1sb 2 роки тому +470

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ, ਸੁਣ ਕੇ ਬਹੁਤ ਵਧੀਆ ਲੱਗਾ 🙏🙏

    • @ketanmehra8701
      @ketanmehra8701 Рік тому

      This shabdh made my day

    • @nitinkamboj7223
      @nitinkamboj7223 Рік тому +1

      ​@@ketanmehra8701 😮

    • @Randhawa9900
      @Randhawa9900 Рік тому

      ​@@ketanmehra8701qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

    • @priyankarana1475
      @priyankarana1475 Рік тому

      Priyanka

    • @kiranmunjal7753
      @kiranmunjal7753 8 місяців тому

      Jab Mera exam hota hai to ma guru ji ka naam Latha hu tabhi khata hai waheguru ji da kalsa waheguru Ji da fatha ❤️🙏

  • @manjeetkaur1441
    @manjeetkaur1441 8 місяців тому +17

    ਵਾਹਿਗੁਰੂ ਜੀ ਇਸ ਸਮੇਂ ਤੇਰੀ ਮਿਹਰ ਦੀ ਬਹੁਤ ਲੋੜ ਹੈ। ਹੇ ਮੇਰੇ ਵਾਹਿਗੁਰੂ ਜੀ ਮਿਹਰ ਕਰਿਓ 🙏

  • @Dudu_bubuu
    @Dudu_bubuu 8 місяців тому +39

    ਮੇਰੀ ਸਵੇਰ ਹਮੇਸ਼ਾ ਇਸ ਸ਼ਬਦ ਨਾਲ ਹੁੰਦੀ ਐ ਬਹੁਤ ਵਧੀਆ 🙏

  • @jotkaur9242
    @jotkaur9242 Рік тому +329

    ਇਹ ਸ਼ਬਦ ਸੁਣ ਕੇ ਮੇਰੇ ਦਿਲ ਅਤੇ ਮੇਰੀ ਰੂਹ ਨੂੰ ਬਹੁਤ ਸਕੂਨ ਮਿਲਦਾ। ਜਦੋਂ ਮੈਂ ਬਹੁਤ ਦੁਖੀ ਹੁੰਦੀ ਆ ਤਾਂ ਮੈਂ ਇਹ ਸ਼ਬਦ ਸੁਣਦੀ ਆ। ਵਾਹਿਗੁਰੂ ਜੀ ਸਾਰਿਆ ਤੇ ਮਿਹਰ ਭਰਿਆ ਹੱਥ ਰੱਖਣਾ ਜੀ 😊🙏💐

    • @deepakmehta7399
      @deepakmehta7399 10 місяців тому +8

      Right ji 🙏 waheguru ji ka Khalsa waheguru ji ki Fateh 🙏

    • @harmanharman3181
      @harmanharman3181 10 місяців тому +4

      VERY GOOD

    • @Ziddi.rajput8449
      @Ziddi.rajput8449 10 місяців тому +4

      Radha Soami Ji 🙏🙏

    • @gurjeetkaur9862
      @gurjeetkaur9862 9 місяців тому +4

      Sirf dukhi ho ke na sunya kro ,sukh ch v sunya kro mam😊

    • @sehajgocha795
      @sehajgocha795 8 місяців тому +3

      Chalo kise tere Jung boys geril parmatma da shaved sun dae nae changi gal nae vale vale hae chalda ga weheguru sariye nu samt vakse

  • @RajKumar-me1rz
    @RajKumar-me1rz 6 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ❤❤

  • @GurpreetSingh-jx1uw
    @GurpreetSingh-jx1uw 5 місяців тому +27

    *┈┉┅━❀꧁ੴ꧂❀━┅┉┈*
    *ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ*
    *ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ*
    *┈┉┅━❀꧁ੴ꧂❀━┅┉*

  • @musahibmahla7814
    @musahibmahla7814 Рік тому +58

    Waheguru ਓਹਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਵੇ ਜਿਹੜੇ ਵੀਰ ਨੇ upload ਕੀਤਾ ਹੈ ਇਹ ਸ਼ਬਦ ਨੂੰ

