AAO GURBANI SIKHIYE
AAO GURBANI SIKHIYE
  • 799
  • 14 504 628
ਗੁਰਬਾਣੀ ਵਿੱਚ ਟਿੱਪੀ " ਸੰ " ਦਾ ਉਚਾਰਨ ਕਰਨਾ ਸਿਖੋ By Sukhvinder Singh Ludhiana
ਗੁਰਬਾਣੀ ਵਿੱਚ ਟਿੱਪੀ " ਸੰ " ਦਾ ਉਚਾਰਨ ਕਰਨਾ ਸਿਖੋ By Sukhvinder Singh Ludhiana
#video #youtube #gurugranthsahibji
#gurbanipath #gurbani
#gurbanisanthia #gurbanikirtan
#gurbanishabad
#gurbanistatus
Переглядів: 433

Відео

ਬਾਬੇ ਨਾਨਕ ਦੇ ਲੰਗਰ ਵਿੱਚੋਂ ਗਰੀਬਾਂ ਨੂੰ ਧੱਕੇ, ਕੀ ਇਹ ਸੱਚ ਹੈ ? By Sukhvinder Singh Ludhiana
Переглядів 1812 години тому
ਬਾਬੇ ਨਾਨਕ ਦੇ ਲੰਗਰ ਵਿੱਚੋਂ ਗਰੀਬਾਂ ਨੂੰ ਧੱਕੇ, ਕੀ ਇਹ ਸੱਚ ਹੈ ? By Sukhvinder Singh Ludhiana #video #youtube #gurugranthsahibji #punjabi #guruji #gurunanak #guru #gurunanankdevji #youtube #youtubevideo
ਦਰਬਾਰ ਸਾਹਿਬ ਜਾ ਕੇ ਗੁਰਬਾਣੀ ਪੜ੍ਹਨ ਵਾਲੇ, ਇਹ ਗੱਲਾਂ Ignore ਨਾ ਕਰਿਓ By Sukhvinder Singh Ludhiana
Переглядів 720День тому
ਦਰਬਾਰ ਸਾਹਿਬ ਜਾ ਕੇ ਗੁਰਬਾਣੀ ਪੜ੍ਹਨ ਵਾਲੇ, ਇਹ ਗੱਲਾਂ Ignore ਨਾ ਕਰਿਓ By Sukhvinder Singh Ludhiana #motivation #darbarsahib #harmandirsahib #darbar #darbaarsahiblive #livestream #live #sikh #muslim #hindu #gurbani #gurugranthsahibji #youtube
ਵਾਹਿਗੁਰੂ ਸਿਮਰਨ ਕਰਨ ਤੋਂ ਪਹਿਲਾ " ਵਾਹਿਗੁਰੂ " ਸ਼ਬਦ ਜਰੂਰ ਸਮਝ ਲੋ 👆 By Sukhvinder Singh
Переглядів 1,8 тис.День тому
ਵਾਹਿਗੁਰੂ ਸਿਮਰਨ ਕਰਨ ਤੋਂ ਪਹਿਲਾ " ਵਾਹਿਗੁਰੂ " ਸ਼ਬਦ ਜਰੂਰ ਸਮਝ ਲੋ 👆 By Sukhvinder Singh #waheguru #simran #wahegurusimran #meditation #video
ਕੋਈ ਭਾਗਾਂ ਵਾਲਾ ਹੀ, ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਅਰਥ ਸੁਣੇ ਗਾ By Sukhvinder Singh Ludhiana
Переглядів 61714 днів тому
