Nanak Aadh Jugaadh Jiyo | Diljit Dosanjh | Harmanjeet | Gurmoh | Rhythm Boyz

Поділитися
Вставка
  • Опубліковано 10 лис 2019
  • ਚਾਨਣ ਦੀ ਟਕਸਾਲ ਹੈ ਜਿੱਥੇ
    ਵੱਜਦਾ ਅਨਹਦ ਨਾਦ ਜੀਓ
    Where there is the abode of Divine Light, there vibrates the primordial sound.
    ਨਾਨਕ ਆਦਿ ਜੁਗਾਦਿ ਜੀਓ
    Nanak is the primal beginning, beyond the time and Nanak is present throughout all the Yuggas.
    Rhythm Boyz Presents
    Song :- Nanak Aadh Jugaadh Jiyo
    Singer - Diljit Dosanjh
    Lyrics - Harmanjeet
    Composer - Manpreet
    Music - Gurmoh
    Producer - Amrinder Gill
    Project And Concept - Gurpreet Singh Palheri
    Director - Param Shiv
    Dop - Sana Ravi Kumar
    Art Director - Babban K Kharet
    Line Producer - Jarnail Singh
    Post Production: Varun Bansal
    Poster Design - Brave Art Studios
    Costume Designer - Geet Singh & Rabia Rataul
    Spl Thanks - Sabana G
    Subtitles : Amrit Kaur
    #NanakAadhJugaadhJiyo #DiljitDosanjh
    Follow us on -
    UA-cam - bit.ly/RhythmBoyz
    Facebook - / rbzent
    Instagram - / rhythmboyze. .
    Digitally Powered by One Digital Entertainment [ / onedigitalentertainment ]
    [www.onedigitalentertainment.com]

КОМЕНТАРІ • 12 тис.

  • @saabbajwa160
    @saabbajwa160 4 роки тому +23

    ਪਤਾ ਨਹੀਂ ਕਿਉਂ ਪਰ ਰੋਣਾ ਆ ਗਿਆ ਯਾਰ ਵੀਡੀਓ ਵੇਖ ਕੇ।
    ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਹਰ ਕਰਿਓ ।

  • @DavisDosanjh
    @DavisDosanjh 4 роки тому +195

    Most versatile artist ever..Proud of you Diljit ustad.. Gurpurab dia vdhayiaa sab nu ji 🙏

  • @Rahul-is2py
    @Rahul-is2py 2 роки тому +180

    Mai Hindu hu but I need to admire sikhism too ye itna pyara hai na yr mann ko shaanti milti hai 🤲🏻🤲🏻🤲🏻🤲🏻🤲🏻

    • @RamanDeep-dc1vx
      @RamanDeep-dc1vx 2 роки тому +7

      Waheguru ji

    • @Singh-su5oy
      @Singh-su5oy 2 роки тому +6

      Mans ki jaat sab ek pehchan 🙏🏻🙏🏻 waheguru g

    • @raman.rachheri
      @raman.rachheri Рік тому

      ❤️❤️

    • @Rahul-is2py
      @Rahul-is2py Рік тому

      @sonya Mehra good 😊

    • @RolandAltin5
      @RolandAltin5 15 днів тому

      I am Christian and this song embodies the Ultimate Truth. We are all one and must support each other. Jai Guru Nanak Ji. Amen.

  • @surindersohal1506
    @surindersohal1506 7 днів тому

    ਬਹੁਤ ਖੂਬ 👌👌 ਬਾਕਮਾਲ ਲੇਖਣੀ 👍👍
    ਬਹੁਤ ਸੋਹਣਾ ਫ਼ਿਲਮਾਂਕਣ 👌👌
    ਜੁਗ ਜੁਗ ਜਿਉਂ 🤲🤲
    ਬਹੁਤ ਬਹੁਤ ਪਿਆਰ ਤੇ ਸਤਿਕਾਰ 🙏🙏

  • @ramsharanfouzdar8336
    @ramsharanfouzdar8336 4 роки тому +19

    ਓ ਇਹ ਜੋ ਦਿਸ ਹੈ ਅੰਬਰ ਤਾਰੇ, ਕਿਨ ਉਹ ਚੀਤੇ, ਚੀਤਨ ਹਾਰੇ, ਰੋਸ਼ਨੀਆਂ ਦੀ ਪਾਲਕੀ ਦਾ ਬੂਹਾ ਖੋਲ ਰਹੇ, ਚਮਕ-ਚਮਕ ਕੇ ਤਾਰੇ, ਨਾਨਕ, ਨਾਨਕ ਬੋਲ ਰਹੇ , ਇਹ ਚਾਨਣ ਦੇ ਵਣਜਾਰੇ, ਜੋ ਵੇਖਣ ਦੇ ਵਿਚ ਇਕ ਲੱਗਦੇ, ਮੈਨੂੰ ਚਿੱਟੇ-ਚਿੱਟੇ ਤਾਰੇ, ਗੁਰੂ ਨਾਨਕ ਜੀ ਦੇ ਸਿੱਖ ਲੱਗਦੇ
    Waheguru🙏🏻

  • @jaskiratsingh1392
    @jaskiratsingh1392 4 роки тому +480

    no matter how busy he is in his daily life, he definitely rolls out a religious song on Sahib Shri Guru Nanak Dev Ji's Gurupurab.
    Massive respect for him .
    The vibes of this song are eternal.
    Much love to Diljit bhaji

    • @ramsharanfouzdar8336
      @ramsharanfouzdar8336 4 роки тому +10

      100% true bhaji🙏🏻
      He is the best❤

    • @malefiquecoeurlune2587
      @malefiquecoeurlune2587 4 роки тому +10

      Exactly and I was eagerly waiting for this song 🙏🙏💐💐🙇‍♀🙇‍♀
      Satguru Nanak Pargateya
      Mitti Dund Jag Chanan Hoya,
      Aap ji nu Sri Guru Nanak Devji
      De Gurpurab dian Lakh-Lakh Vadaiyan
      550 saal guru de naal 🙇‍♀💐🙏

    • @nitinsingla1015
      @nitinsingla1015 4 роки тому +3

      jaskirat singh 100%Right

    • @harman2960
      @harman2960 4 роки тому +1

      Means baki vehle ney veer ??