  • @sweetgirl12845
    @sweetgirl12845 Рік тому +83

    ਵਾਹਿਗੁਰੂ ਜੀ ਤੁਹਾਡੇ ਤੋਂ ਇਲਾਵਾ ਕੋਈ ਨੀ ਹੈਗਾ ਮੇਰਾ ਬਾਬਾ ਜੀ ਆਪਣੀ ਮੇਹਰ ਕਰਿਓ ਬਾਬਾ ਨਾਨਕਾ 🥺🙏🙏🙏🙏🙏🙏

  • @madhukosariya9405
    @madhukosariya9405 Рік тому +26

    ਵਾਹਿਗੁਰੂ ਜੀ ਹਮ ਸਭ ਆਪਿ ਮੇਹਰ ਬਨਾਏ ਰਾਖੀਏ 😌🙏💝

  • @hirasingh6757
    @hirasingh6757 Рік тому +228

    ❤ਵਾਹ ਜਿੰਨੀ ਵਾਰ ਸੁਣੋ ਬਹੁਤ ਅਨੰਦ ਔਂਦਾ ਵਾਹਿਗੁਰੂ ਜੀ

  • @ajayabsingh4076
    @ajayabsingh4076 7 місяців тому +75

    ਸ਼ਬਦ ਸੁਣ ਕੇ ਲੱਗਦਾ ਹੈ ਕਿ ਪ੍ਰਮਾਤਮਾ ਇਹ ਸ਼ਬਦ ਸਦਾ ਲਈ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ 🙏

    • @gejagill1331
      @gejagill1331 5 місяців тому +2

      💖⚽️🌹👍🏻📚

  • @noorrathour4988
    @noorrathour4988 Місяць тому +7

    3 ਕਰੋੜ7ਲੱਖ ਸੰਗਤਾ ਨੇ ਸੁਣਿਆ ਸ਼ਬਦ ❤

  • @Inder0137
    @Inder0137 Рік тому +43

    ਵਾਹਿਗੁਰੂ ਜੀ, ਰੂਹ ਨੂੰ ਸਕੂਨ ਮਿਲ ਜਾਂਦਾ 😊😊❤,,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @AmanDeep-lt3hh
    @AmanDeep-lt3hh Рік тому +92

    ਇਸ ਸ਼ਬਦ ਨੂੰ ਸੁਣ ਕੇ ਬਹੁਤ ਸਕੂਨ ਮਿਲਦਾ ਹੈ 🙏🙏 ਵਾਹਿਗੁਰੂ ਵਾਹਿਗੁਰੂ 🙏🙏

  • @GaganDeep-zs4qx
    @GaganDeep-zs4qx 11 днів тому +2

    ਜਦੋ ਵੀ ਇਹ ਸਬਦ ਸੁਣਦਾ ਹਾ ਦਿਲ ਨੂੰ ਬਹੁਤ ਸਕੂਨ ਮਿਲਦਾ ਏ ਸਬ ਟੈਨਸ਼ਨਾਂ ਦੂਰ ਹੋ ਜਾਂਦੀ ਨੇ ਵਾਹਿਗੁਰੂ ਜੀ ਵਾਹਿਗੁਰੂ ਸਬਦਾ ਭਲਾ ਮੰਗਦੇ ਆ 🙏🙏