ਕੋਈ ਭਾਗਾਂ ਵਾਲਾ ਹੀ, ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਅਰਥ ਸੁਣੇ ਗਾ By Sukhvinder Singh Ludhiana #video #youtube #guruji #gurunanak #motivation #namemeaning #meaning
ਗੁਰਬਾਣੀ ਵਿੱਚ " ਜਾਹੁ, ਖਾਹੁ " ਹੁ ਵਾਲੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਿਖੋ By Sukhvinder Singh Ludhiana
Переглядів 2,5 тис.14 днів тому
ਗੁਰਬਾਣੀ ਵਿੱਚ " ਜਾਹੁ, ਖਾਹੁ " ਹੁ ਵਾਲੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਿਖੋ By Sukhvinder Singh Ludhiana #video #youtube #gurbanipath #gurugranthsahibji #punjabi #learnalphabet
ਗੁਰਬਾਣੀ ਪਾਠ ਕਰਨਾ ਸਿਖੋ, learn gurbani shudh path, By Sukhvinder Singh Ludhiana
Переглядів 1,2 тис.21 день тому
ਗੁਰਬਾਣੀ ਪਾਠ ਕਰਨਾ ਸਿਖੋ, learn gurbani shudh path, By Sukhvinder Singh Ludhiana #howtolearngurbanipath #gurbanipath #punjabi #video #gurugranthsahibji #howtodopath #sukhmanisahib
ਇਕ ਭੁਖੇ ਬੰਦੇ ਦੀ ਕਹਾਣੀ, ਇਹ ਕਥਾ ਸੁਣ ਕੇ ਜਿੰਦਗੀ ਬਦਲ ਜਾਏਗੀ By Sukhvinder Singh Ludhiana
Переглядів 37121 день тому
ਭੁ ਕੀ ਹੁੰਦੀ ਹੈ, ਇਹ ਕਥਾ ਸੁਣ ਕੇ ਜਿੰਦਗੀ ਬਦਲ ਜਾਏਗੀ By Sukhvinder Singh Ludhiana #video #youtube #gurbanipath #motivation #gurugranthsahibji
ਦੁੱਖ ਕਿਵੇਂ ਦੂਰ ਹੋ ਸਕਦਾ ਹੈ, ਸੁੱਖ ਕਿਵੇਂ ਮਿਲਦਾ ਹੈ, ਇਹ ਕਥਾ ਇਕ ਵਾਰ ਜਰੂਰ ਸੁਣੋ By Sukhvinder Singh Ludhiana
Переглядів 42221 день тому
ਦੁੱ ਕਿਵੇਂ ਦੂਰ ਹੋ ਸਕਦਾ ਹੈ, ਸੁੱ ਕਿਵੇਂ ਮਿਲਦਾ ਹੈ, ਇਹ ਕਥਾ ਇਕ ਵਾਰ ਜਰੂਰ ਸੁਣੋ By Sukhvinder Singh Ludhiana #dukh #sukhmanisahib #dukhsukh #video #youtube #punjabi #motivation #gurugranthsahibji #Sukhvinder
ਬੱਚਿਆਂ ਦੀ ਸਾਂਭ ਸੰਭਾਲ ਕਿਵੇਂ ਕਰੀਏ, ਇਕ ਵਾਰ ਇਹ ਨੁਕਤੇ ਜਰੂਰ ਸੁਣੋ By Sukhvinder Singh Ludhiana
Переглядів 564Місяць тому