    • @rajughgha485
      @rajughgha485 4 роки тому +5

      Schi paaji chahe kine singers ne shabd ga lye bt sb nu wait diljit paaji da hi c.......
      Enu knde ne pyar jo diljit lai loka ch h
      🙏🙏Baba nanak sb de ghar ch khushya den🙏

  • @rajnibala8402
    @rajnibala8402 2 роки тому +18

    ਤੁਸੀ ਬਹੁਤ ਮਨ ਲਗਾ ਕੇ ਗੀਤ ਗਾਉਦੇ ਹੋ ਜੋ ਮੇਰੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਪਰਮਾਤਮਾ ਤੁਹਾਨੂੰ ਤਰੱਕੀਆ ਬਖਸ਼ੇ ੴ

  • @yasiralinaich6340
    @yasiralinaich6340 2 роки тому +384

    I'm Muslim and I love and respect baba guru Nanak ❤️❤️❤️❤️
    From Pakistan 🇵🇰

    • @supremecourt103
      @supremecourt103 Рік тому +5

      If you like Baba Guru Nanak then you would like Baba Guru Gobind Singh ji also.

    • @modidrivingschool2738
      @modidrivingschool2738 Рік тому +2

      WE LOVE YOU BROTHER❤❤❤

    • @gurjantsingh-vi2de
      @gurjantsingh-vi2de Рік тому +2

      @@supremecourt103 Any logic ?

    • @supremecourt103
      @supremecourt103 Рік тому

      @@gurjantsingh-vi2de don't just close ur eyes like pegeon. Have some sense.

    • @gurjantsingh-vi2de
      @gurjantsingh-vi2de Рік тому +4

      @@supremecourt103 you need to open your eyes brother...Read his comment again..what he said and in which context ?

  • @animallovers2444
    @animallovers2444 4 роки тому +300

    🙏🙏ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪਰਬ ਦੀ ਸੰਗਤ 🙏ਨੂੰ🙏ਕਰੋੜਾਂ ਵਾਰ ਵਧਾਈ ਜੀ

    • @tegveersingh9598
      @tegveersingh9598 4 роки тому +3

      ਆਪ ਜੀ ਨੂੰ ਵੀ ਜੀ🙏🙏

    • @gursharandass6223
      @gursharandass6223 4 роки тому +2

      ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆ ਮੁਬਾਰਕਾ ਸਬ ਨੂੰ

    • @user-ry4ix6vf1y
      @user-ry4ix6vf1y 4 роки тому +2

      ਗੁਰੂ ਸਾਹਿਬਾਨ ਜੀਆਂ ਦਾ ਪ੍ਰਕਾਸ਼ ਪੁਰਬ ਹੁੰਦਾ ਵੀਰੋ, ਜਨਮ ਦਿਨ ਆਮ ਮਨੁੱਖਾਂ ਦੇ ਹੁੰਦੇ ਆ 👍🙏🙏

    • @animallovers2444
      @animallovers2444 4 роки тому +1

      @@user-ry4ix6vf1y ਠੀਕ ਵੀਰ ਜੀ ..ਸਬਦਾ ਲਈ ਮੁਆਫੀ🙏🙏

    • @user-ry4ix6vf1y
      @user-ry4ix6vf1y 4 роки тому +1

      @@animallovers2444 ਕੋਈ ਗੱਲ ਨੀਂ ਵੀਰ ਜੀ, Main comment ਨੂੰ ਵੀ Edit ਕਰਕੇ ਠੀਕ ਕਰ ਲਉ 👍👍

  • @empirebeauty1336
    @empirebeauty1336 4 роки тому +17

    🙏ਅਸੀ ਹੀ ਭੁਲੇ ਭਟਕੇ ਹਾਂ 🙏
    🙏 ਉਸ ਨੂੰ ਹੈ ਸਭ ਯਾਦ ਜੀਓ 🙏
    🙏 ਨਾਨਕ ਆਦਿ ਜੁਗਾਦਿ ਜੀਓ 🙏
    🙏 ਨਾਨਕ ਆਦਿ ਜੁਗਾਦਿ ਜੀਓ 🙏

  • @manjitsingh3744
    @manjitsingh3744 Рік тому +1

    ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਜਿਨ੍ਹਾਂ ਅਪਣਾ ਲਿਆ ਉਨ੍ਹਾਂ ਦਾ ਜੀਵਨ ਸਫ਼ਲ ਹੋ ਗਿਆ। 🙏🙏🙏🙏

  • @sunildhuria6521
    @sunildhuria6521 2 роки тому +8

    Rooh nu touch kar gya aa shabad... Bhut he khubsurat....waheguru ji....

  • @sukhichahal5221
    @sukhichahal5221 4 роки тому +67

    Diljit's ਨਾਨਕ ਆਦਿ ਜੁਗਾਦ ਜੀਓ ,Sartaaj's ਆਰਤੀ
    Ultra soulful tracks🙏
    Sidda rabb naal connection hoea japda sunn ke

  • @Loveprreet
    @Loveprreet 4 роки тому +17

    ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈ ਹੋਵੇ 🙏🏻🙏🏻

  • @rajinderkaurph.d976
    @rajinderkaurph.d976 Рік тому +88

    It's really nice ☺️ I am proud to being a Sikh.
    ਗੁਰੂ ਨਾਨਕ ਨਾਮ ਚੜ੍ਹਦੀ ਕਲਾ
    ਤੇਰੇ ਭਾਣੇ ਸਰਬਤ ਦਾ ਭਲਾ 🙏🙏🏵️🏵️

    • @itskaur5458
      @itskaur5458 Рік тому +2

      ਤੁਸੀਂ ਸਹੀ ਕਿਹਾ ਮਾਣ ਹਾ ਕੀ ਸਿੱਖ ਹਾ

    • @user-tk9fc8yx3n
      @user-tk9fc8yx3n Рік тому +2

      Waheguru ji

    • @Sabkamalikek.123x5
      @Sabkamalikek.123x5 22 дні тому +1

      🪯🪯🪯🪯🪯🪯🪯🪯🪯🪯🪯🪯🪯🪯🪯🪯

  • @RTannu
    @RTannu 28 днів тому +1

    ੲਿਹ ਚਿੱਟੇ ਚਿੱਟੇ ਤਾਤਰੇ ਗੁਰੂ ਨਾਨਕ ਜੀ ਦੇ ਸਿੱਖ ਲੱਗ ਦੇ ਜੀ ਵਾਹਿਗੁਰੂ ਜੀ

  • @jatinmangla5561
    @jatinmangla5561 4 роки тому +39

    ਵਾਹ ਵੀਰ ਜੀ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਦਿਲ ਜੀਤ ਲਿਆ।
    ਜਿਉਂਦਾ ਰਹਿ ਭਰਾ।