  • @sukhsunyal
    @sukhsunyal 3 місяці тому +20

    ਇਹ ਸ਼ਬਦ ਸੁਣ ਕੇ ਮੈਨੂੰ ਮਨ ਨੂੰ ਸਕੂਨ ਮਿਲਦਾ ਹੈ ❤❤

  • @policedepartment-os9sk
    @policedepartment-os9sk 6 місяців тому +42

    ਰੂਹ ਤੱਕ ਸੁਕੂਨ ਦਿੰਦਾ ਇਹ ਸ਼ਬਦ ਵਾਹਿਗੁਰੂ ਸਭ ਦੇ ਦੁੱਖ ਹਰਿਓ
    🙏🙏🙏🙏🙏🙏🙏🙏🙏🙏🙏🙏🙏🙏

  • @navkiransingh575
    @navkiransingh575 2 роки тому +23

    ਦਿਲ ਨੂੰ ਬਹੁਤ ਸਕੂਨ ਮਿਲਦਾ ਸੁਣ ਕੇ ਜੀ। ਵਾਹਿਗੁਰੂ ਜੀ ਥੋਡੇ ਤਹਿ ਹਮੇਸ਼ਾ ਮਿਹਰ ਕਰਨ।

  • @PoojaDahuja-z5w
    @PoojaDahuja-z5w 10 місяців тому +38

    ਵੀਰ ਜੀ ਬਹੁਤ ਸੋਹਣਾ ਰੂਹ ਦੇ ਅੰਦਰ ਤੱਕ ਚਲਾ ਗਿਆ ਇਹ ਸ਼ਬਦ

  • @Saab_editing
    @Saab_editing Рік тому +28

    ਸ਼ਬਦ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ❤🙏🙏🙏🙏

  • @IGjazzbati__dil___
    @IGjazzbati__dil___ Рік тому +44

    ਇਹ ਸ਼ਬਦ ਸੋਨਕੇ ਦਿਲ ਨੂੰ ਸੁਕੋਨ ਮਿਲ਼ਦਾ ❤

  • @kritigautam475
    @kritigautam475 10 днів тому +3

    ਵਾਹਿਗੁਰੂ ਜੀ ਮੇਹਰ ਕਰੇ 🙏😇

  • @aasish_bhardwaj
    @aasish_bhardwaj 3 місяці тому +127

    i am hindu but i really respect sardar people and guru nanak ji ♥️satnam waheguru ♥️🙏🏽

  • @ajaydewala1
    @ajaydewala1 Рік тому +25

    ਸਬਦ ਦਾ ਇਕ ਇਕ ਟੱਪਾ ਦਿਲ ਨੂੰ ਛੁੰਨ ਵਾਲਾ ਐ। ਤੇ ਜਿਨਿ ਵਾਰ ਵੀ ਸੁਣੀਏ ਰੂਹ ਨੂੰ ਸ਼ਾਂਤੀ ਮਿਲਦੀ ਐ। ਬਹੁਤ ਸੋਹਣਾ ਬਣਾਇਆ ਤੁਸੀ ❤........ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @i_am_RV
    @i_am_RV 9 місяців тому +28

    ਬੈਕੁੰਠ ਨਿਵਾਸੀ ਪ੍ਰਭ ਜੀਉ
    ਪਾਰ ਬ੍ਰਹਮ ਪਰਮੇਸ਼ਵਰ ਨਾਰਾਇਣਾ 🙏🏻🙏🏻🙏🏻🙏🏻🙏🏻

    • @deepakvishwakarma4023
      @deepakvishwakarma4023 9 місяців тому +4

      🚩🙏 जय श्री लक्ष्मीनारायण 🙏🚩

    • @Gurinder_Kaur_
      @Gurinder_Kaur_ 12 днів тому

      Dhan Guru Nanak tu hi Nirankar, tu hi Narayan ❤

  • @KamalMaan-fm3td
    @KamalMaan-fm3td Місяць тому +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SupanGill-b3t
    @SupanGill-b3t 4 місяці тому +43

    Waheguru ji sab de ਦੁੱਖ ਦਰਦ ਦੂਰ ਕਰਿਓ 🙏

  • @BaljinderKaur-bi4pl
    @BaljinderKaur-bi4pl 6 місяців тому +38

    ਵਾਹਿਗੁਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ

  • @saurabhbali7658
    @saurabhbali7658 Рік тому +283

    I am hindu by birth but I believed that Gurubani is for all , Baba g apna ashirwaad mujy pr b rhkna ❤

  • @ChainaSinghbilaspur
    @ChainaSinghbilaspur 10 днів тому +1

    ਮੈਂ ਇਹਨੂੰ ਸਵੇਰੇ ਉੱਠ ਕੇ ਜਰੂਰ ਸੁਣਦੀ ਹਾਂ ਇਸ ਗੀਤ ਵਿਚ ਬਹੁਤ ਸਕੂਨ ਮਿਲਦਾ ਹੈ

  • @Im_jonqulis
    @Im_jonqulis Рік тому +41

    ਸਿੰਘ ਸਾਬ ਜੀ ਜਮਾ ਅੱਤ ਕਰਾਈ ਹੋਈ ਆ ❤❤

  • @harjeetsingh-yq6id
    @harjeetsingh-yq6id 6 місяців тому +14

    🚩ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🤲🤲💖💖🙇🙇

  • @Gym__lover__preet008
    @Gym__lover__preet008 8 місяців тому +358

    ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਮੈਂ ਦਿਨ ਚ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲੈਨੀ ਹਾਂ ਇਹ ਸ਼ਬਦ wmk 🙏