ਬੱਚਿਆਂ ਦੀ ਸਾਂਭ ਸੰਭਾਲ ਕਿਵੇਂ ਕਰੀਏ, ਇਕ ਵਾਰ ਇਹ ਨੁਕਤੇ ਜਰੂਰ ਸੁਣੋ By Sukhvinder Singh Ludhiana #video #punjabi #youtube #gurbanipath #baby #babyshorts #motivation #gurugranthsahibji
ਜਨਮ ਸਮੇਂ ਬੱਚਾ ਰੋਂਦਾ ਕਿਉ ਹੈ, ਇਹ ਭੇਤ ਕਿਸੇ ਨੂੰ ਨਹੀ ਪਤਾ By Sukhvinder Singh Ludhiana
Переглядів 772Місяць тому
ਜਨਮ ਸਮੇਂ ਬੱਚਾ ਰੋਂਦਾ ਕਿਉ ਹੈ, ਇਹ ਭੇਤ ਕਿਸੇ ਨੂੰ ਨਹੀ ਪਤਾ By Sukhvinder Singh Ludhiana #video #youtube #gurbanipath #gurugranthsahibji #child #baby #babyfeeding #birth #birthbaby #shabad #shabadgurbani
ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਿਵੇਂ ਹੋਇਆ ਸੀ, ਇਸ ਬਾਰੇ ਕਿਸੇ ਨੂੰ ਨਹੀ ਪਤਾ By Sukhvinder Singh
Переглядів 606Місяць тому
ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਕਿਵੇਂ ਹੋਇਆ ਸੀ, ਇਸ ਬਾਰੇ ਕਿਸੇ ਨੂੰ ਨਹੀ ਪਤਾ By Sukhvinder Singh #video #gurunanakdevji #youtube #gurugranthsahibji #shadi #marriage #gurunanak #darbarsahib
ਗੁਰਬਾਣੀ ਉਚਾਰਨ ਸਿਖੋ ( Gurbani santhiya ) By Sukhvinder Singh Ludhiana
Переглядів 627Місяць тому
ਗੁਰਬਾਣੀ ਉਚਾਰਨ ਸਿਖੋ ( Gurbani santhiya ) By Sukhvinder Singh Ludhiana
ਗੁਰਬਾਣੀ ਵਿੱਚ ( ਦੇਹ & ਦੇਹੁ ) ਦਾ ਸ਼ਬਦਾਂ ਦਾ ਉਚਾਰਨ ਭੇਤ ਸਮਝੋ, ਪਾਠ ਕਰਨ ਵਾਲੇ ਵੀਡੀਓ ਮਿਸ ਨਾ ਕਰਿਓ
Переглядів 1,7 тис.Місяць тому
ਗੁਰਬਾਣੀ ਵਿੱਚ ( ਦੇਹ & ਦੇਹੁ ) ਦਾ ਸ਼ਬਦਾਂ ਦਾ ਉਚਾਰਨ ਭੇਤ ਸਮਝੋ, ਪਾਠ ਕਰਨ ਵਾਲੇ ਵੀਡੀਓ ਮਿਸ ਨਾ ਕਰਿਓ
ਗੁਰਬਾਣੀ ਵਿੱਚ ( ਅਹੁ ) ਵਾਲੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਿਖੋ 👇 By Sukhvinder Singh Ludhiana
Переглядів 691Місяць тому
ਗੁਰਬਾਣੀ ਵਿੱਚ ( ਅਹੁ ) ਵਾਲੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਿਖੋ 👇 By Sukhvinder Singh Ludhiana
ਗੁਰਬਾਣੀ ਸ਼ਬਦਾਂ ਵਿੱਚ " ਹ " ਅੱਖਰ ਮੁਕਤਾ ਕਿਵੇਂ ਉਚਾਰਨ ਹੁੰਦਾ ਹੈ, ਜਰੂਰ ਸਿਖੋ ਸ਼ੁੱਧ ਪਾਠ By Sukhvinder Singh