  • @atindersingh7571
    @atindersingh7571 4 роки тому +48

    ਵਾਹਿਗੁਰੂ ਜੀ ਦੋ ਮੈਸਿਜ ਦਿੱਤੇ
    ਨਾਲੇ ਗੁਰੂ ਸਾਹਿਬ ਨਾਲ ਜੁੜੋ😍💝
    ਨਾਲੇ ਧੀਅਾਂ ਨੂੰ ਪਾਲੋ ਸਾਭੋ😍💝
    ਬਹੁਤ ਵਧੀਅਾ ਦਲਜੀਤ 😍💝
    ਬਾਬਾ ਜੀ ਮੇਹਰ ਕਰਨ😍💝

  • @manishranjanpersonalfinance
    @manishranjanpersonalfinance 2 роки тому +55

    I'm a hindu but tbh i listen this song everyday Diljit Dosanjh gives such a positive vibe ❣️

  • @kdvveepwavemall1296
    @kdvveepwavemall1296 2 роки тому +4

    ਧੰਨ ਗੁਰੂ ਨਾਨਕ ਦੇਵ ਜੀ ।।।♥🙏🏻🙏🏻
    ਸਤਿਨਾਮ ਵਾਹਿਗੁਰੂ ਜੀ।।

  • @prabhthind1219
    @prabhthind1219 4 роки тому +20

    "ਸੰਗਤ ਦੇ ਵਿਚ ਬਹਿ ਕੇ ਜਪੀਏ ਨਾਮ ਤੇਰਾ ਸਮਰੱਥ ਬਾਬਾ ਤੂੰ ਹੀ ਸਿਰਜਣ ,ਮੇਟਣਹਾਰਾ ਸੱਭ ਕੁੱਝ ਤੇਰੇ ਹੱਥ ਬਾਬਾ" ਸ਼ਬਦ ਨਹੀਂ ਹਨ ਦਿਲਜੀਤ, ਹਰਮਨਜੀਤ ਬਾਈ ਲਈ ਬਹੁਤ ਸੋਹਣਾ ਗਾਣਾ ਧੰਨਵਾਦ ਜੀ🙏

  • @gagandeepkaurdhillon
    @gagandeepkaurdhillon 4 роки тому +154

    ਹਰਮਨਜੀਤ , ਸਰਤਾਜ, ਮਨਪ੍ਰੀਤ, ਗੁਰਮੋਹ ✨
    ਗੁਰਮੁਖੀ ਦੀ ਅਨਮੋਲ ਵਿਰਾਸਤ ਦੇ ਪੁੱਤਰ ♥️

    • @HarpreetSingh-gq1tb
      @HarpreetSingh-gq1tb 4 роки тому +8

      ਸਾਰੇ ਹੀ ਗੁਰੂਆਂ ਦੇ ਪੁੱਤਰ ਆ ਜੀ
      ਗਲਤੀ ਲਈ ਮੁਆਫੀ 🙏🙏🙏

    • @jaswindersinghkhalsa4095
      @jaswindersinghkhalsa4095 4 роки тому +1

      @@HarpreetSingh-gq1tb Ryt 🙏

    • @bsingh7819
      @bsingh7819 4 роки тому +1

      Yes Gagandeep k ji

    • @jattgill5415
      @jattgill5415 4 роки тому

      Hnji

    • @gagandeepkaurdhillon
      @gagandeepkaurdhillon 4 роки тому +1

      @@HarpreetSingh-gq1tb ਹਾਂਜੀ 😇
      ਗਲਤੀ ਕਾਹਦੀ ਵੀਰੇ ??

  • @martian8788
    @martian8788 2 роки тому +1

    ਮੈਨੂੰ ਇਸ ਤਰਾਂ ਦਾ ਪੰਜਾਬ ਦੇਖਣ ਕਿੱਥੋਂ ਮੀਲੂ ਗਾ
    I really miss that age of Punjab. Please back nanak saaheb🙏

  • @HarpreetSingh-kk8sj
    @HarpreetSingh-kk8sj 2 роки тому +6

    ਸਤਿਨਾਮ ਵਾਹਿਗੁਰੂ ਜੀ🙏🏽🙇🏽🙏🏽🙇🏽

  • @drnova5791
    @drnova5791 4 роки тому +133

    Being Hindu listening it today on Guru Nanak Jyanti {Prakash Purab} 🥰🥰cause one of his lovely photo is in our pious temple❣️

    • @karishmadhawan606
      @karishmadhawan606 4 роки тому +1

      Dr. •100 years & ua-cam.com/video/IvP8r4iFhBw/v-deo.html

    • @jaskiratsingh7399
      @jaskiratsingh7399 4 роки тому +6

      Dr. •100 years &
      Jyanti gandhi ki hoti hai, guru nanak ji ka prakash puran hota hai, yaad rkhna

    • @drnova5791
      @drnova5791 4 роки тому +1

      @@jaskiratsingh7399 but internet pr to jyanti likha h ?or puran ka mtlb?

    • @mandeepbaweja3021
      @mandeepbaweja3021 4 роки тому +2

      @@drnova5791 jayanti prakash purab ko hi hindi main kehte hain anyway....but its called Prakash Purab

    • @drnova5791
      @drnova5791 4 роки тому +1

      @@mandeepbaweja3021Ooo ty for telling...🥰

  • @nextlevelwindenergy1.3m16
    @nextlevelwindenergy1.3m16 4 роки тому +39

    ਨਾਨਕ ਅਾਦਿ ਜੁਗਾਦਿ ਜੀੳ 🙏🙏🙏🙏 ਵਾਹਿਗੁਰੂ ਵਾਹਿਗੁਰੂ

  • @BarinderSingh-ux5ss
    @BarinderSingh-ux5ss 7 місяців тому +2

    ਧੰਨ ਗੁਰੂ ਨਾਨਕ ❤

  • @itzzsahil8729
    @itzzsahil8729 Рік тому +6

    🙏🏻ਹਰ ਜੀਵ ਦੀ‌ ਮੰਜ਼ਿਲ ਇੱਕ ਹੀ ਹੈ।🙏🏻
    🙏🏻 ਰਸਤਾ ਗੁਰ ਪ੍ਸਾਦ ਜੀਉ।🙏🏻
    🙏🏻ਨਾਨਕ ਆਦਿ ਜੁਗਾਦ ਜੀਉ। 🙏🏻

  • @Cop_SumitG
    @Cop_SumitG 4 роки тому +1068

    *I'm a hindu... If I reborn on this planet, I wish I born as sikh.... I admire them most* ❤️🙏

    • @apjindersinghsingh982
      @apjindersinghsingh982 4 роки тому +31

      Dil to nikli awaaz

    • @chandan1511
      @chandan1511 4 роки тому +18

      Me too.....