    • @amrithanjra167
      @amrithanjra167 7 місяців тому +10

      Mee to

    • @tanvijitanviji-qh6dw
      @tanvijitanviji-qh6dw 7 місяців тому +5

      ❤ waheguru ji

    • @3verma746
      @3verma746 6 місяців тому +2

      Punjabi mein Kaise reply karen

    • @3verma746
      @3verma746 6 місяців тому +1

      😂😢🎉❤❤❤❤beautiful song very good song😂

    • @jashandeepsingh4318
      @jashandeepsingh4318 6 місяців тому +2

      ਸੁਖ ਤੇਰਾ ਦਿੱਤਾ ਵਾਹਿਗੁਰੂ ਲਈਏ ਇਥੇ ਖਿਲਾ ਰਿਹਾ

  • @ajayabsingh4076
    @ajayabsingh4076 Місяць тому +4

    ਧੰਨ ਧੰਨ ਗੁਰੂ ਰਾਮਦਾਸ ਜੀ ਅਪਣੀ ਮੇਹਰ ਕਰੋ ਜੀ 🙏🙏🙏

  • @SarbjeetKaur-f3z
    @SarbjeetKaur-f3z 6 місяців тому +588

    ਏ ਸ਼ਬਦ ਸੁਣਨ ਨਾਲ ਕਿਸ ਕਿਸ ਨੂੰ ਅਰਾਮ ਮਿਲਿਆ ਵਾਹਿਗੁਰੂ ਜੀ

  • @balbirkaurbalbirkaur2596
    @balbirkaurbalbirkaur2596 10 місяців тому +20

    ਵਾਹਿਗੁਰੂ ਜੀ ਸਭ ਤੇ ਅਪਣਾ ਹੱਥ ਰੱਖਣ ਜੀ

  • @dhindsacreation6019
    @dhindsacreation6019 5 місяців тому +43

    ਵਾਹਿਗੁਰੂ ਜੀ ਕਾ ਖਾਲਸਾ 🙏
    ਵਾਹਿਗੁਰੂ ਜੀ ਕੀ ਫਤਹਿ🙏

  • @ajayabsingh4076
    @ajayabsingh4076 11 днів тому +2

    ਵਾਹਿਗੁਰੂ ਤੂ ਮੇਰਾ ਰਾਖਾ ਸਭਨੀਂ ਥਾਈ 🙏🙏🙏

  • @neelamsandhu5128
    @neelamsandhu5128 Рік тому +22

    ਸੁਖ ਤੇਰਾ ਦਿੱਤਾ ਲਹੀਐ ❤️🙏🏻 ਵਾਹਿਗੁਰੂ ਜੀ 🧿❣️

    • @MalkitSingh-hl6ko
      @MalkitSingh-hl6ko Рік тому +1

      ਸੁਖੁ ਤੇਰਾ ਦਿਤਾ ਲਹੀਐ ❤

  • @JaspreetKaur-nu9bf
    @JaspreetKaur-nu9bf 5 місяців тому +186

    ਬਹੁਤ ਸਕੁਨ ਮਿਲਦਾ ਹੈ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ 🙏🙏🙏

  • @laksahy
    @laksahy 8 місяців тому +83

    ਨਾਨਕ ਨਾਮ ਚੜਦੀ ਕਲਾ ❤❤

  • @AkashDeep-lm6rp
    @AkashDeep-lm6rp Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gauravmahajan7011
    @gauravmahajan7011 Рік тому +334

    Love from India (Maharashtra)🇮🇳 to Sikhism 🙏🏻
    Waheguru ji Mehar kari sab par ,
    Jai Shri Ram

    • @buntysingh8603
      @buntysingh8603 Рік тому +3

      Great ek onkar almighty is one

    • @sleepingbics
      @sleepingbics Рік тому +10

      Hopefully, you listen to more shabhads like this, and Waheguru blesses you with Gurmat and Sikhi, so you become a Sikh. Waheguru je ka khalsa, Waheguru je ke Fateh

    • @sammynochains3455
      @sammynochains3455 Рік тому +1

      ​@@sleepingbicsor you convert to the religion of your gurus .. hinduism ..

