ਜਿੱਤਣ ਤੋਂ ਬਾਅਦ Sarabjeet Singh Khalsa ਦੀ ਪਤਨੀ ਆਈ ਕੈਮਰੇ ਸਹਮਣੇ ਗੱਲ ਕਰਦੇ ਕਰਦੇ ਹੋ ਗਏ ਭਾਵਕ

Поділитися
Вставка
  • Опубліковано 3 чер 2024
  • Lok Opinion , Please Like Share And Support Us For More Updates
    #Lokopinion #sarbjitsinghkhalsa #bhannasidhu #fridkot #bhagwantmaan #karmjitanmol #latestnews #punjabnews #LatestNews #LatestPunjabiNews #PunjabNews #TodayNews #socialmedia #latestnews #newslive
    TITLE :- ਜਿੱਤਣ ਤੋਂ ਬਾਅਦ Sarabjeet Singh Khalsa ਦੀ ਪਤਨੀ ਆਈ ਕੈਮਰੇ ਸਹਮਣੇ ਗੱਲ ਕਰਦੇ ਕਰਦੇ ਹੋ ਗਏ ਭਾਵਕ | Lok Opinion
    punjabi news live, punjabi news channel, punjabi news channel live, punjabi news delhi, punjabi news khabra, punjabi news live today punjabi news, punjabi news live, punjabi news channel, punjabi news today, punjabi news khabra, punjabi news 2023, punjabi new song, punjabi news live today, punjabi news new, punjabi news khabar news live, news today latest punjabi political news, punjabi political news, political news today punjabi today news punjab, today news punjabi, today news punjab live, today news punjabi , today news punjab police, today
    keywords:-
    sarabjit singh khalsa,bhai sarabjit singh patna sahib ji,bhai sarabjit singh ji,bhai sarabjit singh patna,bhai sarabjit singh patna sahib wale,bhai sarabjit singh patna sahib wale live,bhai sarabjit singh patna sahib wale vichora,bhai sarabjit singh patna sahib wale kar kirpa,sarabjit singh,bhai sarabjit singh patna sahib wale rajan ke raja,sarbjit singh maloa,sarbjit singh khalsa,sarbjit singh khalsa interview,singh,khalsa
    faridkot,faridkot news,faridkot latest news,faridkot lok sabha seat,faridkot loksabha seat,faridkot loksabha constituency,faridkot punjab,faridkot lok sabha,faridkot election,faridkot lok sabha halka,loksabha election 2024,lok sabha chon faridkot 2024,faridkot lok sabha constituency,loksabha,faridkot seat,faridkot amrjit sahoke,faridkot punjab news,mp from faridkot,hans raj hans faridkot,faridkot hans raj hans,faridkot district,faridkot pratyashi
    All © Copyright Lok Opinion

