Prime Discussion (2675) || ਵਲਟੋਹੇ ਨੇ ਹੋਰ ਕਸੂਤੇ ਫਸਾਤੇ ਅਕਾਲੀ ਆਗੂ, ਸਿੰਘ ਸਾਹਿਬਾਨ ਨਾਲ ਡਟ ਗਈ ਸਿੱਖ ਕੌਮ

Поділитися
Вставка
  • Опубліковано 16 жов 2024

КОМЕНТАРІ • 102

  • @deepbrar.
    @deepbrar. 2 години тому +15

    ਸਮਾਂ ਬਹਿਰਾ ਹੈ, ਕਦੀ ਕਿਸੇ ਦੀ ਨਹੀਂ ਸੁਣਦਾ
    *ਲੇਕਿਨ ਅੰਨ੍ਹਾਂ ਨਹੀਂ ਹੈ, ਦੇਖਦਾ ਸਭ ਨੂੰ ਹੈ*

    • @daljitsingh7980
      @daljitsingh7980 2 години тому +2

      ਦੀਪ ਬਰਾੜ 🙏❤️👌👌

    • @deepbrar.
      @deepbrar. 2 години тому +1

      ​@@daljitsingh7980ਸੰਧੂ ਵੀਰੇ 😍🙏 ਜੀ

    • @gurjitkaur7
      @gurjitkaur7 44 хвилини тому

      ​@@deepbrar.Jadon time apna nahi rehnda tah apne V apne nahi rehnde gal gaur Karan Vali aa 🙏🏻🙏🏻🙏🏻

  • @deepbrar.
    @deepbrar. 2 години тому +15

    ਜਦੋਂ ਭੀ ਵਿਨਾਸ਼ ਹੋਣਾ ਆਰੰਭ ਹੁੰਦਾ ਹੈ
    *ਸ਼ੁਰੂਆਤ ਬਾਣੀ ਦੇ ਸੰਜਮ ਖੋਹਣ ਤੋਂ ਹੁੰਦੀ ਹੈ*
    ਅਕਾਲੀ ਦਲ ਲਈ ਪਰਖ ਦੀ ਘੜੀ 🙏

    • @daljitsingh7980
      @daljitsingh7980 2 години тому +2

      ਦੀਪ ਬਰਾੜ 👌👌

    • @deepbrar.
      @deepbrar. 2 години тому +1

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

    • @gurjitkaur7
      @gurjitkaur7 51 хвилина тому

      ​@@deepbrar.👌🏻👌🏻👌🏻

  • @Karmjitkaur-gk1xq
    @Karmjitkaur-gk1xq Годину тому +1

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼🌷🌷👌

  • @deepbrar.
    @deepbrar. 2 години тому +18

    ਤੂੰ ਨਹੀਂ ਬੋਲਦਾ ਵਿਰਸਿਆ ਤੂੰ ਨਹੀਂ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ ...
    *ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬ ਤੇ ਕਿੰਤੂ ਪ੍ਰੰਤੂ ਕਰਨਾ ਤੇਰੇ ਵੱਸ ਦਾ ਰੋਗ ਨਹੀਂ*