    • @KuldeepKaur-jh9fp
      @KuldeepKaur-jh9fp Рік тому

      😅😅😅😅😅😅😅😅😅😅😅😅😅😅😅😅😅😅

    • @sleepingbics
      @sleepingbics Рік тому

      @sammynochains3455 aww yes the religion that the Gurus called blind and called themselves idol breakers 😅

  • @krishankapila5404
    @krishankapila5404 Рік тому +121

    ਰੂਹ ਤੱਕ ਸੁਕੂਨ ਦਿੰਦਾ ਇਹ ਸ਼ਬਦ 🙏ਵਾਹਿਗੁਰੂ ਸਭ ਦੇ ਦੁੱਖ ਹਰਿਓ 🙏

  • @karankotguru5361
    @karankotguru5361 Рік тому +35

    Jo vi ae sabad sun reha ohna te waheguru mehar kre

  • @GagandeepKaur-hc9iz
    @GagandeepKaur-hc9iz 21 день тому +4

    ਵਾਹਿਗੁਰੂ ਜੀ ਕਾ ਖਾਲ਼ਸਾ
    ❤❤❤❤❤

  • @jassusidhu9439
    @jassusidhu9439 Рік тому +43

    Waheguru such patshah 🙇🙏.....es shabad nu baar baar sunn nu dil krda hai🙇🙏........ ਸੁਖੁ ਤੇਰਾ ਦਿੱਤਾ ਲਹੀਐ.....🙇🙇🙏

  • @ieltswithmk
    @ieltswithmk 11 місяців тому +15

    ਵਾਹਿਗੁਰੂ ਜੀ ਬਹੁਤ ਸੋਹਣਾ ਸ਼ਬਦ 🙏🏻🙏🏻🙏🏻🙏🏻। ਧੰਨ ਗੁਰੂ ਰਾਮਦਾਸ ਸਾਹਿਬ ਜੀ

  • @ajayabsingh4076
    @ajayabsingh4076 7 місяців тому +187

    ਦਿੱਲ ਕਰਦਾ ਹੈ ਇਹ ਸ਼ਬਦ ਹਰਵੇਲੇ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ

  • @SukhdeepSingh-g6n
    @SukhdeepSingh-g6n 2 місяці тому +2

    ਸਾਰੀ ਟੈਂਸ਼ਨ ਖਤਮ ਹੋ ਜਾਂਦੀ ਐ ਇਹ ਸ਼ਬਦ ਸੁਣ ਕੇ ❤❤

  • @jamlytamlyaamly3486
    @jamlytamlyaamly3486 Рік тому +98

    Iam hindu karnataka from telangana I love this sabad so much waheguru ji bless all ❤🙏🏻🤗 sukh tera dita layiye waheguru waheguru waheguru ji khalsa waheguru ji ki fateh 😇🥰 .....

    • @ekamjotsingh2121
      @ekamjotsingh2121 Рік тому +1

      So sweet sir wahguru kirpa karan

    • @hsk23
      @hsk23 Рік тому +1

      Sarab Sanji Gurbani ❤.. Gurbani kirtan is for universe❤

  • @jasvirkaur8082
    @jasvirkaur8082 Рік тому +188

    I am belong to a Hindu family but menu eh sabad boht skoon dinda🙏🙏🙏❣🤲🤲waheguru g ♥

    • @b11-x3o
      @b11-x3o Рік тому +6

      Kaur tuc kado hindu ho gye 😂?