Переглядів 3,8 тис.Місяць тому
ਗੁਰਬਾਣੀ ਸ਼ਬਦਾਂ ਵਿੱਚ " ਹ " ਅੱਖਰ ਮੁਕਤਾ ਕਿਵੇਂ ਉਚਾਰਨ ਹੁੰਦਾ ਹੈ, ਜਰੂਰ ਸਿਖੋ ਸ਼ੁੱਧ ਪਾਠ By Sukhvinder Singh
ਗੁਰਬਾਣੀ ਸਹਿਜ ਪਾਠ ਕਰਨ ਵਾਲੇ ਇਹ ਵੀਡੀਓ ਜਰੂਰ ਦੇਖੋ, ਬਹੁਤ ਕੁਝ ਸਿੱਖਣ ਨੂੰ ਮਿਲੇਗਾ By Sukhvinder Singh Ludhiana
Переглядів 2 тис.Місяць тому
ਗੁਰਬਾਣੀ ਸਹਿਜ ਪਾਠ ਕਰਨ ਵਾਲੇ ਇਹ ਵੀਡੀਓ ਜਰੂਰ ਦੇਖੋ, ਬਹੁਤ ਕੁਝ ਸਿੱਖਣ ਨੂੰ ਮਿਲੇਗਾ By Sukhvinder Singh Ludhiana
ਪੂਰੇ ਦੇਸ਼ ਵਿੱਚ Free Education ਦਾ ਲੰਗਰ ਲਾ ਦਿੱਤਾ, ਇੱਕਲੇ ਇਕ ਸਿਖ ਨੇ 👆 Jaswinder Singh kohli
Переглядів 710Місяць тому
ਪੂਰੇ ਦੇਸ਼ ਵਿੱਚ Free Education ਦਾ ਲੰਗਰ ਲਾ ਦਿੱਤਾ, ਇੱਕਲੇ ਇਕ ਸਿ ਨੇ 👆 Jaswinder Singh kohli
ਆਓ ਗੁਰਬਾਣੀ ਪਾਠ ਕਰਨਾ ਸਿੱਖੀਏ ( ਇਹੁ, ਇਹ, ਇਹਿ ) ਸ਼ਬਦਾਂ ਦਾ ਭੇਤ ਸਮਝੋ By Sukhvinder Singh
Переглядів 642Місяць тому
ਆਓ ਗੁਰਬਾਣੀ ਪਾਠ ਕਰਨਾ ਸਿੱਖੀਏ ( ਇਹੁ, ਇਹ, ਇਹਿ ) ਸ਼ਬਦਾਂ ਦਾ ਭੇਤ ਸਮਝੋ By Sukhvinder Singh
ਇਸ ਮੁਲਕ ਵਿੱਚ ਸਭ ਪਾਸੇ ਸੁੰਨ ਮਸਾਣ ਛਾਈ ਰਹਿੰਦੀ ਹੈ,24 ਘੰਟੇ, ਇਥੇ ਆਉਣ ਤੋਂ ਪਹਿਲਾ ਇਹ ਗੱਲਾਂ ਦਾ ਧਿਆਨ ਜਰੂਰ ਰੱਖੋ
Переглядів 1,4 тис.2 місяці тому
ਇਸ ਮੁਲਕ ਵਿੱਚ ਸਭ ਪਾਸੇ ਸੁੰਨ ਮਸਾਣ ਛਾਈ ਰਹਿੰਦੀ ਹੈ,24 ਘੰਟੇ, ਇਥੇ ਆਉਣ ਤੋਂ ਪਹਿਲਾ ਇਹ ਗੱਲਾਂ ਦਾ ਧਿਆਨ ਜਰੂਰ ਰੱਖੋ
15 August ਅਜਾਦੀ ਜਾਂ ਗੁਲਾਮੀ ਦਾ ਨਵਾ ਆਰੰਭ, ਇਕ ਵਾਰ ਜਰੂਰ ਸੁਣੋ By Sukhvinder Singh Ludhiana
Переглядів 6452 місяці тому
15 August ਅਜਾਦੀ ਜਾਂ ਗੁਲਾਮੀ ਦਾ ਨਵਾ ਆਰੰਭ, ਇਕ ਵਾਰ ਜਰੂਰ ਸੁਣੋ By Sukhvinder Singh Ludhiana
ਗੁਰਬਾਣੀ ਸ਼ੁੱਧ ਪਾਠ ਅਤੇ ਅਰਥ ਬੋਧ ਕਰਨਾ ਸਿਖੋ, ( ਨੇਹੁ, ਨੇਹ, ਨੇਹਿ ) By Sukhvinder Singh Ludhiana
Переглядів 3,8 тис.2 місяці тому
ਗੁਰਬਾਣੀ ਸ਼ੁੱਧ ਪਾਠ ਅਤੇ ਅਰਥ ਬੋਧ ਕਰਨਾ ਸਿਖੋ, ( ਨੇਹੁ, ਨੇਹ, ਨੇਹਿ ) By Sukhvinder Singh Ludhiana
ਸੁਖਮਨੀ ਸਾਹਿਬ ਪਾਠ ਕਰਨ ਵਾਲੇ ਇਹ ਗਲਤੀ ਕਦੇ ਨਾ ਕਰਿਓ #sukhmanisahib By Sukhvinder Singh Ludhiana