    • @gurjitkaur7
      @gurjitkaur7 52 хвилини тому

      Deepu Veere AJ ✍🏻✍🏻 kujh hor C par 👉🏻⭐⭐⭐⭐⭐⭐⭐👈🏻💖💖💖

  • @gurtejsinghsidhu9161
    @gurtejsinghsidhu9161 Годину тому +4

    ਸਿਖ ਕੌਮ ਹਮੇਸਾ ਦੀ ਤਰਾ ਇਸ ਵੇਲੇ ਵੀ ਜਥੇਦਾਰ ਸਾਹਿਬ ਵਲ ਇਨਸਾਫ ਦੀ ਉਮੀਦ ਰੱਖਦੀ ਹੈ ❤🎉❤🎉❤

  • @harryharinder4438
    @harryharinder4438 Годину тому +6

    ਬਾਦਲਾਂ ਦੇ ਕਰਕੇ ਸਾਡੇ ਸਰਵਉਚ ਅਕਾਲ ਤਖ਼ਤ ਸਾਹਿਬ ਜੀ ਦੀ ਇਜ਼ੱਤ ਘਟਾ ਦਿੱਤੀ, ਉਹ ਵੀ ਟਾਇਮ ਸੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੁਣਾਂ ਨੇ ਬਿਨਾਂ ਕੋਈ ਕਿੰਤੂ ਪ੍ਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਫ਼ਰਮਾਨ ਮੰਨਿਆ ਸੀ ਤੇ ਅੱਜ ਦੇ ਅਖੌਤੀ ਅਪਨੇ ਆਪ ਨੂੰ ਸਿੱਖ ਅਖਵਾਉਣ ਵਾਲੇ ਵਿਰਸਾ ਵਲਟੋਹਾ ਮੈ ਸਿੰਘ ਵੀ ਨਹੀ ਲਾਉਂਦਾ ਇਹ ਕਾਬਲ ਹੀ ਨਹੀ ਸਿੰਘ ਲਾਉਣ ਦੇ, ਵਿਰਸੇ ਨੇਂ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਇਜ਼ੱਤ ਨੂੰ ਦਾਗ਼ ਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀ ਬਰਦਾਸ਼ ਨਹੀ ਕਰਨੀ

  • @Gurdeep1977
    @Gurdeep1977 Годину тому +4

    ਪੰਨੂ ਸਾਬ,
    ਸਾਡੀ ਸਰਕਾਰ ਨੂੰ ਉਨ੍ਹਾਂ ਥੋੜੇ ਕਿਸਾਨਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ ਜੋਂ ਪਰਾਲੀ ਸਾੜਨ ਤੋਂ ਨਹੀਂ ਹਟਦੇ ਤੇ ਜਿਨ੍ਹਾਂ ਕਰਕੇ ਸਾਰੇ ਕਿਸਾਨਾ ਤੇ ਪੰਜਾਬ ਦੀ ਬਦਨਾਮੀ ਹੋ ਰਹੀ ਹੈ ।।

  • @Rana19754
    @Rana19754 55 хвилин тому

    ਕੋਈ ਪੰਥ ਨਹੀਂ ਸਿੰਘ ਸਾਹਿਬਾਨਾਂ ਨਾਲ, ਸਿੰਘ ਸਾਹਿਬਾਨ ਵੀ ਪਰਚੀ ਕਲਚਰ ਦਾ ਹਿੱਸਾ ਨੇ।

  • @satnamsinghsatnamsingh5217
    @satnamsinghsatnamsingh5217 Годину тому +2

    ਸਾਰੇ ਵਰਤਾਰੇ ਤੋਂ ਬਾਅਦ ਤਾਂ ਲੱਗਦਾ ਕੀ ਵਲਟੋਹਾ ਅਤੇ ਉਸਦਾ ਪ੍ਰਧਾਨ ਆਪਣੇ ਆਪ ਨੂੰ ਸ੍ਰੀ ਅਕਾਲ ਤੱਖ਼ਤ ਸਾਹਿਬ ਤੋਂ ਵੀ ਸਿਰਮੌਰ ਸਮਝਦੇ ਹਨ

  • @punjab06tv44
    @punjab06tv44 2 години тому +1

    ਸਾਡੇ ਪਿੰਡ ਹਰਚੋਵਾਲ ਤੋਂ ਰਿਟਾਇਰਡ ਕੈਪਟਨ ਧਰਮਿੰਦਰ ਸਿੰਘ ਸਰਪੰਚ ਦੀ ਚੋਣ ਜਿੱਤ ਗਿਆ

  • @JagtarSingh-bp5xb
    @JagtarSingh-bp5xb Годину тому

    SSA ji 🙏🙏

  • @pritpalsingh5392
    @pritpalsingh5392 Годину тому +4

    ਪਨੂੰ ਜੀ
    ਸੁਖਬੀਰ ਸਿੰਘ ਬਾਦਲ ਨਾਂ ਤਾਂ ਨਿਮਾਣਾ ਹੈ ਅਤੇ ਨਾ ਹੀ ਸਿੱਖ ਹੈ, ਹਾਂ ਭੇਖ ਸਿੱਖ ਵਾਲਾ ਜ਼ਰੂਰ ਹੈ। ਗੁਰੂ ਸਾਹਿਬਾਨ ਦੀ ਸਿੱਖਿਆ ਵਿੱਚ ਇੱਕ ਵਿਚਾਰ ਧਾਰਾ ਹੈ,ਉਸ ਵਿਚਾਰਧਾਰਾ ਨੂੰ ਮੰਨਣ ਵਾਲੇ ਅਤੇ ਚਲਨ ਵਾਲੇ ਹੀ ਸਿੱਖ ਹਨ।