    • @manavtakisewa8580
      @manavtakisewa8580 Рік тому +12

      Hindu Sikh alag kado c dono iko nai samajan wali gll hai ahh ji pta ni kyu apne app nu alag alag manade nai

    • @Rajinderkumar-zk2gx
      @Rajinderkumar-zk2gx Рік тому +1

      Waheguru g ❤️

    • @Harshpreetkaur-e1i
      @Harshpreetkaur-e1i Рік тому

      Waheguru ji bani d bakhshish hi eho jehi hai Jo Mann nu thand paundi hai

    • @ranjeetwilkhoo
      @ranjeetwilkhoo Рік тому +3

      Koi gal nai behene! Doesn't matter where you come from. If you feel connected with Wahe Guru, it's more than enough!
      🙏🙏

  • @ajayabsingh4076
    @ajayabsingh4076 2 місяці тому +3

    ਧੰਨ ਧੰਨ ਗੁਰੂ ਰਾਮਦਾਸ ਜੀ 🙏

  • @rahmadali9916
    @rahmadali9916 4 місяці тому +39

    ਵਾਹਿਗੁਰੂ ਜੀ ਬਹੁਤ ਸਕੂਨ ਮਿਲਦਾ ਹੈ ਵਾਹਿਗੁਰੂ ਜੀ

  • @はる-p7u
    @はる-p7u Рік тому +470

    私は日本人で、歌詞の意味がわかりませんが、この曲を聴くと心が浄化される気がします。
    とても素敵な曲で、大好きです。

    • @amarjitkour6515
      @amarjitkour6515 Рік тому +13

      Thanku brother ❤️

    • @sanjeev8820
      @sanjeev8820 Рік тому +35

      This is call gurbani shabd relteded our sikh relagion and he is talking about and saying to GOD that whatever we have in life everything given by you GOD

    • @Hsp44
      @Hsp44 Рік тому +8

      @@sanjeev8820 bhrava ohnu english v ni aundi honi

    • @sanjeev8820
      @sanjeev8820 Рік тому

      @@Hsp44 koi na copy krke transtluga ape

    • @heerabarring7513
      @heerabarring7513 Рік тому +8

      ありがとう、兄弟 🙏🏽

  • @ajayabsingh4076
    @ajayabsingh4076 3 місяці тому +47

    ਵਾਹਿਗੁਰੂ ਤੇਰਾ ਸ਼ੁਕਰ ਤੂ ਮੇਰਾ ਰਾਖਾ ਸਭਨੀਂ ਥਾਈ 🙏🙏🙏

  • @arunsharma-wc2xt
    @arunsharma-wc2xt Місяць тому +3

    I am also Sharma family but hole day pta nhe keni bar aah sundi ha..Ina Dil nu sakun milda ma das nhe sakdi...I live in USA everyday ma gurdwara sahib jandi ha even mare car which aah sabad chalda rhnda again and again repeat 🙏🙏🙏🙏🙏

    • @factspk373
      @factspk373 25 днів тому +1

      Tusi dooje shabad vi suno .. bhai harjinder singh sri nagar wale.. ohna de shabad best ne

  • @gurmukhsinghgill2699
    @gurmukhsinghgill2699 Рік тому +887

    ਅੱਜ ਤੱਕ ਏਨੀ ਪਿਆਰੀ ਅਵਾਜ ਨਹੀਂ ਸੁਣੀ, ਕੀਰਤਨ ਸੁਣਨਾ ਵਧੀਆ ਲਗਦਾ ਪਰ ਜਿੰਦਗੀ ਵਿਚ ਪਹਿਲੀ ਵਾਰੀ ਲੱਗਾ, ਜਿਵੇਂ ਅੱਜ ਸਭ ਤੋਂ ਵੱਧ ਅਨੰਦ ਆਇਆ, ਧੰਨਵਾਦ ਭਾਈ ਸਾਹਿਬ।❤