    • @satyajitsahu2852
      @satyajitsahu2852 4 роки тому +12

      😂😂😂😂kuch bhi😁the weak always follow someone.😂

    • @deepakgupta9764
      @deepakgupta9764 4 роки тому +46

      Sikh and Hindu two brothers

    • @sumitr421
      @sumitr421 4 роки тому +85

      Bhagwan ko manne ke liye janam nhi bhai sachchi shraddha chahiye🙏
      Hindu ho ya Sikh, muslim ya christan. Bhagwan toh ek hi😁

  • @kulwindernarwat4067
    @kulwindernarwat4067 4 роки тому +62

    ✍️ ਹਰਮਨ ਵੀਰੇ ਗੁਰੂ ਨਾਨਕ ਜੀ ਦੀ ਕਿਰਪਾ ਹੈ ਤੁਹਾਡੇ ਤੇ ਜੋ ਤੁਸੀ ਇਨ੍ਹਾਂ ਸੋਹਣਾ ਤੇ ਸੱਚਾ ਲਿਖਿਆ ਹੈ .. 🎬Gurpreet Singh Palehi ਵੀਰ ਹੁਣਾ ਨੇ ਇਕ ਸੱਚਾਈ ਦਿਖਾਈ ਹੈ .. 🎤 ਦਿਲਜੀਤ ਭਾਜੀ ਬਹੁਤ ਸੋਹਣਾ ਸੀ ਸਭ... ਵਾਹਿਗੁਰੂ ਜੀ ਮੇਹਰ ਕਰਨ 🙏🏻❤️😊

  • @sahilsharma8772
    @sahilsharma8772 8 місяців тому

    Mera pra har vaar saanu raun te majboor kar dinda sachi yaara us baabe Nanak g nu tusi bohot pyaare ho jo oh tuhade kolo apni vaddayi karaunda.❤

  • @inderpreetkaur566
    @inderpreetkaur566 2 роки тому +24

    Waheguru ji 🙏 😊......Peaceful song..... Give peace to mind nd soul

  • @vippanjitsingh3325
    @vippanjitsingh3325 4 роки тому +154

    He is very busy in his daily life but still he comes out with very beautiful religious song describe about humanity
    Massive respect to you DILJIT Sir
    Hats of to you

  • @MohitSharma-ik7ms
    @MohitSharma-ik7ms 4 роки тому +98

    I have been seeing Guru Nanak Ji's picture in our Mandir at home since childhood. I visit Gurudwara once in a month.
    I wish that this unity between Indians will remain same for forever.
    Guru Nanak Dev ki ke prakash parva ki shubhkaamnaye
    Love to Our Sikh Brothers
    ❤️❤️🇮🇳🇮🇳

    • @REDSKULLOFFICIAL
      @REDSKULLOFFICIAL 4 роки тому

      @City Skyline I don't know about RSS BUT i don't think bjp is attacking on minority. (Muslim not included)

    • @khan-ri8lb
      @khan-ri8lb 4 роки тому

      @ssswkk82 😆

    • @harpreetshahi8054
      @harpreetshahi8054 4 роки тому +1

      Omg , one person simply shared his feelings that he has this picture at home and all these political debates started here ,

    • @alone_girl_001-x6j
      @alone_girl_001-x6j 13 днів тому

      waheguru

  • @gjsandhu3424
    @gjsandhu3424 2 роки тому +6

    Where there is waheguru Ji.... There is skoon 🙏🙏🙏🙏🙏🙏🙏🙏waheguru ji nanak aad jugad jeo....

  • @sundeepkaur8332
    @sundeepkaur8332 19 днів тому

    Divine lyrics picturized Beeeeeeautifully....Waheguru ji apni mehar hameshan tuhaday tay banaaee rakhan bachay

  • @parasahuja22
    @parasahuja22 4 роки тому +77

    ਅਸੀਂ ਹੀ ਭੁੱਲੇ ਭਟਕੇ ਹਾਂ
    ਉਸਨੂੰ ਹੈ ਸਭ ਯਾਦ ਜੀਓ
    ਨਾਨਕ ਆਦਿ ਜੁਗਾਦਿ ਜਿਓ
    ਸੱਚੀ ਗੱਲ ਹ ਵੀਰ ਦਿੱਲ ਜਿੱਤ ਲਿਆ ਇਸ ਗੱਲ ਨੇ
    ਵਾਹਿਗੁਰੂ ਜੀ 🙏🙏

    • @merakiigroupindia
      @merakiigroupindia 4 роки тому

      Paras Ahuja OFFICIAL VIDEO "Vo Pal Bhi by Tanushree Shrivastava (Ft. Priyanka Chaudhary) | MF Films ua-cam.com/video/rLJNGvZXZ24/v-deo.html

    • @dilshersinghrandhawa9485
      @dilshersinghrandhawa9485 4 роки тому

      Veer book reading harmanjeet veer de

  • @rishavjha2572
    @rishavjha2572 4 роки тому +71

    Sikhs are the most helpful people.
    Love from Bihar😍😍😍
    And also congrats for kartarpur corridor.