  • @GurmeetsinghGill-h2l
    @GurmeetsinghGill-h2l 2 години тому +7

    ਪੰਨੂ ਸਾਹਿਬ ਜੀ ਅਕਾਲੀ ਬੁਖਲਾਹਟ ਵਿੱਚ ਆ ਗਏ ਹਨ ਜਿਸ ਕਰਕੇ ਉਹਨਾ ਨੂੰ ਕੁਝ ਸੁਝਾ ਨਹੀ ਰਿਹਾ ਕਿ ਕੀ ਬੋਲੀਏ ਹਰਫਲੇ ਹਨ

    • @AmarjeetChatha-nz5qd
      @AmarjeetChatha-nz5qd Годину тому

      Akali. Nhi. Khali. Dl. Herss te. Sirsewale. Blatkari. Da. Dl badl vltoha. Cheemajihevudea. Da. Dl. He

  • @gurcharnsingh-n2p
    @gurcharnsingh-n2p 2 години тому +4

    ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @kuldeepsingh-xh6jv
    @kuldeepsingh-xh6jv Годину тому +2

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @harjindersinghThind4507
    @harjindersinghThind4507 59 хвилин тому

    ਤਖਤਾਂ ਦੇ ਜਥੇਦਾਰਾਂ ਨੂੰ ਬੇਨਤੀ ਹੈ ਕਿ ਵਲਟੋਹਾ ਅਤੇ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ।
    ਨਾ ਰਹੇਗਾ ਨਾ ਵਜੇਗੀ ਬੰਸਰੀ 🙏🙏😁😁😁

  • @GagandeepThandi
    @GagandeepThandi 19 хвилин тому

    ਸਰਕਾਰ ਅਤੇ ਵਿਰੋਧੀ ਪਾਰਟੀਆਂ ਦੀ ਕਾਰਗੁਜ਼ਾਰੀ ਅਤੇ ਲੋਕ ਪੱਖੀ ਵਿਚਾਰਧਾਰਾ ਦਾ ਪ੍ਰਣਾਮ ਜ਼ਿਮਨੀ ਚੋਣਾਂ ਵਿਚ ਲੋਕ ਦਸ ਹੀ ਦੇਣਗੇ।

  • @deepbrar.
    @deepbrar. 2 години тому +14

    ਸ਼ਖਸ਼ੀਅਤ ਅੱਛੀ ਹੋਵੇਗੀ ਤਾਂ ਹੀ ਦੁਸ਼ਮਣ ਬਣਨਗੇ
    *ਵਰਨਾ ਬੁਰੇ ਦੀ ਤਰਫ ਦੇਖਦਾ ਹੀ ਕੌਣ ਹੈ*
    ਸਿੰਘ ਸਾਹਿਬ ਜੀ 😍🙏😍

    • @daljitsingh7980
      @daljitsingh7980 2 години тому +3

      ਦੀਪ ਬਰਾੜ 👌👌

    • @deepbrar.
      @deepbrar. 2 години тому +1

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 42 хвилини тому

      ​@@deepbrar.Bilkul sahi gal hai chhote Veere 👍🏻

    • @gurjitkaur7
      @gurjitkaur7 38 хвилин тому

      ​@@deepbrar.Iss karke tah Deepu di Didi de dost ghatt te dushman vadhu ne 😮😮😮

  • @Lakhbir_sohal0013
    @Lakhbir_sohal0013 Годину тому +6

    ਵਲਟੋਹਾ ਖੱਚਰਾ ਬੰਦਾ ਜੀ

  • @palasingh5151
    @palasingh5151 2 години тому +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @BalwinderSingh-ms4by
    @BalwinderSingh-ms4by Годину тому +1