КОМЕНТАРІ • 323

  • @BaldevSingh-co2sq
    @BaldevSingh-co2sq 24 дні тому +259

    ਭੈਣੈ ਅਸੀਂ ਕਰਜ਼ ਨਹੀਂ ਲਾਹ ਸਕਦੇ ਤੁਹਾਡੇ ਪਰਿਵਾਰ ਦਾ ਬੱਸ ਤਿਲ਼ ਫੁਲ ਯੋਗਦਾਨ ਪਾਇਆ ਅਸੀਂ ਤਾਂ

  • @AmandeepSingh-ln2fx
    @AmandeepSingh-ln2fx 24 дні тому +162

    ਭੈਣ ਜੀ ਤੁਹਾਡੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ

  • @user-jw5jm8wd4s
    @user-jw5jm8wd4s 24 дні тому +90

    ਵਧਾਈਆਂ ਭੈਣੇ ਬਹੁਤ ਬਹੁਤ

  • @singhbaljinder3155
    @singhbaljinder3155 24 дні тому +96

    ਬਹੁਤ ਬਹੁਤ ਵਧਾਈਆਂ ਵੱਡੀ ਭੈਣ ਨੂੰ ਜਿੱਤ ਦੀਆਂ🎉🎉

  • @GurmeetSingh-is6lx
    @GurmeetSingh-is6lx 24 дні тому +137

    ਬੇਟਾ ਬਹੁਤ ਬਹੁਤ ਵਧਾਈਆ। ਤੂੰ ਸ਼ਹੀਦ ਭਾਈ ਬੇਅੰਤ ਸਿੰਘ ਦੀ ਨੂੰਹ ਆ।

    • @AMANDEEP-py2ns
      @AMANDEEP-py2ns 24 дні тому +1

      ਤਾਹੀਂ ਬੜੇ ਸਨਮਾਨ ਨਾਲ ਬੁਲਾ ਰਹੇ ਹੋ

    • @JagroopSingh-no7xy
      @JagroopSingh-no7xy 24 дні тому +7

      @@AMANDEEP-py2nsਹੋਰ ਬੇਟਾ ਕਹਿਣ ਤੋ ਬਿਨਾ ਕੀ ਕਹਿੰਦੇ ਦੱਲਿਆ

    • @VarinderSingh-gr6gr
      @VarinderSingh-gr6gr 24 дні тому +3

      ​@@AMANDEEP-py2ns ਭਾਰਾਵਾ ਬੇਟਾ ਸ਼ਬਦ ਚ ਕੀ ਨਿਰਾਦਰ ਵਾ

  • @punjabiludhiana332
    @punjabiludhiana332 24 дні тому +84

    ਬੇਅੰਤ ਸਿੰਘ ਨੇ ਹਿਸਟਰੀ ਲਿਖੀ ਸੀ । ਗਲੀਆਂ ਨਾਲ਼ੀਆਂ ਬਣਨ ਨਾ ਬਣਨ ਕੋਈ ਪ੍ਰਵਾਹ ਨਹੀਂ । ਭਾਈ ਸਾਹਿਬ ਕੋਈ ਕੰਮ ਕਰਨ ਜਾਂ ਨਾ ਕਰਨ ਕੋਈ ਚੱਕਰ ਨਹੀਂ ।
    ਸਾਰੀ ਸਿੱਖ ਕੋਮ ਸਾਰੇ ਸੰਸਾਰ ਦੀ ਤੁਹਾਡੇ ਪਰਿਵਾਰ ਦੀ ਕੁਰਬਾਨੀ ਦੀ ਦੇਣ ਨੀ ਦੇ ਸਕਦਾ ❤❤❤

  • @charanjeetsandhu1669
    @charanjeetsandhu1669 24 дні тому +51

    ਬਹੁਤ ਬਹੁਤ ਬਹੁਤ ਮੁਬਾਰਕਾਂ ਭੈਣੇ ਤੁਹਾਨੂੰ। ਸਾਰੇ ਫਰੀਦਕੋਟ ਹਲਕੇ ਦਾ ਧੰਨਵਾਦ

  • @punjabiludhiana332
    @punjabiludhiana332 24 дні тому +41

    ਜਿਉਂਦੇ ਵੱਸਦੇ ਰਹੋ ਫਰੀਦਕੋਟ ਵਾਲਿਓ ❤❤❤

  • @kirandeepbrar2205
    @kirandeepbrar2205 24 дні тому +45

    ਭੈਣ ਜੀ ਮੈ ਵੀ ਫਰੀਦਕੋਟ ਤੋ ਆ ਮੇਰੇ ਪਿੰਡ ਬੂਥ ਹੀ ਆਪ ਜੀ ਦਾ ਲੱਗਾ ਸੀ, ਆਪ ਜੀ ਦੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਆ ਭੈਣ ਜੀ 🙏

  • @shubhkarmanz
    @shubhkarmanz 24 дні тому +36

    *ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੀ ਚੋਣ ਜਿੱਤਣ ਦੀ ਖੁਸ਼ੀ ਦੇ ਵਿੱਚ ਇੱਕ ਜੈਕਾਰਾ ਸਾਰੇ ਬੁਲਾਓ*
    *ਬੋਲੇ ਸੋ ਨਿਹਾਲ....*
    *ਸਤਿ ਸ੍ਰੀ ਅਕਾਲ...*

    • @sakinderkaur846
      @sakinderkaur846 24 дні тому

      Amritpal ne ta apne mgr jo gareeb laye c ona nu jutiya pua ke aap bhajj gaya .a ta fir v kehnde bahut simple ghr Rehnde hn .amritpal tra waddita gudiya te ni ghumde.ena nu Amrit nal compare ni kr skde