Переглядів 1,7 тис.2 місяці тому
ਸੁਖਮਨੀ ਸਾਹਿਬ ਪਾਠ ਕਰਨ ਵਾਲੇ ਇਹ ਗਲਤੀ ਕਦੇ ਨਾ ਕਰਿਓ #sukhmanisahib By Sukhvinder Singh Ludhiana
ਗੁਰਬਾਣੀ ਸ਼ੁੱਧ ਪਾਠ ਕਿਵੇਂ ਕਰਨਾ ਆ ਸਕਦਾ ਹੈ, ਇਕ ਸੱਚੀ ਘਟਨਾ to ਸਿਖੋ By Sukhvinder Singh
Переглядів 1,1 тис.2 місяці тому
ਗੁਰਬਾਣੀ ਸ਼ੁੱਧ ਪਾਠ ਕਿਵੇਂ ਕਰਨਾ ਆ ਸਕਦਾ ਹੈ, ਇਕ ਸੱਚੀ ਘਟਨਾ to ਸਿਖੋ By Sukhvinder Singh
ਗੁਰਬਾਣੀ ਉਚਾਰਨ ਨੁਕਤੇ ਸਿਖੋ By Sukhvinder Singh Ludhiana
Переглядів 1,4 тис.2 місяці тому
ਗੁਰਬਾਣੀ ਉਚਾਰਨ ਨੁਕਤੇ ਸਿਖੋ By Sukhvinder Singh Ludhiana
ਤਸਵੀਰ ਵਿੱਚ ਗੁਰਬਾਣੀ ਦਾ ਬਹੁਤ ਵੱਡਾ ਭੇਤ 👆 By Sukhvinder Singh
Переглядів 9062 місяці тому
ਤਸਵੀਰ ਵਿੱਚ ਗੁਰਬਾਣੀ ਦਾ ਬਹੁਤ ਵੱਡਾ ਭੇਤ 👆 By Sukhvinder Singh
ਗੁਰਬਾਣੀ ਪਾਠ ਕਰਨ ਵਾਲੇ ਇਸ ਨੁਕਤੇ ਨਾਲ ਪਾਠ ਕਰੋ 👆 By Sukhvinder Singh Ludhiana
Переглядів 2,1 тис.2 місяці тому
ਗੁਰਬਾਣੀ ਪਾਠ ਕਰਨ ਵਾਲੇ ਇਸ ਨੁਕਤੇ ਨਾਲ ਪਾਠ ਕਰੋ 👆 By Sukhvinder Singh Ludhiana
ਨਿਤਨੇਮ ਬਾਣੀ ਪਾਠ ਸ਼ੁੱਧ ਸਿਖੋ, nitnam bani path shudh karo By Sukhvinder Singh Ludhiana
Переглядів 2 тис.2 місяці тому
ਨਿਤਨੇਮ ਬਾਣੀ ਪਾਠ ਸ਼ੁੱਧ ਸਿਖੋ, nitnam bani path shudh karo By Sukhvinder Singh Ludhiana
ਆਓ ਗੁਰਬਾਣੀ ਵਿੱਚ " ਹੁ " ਔਂਕੜ ਵਾਲੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ By Sukhvinder Singh
Переглядів 23 тис.3 місяці тому
ਆਓ ਗੁਰਬਾਣੀ ਵਿੱਚ " ਹੁ " ਔਂਕੜ ਵਾਲੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ By Sukhvinder Singh
ਗੁਰਬਾਣੀ ਸ਼ੁੱਧ ਪਾਠ ਸਿਖ ਲੋ ( ਤ੍ਰ ,ਤ੍ਰਿ, ਤ੍ਰਿਭਵਨ,ਤ੍ਰਿਕੁਟੀ,ਤ੍ਰਿਗੁਣ ) ਔਖੇ ਸ਼ਬਦਾਂ ਦਾ ਸੌਖੇ ਢੰਗ ਨਾਲ ਉਚਾਰਨ ਸਿਖੋ
Переглядів 4,9 тис.3 місяці тому
ਗੁਰਬਾਣੀ ਸ਼ੁੱਧ ਪਾਠ ਸਿ ਲੋ ( ਤ੍ਰ ,ਤ੍ਰਿ, ਤ੍ਰਿਭਵਨ,ਤ੍ਰਿਕੁਟੀ,ਤ੍ਰਿਗੁਣ ) ਔਖੇ ਸ਼ਬਦਾਂ ਦਾ ਸੌਖੇ ਢੰਗ ਨਾਲ ਉਚਾਰਨ ਸਿਖੋ