    ਪਰਾਲੀ ਇਸ ਵਾਰ ਨਹੀਂ ਸਾੜੀ ਗਈ।

  • @Naseemahmed619
    @Naseemahmed619 Годину тому

    Ap ka sukrya ❤❤❤❤❤❤❤❤❤

  • @safimohammad2656
    @safimohammad2656 2 години тому +1

    ਸਤਿ ਸ੍ਰੀ ਅਕਾਲ ਜੀ

  • @Khattra-lw1mj
    @Khattra-lw1mj Годину тому +3

    ਕਨੇਡਾ ਭਾਰਤ ਦੇ ਕੁਟਨੀਤੀ ਸਬੰਧਾ ਬਾਰੇ ਕਿਉਂ ਨਹੀਂ ਕੋਈ ਗੱਲ ਕਰਦੇ ਪ੍ਰੋਗਰਾਮ ਵਿੱਚ

  • @suchasingh2663
    @suchasingh2663 2 години тому +1

    Sat Shri Akal Pannu Saab g and Anandpreet Singh g

  • @navtejsingh240
    @navtejsingh240 Годину тому +3

    ਬਲਾਕ ਬਟਾਲਾ ਦੇ ਪਿੰਡ ਮਲੂਦਵਾਰਾ ਵਿੱਚ ਐ ਸੀ ਸੀਟ ਓਪਰ ਇਕ ਭਈਆ ਸਰਪੰਚ ਬਣਾ ਦਿਤਾ ਗਿਆ। ਐ ਸੀ ਭਾਈਚਾਰੇ ਦਾ ਹੱਕ ਮਾਰਿਆ ਗਿਆ। ਭਈਏ ਦਾ ਐਸ ਸੀ ਸਰਟੀਫਿਕੇਟ ਵੀ ਬਣਾਇਆ ਗਿਆ।ਸਾਬਕਾ ਸਰਪੰਚ ਨੇ ਸਰਪੰਚੀ ਆਪਣੇ ਘਰ ਰਖ ਲਈ।

    • @Khattra-lw1mj
      @Khattra-lw1mj Годину тому

      ਕਾਨੂੰਨ ਅਨੁਸਾਰ ਪੰਜਾਬ ਤੋਂ ਬਾਹਰੀ ਬੰਦਾ S.C . ਸਰਟੀਫਿਕੇਟ ਨਹੀਂ ਬਣਾ ਸਕਦਾ, ਉਸ ਖਿਲਾਫ ਕੇਸ ਦਰਜ ਕਰਵਾਇਆ ਜਾਵੇ

    • @Rana19754
      @Rana19754 53 хвилини тому

      ਤੁਸੀਂ ਭਾਈਆਂ ਨੂੰ ਹੋਰ ਅਪਣੇ ਘਰ ਰੱਖੋ ਕਮਰੇ ਬਣਾ ਕੇ ਦਵੋ

  • @arshadqadri8314
    @arshadqadri8314 22 хвилини тому

    ਸਾਡੇ ਪਿੰਡ ਸਿਰਫ 5000 ਖਰਚ ਕਰਨ ਵਾਲਾ ਸਰਪੰਚ ਜਿਤਿਆ ਹੈ , 5000 ਵੀ ਉਸ ਦੇ ਪੋਸਟਰ ਛਪਵਾਉਣ ਉਪਰ ਲੱਗੇ ਹਨ।

  • @satnamsingh-kw6bw
    @satnamsingh-kw6bw Годину тому +2

    Singh sab nal Sare khare hn pr akali dal nal koi nahi jii

  • @KashmirSingh-in1cn
    @KashmirSingh-in1cn 2 години тому +2

    ਗੁਰਦਾਸਪੁਰ ਦੇ ਕਾਦੀਆਂ ਵਿਧਾਨ ਸਭਾ ਹਲਕੇ ਦਾ ਪਿੰਡ ਭੈਣੀ ਬਾਂਗਰ ਜਿਥੇ ਸਾਰੇ ਪੰਚਾਇਤ ਮੈਂਬਰ 7 ਆਮ ਆਦਮੀ ਪਾਰਟੀ ਦੇ ਅਤੇ ਸਰਪੰਚ ਕੱਲਾ ਆਕਾਲੀ ਦਲ ਦਾ