  • @surjitsingh1975
    @surjitsingh1975 24 дні тому +28

    ਵਧਾਈਆਂ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਸੰਗਤ ਦੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਵਿੱਚ ਬੇਅੰਤ ਹੀ ਸੰਗਤਾਂ ਨੇ ਜਿਨਾਂ ਦੀ ਜ਼ਮੀਰ ਜਾਗੀ ਉਹਨਾਂ ਨੇ ਬੇਨਤੀਆਂ ਕੀਤੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਵਾਨ ਕੀਤੀਆਂ ਭਾਈ ਸਰਬਜੀਤ ਸਿੰਘ ਜੀ ਨੂੰ ਜਿਤਾਇਆ ਭਾਈ ਅੰਮ੍ਰਿਤ ਪਾਲ ਸਿੰਘ ਜਿਤਾਇਆ ਮਹਾਰਾਜ ਜੀ ਇਹਨਾਂ ਸੂਰਮਿਆਂ ਦੀ ਚੜ੍ਹਦੀ ਕਲਾ ਕਰਨ ਪਰਿਵਾਰਾਂ ਦੀ ਚੜ੍ਹਦੀਕਲਾ ਕਰਨ ਸੰਗਤ ਦੀ ਚੜ੍ਹਦੀ ਕਲਾ ਕਰਨ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਭਾਈ ਸੁਰਜੀਤ ਸਿੰਘ ਜੀ ਬਿੱਟੂ ਮਿੱਠਾਪੁਰ ਦਮਦਮੀ ਟਕਸਾਲ

  • @DeepGill-wg2ur
    @DeepGill-wg2ur 24 дні тому +18

    ਭੈਣ ਜੀ ਵਧਾਈ ਬਹੁਤ ਬਹੁਤ 🙏🙏

  • @manjitseerha3955
    @manjitseerha3955 24 дні тому +27

    ਕਿੰਨਾ ਸੋਹਣਾ ਬੋਲਦੀ ਆ

  • @ParminderSingh-pl3td
    @ParminderSingh-pl3td 24 дні тому +15

    ਭੈਣ ਸੱਚੀ ਗੱਲ ਮਾਣ ਮਹਿਸੂਸ ਹੁੰਦਾ ਨਸ਼ਿਆਂ ਤੋਂ ਬਗੈਰ ਪੈਸਿਆਂ ਤੋਂ ਬਗੈਰ ਕਿਸੇ ਲਾਲਚ ਤੋਂ ਬਗੈਰ ਪੰਜਾਬ ਦੇ ਲੋਕਾਂ ਨੇ ਇਤਿਹਾਸ ਸਿਰਜਿਆ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਈ

  • @PleaseSingh-pb3zp
    @PleaseSingh-pb3zp 24 дні тому +16

    ਬੀਬੀ ਜੀ ਸੋਡਾ ਬਹੁਤ ਬਹੁਤ ਧੰਨਵਾਦ

  • @meetsra5495
    @meetsra5495 24 дні тому +54

    ਮਾਤਾ ਜੀ ਕੌਮ ਤਾਹਡੇ ਪਰਵਾਰ ਦਾ ਦੇਣ ਨਈ ਦੇ ਸਕਦੀ ਤੁਸੀਂ ਸਾਡੀ ਲੱਥੀ ਪੱਗ ਸਿਰ ਤੇ ਰੱਖੀ ਸੀ ਅਸੀਂ ਵੋਟ ਨਾਲ ਤਾਡਾ ਦੇਣ ਨਈ ਦੇ ਸਕਦੇ ਅਸੀਂ ਤਾਡੇ ਪਹਿਰਾਂ ਦੀ ਧੋਡ ਵਰਗੇ ਵੀ ਨਈ

  • @punjabiludhiana332
    @punjabiludhiana332 24 дні тому +51

    ਸਾਰੇ ਸੰਸਾਰ ਵਿੱਚ ਸਿੱਖ ਕੋਮ ਤੁਹਾਡੇ ਪਰਿਵਾਰ ਦਾ ਦੇਣ ਨੀ ਦੇ ਸਕਦੀ । ❤❤❤

    • @user-ne5zx8et4j
      @user-ne5zx8et4j 24 дні тому

      Waheguru Ji mehr kro Ji dhan guru Govind Singh saheb Ji

  • @JagroopSingh-no7xy
    @JagroopSingh-no7xy 24 дні тому +18

    ਬੇਟੀ ਬਹੁਤ ਸਮਝਦਾਰ ਲੱਗਦੀ ਬਹੁਤ ਸੋਹਣੇ ਬੋਲਦੇ ਹਨ

  • @shawindersingh6931
    @shawindersingh6931 24 дні тому +13

    ਬਹੁਤ ਬਹੁਤ ਵਧਾਈਆਂ ਭੈਣ ਮੇਰੀਏ

  • @jaideepsinghchahal9792
    @jaideepsinghchahal9792 24 дні тому +18

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕਾ ਫਤਿਹ
    ਭਾਈ ਸਾਹਿਬ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ

  • @jagroopsinghbassi1601
    @jagroopsinghbassi1601 24 дні тому +5

    ਫਰੀਦਕੋਟ ਵਾਲਿਉ ਬਹੁਤ ਬਹੁਤ ਧੰਨਵਾਦ

  • @gurjeetsinghkhalsa9218
    @gurjeetsinghkhalsa9218 24 дні тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ🙏🙏🙏🙏🙏

  • @rajvirsingh6420
    @rajvirsingh6420 24 дні тому +15

    ਸ਼ਕਰ ਦਾਤਿਆਂ😊

  • @nirmalsingj6636
    @nirmalsingj6636 24 дні тому +9

    ਬਹੁਤ ਬਹੁਤ ਵਧਾਈਆਂ ਸਰਬਜੀਤ ਸਿੰਘ ਖਾਲਸਾ ਤੇ ਪਰਿਵਾਰ ਨੂੰ ਤੇ ਫਰੀਦਕੋਟ ਦੀ ਸੰਗਤ ਵੋਟਰ ਸਪੋਟਰ ਸਭ ਨੂੰ।🙏🙏🙏🙏🙏🌹🌹🌹🌹🌹

  • @paramjitpablala6625
    @paramjitpablala6625 24 дні тому +10

    Bahut Bahut vadaian pure punjabia nu, te sukrana Akalpurkh waheguru ji da.

  • @gurdwaradasmeshdarbar3069
    @gurdwaradasmeshdarbar3069 24 дні тому +6

    ਬਹੁਤ ਬਹੁਤ ਵਾਧਾਈਆਂ ਸਾਡੀ ਭੈਣ ਨੂੰ

  • @manjitkaur-zu6fu
    @manjitkaur-zu6fu 24 дні тому +11

    ਬੀਬੀ ਖਾਲਸਾ ਜੀ ਤੁਸੀ ਸਾਫ ਦਿਲ ਇਨਸਾਨ ਹੌ ਪ੍ਰਮਾਤਮਾ ਤਰੱਕੀਆਂ ਦੇਵੇ ਔਰਤਾ ਪਿਤਾ ਹੌ ਰਹੀ ਡੌਮੈਸਟਿਕ ਵਾਔਲੈਸ ਸੰਬੰਧੀ ਵੀ ਕਾਰਵਾਈਆ ਵਿੱਚ ਵੀ ਹਿੱਸਾ ਲਇਔ ਜੀ

  • @naschhattersinghshattadod3437
    @naschhattersinghshattadod3437 24 дні тому +7

    ਬਹੁਤ ਬਹੁਤ ਮੁਬਾਰਕਾਂ ਜੀ

  • @SurinderSingh-wd4ni
    @SurinderSingh-wd4ni 24 дні тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @darbarasingh1586
    @darbarasingh1586 24 дні тому +7

    ਭੈਣ ਜੀ, ਗੁਰੂ ਮਹਾਰਾਜ ਨੇ ਫੇਰ ਤੁਹਾਡੇ ਪਰਿਵਾਰ ਨੂੰ ਕੌਮ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਲੇਹ ਰੱਬ ਵਲੋਂ ਇਸ਼ਾਰਾ ਹੈ, ਸੋ ਪਿੱਛੇ ਨਹੀਂ ਹਟਨਾ। ਸੰਗਤ ਦਾ hukam।ਜਾ ਬੇਨਤੀਆਂ ਜਰੂਰ ਪਰਵਾਨ ਕਰਨੀ, ਰੱਬ ਭਲੀ ਕਰੂੰ। ❤❤❤❤❤ ਬੋਹਤ ਬੋਹਤ ਮੁਬਾਰਕਾਂ ਭੈਣ ਜੀ।

  • @amarjitsingh-gs4it
    @amarjitsingh-gs4it 24 дні тому +7

    ਪ੍ਰਣਾਮ ਸ਼ਹੀਦਾਂ ਨੂੰ। ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ। ਵਾਹਿਗੁਰੂ ਜੀ ਕਿਰਪਾ ਕਰਨ।

  • @harinderpalsinghsohi1549
    @harinderpalsinghsohi1549 24 дні тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੇਰਾ ਸ਼ੁਕਰੀਆ