  • @gulshanattri9833
    @gulshanattri9833 Рік тому +14

    ♥️ਧੰਨ ਗੁਰੂ ਰਾਮ ਦਾਸ ਜੀ ਸਰੱਬਤ ਦਾਂ ਭਲਾਂ ਕਰਨਾਂ♥️

  • @trianglessardine9566
    @trianglessardine9566 Рік тому +13

    I have no words.. Dil nu bhot sukan mail da ੴ ਵਾਹਿਗੁਰੂ ਜੀ ਸ਼ੁਕਰ ਆ ਤੇਰਾ🙏🏻🙏🏻

  • @amansaini5404
    @amansaini5404 Рік тому +307

    Sbr😊+trust🤞+sukhrana🙏+sukoon🥰=waheguru jiiiiiii❤

    • @gurmailsingh5554
      @gurmailsingh5554 Рік тому

      Exactly

    • @vejindersingh4311
      @vejindersingh4311 Рік тому

      Waheguru jiiiiiiiiiii😊❤

    • @vejindersingh4311
      @vejindersingh4311 Рік тому +1

      Omg

    • @arshjotkaur9493
      @arshjotkaur9493 Рік тому

      ​@@gurmailsingh5554😮😅😅😅

    • @bhajansingh1611
      @bhajansingh1611 Рік тому +2

      🎁🎁🎁🎁🎁🎁🎁🎁🎁🎁🎁🎁🎁🎁🎁🎁🎁🎁🎁🎁🎁🚫🎁🎁🎁🎁🎁🎁🎁🎁🎁🎁🎁🎁🎁🎁🎁🎁🎁😮🎉🎉🎉🎉🎉🎉🎉🎉

  • @Garryusa-yz4uy
    @Garryusa-yz4uy 5 місяців тому +66

    ਅਕਾਲ ਪੁਰਖ ਵਾਹਿਗੁਰੂ ਜੀ 🙏

    • @ppsidhu2304
      @ppsidhu2304 5 місяців тому +4

      🙏🙏🙏🙏🙏🙏🙏💖🙏💖🙏🙏🙏🙏🙏🙏🙏

  • @yuvi_music
    @yuvi_music 2 роки тому +17

    ਬਹੁਤ ਸਕੂਨ ਮਿਲ਼ਿਆ ਸੁਣ ਕੇ 🌸( waheguru ji)🙏🏻❤️

  • @ajayabsingh4076
    @ajayabsingh4076 Місяць тому +2

    ਧੰਨ ਧੰਨ ਗੁਰੂ ਰਾਮਦਾਸ ਜੀ ਜਿਨ ਸਿਰਿਆ ਤਿਨੈ ਸਵਾਰਿਆ 🙏🙏🙏

  • @narinderkumar4574
    @narinderkumar4574 Рік тому +34

    ਜਿੰਨਾ ਸਕੂਨ ਸ਼ਬਦ ਸੁਣ ਕੇ ਮਿਲਿਆ ਮੈਨੂੰ ਅੱਜ ਤੱਕ ਕਿਸੇ ਤੋਂ ਨੀ ਮਿਲਿਆ ਬਸ ਮੈਨੂੰ ਪਤਾ ਮੈਂ ਕੀ ਮਹਿਸੂਸ ਕਰ ਰਿਹਾ ❤ ਵਾਹਿਗੁਰੂ ਜੀ ❤

  • @pramodbhosale2589
    @pramodbhosale2589 6 місяців тому +50

    मी मराठी आहे मला हे भजन खूप आवडत श्री वाहेगुरू जी की फतेह श्री वाहेगुरू जी का खालसा

    • @SatnamSingh-uy3rg
      @SatnamSingh-uy3rg 5 місяців тому +1

      🙏🙏🙏🙏🙏🙏🙏

    • @paramvirsingh3118
      @paramvirsingh3118 4 місяці тому +1

      ❤❤

    • @rohitbhambhani786
      @rohitbhambhani786 3 місяці тому +2

      गुरुग्रंथ साहेबांमध्ये महाराष्ट्रातील संत नामदेवांच्या कथा आहेत.

  • @SurendakumarSurendarkumar-d3d
    @SurendakumarSurendarkumar-d3d 10 місяців тому +428

    I am Hindu but I love waheguru ❤

  • @Suhani_kingh
    @Suhani_kingh 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖ ਤੇਰਾ ਦਿੱਤਾ ਲਈਏ ਸਭ ਦੀ ਚੜ੍ਹਦੀ ਕਲਾ ਚ ਰੱਖੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏❤️😔

  • @JUSTICEFORIT
    @JUSTICEFORIT Рік тому +486

    I'm not Sikh hindu ,muslim no Christian I'm human ALL GOD IS ONE FOR ME ❤