  • @MuskanGautam-sv2hq
    @MuskanGautam-sv2hq 2 місяці тому +2

    ਨਾਨਕ ਆਦ ਜੁਗਾਦ ਜੀਓ🙏

  • @namanpreetsingh1088
    @namanpreetsingh1088 Рік тому +14

    How lucky they are who saw Shri Guru Nanak Dev Ji in real life💐🙏🏻🙏🏻

  • @harbindersingh6651
    @harbindersingh6651 4 роки тому +55

    ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਜੀ 🙏 ਵਾਹਿਗੁਰੂ ਮੇਹਰ ਕਰਨ ਸਭ ਤੇ ਜਿਉਂ 👏👏

    • @harshkhare21
      @harshkhare21 4 роки тому +1

      ਆਪ ਨੂੰ ਵੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਸੱਬ ਨੂੰ ਬਹੁਤ ਬਹੁਤ ਬਦਾਈ
      ਗੁਰੂ ਨਾਨਕ ਦੇਵ ਜੀ ਭਗਵਾਨ ਵਿਸ਼ਨੂੰ ਦੇ ਅਵਤਾਰ ਹੈਂ 🙏 ਗੁਰੂ ਨਾਨਕ

    • @gsmehra4695
      @gsmehra4695 4 роки тому +1

      ੴ ਵਾਹਿਗੁਰੂ🙏 ☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
      ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ" ਦੀ ਲੱਖ ਲੱਖ ਵਧਾਈ ਹੋਵੇ ਜੀ 🙏

  • @GurjeetSainii
    @GurjeetSainii 4 роки тому +94

    i'm shocked how some people can dislike this beautiful creation...

    • @sachinkumar-dj5jj
      @sachinkumar-dj5jj 4 роки тому

      Agree with u

    • @supermancreations7588
      @supermancreations7588 4 роки тому

      Because music quality is shit

    • @harshpreet751
      @harshpreet751 4 роки тому

      Sahi gl

    • @sewak_ghali
      @sewak_ghali 4 роки тому

      Nhi baiji,eh youtube da protocol aa,oh dislike krde aa tan ke channel di growth balanced rhe

    • @navreetsingh7805
      @navreetsingh7805 4 роки тому +1

      @@supermancreations7588 veere who r u to say something bad to a religious song.... Im sorry if u dont respect sikh religion.... But using such type of words is disgusting .... And tht too for a religious song..... U must be really intellectual or highly educated thts y u saying this.... What have u done to contribute too humanity urself.... U language and feeling for a religious song shows how u have been upbrought by ur parents.... Shame on u

  • @ammykhaira4333
    @ammykhaira4333 2 роки тому +1

    ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🌹🌹🌺🌺💐💐

  • @anmoljhajj1862
    @anmoljhajj1862 4 роки тому +67

    550th gurupurab diyaan saareyan nu lakh lakh vadhayiaan ji🙏🙏🙏🙏

  • @gondal-high
    @gondal-high 4 роки тому +77

    Love from Pakistan 🇵🇰 ❤️
    Guru Nanak Ji💖

  • @studystudy404
    @studystudy404 11 місяців тому +3

    ਨਾਨਕ ਨਾਨਕ ਨਾਨਕ ਨਾਨਕ ਨਾਨਕ ਨਾਨਕ ❤

  • @jindchahal6198
    @jindchahal6198 2 роки тому +5

    ਧੰਨ ਧੰਨ ਰਾਮਦਾਸ ਗੁਰੂ ਜੀ 🥰🙏

  • @baljitsimak7337
    @baljitsimak7337 3 роки тому +43

    ੴ ਹਰ ਜੀਵ ਦੀ ਮਜਿੰਲ ੲਿੱਕੋ ੲੀ ਅੈ ਰਸਤਾ ੴ ਗੁਰਪ੍ਰਸਾਦਿ ਜੀੳੁ ਨਾਨਕ ਅਾਦਿ ਜੁਗਾਦਿ ਜੀੳੁ ੴ ਨਾਨਕ ਅਾਦਿ ਜੁਗਾਦਿ ਜੀੳੁ ੴ

  • @ManeetMullanpuria
    @ManeetMullanpuria 4 роки тому +30

    ❤❤❤❤"ਮੇਰੇ ਵੀਰਾਂ ਨੂੰ ਬਹੁਤ ਬਹੁਤ ਸਤਿਕਾਰ ਪਿਆਰ...ਹਰਮਨ+ਦਿਲਜੀਤ"❤❤❤❤

  • @manjotkaur3940
    @manjotkaur3940 2 роки тому

    🥺bhut sakoon milda sabad sunke♥️♥️❤

  • @gitikanarang901
    @gitikanarang901 4 місяці тому

    Waheguru Waheguru Waheguru....only guru gobind no christ 🙏

  • @vaibhavpunjabi
    @vaibhavpunjabi 4 роки тому +53

    ਸਰਬੱਤ ਦਾ ਭੱਲਾ ਕਰੀਓ ਮਹਾਰਾਜ ਜੀ 🙏🙏

  • @gursimranbrar8579
    @gursimranbrar8579 4 роки тому +121

    Who all were waiting for this? Te jiss jiss nu psnd aaya hit like. Diljit Dosanjh proves again why he is best.
    Waheguru sabb da bhla kre 🙏🏻🙏🏻
    Gurpurab dia vadhaiyia sabbhnu

    • @Nottybollywood
      @Nottybollywood 4 роки тому

      Tuhanu v vdhaayian hon ji

    • @Rhyme905
      @Rhyme905 4 роки тому

      Daljit cut his hair 2-3 year ago he just wear at turban due to backlash/boycott if people find out google it yourself to find out

  • @souvikjaani001
    @souvikjaani001 2 роки тому +5

    Satnam waheguru Ji 🙏🏻♥️
    Weheguruji da khalsa waheguruji di fatha 🙏🏻♥️♥️

  • @deepkharbanda8374
    @deepkharbanda8374 8 місяців тому +1

    Waheguru ji sarbat Da Bhala ❤❤❤ dil te lag gyi aah video 😢 waheguru waheguru waheguru ♥️🙏♥️🙏

  • @Fun_work___
    @Fun_work___ 4 роки тому +295

    ਗੁਰੂ ਨੱਾਨਕ ਦੇਵ ਜੀ ਦੇ ਜਨਮ ਦਿਹਾੜੇ ਦਿਆ ਆਪ ਤੇ ਆਪ ਜੀ ਦੇ ਪਰਿਵਾਰ ਨੂੰ ਵਧਾਈਆ ਜੀ👏👏

    • @RAJEEVKUMAR-xk5pz
      @RAJEEVKUMAR-xk5pz 4 роки тому +2

      Guru nanak dev ji nu mande ho te yeh vedio jarur vekho .ua-cam.com/video/bP0q3Ko4HCU/v-deo.html