  • @satgursohi1630
    @satgursohi1630 24 дні тому +13

    Waheguru ji ❤

  • @user-bi4zq5vn4s
    @user-bi4zq5vn4s 24 дні тому +12

    ਭਾਈ ਬੇਅੰਤ ਸਿੰਘ ਜਿੰਦਾਬਾਦ,, ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @ranjitsinghchahal1225
    @ranjitsinghchahal1225 24 дні тому +4

    ਭੈਣ ਜੀ ਬਹੁਤ ਵਧੀਆ ਵਿਚਾਰ 🙏

  • @lakhvirsingh9941
    @lakhvirsingh9941 24 дні тому +5

    ਬਹੁਤ ਬਹੁਤ ਧੰਨਵਾਦ ਭੈਣੇ

  • @Harsh_BANWAIT_3806
    @Harsh_BANWAIT_3806 24 дні тому +7

    Waheguru ji waheguru ji waheguru ji waheguru ji waheguru ji

  • @sidhubhuchosidhu2915
    @sidhubhuchosidhu2915 24 дні тому +19

    ਬੀਬੀ ਜੋ ਭਾਈ ਕੀਤਾ ਅਸੀ ਉਦਾ ਦੇਣ ਨਹੀ ਦੇ ਸਕਦੇ

  • @brar1707
    @brar1707 24 дні тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤

  • @AmarsinghDanga-rb2qd
    @AmarsinghDanga-rb2qd 24 дні тому +5

    ਭੈਣ ਤੁਹਾਨੂੰ ਅਤੇ ਸਾਰੀ ਸਿੱਖ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਭੈਣ ਜੀ ਤੁਹਾਡੀ ਸੋਚ ਬਹੁਤ ਵਧੀਆ ਪਰਮਾਤਮਾ ਤੁਹਾਡੇ ਸਾਰੇ ਪਰਿਵਾਰ ਦੀ ਅਤੇ ਸਾਰੀ ਸਿੱਖ ਕੌਮ ਦੀ ਸਾਰੇ ਪੰਜਾਬ ਵਾਸੀਆਂ ਦੀ ਸਦਾ ਹੀ ਚੜਦੀਕਲਾ ਰੱਖੇ

  • @pawanbatth382
    @pawanbatth382 24 дні тому +11

    Waheguru ji

  • @kaurkhalsa6746
    @kaurkhalsa6746 24 дні тому +5

    ਵਾਹਿਗੁਰੂ ਜੀ ਕੋਟ ਕੋਟ ਧੰਨਵਾਦ ਜੀ।ਸਹੀ ਭੈਣ ਜੀ ਸ਼ਬਦ ਹੀ ਨਹੀ ਹਨ ਕਿਵੇ ਅਕਾਲ ਪੁਰਖ ਜੀ ਅਤੇ ਸਮੂਹ ਸੰਗਤ ਦਾ ਧੰਨਵਾਦ ਕਰੀੲਏ।

  • @GurkeeratSingh-kk3df
    @GurkeeratSingh-kk3df 24 дні тому +8

    Bahut bahut Mubarka tuhanu

  • @user-tr1ul4tc9c
    @user-tr1ul4tc9c 24 дні тому +33

    ਸਰਦਾਰ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @OppoOppo-bs2vk
    @OppoOppo-bs2vk 24 дні тому +8

    Waheguru ji waheguru ji waheguru ji waheguru ji

  • @user-sn3ns2bt5c
    @user-sn3ns2bt5c 24 дні тому +11

    Congratulations 👏👏👏👏

  • @Gur738
    @Gur738 24 дні тому +11

    Bhai sarabjeet Singh kalasha jindabad zindabad zindabad zindabad zindabad zindabad zindabad zindabad zindabad

  • @sarbjitsingh5188
    @sarbjitsingh5188 24 дні тому +1

    ਭੈਣ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਅਤੇ ਫਰੀਦਕੋਟ ਸਾਰੇ ਵਾਸੀਆਂ ਨੂੰ 🙏🙏🙏🙏🙏

  • @jagtarchatha3671
    @jagtarchatha3671 24 дні тому +9

    Good luck ❤❤❤❤❤Mr Singh for winning

  • @user-fg4tg2qj2x
    @user-fg4tg2qj2x 24 дні тому +11

    Congratulations!!!