  • @SatnamSingh-nu5so
    @SatnamSingh-nu5so Годину тому

    Sat Shri akal Pannu Sahib ji❤❤

  • @KulwinderSingh-zv1tx
    @KulwinderSingh-zv1tx Годину тому +1

    ਸਤਿ ਸ੍ਰੀ ਆਕਾਲ ਜੀ 🙏🌹😊 ਬੰਗਾ

  • @DavinderKumar-kn9jw
    @DavinderKumar-kn9jw Годину тому

    J Pannu Sab Sat sare akal And Navneet Ji Sat sare akal good Pagam J Good News ❤❤❤❤❤❤❤

  • @jasvirsingh3098
    @jasvirsingh3098 2 години тому +1

    Satsiriaakal ji aap sb nu ji 🙏

  • @BhupinderSingh-yg8cg
    @BhupinderSingh-yg8cg 2 години тому +9

    ਪੰਨੂੰ ਸਾਬ੍ਹ ਜੀ,, ਨੰਦਪ੍ਰੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

    • @deepbrar.
      @deepbrar. 2 години тому +3

      😍🙏 ਜੀ ਭੁਪਿੰਦਰ ਅੰਕਲ ਜੀ

  • @HariSingh-sx3vq
    @HariSingh-sx3vq 2 години тому +2

    🙏🙏

  • @BittuChambal-vl4hr
    @BittuChambal-vl4hr Годину тому +1

    Good job sir ji 👍👍👍👍

  • @sukhdevsinghbhatti3235
    @sukhdevsinghbhatti3235 Годину тому

    ਪੰਨੂੰ ਸਾਹਿਬ ਜੀ ਵਲਟੋਹਾ ਨੇ ਨਹੀਂ।ਗੁਰੂ ਸਾਹਿਬ ਦੀ ਮੇਹਰ ਸਦਕਾ। ਏਹ ਸਾਰਾ ਵਰਤਾਰਾ ਵਰਤ ਰਿਹਾ।ਦੇਖਦੇ ਜਾਹੋ ਰੰਗ ਕਰਤਾਰ ਦੇ।

  • @JasvirSingh-ed5yz
    @JasvirSingh-ed5yz Годину тому

    Nice

  • @charanjitsingh4437
    @charanjitsingh4437 2 години тому +1

    ❤ਸਤਿ ਸ੍ਰੀ ਅਕਾਲ ਵੀਰ ਜੀ❤

  • @DharamSingh-ei2by
    @DharamSingh-ei2by 2 години тому +1

    A great personality
    Jatinder Pannu ji

  • @simranjeetsingh7482
    @simranjeetsingh7482 2 години тому +1

    Jatinder pannu g very good

  • @manmohansingh5340
    @manmohansingh5340 2 години тому +1

    SAT SRI AKAL
    JI PANU JI 🙏✔️

  • @simranjeetsingh7482
    @simranjeetsingh7482 2 години тому +1

    Prime aisa tv 📺 very good

  • @BoharDhillon-hw3uc
    @BoharDhillon-hw3uc 2 години тому +1

    🙏🙏🙏🙏🙏

  • @daljitsingh7980
    @daljitsingh7980 2 години тому +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 2 години тому +1