    • @redminote3pro886
      @redminote3pro886 3 роки тому +3

      Yd range of course 😉 a few more questions 😭

  • @wwe9647
    @wwe9647 3 роки тому +85

    ਮੈਨੂੰ ਹਰ ਇੱਕ ਚੀਜ਼ ਦੇ ਉੱਤੇ " ਨਾਨਕ " ਲਿਖਿਆ ਦਿਸਦਾ ਹੈ ❤🙏🙏🙏🙏🙏🥰

  • @Deepsidhudubai
    @Deepsidhudubai 4 місяці тому

    ਅਸੀਂ ਹੀ ਭੁੱਲੇ ਭਟਕੇ ਹਾਂ
    ਉਸ ਨੂੰ ਹੈ ਸਭ ਯਾਦ ਜਿਓ ...
    ਧੰਨ ਸ੍ਰੀ ਗੂਰੂ ਨਾਨਕ ਦੇਵ ਜੀ ਸਾਡੇ ਵਰਗੇ ਭੁੱਲੇ ਭਟਕਿਆਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ 🙏🏻

  • @amritdhillon2011
    @amritdhillon2011 2 роки тому +4

    ਵਾਹਿਗੁਰੂ ਜੀ 🙏🌺❤️🌹🙏

  • @user-rr9it4ff7n
    @user-rr9it4ff7n 4 роки тому +67

    😍😍 ਵੀਡੀਉ ਬਹੁਤ ਸੋਹਣੀ , ਗਾਉਣ ਤੇ ਲਿਖਤ ਨੇ ਰੂਹ ਖੁਸ਼ ਕਰਤੀ।

    • @karamjeetkaurkiran4836
      @karamjeetkaurkiran4836 4 роки тому +1

      U r Ryt bro

    • @HarmanSingh-nj5fr
      @HarmanSingh-nj5fr 4 роки тому +1

      ਹਰਮਨ ਨੇ ਲਿਖਿਆ

    • @karamjeetkaurkiran4836
      @karamjeetkaurkiran4836 4 роки тому

      Harmn likhi jao frr bss mainu ta song nyc lggia g

    • @HarmanSingh-nj5fr
      @HarmanSingh-nj5fr 4 роки тому

      @@karamjeetkaurkiran4836ਬ਼਼਼਼਼ਬੀਬਾ ਗੀਤਕਾਰ ਲਿਖਣ ਵੇਲੇ ਆਪਣੇ ਅੰਦਰ ਉਤਰ ਇੰਨੇ ਸੋਹਣੇ ਹੀਰੇ ਲੈ ਕੇ ਆਉਂਦਾ

    • @karamjeetkaurkiran4836
      @karamjeetkaurkiran4836 4 роки тому

      @@HarmanSingh-nj5fr u r Ryt Harmn g ehh gll ta hai

  • @vipinyadav4182
    @vipinyadav4182 4 роки тому +140

    Ek hi to dil h
    .
    .
    .
    .
    .
    Kitni baar jitoge
    .
    .
    .
    .
    .
    ♥️♥️

  • @MandeepSingh-fn5bi
    @MandeepSingh-fn5bi 2 роки тому +2

    Man nu shanti mildi a is song nu sun k..........
    Waaheguru mehar kare🙏🙏🙏🙏🙏🙏🙏

  • @ahmetcemil3793
    @ahmetcemil3793 Рік тому +1

    Super Star veer ..Diljit veer..nice song..ji..bro..wahaguru ji mahar karna ji..

  • @mannatcheema798
    @mannatcheema798 4 роки тому +63

    Sab lokaan nu Gurupurab diyan lakh -lakh vadhaiyaan
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @FAMOUSSTUDIOS
    @FAMOUSSTUDIOS 4 роки тому +2977

    DHAN GURU NANAK JI 🙏🏽 Guru Nanak Dev ji De 550 Ve Parkash Purab Diyan Lakh Lakh Vadahiyan Hon ji 🙏🏽

    • @tejindersinghkohli5604
      @tejindersinghkohli5604 4 роки тому +46

      Waheguru ji 🙏

    • @jaskiratgrewal7561
      @jaskiratgrewal7561 4 роки тому +32

      Thonu v mubarkaan ustadji #diljitverre🧡

    • @sikandersingh9118
      @sikandersingh9118 4 роки тому +20

      FAMOUS STUDIOS Ustaad ji you are the best

    • @dikshakasar5958
      @dikshakasar5958 4 роки тому +10

      MAY WAHEGURUJI ALWAYS BLESS U WITH GOOD HEALTH AND HAPPINESS DILJITJI

    • @avtersinghchannel3115
      @avtersinghchannel3115 4 роки тому +8

      ਬਹੁਤ ਵਧੀਆ ਪੁੱਤਰ ਜੀ ।ਤੁਹਾਨੂੰ ਵੀ 550 ਸਾਲਾ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ । ਤੇ ਤੁਸੀਂ ਵੀ ਗਿੱਪੀ ਗਰੇਵਾਲ ਦੀ ਤਰ੍ਹਾਂ ਕੋਈ ਫਿਲਮ 'ਅਰਦਾਸ' ਵਰਗੀ ਜਰੂਰ ਕਰੋ

  • @simranjeet1814
    @simranjeet1814 Рік тому +1

    ਵਾਹਿਗੁਰੂ ਜੀ 🙏

  • @vaibhave9687
    @vaibhave9687 Рік тому +8

    Waheguru Jii 😍❤

  • @bhatiakiranjit6651
    @bhatiakiranjit6651 4 роки тому +49

    Diljit are the only person who’s soul is so pure and always guide the people to stay touch with God with his singing. Keep doing great work!! Hats off. God bless you

  • @mr.pankaj9025
    @mr.pankaj9025 4 роки тому +27

    बहुत खूबखूबसूरत गीत संगीत 😍😍बोलै सो निहाल सतश्री अकाल
    ज्यादा समझ नही पाया लेकिन वीडियो देखके गला भर गया 😢😍😍मेरे गुरु नानक ❤ जय श्री राम

  • @munishsharma4841
    @munishsharma4841 Рік тому +4

    Jai Shri Baba Nanak Waheguru Ji Maharaj Ji 🤎💛🧡❤️🔨⚙️🔧⛏️✒️😀👌👍🔑🔑🙏🙏🙏🪖🪖🇮🇳🇮🇳🇮🇳🇮🇳🇮🇳🇮🇳🇮🇳

  • @MirzaHammadSami
    @MirzaHammadSami 4 роки тому +268

    Respect and love for Baba Guru Nanak dev Jii from Pakistan

  • @ishjotsingh8772
    @ishjotsingh8772 4 роки тому +19

    Boh emotional krta vid ne te geet ta hor v melodious bnaya schi boh boh proud feel ho reha 🙏 Waheguru ji ka khalsa waheguru ji ki fateh 🙏