  • @harwindersinghgahir8175
    @harwindersinghgahir8175 24 дні тому +9

    Waheguru Ji

  • @harpreetsinghthind2816
    @harpreetsinghthind2816 24 дні тому +5

    🙏🚩🌹❤️ਵਾਹਿਗੁਰੂ,,,, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ, ਪ੍ਰਣਾਮ 🚩🚩🚩🚩🚩🚩

  • @sukhdevsingh8051
    @sukhdevsingh8051 24 дні тому +4

    ਬਹੁਤ ਬਹੁਤ ਮੁਬਾਰਕਬਾਦ ਹੋਵੇ ਜੀ ਭੈਣ ਜੀ

  • @guntajsandhu5471
    @guntajsandhu5471 23 дні тому

    ਭੈਣ ਜੀ ਨੇ ਕਿਨੇ ਸਤਿਕਾਰ ਨਾਲ ਗੱਲ ਕੀਤੀ ਵਾਹਿਗੁਰੂ ਤਰੱਕੀਆਂ ਬਖਸ਼ਣ

  • @pj3359
    @pj3359 24 дні тому +3

    Meri Bhaine... Kaum tuhadi Rom Rom Karzai ae.. Aa cheeza te koj v nahi

  • @user-si8fc2xp2d
    @user-si8fc2xp2d 24 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @KabalSingh-mi3et
    @KabalSingh-mi3et 24 дні тому +7

    WAHEGURU JI SHRI FARIDKOT SAHIB JI DIAN SARBAT SANGATAN DIAN LAMBIAN UMRAN KARO WAHEGURU JI 🙏🙏

  • @KulwinderSingh-gn4uv
    @KulwinderSingh-gn4uv 23 дні тому +1

    ਕੌਮ ਨੇ ਬਹੁਤ ਵਧੀਆ ਤੇ ਸਹੀ ਫੈਸਲਾ ਕੀਤਾ,, ਅੱਜ ਵੀ ਯਾਦ ਰੱਖਿਆ ਕੌਮ ਲਈ ਕੁਰਬਾਨੀ ਕਰਨ ਵਾਲ਼ਿਆਂ ਨੂੰ। ਵਾਹਿਗੁਰੂ ਜੀ ਮਿਹਰਾਂ ਰੱਖਣ ਭੈਣ ਜੀ

  • @shubhsekhon4297
    @shubhsekhon4297 24 дні тому

    ਧੰਨਵਾਦ ਆਪ ਜੀ ਦਾ ਜੋ ਤੁਸੀਂ ਸਾਡੇ ਸਾਮਣੇ ਆਏ ਸਾਨੂੰ ਪਾਪੀਆਂ ਨੂੰ ਤੁਸੀਂ ਆਪਣੇ ਦਰਸ਼ਨ ਦਿੱਤੇ

    • @shubhsekhon4297
      @shubhsekhon4297 24 дні тому

      ਅਸੀਂ ਆਪ ਦੇ ਪਰਿਵਾਰ ਦਾ ਕਰਜ਼ਾ ਨਹੀਂ ਮੋੜ ਸਕਦੇ ਕਦੇ ਵੀ ਨਹੀਂ ਮੋੜ ਸਕਦੇ

  • @jarnailsingh1731
    @jarnailsingh1731 24 дні тому +4

    ਤੁਹਾਡੀ ਦੇਣ ਲੋਕੀ ਨਹੀਂ ਭੁਲਾ ਸਕਦੇ ਬੇਟੀ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੇ ਸਿੱਖ ਕੌਮ ਦੇ ਇਤਿਹਾਸ ਵਿਚ ਆਪਣੇ ਨਾਂ ਦਰਜ ਕਰਵਾ ਦਿੱਤੇ ਹਨ ਜੋ ਰਹਿਦੀ ਦੁਨੀਆਂ ਤਕ ਰਹਿਣਗੇ।

  • @avtarsingh5210
    @avtarsingh5210 24 дні тому +4

    ਵਾਹਿਗੁਰੂ ਜੀ 🙏🙏

  • @user-ze2to
    @user-ze2to 24 дні тому

    ਸਿੱਖ ਪੰਥ ਹਮੇਸ਼ਾ ਯਾਦ ਰੱਖੇਗਾ ਜੀ ਓਹਨਾ ਨੂੰ

  • @SarabjieetSinghh
    @SarabjieetSinghh 23 дні тому

    ਵਧਾਈਆਂ ਜੀ ਵਧਾਈਆਂ ਤੁਸੀਂ ਸਤਿਗੁਰੂ ਦੇ ਨਾਲ ਲਾਲੀਆਂ

  • @AmandeepSingh-bu4wn
    @AmandeepSingh-bu4wn 24 дні тому +4

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ

  • @gurjitsidhu4104
    @gurjitsidhu4104 23 дні тому +1

    ਫਰੀਦਕੋਟ ਵੋਟਰਾਂ ਦਾ ਧਨਬਾਦ

  • @user-og5nw5vv7w
    @user-og5nw5vv7w 24 дні тому +1

    Thanks to Faridkot vasio long live God bless you you have kept pride of whole sikh nation we really proud of my nation