      😍🙏 ਜੀ ਸੰਧੂ ਵੀਰੇ

    • @Karmjitkaur-gk1xq
      @Karmjitkaur-gk1xq Годину тому +1

      ਦਲਜੀਤ ਸੰਧੂ ਵੀਰ ਜੀ ਸਤਿ ਸ਼੍ਰੀ ਅਕਾਲ ਜੀ 🙏🏼

    • @daljitsingh7980
      @daljitsingh7980 Годину тому +1

      ​@@deepbrar.🙏❤️

    • @daljitsingh7980
      @daljitsingh7980 Годину тому +1

      ​@@Karmjitkaur-gk1xqਜੀ ਭੈਣ ਜੀ 🙏

  • @sukhwindersinghsingh8442
    @sukhwindersinghsingh8442 2 години тому

    Pannu sahib badla ne Sikh koom da bera gark kare dita

  • @masterji5577
    @masterji5577 8 хвилин тому

    वाल्टोहा खुद RSS का एजेंट लगता है

  • @HarcharanSingh-e4j
    @HarcharanSingh-e4j 59 хвилин тому

    SSA punu sab

  • @nachhattarsingh4890
    @nachhattarsingh4890 2 години тому

    Sat shri akal ji pannu shaib and all prime Asia tv worker good work good news

  • @kawaljitsingh9011
    @kawaljitsingh9011 Годину тому +1

    bhunder ne te 24 gantiaa ch waltohe kadan da hukam te mania nahi

  • @HardeepGhumman-d9e
    @HardeepGhumman-d9e 2 години тому

    ❤❤❤

  • @gurmailsing596
    @gurmailsing596 2 години тому +1

    Pathankot hamley ch v valtoha nu party banaiya jana chahida

  • @Bajwasukhwindersingh84
    @Bajwasukhwindersingh84 Годину тому

    Mony Bajwa

  • @simranjeetsingh7482
    @simranjeetsingh7482 2 години тому +1

    Prime aisa team hlo g

  • @simranjeetsingh7482
    @simranjeetsingh7482 2 години тому

    Nand g very good

  • @gurdipsingh8232
    @gurdipsingh8232 2 години тому +1

    SAD BADAL or else it would be obvious that Akalies mixed religion with politics.

  • @Nanakpanthi
    @Nanakpanthi 45 хвилин тому

    Miri hun tak Piri nu vart rahi si. Hun Piri apni takat vikhaun laggi ta Miri nu takleef ho rahi hai.

  • @tarsemlal7035
    @tarsemlal7035 47 хвилин тому

    Please don't encourage the pollution due to burning of Paddy

  • @sachdiawaj8952
    @sachdiawaj8952 Годину тому

    Akliya na badhgrk krya Kom da, jetha sab sirf cukda c otha Hun serr uthda aa, samj to Bhar aa

  • @rajuambo
    @rajuambo Годину тому

    kisan mandiya ch rul rahe ne, pannu sahib, prime asia othe cover kyu ni kr rahe jake?

  • @kuldipsinghdhami9318
    @kuldipsinghdhami9318 Годину тому

    Panu je heandi akhbar da name das do js vich sprem cot na hokm ha kra da makan bara

  • @AmarjeetChatha-nz5qd
    @AmarjeetChatha-nz5qd Годину тому

    Bhudrh. Cheema sbh. Gdar. Hekoamda. Dechorluteremafiegudeguru. Tesikhade. Dekatilrssirsirse. Or. Sirsewale dekute dysmn. He sikha. Ortkht. Sahib. De sad. He badl. Judlikatil. Akoam. Or. Guru. De

  • @avtarbanger9003
    @avtarbanger9003 58 хвилин тому

    Veer ji,eh sari mandli aapniya nu bachaun lye gin mith ke biyanbaji kr rhi ha,ehna ne aaps ch te valtoha nal slah karke usnu akal takhat sahib de hukamnama anusar party ch 10 saal lye kaddan di vijaya astifa hi dava ditta,ta ke kaddna na pve,jdo ke astifa hukamnama to baad ch aaeya ha,aastifa aaoun de bavjood v astifa namnjoor karke usnu das saal lye party ch kadna chahida c,pr ehna ne ta Akal Takhat sahib nal v game hi khedi,jo kise trah v jayez nhi ha,sara punjab jeonda guru sahiban de naam te,te sara sansar izzat karda guru sahiban di,te jo kujh ehna guru ghar de khasam khas kahaun waliya ne karta,eh bahut galt kita ,eh nhi hona chahida c....

  • @GurcharnSingh-z3303q
    @GurcharnSingh-z3303q Годину тому

    Pannu shaib ji tusi ikk. Bhuat hi sulje .hoe journalist. Je., ki..ihh. Sare puvare di. Jrr..ikalah voltoha hi. Zumevar. Hai ,usda .ve. pakh. Sunah. Chhida hai ,uhh..khehda hai .viedo. vikhai. Jave te. Sara patah. Lag. Jayega ..

  • @davvinder
    @davvinder Годину тому

    🙏🙏

  • @bhupindergill6629
    @bhupindergill6629 2 години тому +1

    ਸਤਿ ਸ੍ਰੀ ਆਕਾਲ ਜੀ

  • @narinderjeetkaur2918
    @narinderjeetkaur2918 2 години тому +1

    🙏🙏