  • @yt_navvdeep
    @yt_navvdeep 2 роки тому +31

    This voice is symbol of peace. Dhan Guru Nanak Patshah ❤️

  • @deepakrathor7067
    @deepakrathor7067 4 роки тому +73

    Literally crying at the end...watta song
    Waheguru mehar krin...!🙏

  • @couplevlogsgj9073
    @couplevlogsgj9073 4 роки тому +13

    ਬਹੁਤ ਸਾਰਾ ਪਿਅਾਰ।
    ਹਰਮਨ ਜੀ ਦੀ ਕਲਮ ਨੂੰ ਸਲਾਮ ਕਰਦੇ ਹਾਂ।
    ਦਿਲਜੀਤ ਜੀ ਅਤੇ ਮਨਪ੍ਰੀਤ ਜੀ ਬਕਮਾਲ।

  • @gillrecords3761
    @gillrecords3761 2 роки тому +2

    ਵਾਹਿਗੁਰੂ ਜੀ 🙏💞

  • @PunjabiGabru808
    @PunjabiGabru808 Місяць тому +1

    Dhan Dhan ❤️ Guru Nanak ❤️Dev Ji ❤️

  • @kalsilucky
    @kalsilucky 4 роки тому +54

    This is what i like about Dosanjh. Not only an entertainer but he gives this spiritual soothing vocal which makes us feel so close to the creator 🙏🏼

  • @vaiibhavmadaan
    @vaiibhavmadaan 4 роки тому +256

    This literally made me cry i dont know why.
    Everytime i visit gurudwara i feel a different connectivity and positivity ❤
    *Twanu sareya ji nu baba nanak dev ji de prakash parv diya lakh lakh vadhaiya.. Baba ji sareya nu chardi kala ch rakkhan*

  • @NavneetKaur-bg6yb
    @NavneetKaur-bg6yb Рік тому

    ਸਤਨਾਮ ਸ਼੍ਰੀ ਵਾਹਿਗੁਰੂ ਜੀ 🌸❣️🙏🏻

  • @zaidaltaf9874
    @zaidaltaf9874 4 роки тому +95

    I'm Muslim but I like this video.....❤

    • @coffeedential
      @coffeedential 4 роки тому +10

      That is because u were born human and religion was introduced later ♥
      Salam jaani

    • @arjunrajput6412
      @arjunrajput6412 4 роки тому +9

      You don't need to mention it brother ,we all are child of guru Nanak Dev ji ,Sri guru Nanak Dev ji sub dai ikoo jehe nai ♥️🌸

    • @manpreetkaur-yj6ck
      @manpreetkaur-yj6ck 3 роки тому

      Time hh
      Gjjhujann

    • @poojadutta2495
      @poojadutta2495 3 роки тому

      ⁶jjji⁹

    • @harjeevlogs4068
      @harjeevlogs4068 3 роки тому

      This is not a video this is a shabad

  • @jeshsingh6650
    @jeshsingh6650 4 роки тому +71

    The only artist who knows, from where he comes from ...a true sikh.Telling us what Sikhism is! in a song is not easy but he did it with his voice effortlessly..❣️❣️

  • @pbx01.65
    @pbx01.65 7 місяців тому

    ਬਹੁਤ ਹੀ ਸੋਹਣਾ ਗੀਤ ਆ ਜੀ ਸੁਣਿਆ ਤੇ ਬਹੁਤ ਬਾਰ ਆ ਜਾਦ ਵੀ ਸੁਣ ਦਾ ਹਾ ਦਿਲ ਖੁਸ ਹੋ ਜਾਂਦਾ ਪਰ ਅੱਜ ਤੱਕ ਇਸ ਗੀਤ ਦੀ ਤਾਰੀਫ ਕਰਨ ਲਈ ਕੋਈ ਸ਼ਬਦ ਨਹੀ ਸੀ ਪਰ ਅੱਜ ਉਹ ਸਭ ਲਿੱਖ ਰਿਹਾ ਹਾ ਜੋ ਮੰਨ ਵਿੱਚ ਸੀ ਇੰਨੇ ਟਾਇੰਮ ਦਾ ਬਹੁਤ ਸੋਹਣਾ ਗੀਤ ਆ ਜੀ ਤੇ ਬਹੁਤ ਸੋਹਣੀ ਵੀਡੀਉ ਤੇ ਅਦਾਕਾਰੀ ਹਰ ਇੱਕ ਅੱਦਾਕਾਰ ਦੀ ਇਸ ਗੀਤ ਵਿੱਚ ❤ 🙏🏻😊

  • @HarjitKaur-hd4pl
    @HarjitKaur-hd4pl 2 роки тому

    Waheguru ji 🙏🏼❤.. Sarbat da bhalla kreo🙏🏼🙏🏼

  • @shashwatjain267
    @shashwatjain267 4 роки тому +86

    One of few punjabi singers who can think above alcohol and girls

    • @Rhyme905
      @Rhyme905 4 роки тому

      Daljit cut his hair 2-3 year ago he just wear at turban due to backlash/boycott if people find out google it yourself to find out also stop lying look at his songs high end and few others there is lot of bullshit in his music

    • @arminderkaur207
      @arminderkaur207 3 роки тому +2

      @@Rhyme905 see everyone has there opinion and he is talking about this song not any other song ok and btw Diljit songs like this often so go and find it on Google first yourself

  • @ramsharanfouzdar8336
    @ramsharanfouzdar8336 4 роки тому +94

    Who wants this song to be at #1 on trending list??
    Keep supporting guys😇
    We can do it🔥

    • @karishmadhawan606
      @karishmadhawan606 4 роки тому

      Anushka Fouzdar ua-cam.com/video/IvP8r4iFhBw/v-deo.html

    • @rafsanrafsan1928
      @rafsanrafsan1928 4 роки тому +2

      I want this song to be at trending 1

    • @RomitGames
      @RomitGames 4 роки тому +1

      I come every 5 hours to increase a view 😁

    • @AEAdda95
      @AEAdda95 4 роки тому

      @@karishmadhawan606 ua-cam.com/video/XYz0x0OCJfI/v-deo.html

    • @ramsharanfouzdar8336
      @ramsharanfouzdar8336 4 роки тому +1

      @@RomitGames same here😂
      I come every hour here🤣

  • @gurindersinghgurindersingh6568
    @gurindersinghgurindersingh6568 10 місяців тому