  • @SukdavSingh-ss9mz
    @SukdavSingh-ss9mz 24 дні тому +2

    ੲੇ ਭੈਣ ਜੀ ਗੁਰੂ ਅਾਪ.ਕਲਾ ਵਰਤਾੲੀ ੲੇ

  • @ravinderkaur8853
    @ravinderkaur8853 24 дні тому +4

    Waheguru ji🙏🙏🙏

  • @WahiguruGod-sn9tj
    @WahiguruGod-sn9tj 24 дні тому

    ਜਿਊਦੋ ਰਹੋ ਭੈਣ ਜੀ🙏🌹🙏

  • @kakabrar7693
    @kakabrar7693 24 дні тому +4

    ਜੰਗਲ ਬਹੁਤ ਵੱਡਾ ਹੁੰਦਾ ਹੈ ਪਰ ਬੱਬਰ ਸ਼ੇਰ ਬੱਸ ਇੱਕ ਹੁੰਦਾ ਹੈ

  • @GurdevSingh-jr9xb
    @GurdevSingh-jr9xb 23 дні тому

    ਜ਼ਾਤੀ ਵਾਦ ਫੈਲਾਉਣ ਵਾਲੇ ਕਿੜਿਆ ਦੇ ਮੁੰਹੁ ਤੇ,ਕਰਾਰੀ ਚਪੇੜ, ਸਿੱਖ ਸਾਰੇ ਇੱਕਠੇ❤ 🙏

  • @vhmnewspunjab1999
    @vhmnewspunjab1999 24 дні тому +1

    Waheguru waheguru waheguru waheguru waheguru ji kirpa karo ji 🙏🙏❤️

  • @user-cm5tn2kl4q
    @user-cm5tn2kl4q 24 дні тому +3

    Waheguru.ji

  • @lakhmirsinghkhalsa8282
    @lakhmirsinghkhalsa8282 24 дні тому

    ਬਹੁਤ 2 ਧੰਨਵਾਦ ਫਰੀਦਕੋਟ ਵਾਸੀਆਂ ਨੂੰ ਵਧਾਈਆਂ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🚩🚩🚩🚩🚩🚩🚩🚩🚩🚩🚩🚩🚩🚩🚩🙏🙏🙏🙏🙏🙏🙏🙏🙏🙏🙏🙏🙏🙏

  • @user-vu4sm7yi2t
    @user-vu4sm7yi2t 24 дні тому +3

    Congration ji

  • @VarinderSingh-gr6gr
    @VarinderSingh-gr6gr 24 дні тому

    ਮੇਰੇ ਵੱਲੋਂ ਸਾਰੇ ਫਰੀਦਕੋਟ ਵਾਲੇ ਵੀਰਾਂ ਭਾਰਾਵਾਂ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ

  • @user-yg3nr2ov2x
    @user-yg3nr2ov2x 24 дні тому

    ਭੈਣੇ ਅੱਸੀ ਦਸ ਜਨਮ ਵੀ ਲਕੇ ਕਰਜ਼ਾ ਨਹੀਂ ਲਾ ਸਕਦੇ ਤੁਹਾਡੇ ਪਰਿਵਾਰ ਦਾ ਬਹੁਤ ਬਹੁਤ ਮੁਬਾਰਕਾਂ ਤਹਾਨੂੰ ਇਸ ਜਿੱਤ ਦਿਆ