КОМЕНТАРІ

  • @rajindersinghsingh6511
    @rajindersinghsingh6511 2 години тому

    ਗੁਰਬਾਣੀ ਵਿੱਚ ਅਦੱਕ ਦੀ ਵਰਤੋਂ ਨਹੀਂ ਕੀਤੀ ਗਈ ਪਰ ਸ਼ਬਦ ਨੂੰ ਬੋਲਣ ਸਮੇਂ ਕਈ ਜਗ੍ਹਾ ਅਦੱਕ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜਦੋਂ ਵੀ ਸਿਹਾਰੀ ਜਾ ਦੁਲਾਵਾਂ ਦਾ ਉਚਾਰਣ ਕੀਤਾ ਤਾਂ ਮਹਾਰਾਜ ਜੀ ਨੇ ਉਸਦੀ ਵਰਤੋ ਲਗਾ ਮਾਤਰ ਦੀ ਤੋਰ ਤੇ ਜਰੂਰ ਕੀਤੀ ਹੈ। ਜੇ ਮਹਾਰਾਜ ਜੀ ਪਹਿਲਾ ਦੇ ਵਿੱਚ ਸਿਹਾਰੀ ਦੀ ਵਰਤੋਂ ਕਰ ਸਕਦੇ ਨੇ ਤਾ ਮਹਿਲਾ ਵਿੱਚ ਸਿਹਾਰੀ ਦੀ ਵਰਤੋਂ ਕਉ ਨਹੀਂ ਕਰ ਸਕਦੇ ਸੀ। ਦਰਬਾਰ ਸਾਹਿਬ ਦੇ ਪੁਰਾਤਨ ਤੋਂ ਪੁਰਾਤਨ ਹੁਕਮ ਨਾਮਾ ਸਾਹਿਬ ਸੁਣ ਕੇ ਵੇਖੋ ਉੱਥੇ ਵੀ ਮਹਲਾ ਨੂੰ ਮਹੱਲਾ ਕਰਕੇ ਉਚਾਰਣ ਕੀਤਾ ਗਿਆ ਹੈ। ਵਿਦਵਾਨ ਕੌਂਮ ਨੂੰ ਦੁਬਦਾ ਵਿੱਚੋ ਕੱਢਣ ਲਈ ਹੁੰਦੇ ਨੇ ਨਾ ਕੇ ਦੁਬਦਾ ਵਿੱਚ ਫਸਾਉਣ ਲਈ ਇਸ ਤਰ੍ਹਾਂ ਤਾ ਅੱਜ ਤੱਕ ਕੌਮ ਗਲਤ ਉਚਾਰਣ ਹੀ ਕਰਦੀ ਆ ਰਹੀ ਸੀ। 20 ਵੀ ਸਦੀ ਦੇ ਮਹਾਨ ਸੰਤ ਜਿਨਾ ਨੂੰ ਕੌਮ ਵੱਲੋਂ ਭਾਈ ਤਾਰੂ ਸਿੰਘ ਜੀ ਦਾ ਖਿਤਾਬ ਦਿੱਤਾ ਗਿਆ। ਜਿਨਾ ਦੇ ਕੇਸ ਕੱਟਣ ਸਮੇਂ ਲੋਹੇ ਦੀਆਂ ਤਾਰਾਂ ਬਣ ਗਏ ਸੀ। ਓਹਨਾ ਸੰਤਾ ਨੇ ਕਦੀ ਵੀ ਮਹੱਲਾ ਉਚਾਰਣ ਕਰਨ ਤੇ ਕਦੀ ਵੀ ਕਿਸੇ ਨੂੰ ਰੋਕਿਆ ਨਹੀਂ ਜੱਦ ਕੇ ਸੰਤ ਜੀ ਪਾਠੀ ਸਿੰਘਾਂ ਰੋਲ ਦੀ ਸਮਾਪਤੀ ਹੋਣ ਤੋਂ ਬਾਅਦ ਇੱਕ ਇੱਕ ਗਲਤੀ ਵਾਰੇ ਦੱਸ ਦਿੰਦੇ ਸੀ ਕਿੱਥੇ ਕਿੱਥੇ ਪਾਠੀ ਸਿੰਘਾਂ ਵਲੋਂ ਗਲਤ ਉਚਾਰਣ ਕੀਤਾ ਗਿਆ ਹੈ।

  • @GurdasDhillon-go7ko
    @GurdasDhillon-go7ko 14 годин тому

    Waheguru ji waheguru ji

  • @GurdasDhillon-go7ko
    @GurdasDhillon-go7ko 14 годин тому

    Waheguru ji waheguru ji waheguru ji

  • @GurdasDhillon-go7ko
    @GurdasDhillon-go7ko 14 годин тому

    Waheguru ji waheguru ji waheguru ji waheguru ji waheguru ji

  • @bhinder259
    @bhinder259 18 годин тому

    Waheguru ji ka Khalsa waheguru ji ki Fateh 🙏🙏🙏

  • @waheguruwaheguru451
    @waheguruwaheguru451 21 годину тому

    Waheguru ji aapne khud de hi ucharan kri jande ho Gurbani 100% viyaakarn de adheen nhi ji Gurbani sutantar hai ji 🙏🙏