    Nanak Aad Jugad Jiyo 🙏🏻🙏🏻🙏🏻🙏🏻
    Than Guru Nanak patsha Ji 🙏🏻🙏🏻🙏🏻🙏🏻

  • @deepinderkahlon
    @deepinderkahlon 3 роки тому +128

    It's a shame to see how people abandon their baby. .. Such a strong message in video to love and embrace child regardless of gender. Whenever I watch this video , the beginning just make my eyes full of tears .. waheguru ji 🙏

    • @rphamaraya6783
      @rphamaraya6783 2 роки тому +2

      Tru but he mean that he is so lucky that he is saving children life

    • @palakgill9297
      @palakgill9297 2 роки тому +2

      I am crying very badly .

    • @eshakhatri3529
      @eshakhatri3529 2 роки тому +1

      @@rphamaraya6783 it’s ok but it’s not a good idea for me

  • @sangeetasachdeva9383
    @sangeetasachdeva9383 4 роки тому +431

    I don't understand why people are disliking these type of videos......these videos are so peaceful and also makes the inner soul beautiful.......hit like if u also feels like me

    • @prabjotsingh4967
      @prabjotsingh4967 4 роки тому +23

      Dislikeran nu sirf kudiyan wale gane hi pasand ande ne...

    • @kewalbains544
      @kewalbains544 4 роки тому +15

      because they don't have sense

    • @lakhwindersinglakhwider9591
      @lakhwindersinglakhwider9591 4 роки тому +2

      HI

    • @simranjeet3515
      @simranjeet3515 4 роки тому +4

      RIP for such people

    • @pardeepsinghkhokher5158
      @pardeepsinghkhokher5158 4 роки тому +4

      These are haters of diljit and likers of some other singer. You can say they are Bhakts. They have to discard anything which is not from their lord. No matter the content.

  • @sukhicheema7196
    @sukhicheema7196 2 роки тому +6

    Dhan Dhan Shri Guru Nanak Dev Maharaj ji Maher Kreo Ji Sarbat Da Bhala Kario Ji 🙏🙏❤️❤️🌼🌹🌷💐🌹🌻

    • @festivevibes206
      @festivevibes206 2 роки тому

      New Guru Nanak Dev whatsapp status video link 🙏
      ua-cam.com/video/1T5mvdW6FvQ/v-deo.html
      Waheguru ji

  • @riazghuman8698
    @riazghuman8698 3 дні тому

    Dhan Dhan Baba Guru Nanak Sahib ji te Dhan Ohna dey Sikh jehre apne Guru Sahib ji di Sikhi nu vad ton vadhinsana tak pachan layi baut mehnat te koshash karde ne.

  • @jobanathwal3605
    @jobanathwal3605 12 днів тому +1

    Waheguru ji 🙏🏻❤️

  • @Joy_Joy_111
    @Joy_Joy_111 4 роки тому +17

    *I am a Bengali from WB ,I like dosanjh's songs,he is totally God gifted, love from Bengal, sorry 50% words samajh nehi Aya,lekin itni acche voice ne dil khus kar Diya*

  • @jaswantsaini1567
    @jaswantsaini1567 4 роки тому +159

    2019 ਦੀ ਸੱਭ ਤੋਂ ਵਧੀਆਂ ਪਿਕਚਰਾਈਜੇਸ਼ਨ / ਸਟੋਰੀ / ਗੀਤ ।। 🙏🙏🙏🙏🙏🙏👳‍♂️👳‍♂️👳‍♂️👳‍♂️👳‍♂️

  • @bhartigsp9752
    @bhartigsp9752 Рік тому +1

    Waheguru ji har dhee teri daat hai har dhee khush rahe...mehar kri baba nanak ji

  • @rupindernirmal2702
    @rupindernirmal2702 4 роки тому +72

    ਸੋ ਕਿਓ ਮੰਦਾ ਆਖਿਏ ਜਿਤ ਜੰਮੇ ਰਾਜਾਨ ...🙏🙏🙏🙏

  • @upscworld8474
    @upscworld8474 4 роки тому +594

    Is desh ki shaan h sikh community Jai guru nanak dev ji 🇮🇳🙏🙏🙌

    • @santissinghsidhu4130
      @santissinghsidhu4130 4 роки тому +11

      Tnq bro

    • @Guri_Veera
      @Guri_Veera 4 роки тому +14

      Thanks. We need people like you in our country who respect other communities also. It means a lot to us.

    • @harshpreetsingh6535
      @harshpreetsingh6535 4 роки тому +6

      Thanks. Bro every community is good in one or other way😊🙏🙏🙏

    • @DeepakSaini-jl1nm
      @DeepakSaini-jl1nm 3 роки тому

      @@harshpreetsingh6535 up

    • @magdasanchez89
      @magdasanchez89 3 роки тому +1

      @@Guri_Veera so beautiful

  • @Anu_creation0031
    @Anu_creation0031 2 роки тому +1

    Gurunanak ji sab teh meher kari🙏💐

  • @kajolmehrayoutube
    @kajolmehrayoutube Рік тому

    Har insaan me guru nanak hai. Hame har chiz ki respect krni chahiye.. koi shota ho ja bda.. koi insaan ho ja janver… even every brick

  • @gauravverma3195
    @gauravverma3195 4 роки тому +208

    I'm a Hindu... If I reborn on this 🌍 planet, I wish I born as sikh.....

    • @Harsimran_Singh_27
      @Harsimran_Singh_27 4 роки тому +30

      Why not trying to learn about Sikhi in this life itself?

    • @tousifkhan7349
      @tousifkhan7349 4 роки тому +15

      Abhi accept krle bhai right to religion h apko

    • @JaspalSingh-wm6kc
      @JaspalSingh-wm6kc 4 роки тому +9

      Veer Waheguru ji di kirpa a
      Hun Ki hoya
      Kro accept

    • @ipsingh4235
      @ipsingh4235 4 роки тому +45

      You don't need to be convert, Do your good deeds, serve the humanity and learn about Sikhism.

    • @gopivirkmojukhera2313
      @gopivirkmojukhera2313 4 роки тому +7

      Thxx bro give respct sikh