  • @sukhrajkaur2823
    @sukhrajkaur2823 24 дні тому +4

    Waheguru ji waheguru ji

  • @KaranMaan-xd3om
    @KaranMaan-xd3om 24 дні тому +2

    👍ਭਾਈ ਸਰਬਜੀਤ ਸਿੰਘ ਖ਼ਾਲਸਾ👍

  • @JaswinderSingh-ie8xu
    @JaswinderSingh-ie8xu 24 дні тому +3

    ਭੈਣ ਜੀ ਬਿਮਲ ਕੌਰ ਖਾਲਸਾ ਵੇਲੇ ਇਤਿਹਾਸ ਰਚਿਆ ਗਿਆ ਸੀ

  • @ranikaur7882
    @ranikaur7882 24 дні тому +1

    Bhot Bhot vidaya g Banta Singh g jinda bade🙏🙏

  • @kaurR8
    @kaurR8 24 дні тому +5

    Thanku to fkt te kndur sahib de vaasio,

  • @ranjeetkaur7282
    @ranjeetkaur7282 24 дні тому

    Waheguru ji sab jande han kisnu ki Dena hai ji waheguru ji bless you 🙏🙏🌺

  • @momearth90
    @momearth90 24 дні тому +3

    🎉🙏🙏 Waheguru ji

  • @kirpalsingh2765
    @kirpalsingh2765 24 дні тому +1

    Bahout bahout Mubaraka hon ji 🙏god bless all of you

  • @SukeersinghSatveer
    @SukeersinghSatveer 24 дні тому +1

    🙏🌷 ਵਾਹਿਗੁਰੂ ਜੀ 🌷🙏

  • @sunilkumar-yn7rb
    @sunilkumar-yn7rb 24 дні тому

    SARE JAHA SE ACCHA INDIAN COUNTITUTION HAMARA JAI BABA SAHIB

  • @gurmailsingh-kl7ht
    @gurmailsingh-kl7ht 24 дні тому

    ਗੁਰੂ ਫਤਿਹ ਜੀ ਭੈਣ ਜੀ ਗੁਰੂ ਆਪ ਸਹਾੲਈ ਹੁਦਾ ਹੈ ਇਹ ਧਰਤੀ ਬਾਬਾ ਫਰੀਦ ਜੀ ਦੀ ਹੈ ਇਹ ਸਭ ਆਪ ਫਰੀਦਕੋਟ ਦੀ ਜੰਨਤ ਨੂੰ ਆਪ ਸਹਾੲਈ ਹੋਕੇ ਕੌਮੀ ਕੰਮ ਕਰਾਵਾੳਉਦੇ ਨੇ ਸਭ ਵੋਟਰਾ ਤੇ ਮੇਹਰ ਕਰੇ ਬਾਬਾ ਫਰੀਦ ਜੀ ਬਹੁਤ ਧੰਨਵਾਦ ਫਰੀਦਕੋਟ ਵੋਟਰਾਦਾ⚘️⚘️⚘️⚘️⚘️⚘️🙏🏻🙏🏻🙏🏻🙏🏻🚩🚩🚩🚩🚩👍

  • @bhindersingh_sidhu
    @bhindersingh_sidhu 24 дні тому +1

    Satnam waheguru ji

  • @voxofpunjab9443
    @voxofpunjab9443 18 днів тому

    Very nice innocence lady ....like earlier ladies of Punjab ........All women should learn from her decency...soft spoken Ness , respect & diffidence...God bless

  • @parminderkaur8347
    @parminderkaur8347 24 дні тому

    ਬਹੁਤ ਬਹੁਤ ਮੁਬਾਰਕਾਂ ਭੈਣ ਜੀ🎉🎉

  • @ManjitsinghBoparai
    @ManjitsinghBoparai 24 дні тому +2

    ਚੜ੍ਹਦੀ ਕਲਾ

  • @user-ht9xd1sr4t
    @user-ht9xd1sr4t 24 дні тому +2

    Dhan dhan shree guru granth sahib ji

  • @ThanedaarParmar-kh3rg
    @ThanedaarParmar-kh3rg 23 дні тому

    Dhanwad ji Faridkot walo

  • @VickySingh-sh7kx
    @VickySingh-sh7kx 23 дні тому

    Dilo salute ji bhenn jiii ❤❤❤❤

  • @partapsingh167
    @partapsingh167 24 дні тому

    Bhainji🎉🎉👏🏻👏🏻🙏🏻

  • @user-sy7fy2uw9n
    @user-sy7fy2uw9n 24 дні тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤

  • @Kaur_canada_
    @Kaur_canada_ 24 дні тому +2

    Raj Karega Khalsa🙏🙏🙏

  • @sukhagill6748
    @sukhagill6748 24 дні тому

    ਬਹੁਤ ਮੁਬਾਰਕਾਂ ਜੀ ਭੈਣ ਜੀ

  • @Jeevan_Recipies88
    @Jeevan_Recipies88 24 дні тому

    Waheguru ji ne Maher Kari hai panth ki jeet 🎉🎉